Chaudhar (Official Video) R Nait Feat Labh Heera | MixSingh | Punjabi Song 2024

Поделиться
HTML-код
  • Опубликовано: 12 сен 2024

Комментарии • 12 тыс.

  • @RNait
    @RNait  18 дней назад +1457

    HAJI KIDA LAGYA CHAUDHAR COMMENTS KR K DSEO ❤️🙏🏻

    • @simi.....
      @simi..... 18 дней назад +120

      Sirra hi lgg gya Bhai

    • @sabarali1431
      @sabarali1431 18 дней назад +66

      Attt bai song

    • @sukhveersran9984
      @sukhveersran9984 18 дней назад +17

      ਤਬਾਹੀ ❤

    • @harpreetgill618
      @harpreetgill618 18 дней назад +9

      Bohot zyada att lagaya ❤❤

    • @reet_tweets09
      @reet_tweets09 18 дней назад +9

      tohada koi song kde bura ho skda bhut vadia song c naitu❤

  • @karmitakaur3390
    @karmitakaur3390 18 дней назад +1235

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

  • @Buntyvirk798
    @Buntyvirk798 16 дней назад +160

    Labh Hira ਦੇ ਫੈਨ ਕੌਣ ਕੌਣ ਏਹ ❤️❤️❤️❤️❤️❤️❤️❤️ਨਾਲ਼ੇ ਦਸੋ ਗੀਤ ਕਿਨੂੰ ਕਿਨੂੰ ਸੁਣ ਕੇ ਵਧੀਆ ਲੱਗਿਆ👌👌ਸੁਪਰ ਹਿੱਟ ਗੀਤ 🔥🔥🔥 ਰ ਨਾਈਟ ਉਸਤਾਦ ਲੱਭ ਹੀਰਾ ਪਰਮਾਤਮਾ ਇਹਨਾਂ ਦੀ ਜੋੜੀ ਇਥੇ ਹੀ ਸਲਾਮਤ ਰੱਖੇ 🙏🙏 ਚੜਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ 🙏🙏🙏

  • @JassChannu1313
    @JassChannu1313 18 дней назад +152

    ਨਾਂ ਏਧਰ ਦੇ ਨਾ ਉਧਰ ਦੇ
    ਸਾਲ਼ੇ ਬਣੇ ਆ ਚੋਧਰ ਦੇ
    ਉਸਤਾਦ ਤੇਰੇ ਗਾਣੇ ਦਾ ਵਿਆਹ ਤੋ ਵੀ ਵੱਧ ਚਾਅ ਹੁੰਦਾ ❤

    • @jagjeetsingh3039
      @jagjeetsingh3039 16 дней назад

      22 ethe ni thonu kise ne reply karna tusi mere channel te aao mai tuhanu reply karu

  • @preetkoldhar8143
    @preetkoldhar8143 12 дней назад +67

    ਹੀਰਾ ਵਾਕਿਆ ਹੀ ਹੀਰਾ ਐ,ਲਵ ਯੂ ਉਸਤਾਦ 1994 ਤੋਂ ਲੈ ਕੇ ਅੱਜ ਤੱਕ ਐਵਰਗਰੀਨ

  • @AashuKaor
    @AashuKaor 18 дней назад +174

    ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਲਵਾਓ ਹਾਜ਼ਰੀ ❤❤

  • @JattBeatRecord
    @JattBeatRecord 18 дней назад +200

    ਸਵਾਦ ਲਿਆ ਦਿੱਤਾ ਯਾਰਾ ਜਿਓਦਾ ਰਹਿ ਮਾ ਬੋਲੀ ਦੇ ਸਪੂਤ

  • @OFFICIAL_R_NAIT_FANS.
    @OFFICIAL_R_NAIT_FANS. 18 дней назад +136

    ਲੋਕੀ ਮੱਚਦੇ ਬੜੇ ਆ 😏
    ਕਿਉਂਕਿ ਨੇਤ ਲਿਖਦਾ ਸਚ ਆ ✍
    ਸੁਭਾਅ ਥੋੜਾ ਨਰਮ ਆ😍
    R Nait ji ਤੁਹਾਡੀ ਕਲਮ ਜਬਰਦਸਤ ਆ 👍
    ਤੁਹਾਡੇ ਗਾਣੇ ਸੁਣਕੇ ਮੈਨੂੰ ਮਿਲਦਾ ਸਕੂਨ ਆ😊
    ਬਸ ਇਕੋ ਇੱਕ dream ਮੇਰਾ💭
    ਤੁਹਾਨੂੰ ਇਕ ਨਾ ਇਕ ਦਿਨ ਮਿਲਣਾ ਜਰੂਰ ਆ 💓

  • @reetsd1831
    @reetsd1831 6 дней назад +19

    Sade pind da naam aa gaane ch , ਮੋਗੇ ਕੋਲ ਮਾੜੀ ਕੀਤੀ ਸੀ ਸਾਲੇ ਚੱਕਲੇ ਕੋਲ ਜਾ ਕੇ ਦੌਧਰ ਦੇ ❤

  • @sukhveersran9984
    @sukhveersran9984 18 дней назад +175

    ਮੈਨੂੰ ਪਹਿਲਾ ਇਹ ਪਤਾ ਸੀ ਜੋ ਇੰਨਾਂ ਟਾਈਮ ਲਾ ਦਿੱਤਾ ਕੋਈ ਵੱਡਾ ਸੱਪ ਹੀ ਕੱਢਣਗੇ 🔥Rnait te purana khand labhheera ❤️

    • @jagjeetsingh3039
      @jagjeetsingh3039 16 дней назад

      22 ethe ni thonu koi reply Karu tusi mere channel te aao mai tuhanu reply karu

    • @michalstone3385
      @michalstone3385 22 часа назад

      Luuv u janr😘❤️😊

  • @Spkuttiwal
    @Spkuttiwal 18 дней назад +128

    ਲਾਭ ਹੀਰਾ ਲਈ ਇਕ ਲਾਇਕ ❤

  • @855digital
    @855digital 18 дней назад +152

    SUPER BLAST SONG Y G ਵਿਆਹ ਜਿੰਨਾ ਚਾਅ ਹੁੰਦਾ ਕਮਲੀਏ Nait Bai ਦੇ ਗਾਣੇ ਦਾ 💯% FILMY STYLE ⛳

  • @Lovepreet_7445_guru
    @Lovepreet_7445_guru 18 дней назад +43

    ਵਿਆਹ ਜਿੰਨਾ ਚਾਅ ਹੁੰਦਾ ਕਮਲਿਏ r.nait ਬਾਈ ਦੇ
    ਗੀਤ ਦਾ ❤❤❤❤❤🤟🤟💪💪

    • @jagjeetsingh3039
      @jagjeetsingh3039 16 дней назад

      22 ethe ni thonu kise ne reply karna tusi mere channel te aao mai tuhanu reply karu

  • @Amandeep.kaur.aulakh
    @Amandeep.kaur.aulakh 18 дней назад +26

    ਉਹ ਕਿਸੇ ਦੇ ਮਿੱਤਰ ਨਹੀਂ ਹੁੰਦੇ , ਜਿਹੜੇ ਸਭ ਦੇ ਹੁੰਦੇ ਏ ਮਿੱਤਰ ਨੀ💯✌️🔥..R Nait ❤️

  • @Karansingh7278
    @Karansingh7278 18 дней назад +22

    ਨਾ ਏਧਰ ਦੇ ਨਾ ੳਧਰ ਦੇ 🐍ਸਾਲੇ ਬਣੇ ਆ ਚੌਧਰ ਦੇ 👋👋🔥🔥🔥❤️❤️❤️❤️❤️ ਕੱਢ ਹੀ ਦਿੱਤਾ wait si ganne di🎧

  • @mk_beehla
    @mk_beehla 18 дней назад +36

    ਅੱਜ ਪੁਰਾ ਨਾਮ ਭਾਵੇ ਚਾਲੇ ਨਾ ਇਹਤੋ ਬਾਦ
    ਇੱਕ ਵਾਰ ਫਿਰ ਆਗੇ ਚੇਲਾ ਤੇ ਉਸਤਾਦ
    ਬਹੁਤ ਹੀ ਵਧੀਆ ਗਾਇਆ ਤੇ ਲਿਖਿਆ ਆਵਾਜ਼ ਵੀ ਬੁਲੰਦ ਆ ਬਾਈ ਦੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ🎉❤

    • @jagjeetsingh3039
      @jagjeetsingh3039 16 дней назад

      22 ethe ni thonu kise ne reply karna tusi mere channel te aao mai tuhanu reply karu

  • @AnatraMitra
    @AnatraMitra 13 дней назад +13

    ਸਰਤਾਜ ਕੋਲ ਹੈ ਰੂਹਾਂ ਦਾ ਸੰਗੀਤ🎼💫

  • @kirankaur6619
    @kirankaur6619 18 дней назад +20

    ਕੋਈ ਰੀਸ ਨੀ ਵੀਰ ਤੇਰੀ ਜਿਉਂਦਾ ਵਸਦਾ ਰਹਿ ਰੱਬ ਹੋਰ ਤਰੱਕੀਆਂ ਬਖਸ਼ੇ ਅੱਤ ਹੀ ਗੀਤ ਤਾਂ🎉🎉🎉

  • @ArshadAli-bk6qv
    @ArshadAli-bk6qv 18 дней назад +29

    ਕੌਣ ਕੌਣ ਕਹਿੰਦਾ 2024 ਦਾ ਬਿਹਤਰੀਨ ਗੀਤ ਆ ਕਉੰਕਿ ਅੱਜ ਕੱਲ ਏਦਾ ਹੀ ਚਲਦਾ

  • @SonuSingh-gl1pu
    @SonuSingh-gl1pu 18 дней назад +20

    👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️💯😎

  • @user-ng2pp1yn6m
    @user-ng2pp1yn6m 9 дней назад +9

    ਆ ਟਰੈਕਟਰ ਤਾ ਬਾਈ ਨੇ ਨਾਭੇਓ ਲੈਕੇ ਆਂਦੇਆ ਹਾਂ🥰🥰🥰

    • @kamalbhangu9585
      @kamalbhangu9585 6 дней назад

      ਨਾਭੇ ਤੋਂ ਨਹੀਂ ਸਾਡੇ ਸ਼ਹਿਰ ਭਾਦਸੋਂ ਤੋਂ ਕਰਤਾਰ ਟਰੈਕਟਰ

  • @judgesingh2330
    @judgesingh2330 17 дней назад +14

    ਬਾਈ ਇਸ ਗਾਣੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ
    ਕਿ ਕਈ ਵਾਰ ਅੱਗ 🔥ਲਾਉਣ ਵਾਲੇ ਨਾਲ ਹੀ ਹੁੰਦੇ ਆ ❤❤ ਬਾਕੀ ਗਾਣਾ ਘੈਂਟ ਆ

  • @BeerpalKaur-ei5wz
    @BeerpalKaur-ei5wz 18 дней назад +20

    ਏਦਾ ਹੀ ਮੇਹਰ ਬਣਾਈ ਰੱਖਣ ਵਾਹਿਗੁਰੂ ਜੀ ਸੋਡੇ ਤੇ 🎉❤

  • @itsdeep4732
    @itsdeep4732 17 дней назад +10

    ਦੁਨੀਆਂ ਤੇ ਦੋਗਲੇ ਨਹੀਂ ਮੁਕਣੇ
    ਹੱਕਦਾਰ ਹੁੰਦੇ ਆ ਛਿੱਤਰ ਦੇ 💯

  • @ArshPreet-t5o
    @ArshPreet-t5o 35 минут назад

    💥ਸਾਡੇ ਪਿੰਡ ਦਾ ਨਾਮ ਆ ਗਿਆ ਗਾਣੇ ਵਿੱਚ ਲਾਇਕ ਤਾ ਬਣਦਾ 💥💥ਦੌਧਰ ❤😊😊

  • @jagjeetchohan9930
    @jagjeetchohan9930 18 дней назад +19

    ਬਿਨਾਂ ਸੁਣੇ ਪਹਿਲਾਂ ਲਾਈਕ ਕਰਤਾ ਬਾਈ ਸਿਆਂ ❤

  • @Dolly-r1j
    @Dolly-r1j 15 дней назад +16

    Jeda repeat Te sun reha like karo👍🏻

  • @viru918
    @viru918 16 дней назад +17

    ਹਾਂਜੀ ਫਿਰ ਕੋਣ ਕੋਣ repeat ਤੇ ਸੁਣ ਰਿਹਾ ਗਾਣਾ 💯💯💯💯💯💯💯💯💯💯.

  • @Lovelymansa
    @Lovelymansa 8 дней назад +8

    👌ਰੱਬ ਕਰ ਕੇ ਤੁਹਾਡੇ ਦੋਨਾਂ ਦੀ ਜੋੜੀ ਏ ਮੈ ਬਣਿ ਰਹੇ 👌👌👌

  • @tarsemsingh2484
    @tarsemsingh2484 18 дней назад +8

    ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਵੀਰ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

  • @officialmonu09
    @officialmonu09 18 дней назад +14

    3:19 ਜੇ ਜਾਦਾ ਖੂਨ ਚ ਗਰਮੀ ਆ ਤਾ ਚਾਲਜੋ ਸਾਲਿਓ ਬਾਰਡਰ ਤੇ line.....💙

  • @Amrinderpb31
    @Amrinderpb31 18 дней назад +14

    ਬਾਬੇਓ 2 ਘੰਟੇ ਤੋਂ ਵੀ ਪਹਿਲਾਂ ਟਰੈਡਿੰਗ ਚ ਆ ਗਿਆ ਗੀਤ ❤❤

  • @pbx1amar423
    @pbx1amar423 12 дней назад +2

    VERY vry good job ji 🎉❤❤❤🎉🎉🎉🎉🎉🎉🎉🎉🎉🎉❤❤❤❤❤

  • @GurmangatSinghthindSardarji
    @GurmangatSinghthindSardarji 17 дней назад +9

    ❤❤❤❤ nice ਦੱਸੀ ਧਰਮਪੁਰੇ ਵਾਲਿਆਂ ਵੇ ਕੀ ਖਾਂ ਕੇ ਲਿਖਦਾ

  • @HarrymaanMaan-on3wp
    @HarrymaanMaan-on3wp 17 дней назад +25

    ਯਾਰ ਅੱਜ ਸਕੂਨ ਮਿਲਿਆ r nait ਨੇ ਆਪਣੇ ਯਾਰ ਬਿੱਲੇ ਦਾ ਨਾਮ ਲਿਆ ਐਮੇ ਹੀ ਫਿੱਕ ਪਵਾ ਰੱਖਿਆ ਕੁਝ ਬੰਦਿਆਂ ਨੇ ਪੱਕੇ ਯਾਰ ਨੇ ਤੇ ਵੀਡਿਓ ਚ ਵੀ ਓਹੀ ਦਿਖਾਇਆ ❤

    • @ginnimasoun930
      @ginnimasoun930 14 дней назад

      Video ch ne haiga Bhraaa Billa Y 😢😢

  • @ramandeepkaur7526
    @ramandeepkaur7526 18 дней назад +14

    ਸਾਡੇ ਮਾਨਸਾ ਦੀ ਆਣ ਸ਼ਾਨ ਆਰ ਨੇਤ ਵੀਰਾ😊😊

  • @AshishKumar-xs7rg
    @AshishKumar-xs7rg 4 дня назад +4

    ਆ ਸੋਗ ਮੈਨੂੰ ਬਹੁਤ can't lagya ਭਾਈ ਜੀ ਖਿੱਚ ਕੇ ਰੱਖ ❤❤❤

  • @bhawandeep9363
    @bhawandeep9363 18 дней назад +8

    This song going towards 10 million soon🚀🚀💥

  • @AllPodcast-oc8tj
    @AllPodcast-oc8tj 18 дней назад +26

    ਤਬਾਹੀ ਦਾ ਦੂਜਾ ਨਾ PB 31 wala ਤਿਆਰ ਰਿਹੋਂ ਵੀਰੋ❤❤❤❤❤❤❤❤

  • @sandeepsingh-cm1wm
    @sandeepsingh-cm1wm 17 дней назад +8

    R net veera bhut respect karda labh heera sir di❤❤❤❤❤❤❤❤❤

  • @jasssidhu6097
    @jasssidhu6097 12 дней назад +13

    Hanji veereo MOGE (PB29) wale lvao hajri 🖤

  • @bhawandeep9363
    @bhawandeep9363 18 дней назад +11

    R nait zindabad👌🚩🚩🚩🚩🚩🙏🙌😊

  • @manjeetkaur1413
    @manjeetkaur1413 15 дней назад +12

    ਸਾਡੇ ਵੀਰ ਚਿੱਬ ਕੱਢ ਦਿੰਦੇ ਐ😂😂😂😂🎉🎉🎉🎉🎉🎉❤❤❤❤❤❤❤

  • @ramandeepkaur7526
    @ramandeepkaur7526 18 дней назад +9

    ਬਿੱਲਿਆਂ ਬਹੁਤ ਸੋਹਣਾ ਕਿਹਾ ਆਰ ਨੇਤ ਜੀ

  • @devsaini-ov7cz
    @devsaini-ov7cz 10 дней назад +8

    Sirra bai ji 👍👍👍👍👍👍👍

  • @sidhumossaala4273
    @sidhumossaala4273 18 дней назад +8

    ਕੁਝ ਹਾਦਸੇ ਜ਼ਿੰਦਗੀ ਚ ਅਜਿਹੇ ਹੁੰਦੇ ਹਨ ਮਨੁੱਖ ਚਲਦਾ ਫਿਰਦਾ ਜਰੂਰ ਹੈ ਪਰ ਅੰਦਰੋਂ ਮਰ ਜਾਂਦਾ ਹੈ❤❤❤

  • @AllPodcast-oc8tj
    @AllPodcast-oc8tj 18 дней назад +8

    PB 31 wala best Punjabi singer in world ❤❤❤

  • @jashangill141
    @jashangill141 18 дней назад +7

    Labh heera ustaad 😍😍🔥🔥🔥🔥🔥🔥🔥🔥🔥🔥🔥

  • @VFX_yaha_ha
    @VFX_yaha_ha 5 дней назад +1

    CHAPTER 4 BIG MAN❤❤

  • @hspkytrends
    @hspkytrends 18 дней назад +16

    Salam Sikh brother zindabad 🇵🇰🇮🇳

    • @Anm707
      @Anm707 18 дней назад

      ❤❤❤❤❤❤😊😊😊😊😊😊

  • @Bawavlogger
    @Bawavlogger 18 дней назад +7

    ਸਿਰਾ ਗੱਲਬਾਤ ਆ ਵੀਰਾ
    ਮਾਨਸੇ ਦੀ ਸਾਨ ਨੇਤ ਤੇ ਹੀਰਾ

  • @Sweetu-mk7eg
    @Sweetu-mk7eg 16 дней назад +9

    ਕਮਾਲ ਦੀ ਆਵਾਜ਼ ਬਖਸ਼ੀ ਰੱਬ ਨੇ ਦਿਲ ਨੂੰ ਸਕੂਨ ਦਿੰਦਾ 💖

  • @Pahaadi_londa_7876
    @Pahaadi_londa_7876 3 дня назад +2

    Kmaal hai bhai ye bnda bhii🎉

  • @SwatiSingh-jc3kl
    @SwatiSingh-jc3kl 16 дней назад +4

    Din charhne 20 vaar sun lea ganna 👌🏻👌🏻

  • @Sandeepkunar01
    @Sandeepkunar01 18 дней назад +14

    ਬਾਈ ਜਿਨ੍ਹਾਂ ਨੇ ਇੰਸਾਗ੍ਰਾਮ ਤੇ ਗੰਦ ਪਾ ਰੱਖੀਆ ਉਹਨਾਂ ਤੇ ਕੋਈ ਗਾਣਾ ਲਿੱਖੋ ਪਲੀਜ਼ ❤❤❤

  • @AryanBhatti-j2v
    @AryanBhatti-j2v 17 дней назад +8

    ਵਿਚਾਰ ਆਪਣੇ ਕੋਈ ਮਿਲਦੇ ਨੀ, 🫵
    ਕਿਵੇ dil ਤੇ ਕਰਦੀ ਏ ਸੈਨ ਕੁੜੇ, 😅
    ਤੂੰ ਗਾਣੇ ਸੁੰਨਦੀ, 👌
    ਕਾਕੇਆ ਦੇ,😂
    ਅਸੀ R. Nait ਤੇ ਫੈਨ ਕੁੜੇ..❤❤❤

    • @gurpreetsingh-ik9pw
      @gurpreetsingh-ik9pw 15 дней назад

      ਇੱਕੋ ਗਾਣੇ ਨੇ ਕਰਾਈ ਸੀ ਐਂਟਰੀ ਬੰਦੇ ਨੇ ਕੱਢ ਕੇ ਰਖਤੇ ਸੀ ਵਟ ਬੱਲੇ ਆ,, r nait tn hai e ਅੱਤ ਆ ਪਰ ਕਾਕਾ ਵੀ ਨਿ ਘਟ ਬੱਲੇ ਆ 😊

    • @sampuransingh1910
      @sampuransingh1910 12 дней назад

      ❤❤❤❤

  • @bhawandeep9363
    @bhawandeep9363 9 дней назад +4

    1:49 SIRAAAA LATA
    BACHKE USTAAD G❤🙏🙌

  • @Krishna-oz1tp
    @Krishna-oz1tp 16 дней назад +7

    My Eyes - Closed for a while 👁
    My Ears - Listening this Song 🎶
    My Hand - increasing volume 🎚
    My brain - dreaming 💭
    My Mouth - humming the rhythm 🥵
    My nose - slowly going to deep breath 👃
    My heart - addicted to song 💯
    Finally this song takes me to heaven. ❣

  • @FizaKhan-bw6rm
    @FizaKhan-bw6rm 15 дней назад +4

    ਰੂਹ ਨੂੰ ਤਾਜ਼ਾ ਕਰਦੀ ਉਮਦਾ ਸ਼ਾਇਰੀ🌿📝

  • @begraj8703
    @begraj8703 18 дней назад +12

    💥Choudhar 💥is not a song it's a full movie🔥🔥
    💯R nait nad labh heera 💯 always rock with his dynamic composition 🔥🔥

  • @RahulGupta-pk8gw
    @RahulGupta-pk8gw 13 дней назад

    This song’s gonna hit the charts 📈

  • @basrasaab194
    @basrasaab194 18 дней назад +11

    ਪਿੰਡ ਪਿੰਡ ਦੀ ਕਹਾਣੀ ਆ ਹੁਣ ਤਾਂ ਬਾਈ ਜੀ
    ਪਰ ਸੁਵਾਦ ਲਿਆ ਦਿੱਤਾ ਗਾਣੇ ਨੇ
    ਜਿਉਂਦਾ ਰਹਿ ਜੱਟਾ ਇਦਾ ਹੀ ਸੱਚ ਲਿਖਦਾ ਰਹਿ ਗਾਣੇਆ ਚ 🌹🌹🌹👌👌👌👌
    ❤❤❤❤❤❤

  • @user-fu1ks1um4e
    @user-fu1ks1um4e 16 дней назад +8

    ਲਾਬ 22ਈ ❤ ਖੁਸ਼ ਕਰ ਦਿੱਤਾ ❤❤❤❤
    ‌ love you 22e ਲਾਬ ❤❤❤

  • @bhawandeep9363
    @bhawandeep9363 18 дней назад +7

    EHDI HI WAIT C
    BLAST AA❤❤❤

  • @bittusingh4854
    @bittusingh4854 5 дней назад +1

    💫Punjab da heera 💎labh heera

  • @SK_Meerapurwala
    @SK_Meerapurwala 18 дней назад +15

    किस किस को इस song का इंतजार था

  • @SouravSunsoi
    @SouravSunsoi 16 дней назад +7

    R nait x Singga collab😊

  • @satvirtera7099
    @satvirtera7099 18 дней назад +70

    Bai r nait v ਇਹੀ ਤਾਂ ਕਰ ਰਿਹਾ, ਨਾ ਏਦਰ ਦਾ ਨਾ ਓਧਰ ਦਾ। ਪਹਿਲਾਂ ਬੜਾ ਸਿੱਧੂ ਸਿੱਧੂ ਕਰਦਾ ਹੁੰਦਾ ਸੀ,ਹੁਣ ਕਦੀ ਬਾਈ ਨੂੰ tribute v ਨਹੀਂ ਦਿੱਤਾ। ਚਲੋ ਉਸਤਾਦ ਜੀ ਗੀਤ ਨੂੰ ਤੁਹਾਡੇ ਕਰਕੇ like ਕੀਤਾ ਹੈ, ਕਿਉਂਕਿ ਤੁਸੀਂ ਕਮ ਸੇ ਕਮ ਓਹਦਾ ਨਾਮ ਆਪਣੇ ਅਖਾੜਿਆਂ ਵਿੱਚ ਲੈਂਦੇ ਤੇ ਜਰੂਰ ਹੋ

    • @chakmaswag866
      @chakmaswag866 16 дней назад

      sahi gal aa y

    • @kumarvirdi717
      @kumarvirdi717 16 дней назад +4

      Theka leya hun har wari 😂😂

    • @VinayKumar-du6uj
      @VinayKumar-du6uj 16 дней назад +6

      Koi hor km hai ne sale hoye aa sidhu de

    • @PreetToorsaab
      @PreetToorsaab 16 дней назад +1

      ਬਾਈ ਤੇਰੀ ਗੱਲ ਸੱਚੀ ਆ ਬਾਈ ਸੱਚ ਹੀ ਕਹਿੰਦਾ ਸੀ ਫੇਦੇ ਫੁਦੇ ਲੇਕੇ unfollow kr jande aa 🖕

    • @SunainaThakur-r6q
      @SunainaThakur-r6q 15 дней назад +1

      😊😊

  • @mandeep7531
    @mandeep7531 18 дней назад +10

    ❤❤❤ sirra hai 22 👌👌 best of luck Ji ❤❤🎉🎉🎉🎉🎉

  • @manigholia7656
    @manigholia7656 18 дней назад +6

    R Nait Bai Siraaa Kraunda Ji Siraaa
    Jiunda Reh Veere
    Rabb App Ji Nu Hor Trakki deve 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @RihuShivar
    @RihuShivar 13 дней назад +4

    ਬਹੁਤ ਸੋਹਣਾ , ਕੋਈ ਸ਼ਬਦ ਨਹੀਂ ਤਾਰੀਫ਼ ਲਈ 🙌🏻

  • @bhawandeep9363
    @bhawandeep9363 12 дней назад +6

    Apra bhut att krayi nait ne🎵🎶🙏

  • @jasveersingh4365
    @jasveersingh4365 12 дней назад +4

    Gulab veer ji rab Thanu raat chugni traki bakse👌👌👌👌👌👌

  • @MANDERGAMING245
    @MANDERGAMING245 18 дней назад +12

    22 bohat Sona gana sada v krdvade

  • @satnamsingh5398
    @satnamsingh5398 14 дней назад +8

    ਸਾਡੀ ਰੱਬ ਨੇ ਡਿਉਟੀ ਲਾਈ ਆ ਧੋਣਾ ਚੋ ਕਿੱਲੇ ਕੱਢਣ ਦੀ ਉਸ ਦੀ ਤਰਜ ਤੇ ਆ ਇਹ ਗਾਣਾ

  • @BahalMusicofficial
    @BahalMusicofficial 18 дней назад +10

    0:50 Nice song

  • @unboxingwalaasmr4057
    @unboxingwalaasmr4057 18 дней назад +8

    ਜੇ ਜ਼ਿਆਦਾ ਖੂਨ ਵਿਚ ਗਰਮੀ ਆ ਬਗਜੋ ਸਲਿਓ ਬਾਰਡਰ ਤੇ 💯❤️

  • @user-vi4fq1ez1o
    @user-vi4fq1ez1o 13 дней назад +5

    Meri jaan ji Ghaint ji Sirra 💯💯🔥🔥🥰🥰❤️❤️👌🏻👌🏻👌🏻💋💋💋💋❣️❣️❣️

  • @user-ro7yt6ib1i
    @user-ro7yt6ib1i 18 дней назад +13

    ਉਹ ਕਿਸੇ ਦੇ ਮਿੱਤਰ ਨਹੀਂ ਹੁੰਦੇ ਜਿਹੜੇ ਸਭ ਦੇ ਹੋਣ ਮਿੱਤਰ ਨੀਂ ਸਵਾਦ ਆ ਗਿਆ ਉਸਤਾਦ ਚੇਲੇ ਦੀ ਜੋੜੀ ਬਾਕਮਾਲ ਆਂ 👌👌👌👌

  • @sukhveersran9984
    @sukhveersran9984 18 дней назад +18

    ਡਿਫਾਲਟਰ ਗਾਣੇ ਵਾਂਗੂੰ ਪੂਰਾ ਚੱਲੂ ਏ ਵੀ ਗਾਣਾ ❤

  • @anmolgamer7926
    @anmolgamer7926 18 дней назад +8

    Only sidhu x shubh

  • @AllPodcast-oc8tj
    @AllPodcast-oc8tj 18 дней назад +12

    ਜਿਨ੍ਹਾਂ ਤੋਂ ਆਰ ਨੇਤ ਦੀ ਚੜਾਈ ਵੇਖੀ ਨਹੀ ਜਾਦੀ ਓ ਕਰਦੇ ਆ ਹੇਟ ਨੀ ਤੇ ਬਾਕੀ ਗੀਤਾ ਦੀ ਕਰਦੇ ਆ ਵੇਟ ਨੀ❤❤❤ ਸੁਭਾਅ ਦਾ ਜਵਾ ਨਰਮ ਨੀ ਗੀਤ ਵਿਚ ਹੁੰਦੇ ਗਰਮ ਨੀ ❤❤❤

  • @irohitrankwal
    @irohitrankwal 17 дней назад +4

    1:10 nice song

  • @anmolgamer7926
    @anmolgamer7926 18 дней назад +12

    SIDHU LIKE BUTTON ✅

  • @amritpaldhillon743
    @amritpaldhillon743 18 дней назад +5

    ਬਾਈ ਸਿਰਾਂ ਕਰੀ ਜਾਨਾ... Kine ਚਿਰ ਬਾਅਦ ਕੋਈ ਤੱਤਾ ਜਾ Song aya... Jee oooo

  • @0jotdhillon
    @0jotdhillon 18 дней назад +12

    ਮੈ song Krna ਕਿੰਨੇ k ਪੈਸਾ ਲਗਦਾ yrr 😢❤ ?

    • @goldymaan0047
      @goldymaan0047 18 дней назад

      4 k Lakh

    • @LovelyHaryanawala
      @LovelyHaryanawala 18 дней назад +1

      50000 hjar lagu ga

    • @user-wx7lb5sr8i
      @user-wx7lb5sr8i 18 дней назад

      5 ku lakh

    • @maanproduction2658
      @maanproduction2658 18 дней назад +1

      Brother ah tere aapne hath bas aaa v tuc kiwe da song karna ,, kehde music director to music 🎵 karwana ja fr video Director karwani,, ja fr kehdi company to
      song release karvana,, , poster ready karvana, promotion karniya ,,
      Mukdi gal bai tu seyane aaa de kehn wang " jina gurh pawe gaa ohna mitha hoyoga'"
      ,hath bas tere aaa bai j vadhiya karna soñg ta Paisa v changa lguga ,,j aam jeha karna normal ta 15,,20 hazar vich v sar janda
      {J kise professional music director to music karwana ta oho jahe vadh paise lagne aaa}

    • @tanushergill265
      @tanushergill265 17 дней назад

      ਅਪਣੇ ਤੇ depend ਆ ਲੱਖ ਚ ਵੀ ਹੋ ਜਾਂਦਾ ਕਰੋੜ ਚ ਵੀ ਕਰਦੇ ਆ ਵਡੇ ਸਿੰਗਰ

  • @NikhalSunsoi
    @NikhalSunsoi 15 дней назад +8

    Attttttttttt 0:03

  • @siratkaursandhu3258
    @siratkaursandhu3258 16 дней назад +5

    3:10 replies

  • @KuldeepSingh-n8w
    @KuldeepSingh-n8w 9 дней назад +3

    ...👌😎👍🫡👌🫶 2:36

  • @BaljeetsinghBaljeet-b5f
    @BaljeetsinghBaljeet-b5f 11 дней назад +1

    ਮਾਨਸਾ ਵਾਲਿਆ ਦਾ ਦੌਰ ਚੱਲ ਦਾ ਅਜ ਕਲ

  • @AnuragDiwedi-l5x
    @AnuragDiwedi-l5x 13 дней назад +1

    The beginning of heat wave🔥

  • @RisuSahu-kf5lj
    @RisuSahu-kf5lj 13 дней назад

    Love from New Zealand 🇳🇿

  • @NikhalSunsoi
    @NikhalSunsoi 13 дней назад +2

    We want big man chapter 4 ❤ in September ❤ plz 🥺❤

  • @AyurTyagi
    @AyurTyagi 13 дней назад

    Love from Canada 🍁 Big fan 🔥🔥

  • @kuldeepdhaliwal4518
    @kuldeepdhaliwal4518 11 часов назад +1

    ਲਾਭ ਹੀਰਾ ਆਰ ਨੈਤ ਅਤ ❤❤❤❤🎉🎉

  • @babbumaan4447
    @babbumaan4447 22 часа назад

    ਵੀਡਿਓ ਅੱਤ ਏ,,, ਗਾਣਾ ਤਾਂ ਐਂਡ ਈ ਐ

  • @user-fv9ke8li2c
    @user-fv9ke8li2c 2 часа назад +1

    ਸਾਡਾ ਮੋਗਾ ਮਸ਼ਹੂਰ ਹੋ ਜਾਣਾ

  • @AnuragSingh-y5p
    @AnuragSingh-y5p 13 дней назад

    A blend of passion and perfection 👌🏻🎶🙌🏻

  • @GulabSingh-v6u
    @GulabSingh-v6u День назад +1

    Labh Heera Sachi ustad banda aaa

  • @MiaLaLaMusic
    @MiaLaLaMusic 10 дней назад

    This video really touched my heart and soul. Thank you for creating it! ❤❤