ਪਈ ਪੁੱਠੀ ਚਪੇੜ! ਬਣਾਤਾ ਬਲੀ ਦਾ ਬੱਕਰਾ! ਸੁੰਨ ਹੋਗੇ ਬਾਦਲਕੇ! Panjab Naama I Gurminder Singh Samad I Vid 1001

Поделиться
HTML-код
  • Опубликовано: 3 янв 2025

Комментарии • 103

  • @gursharansingh4236
    @gursharansingh4236 2 дня назад +19

    ਬਹੁਤ ਵਧੀਆ ਭਾਈ ਬਲਦੇਵ ਸਿੰਘ ਜੀ ਤੇ ਭਾਈ ਸਮਦ ਜੀ। ਧੰਨਵਾਦ ਜੀ।

  • @Gurinder8458
    @Gurinder8458 2 дня назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਮਦ ਸਾਹਿਬ ਕੇ ਵਡਾਲਾ ਸਾਹਿਬ ਜੀ 🙏

  • @SatnamSingh-fg5oz
    @SatnamSingh-fg5oz 2 дня назад +17

    ਭਾਈ ਸਮਦ ਵੀਰ ਜੀ ਭਾਈ ਵਡਾਲਾ ਜੀ ਨੂੰ ਹਮ ਖਿਆਲੀ ਜੱਥੇਬੰਦੀਆਂ ਨੂੰ ਨਾਲ ਲੈਕੇ ਜਥੇਦਾਰ ਗਿਆਨੀ ਸ੍ਰ ਹਰਪ੍ਰੀਤ ਸਿੰਘ ਜੀ ਦੇ ਨਾਲ ਡਟਕੇ ਖੜ ਜਾਣਾ ਚਾਹੀਦਾ ਹੈ ਹੁਣ ਸਮਾਂ ਹੈ ਫਿਰ ਲਕੀਰ ਪਿੱਟਣ ਦਾ ਕੋਈ ਫਾਇਦਾ ਨਹੀਂ

  • @sukhwinderkhera9162
    @sukhwinderkhera9162 2 дня назад +11

    ਵਡਾਲਾ ਸਾਹਿਬ ਪੰਥ ਦੀ ਅਗਵਾਈ ਕਰਨ ਦੇ ਪੂਰਨ ਯੋਗ ਹਨ ! ਵਡਾਲਾ ਸਾਹਿਬ ਬਾਣੀ , ਬਾਣੇ ਅਤੇ ਸਿੱਖ ਸਿਆਸਤ ਦੇ ਪੂਰੇ ਮਾਹਰ ਹਨ।

  • @LakhwinderSingh-lt5bu
    @LakhwinderSingh-lt5bu 2 дня назад +10

    ਜਥੇਦਾਰ ਸਾਹਿਬ! ਅਹੁਦਿਆਂ ਦੀਆਂ ਕੁਰਸੀਆਂ ਤੇ ਚਿੰਬੜ ਕੇ ਮਿਲਾਈਆਂ ਖਾਣੇ ਦਾਗ਼ੀ ਤੇ ਬਾਗ਼ੀ 'ਕਾਲੀਆਂ ' ਤੇ ਤੋਤਿਆਂ ਤੋਂ ਕੁਦਰਤ ਪਾਈ ਪਾਈ ਦਾ ਹਿਸਾਬ ਲੈ ਰਹੀ ਆ।ਸ਼੍ਰੋਮਣੀ ਅਕਾਲੀ ਦਲ (ਪੰਥ) ਜ਼ਿੰਦਾ ਹੈ ਤੇ ਜਿੰਦਾ ਰਹੇਗਾ।ਪੰਥਕ ਏਕਤਾ ਦੀ ਲੋੜ ਆ

  • @gurdeepsidhu4216
    @gurdeepsidhu4216 2 дня назад +11

    ਧਾਮੀ ਦੀ ਜਵਾਬ ਦੇਹੀ ਜਰੂਰੀ ਹੈ ।

  • @GuRlalasinghSran
    @GuRlalasinghSran 2 дня назад +21

    ਸਰਦਾਰ ਮਨਮੋਹਨ ਸਿਘ ਪਰਕਾਸ ਸਿਘ ਬਾਦਲ ਨਾਲੋ ਹਜਾਰ ਗੁਨਾ ਚੰਗੇ ਸਿਖ ਸੀ

    • @Humanity0101
      @Humanity0101 День назад

      Total bakwas likhia. Tera Manmohan Singh hindushaitaan di kutti c. Jado Sikh naujawan di genocide hundi c 90/91 eh gaddar katala nu enaam de cheque likhda hunda c. Hindutava da slave c. Gal jameer di 22 galami samjo ni ta tusi kutt maar kha k sab kush gwa lena. Gwa rahe 1947 too h tusi ni samjna chonde kal nu bhaiya jarror samjaoo.

  • @gurvinderusingthe2097
    @gurvinderusingthe2097 2 дня назад +4

    Samad Sahib,
    Hun Sikh Kaum Bahut Jagruk Ho Chucki Hai.
    Hun Sikh Kaum Samjh Chucki Hai , K Badalan Ne Hi Sikh Kaum Da Sabh Ton Ziyada Nuksan Keeta Hai.

  • @nishansingh1138
    @nishansingh1138 2 дня назад +7

    Vadala Sahib Ji Very Good 👍👍 ho tuc Sir Ji 🎉🎉

  • @BalwinderSingh-wq3oo
    @BalwinderSingh-wq3oo 2 дня назад +8

    ਮਨਮੋਹਨ ਸਿੰਘ ਜੀ ਨੂੰ ਬਾਦਲ ਕੇ ਹਮੇਸ਼ਾ ਨਿੰਦਦੇ ਰਹੇ
    ਕਾਂਗਰਸੀ ਕਹਿਕੇ ।

  • @Surjitsinghkk
    @Surjitsinghkk 2 дня назад +8

    ਇਹ ਕਾਂਗਰਸ ਨੂੰ ਭੰਡਦੇ ਸੀ ਕਿਉਂ ਕੇ ਭਾਜਪਾ ਦੀ ਪਤਨੀ ਬਣਦੇ ਸਨ ਨਾ!

  • @harpreetsinghtiwana9376
    @harpreetsinghtiwana9376 2 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @navindersingh4275
    @navindersingh4275 2 дня назад +6

    ਸਿੰਘ ਸਾਹਿਬਾਨ ਦੀ ਚੋਣ ਸਿਖ ਜਨਰਲ ਅਜਲਾਸ ਵਿਚ ਹੋਣੀ ਚਾਹੀਦੀ ਹੈ ਤੇ ਉਸ ਨੂੰ ਹਟਾਉਣ ਦਾ ਤਰਕਾ ਬਹੁਤ ਸਖਤ ਹੋਣਾ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਪਾਸ ਹਟਾਉਣ ਦੇ ਅਧਿਕਾਰ ਨਹੀਂ ਹੋਣਾ ਚਾਹੀਦਾ

  • @navjotbasranavjotbasra9692
    @navjotbasranavjotbasra9692 2 дня назад +3

    ਇੱਕ ਇੱਕ ਬੋਲ ਸਹੀ ਹੈ ਜਵਾਬ ਤਾਂ ਬਣਦਾ ਪਰ ਇਹਨਾਂ ਬਾਦਲਾਂ ਦੇ ਝੂਡ ਦੇ ਬਰਗਵਲਾਫ ਬੋਲੇ ਕੋਣ ਇਹ ਲਾਣਾ ਤਾਂ ਸਾਰੇ ਦਾ ਸਾਰਾ ਛਿੱਤਰਾਂ ਦੇ ਯਾਰ ਨੇ

  • @manjeet7647
    @manjeet7647 2 дня назад +1

    ਵਡਾਲਾ ਸਾਹਬ ਗੁਰੂ ਚਰਨਾਂ ਵਿਚ ਤੁਸੀ ਅਰਦਾਸ ਕਰੋ ਜੀ ,,ਵਾਹਿਗੁਰੂ ਬਾਦਲ ਲਾਣੇ ਦੀ ਰੂਹ ਨੂੰ ਸ਼ਾਂਤੀ ਬਖਸੇ,,

  • @singh17karnail
    @singh17karnail 2 дня назад +8

    ਮਨਮੋਹਨ ਸਿੰਘ ਬਾਰੇ ਇਨ੍ਹਾਂ ਦਾ ਮਤਾ =ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਈ। ।

  • @manjitkaurkundra6301
    @manjitkaurkundra6301 2 дня назад

    Wahe guru g wahe guru g 🙏🌹wahe guru g wahe guru g 🙏💓wahe guru g wahe guru g 🙏🌟wahe guru g wahe guru g 🙏🌺wahe guru g wahe guru g 💐🙏wahe guru g 🙏 bohat badhia ji guru ramdas g tuhanu chardi kla safalta kamjabi bakhshan ji 🙏 👏 🙏👏🙏👏🙏

  • @nishansingh1138
    @nishansingh1138 2 дня назад +3

    Samad Sahib Ji........ Very Good 👍👍 ho tuc Sir Ji 🎉🎉

  • @JasPinder-gx3xs
    @JasPinder-gx3xs 2 дня назад +1

    BADL DUL SURSE WALE DE CHELE HUN ,EAH NA NOO KEE SIKH PUNTH NAL ,EAH TA SIKH PUNTH TE SIASUT KURDE HUN JI THANKS RS DHALIWALL FDK PUNJAB ❤

  • @nishansingh1138
    @nishansingh1138 2 дня назад +3

    Very Very Good ho tuc Sir Ji 🎉🎉

  • @amarjitsinghkaura1217
    @amarjitsinghkaura1217 2 дня назад

    ਸਤਿ ਸ੍ਰੀ ਅਕਾਲ ਜੀ 🙏

  • @nishansingh1138
    @nishansingh1138 2 дня назад +4

    Very Very Nice 👍 Patarkari Sir Ji 🎉🎉

  • @jagdishsingh5341
    @jagdishsingh5341 2 дня назад

    Waheguru ji waheguru ji

  • @BalwantsinghDhillon-t7p
    @BalwantsinghDhillon-t7p 2 дня назад +2

    ਧਾਮੀ ਗ਼ਦਰ ਪਾਗਲ ho ਗਿਆ kieh ਐਸਜੀਪੀਸੀ ਨੂੰ ਖ਼ਤਮ ਕਰ ਦਿੱਤਾ

  • @fightforhumanrightswelfare8054
    @fightforhumanrightswelfare8054 2 дня назад +4

    very. good vadala ji

  • @msrayat6409
    @msrayat6409 2 дня назад

    Good coverage 👍 👌 👏

  • @mohangrewal3411
    @mohangrewal3411 2 дня назад

    WAHEGURU JI

  • @AmanDeep-pd4ev
    @AmanDeep-pd4ev 2 дня назад +3

    Very good

  • @sunnyrai8576
    @sunnyrai8576 2 дня назад +1

    ਰੇਹਿਤ ਮਰਯਾਦਾ ਹੁਂਦਾ ਮਰਜਾਦਾ ਨਹੀ ਹੁਂਦਾ

  • @gurpritsingh9301
    @gurpritsingh9301 День назад

    ਸੱਚ ਸੁਣਨਾ ਕਿਸੇ ਦੇ ਵੱਸ ਦੀ ਗੱਲ ਨਹੀਂ l

  • @kanwaljitsingh3248
    @kanwaljitsingh3248 2 дня назад +2

    Sach sunayesee sach kee bela

  • @RandhirMann-i1u
    @RandhirMann-i1u 2 дня назад +2

    Samad saab good man

  • @baldevraj4560
    @baldevraj4560 2 дня назад +1

    ਸਤਿ ਸ਼੍ਰੀ ਅਕਾਲ ਜੀ🎉🎉

  • @kikarsinghbrar6414
    @kikarsinghbrar6414 22 часа назад

    ਵਾਹਿਗੁਰੂ ਜੀਉ,
    ਵੱਡਾ ਬਾਦਲ ਕਹਿੰਦਾ ਸੀ ਕਿ ਮਨਮੋਹਨ ਸਿੰਘ ਵਰਗਾ ਮਾੜਾ ਪ੍ਧਾਨ ਮੰਤਰੀ ਨਹੀਂ ਵੇਖਿਆ .ਬਾਦਲ ਇਥੇ ਹੀ ਨਹੀਂ ਰੁਕਿਆ ਅਤੇ ਕਹਿੰਦਾ ਕਿ ਮੋਦੀ ਵਰਗਾ ਚੰਗਾ ਪ੍ਧਾਨ ਮੰਤਰੀ ਨਹੀਂ ਦੇਖਿਆ , ਅੱਜ ਮਗਰਮੱਛ ਦੇ ਹੰਝੂ ਵਹਾਉਂਦੇ ਹਨ .

  • @SawarnSingh-i4h
    @SawarnSingh-i4h 2 дня назад +2

    Vadhiya point bhai vadala jide

  • @baljitbajwa5476
    @baljitbajwa5476 2 дня назад +1

    Please get together this is very tough time for Sikhs.

  • @bahadarsingh4425
    @bahadarsingh4425 2 дня назад

    Guud. Job. Badala. Saab. ,

  • @NiranjanSingh-m2l
    @NiranjanSingh-m2l 2 дня назад +2

    Mr Dhami ,seems to be a tool (mouth piece)of Badal Akali Dal .

  • @TarlokSingh-r2x
    @TarlokSingh-r2x 2 дня назад +1

    Aih sare leader malai khan wale moja karn wale ta hi akali dal te punjab da aih hall. ❤❤❤❤

  • @parmatasingh8718
    @parmatasingh8718 2 дня назад +1

    ਦਰਸ਼ਨ ਸਿੰਘ ਫੇਰੂਮਾਨ ਬਾਰੇ ਵੀ ਚਾਨਣਾ ਪਾਊੱੱਣਾ ਕੀ ਕਿਤਾ ਸੀ

  • @mittiputtmajhail2960
    @mittiputtmajhail2960 2 дня назад +1

    Pappu nahi Badal family sari hi BJP di Rann (Janani) banne hoe si. A Sikh PM hove te khud nu Sikha di party kehnwale Us PM khilaf vote paun k is Sikh PM nu gadi to lah dio? Lahnat nahi ohna te.

  • @Gurinder8458
    @Gurinder8458 2 дня назад +3

    ਬਿਹਤਰ ਹੋਵੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਣਾ ਦਿੱਤਾ ਜਾਵੇ.

  • @MandipsinghSingh-sk5hl
    @MandipsinghSingh-sk5hl 2 дня назад +3

    Dhami and jundli masnd. Tola hai

  • @balbindrasinghbalbindra5692
    @balbindrasinghbalbindra5692 2 дня назад +2

    Sukhbir insa De pappa ch Dhammi V Brabar Da Bhagidaar Bangya Badla Nu Bachaun lae Khalsapanth Nu Chikke Tang Ta Sikhkaum Bahut Vadda Nuksaan Kar Riha Dhammi te Sukhbir insa

  • @RavinderKaur-w5u
    @RavinderKaur-w5u 2 дня назад +1

    ਭਾਈ ਬਲਦੇਵ ਸਿੰਘ ਜੀ ਜਿਹੜੇ ਚੈਨਲ ਵਾਲੇ ਵੀਰ ਜੀ ਦੋਨਾ ਨੇ ਠੇਕਾ ਲਿਆ ਸਿੱਖਾਂ ਦੀਆਂ ਇੱਜ਼ਤ ਦੀਆਂ ਧੱਜੀਆਂ ਉਡਾ ਰਹੇ ਹੋ । ਕੀ ਬਲਦੇਵ ਸਿੰਘ ਨੂੰ ਪੁੱਛੋ ਡਾਕਟਰ ਮਨਮੋਹਨ ਸਿੰਘ ਜੀ ਦੀ worldwide ਜੋ ਉੱਨਾ ਦੀ ਇੱਜ਼ਤ ਹੈ । ।ਕੀਤੁਸੀ ਠੇਕਾ ਲਿਆ ਹਰ ਇੱਕ
    ਗੱਲਾ ਤੇ ਚਟਕਾਰੇ ਲੋਣ ਦਾ । ਸਵਾਦ ਲੈਦੇਓ ਪਰ ਇਸ ਗੱਲ ਤੇ ਗੋਰ ਕਰੋ ਤੁਸੀ ਸਿੱਖ ਸਿੱਖ ਦਾ ਦਸ਼ਮਣ ਇੰਨਾ ਚਾਰ ਕੁ ਚੈਨਲਾ ਨੇ ਬਣਾ ਦਿੱਤਾ । ਆਪਣੀਆਂ ਰੋਟੀਆਂ ਪਾੜਨ ਵਾਸਤੇ ।

    • @shivanisharma5562
      @shivanisharma5562 2 дня назад +1

      ਆਪ ਜੀ ਨੇ ਸ਼ਹੀ ਕਿਹਾ ਹੈ ਸਿਖਾਂ ਨੂੰ ਬਦਨਾਮ ਕਰ ਰਹੇ ਹਨ, ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ, ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,

    • @shivanisharma5562
      @shivanisharma5562 2 дня назад +1

      ਮੇਰੇ ਕੁਮੈਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਪਿਛਲੇ ਤਿੰਨ ਚਾਰ ਸਾਲਾਂ ਤੋਂ ਹਰ ਇੱਕ ਵੀਡਿਓ ਵਿੱਚ ਮੇਰਾ ਕੂਮੈਂਟ ਮਿਲੇਗਾ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਬੀਜੇਪੀ ਲੀਡਰ ਵਲੋਂ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @balbindrasinghbalbindra5692
    @balbindrasinghbalbindra5692 2 дня назад +1

    SGPC Cho Badla Nu kaddna paina Masse Rangad Vangu koi Sukha jinda Avega Narain Singh Chauda Bahut Vadiya Kamm Karan Lagga C Sukhbir insa Di Sahi Saja Chauda Saab De denda ta punjab te world ch sikhkaum Sukhi Ho Jaani C

  • @butasinghsidhu6576
    @butasinghsidhu6576 2 дня назад +2

    Samad Sahib Dhami te osdi jundli da dimag Guru vallon hi khraab ho chuka hai,hun ehna nu samajh hi nahi aundi ke ki kita jaave. Siane kehnde vaqton khunjhi dumni kardi aalmtol wali gall hogi.Ehna nu ta sikh panth vallon juttian maar ke kadhna pavega te eh ikk din hovega v.

  • @jagmindersingh1361
    @jagmindersingh1361 2 дня назад +1

    Sardar Manmohan Singh sikh pehlan te Congressi baad vich , Manmohan Singh ik buhat vadi shakhsiyat si te vadala varge hazaran mil jange te Manmohan Singh ik hi hai.

    • @ajaypalsinghdhaliwal1490
      @ajaypalsinghdhaliwal1490 2 дня назад

      ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਸਟਾਫ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਚੰਗਾ ਸੀ ਸ ਮਨਮੋਹਨ ਸਿੰਘ ਜਿਸਤੇ ਅੱਜ ਤੱਕ ਕੋਈ ਦਾਗ਼ ਨਹੀਂ ਲੱਗਿਆ ਜ਼ੇਕਰ ਪਾਗ਼ਲ ਪ੍ਰਧਾਨ ਮੰਤਰੀ ਬਣ ਜਾਂਦੇ ਤਾਂ ਮੁਲਕ ਵੇਚਕੇ ਖਾ ਜਾਂਦੇ ਇਹਨਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਸਭ ਫ਼ਨਾਹ ਹੋਵੇਗਾ

  • @JagjitSingh-ox1zy
    @JagjitSingh-ox1zy 2 дня назад +2

    Akalian dal nu kita kama di sja mil rhi hai, ehna ne sikhs te punjabian nu dhokha hi dita hai. Hun tan ehna de gupt krrarname khul ke janta nu pta lag rhe han. Hun eh punjab vich zero bnn han. Badal is de jumewar han.

  • @BodhrajBodha-ov8ff
    @BodhrajBodha-ov8ff 2 дня назад

    Badalaa.de.wahagoru.h.na.akal.e.mbadala.g.v.v.good

  • @NiranjanSingh-m2l
    @NiranjanSingh-m2l 2 дня назад

    ਕੁਝ'ਕ ਸਿਖ ਸਿਖੀ ਨੂੰ' ਚਾਰ ਚੰਨ ' ਲਾੰਦੇ ਨੇ ,ਬਾਕੀ ਸਿਖੀ ਦੀ ਪਗ ਲਾਹਣ ਦਾ ਕਮ ਕਰਦੇ ਰਹੰਦੇ ਨੇ।

  • @TGR_Monster_Gaming
    @TGR_Monster_Gaming 2 дня назад

    Yah jila bhi kam karne

  • @drkuldipsingh1400
    @drkuldipsingh1400 2 дня назад +2

    Bhai Harpreet singh ji nu BADAL HARASSMENT KAR RIHA HAI ..
    Caste discrimination. Is it jatvaad like brahamanvaad

  • @Labhsingh-i8i
    @Labhsingh-i8i 2 дня назад +1

    They are insulting the jathedar saheb sir

  • @yupadhaliwal9220
    @yupadhaliwal9220 22 часа назад

    Sukbir na majihtha n akali dal nu kise joga nhi chaddna ...eh gal pakki aaa

  • @sohansinghsandhu4025
    @sohansinghsandhu4025 День назад

    Badal ke Bjurgon ne Jaito de morche time watter PEEN WALLE KHUAN WICH ZAHAR PA DITTI CI.AIYNE GHATIA DILDE NE?

  • @Humanity0101
    @Humanity0101 День назад

    Eh Vadala huni v 90% gal kar k kaum nu galami vich nacha rahe. Ena nu sab kush patta te 90% gal kar k top te sarkar du safety naal dukandari kar rahe. Rab rakha Sikho j tusi kaum li ena too insaaf lab rahe.

  • @Pary_singh_2025
    @Pary_singh_2025 2 дня назад

    Bhai Wadala nu chahida hai ke o kirtan karna shad ke ,Gandi Poltics hi join kar lve.

  • @SuchaShoker
    @SuchaShoker 2 дня назад

    Bhai Baldev singh ji jis tara ik maru bumari da virus huda hai jina der eh virus nu na khatam kita jave bimari kade bhi nahi rukdi Eho hal sharomni committee te akali dal hai Eh sabh Badal parvar de peda kite virus tara han te sabh nu pase karke ik nava akali dal te sharomni committee banai jave

    • @ajaypalsinghdhaliwal1490
      @ajaypalsinghdhaliwal1490 2 дня назад

      ਵਾਹਿਗੁਰੂ ਇਹਨਾਂ ਨੂੰ ਖ਼ਤਮ ਕਰੇਗਾ

  • @PartapSingh-r4e
    @PartapSingh-r4e 2 дня назад

    Vadala kadi ta BP Lo Kar Lia Kar. This disease is danger.

  • @Pary_singh_2025
    @Pary_singh_2025 2 дня назад

    Sharam kro SHARM kro, Sharm kro.

  • @JagtarSingh-mw9yd
    @JagtarSingh-mw9yd 2 дня назад +1

    Eh lok hindu han

  • @sewasingh844
    @sewasingh844 2 дня назад

    Tathakathit amritdhari sikh leader bin pendi kay Lottey (gadwi) hay

  • @JAGJITSINGH-vx1nb
    @JAGJITSINGH-vx1nb 2 дня назад

    ਇਹ ਧਾਂਮੀ ਨਰੈਨੂੰ ਮਹੰਤ ਨਾਲੋਂ ਮਾੜਾ ਵਡਾਲਾ ਸਹਿਬ ਮਹੰਤ ਤਾਂ ਕਢ ਦਿਤੇ ਪਰ ਇਹ ਜੋ ਸਰੋਮਣੀ ਕਮੇਟੀ ਇਹਨਾਂ ਬਾਦਲਾਂ ਅਪਣੇ ਕਬਜੇ ਵਿਚ ਲਈ ਹੈ ਇਹਨਾਂ ਕੋਲੋਂ ਕੋਈ ਔਖੀ ਨਹੀਂ ਧਾਂਮੀ ਅਪਣੀ ਕੁੜੀ ਤੇ ਨਹੂ ਪਤਾ ਨਹੀ ਆਪ ਜਾਂਦੀਆਂ ਸੀ ਜਦੋਂ ਅਮਲੀ ਹੁਸ਼ਿਆਰਪੁਰ ਆਊਦਾ ਸੀ

  • @gurpreetsinghrai6014
    @gurpreetsinghrai6014 2 дня назад

    ਬਾਬੇਆ ਓ ਤੁਸੀਂ ਕੀ ਸਾਬਤ ਕਰਨ ਚਾਹੀਦਾ ਹੋ ਤੁਸੀਂ ਆਪ ਬਸ ਸ਼ੋਸਲ ਮੀਡੀਆ ਤੇ ਬੋਲਕੇ ਆਪਣੇ ਆਪ ਨੂੰ ਦੇਖਾ ਰਿਹੇ ਹੋ ਕਿ ਅਸੀਂ ਜੋ ਕਹਿੰਦਾ ਆ ਉਹ ਸੱਚ ਆ ਅਸੀਂ ਜੋ ਕਰਦਾ ਆ ਉਹ ਠੀਕ ਆ ਇਸ ਤਰ੍ਹਾਂ ਕਰਨੇ ਨਾਲ ਕੁੱਝ ਨਹੀਂ ਹੋਣਾ ਜੇ ਤੁਸੀਂ ਸੱਚੀ ਸੱਚ ਲੋਕਾਂ ਅੱਗੇ ਲੈ ਕੇ ਆਉਣਾ ਚਾਹੀਦੇ ਹੋ ਸੱਚੇ ਪੰਜਾਬੀ ਹੋ ਹੱਚੇ ਸਿੱਖ ਆ ਤਾਂ ਸਿੱਧੇ ਜਾਂ ਕਿ ਮੀਡੀਆ ਵਿੱਚ ਉਹਨਾ ਨਾਲ ਗੱਲਬਾਤ ਕਰੋ ਜੋ ਸੱਚ ਆ ਉਸਨੂੰ ਲੋਕਾਂ ਵਿੱਚ ਰੱਖੇਓ ਇਸ ਤਰ੍ਹਾਂ ਸ਼ੋਸਲ ਮੀਡੀਆ ਤੇ ਆ ਕਿ ਆਪ ਵਿੱਚ ਗੱਲਬਾਤ ਕਰਕੇ ਕੁੱਝ ਨਹੀਂ ਹੋਣਾ ਸਿੱਧੀ ਗੱਲਬਾਤ ਕਰੋਂ ਜੋ ਝੂਠਾ ਆ ਉਸਨੂੰ ਲੋਕਾਂ ਵਿੱਚ ਰੱਖੋਓ ਇਹ ਕੀ ਆਪ ਵਿੱਚ ਗੱਲਬਾਤ ਕੀਤੀ ਬਸ ।