Maharaja Ranjit Singh ਦਾ ਬਾਡੀਗਾਰਡ | Great Warrior | General Zorawar Singh | Punjab Siyan

Поделиться
HTML-код
  • Опубликовано: 8 сен 2024
  • General Zorawar Singh history Great warrior who won f leh ladak tibet for maharaja ranjit singh history , hosted the khalsa flag in tibet,
    Great warrior history
    he is known as Napoleon of India
    ladakh lahore kashmir tibet sikh
    china india war conflict
    atal vihari vajayee talk to china officials about the conflicted area of sino india border, how this area relates to General Zorawar Singh
    sikh history videos on punjab siyan like guru gobind singh ji history
    baba banda singh bahadur singh ji history, great sikh warriors, great martydoms in sikh history and many more
    zorawar singhfort and zorawar singh meuseum in ladakh
    sikh in tibet
    singlata chotan tibet
    sikh tibet war
    ਮਹਾਰਾਜਾ ਰਣਜੀਤ ਸਿੰਘ ਦਾ ਬਾਡੀਗਾਰਡ , ਜਿਸ ਤੋਂ ਥਰ ਥਰ ਕੰਬਦੇ ਸੀ ਅੰਗਰੇਜ
    ਯੋਧਾ ਜਿਸਦੀ ਲਾਸ਼ ਲੈਣ ਲਈ ਆਪਸ ਚ ਲੜ ਪਏ ਸੀ ਦੁਸ਼ਮਣ
    ਯੋਧਾ ਜਿਸ ਨੇ ਖਾਲਸਾ ਰਾਜ ਦੇ ਝੰਡੇ ਲੇਹ ਲੱਦਾਖ ਤੋਂ ਲੈ ਕੇ ਤਿੱਬਤ ਤਕ ਲਹਿਰਾਏ
    ਜਿਸਦੇ ਮਾਸ ਦੀ ਬੋਟੀ ਬੋਟੀ ਵਿਕੀ , ਤੇ ਸਰ ਦਾ ਇਕੱਲਾ ਇਕੱਲਾ ਵੱਲ ਵਿਕਿਆ

Комментарии • 1,2 тыс.

  • @Seerat1213
    @Seerat1213 Год назад +71

    ਸਲੂਟ ਹੈ ਜੀ ਸ਼ਹੀਦ ਭਾਈ ਜੋਰਾਵਰ ਸਿੰਘ ਜੀ ਨੂੰ❤🙏

  • @santalidepunjabi-rajput9307
    @santalidepunjabi-rajput9307 Год назад +34

    ਜਦੋਂ ਜਦੋਂ ਵੀ ਗੱਲ ਚਲਦੀ ਹੈ ਗੱਲ ਚਲਦੀ ਗੁਰੂਆਂ ਪੀਰਾਂ ਦੀ !
    ਊਨਾ ਸੂਰਮਿਆਂ ਯੋਧਿਆਂ ਤੇ ਵੀਰਾਂ ਦੀ , ਯਾ ਗੱਲ ਚਲਦੀ ਰਾਜਪੂਤ ਵੀਰਾਂ ਦੀ ਯਾ ਗੱਲ ਚਲਦੀ ਠਾਕਰਾਂ ਦੇ ਤੀਰਾਂ ਦੀ !

    • @Singh987-r7l
      @Singh987-r7l Год назад

      Uss time de yodhe apne dharam de pakkke te doosre dharm da sman krde c . te ajj apna da smann pave na krnn dojje dharm nu madda jrur bolde ne .

    • @Pritampreet1
      @Pritampreet1 Год назад

      Assi Punjabi aa

    • @Trueuser100
      @Trueuser100 10 месяцев назад

      @@Singh987-r7l bhra tadi Dona hatha naal vajdi thonu v pta e a

  • @gurpreetranouta5252
    @gurpreetranouta5252 Год назад +9

    ਅੱਜ ਸਾਨੂੰ ਇਹਨਾਂ ਮਹਾਨ ਰੂਹਾ ਦੀ ਲੋੜ ਹੈ
    ਸਤਿਗੁਰ ਕਿ੍ਪਾ ਕਰਨ

  • @JagdishSingh-hl6zd
    @JagdishSingh-hl6zd Год назад +9

    ਵੀਰ ਜੀ, ਸਿੱਖ ਇਤਿਹਾਸ ਸੁਣਾਉਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਆਕਾਲ ਜੀ 🙏
    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @gurmukhsinghgill9117
    @gurmukhsinghgill9117 Год назад +30

    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਡੀਆਂ ਵੀਡੀਓ ਬਹਤ ਵਧੀਆ ਇਤਿਹਾਸਕ ਜਾਣਕਾਰੀ ਦੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਚਰਦੀਕਲਾ ਬਖਸ਼ਣ

  • @gurditladdi5558
    @gurditladdi5558 Год назад +3

    ਸਲੂਟ ਹੈ ਜੀ ਇਸ ਮਹਾਨ ਜਰਨੈਲ ਨੂੰ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ

  • @gurwinder41k
    @gurwinder41k Год назад +94

    ਸਲੂਟ ਹੈ ਇਸ ਮਹਾਨ ਜਰਨੈਲ ਨੂੰ 🙏🌟। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ 🙏🙏

    • @preetpalsinghchandi7969
      @preetpalsinghchandi7969 Год назад +6

      Eh khani nhi veer asliyaat aw

    • @maansinhjasrotia4091
      @maansinhjasrotia4091 Год назад

      To the east of Kishtwar and Kashmir are the snow-clad mountains of the upper Himalayas - the rivers of Zanskar Gorge, Suru River, and Drass rise from these snows, and flow across the plateau of Ladakh into the Indus River. Several petty principalities in this region were tributary to the Gyalpo of Ladakh (King). In 1834 one of these, the Raja of Timbus, sought Zorawar's help against the Gyalpo. Meanwhile, the Rajput general had been burning to distinguish himself by expanding the territory of Raja Gulab Singh - also at that time, according to the Gulabnama, Kishtwar went through a drought that caused a loss of revenue and forced Zorawar to extract money through war.[14]
      The Rajputs of Jammu and Himachal have traditionally excelled in mountain fighting; therefore Zorawar had no trouble in crossing the mountain ranges and entering Ladakh through the source of the Suru River where his 5000 men defeated an army of local Botis.[12] After moving to Kargil and subduing the landlords along the way Zorawar received the submission of the Ladakhis - however Tsepal Namgyal, the Gyalpo (ruler), sent his general Banko Kahlon by a roundabout route to cut off Zorawar's communications. The astute general doubled back to Kartse, where he sheltered his troops through the winter. In the spring of 1835 he defeated the large Ladakhi army of Banko Kahlon and marched his victorious troops towards Leh. The Gyalpo now agreed to pay 50,000 rupees as war-indemnity and 20,000 rupees as an annual tribute.[12]
      Alarmed at the gains of the Dogras, the governor of Kashmir, Mehan Singh, incited the Ladakhi chieftains to rebel but Zorawar quickly marched back to the Himalayan valleys and subdued the rebels, now forcing the Raja of Zanskar to also pay a separate tribute to Jammu. But in 1836 Mehan Singh, who was in correspondence with the Lahore durbar, this time instigated the Gyalpo to revolt - Zorawar force-marched his army in ten days to surprise the Ladakhis and forced them to submit. He now built a fort outside Leh and placed there a garrison of 300 men under Dalel Singh - the Gyalpo was deposed to an estate and a Ladakhi general, Ngorub Stanzin, was made King. But the latter did not prove to be loyal hence the Gyalpo was restored to his throne in 1838.

  • @harpreetsinghsingh9843
    @harpreetsinghsingh9843 Год назад +8

    ਬਹੁਤ ਵਧੀਆ ਵੀਰ

  • @Jupitor6893
    @Jupitor6893 Год назад +9

    ਜੁਝਾਰੂ ਸ਼ਹੀਦਾਂ ਨੂੰ ਪਰਣਾਮ 🙏🌹🌹

  • @gyanitiwana3420
    @gyanitiwana3420 Год назад +16

    Veera tusi v sikh history waag amar ho javoga mera Sonya veera 🤲💯

  • @inderbagga6956
    @inderbagga6956 Год назад +12

    Satnam Shri Waheguru Saheb Ji Maharaj Ji

  • @SinghGill7878
    @SinghGill7878 Год назад +12

    ਬਹੁਤ ਹੀ ਵਡਮੁੱਲੀ ਜਾਣਕਾਰੀ ਵੀਰ ਜੀ 🙏 ਮੈ ਤੁਹਾਡੀਆਂ ਵੀਡੀਓ ਥੋੜੇ ਟਾਇਮ ਤੋ ਹੀ ਦੇਖਣੀਆਂ ਸ਼ੁਰੂ ਕੀਤੀਆਂ ਤਹਿਸੀਲ ਜੀਰਾ
    ਜਿਲਾ ਫਿਰੋਜ਼ਪੁਰ

  • @amanpreetsingh5204
    @amanpreetsingh5204 Год назад +15

    Waheguru ji Ka Khalsa, Waheguru ji ki Fatheh. From Australia

  • @ravideepsingh3803
    @ravideepsingh3803 Год назад +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,,, ਵੀਰ ਜੀ ਬੁਹਤ ਵਧੀਆ ਉਪਰਾਲਾ ਹੈ,, ਅਸੀਂ ਅੰਮ੍ਰਿਤਸਰ ਤੋਂ ਬਾਬਾ ਬਕਾਲਾ ਸਾਹਿਬ ਤੋਂ ਵੀਡੀਓ ਦੇਖ ਰਹੇ ਹਾਂ ਵੀਰ ਜੀ

  • @ArshDyal
    @ArshDyal Год назад +2

    ਵੀਰ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਇਤਿਹਾਸ ਬਿਆਨ ਕਰਦੇ ਹੋ ਤੁਸੀਂ ਰੱਬ ਹਸਦਾ ਵਸਦਾ ਰੱਖੇ ਵੀਰ ਨੂੰ ਤੇ ਵੀਰ ਦੇ ਮੂਹੋਂ ਇਤਿਹਾਸ ਸੁਨਣ ਵਾਲਿਆਂ ਨੂੰ ਵੀ ਤਰਨ ਤਾਰਨ ਜ਼ਿਲ੍ਹੇ ਤੋਂ ਤੁਹਡੀ ਵੀਡੀਓ ਦੇਖ ਰਿਹਾ ਵੀਰ

  • @amandeepkaur9226
    @amandeepkaur9226 Год назад +12

    I am nepal
    Bahut jaada proud feel hunda apni history nu pehchaan ke
    But veerji bahut jaada sad feel hunda aaj de PANJAB di haalat vekh ke
    Ki aaho j jarnail ferr aaun ge panjab ch

  • @harmanchoudhary1254
    @harmanchoudhary1254 Год назад +9

    🌹🌺🏵️🙏☝️⚔️🎠🏹Waheguru ji ka khalsa Waheguru ji ki fathe 🎠⚔️💪👍💯🏵️🌺🌹🙏🙏🙏🙏parnam sahida nu⚔️🙏🙏🙏

  • @vickramjitsingh8379
    @vickramjitsingh8379 Год назад +14

    ਅਮ੍ਰਿਤਸਰ ਤੋਂ🙏ਵਾਹਿਗੁਰੂ ਜੀ

  • @rajkaur7352
    @rajkaur7352 Год назад +5

    Dhanwaad veer g

  • @VisitPunjab
    @VisitPunjab Год назад +6

    Waheguru ji da khalsa Waheguru ji di fateh 🙏

  • @sarbkaur7828
    @sarbkaur7828 Год назад +7

    Waheguru ji

  • @varun-jaswal
    @varun-jaswal Год назад +48

    Salute to Zorabar Singh Kahluria (Great General RAJPUT Kshatriya)❤🙏
    Waheguru Ji da Khalsa, Waheguru Ji di Fateh🚩

    • @khantsardarvlog3814
      @khantsardarvlog3814 Год назад +15

      Jub koi amrat shak leta hai na vo na to bharaman hota hai na rajput vo sirf khalsa ka putr hota hai unko dharm see jodna unki shadat ko tesh pohchana hota hai unhone rajput dharm ke bajaye khalsa kyo apnaya kuch soch samaj kar hi fasla Kiya hoga to likhne see phale soch liya karo kya likh rahe ho

    • @varun-jaswal
      @varun-jaswal Год назад +20

      @@khantsardarvlog3814 😂🤣
      Many Sikh Singer and many Sikh People Use Jatt,
      SC Sikh take Reservations...
      And for your kind information Sir,
      Shri Govind Singh ji gave sikhs the Surname Singh to make Sikh brave Like Rajput Kshatriya, Please read History and Shri Guru Garanth Sahib Ji 🙏
      We Rajputs have been using the Singh surname for thousands of years because we RAJPUTS are born Warriors Like Lions.
      Our RAJPUT Kshatriya ancestors gave their Blood for Khalsa and Bharat , Starting Sikh Warriors are RAJPUT Kshatriya.
      Our RAJPUT Kshatriya ancestors gave Shastra Vidya to Sikh Gurus.
      Our RAJPUT Kshatriya Kingdoms donate their Land to Sikh Gurus.
      Our RAJPUT Kshatriya kings make More than 99% of Ancient GuruDwaras.
      I Believe in Equality😊
      But if you people believe in caste then why shouldn't Rajputs.
      I respect All Castes and All INDIANS 🙏

    • @s.kproduction9722
      @s.kproduction9722 Год назад +11

      @@khantsardarvlog3814 oh Bhai zorwar singh de vanshaj ajj v jeyonde ne zorwar singh ne dharm badleya hi nahi c tu kiwe keh reha kehra evidence tere kol oh ok hindu rajput c samjheya

    • @zorawarmeelu5961
      @zorawarmeelu5961 Год назад +8

      @@khantsardarvlog3814 usne koi qmrit nhi Shka thik hai jhoot na boli jaa kahan likha hai ki wo sikh tha.
      Ek Sala tum bolte ho bass aur ek aur baat wo ek shi bhakt tha thik hai bakwaas apni paas hi rakh.
      Aur sirf wo hi nhi balki uske saath poori army bhi hindu dogra rajput ki hi thi koi khalsa fauj nhi thi.

    • @asinh1100
      @asinh1100 Год назад +2

      Sawan mal Malhotra , hari singh uppal nalwa were khatrian..many more were Rajputs too...

  • @user-gk3dt9ey6w
    @user-gk3dt9ey6w Год назад +14

    ਇਹਨਾਂ ਵਾਰੇ ਹੋਰ ਵੀ ਕਿਸਤਾਂ ਕਰੋ ਤੇ ਮਹਾਰਾਜਾ ਰਣਜੀਤ ਸਿੰਘ ਜੀ ਵਾਰੇ ਵੀ ਐਪੀਸੋਡ ਕਰੋ ਕਿਸਤਾਂ ਵਿੱਚ ਉਹ ਗੱਲਾਂ ਦੱਸੋ ਜੋ ਘੱਟ ਲੋਕ ਜਾਣਦੇ ਨੇ

  • @ShivKumar-kv5bw
    @ShivKumar-kv5bw Год назад +14

    Thanku brother for sharing the story of this powerful Dogra

    • @pssandhu9908
      @pssandhu9908 Год назад +3

      Sorry bro this not story its a History of a great warrior

    • @JaskaranSingh-mg6qi
      @JaskaranSingh-mg6qi Год назад +1

      Dogra are traitors not our warriors and he was not warrior some people think he was dogra or hindu because he was under dogra in the post at that time and if yous ee sculpture there is not tikka please pin me

    • @Sudopia8372
      @Sudopia8372 Год назад

      @@JaskaranSingh-mg6qi what the Dogra did on us. ?

    • @adeep7591
      @adeep7591 Год назад +1

      ​@Rajnasyayaar tonu ta gorkhe kutde si maharaja Ranjit ne army bejii lahore se tonu bachaya 😂😂😂😂 fir kahte ho 😂😂 or amar singh thapa tum sabko pit Raha tha bdde raaja bante amar singh thapa ko kisne bgaya gulab Singh dogra ke julaab kisne nikale dekhna reality fir bokna sour nhi to khatre main aa jana tha

    • @adeep7591
      @adeep7591 Год назад +1

      @Rajnasya 🤣🤣🤣🫵🫵ro mat muje pta hai dukh huya tuje itihas sun ke gorkhe ki satt

  • @amankaur9986
    @amankaur9986 Год назад +4

    Waheguru Ji sbb Gunn tuhade....Sari Rehmat tuhadi🙏🙏🙏🙏🙏🙏🙏

  • @manpreetkhokhar5318
    @manpreetkhokhar5318 Год назад +5

    ਸਤਿ ਸ਼੍ਰੀ ਅਕਾਲ I ਮੈਂ ਇਹ ਵੀਡੀਓ ਸੰਗਰੂਰ ਜ਼ਿਲ੍ਹੇ ਤੋਂ ਦੇਖ ਰਿਹਾ ਹਾਂ। ਤੁਹਾਡਾ ਕੰਮ ਅਤੇ ਜਾਣਕਾਰੀ ਕਾਬਿਲ-ਏ-ਤਾਰੀਫ਼ ਹੈ I ਮੈਂ ਇਹ ਸਾਰੀਆਂ ਵੀਡਿਓਜ਼ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਾਂਗਾ।🙏

  • @sukhbhangu4943
    @sukhbhangu4943 Год назад +10

    ਪਰਨਾਮ ਸ਼ਹੀਦਾ ਨੂੰ🙏🙏

  • @jashjashsahota7869
    @jashjashsahota7869 Год назад +6

    Waheguru ji mehar kru ji

  • @user-oy4sm2yk1s
    @user-oy4sm2yk1s Год назад +6

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ 🙏

  • @gurjotjot4875
    @gurjotjot4875 Год назад +8

    ਬਹੁਤ ਵਧੀਆ ਵੀਡਿਉ ਹੁੰਦੀਆਂ ਨੇ ਥੋਡੀਆ 🙏🙏🙏

  • @PritpalSingh-ig7eu
    @PritpalSingh-ig7eu Год назад +2

    ਪਿੰਡ ਬੰਗੀ ਨਿਹਾਲ ਸਿੰਘ ਤੋ ਵੇਖ ਰਿਹੇ ਹੈ ਬਹੁਤ ਵਧੀਆ ਵੀਡੀਓ ਲੱਗੀਆ ❤

  • @balrajsingh5699
    @balrajsingh5699 Год назад +5

    Waheguru ji di mehar sadka sabh

  • @kdhindsa568
    @kdhindsa568 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @surjeetsingh4130
    @surjeetsingh4130 Год назад +6

    ਮੈਂ ਅੱਜ ਤੱਕ ਕੋਈ video ਸਾਂਝੀ ਨੀ ਕੀਤੀ ਪਰ ਇਹ video ਜ਼ਰੂਰ ਅੱਗੇ ਸਾਂਝੀ ਕਰੂੰਗਾ.... ਬਾਈ ਜੀ ਬਹੁਤ ਧੰਨਵਾਦ ਥੋਡਾ..... ਸਿੱਖ ਇਤਿਹਾਸ ਦੀ ਸੱਭ ਤੋਂ ਵਧੀਆ ਕਿਤਾਬ ਬਾਰੇ ਜਾਣਕਾਰੀ ਦਿਓ ਜੀ..... ਧੰਨਵਾਦ ਜੀਓ 🙏

    • @navinderpandher122
      @navinderpandher122 Год назад +1

      ਸਹਿਜੇ ਰਚਿਓ ਖਾਲਸਾ
      ਹਰਿੰਦਰ ਸਿੰਘ ਮਹਿਬੂਬ

    • @surjeetsingh4130
      @surjeetsingh4130 Год назад

      @@navinderpandher122 ਧੰਨਵਾਦ ਵੀਰ ਜੀਓ 🙏

  • @ManjitSingh-wi7ys
    @ManjitSingh-wi7ys Год назад +6

    waheguru ji,,

  • @kalwindersingh8614
    @kalwindersingh8614 Год назад +1

    Waheguru.ji. Waheguru.ji. Waheguru.ji. Waheguru.ji. Waheguru.ji. Waheguru.ji

  • @rs.ambarsariya
    @rs.ambarsariya Год назад +6

    Waheguru ji 👏
    Ambarsar ji 👏

  • @satkarmattu9190
    @satkarmattu9190 Год назад +8

    ਸ਼ਹੀਦ ਬਾਬਾ ਜੀਵਨ ਸਿੰਘ ਜੀ...

  • @Guripanjab23
    @Guripanjab23 Год назад +2

    ਵੀਰ ਬਹੁਤ ਸਹੀ ਕਰ ਰਹਿ ਹੋ ਹਰ ਵੀਡਿਓ ਸ਼ੇਅਰ ਕਰਦਾ ਸਾਨੂੰ ਤੇ ਆਪਣੇ ਯੋਧੇ ਭੁਲੇ ਨੇ

  • @tajvirsinghkalkat
    @tajvirsinghkalkat Год назад +4

    Waheguru ji maza a janda apna itihaas sunan da.... proud to be a Sikh..... thanks alot

  • @user-iq6vs7ch8x
    @user-iq6vs7ch8x Год назад +1

    ਬਿਲਕੁਲ ਦਰੁਸਤ ਫ਼ਰਮਾਇਆ ਇਸ ਯੋਧੇ ਦੇ ਬਹੁਤ ਸਾਰੇ ਕਿੱਸੇ ਸੁਣੇ ਆ ਲਾਲੜੂ ਮੋਹਾਲੀ

  • @gurjotsinghsaraon.4114
    @gurjotsinghsaraon.4114 Год назад +93

    ਸ਼ੇਰਾਂ ਦੀ ਕੌਮ ਪੰਜਾਬੀ 💪🏻👑

    • @MandeepKaur-wm5nu
      @MandeepKaur-wm5nu Год назад +2

      Waheguru ji Tarn taran

    • @rossmanchario4874
      @rossmanchario4874 6 месяцев назад +3

      He was Hindu from jammu. He fought for Khalsa but he never took changed religion. Don’t make false histories.

    • @HarshSharma-gk2hz
      @HarshSharma-gk2hz 3 месяца назад

      Zorawar singh is not punajbi😂😂

    • @amandeepsingh3019
      @amandeepsingh3019 3 месяца назад

      ​@@HarshSharma-gk2hz jammu panjab he kashmir Pakistan afgaan sara panjab he raaj khalse ka thaa

  • @waheguru370
    @waheguru370 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @ManjeetSingh-nl3nh
    @ManjeetSingh-nl3nh Год назад +23

    Zorawar Singh (1784-12 December 1841) was a military general of the Dogra Rajput ruler, Gulab Singh of Jammu. [3][4] He served as the governor (wazir-e-wazarat) of Kishtwar and extended the territories of the kingdom by conquering Ladakh and Baltistan.[5] He also boldly attempted the conquest of Western Tibet (Ngari Khorsum) but was killed in battle of To-yo during the Dogra-Tibetan war. In reference to his legacy of conquests in the Himalaya Mountains including Ladakh, Tibet, Baltistan and Skardu as General and Wazir, Zorowar Singh has been referred to as the "Napoleon of India",[6] and "Conqueror of Ladakh".[7][8]

    • @lawstudents9665
      @lawstudents9665 Год назад +1

      Yes

    • @navinkumar-yy2lh
      @navinkumar-yy2lh Год назад +2

      Please let me know what book you’re read as you describe well as history studies I am always interested to see what we have or were ,at the moment PUNJ-AAAB..is about as bar …baad as political as social 😢😢

    • @narender5369
      @narender5369 Год назад +1

      Dogre Gaddar c ehna dogria ne sikh raaj nu ghaan lai

    • @ManjeetSingh-nl3nh
      @ManjeetSingh-nl3nh Год назад

      @@narender5369 Sir, have any references or any history evidence?

    • @ManjeetSingh-nl3nh
      @ManjeetSingh-nl3nh Год назад

      @@navinkumar-yy2lh will reply soon

  • @beautyblogger5889
    @beautyblogger5889 Год назад +1

    Sikh yodhea no bhut bhut prnam🙏🙏

  • @bikramjitsingh726
    @bikramjitsingh726 10 месяцев назад +1

    Waheguru ji Kirpa krn truthness Cannot b hide always winner's
    Quom de youdhe Di respect Own krde han
    SIKH
    V
    Memory will become ❤❤❤❤❤

  • @ruhaniyatcreation2199
    @ruhaniyatcreation2199 Год назад +3

    ਮੁੰਬਈ।। ਬਹੁਤ ਹੀ ਵਧੀਆ ਇਤਿਹਾਸ ਬਾਰੇ ਤੁਸੀ ਦਸਿਆ ਆਪਜੀ ਦਾ ਤਹਿ ਦਿਲੋਂ ਧੰਨਵਾਦ 🙏

  • @sahildeepsingh3876
    @sahildeepsingh3876 Год назад +1

    Waheguru Ji Ka Khalsa Waheguru Ji Ki Fateh Ji
    Dhanwaad ji
    Jammu

  • @plcrepairingretrofitting2799
    @plcrepairingretrofitting2799 Год назад +5

    Waheguru ji ka khalsa waheguru ji ki fateh

  • @gv2799
    @gv2799 Год назад +6

    ਬਹੁਤ ਵਧੀਆ ਕੰਮ ਕਰ ਰਹੇ ਓ ਵੀਰ ਜੀ ਤੁਸੀ 🙏

  • @JasvirKaur-xe8ks
    @JasvirKaur-xe8ks Год назад +6

    I m from Jalandhar...Great soldier of Punjab...Thanx veer g for giving great knowledge.

  • @shamshersingh3604
    @shamshersingh3604 Год назад +2

    Waheguru 🙏🌹🍁 ji

  • @kalabrar5643
    @kalabrar5643 Год назад +4

    Satnam shri waheguru ji 🙏

  • @bawasingh9520
    @bawasingh9520 Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪਟਿਆਲਾ ਤੋਂ

  • @chamelsingh8304
    @chamelsingh8304 Год назад +4

    ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘਸਾਹਿਬ ਜੀ ਦੇ ਸਿੰਘ ਇਕ ਤੋਂ ਇਕ ਚੜ੍ਹਦੀ ਕਲਾ ਵਾਲੇ ਹੋਏ ਹਨ ਅਤੇ ਹਨ ਅਤੇ ਹੋਣਗੇ ਹੁੰਦੇ ਰਹਿਣਗੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਂਦੀਆਂ ਰਹਿਣਗੀਆਂ ਖਾਲਿਸਤਾਨ ਜ਼ਿੰਦਾਬਾਦ ਬੋਲੋ ਸੋ ਨਿਹਾਲ ਸਤ ਸ੍ਰੀ ਅਕਾਲ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਟਿਆਲਾ ਰੌਂਗਲਾ

  • @mahindrasingh471
    @mahindrasingh471 Год назад +1

    धन्यवाद!

  • @varinderthandithandi
    @varinderthandithandi Год назад +2

    Thanks!

  • @saabgill1729
    @saabgill1729 Год назад +5

    Hanumangarh, Rajasthan waheguru ji🙏

  • @SukhwinderSingh-tj9vv
    @SukhwinderSingh-tj9vv Год назад

    ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ ਸੁੱਖਾਂ ਬੱਛੋਆਣਾ ਮਾਨਸਾ

  • @gurbakshsingh-zb3ye
    @gurbakshsingh-zb3ye Год назад +3

    You are brave,great personality,and blessed with supreme power ji

  • @sandhuvlogs6110
    @sandhuvlogs6110 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @akali4673
    @akali4673 Год назад +3

    Awesome!! Thank you 👏👏👏👏👌👌❤❤❤

  • @vk5302
    @vk5302 Год назад

    ਇਤਿਹਾਸ ਦੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ ਜੀ

  • @amanpreetsandhu1098
    @amanpreetsandhu1098 Год назад

    ਇਹਨਾਂ ਬਾਰੇ ਮੈਂ ਇਹਨਾਂ ਉਤੇ ਲਿਖੀ ਕਿਤਾਬ ਵਿਚ ਹੀ ਪੜਿਆ , ਇਹਨਾਂ ਬਾਰੇ ਮੈਂ ਸਕੂਲ ਵਿੱਚ ਕਿਸੇ ਵੀ ਕਿਤਾਬ ਵਿਚ ਨਹੀਂ ਪੜ੍ਹਿਆ ਨਾ ਹੀ ਪੜਾਇਆ ਗਿਆ ,ਇਕ ਅਧਿਆਪਕ ਹੋਣ ਦੇ ਨਾਤੇ ਮੈਂ ਆਪਣੇ ਵਿਦਿਆਰਥੀਆਂ ਨੂੰ ਜ਼ਰੂਰ ਇਹਨਾਂ ਬਾਰੇ ਦੱਸਦੀ ਰਹਿੰਦੀ ਹਾਂ , ਲਦਾਖ਼ ਇਹਨਾਂ ਨੇ ਜਿਤਿਆ ਸੀ ਤੇ ਖਾਲਸਾ ਰਾਜ ਨਾਲ ਮਿਲਾਇਆ ਸੀ ,ਇਹ ਮਾਨ ਸਰੋਵਰ ਝੀਲ ਤੱਕ ਦਾ ਇਲਾਕਾ ਜਿੱਤ ਚੁੱਕੇ ਸਨ ਜਦੋਂ ਇਹਨਾਂ ਦੀ ਆਖਰੀ ਲੜਾਈ ਹੋਈ ਅਫ਼ਸੋਸ ਕਿ ਕਿਸੇ ਇਤਿਹਾਸ ਦੀ ਕਿਤਾਬ ਵਿਚ ਇਹਨਾਂ ਦਾ ਜ਼ਿਕਰ ਨਹੀਂ

  • @bootasingh3500
    @bootasingh3500 11 месяцев назад

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ❤❤🙏🙏 ਤੁਸੀਂ ਬਹੁਤ ਵਧੀਆ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਰਹੇ ਹੋ। ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ❤❤

  • @BaljitSingh-xo2iv
    @BaljitSingh-xo2iv Год назад +3

    Very very nice veer g

  • @RAJINDERSINGH-pr2nm
    @RAJINDERSINGH-pr2nm Год назад +1

    ਵਧੀਆ ਬਹੁਤ ਵਧੀਆ ❤❤

  • @jagjeetssingh5446
    @jagjeetssingh5446 Год назад +5

    Wahaguru ji ka khalsa wahaguru ji ki fatehHaryana rania sirsa

  • @iqbalsinghgill4847
    @iqbalsinghgill4847 Год назад +3

    ਵਾਹਿਗੁਰੂ ਜੀ ਚੜਦੀਕਲਾ ਕਰੇ ਜੀ 🙏
    ਸੁਲਤਾਨਪੁਰ ਲੋਧੀ, ਪਿੰਡ ਕਮਾਲਪੁਰ

  • @bikamalhi1238
    @bikamalhi1238 Год назад

    🙏🙏🙏🙏🙏❤❤❤❤❤❤Sardar Zorawar 🙏🙏🙏🙏❤❤❤❤❤🙏🙏🙏🙏Singh Ji nu Salaam🙏🙏🙏🙏 ❤❤❤❤🙏🙏🙏🙏🙏

  • @dharampal1429
    @dharampal1429 Год назад +4

    Toronto Canada, love your videos keep it up thank you for educating us on the realist topics

  • @harjinderbhangu3073
    @harjinderbhangu3073 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @savjitsingh8947
    @savjitsingh8947 Год назад +4

    ਮਹਾਨ ਜਰਨੈਲ ਸਲੂਟ

  • @gurbachansingh8158
    @gurbachansingh8158 4 месяца назад

    ਵੀਰ ਜੀ ਸਿੰਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਜਥੇਦਾਰ ਜ਼ੋਰਾਵਰ ਸਿੰਘ ਜੀ

  • @tejikharb5749
    @tejikharb5749 Год назад +3

    वाहेगुरु जी दा खालसा तै वाहेगुरु जी दी फतेह 🙏

  • @RanjeetSingh-vo3qp
    @RanjeetSingh-vo3qp Год назад

    Salute...BABA zorawar singh g

  • @igeducation3510
    @igeducation3510 Год назад

    बहुत धन्यवाद बाई जी ऐना बढ़िया इतिहास बारे जानकारी देन लई।

  • @ParminderSingh-lm4lm
    @ParminderSingh-lm4lm Год назад +7

    ਵਾਹਿਗੁਰੂ ਜੀ ਕਾ ਖ਼ਾਲਸਾ , ਵਾਹਿਗੁਰੂ ਜੀ ਕੀ ਫ਼ਤਿਹ
    ਬਹੁਤ ਵਧੀਆ ਮੈਂ ਹਰ ਰੋਜ video ਦੇਖ ਕੇ ਸੋਂਦਾ ਬਹੁਤ ਤਰੱਕੀ ਬਖ਼ਸ਼ੇ ਵਾਹਿਗੁਰੂ ,
    Parminder Singh London

  • @ParvinderSingh-kw1zt
    @ParvinderSingh-kw1zt Год назад +3

    waheguru ji❤

  • @Pappu624
    @Pappu624 Год назад

    Salute hai general jorawar singh ji nu bot vadia jankari diti hai I'm watching from Dasuya hsp

  • @AmandeepSingh-xh1xx
    @AmandeepSingh-xh1xx Год назад +1

    ਸਾਨੂੰ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਜੀ

  • @RajPal-vv6jt
    @RajPal-vv6jt Год назад +4

    ਸਤਿ ਸ਼੍ਰੀ ਆਕਾਲ ਵੀਰ ਜੀ ਅਬੋਹਰ ਤੋਂ

  • @guriramgarhia8786
    @guriramgarhia8786 Год назад +1

    ਅਹਿਮਦਗੜ੍ਹ ਮੰਡੀ 🙏 wmk 🙏

  • @sachinjasrotia8290
    @sachinjasrotia8290 Год назад +11

    Proud to be rajput
    Jaideva
    Jai rajputana

    • @GURPREET-kq4kb
      @GURPREET-kq4kb Год назад +3

      Proud to be sikh ❣️❣️❣️❣️

    • @cowboy9719
      @cowboy9719 Год назад +1

      Sikh not rajput at all

    • @GURPREET-kq4kb
      @GURPREET-kq4kb Год назад

      @@cowboy9719 😂😂😂😂🤣

    • @rajputsherdill2410
      @rajputsherdill2410 Год назад +2

      ​@@cowboy9719 then How is Sikh a Jatt❓❓❓
      Jhde sir ch pagga fasa k.... Pollywood te song vich Jatt word use krde ne🤬🤬🤬🤬

    • @JaskaranSingh-mg6qi
      @JaskaranSingh-mg6qi Год назад

      ​@@rajputsherdill2410 jatt not jaat

  • @sunnylongia2469
    @sunnylongia2469 Год назад

    Watching your video from canada. Bhot kuch pta lgda jeri tusi history share krde ho lokan naal. Thank you

  • @amandeepduvedi3594
    @amandeepduvedi3594 Год назад +5

    Pls make a video on maharana Pratap and chatrapati shivaji maharaj

  • @GurpreetSingh-qr4xv
    @GurpreetSingh-qr4xv Год назад +1

    ਵਾਹਿਗੁਰੂ ਜੀ

  • @drsourabhdhawan
    @drsourabhdhawan Год назад +7

    Beautiful. How did you get this history

  • @gurbachansingh8158
    @gurbachansingh8158 4 месяца назад

    ਗੁਰਬਚਨ ਸਿੰਘ ਡਬਵਾਲੀ ਤੋ ਵੀਰ ਜੀ ਵਾਹਿਗੁਰੂ ਲਮੀਆਂ ੳਮਰਾ ਬਖਸ਼ਨ ਤੋਹਾਨੂ

  • @rajyash105
    @rajyash105 Год назад +3

    ਵੀਰ ਜੀ ਸੱਤ ਸ਼੍ਰੀ ਆਕਾਲ ਜੀ
    ਬੇਨਤੀ ਆ ਜੀ ਹੱਥ ਬੰਨ ਕੇ
    ਤੁਸੀਂ ਵੀ ਗੁਰੂ ਵਾਲੇ ਬਣ ਜਾਉ
    ਤੁਸੀਂ ਵੀ ਅਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਉ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @lakhbirsidhu5271
      @lakhbirsidhu5271 Год назад +1

      Wahe 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏guru ji.

  • @waheguruclasseswithavikaur
    @waheguruclasseswithavikaur Год назад

    ਅਸੀਂ ਰਾਜਸਥਾਨ ਤੋਂ ਆ ਬਹੁਤ ਵਧੀਆ ਜਾਣਕਾਰੀ ਦਿੱਤੀ ਕ੍ਰਿਪਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਜਿਨਿਆ ਉਦਾਸੀਆਂ ਕੀਤੀਆਂ ਉਹਦੇ ਵਾਰੇ ਜਾਣਕਾਰੀ ਦਿਓ

  • @prabhmanekkooner1025
    @prabhmanekkooner1025 Год назад +3

    Very informative and thrilling to hear our history. Can you recommend good books about our history written in English?

  • @user-wl5es8qb9l
    @user-wl5es8qb9l Год назад +1

    ਵੀਰ ਜੀ ਬਹੁਤ ਵਧੀਆ ਕੰਮ ਆਪ ਜੀ ਦਾ

  • @manjitsandhu9927
    @manjitsandhu9927 Год назад +3

    Very nice Veerji …… you can ask you sister or any other family member to make More videos similar for kids also 🙏🙏

  • @GaganDeepsingh-kd8ku
    @GaganDeepsingh-kd8ku Год назад +1

    Wonderful knowledge and
    wonderful warrior sir !
    Salute to you sir I

  • @avtarsinghrehal8625
    @avtarsinghrehal8625 Год назад

    Bilkul veer g bahut wda ithas sada thx bai g from Italy 🇮🇹

  • @arshdeepsingh9271
    @arshdeepsingh9271 Год назад

    WAHEGURU JI , from California 🇺🇸

  • @babbisingh6926
    @babbisingh6926 Год назад +1

    ਸੰਤਨਾਮ ਵਾਹਿਗੁਰੂ

  • @user-lq1ir1nh6b
    @user-lq1ir1nh6b Год назад +1

    Waheguru ji. Moge S

  • @TravelIndia1947
    @TravelIndia1947 Год назад +2

    Born in Hindu pahadi Rajput family In district Bilaspur Himachal Pradesh. Later served Sikh empire and Dogras the Great General zorawar singh