ਸਿੰਘ ਦੀ ਵੱਡਾ ਇਕੱਠ ਸਾਡੇ ਲਈ ਨਵਾਂ ਸਾਲ ਓਦੋ ਹੋਵੇਗਾ ਜਦੋ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇਨੂੰ ਇਨਸਾਫ ਮਿਲੂਗਾ

Поделиться
HTML-код
  • Опубликовано: 7 янв 2025

Комментарии •

  • @KaramjitKaur-kc5ly
    @KaramjitKaur-kc5ly 6 дней назад +35

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

  • @AmrikSingh-vd5cs
    @AmrikSingh-vd5cs 6 дней назад +27

    ਜੱਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਜੀ ਅਮਰ ਰਹੇ ਬਾਦਲਾ ਦਾ ਕੱਖ ਨੀ ਰੈਨਾ ਨਾ ਮਿਟ ਜਾਵੇਗਾ

  • @kapoorsingh7273
    @kapoorsingh7273 6 дней назад +38

    ਜਥੇਦਾਰ ਕਾਉਂਕੇ ਦੀ ਸ਼ਹਾਦਤ ਦਾ ਇਹ ਕੰਮ ਸਭ ਬਾਦਲ ਜੁੰਡਲੀ ਦੀ ਦੇਖਰੇਖ ਥੱਲੇ ਹੋਇਆ।

  • @KaramjitKaur-kc5ly
    @KaramjitKaur-kc5ly 6 дней назад +18

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਣਗੀਆਂ

  • @DAWINDERSINGH-c6n
    @DAWINDERSINGH-c6n 7 дней назад +24

    ਸਾਡੀ ਕੌਮ ਤੋਂ ਗੁਰਦੁਆਰੇ ਯਾਦ ਨਹੀਂ ਹੋ ਪਾ ਰਹੇ ਬਾਦਲ ਲਾਣੇ ਦਾ ਰਾਜ ਹੈ ਤੇ ਖਾਲਿਸਤਾਨ ਤੇ ਬਹੁਤ ਵੱਡੀ ਗੱਲ ਹੈ ਕਿ ਅਸੀਂ ਸਿਰਫ ਸਟੇਜਾਂ ਤੇ ਰੌਲਾ ਪਾ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਾਂ

    • @ManPreet-rq2sj
      @ManPreet-rq2sj 6 дней назад +1

      ਹਾਂ ਜੀ ਵੀਰ ਜੀ
      ਆਪ ਜੀ ਨੇ ਬਿਲਕੁਲ ਸੱਚ ਫਰਮਾਇਆ ਹੈ
      ਇੱਥੇ ਹੀ ਗੱਲ ਰੁਕੀ ਹੋਈ ਹੈ
      ਸਿਰਫ ਹਵਾਈ ਬਿਆਨ ਬਾਜੀ ਹੋ ਰਹੀ ਹੈ

  • @MagharSingh-r7o
    @MagharSingh-r7o 6 дней назад +19

    ਸਲੂਟ ਆ ਭਾਈ,ਗੁਰਦੇਵ, ਸਿੰਘ,ਕਾਊ, ਕੇ

  • @Baljitrandhawa-j6y
    @Baljitrandhawa-j6y 6 дней назад +13

    ਵਾਹਿਗੁਰੂ ਜੀ ਮੇਰੀ ਕੌਮ ਦਾ ਘਾਣ ਕਰਨ ਵਾਲੇ ਗਦਾਰਾ ਦੀ ਘੁਲ ਦਾ ਨਾਸ਼ ਕਰਨ ਤੇ ਕੌਮ ਦਰਦੀ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣਾ ਜੀ ਪ੍ਰਮਾਣ ਸ਼ਹੀਦ ਸਿੰਘਾ ਨੂੰ

  • @IPSSandhu-z9w
    @IPSSandhu-z9w 6 дней назад +17

    ਸਲੂਟ ਹੈ ਭਾਈ ਕੳਕੇ ਸਾਹਿਬ ਜੀ ਨੁ

  • @satnamesingh5563
    @satnamesingh5563 6 дней назад +19

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ

  • @JaswantSingh-bc5kt
    @JaswantSingh-bc5kt 6 дней назад +19

    ਧਿਆਨ ਸਿੰਘ ਡੋਗਰਿਆੰ ਦੀ ਅਲਾਦ ਅੱਜ ਵੀ ਰਾਜ ਭਾਲਦੀ ਹੈ

  • @aulakhjatt4833
    @aulakhjatt4833 6 дней назад +12

    ਵਾਹਿਗੁਰੂ ਜੀ ਮਿਹਰ ਕਰਨ ਗੇ

  • @DalipSingh-l6u
    @DalipSingh-l6u 6 дней назад +14

    ਜਥੇਦਾਰ। ਕੁੳ ਕੇ। ਸਿੰਘ। ਸਾਹਿਬ। ਮਹਾਨ। ਸ਼ਹੀਦ। ਨੂ। ਪੰਥ। ਰਤਨ। ਦਿਤੀਅ। ਜਾਵੇ।

  • @sukhdeepkaur9555
    @sukhdeepkaur9555 6 дней назад +11

    ਵਾਹਿਗੁਰੂ ਬਿਲਕੁਲ ਸਹੀ ਗੱਲ ਹਨ।

  • @Sandeep295...-
    @Sandeep295...- 6 дней назад +10

    ਵਾਹਿਗੁਰੂ ਜੀ ਭਲੀ ਕਰਨਗੇ

  • @ParamjitSingh-ts1kx
    @ParamjitSingh-ts1kx 7 дней назад +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @asttydydydgfxfxyfufug3798
    @asttydydydgfxfxyfufug3798 6 дней назад +8

    ਸਿੱਖੀ ਨੂੰ ਬਹਾਲ ਕਰਨ ਲਈ ਪੰਥ ਇੱਕ ਜੁੱਟ ਹੋਕੇ ਜੱਥੇਦਾਰ ਕੌਉਂਕੇ ਸਾਹਿਬ ਇੰਨਸਾਫ ਦਿੱਤਾ ਜਾਏ ਪੰਥ ਨੂੰ ਇਕੱਠੇ ਹੋਕੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਬਹਾਲ ਕਰਨਾ ਚਾਹੀਦਾ ਹੈ

  • @HarjinderSingh-z8z
    @HarjinderSingh-z8z 7 дней назад +14

    ਸਾਰਾ ਕੁਝ ਨੰਗਾ ਹੋ ਗਿਆ ਹੁਣ ਕਿ ਕਿਸ ਤਰਾਂ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸ਼ਹੀਦ ਕਰਵਾਇਆ ਗਿਆ ਬੇੜਾ ਗ਼ਰਕ ਹੋਵੇਗਾ ਜਾਲਮਾ ਦਾ

  • @khlalsa
    @khlalsa 7 дней назад +11

    ਪਰਨਾਂਮ ਸ਼ਹੀਦਾਂ ਨੂੰ

  • @amriksingh-zr2wf
    @amriksingh-zr2wf 7 дней назад +11

    ਵਾਹਿਗੁਰੂ ਜੀ

  • @RupinderKhalsa
    @RupinderKhalsa 7 дней назад +9

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ⚔️⚔️⚔️⚔️⚔️

  • @DavinderSingh-rw7dz
    @DavinderSingh-rw7dz 6 дней назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhvirsingh4457
    @lakhvirsingh4457 6 дней назад +11

    ਜਥੇਦਾਰ ਕੌਕੇ ਅਮਰ ਸ਼ਹੀਦ

  • @jogasingh91
    @jogasingh91 7 дней назад +7

    Waheguru Waheguru Waheguru Waheguru Waheguru Waheguru Waheguru Waheguru

  • @ranjodhdhaliwal4001
    @ranjodhdhaliwal4001 6 дней назад +7

    Weheguru ji waheguru ji waheguru ji waheguru ji waheguru ji

  • @SawarnSingh-i4h
    @SawarnSingh-i4h 6 дней назад +7

    Bahut vadiya

  • @NirmalSingh-fs3hq
    @NirmalSingh-fs3hq 6 дней назад +8

    ਜਦੋਂ ਸਿੱਖਾਂ ਤੇ ਜ਼ੁਲਮਾਂ ਬਾਰੇ ਕੋਈ ਬਾਦਲ ਨੂੰ ਸਵਾਲ ਕਰਦਾ ਸੀ ਤਾਂ ਓਹ ਛੱਡੋ ਪਰੇ ਕਹਿ ਓਹਨਾ ਤੇ ਪਰਦਾ ਪੌਦਾ ਰਿਹਾ ਲੋਕਾਂ ਤੇ ਜ਼ੁਲਮਾਂ ਵਿਚ ਭਗੀਦਾਰ ਹੁੰਦਾ ਰਿਹਾ l

  • @PIRTPALSINGH-g4v
    @PIRTPALSINGH-g4v 6 дней назад +1

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ ਜੀ

  • @Kent12178
    @Kent12178 6 дней назад

    ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਊਕੇ ਜੀਆ ਦੀ ਮਹਾਨ ਕੁਰਬਾਨੀ ਨੂੰ ਕੋਟਿਨ ਕੋਟਿ ਨਮਸਕਾਰ

  • @DalbirSingh-sm2qr
    @DalbirSingh-sm2qr 6 дней назад +6

    Wahay Guru ji🙏

  • @GurnamSingh-hc6hx
    @GurnamSingh-hc6hx 7 дней назад +6

    Parnamjathadarjinu❤❤❤❤❤

  • @RajpalSingh-l4m
    @RajpalSingh-l4m 6 дней назад +5

    ਪਰਮਜੀਤ ਸਹੋਲੀ ਜੀ ਉਦੋ ਤੁਹਾਡਾ
    ਭਰਾ ਰਣਵੀਰ ਖੱਟੜਾ ਵੀ ਤਾਂ। ਐਸ ਐਸ ਪੀ ਸੀ ਓਦੋ ਵੀ ਸਿੱਖ ਨੌਜਵਾਨਾਂ ਦਾ ਘਾਣ ਹੋ ਰਿਹਾ ਸੀ ਉਦੋਂ ਕੋਈ ਤਰਸ ਨੀ ਆਇਆ

    • @RavinderKaur-w5u
      @RavinderKaur-w5u 6 дней назад

      ਬਿਲਕੁਲ ਸਹੀ ਕਿਹਾ ਆਪ ਨੇ ਵੀਰਾ ਕੀ ਸਾਡੇ ਲੋਕ ਰਲ ਮਿਲ ਕੇ ਸਿੱਖਾਂ ਦੀ ਸਿੱਖਾਂ ਦੀ ਇੱਜ਼ਤ ਰੋਲ ਰਹੇ ਹੇਰ ਕਿਸੇ ਕੌਮ ਵਿੱਚ ਇਹ ਖਿਲਾਰਾ ਨਹੀਂ ਹੈ ਇਸ ਸੈਟਰ ਗੌਰਮਿੰਟ ਪੰਜਾਬ ਗੌਰਮਿੰਟ ਫ਼ਾਇਦਾ ਊਠਾਂ ਰਹੇ ਕਿਰਪਾ ਕਰੋ । ਰਹਿਮ ਕਰੋ ਕੋਜਿਆ ਹਰਕਤਾ ਤੋ ਬੱਚੋਂ ।🙏

  • @jagdevsingh5035
    @jagdevsingh5035 6 дней назад +6

    🙏🙏

  • @ranjitsinghnagpal8843
    @ranjitsinghnagpal8843 6 дней назад +11

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਇਹ ਬਾਦਲ ਲੋਕ ਨੇ

    • @HarinderSingh-hw4gq
      @HarinderSingh-hw4gq 6 дней назад

      ਰਾਜ ਤੇਰੇ ਬੇਅੰਤ ਸਿੰਘ ਦਾ ਸੀ ਬਾਦਲ ਨੇ ਤੇ ਓਸ ਦੀ ਰੋਟੀ ਪਾਣੀ ਤੇ ਬਿਸਤਰੇ ਦਾ ਪ੍ਰਬੰਧ ਕੀਤਾ ਤੁਹਾਨੂੰ ਬਾਦਲ ਮਾੜਾ ਲੱਗਦਾ ਤੁਸੀਂ ਕਾਂਗਰਸ ਦੇ ਪਿੱਠੂ ਹੋ

  • @SinghLaddi-m7w
    @SinghLaddi-m7w 7 дней назад +5

    Waheguru ji

  • @GurmeetSingh-pp2gl
    @GurmeetSingh-pp2gl 6 дней назад +9

    ਰੋਡੇ ਨੇ ਅਮਿ੍ਰੰਤਪਾਲ ਨੂੰ ਗ੍ਰਿਫਤਾਰ ਕਰਵਾਇਆ। ਹੁਣ ਸਟੇਜ ਤੇ ਬੋਲਦਾ ।ਪਹਿਲਾ ਬਾਦਲਾਂ ਦੇ ਤਲਵੇ ਚਟਦਾ ਸੀ। ਦਾਦੂਵਾਲ BJP ਥੱਲੇ ਪਿਆ।

  • @kulwinderkaurminhas8218
    @kulwinderkaurminhas8218 6 дней назад

    Salute to Jathedar Sahib ji

  • @tejindersingh4588
    @tejindersingh4588 6 дней назад +2

    ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਧੰਨ ਼਼

  • @manjitkaur5642
    @manjitkaur5642 6 дней назад +2

    ❤❤❤❤❤❤❤❤wahe guru ji

  • @bholabholi7083
    @bholabholi7083 6 дней назад +2

    ❤Dhan Guru Ram Das ji Khalistan zindabad ❤

  • @KuldeepSingh-w9y
    @KuldeepSingh-w9y 6 дней назад +4

    🙏

  • @Joginder-j3s
    @Joginder-j3s 6 дней назад +2

    Waheguru ji waheguru ji waheguru ji waheguru ji waheguru ji

  • @lachmansingh3126
    @lachmansingh3126 6 дней назад +2

    Hall Khalsa g waheguru ki fateh g 🙏🙏

  • @InderjeetSingh-kz5qy
    @InderjeetSingh-kz5qy 6 дней назад

    Waheguru ji 🙏

  • @kashmirsingh3625
    @kashmirsingh3625 6 дней назад +1

    Waheguru ji 🙏🏿 Waheguru ji 🙏🏿

  • @CharanjeetSingh-u2i
    @CharanjeetSingh-u2i 6 дней назад +1

    Waheguru. G. Waheguru. G. Waheguru. G

  • @paramjitkaur-ci7km
    @paramjitkaur-ci7km 5 дней назад

    Waheguruji waheguruji 👏👏🙏🙏🌹🌹

  • @ReshamSingh-n1k
    @ReshamSingh-n1k 6 дней назад

    AMAR.SHAHID
    JATHEDAR.KAONKE

  • @kuldipsingh2603
    @kuldipsingh2603 6 дней назад

    Waheguru.ji.kot.kot.prnam.jthidar.ji.nu.koki

  • @ranjitaulakh4203
    @ranjitaulakh4203 6 дней назад

    Salut

  • @HarjitSingh-cf7qt
    @HarjitSingh-cf7qt 6 дней назад +6

    Badal masanda da bycot kre kaom

  • @gagankaur4209
    @gagankaur4209 6 дней назад +4

    ਬਾਦਲ ਬਾਦਲ ਲਣਾ ਕਾਤਲ ਆ ਸਿੰਘਾਂ ਦਾ ਨੌਜਵਾਨਾਂ ਦਾ

  • @HardiylSingh
    @HardiylSingh 6 дней назад +1

    ਵੀਰ ਜੀ ਆਪਾ ਤਾਂ ਔਰਗਜ਼ੇਬ ਕਹਿੰਦੇ ਬਹੁਤ ਵੱਡਾ ਬੂਚੜ ਸੀ ਪਰ ਅੱਜ ਸਿਆਸੀ ਤੇ ਪੰਜਾਬ ਪੁਲੀਸ ਔਰਗਜ਼ੇਬ ਨਾਲੋਂ ਘੱਟ ਨਹੀਂ ਪੁਰਾਣੇ ਬੂਚੜ ਧੀਆਂ ਭੈਣਾਂ ਨੂੰ ਆਪਣੇ ਪਿਤਾ ਤੇ ਭਰਾਵਾਂ ਦੇ ਸਾਹਮਣੇ ਨੰਗੀਆਂ ਤਾਂ ਕਰਦੇ

  • @harbansbadesha
    @harbansbadesha 6 дней назад +2

    Jathedar da parvar vi, badlan nal ral gia

  • @gurcharansinghbatth6878
    @gurcharansinghbatth6878 6 дней назад +1

    ਆ ਹੋ ਤੁਸੀਂ ਵੱਡੇ ਸੁਰਮੇ ਤੁਹਾਨੂੰ ਵੇਖੀਏ ਤੁਹਾਡੇ ਲੱਕਾ ਨਾਲ ਬੰਬ ਬੰਣੀਏ ਤੁਸੀਂ ਇੱਕ ਕਮਾਂਈ ਦਾ ਸਾਧਨ ਬਣਾਇਆ

  • @baldevsinghkang6783
    @baldevsinghkang6783 7 дней назад +2

    Tusi us vele kithe c .

  • @GurnamSingh-kb9vo
    @GurnamSingh-kb9vo 6 дней назад

    Sir g faqura Komi reward vaps ta lai Lea hai

  • @harjinderkaur99
    @harjinderkaur99 6 дней назад +5

    ਇਹ ਗਦਾਰ ਕਈ ਕਰਨ ਆਇਆ ਦਾਦੂਵਾਲ

  • @Sarabjeet-fc1ez
    @Sarabjeet-fc1ez 6 дней назад

    Dhindsa g tusi b badl de nal hi c

  • @guri8294
    @guri8294 6 дней назад

    Badal dal de supportran dyan pidyan gark jaan

  • @brarsingh6830
    @brarsingh6830 6 дней назад

    बादल जल्दी जड़ खत्म हो गई की नहीं रहेगा नाम

    • @brarsingh6830
      @brarsingh6830 6 дней назад

      एक यार ने बादल कुमार नेएक पांडे का पांडे का नदी झांसी देश आ गया इन्होंनपंजाब जो बर्बाद कर देता

  • @jassar100
    @jassar100 6 дней назад

    अब जे कहाँ से आ गए। जिसके घमंड ने अकाल तख्त दहदेरी करवाया उसको संत कहते है।
    Bargari का मोर्चा किसने फेल किया।
    राज भाग आपको चलाना नहीं आता और blame सेंटर को।

  • @guri8294
    @guri8294 6 дней назад

    Badal kateer ne karvai beadbi

  • @keeratwraich4649
    @keeratwraich4649 6 дней назад

    BJP di Bukkal ch baitth ke kaonke sahib nu shardhaanjli de Badal tabbar nu sacha na kro

  • @EthicalReach
    @EthicalReach 6 дней назад +4

    ਪਾਪੀ ਬਾਦਲ ਅੱਜ ਇਕ ਦਮ ਪਲਸਤਰ ਖੋਲ ਕੇ ਦਰਬਾਰ ਸਾਹਿਬ
    ਨੱਠਾ ਫਿਰਦਾ ,ਬੇਸਰਮ ਪਾਪੀ ਬਾਦਲ ।

  • @ABIJOT___YT
    @ABIJOT___YT 6 дней назад +5

    Waheguru ji

  • @gurmelsinghchahal5654
    @gurmelsinghchahal5654 6 дней назад

    ਵਾਹਿਗੁਰੂ ਜੀ

  • @manpreetsinghmana9030
    @manpreetsinghmana9030 6 дней назад

    ਵਾਹਿਗੁਰੂ ਜੀ