ਸਿੱਖਾਂ ਨੇ ਮੁਗਲਾਂ ਤੋਂ ਕਿਵੇਂ ਜਿੱਤੀ ਸੀ Delhi | History | Punjab Siyan | Sikh History | Baghel Singh

Поделиться
HTML-код
  • Опубликовано: 14 ноя 2024

Комментарии • 1,2 тыс.

  • @SunilKumar-t3p6r
    @SunilKumar-t3p6r 8 месяцев назад +4

    ਵੀਰ ਮੈਂ ਚਮਾਰ ਜਾਤ ਦਾ ਹਾ ਬਾਈ ਜੀ ਗੁਰੂ ਸਾਹਿਬਾਂ ਦਾ ਤੁਸੀਂ ਜੋ ਇਤਿਹਾਸ ਸੁਣਾਉਂਦੇ ਹੋ ਬਾਈ ਵਾਹਿਗੁਰੂ ਤੁਹਾਡੇ ਤੇ ਇਸੇ ਤਰ੍ਹਾਂ ਮਿਹਰ ਰੱਖੇ ਤੇ ਸਾਨੂੰ ਸਿੱਖੀ ਇਤਿਹਾਸ ਇਸੇ ਤਰ੍ਹਾਂ ਹੀ ਸੁਣਾਉਂਦੇ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @deepsinghkhalsa6392
    @deepsinghkhalsa6392 Год назад +28

    ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੋ ਕਿ ਤੁਸੀਂ ਸਿੱਖਾਂ ਦਾ ਇਤਿਹਾਸ ਸੁਣਾਉਂਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurpreetsingh7537
    @gurpreetsingh7537 Год назад +12

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਵੀਰ ਮੈਂ ਪਿੰਡ ਝਬਾਲ ਕਲਾਂ ਤੋਂ ਆ, ਇਸ ਪਿੰਡ ਦਾ ਬਾਬਾ ਬਘੇਲ ਸਿੰਘ ਨਾਲ ਇਤਿਹਾਸ ਹੈ

  • @balbirkainth5485
    @balbirkainth5485 Год назад +2

    ਬਹੁਤ ਜਾਣਕਾਰੀ ਭਰਪੂਰ ਗਲਬਾਤ ਕੀਤੀ ਬਾਈ ਜੀ ਨੇ। ਕੂਮੈਂਟ ਨਿਊਯਾਰਕ ਤੋਂ।

  • @GurpreetSingh-yq2is
    @GurpreetSingh-yq2is Год назад +7

    ਪਰਮਾਤਮਾ ਤੇਰੀ ਹਮੇਸ਼ਾ ਹੀ ਚੜ੍ਹਦੀ ਕਲਾ ਕਰੇ ਵੀਰ ਜੀ , ਪਿੰਡ ਕੈਰੋਂ 🙏🙏🙏🙏

  • @majorgill7469
    @majorgill7469 Год назад +2

    , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਸਿੱਖ ਇਤਿਹਾਸ ਦੱਸ ਰਹੇ ਅੱਜ ਇਸਦੀ ਬਹੁਤ ਲੋੜ ਸੀ ਕਿਤਾਬਾਂ ਪੜ੍ਹਣ ਦੀ ਰੂਚੀ ਘਟੀ ਹੈ ਯੂ ਟਿਊਬ ਬੱਚਾ ਬੱਚਾ ਦੇਖਦਾ ਹੈ ਵਾਹਿਗੁਰੂ ਤਹਾਨੂੰ ਬਲ ਬਖ਼ਸ਼ੇ ਜੀ

  • @hardeeps7165
    @hardeeps7165 Год назад +22

    ਰੱਬ ਤੁਹਾਡੀ ੳੁਮਰ ਲੰਬੀ ਕਰੇ, ਤੇ ਸੁੱਖੀ ਰੱਖੇ

  • @narendersinghladdi
    @narendersinghladdi 10 месяцев назад +2

    ਵੀਰ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @mpsingh9948
    @mpsingh9948 Год назад +93

    ਬਹੁਤ ਵਧੀਆ ਉਪਰਾਲਾ ਹੈ ਵੀਰ ਤੁਹਾਡਾ ਇੱਕ ਵੀਡੀਓ ਸਿੱਖਾਂ ਤੇ ਅੰਗਰੇਜਾਂ ਵਿਚਕਾਰ ਹੋਈ ਲੜਾਈ ਤੇ ਬਣਾ ਦਿਉਂ ਕਿਉਂਕਿ ਇਸ ਬਾਰੇ ਲੋਕਾਂ ਵਿਚ ਬਹੁਤ ਘੱਟ ਜਾਣਕਾਰੀ ਹੈ

  • @surjeetkaur4585
    @surjeetkaur4585 Год назад +2

    ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖ ਧਰਮ ਤੋਂ ਜਾਣੂ ਕਰਵਾਉਂਦੇ ਹੋ ਬਹੁਤ ਬਹੁਤ ਧੰਨਵਾਦ ਜੀ

  • @ਬਲਜਿੰਦਰਸਿੰਘ-ਰ5ਮ

    ਮੈ ਬਲਜਿੰਦਰ ਸਿੰਘ ਤਰਨ ਤਾਰਨ ਸਾਹਿਬ ਤੋ ਹਾਂ ਪਰ ਇਸ ਟਾਈਮ ਮੈ ਪੈਰਿਸ ਫਰਾਂਸ ਵਿੱਚ ਹਾਂ 8 ਸਾਲ ਹੋ ਗਏ ਹਨ ਬੁਹਤ ਵਧੀਆ ਵੀਡਿਓ ਹੈ ਮੈ ਹਰ ਰੋਜ਼ ਸੁਣਦਾ ਹਾਂ ਹਰੇਕ ਵੀਡਿਓ ਤੁਹਾਡੀ ਵੀਰ ਜੀ ❤

  • @ButaSinghmohal
    @ButaSinghmohal 10 месяцев назад +1

    ਜੇ ਮੈਨੂੰ ਮਿਲਣ ਇਹਨਾਂ ਦਾ ਬਹੁਤ ਹੀ ਬਹੁਤ ਹੀ ਸ਼ੁਕਰੀਆ ਅਜਕ ਕਰਾਂ

  • @thakursingh684
    @thakursingh684 Год назад +3

    ਬਹੁਤ ਵਧੀਆ ਵੀਰ ਜੀ ਇਹ ਤਾਂ ਪੰਥ ਦੀ ਸੇਵਾ ਸੇਵਾ ਕਰਦੇ ਰਹੋ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਕਰਨਗੇ

  • @mandeepbhangu1324
    @mandeepbhangu1324 Год назад +1

    ਬਹੁਤ ਬਹੁਤ ਧੰਨਵਾਦ ਬਾਈ ਜੀ ਪਿੰਡ ਭੰਗੂ ਜਿਲ੍ਹਾ ਸਰਸਾ ਚੜਦਾ ਪੰਜਾਬ (ਹਰਿਆਣਾ)

  • @satnamsingh5847
    @satnamsingh5847 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @kamalsambhi6657
    @kamalsambhi6657 Год назад +1

    ਵਾਹਿਗੁਰੂ ਜੀ ਅਸੀਂ ਬਹਿਰੀਨ ਤੋਂ ਹਾਂ ਤੁਹਾਡੀ ਵੀਡੀਓ ਬਹੁਤ ਵਧੀਆ ਹੈ

  • @jasvinder1587
    @jasvinder1587 Год назад +4

    ਸਤਿ ਸ੍ਰੀ ਅਕਾਲ ਵੀਰ ਜੀ. 🙏🙏
    ਬਹੁਤ ਹੀ ਸੋਹਣਾ treeka ਤੁਹਾਡਾ ਇਤਿਹਾਸ ਸਮਝਾਉਣ ਦਾ.. ਸੁਣਕੇ ਕੰਨਾਂ ਨੂੰ ਬਹੁਤ vdhia ਲੱਗਦਾ
    so ਬਾਬਾ ਜੀ ਮੇਹਰ ਕਰਨ.. ਤੁਹਾਡੇ ਤੇ ਤੇ ਤੁਸੀਂ sanu ਏਸੇ ਤਰ੍ਹਾਂ ਜਾਨਕਾਰੀ ਦਿੰਦੇ raho..
    ਵਾਹਿਗੁਰੂ ਜੀ. ਕਾ ਖਾਲਸਾ, ਵਾਹਿਗੁਰੂ ਜੀ ਕੀ ਫਤੇਹ.. 🙏🙏

  • @jpsinghphull6713
    @jpsinghphull6713 Год назад +1

    ਵੀਰ ਜੀ ਤੁਸੀਂ ਬਹੁਤ ਉੱਤਮ ਉਪਰਾਲਾ ਕੀਤਾ ਹੈ, ਭਵਿੱਖ ਵਿਚ ਵੀ ਇਸੇ ਤਰ੍ਹਾਂ ਸਿੱਖਾਂ ਤੇ ਵੀਡੀਓ ਬਣਾਈ ਜਾਣ ਤਾਂ ਜ਼ੋ ਬੱਚਿਆਂ ਨੂੰ ਸਾਡੇ ਵੱਡੇ ਵਡੇਰਿਆਂ ਬਾਰੇ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਨਹੀਂ ਕੀਤੇ ਜਾ ਰਹੇ । ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @rupinderverma5117
    @rupinderverma5117 10 месяцев назад +4

    Proud to be sikh hamesha chardi Kala ch rahe khalsai raj waheguru ji

  • @Arshdeep-fw9kx
    @Arshdeep-fw9kx Год назад +2

    ਤੁਹਾਡੀ ਆ ਸਾਰਿਆ videos bhaut ਸੋਹਣੀਆਂ

  • @inderdeol3890
    @inderdeol3890 Год назад +12

    ਹਮੇਸ਼ਾ ਖੂਬਸੂਰਤ ਵੀਡਿਓ 🌸

  • @gurpreetranouta5252
    @gurpreetranouta5252 Год назад +1

    ਧੰਨਵਾਦ ਵੀਰ ਜੀਉ ਪਿੰਡ ਰਾਜੇਆਣਾ ਮੋਗਾ ਵੀਰ ਜੀਉ ਤੁਸਾਂ ਨੂੰ ਵੀ ਕੋਟ ਕੋਟ ਪ੍ਰਣਾਮ

  • @GurmeetSingh-oc1sn
    @GurmeetSingh-oc1sn Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏🌹🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹🌹

  • @Jagjeet-kaur57
    @Jagjeet-kaur57 5 месяцев назад +1

    ਅਸੀਂ ਜ਼ਿਲ੍ਹਾ ਮਾਲੇਰਕੋਟਲਾ ਤੋਂ ਸਿੱਖ ਇਤਿਹਾਸ ਸੁਣ ਰਹੇ ਹਾਂ

  • @arunpreetsinghgill1061
    @arunpreetsinghgill1061 Год назад +13

    Feel big proud today to be a Sikh after watching this video......from paris

  • @KuldeepSingh-zv5zg
    @KuldeepSingh-zv5zg 10 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕੁਲਦੀਪ ਸਿੰਘ ਹਮੀਦੀ

  • @RanjitSingh-mv5fm
    @RanjitSingh-mv5fm Год назад +6

    ਬਹੁਤ ਵਧੀਆ ਉਪਰਾਲਾ ਜੀ 🙏🙏🙏 ਇਟਲੀ ਤੋ ਰਣਜੀਤ ਸਿੰਘ

  • @Apnisocha
    @Apnisocha Год назад +1

    ਬਹੁਤ ਵਧੀਆ ਜਾਣਕਾਰੀ ਜੀ
    ਹਰਦੇਵ ਸਿੰਘ ਖਿਆਲਾ ਕਲਾਂ ਜ਼ਿਲ੍ਹਾ ਮਾਨਸਾ

  • @simransinghj6
    @simransinghj6 9 месяцев назад +1

    ਬੋਹੁਤ ਵਧੀਆ ਲੱਗਦਾ Brother ਜੋ ਤੂੰ ਕੰਮ ਕਰਦਾ Love U brother 👍 ਮੈਂ India punjab Jalandhar ਤੋਂ 🙏

  • @jaspalmavi9323
    @jaspalmavi9323 Год назад +7

    This type of videos of Sikh brave men are very essential for new Sikh generations.

  • @baggasingh9234
    @baggasingh9234 Год назад +1

    ਵੀਰ ਜੀ, ਮੇ,ਤੁਹਾਡਾ,ਬਹੁਤ ਬਹੁਤ ਧੰਨਵਾਦ,ਕਰਦਾ,ਹਾ,🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @rajveesingh8004
    @rajveesingh8004 Год назад +3

    Veer G I am from Canada, surrey.. I watch your videos almost everyday and you are doing a very good service by keeping our Khalsa History alive.. God bless you.

  • @GurpreetKaur-pc3lu
    @GurpreetKaur-pc3lu Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਅਸੀਂ ਬਠਿੰਡਾ ਜਿਲ੍ਹੇ ਦੇ ਪਿੰਡ ਜੰਡਾਂਵਾਲਾ ਵਿੱਚ ਤੁਹਾਡੀ ਵੀਡੀਓ ਦੇਖ ਰਹੇ ਹਾਂ ਅਸੀਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਬਹੁਤ ਵਧੀਆ ਇਤਿਹਾਸ ਖੋਜ ਕੇ ਲਿਆਉਂਦੇ ਹੋ 👌👍👍❤

  • @GurpreetSingh-du4hi
    @GurpreetSingh-du4hi Год назад +95

    ਵੀਰ ਜੀ ਕਹਿੜਾ ਬੋਲ ਬੋਲਕੇ ਤੁਹਾਡਾ ਧੰਨਵਾਦ ਕਰਾਮੇਰੇ ਕੋਲ ਲਫਾਜ ਨਹੀਹੈ ਕਿਰਪਾ ਕਰਨ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਬਖਸਣ ਸੁਖਚੈਨਿ ਸਿੰਘ ਗਗਨ ਨਗਰ ਗਿਆਸਪੁਰ ਲੁਧਿਆਣਾ।

    • @MagaKumar-kd2el
      @MagaKumar-kd2el Год назад

      ਵੀਰੇ ਤੁਹਾਡੇ ਇਥੇ ਗੈਸ ਲੀਕ ਵਾਲੀ ਕੀ ਘਟਨਾ ਵਾਪਰ ਗਈ g?

    • @Darshansingh-pi2wc
      @Darshansingh-pi2wc Год назад

      Mour Mandi Bathinda

    • @MehakDhaliwal-it2nr
      @MehakDhaliwal-it2nr Год назад

      Very nice

    • @arvindgagneja2787
      @arvindgagneja2787 Год назад

      Fazilka to veer ji tuhadi sareya video dekda ha bahut vadeya uprala dilo saleot aa tuhani veer ji jo bole so nihaal

  • @official_sukhpyar
    @official_sukhpyar Год назад +1

    ਬਹੁਤ ਵਧੀਆ ਕੰਮ ਕਰ ਰਹੀ ਹੋ ਵੀਰ ਜੀ। ਤੁਹਾਨੂੰ ਤਾ ਸਰਕਾਰ ਵੱਲੋਂ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਜੋ ਇਤਿਹਾਸ ਤੁਸੀਂ ਲੋਕਾਂ ਨੂੰ ਦੱਸਦੇ ਹੋ ਉਸ ਬਾਰੇ ਬਹੁਤ ਘੱਟ ਪਤਾ ਲੋਕਾਂ ਨੂੰ। 🎉

  • @piyushsharma4068
    @piyushsharma4068 Год назад +9

    Waheguru ji da khalsa Waheguru ji di fateh, maan hai Sikhism's values te, Maan hai Sikha te 🙏🏻🙏🏻🙏🏻🙏🏻

  • @ਸੱਚਦੀਅਵਾਜ਼-ਤ9ਣ

    ਸਤਿਨਾਮ ਵਾਹਿਗੁਰੂ ਜੀ 🙏
    ਬਹੁਤ ਚੰਗਾ ਅਤੇ ਸੋਹਣਾ ਸਹੀ ਇਤਿਹਾਸ ਦੱਸ ਰਹੇ ਹੋ ਜੀ
    Good job 👍 👏 Keep it up

  • @sarbjitkaur9657
    @sarbjitkaur9657 Год назад +25

    Proud to be Sikh. Waheguru ji ka Khalsa Waheguru ji ki Fateh.👏👏👏

  • @khalsa-g1817
    @khalsa-g1817 Год назад +1

    ਸਾਡੇ ਵਡ - ਵਡੇਰਿਆਂ ਦਾ ਸੁਨਿਹਰਾ ਇਤਿਹਾਸ 🙏

  • @AmandeepSingh-nr3kt
    @AmandeepSingh-nr3kt Год назад +14

    ਧੰਨ ਤੇਰੀ ਸਿੱਖੀ 🙏♥️

  • @harveersingh8367
    @harveersingh8367 Год назад

    ਪੁਰਾਤਨ ਇਤਿਹਾਸ ਬਾਰੇ ਦੱਸਣ ਤੇ ਵੀਰ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ ਜਿਉਂਦੇ ਰਹੋ ਜੀ 🙏🌹🙏🌹🙏🌹🙏🌹🙏🌹

  • @subhashchoudhary8838
    @subhashchoudhary8838 Год назад +11

    Proud to be Sikh
    Waheguru ji ka Khalsa waheguru ji ki feteh 🙏

  • @rajinderdhillon7003
    @rajinderdhillon7003 Год назад +1

    ਪੁੱਤ ਜੀ ਆਪਦਾ ਬਹੁਤ ਬਹੁਤ ਧੰਨਵਾਦ 🙏ਮੇਰੇ ਮਨ ਵਿੱਚ ਇੱਕ ਵਿਚਾਰ ਪੈਦਾ ਹੋਇਆ ਸੀ ਕਿ ਆਪਣੇ ਗੁਰੂ ਸਾਹਿਬਾਨ ਵਾਰੇ ਹੋਰ ਜਾਣਕਾਰੀ ਮਿਲੇ 🙏ਮਾਲਿਕ ਨੇ ਛੇਤੀ ਹੀ ਸੁਣ ਲਈ ।ਹੁਣ ਹਰ ਰੋਜ਼ ਇੱਕ ਵੀਡਿਓ ਜ਼ਰੂਰ ਸੁਣਦੀ ਹਾਂ ਅਤੇ ਪਤਾ ਲੱਗਿਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿੰਨੇ ਕਸ਼ਟ ਸਹੇ ਆਪਣੀ ਸਿੱਖ ਕੌਮ ਵਾਸਤੇ ।ਜਦੋ ਹੁਣ ਆਪਣੇ ਇਤਿਹਾਸਿਕ ਗੁਰੂ ਘਰ ਜਾਵਾਂਗੇ ਤਾਂ ਮਨ ਅਦੰਰ ਇੱਕ ਇਲਾਇਦਾ ਹੀ ਗੁਰੂ ਵਾਸਤੇ ਸਤਿਕਾਰ ਪਿਆਰ ਹੋਵੇਗਾ। ਕਿਉਂਕਿ ਇਤਹਾਸ ਵਾਰੇ ਜਾਣ ਗਏ ਹਾਂ। 🙏🙏🙏🙏🙏ਜਿਲਾ ਸੰਗਰੂਰ

  • @MukhtarSingh-uz9ns
    @MukhtarSingh-uz9ns Год назад +9

    Proud of sikhi sm wahe guru ji ka khalsa waheguru ji ki fateh ❤️❤️❤️❤️❤️❤️❤️❤️❤️

  • @armaancheema0656
    @armaancheema0656 Год назад +1

    ਸ਼ਹੀਦਾਂ ਦੀ ਧਰਤੀ ਸ਼੍ਰੀ ਫ਼ਤਹਿਗੜ੍ਹ ਸਾਹਿਬ ਤੋਂ ਦੇਖ ਰਿਹਾ ਵੀਡਿਓ ਵੀਰ ਜੀ🙏🏻

  • @balveerdeol2510
    @balveerdeol2510 10 месяцев назад +4

    Proud to be a Sikh🙏🙏
    From : Sirsa (Haryana)

    • @veenadevi3949
      @veenadevi3949 10 месяцев назад

      Waheguruji ka khalsa waheguruji ki fateh from dharmsala 🙏🙏

  • @parmjitsingh5995
    @parmjitsingh5995 Год назад

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ ------ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @pawandeepsingh3545
    @pawandeepsingh3545 Год назад +18

    Waheguru ji ka Khalsa Waheguru ji fateh
    Bohot Bohot sara pyar veere ji from Austria 🇦🇹

  • @jaisai2766
    @jaisai2766 Год назад +1

    ਬੌਹਤ ਵਧੀਆ ਇਤਹਾਸ ਦਸਿਆ ਵੀਰ ਨੇ ਗੁਰੂ ਚੜ੍ਹਦੀ ਕਲਾ ਬਖਸ਼ੇ

  • @mohindersingh2668
    @mohindersingh2668 Год назад +10

    Excellent wonderful explanation about the Sikh philosophy and history

  • @rwakatiger8026
    @rwakatiger8026 Год назад

    ਵੀਰ ਜੀ ਬਹੁਤ ਵਦੀਆ ਤੁਹਾਡੇ ਕੋਲੋ ਸਿੱਖਾਂ ਨੂੰ ਮਿਲਦਾ ਰੱਬ ਤੁਹਾਨੂੰ ਖੁਸ਼ ਰੱਖੇ

  • @jattsaab5615
    @jattsaab5615 Год назад +11

    Thodiyan har video bohat sohni a hundia sir ❤️🙏 waheguru mehr kre 🙏

  • @jaspalsingh-lg8sh
    @jaspalsingh-lg8sh Год назад +1

    ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀ ਅਕਸਰ ਹੀ ਤੁਹਾਡੀਆਂ ਵੀਡਿਓ ਵੇਖ ਦੇ ਹਾਂ ਬਹੁਤ ਚੰਗਾ ਉਪਰਾਲਾ ਹੈ ਧੰਨਵਾਦ ਜੀ ਮਹੱਤਵਪੂਰਨ ਤੇ ਸੁਚੱਜੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਤੁਸੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰਹੋ ਤੇ ਇਹ ਸੇਵਾ ਕਰਦੇ ਰਹੋ🙏🙏🙏🙏

  • @jaspritsingh1492
    @jaspritsingh1492 Год назад +7

    Veerji aap ji di bahut vaddi sewa layi guru sahib ji ne taki sanu sade wrge loka nu v apne itihas bare pta lg sake Waheguru ji ka khalsa Waheguru ji ki fateh 🙏🌷

  • @madhurimatiwari7315
    @madhurimatiwari7315 Год назад +2

    From Lucknow UP आप की वीडियो बहुत ही बढ़िया होती है बहुत ही ज्ञान वर्धक होती है। Sun कर रोना भी आ जाता है।

    • @gurvinderbhogal3725
      @gurvinderbhogal3725 9 месяцев назад

      सिक्खो का इतिहास अतुल्य है, शहादत का इतिहास है। पंजाब के हिस्से हमेशा युद्ध ही आए क्योंकि बाहरी हमलावर पहले पंजाब में ही आते थे खैबर पास से।

  • @GurdeepSingh-wk4cn
    @GurdeepSingh-wk4cn Год назад

    ਬਹੁਤ ਵਧੀਆ ਵੀਰ ਜੀ
    ਦਾਸ ਸ਼੍ਰੀ ਆਨੰਦਪੁਰ ਸਾਹਿਬ ਤੋਂ ਆ❤

  • @karandeepsingh1721
    @karandeepsingh1721 Год назад +3

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ।👌👌👍👍💐💐🙏🙏

  • @bhagwantsinghdhillon9877
    @bhagwantsinghdhillon9877 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨਵਾਦ ਵੀਰ ਜੀ

  • @Pawan_xr
    @Pawan_xr Год назад +6

    Waheguru maher krn veer te veer nu chardi kala vich rakhn 🙏

  • @khushdeepsingh2079
    @khushdeepsingh2079 Год назад +2

    ਬਹੂਤ ਸੋਹਿਨਾ ਗਿਆਨ ਮਿਲਦਾ ਏ ਤੜੀ ਵੀਡਿਓ ਤੋਂ ਸੁਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ( ਪਿੰਡ ਗੋਂਦਰ ਕਰਨਲ ਹਰਿਆਣਾ) 🙏

  • @garrykharoud7697
    @garrykharoud7697 Год назад +6

    Veere eh major gorav ariya nu jrur tagg karke pao video ohnu dasso k kdo jitti c dilhi skha ne...love u veere❤

    • @gurpreetgill2028
      @gurpreetgill2028 Год назад

      Right bro sahi gal eh sala oh bahut bolda gando jis din sohda la ta fir ohde nal de 20 hor chup kar Jan ge Jo sikh khilaf bakvas karde ne

  • @bikarjitsingh34bikarjitsin10
    @bikarjitsingh34bikarjitsin10 Год назад

    ਬਹੁਤ ਵਧੀਆ ਪਿੰਡ ਪੱਕਾ ਕਲਾਂ ਜ਼ਿਲ੍ਹਾ ਬਠਿੰਡਾ ਵੀਰੇ ਬਹੁਤ ਹੀ ਵਧੀਆ

  • @iuz4575
    @iuz4575 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏

  • @gagancl
    @gagancl Год назад +1

    ਤੁਹਾਡੀਆਂ ਵੀਡੀਓਜ਼ ਦਾ ਇੰਤਜ਼ਾਰ ਰੈਂਦਾ। ਬੋਹਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਜਾਂਦਾ ਤੁਹਾਡੇ ਵੱਲੋਂ।
    ਮੈਂ ਤੁਹਾਡੀਆਂ ਵੀਡੀਓਜ਼ ਦੇਖਕੇ ਆਪਣੇ 3 ਸਾਲ ਦੇ ਬੇਟੇ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਾਉਂਦਆ ਹਾਂ।
    ਮੈਂ new Zealand ਤੋਂ ਹਾਂ ਜੀ
    ਅਗਲੀ ਵੀਡਿਓ ਬਾਬਾ ਗਰਜਾ ਤੇ ਬਾਬਾ ਬੋਤਾ ਜੀ ਦੇ ਇਤਿਹਾਸ ਤੇ ਬਣਾਓ ਬੇਨਤੀ ਹੈ ਜੀ

  • @GaganDeepsingh-kd8ku
    @GaganDeepsingh-kd8ku Год назад +3

    We are from Mandi Dabwali Distt Sirsa and we are very interested in your videos about Sikh History Sir!

  • @HarjinderSingh-of9us
    @HarjinderSingh-of9us Год назад

    ਧੰਨ ਸਿੱਖੀ ਪ੍ਰਨਾਮ ਸ਼ਹੀਦਾਂ ਨੂੰ ਪਿੰਡ ਝੰਡੇਆਣਾ ਗਰਭੀ ਮੋਗਾ

  • @HarjitKaur-qk5vl
    @HarjitKaur-qk5vl Год назад +4

    Waheguru ji tuhade te mehar karan 🙏🙏

  • @darshansinghmannmann9982
    @darshansinghmannmann9982 Год назад +1

    ਸੁਕਰੀਆ ਜੀ ਬਰਨਾਲਾ ਤੋ ਦਰਸਨ ਸਿਘ

  • @AmrikSingh-tw9mq
    @AmrikSingh-tw9mq Год назад +17

    Excellent piece of work my learned brother.
    Love from Wolverhampton UK.
    Waheguru Ji Ka Khalsa Waheguru Ji Ki Fateh 🙏🙏🙏🙏🙏

    • @ajaibsingh261
      @ajaibsingh261 Год назад +1

      ਬਹੁਤ ਵਧੀਆ ਉਪਰਾਲਾ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖੇ ਜੀ , ਭਾਜੀ ਇਹ ਸਿੱਖ ਇਤਿਹਾਸ ਦੀ ਕਿਹੜੀਆਂ ਕਿਹੜੀਆਂ ਕਿਤਾਬਾਂ ਨੇ ਜੀ , ਕਿਥੋਂ ਮਿਲੂ ਇਹ ਖਜਾਨਾ ਜੀ,

  • @nishansingh5863
    @nishansingh5863 Год назад

    ਵੀਰ ਜੀ ਧੰਨਵਾਦ ਅਸੀਂ ਅਟਾਰੀ ਸਰਦਾਰ ਸ਼ਾਮ ਸਿੰਘ ਜੀ ਦੇ ਨਜ਼ਦੀਕ ਪਿੰਡ ਕੁਮਾਸਕਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ

  • @kulwantsing205
    @kulwantsing205 Год назад +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @mithasingh4484
    @mithasingh4484 Год назад

    ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਉੱਤੇ ਹੋਰ ਕਿਰਪਾ ਕਰਨ

  • @dilpreetsokhi2838
    @dilpreetsokhi2838 Год назад +12

    Waheguru ji ka Khasla, Waheguru Ji ki Fateh! 🙏

  • @NavjotSingh-xt6du
    @NavjotSingh-xt6du Год назад

    ਧੰਨਵਾਦ ਬਾਈ ਜੀ ਮਾਣ ਆ ਆਪਣੇ ਸਾਰੇ ਸਿੱਖਾਂ ਤੇ

  • @rajrose452
    @rajrose452 Год назад +8

    Excellent video ,makes me feel proud to be a sikh .🙏

  • @amarjitbajwa2242
    @amarjitbajwa2242 Год назад

    ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਸ਼ਲਾਘਾਯੋਗ ਉਪਰਾਲਾ (ਸ੍ਰੀ ਫਤਿਹਗੜ੍ਹ ਸਾਹਿਬ)

  • @psb_gaming01
    @psb_gaming01 Год назад +3

    WaheGuru Ji ka Khalsa WaheGuru Ji ki Fateh

  • @inderjitsinghbamrah6616
    @inderjitsinghbamrah6616 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @rickysingh1273
    @rickysingh1273 Год назад +3

    Waheguru ji ka Khalsa waheguru ji ki Fateh rabh tuhanu hamesha khush rakhe veer ji

  • @sidhutar
    @sidhutar Год назад +1

    Very nice for sikh history avtar sidhu from Canada

  • @ravindersingh2026
    @ravindersingh2026 Год назад +5

    I watch your videos everytime. Thanks for your efforts. I am from Ludhiana

  • @2loud284
    @2loud284 Год назад

    ਜਿਉਂਦਾ ਰਹਿ ਵੀਰ ਬਾਜਾਂ ਵਾਲਾ ਬਾਪੂ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ

  • @sukhchaindhaliwal2307
    @sukhchaindhaliwal2307 Год назад +5

    Proud be Sikh waheguru ji

  • @ਸੱਜਰੀਸਵੇਰ
    @ਸੱਜਰੀਸਵੇਰ Год назад

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਜਗਦੀਪ ਸਿੰਘ ਪਿੰਡ ਅਕਲੀਆ ਜਲਾਲ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ੯੮੧੪੭੯੭੫੯੭

  • @balrajsing8115
    @balrajsing8115 Год назад +3

    ਵਾਹਿਗੁਰੂ ਜੀ ਬਹੁਤ ਵਧੀਆ ਜੀ 🙏🙏 ਕੁਵੈਤ ਤੋਂ

  • @ParamjitSingh-ts1kx
    @ParamjitSingh-ts1kx Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @HarwinderSingh-wh3qt
    @HarwinderSingh-wh3qt Год назад

    ਧੰਨਵਾਦ ਜਾਨਕਾਰੀ ਲਾਈ ਵੀਰ

  • @harwindersingh3010
    @harwindersingh3010 Год назад +4

    Waheguru ji ka khalsa Waheguru ji ki fateh 🙏

  • @palisingh399
    @palisingh399 Год назад +2

    Keep protecting the great sikh history
    Jug jug jiyo

  • @Manncreations1
    @Manncreations1 Год назад +7

    ❤ one of best voice for history listening.
    Lot of love and thanks from palia kalan, uttar pradesh, dist. Kheri

  • @parmjitsingh5995
    @parmjitsingh5995 Год назад

    Excellent sikh history Parmatma chardi kla rakhan ji. -------- Parmjit singh Dasuya district Hoshiarpur now in Bangalore

  • @GurdeepSingh-xx4tt
    @GurdeepSingh-xx4tt Год назад +5

    Waheguru ji ❤

  • @dsrandhawa5358
    @dsrandhawa5358 9 месяцев назад

    u r d great person who spread d knowledge of sikh history. i m very greatful u .Randhawa from delhi

  • @guneetsinghraina7079
    @guneetsinghraina7079 Год назад +16

    Ahh sidhi chaped to Gaurav Arya jo bolda si kedi delhi jiti,request to all Sikhs to share it in your all social platforms aur Gaurav nu live show vich media de leke aao .Thanks paji love your all work from Australia

    • @kuldeepsingh-vo7bn
      @kuldeepsingh-vo7bn Год назад +2

      Gaurav ariya ta hai hi BJP, RSS da dalal hai..sabto bhad jooth Marda o..sikh os nu bhot radak de aa..

    • @gamingsquarestudios7968
      @gamingsquarestudios7968 Год назад +1

      ​​@@kuldeepsingh-vo7bn koi gal nahi veere vekhi jawin masse ranghar wangu marna khalse ne gaurav arya nu

    • @kulwindersingh-id6xj
      @kulwindersingh-id6xj Год назад

      tuci v Gaurav arya di vedio dekhi aa jis vich oh sidhu moosrwala ji de punjab gaane te bol riha sii

    • @kuldeepsingh-vo7bn
      @kuldeepsingh-vo7bn Год назад +2

      @@kulwindersingh-id6xj hanji vekhi c ji. State ne karwaya os da katal international pag te Punjabi nu parmot kr riha c..baki os de aaun wale sare song state te agency, BJP, RSS de dalal de khalaf hi aaune c..bisnoi verge state di Sai te a kmm kitta.hun osnu sikha te Muslim de khalaf vartiya ja riha ak hindu chera .Ajit doval,amit Shah te national media da poora jor lagiya hoiya..osnu rasterbadi bnaun te.pagal ta sikh kom te Punjabi hun jo bisnoi varge bhade de tattu manger lgg k apne Punjabiya te sikha nu maran lgge hoye aa.

    • @gurmukhgs8597
      @gurmukhgs8597 Год назад +1

      Ohnu ki pta chool nu sale nu bund ktaooo oh kise tu

  • @harmitsingh9337
    @harmitsingh9337 Год назад

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Knowtheanimals-df7ys
    @Knowtheanimals-df7ys Год назад +3

    ❤❤ Waheguru ji

  • @harindersingh266
    @harindersingh266 Год назад

    ਬਹੁਤ ਵਧੀਆ ਵੀਰ ਜੀਓ ਦਾਸ ਹਰਿੰਦਰ ਸਿੰਘ ਯੂਕੇ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਜੀ ਨਵੀਂ ਪੀੜ੍ਹੀ ਲਈ ਵਧੀਆ ਉੱਪਰਾਲਾ 🙏🏻

  • @gopipahal375
    @gopipahal375 Год назад +3

    Proud to be sikh

  • @JagjeetSingh-lb8xe
    @JagjeetSingh-lb8xe Год назад

    🎉🎉❤❤ आप जी का बहुत बहुत धन्यवाद बहुत अच्छे से इतिहास बताया और काफी

  • @Gurbanipf5rh
    @Gurbanipf5rh Год назад +4

    Very good and valuable channel ❤❤