ਦੁਨੀਆਂ ਦੇ ਵਿੱਚ ਮਰਦ ਹੋਵੇ ਤਾਂ ਕਿਹੋ ਜਿਹਾ ਹੋਵੇ।ਜਨਾਨੀ ਹੋਵੇ ਤਾਂ ਕਿਹੋ ਜਹੀ ਹੋਵੇ।ਸੁਣੋ ਸਿਆਣਿਆ ਦੀਆਂ ਸਿਆਣੀਆਂ ਗੱਲ

Поделиться
HTML-код
  • Опубликовано: 25 янв 2024
  • #BapuMagharSingh #punjabi #punjab #BapuDarshanSingh #sikhhostory #birjlaldhaula #pind #funnystory #punjabistory
    / punjabpb19

Комментарии • 192

  • @manjinderpannu2867
    @manjinderpannu2867 Месяц назад +2

    ਬਾਪੂ ਜੀ ਬਿਲਕੁਲ ਸਹੀ ਕਹਾਣੀ ਹੈ ਜ਼ਨਾਨੀਆਂ ਆਪ ਹੀ ਕੁਟ ਖਾਂਦੀਆਂ ਹਨ ਇਸ ਤਰ੍ਹਾਂ ਦੀਆਂ ਸਿਖਿਆ ਦਾਇਕ ਕਹਾਣੀਆ ਹੋਰ ਸੁਨਾਇਆ ਕਰੋ

  • @swarnjitsinghswarnjit1129
    @swarnjitsinghswarnjit1129 3 месяца назад +6

    ਬਹੁਤ ਵਧੀਆ ਬਾਪੂ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏

  • @internationalvillager3091
    @internationalvillager3091 4 месяца назад +21

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਨੇ, ਬਹੁਤ ਸੋਹਣੀ ਕਹਾਣੀ।
    ਜਦੋਂ ਇੱਕ ਸਿਆਣਾ ਵਿਅਕਤੀ ਮੁੱਕ ਜਾਂਦਾ ਏ ਤਾਂ, ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ ਏ,
    ਇਹੋ ਜਿਹਾ ਖਜ਼ਾਨਾ ਸਾਂਭ ਕੇ ਰੱਖਿਆ RUclips ਰਾਹੀਂ, ਬਹੁਤ ਵਧੀਆ ਜੀ।

  • @sukhdeepgill79
    @sukhdeepgill79 5 месяцев назад +35

    ਜੇ ਕਿੱਤੇ ਇਹੋ ਜਹੀਆ ਘਹਾਣੀਆ ਨਿੱਕੇ ਬੱਚਿਆ ਨੂੰ ਸਕੂਲਾ ਵਿੱਚ ਪੜ੍ਹਾਈਆ ਸਖਾਈਆ ਜਾਣ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪੈ ਸੱਕਦਾ

    • @wassebba
      @wassebba 5 месяцев назад +1

      ਇਹ ਜ਼ਿਮੇਵਾਰੀ ਦਾਦਾ ਦਾਦੀ ਨਾਨਕ ਨਾਨੀ ਅਤੇ ਮਾਂ ਦੀ ਹੈ ਜੋ ਹਰ ਪਰਿਵਾਰ ਵਿੱਚ ਬੱਚਾ ਸੁਣਨ ਤੋਂ ਬਿਨਾਂ ਨਹੀਂ ਸੌਂਦਾ ਸੀ,

  • @jagjeetsingh9613
    @jagjeetsingh9613 5 месяцев назад +15

    ਬਲੇ ਬਾਪੂ ਅਨੰਦ ਆ ਗਿਆ ਤੇਰੀ ਕਹਾਨੀ ਸੁਨਕੇ ਵਸਦਾ ਰਹਿ
    ਪਰਉਨਾ ਦਾ ਕਖ ਨਾ ਰਹੇਸਾਰਿਆਠ ਨੂ ਪਤਾ ਈ ਆ ਵਾਹਿਗੁਰੂ ਜੀ

  • @Parmjitkkp954
    @Parmjitkkp954 5 месяцев назад +14

    ਬਹੁਤ ਸੋਹਣੀ ਕਹਾਣੀ। ਬਾਪੂ ਜੀ ਦੇ ਕਹਾਣੀ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਤੇ ਕਮਾਲ ਹੈ।

  • @gurlalsinghjawanda7699
    @gurlalsinghjawanda7699 3 месяца назад +3

    ਬਹੁਤ ਵਧੀਆ ਗੱਲਾਂ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ -ਕਲਾ ਬਖਸ਼ੇ ਜੀ ❤👍🙏

  • @harveersingh8367
    @harveersingh8367 5 месяцев назад +18

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਆਨੰਦ ਆ ਗਿਆ🙏🌹🙏

  • @surjitgill662
    @surjitgill662 Месяц назад

    ਵਾਹ ਜੀ ਵਾਹ ਬਾਬਾ ਜੀ ਇਹ ਤੇ ਕਙਾਣੀ ਬਹੁਤ ਦਿਲ ਨੂੰ ਸ਼ੂ ਗੀ ਸਬਕ ਮਿਲਦਾ ਇਸਤੋ ਕੇ ਸਿਆਣੀ ਜਨਾਨੀ ਉਈ ਹੈ ਜੋ ਆਗਿਆ ਕਾਰ ਹੋਵੇ ਘਰ ਸੁਵਰਗ ਬਣਾ ਸਕਦੀ ਹੈ
    ਸ਼ੁਕਰੀਆ ਬਾਸ਼ੂ ਜੀ🎉🎉🎉🎉❤❤❤❤❤

  • @pkbhatti2727
    @pkbhatti2727 5 месяцев назад +15

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਹੈ ਜੀ ਬਹੁਤ ਮਜਾ ਆਇਆ ਹੈ ਕਹਾਣੀ ਸੁਣ ਕੇ

  • @gurjitsyan843
    @gurjitsyan843 5 месяцев назад +13

    ਬਹੁਤ ਵਧੀਆ 👍

  • @bawa_pics
    @bawa_pics 3 месяца назад +8

    ਬਹੁਤ ਡੂੰਘੀਆਂ ਗੱਲਾਂ ਕੰਮ ਦੀਆਂ ਗੱਲਾਂ ਬਾਪੂ ਜੀ ਜਿਓਦੇ ਵੱਸਦੇ ਰਹੋ ❤❤❤❤❤❤❤

  • @gurbindersingh3191
    @gurbindersingh3191 5 месяцев назад +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏

  • @Sumitra-yj4yi
    @Sumitra-yj4yi 5 месяцев назад +7

    Very very nice jiwaheguru ji ka Khalsa waheguru ji fetx 🎉❤🎉🎉❤🎉❤🎉🎉😂😢❤😢

  • @HarjinderKaur-dd3gn
    @HarjinderKaur-dd3gn 3 месяца назад +3

    Very nice ❤️ 👌 👍 👏 😀 ☺️ ❤️ 👌 👍 👏 babu ji very very nice 👌 👍 ❤❤❤❤❤❤❤❤❤❤❤❤❤

  • @motaram2346
    @motaram2346 3 месяца назад +1

    ❤❤🎉🎉😮😢Very nice Story
    Waheguru Ji ka Khalsa waheguru Ji ki Fateh ❤🎉🎉🎉🎉🎉
    Thank you

  • @preetsomal9483
    @preetsomal9483 4 месяца назад +3

    Bachpan yaad aa giya uncle ji

  • @govindersingh9214
    @govindersingh9214 5 месяцев назад +17

    ,,, ਧੰਨਵਾਦ ਜੀ ਇਹ ਸਾਰੀ ਖੇਡ ਦਿਮਾਗ ਦੀ ਹੈ ਇਹੋ ਜਿਹੇ ਬੱਚੇ ਆ ਨੂੰ ਪੜ੍ਹਨ ਲਈ ਦੇਣ ਚਾਹੀਦੀ ਆ

  • @baljitsidhu8912
    @baljitsidhu8912 5 месяцев назад +12

    ❤❤❤❤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀਓ।

  • @user-ir3gs7dw9w
    @user-ir3gs7dw9w 5 месяцев назад +5

    Bahut vdia story g 🙏🙏

  • @jashanwarring968
    @jashanwarring968 5 месяцев назад +4

    Bahut wadiya story hai ji thanks

  • @Parmjitkkp954
    @Parmjitkkp954 5 месяцев назад +12

    ਬਾਪੂ ਜੀ ਕਹਾਣੀ ਮੁੱਕਣ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ

  • @parmeetkaur8733
    @parmeetkaur8733 2 месяца назад +1

    Very meaningful message through a knowledgeable story.
    It's inspirational too....
    Thank you uncle ji for sharing 🙏

  • @ravinderkaur6257
    @ravinderkaur6257 2 месяца назад

    baba ji very nice waheguru ji

  • @kuljindersingh3128
    @kuljindersingh3128 4 месяца назад +1

    ਬਾਪੂ ਜੀ ਬਿਲਕੁਲ ਸਿਰਾ ਲਾ ਤਾ ਬਹੁਤ ਵਧੀਆ

  • @ManjeetKaur-sd7ji
    @ManjeetKaur-sd7ji 3 месяца назад +1

    very nice story bapu ji

  • @Shinderpal-kx9im
    @Shinderpal-kx9im 5 месяцев назад +4

    Babu asi ta tuhadi story sune Bina shutte nhi ..eddi raat krli ...puri story sunke hi soe.. bohit bdiya story c ji😊😂

  • @khalsaboutique61
    @khalsaboutique61 5 месяцев назад +6

    ਬਹੁਤ ਵਧੀਆ

  • @baggasingh626
    @baggasingh626 4 месяца назад +1

    Bahut vadia kahani bapu Ji mazza aa gya kahani sunan da

  • @davinderkour7254
    @davinderkour7254 3 месяца назад

    ਬਹੁਤ ਵਧੀਆ ਸਿਖਿਆ ਹੈ ਜੀ👍🏽

  • @JasvirKaur-ge8xk
    @JasvirKaur-ge8xk 5 месяцев назад +2

    Bhut vdiya story lgi bapu ji god 🙏 bless you 🙏❤

  • @surinderjitkaur7821
    @surinderjitkaur7821 2 месяца назад

    ਬਹੁਤ ਵਧੀਆ ਕਹਾਣੀ ਸੁਣਾਈ .. 🙏

  • @ranbirsingh9365
    @ranbirsingh9365 5 месяцев назад +3

    ਬਹੁਤ ਵਧੀਆ ਜੀ 👌👌

  • @mandhillon267
    @mandhillon267 5 месяцев назад +3

    Very nice story bapu ji thanks ji 🙏🙏🙏🙏

  • @Trendingone
    @Trendingone 5 месяцев назад +4

    Waah kya baat aa ji

  • @harpalmann9099
    @harpalmann9099 5 месяцев назад +11

    ਬਹੁਤ ਹੀ ਵਧੀਆ ਕਹਾਣੀ ਹੈ ਬਾਪੂ ਸੁਣਦੇ ਸੁਣਦੇ ਨੀਂਦ ਆ ਗਈ ❤

  • @RajwinderKaur-hj1by
    @RajwinderKaur-hj1by 4 месяца назад +1

    buht vdhia bappu ji

  • @kulwantsingh6606
    @kulwantsingh6606 5 месяцев назад +3

    ਸਤਿਨਾਮ ਜੀ।

  • @Itz_dilpreet06._
    @Itz_dilpreet06._ 4 месяца назад +1

    ਇਕੋ ਜਹੀਆਂ ਕਹਾਣੀਆਂ ਸਾਡੇ ਪਿਤਾ ਜੀ ਸਾਨੂੰ ਸੁਣਾਆ ਕਰਦੇ ਸੀ

  • @gvsandhu1877
    @gvsandhu1877 5 месяцев назад +3

    Thank you bapuji bahut vadhia story nal samjhauta je

  • @gurpreetSingh-so6rj
    @gurpreetSingh-so6rj 5 месяцев назад +2

    ❤❤❤❤❤❤❤❤❤❤❤❤very.good.Rang.punjab.de.jionda.rah.bapuu.ji.Dala.moga.malaysia

  • @GurlalSingh-iu6lx
    @GurlalSingh-iu6lx 5 месяцев назад +1

    Khani thori lami c pr boht hi vdia bapu ji mja aa gea sunke 948 rat de ho gaya nid bot aai Bapu ji❤❤😂😂

  • @PrithipalSingh-jl1ko
    @PrithipalSingh-jl1ko 2 месяца назад

    Bapu di khani sun k bhut vdiya lga

  • @SikanderSingh-ve7us
    @SikanderSingh-ve7us 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @rachna7683
    @rachna7683 2 месяца назад

    Me vi apni dadi kolo boht kahani ya sundi si ajj tuhade to sun ke boht khushi hoi❤❤❤❤❤

  • @PardeepKumar-mw4lj
    @PardeepKumar-mw4lj 5 месяцев назад +3

    Very nice baba ji

  • @user-gl7xf5ne4q
    @user-gl7xf5ne4q Месяц назад

    True Ji very nice story

  • @amritpalkaur5049
    @amritpalkaur5049 3 месяца назад +3

    Bahut sohni hai bapu ji di story 👌

  • @bablasekhon1044
    @bablasekhon1044 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ankubjashan5676
    @ankubjashan5676 5 месяцев назад +1

    ਬਹੁਤ ਸੋਹਣੀ ਕਹਾਣੀ a🙏🙏🙏🙏🙏

  • @user-vq3jj9po9v
    @user-vq3jj9po9v 2 месяца назад +1

    Waheguru ji mahar karn baba g😅

  • @user-rq8zj6ux9o
    @user-rq8zj6ux9o 3 месяца назад

    Bahut nice story

  • @ManjitSingh-cl4ur
    @ManjitSingh-cl4ur 3 месяца назад +1

    Bohat vadia baba ji 🙏

  • @jaspalkaur9075
    @jaspalkaur9075 3 месяца назад +1

    Too Good 👍🏻 👌🏻 👏 🎉🎉🎉🎉

  • @solomon7976
    @solomon7976 2 месяца назад +1

    Bahut vadia ji ❤

  • @dxshingaming4650
    @dxshingaming4650 3 месяца назад +1

    story is Logical and also fit in real life about is balance to each men & women relationship ❤👍🙏

  • @user-vx3zl2ye5n
    @user-vx3zl2ye5n 5 месяцев назад +3

    Very nice ❤☘️🌹☘️🙏

  • @sranvlog8217
    @sranvlog8217 2 месяца назад

    ਬਹੁਤ ਵਧੀਆ ਜੀ

  • @channydhaliwal6077
    @channydhaliwal6077 5 месяцев назад +7

    ਬਾਪੂ ਬਿਰਜ ਲਾਲ ਕਵਿਸਰ ਧੌਲਾ ਨੇ ਇਹ,,🙏

    • @gurudapiyara
      @gurudapiyara 3 месяца назад

      Oh ok he is from my village menu pata ni kafi sama ho gaya Pind Gaye

  • @amarjitkaur3252
    @amarjitkaur3252 2 месяца назад +1

    Very Nice 👌 Story

  • @rockyjatt7170
    @rockyjatt7170 5 месяцев назад

    Bahut hi vadia khani h 👌👌

  • @sukhkomaldhanda854
    @sukhkomaldhanda854 5 месяцев назад

    Very good ji story Vohat hi ghant hai ji gbu

  • @manjitkaur9485
    @manjitkaur9485 2 месяца назад +1

    Very nice story'🙏🙏

  • @BaljinderKaurKailay
    @BaljinderKaurKailay 4 месяца назад

    Bapu ji te wmk🙏

  • @cmhappy170
    @cmhappy170 2 месяца назад

    Very nice story 🎉

  • @gurjantsingh-kg5gp
    @gurjantsingh-kg5gp 5 месяцев назад +1

    Good story Ssa ji

  • @AvtarNirman
    @AvtarNirman 5 месяцев назад

    Very great work ji...vadhiaa ji...Nice knowledge...❤❤❤

  • @DarshanSingh-ju6bz
    @DarshanSingh-ju6bz 5 месяцев назад +2

    V v goof

  • @BalvirSingh-nh8pn
    @BalvirSingh-nh8pn 5 месяцев назад

    Very nice story Bapu ji

  • @NirmalSingh-nj5km
    @NirmalSingh-nj5km 2 месяца назад

    ❤❤very. Good

  • @ComarAryish
    @ComarAryish 4 месяца назад

    Last wali gall bhut hi jyada soni c bappu g 😢

  • @satti-pabla
    @satti-pabla 4 месяца назад

    Baa kamaal 🙏🙏

  • @amarbhullar9209
    @amarbhullar9209 5 месяцев назад

    Ba0u. Je. Khani. Very. Good

  • @NarinderSingh-kt8qq
    @NarinderSingh-kt8qq 5 месяцев назад +1

    Very nice ❤👌👌👌👌👍👍👍❤️

  • @user-nw1cf9rd5t
    @user-nw1cf9rd5t 4 месяца назад

    Baba ji tusi ta khani lami wali la gaye ji 🙏 samaj to pare ho geya Ji thanks Ji 🙏

  • @LakhwinderSingh-jv7mg
    @LakhwinderSingh-jv7mg 4 месяца назад

    Baa Kamal ❤

  • @hkkhosa2625
    @hkkhosa2625 5 месяцев назад +1

    V nice

  • @inderjeetkaurgarcha9927
    @inderjeetkaurgarcha9927 5 месяцев назад +2

    ,, ਬਹੁਤ ਵਧੀਆ ਹੈ

  • @sahil.sidhu.2008
    @sahil.sidhu.2008 4 месяца назад

    Waheguru ji waheguru ji waheguru ji

  • @lakhveersinghdhaliwal8924
    @lakhveersinghdhaliwal8924 5 месяцев назад +1

    Very good

  • @surinderpal6007
    @surinderpal6007 3 месяца назад

    ❤ waheguru ji waheguru ji ❤

  • @kulwindersingh-rm6px
    @kulwindersingh-rm6px 4 месяца назад

    Beautiful story

  • @sarbjeetdhania3517
    @sarbjeetdhania3517 4 месяца назад

    Shri Waheguru ji ka Shri Khalsa waheguru ji ki Fateh 🙏🙏

  • @chahalvlog951
    @chahalvlog951 4 месяца назад

    Very nice. Story👌👌

  • @ramangill184
    @ramangill184 5 месяцев назад +3

    Bhut soni a g story

  • @BaljitSingh-ji1br
    @BaljitSingh-ji1br Месяц назад

    Good

  • @tripancheema2544
    @tripancheema2544 4 месяца назад

    Nice babu ji

  • @ramsingh3611
    @ramsingh3611 5 месяцев назад +86

    ਅਜਿਹੀ ਸਿੱਖਿਆ ਕਿਤਾਬਾਂ ਵਿਚੋਂ ਘੱਟ ਹੀ ਮਿਲਦੀ ਹੈ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @manjeetkaurwaraich1059
      @manjeetkaurwaraich1059 5 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊਼😊😊😊😊😊😊😊😊😊਼

    • @manjeetkaurwaraich1059
      @manjeetkaurwaraich1059 5 месяцев назад +12

      ਬਹੁਤ ਵਧੀਆ ਕਹਾਣੀ ਲੱਗੀ ਹੈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

    • @VeerpapKour
      @VeerpapKour 5 месяцев назад +1

      6​

    • @baljitkaur4079
      @baljitkaur4079 5 месяцев назад

      ​@@manjeetkaurwaraich1059❤

    • @princesharma8513
      @princesharma8513 5 месяцев назад

      ❤​@@manjeetkaurwaraich1059

  • @gurpreetkaur-wq5vn
    @gurpreetkaur-wq5vn 5 месяцев назад

    ਬਹੁਤ ਵਧੀਆ ਜੀ 🙏

  • @iqbalmaan2195
    @iqbalmaan2195 5 месяцев назад

    Vry nice

  • @nationalanthem7422
    @nationalanthem7422 5 месяцев назад

    Vvvvv good

  • @rupindergill189
    @rupindergill189 5 месяцев назад

    Very nice 👍

  • @user-hw1ec9dr1i
    @user-hw1ec9dr1i 5 месяцев назад +1

    Waheguru

  • @iqbalmaan2195
    @iqbalmaan2195 5 месяцев назад

    Vry nice story in

  • @KamalKumar-ow7mq
    @KamalKumar-ow7mq 5 месяцев назад

    Very good story

  • @GurmeetGurm-ux3id
    @GurmeetGurm-ux3id 5 месяцев назад

    Very nice story

  • @talwindersingh4332
    @talwindersingh4332 5 месяцев назад +4

    ਵਿਗੜੇ ਦਿਮਾਗ ਕੁੱਟ ਨਾਲ ਸੂਤ ਨਹੀਂ ਆਉਂਦੇ।ਵਾਦੜੀਆਂ ਸਜਾਦੜੀਆਂ ਤਾਉਮਰ ਨਿਭਦੀਆਂ

  • @baljitsingh6725
    @baljitsingh6725 2 месяца назад +1

    ਜਿਉਂਦੇ ਵਸਦੇ ਰਹੋ ਬਾਪੂ ਜੀ ਇਹੋ ਜਿਹੀ ਸਿੱਖਿਆ ਦਿੰਦੇ ਰਹੋ

  • @Jatt794
    @Jatt794 3 месяца назад

    Very nice ji

  • @butagrewalbutagrewal7345
    @butagrewalbutagrewal7345 3 месяца назад

    Very nice view for.man.and.women