ਲਹੂ ਪੀਣੀਆਂ ਜੋਕਾਂ! ਜਥੇਦਾਰ ਹਰਪ੍ਰੀਤ ਕਰੇਗਾ ਖੜਾਕ। Panjab Naama I Gurminder Samad I Rakhra I Video No 1002

Поделиться
HTML-код
  • Опубликовано: 5 янв 2025

Комментарии •

  • @BaljitSingh-n5l
    @BaljitSingh-n5l 4 дня назад +31

    ਠੀਕ ਵਿਚਾਰ ਰੱਖੇ ਹਨ ਰੱਖੜਾ ਸਾਹਿਬ ਨੇ।

  • @harbhajansingh2910
    @harbhajansingh2910 4 дня назад +33

    ਰੱਖੜਾ ਜੀ ਦੇ ਵੀਚਾਰ ਬਹੁਤ ਵਧੀਆ ਹਨ

  • @kaptaansingh2942
    @kaptaansingh2942 4 дня назад +34

    ਰੱਖੜਾ ਸਾਹਿਬ ਦੇ ਵਿਚਾਰ ਠੀਕ ਹਨ

  • @kirpalsingh2088
    @kirpalsingh2088 4 дня назад +35

    ਰੱਖੜਾ ਜੀ ਠੀਕ ਬੋਲੇ ਨੇ ਆਕਾਲ ਤਖਤ ਮਹਾਨ ਹੈ

  • @lschatha1105
    @lschatha1105 4 дня назад +16

    ਬਹੁਤ ਵਧੀਆ ਵਿਚਾਰ ਜੀ

  • @BaljinderSingh-rz2hs
    @BaljinderSingh-rz2hs 4 дня назад +42

    ਮੇਰੀ ਸਾਰੇ ਲੀਡਰਾਂ ਨੂੰ ਬੇਨਤੀ ਹੈ ਕਿ ਉਹ ਸਾਰੇ ਮਿਲ ਕੇ ਪੰਥ ਲਈ ਕੰਮ ਕਰਨ। ਤੇ ਸਾਰੇ ਸੌਂਹ ਖਾਂਣ ਕਿ ਉਹ ਕੋਈ ਓਹਦਾ ਨਹੀਂ ਲੈਣਗੇ ਤੇ ਨਾਂ ਹੀ ਕੋਈ ਚੋਣਾਂ ਲੜਨਗੇ ਸਾਰੇ ਮਿਲ ਕੇ ਪੰਥ ਲਈ ਸੰਘਰਸ਼ ਕਰਨਗੇ

    • @baljindersingh1184
      @baljindersingh1184 4 дня назад +2

      ਸਾਡੀ ਸੋਚ ਨੂੰ ਅਧਰੰਗ ਹੋਇਆ ਪਿਆ ਹੈ।ਅਜੇ ਵੀ ਬਦਮਾਸ਼ ਡਾਕੂਆਂ ਤੋਂ ਆਸ ਰੱਖਦੇ ਹਾਂ ।ਵਾਹਿਗੁਰੂ ਸੁਮੱਤ ਬਖਸ਼ਣ।

    • @surjansingh4737
      @surjansingh4737 3 дня назад

      Right

    • @surjeetsighsonu7896
      @surjeetsighsonu7896 3 дня назад

      ਵਾਹਿਗੁਰੂ ਜੀ ਇਹਨਾਂ ਨੂੰ ਸਮੱਤ ਬਖਸ਼ਣ

  • @GurjantSingh-dh1gp
    @GurjantSingh-dh1gp 4 дня назад +108

    ਇਸ ਤੋਂ ਇਹ ਗੱਲ ਸਾਫ਼ ਹੈ ਕਿ ਧਾਮੀ ਨੂੰ ਪੰਥ ਵਿੱਚੋਂ ਛੇਕਣਾ ਚਾਹੀਦੈ..., ਕਿਉਂਕਿ ਉਹ ਜਥੇਦਾਰਾਂ ਨੂੰ ਨਹੀਂ ਤਲਬ ਸਕਦੇ

    • @AvtarSingh-hs8yt
      @AvtarSingh-hs8yt 3 дня назад +8

      ਬਿਲਕੁਲ

    • @SurjitsinghSandhu-k8j
      @SurjitsinghSandhu-k8j 3 дня назад +7

      ਵੀਰ ਇਹਨਾਂ ਨੇ ਵੀ ਬਥੇਰੀ ਮਲਾਈ ਖਾਦੀ ਹੁਣ ਲੋਕਾਂ ਰੀਜੈਕਟ ਕਰਤਾ ਤੇ ਇਹ ਬੀਬੇ ਪੁੱਤ ਬਣਨ ਨੂੰ ਫਿਰਦੇ ਆ
      ਇਹ ਸਬ ਸੇਕਣ ਵਾਲੇ ਨੇ ਜੋ sb ਜਾਣਦੇ ਹੋਇਆ ਵੀ ਅਣਜਾਣ ਬਣੇ ਰਹੇ

    • @PardamanSingh-r9n
      @PardamanSingh-r9n 2 дня назад

      TENU KI AGG LAGI PAEE HEY .JATT DA DUSHAT TE DUSHMAN JATT HI HEY

  • @SinghSukhdev-g6g
    @SinghSukhdev-g6g 4 дня назад +29

    ਰੱਖੜਾ ਸਾਹਿਬ ਜਿੰਦਾਬਾਦ

  • @jacksparrow-k4x
    @jacksparrow-k4x 4 дня назад +66

    ਭਾਈ ਸਾਹਿਬ ਜੀ ਇਕ ਨਾ ਇਕ ਦਿਨ ਅੱਤ ਦਾ ਅੰਤ ਤਾਂ ਹੁੰਦਾ ਬਾਦਲ ਐਂਡ ਕੰਪਨੀ ਖ਼ਤਮ ਕਹਾਣੀ

  • @devindersingh728
    @devindersingh728 4 дня назад +69

    ਸੁਖਬੀਰ ਬਾਦਲ, ਦਲਜੀਤ ਚੀਮਾ, ਹਰਜਿੰਦਰ ਧਾਮੀ ਵਗੈਰਾ ਦੀ ਜੁੰਡਲੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਡਾਹ ਕੇ ਬਹੁਤ ਗਲਤ ਕਰ ਰਹੇ ਹਨ। ਇਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਅਕਾਲ ਤਖ਼ਤ ਸਾਹਿਬ ਨੇ ਦਯਾ ਕਰਕੇ ਬਾਦਲਾ ਦੇ ਬਜ਼ਰ ਗੁਨਾਹਾਂ ਲਈ ਬਹੁਤ ਘੱਟ ਸਜ਼ਾਵਾ ਲਗਾਈਆਂ ਹਨ।‌ ਪਰ ਇਹ ਨਾਸ਼ੁਕਰੇ ਅਕਾਲ ਤਖ਼ਤ ਨਾਲ ਲੁਕਣਮੀਚੀ ਖੇਡ ਰਹੇ ਹਨ।‌ ਇੰਨਾ ਦਾ ਹਸ਼ਰ ਭਿਆਨਕ ਹੋਵੇਗਾ।

    • @amrikgoraya9709
      @amrikgoraya9709 3 дня назад

      There is no space in SIKH Panth for these people.

    • @surjansingh4737
      @surjansingh4737 3 дня назад +2

      ਬਿਲਕੁਲ ਸਹੀ ਕਿਹਾ ਹੈ ਜੀ।

    • @Humanity0101
      @Humanity0101 3 дня назад

      Singh sahib raj bina kauma da kakh ni rehnda hunda na dharam, na ma boli, na his te na kajeen. Daso tusi glam reh k ki kar sakde te kida? 90% gal karni most dangerous hundi 22.

    • @manjitsingh-tj8gi
      @manjitsingh-tj8gi 3 дня назад +2

      ਵਲਟੋਹਾ ਅਤੇ ਲੰਗਾਹ ਵੀ ਸ਼ਾਮਲ ਕਰੋ

    • @EthicalReach
      @EthicalReach 3 дня назад

      ਸਿਰ ਮੁਨੀ ਕਾਲੀ ਦਾਲ ਬਾ ਦੱਲੇ ਮੁਰਦਾਬਾਦ।

  • @kirpalsingh2088
    @kirpalsingh2088 4 дня назад +22

    ਲਹੂ ਪੀਣੀਆਂ ਜੋਕਾਂ ਹਨ ਪੰਥ ਮਹਾਨ ਹਿਆਕਲ ਤਖ਼ਤ ਮਹਾਨ ਹੈ

  • @mittarsingh7311
    @mittarsingh7311 3 дня назад +5

    ਰੱਖੜਾ ਸਾਬ ਜੀ।ਪੰਥ ਦੀ ਅਗੁਵਾਈ ਕਰਨ।ਅਤੇ ਪੰਥ ਉਨਾਂ ਦਿਆਂ ਸੇਵਾਵਾਂ ਲਵੋ

  • @kaptaansingh2942
    @kaptaansingh2942 4 дня назад +71

    ਜਥੇਦਾਰ ਹਰਪ੍ਰੀਤ ਸਿੰਘ ਪੰਥ ਦੇ ਯੋਗ ਆਗੂ ਹਨ

  • @gurmitsingh3286
    @gurmitsingh3286 3 дня назад +8

    ਰੱਖੜਾ ਸਾਹਿਬ ਗੁਰੂ ਦੇ ਭੈਅ ਵਿਚ ਰਹਿਣ ਵਾਲੇ ਗੁਰਸਿੱਖ ਹਨ। ਬਹੁਤ ਵਧੀਆ ਇਨਸਾਨ ਹਨ ਜੀ

  • @harmelsinghgill4586
    @harmelsinghgill4586 4 дня назад +66

    ਧਾਮੀ ਬਾਦਲਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।

  • @KuldeepSingh-f6m9u
    @KuldeepSingh-f6m9u 4 дня назад +6

    ਸਾਫ਼ ਸੁਥਰੀ ਮਰਿਆਦਾ ਨੂੰ ਕਾਇਮ ਰੱਖਣ ਲਈ ਯਤਨ ਕਰਨੇ ਚਾਹਿੰਦੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਹਰਮਨ ਪਿਆਰੇ ਗੁਰਸਿੱਖ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪਣੀ ਚਾਹਿਦੀ ਹੈ।

  • @BalwinderSingh-kd4qz
    @BalwinderSingh-kd4qz 4 дня назад +24

    ਸੁਣਿਆ ਹੈ ਕਿ ਸੁਰਜੀਤ ਸਿੰਘ ਰੱਖੜਾ ਮੰਤਰੀ ਹੁੰਦਿਆਂ ਆਪਣੀ ਤਨਖਾਹ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਫੰਡ ਲਈ ਦੇ ਦਿੰਦੇ ਸਨ।ਜੇਕਰ ਇਹ ਸੱਚ ਹੈ ਤਾਂ ਇਹੋ ਜਿਹੇ ਸਾਰੇ ਅਕਾਲੀ ਲੀਡਰ ਹੋਣੇ ਚਾਹੀਦੇ ਹਨ।

  • @PalSingh-t4e
    @PalSingh-t4e 4 дня назад +17

    ਧਾਮੀ ਸਾਹਿਬ ਦੇ ਪ੍ਰਧਾਨ ਹੁਦਿ ਆਂ ਆਕਾਸ਼ ਤਖਤ ਸਾਹਿਬ ਦੀ ਪ੍ਰੇਸ਼ਾਨੀ ਞਧੀ

  • @jasmindersingh8535
    @jasmindersingh8535 4 дня назад +29

    ਮੈ ਨਾ ਮਾਨੂ ਦਾ ਇਲਾਜ ਹੈਗਾ,ਪਰਮਾਤਮਾ ਦੇ ਘਰ ਦੇਰ ਹੈ ,ਹਨੇਰ ਨਹੀਂ ਹੈ,ਬਾਕੀ ਗੁਰੂ ਦੀਆ ਸੰਗਤਾਂ ਵੀ ਕਰ ਦੇਣਗੀਆਂ

  • @gurwindersingh8111
    @gurwindersingh8111 4 дня назад +18

    ਅਕਾਲ ਤਖਤ ਮਹਾਨ ਹੈ।

  • @DarshanSingh-kf8iw
    @DarshanSingh-kf8iw 3 дня назад +3

    ਰੱਖੜਾ ਜੀ ਸਹੀ ਆਖ ਦਿੱਤਾ ਹੈ ਜੀ

  • @gurnamdhandhi4741
    @gurnamdhandhi4741 День назад

    ਬਹੁਤ ਵਧੀਆ ਮਿਸਾਲ ਪੇਸ਼ ਕੀਤੀ ਹੈ

  • @KLM2220
    @KLM2220 2 дня назад

    ਰੱਖੜਾ ਸਾਹਿਬ ਜੀ ਦੇ ਜਵਾਬ 100%ਠੀਕ ਹਨ।ਗੁਰ ਮੰਤ੍ਰ ਅਨੁਸਾਰ ਨਾਂ ਚੱਲਣ ਵਾਲੇ ਹਉਮਾ ਨਹੀਂ ਤਿਆਗ ਸਕਦੇ। ਨਿਮਰਤਾ ਦੇ ਧਾਰਨੀ ਲੱਭ ਲੱਭ ਕੇ ਆਗੂ ਬਣਾਉਣੇ ਪੈਣਗੇ
    ਮਨਮੋਹਣ ਸਿੰਘ (ਕੋਹਲੀ) ਜੀ ਵਰਗੇ ਜਿਨ੍ਹਾਂ ਨੇ ਵਿਗਿਆਨਕ ਟੈਂਪਰਾਮੈਂਟ,ਸੋਚ,ਸੇਧ ਤੇ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਆਪਣੇ ਜੀਵਨ ਨੂੰ ਢਾਲ਼ਕੇ ਸੰਸਾਰ ਪੱਧਰ ਤੇ ਭਾਰਤੀਆਂ ਦਾ ਡੰਕਾ ਵਜਾਇਆ। ਭਾਰਤ ਦੇਸ਼ ਵਿਕਸਿਤ ਦੇਸ਼ਾਂ ਵਿੱਚ ਸ਼ਾਮਲ ਹੋ ਕੇ। ਉਨ੍ਹਾਂ ਦੀ ਕਲਗੀ ਬਣ ਜਾਵੇਗਾ ਕਲਗੀਧਰ ਪਾਤਸ਼ਾਹ ਜੀ ਦੀ ਮਿਹਰ ਸਦਕਾ। ਪੰਜਾਬ ਕਲਗੀ ਭਾਰਤ ਦੀ ਤੇ ਭਾਰਤ ਕਲਗੀ ਸੰਸਾਰ ਦੀ, ਮਹਾਰਾਜਾ ਰਣਜੀਤ ਸਿੰਘ ਦੀ ਆਤਮਾਂ ਕੋਟਿਨ ਕੋਟਿ ਅਨੰਦਿਤ ਮਹਿਸੂਸ ਕਰੇਗੀ ਜੀ। ਸਾਰੇ ਧਰਮਾਂ ਵਾਲੇ ਵੀ ਕਾਦਰ ਦੀ ਕੁਦਰਤ ਨੂੰ ਪਿਆਰ ਨਾਲ ਸੰਭਾਲਣਗੇ ਜੀ, ਕਰਨੈਲ।❤❤❤❤❤। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ) । ਗ਼ਲਤੀ ਮੁਆਫ਼ ਕਰਨਾ ਜੀ, ਇਨਸਾਨ ਸੌ ਸਾਲ ਦਾ(36525ਦਿਨਾ)ਦਾ ਹੀ ਪ੍ਰਾਹੁਣਾ ਹੈ ਧਰਤੀ ਮਾਂ ਤੇ,ਜਿਸਦੀ ਪੱਟੀਮੇਸ ਕਰੀ ਪੀ ਹੈ ਬੰਬ ਬੰਦੂਕਾਂ, ਮਿਜ਼ਾਈਲਾਂ ਨੇ ਵਿਗਿਆਨਕ ਟੈਂਪਰਾਮੈਂਟ ਹੀਣੇ ਆਗੂਆਂ ਨੇ।

  • @JaswantSingh-du6yf
    @JaswantSingh-du6yf 4 дня назад +6

    ਰੱਬ ਨਾ ਕਰੇ ਜੇ ਸੁਖਬੀਰ ਨੂੰ ਕੋਈ ਹਬੀ - ਨਬੀ ਹੋ ਜਾਵੇ ਕੀ ਫਿਰ ਅਕਾਲੀ ਦੱਲ ਨਹੀ ਚੱਲੇਗਾ? ਬੇ - ਸਮਝ, ਬੇ- ਯਕੀਨ , ਬੇ-ਜ਼ੁਬਾਨਾ ਸੁਖਬੀਰ ਹੈ।

  • @preetsandy4495
    @preetsandy4495 3 дня назад +7

    ਸੁੱਖਾ ਅਮਲੀ 😢ਚਮਾ 😢😢ਧਾਮੀ 😢😢ਮੁਰਦਾ ਘਰ ਵਿੱਚ ਰਹਿਣ ਦਿਓ 😢😢😢😢ਜੰਗੀਰੋ ਭਾਬੀ ਨੂੰ ਵੀ 😢😢ਮੁਰਦਾ ਘਰ ਛੱਡ ਦਿੱਤਾ ਜਾਵੇ 😢😢😢😢

    • @SwaranSingh-nx6xc
      @SwaranSingh-nx6xc День назад

      Cm man ji punjab di sahn
      Cm man ji punjab da hira
      Tusi sare choor punjab de
      Punjab nu lut Ke ga ge

  • @PalSingh-t4e
    @PalSingh-t4e 4 дня назад +17

    ਰੱਖੜਾ ਸਾਹਿਬ ਜਦੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਨਿਯੁਕਤੀ ਕੀਤੀ ਸੀ ਇਹ ਪੜਤਾਲ ਇਨਾਂ ਨੂੰ ਉਦੋਂ ਕਰਨੀ ਚਾਹੀਦੀ ਸੀ ਹੁਣ ਜਾਣ ਬੁਝ ਕੇ ਕਰ ਰਹੇ ਹਨ

    • @birlnirmal1958
      @birlnirmal1958 4 дня назад +2

      I am agree with you comments

    • @dhanwantsingh1778
      @dhanwantsingh1778 3 дня назад +3

      ਇਹ ਇਨਕੁਆਰੀ ਐਸਜੀਪੀਸੀ ਨੇ ਕਰਵਾਈ ਹੈ ਤੇ ਜਥੇਦਾਰ ਹਰਪ੍ਰੀਤ ਸਿੰਘ ਜੀ ਕਲੀਨ ਚਿੱਟ ਦਿੱਤੀ ਗਈ ਸੀ, ਇਹ ਰਿਕਾਰਡ ਤੇ ਹੈ ਐਸਜੀਪੀਸੀ ਦੇ

  • @manmohansingh7426
    @manmohansingh7426 4 дня назад +26

    ਸਨਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ ਜਿੰਦਾਬਾਦ।

    • @SukhkinderSingh-w3c
      @SukhkinderSingh-w3c 4 дня назад

      0:35 dhame.koe.guru.nu.thorra.manda.eh.tan.sukhe.nu.panth.man.bap.manda..ehna.vichon..dhame.sukha.pag.loun.vala.te.hor.sab.patnth.vichon.vhekne.chahede.ne

  • @amrikhothi8593
    @amrikhothi8593 3 дня назад +1

    ਬਹੁਤ ਵਧੀਆ ਤੇ ਸਿੱਧੀ ਗੱਲ ਬਾਤ ਦਾ ਧੰਨਵਾਦ
    ਰੱਖੜਾ ਸਾਹਿਬ ਇਸ ਮੁਲਕ ਦਾ ਨਾਂ ਹਿੰਦੁਸਤਾਨ ਹੁੰਦਾ ਸੀ ਹੁਣ ਭਾਰਤ ਆ

  • @didersingh7524
    @didersingh7524 4 дня назад +17

    ਜਿਹੜਾ ਵੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦਾ ਤੇ ਅੱਗੋਂ ਬਹਾਨੇ ਬਣਾ ਰਿਹਾ ਹੈ ਉਹਨਾਂ ਦੇ ਖਿਲਾਫ ਸਾਰਾ ਸਿੱਖ ਜਗਤ ਖੁੱਲ ਕੇ ਬੋਲੇ ਅਤੇ ਉਹਨਾਂ ਦਾ ਖੁੱਲ ਕੇ ਵਿਰੋਧ ਕਰੋ ਨਹੀਂ ਤਾਂ ਅਸੀਂ ਸਾਰੇ ਗੁਰੂ ਸਾਹਿਬ ਜੀ ਦੇ ਦੇਣਦਾਰ ਹੋਵਾਂਗੇ

    • @joginderkaur2775
      @joginderkaur2775 День назад

      ਸਿੱਖਾਂ ਨੇ ਤਾਂ ਇਹਨਾ ਨੂੰ ਬਹੁਤ ਪਹਿਲਾਂ ਛੇਕ ਦਿੱਤਾ ਹੈ ਸਿਰਫ ਇਹ ਆਪਣੇ ਆਪ ਵਿੱਚ ਹੀ ਲੀਡਰ ਹਨ ਤੇ ਆਪ ਹੀ ਇਕ ਦੂਜੇ ਵਿੱਚ ਉਲਝੇ ਹਨ ਆਪ ਹੀ ਗਲਤੀ ਮੰਨਣ ਆਏ ਤੇ ਆਪ ਹੀ ਭਗੌੜੇ ਹੋਏ ਆਮ ਸਿੱਖ ਤਾਂ ਸਿਰਫ ਇਹਨਾ ਦਾ ਡਰਾਮਾ ਦੇਖ ਰਹੇ ਹਨ

  • @manindersingh352
    @manindersingh352 4 дня назад +33

    ਕੋਈ ਵੀ ਕਿਸੇ ਕੀਮਤ ਤੇ ਮਾਫੀਆ ਨਹੀ ਦਿਤੀਅ ਜਾਣਗੀਆ

  • @jagjitsinghkubey145
    @jagjitsinghkubey145 3 дня назад +3

    Rakhra sahib shaf Dil te imandari naal such kaih rahe Han, waheguru Ji bakshish rakhan

  • @nishansingh1138
    @nishansingh1138 4 дня назад +9

    Good 👍👍 ho tuc Sir Ji 🎉🎉

  • @paramjitdhamrait5185
    @paramjitdhamrait5185 3 дня назад +2

    Waheguru ji bless you both. Love from Holland.

  • @naibsingh7122
    @naibsingh7122 3 дня назад

    ਬਹੁਤ ਧੰਨਵਾਦ ਜੀ

  • @ChahalJarnal
    @ChahalJarnal 4 дня назад +8

    Rakhra sir. Jindabad. Chardikla vivh rho. Wmk

  • @BaljinderSinghfdd
    @BaljinderSinghfdd 4 дня назад +9

    ਪੰਜਾਬ ਨਾਮਾ ਸਾਰੇ ਸਟਾਫ, ਰੱਖੜਾ ਜੀ ਸਮੇਤ ਸਤਿ ਸਿਰੀ ਆਕਾਲ ਜੀ,ਨਵਾਂ ਸਾਲ ਮੁਬਾਰਕ ਹੋਵੇ ਜੀ।

  • @jacksparrow-k4x
    @jacksparrow-k4x 4 дня назад +16

    ਪੰਜਾਬ ਦੀ ਸਾਰੀ ਇੰਡਸਟਰੀ ਬਾਦਲਾਂ ਨੇ ਭੱਠਾ ਬਿਠਾ ਇਆ ਗੁੰਡੇ ਬਾਦਲਾ ਦੀ ਸਰਕਾਰ ਦੇ ਆ

  • @hakamsingh6505
    @hakamsingh6505 4 дня назад +11

    ਰੱਖੜਾ ਜੀ, ਨਵਾਂ ਸਾਲ ਮੁਬਾਰਕ। ਸਾਡਾ ਦੇਸ਼ ਹਿੰਦੋਸਤਾਨ ਨਹੀਂ ਭਾਰਤ ਹੈ। ਸਿੰਘ

    • @shiv1384
      @shiv1384 3 дня назад

      ਵੀਰ, ਲੱਗਦੈ ਤੁਸੀਂ ਹਿੰਦੂਵਾਦੀ ਸੋਚ ਤੋਂ ਜਿਆਦਾ ਪ੍ਰਭਾਵਿਤ ਹੋ। ਭਰਤ ਇੱਕ ਹਿੰਦੂ ਰਾਜਾ ਸੀ ਜਿਸ ਦੇ ਨਾਮ ਤੇ ਸਾਡੇ ਦੇਸ਼ ਦਾ ਨਾਮ ਭਾਰਤ ਪਿਆ। । ਪਰ ਹਿੰਦੁਸਤਾਨ ਸ਼ਬਦ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਉਚਰਿਆ ਸੀ ਜਦੋਂ ਉਨ੍ਹਾਂ ਬਾਬਰ ਦੇ ਹਮਲੇ ਬਾਰੇ ਕਿਹਾ ਸੀ ਕਿ ਪਾਪਾਂ ਦੀ ਜੰਝ ਲੈ ਕਾਬਲੋਂ ਧਾਇਆ, ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਤਾਂ ਸ਼ਬਦ ਹੀ ਗੁਰੂ ਸਾਹਿਬ ਦਾ ਦਿੱਤਾ ਹੋਇਆ ਅਤੇ ਭਾਰਤ ਦੇ ਕਿਸੇ ਹੋਰ ਕੋਨੇ ਵਿੱਚੋਂ ਇਹ ਸ਼ਬਦ ਨਹੀਂ ਨਿਕਲਿਆ।

  • @jagirsandhu6356
    @jagirsandhu6356 3 дня назад

    ਬੱਹੁਤ ਵੱਧੀਆ ਵੱਚਾਰ❤

  • @raghbirsingh8373
    @raghbirsingh8373 3 дня назад +1

    ਸੱਮਦ ਭਾਜੀ ਸਤਿਸਿਰੀ ਆਕਾਲ ਜੀ ਨਵੇਂ ਸਾਲ ਦੀ ਵਧਾਈ ਹੋਵੇ ਜੀ ਸਾਰੀ ਟੀਮ ਨੂੰ ਧੰਨਵਾਦ ਜੀ

  • @ashokmoudgill9661
    @ashokmoudgill9661 3 дня назад +2

    ਰੱਖੜਾ ਸਾਹਿਬ ਗੁਰੂ ਦਾ ਭਾਣਾ ਮੰਨਣ ਵਾਲੇ ਇੰਨਸਾਨ ਨੇ ਇੰਨਾ ਨੂੰ ਔਹਦੇ ਬਾਅਦ ਵਿੱਚ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੋ ਇਹਨਾਂ ਨੂੰ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਨਾ ਚਾਹੀਦਾ ਤਾਂ ਜੌ ਪੰਜ਼ਾਬ ਦਾ ਭਲਾ ਹੋ ਸਕੇ

  • @sohansingh721
    @sohansingh721 4 дня назад +19

    ਰੱਖੜਾ ਸਾਹਿਬ ਜਦੋ ਅਕਾਲ ਸਾਹਿਬ ਜਥੇਦਾਰ ਸਾਹਿਬ ਨੇ ਸੁਖਬੀਰ ਜੁੰਡਲੀ ਨੂੰ ਫੈਸਲਾ ਸੁਣਾ ਦਿਤਾ ਹੈ ਕਿ ਇਨ੍ਹਾ ਨੇ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ।ਫਿਰ ਇਹ 2 12 2024 ਤੋਂ ਕੋਈ ਫੈਸਲਾ ਕਰਨ ਲਈ ਯੋਗ ਕਿਸ ਤਰ੍ਹਾ ਹੈ।ਹੁਣ ਬਾਕੀ ਸਭ ਕੀ ਕਰ ਰਹੇ ਹਨ ।ਇਨ੍ਹਾ ਨੂੰ ਲਾਹਬੇ ਕਿਉ ਨਹੀ ਕਰ ਕਸਦੇ। ਜਥੇਦਾਰ ਸਾਹਿਬਾਨਾ ਨੇ ਫੈਸਲਾ ਦੇ ਦਿਤਾ ਹੈ।ਉਸ ਨੂੰ ਲਾਗੂ ਕਰਾਉ।ਖਾਲੜਾ ਜੀ ਇਹ ਇਤਿਹਾਸ ਨਾ ਸੁਣਾਉ। ਐਕਸ਼ਨ ਕਿਨ ਲੈਣਾ ਇਹ ਗਲ ਦੱਸੋ।

    • @RameshKumar-et2ld
      @RameshKumar-et2ld 2 дня назад

      ਲਾਗੂ ਤਾਂ ਪੰਥ ਨੇ ਕਰਵਾਓਨਾ ਹੈ, ਵੋਟਾਂ ਨਾਲ.

  • @JagdishSingh-gi1oy
    @JagdishSingh-gi1oy 3 дня назад +1

    Jathedaar Sahib ji Harprit Singh ji nu Hath Jorh ke Sat Shri Akal.....

  • @SukhwinderSingh-bo2xo
    @SukhwinderSingh-bo2xo 2 дня назад

    Very good information Discussion 🙏🙏

  • @MehtabSidhu
    @MehtabSidhu 4 дня назад +4

    Bahut vadia raju bai

  • @SatnamSingh-le4lb
    @SatnamSingh-le4lb 4 дня назад +1

    ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ,,,,ਭਾਈ ਰਣਜੀਤ ਸਿੰਘ ਜੀ, ,ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਜਥੇਦਾਰ ਬਣਾਉ

  • @balbirsinghjmajra2523
    @balbirsinghjmajra2523 4 дня назад +3

    Rakhra Saheb Such te pehra Rakheo App Ji di Panth ch Bahut Ijet he Aapp Ji noo Guru Fateh

  • @baldevraj4560
    @baldevraj4560 4 дня назад +1

    ❤ ਸਤਿ ਸ਼੍ਰੀ ਅਕਾਲ ਜੀ 🎉 🎉

  • @dipinderrangi5454
    @dipinderrangi5454 4 дня назад +4

    Very good interview. Mr Rakhra could not be more clear on the issues of Panth and revival of Akali Dal. A frank discussion.

  • @TejasinghPSangrur1234
    @TejasinghPSangrur1234 3 дня назад +1

    Very good Theek Rakhra Shahib Ji

  • @SurjitsinghSandhu-k8j
    @SurjitsinghSandhu-k8j 3 дня назад +5

    ਇੱਕ ਸਵਾਲ ਰੱਖੜਾ ਸਬ ਨੂੰ ਤੁਸੀ ਸਿਆਣੇ ਓਦੋ ਹੀ ਕਿਉ ਹੋਏ ਜਦੋ ਲੋਕਾਂ ਬਾਦਲ ਦਲ ਨੂੰ ਰਿਜੈਕਟ ਕਰਤਾ
    ਜਦ ਕੇ ਬਾਦਲ ਦਲ ਨੇ ਸਿੱਖੀ ਨਾਲ 1978 ਤੋਹ ਹੀ ਧ੍ਰੋਹ ਕਮਾਇਆ
    1997 ਦੇ ਮਾਨੀਫੈਸਟੋ ਤੋਹ ਭੱਜੇ

  • @GurbuxSingh-o8r
    @GurbuxSingh-o8r 3 дня назад +2

    Nice answers

  • @lakhwindersingh-ht4wh
    @lakhwindersingh-ht4wh 3 дня назад

    ਆਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਕੋਰਟ ਹੈ ਸਾਨੂੰ ਉਨ੍ਹਾਂ ਦੇ ਫੈਸਲੇ ਨੂੰ ਮੰਨਣਾ ਚਾਹੀਦਾ ਹੈ

  • @BaldevSingh-zp9nm
    @BaldevSingh-zp9nm 4 дня назад +10

    jathedar harpreet singh ji jindabad

  • @karmjitsingh2081
    @karmjitsingh2081 3 дня назад +1

    Good interview

  • @mukhtarsingh3581
    @mukhtarsingh3581 4 дня назад +3

    ਸਮਦ ਸਾਹਿਬ ਇਹਨਾਂ ਸਾਰਿਆਂ ਨੂੰ ਜਥੇਦਾਰ ਸਾਹਿਬ ਕਹਿ ਚੁੱਕੇ ਆ ਕਿ ਤੁਸੀਂ ਅਗਵਾਈ ਦੇ ਲਾਇਕ ਨਹੀਂ ਪਾਸੇ ਹਟ ਜਾਓ ਪਰ ਇਹ ਸਾਰੇ ਈ ਬਾਗੀ ਦਾਗੀ ਦੁਸ਼ਟ ਪਤਾ ਨਹੀਂ ਅਕਾਲ ਤਖਤ ਤੋਂ ਉੱਪਰ ਸਮਝਦੇ ਆਪਣੇ-ਆਪ ਨੂੰ ਲੀਡਰੀ ਦਾ ਛੱਜ ਇਹਨਾਂ ਨੂੰ ਘਰ ਨਹੀਂ ਬਹਿਣ ਦਿੰਦਾ ਹੁਣ ਤਾਂ ਲੋਕ ਜੁੱਤੀ ਨਾਲ ਈ ਬਿਠਾਊਗੀ ਨਾਟਕ ਜਿਆਦਾ ਦੇਰ ਨਹੀਂ ਚੱਲਣਾ ਜੀ

  • @ajaibsingh3873
    @ajaibsingh3873 3 дня назад +1

    ਰੱਖੜਾ ਸਹਿਬ ਬਹੁਤ ਇਮਾਨਦਾਰ ਰੂਹ ਹਨ।

  • @Amriksingh-cn5oh
    @Amriksingh-cn5oh 3 дня назад +1

    Bhut vadia vichar rakhra sahib ji de

  • @RashpalSingh-f7l
    @RashpalSingh-f7l 4 дня назад +5

    ਰੱਖੜਾ।ਸਾਹਿਬ।ਹੁਕਮ।ਨ।ਮੰਨਣ।ਵਾਸਤੇ।।ਵੱਡੇ।ਪੱਧਰ।ਤੇ।ਵੱਡੇ।ਵੱਡੇ।ਦੇਸ਼ਾਂ।ਦੇ।ਲੈਵਲ।ਦੀ।ਸਿਆਸਤ।ਹੈ।ਇਕੱਲੇ।ਸੁਖਵੀਰ।ਦੀ।ਗੱਲ।ਨਹੀ।ਡਰ।ਹੈ।ਅਕਾਲ।ਤਖ਼ਤ।ਦਾ।।ਉਸ।ਨੂੰ।ਇੰਨੇ।ਵੱਡੇ।ਲੈਵਲ।ਤੇ।ਹੋ।ਰਹੀ।ਸ਼ਲਾਘਾ।

    • @baljindersingh1184
      @baljindersingh1184 4 дня назад

      ਤੂੰ ਪੰਜਾਬੀ ਲਿਪੀ ਦਾ ਬੇੜਾ ਗਰਕ ਕਰੀ ਚੱਲ ਹਰੇਕ ਸਬਦ ਨਾਲ ਡੰਡੀ ਲਾਕੇ ।

    • @shivdevsingh3626
      @shivdevsingh3626 4 дня назад

      ਤੁਹਾਡੇ ਵਿਚਾਰ ਬਹੁਤ ਚੰਗੇ ਹਨ ਪਰ ਹਰੇਕ ਸ਼ਬਦ ਤੋਂ ਬਾਅਦ ਡੰਡੀ ਲਗਾਉਣਾ ਵਿਆਕਰਨ ਮੁਤਾਬਿਕ ਠੀਕ ਨਹੀਂ ਹੈ | ਇਹਦੇ ਵੱਲ ਧਿਆਨ ਦਿਓ |

  • @iqbalsinghsingh7997
    @iqbalsinghsingh7997 4 дня назад +2

    Wah Guru Ji

  • @gurcharansingh360
    @gurcharansingh360 3 дня назад +1

    ਰੱਖੜਾ ਸਾਹਿਬ ਵਰਗੇ ਇਮਾਨਦਾਰ ਤੇ ਬੇਦਾਗ ਆਗੂ ਨੂੰ ਪੰਜਾਬ ਦੀ ਅਗਵਾਈ ਕਰਨੀ ਚਾਹੀਦੀ ਹੈ

  • @sukhdevsingh8756
    @sukhdevsingh8756 4 дня назад +5

    ਇਹ ਪੈਸੇ ਦੀ ਜਾਂਚ ਹੋਏ ਐਨੇ ਪੈਸੇ ਆਉਂਦੇ ਕਿੱਥੋਂ ਐ 🎉 ਇਹ ਲੀਡਰ ਐਮ ਐਲ ਏ ਬਣ ਕੇ ਅਮੀਰ ਕਿਵੇ ਹੁੰਦੇ ਐ 🎉 ਲੋਕਾਂ ਨੂੰ ਵੀ ਇਹ ਫ਼ਾਰਮੂਲਾ ਦੱਸਿਆ ਜਾਵੇ 🎉ਉਹ ਵੀ ਅਮੀਰ ਹੋ ਸਕਣ 😅

  • @amarjitsingh-y6e
    @amarjitsingh-y6e 3 дня назад +1

    Singh Sahib Gyani Harpreet Singh ji very good Person ji

  • @Baldev-o2o
    @Baldev-o2o 4 дня назад +6

    ਸੁਮਦ ਜੀ ਤੁਹਾਡਾ ਅੱਜ ਦਾ ਵਿਸ਼ਲੇਸ਼ਨ ਸਮਝ ਤੋਂ ਬਾਹਰ ਹੈ। ਆਪ ਤੋਂ ਇਹ ਆਸ ਨਹੀਂ ਹੋ ਸਕਦੀ ਕਿ ਇਹੋ ਜਿਹੇ ਦਾ ਝੂਠ ਪਰੋਸੀ ਜਾਓ।

  • @ManpreetSingh-l2x6n
    @ManpreetSingh-l2x6n 3 дня назад +1

    Good sukhi rakhr

  • @daljitsingh913
    @daljitsingh913 4 дня назад +2

    ਰੱਖੜਾ ਜੀ ਇੱਕ ਸਾਫ ਸੁਥਰੇ ਗੁਰਸਿੱਖ ਸਿਆਸਤਦਾਨ ਹਨ ਇਹਨਾਂ ਨੂੰ ਸਿੱਖ ਸਿਆਸਤ ਵਿੱਚ ਅੱਗੇ ਹੋਰ ਵਧਣਾ ਚਾਹੀਦਾ ਹੈ

    • @darshansinghdarshansingh3797
      @darshansinghdarshansingh3797 4 дня назад

      ਵੀਰ ਜੀ ਰੱਖੜਾ ਸਹਿਬ ਜ਼ੀ ਗੁਰਿੰਦਰ ਸਿੰਘ ਢਿੱਲੋਂ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਤੁਸੀਂ ਉਨ੍ਹਾਂ ਨੂੰ ਲੈ ਕੇ ਮੁਲਾਕਾਤ ਹਰਪ੍ਰੀਤ ਸਿੰਘ ਨਾਲ ਕਿਸ ਮਕਸਦ ਲਈ ਕਰਵਾਇਆ ਗਈਆਂ ਸਨ ਜਿਨ੍ਹਾਂ ਬਾਰੇ ਦਸਿਆ ਜਾਵੇ ਜੀ ਧੰਨਵਾਦ

  • @RajSingh-h7u
    @RajSingh-h7u 3 дня назад +1

    Waheguru ji❤

  • @JasPinder-gx3xs
    @JasPinder-gx3xs 4 дня назад +3

    SAMUD SAHIB JI SIT SHRI AKALL ,JI,,,BADL TOLA SARE HEE GUNAHGAR SIKH KAUM DEE GODAR HUN RS DHALIWALL FDK PUNJAB ❤

  • @SukhmanSingh-sv6sm
    @SukhmanSingh-sv6sm 3 дня назад +1

    ਜਥੇਦਾਰ ਹਰਪ੍ਰੀਤ ਸਿੰਘ SGPC ਤੇ ਦਬਾਵ ਪਾਉਣ ਲਈ ਕਦੇ ਬਿਆਸ ਵਾਲੇ ਬਾਬੇ ਦੇ ਚਰਨੀ ਲੱਗਦਾ ਤੇ ਕਦੇ ਇਹ ਚੰਦੂਮਾਜਰੇ ਵਰਗੇ ਲੋਕਾਂ ਨਾਲ ਮੀਟਿੰਗਾਂ ਕਰਦਾ , ਪਰ ਸੱਚ ਨੂੰ ਛੁਪਾਇਆ ਨਹੀ ਜਾ ਸਕਦਾ

  • @baldevsingh8619
    @baldevsingh8619 4 дня назад +7

    ਭਾਈ ਸੰਮਦ ਅਤੇ ਰੱਖੜਾ ਸ਼ਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰ ਜੀ ਬੇਨਤੀ ਹੈ ਕਿ ਦਲਜੀਤ ਸਿੰਘ ਚੀਮਾਂ ਦੀ ਕੋਈ ਵੀ ਗੱਲ ਦਲੀਲ ਵਾਲੀ ਨਹੀਂ ਹੈ ਅਕਾਲਤਖਤ ਸ਼ਾਹਿਬ ਨਾਲ ਟੱਕਰ ਇਨ੍ਹਾਂ ਨੂੰ ਮਹਿੰਗੀ ਪਵੇਗੀ। ਸਲਾਹਕਾਰ ਮਾੜੀਆਂ ਸਲਾਹਾਂ ਦੇਕੇ ਪੰਥ ਕੌਂਮ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਕੌਂਮ ਬਰਬਾਦ ਨਹੀ ਹੋਵੇਗੀ ਗੁਰੂ ਸ਼ਾਹਿਬ ਇਹਨਾਂ ਨੂੰ ਆਪ ਹੀ ਸਬਕ ਸਿਖਾ ਦੇਣਗੇ। ਇਨ੍ਹਾਂ ਦਾ ਭੁਲੇਖਾ ਦੂਰ ਹੋ ਜਾਵੇਗਾ। ਚੀਮੇਂ ਦਾ ਭਰਮ ਵੀ ਨਿਕਲ ਜਾਵੇਗਾ ਜੋ ਆਪਣੇ-ਆਪ ਨੂੰ ਸਿਆਣਾ ਸਮਝ ਰਿਹਾ ਹੈ

  • @JyotiGurm-b1o
    @JyotiGurm-b1o 2 дня назад

    ਰੱਖੜਾ ਇਮਾਨਦਾਰ ਤੇ ਸਾਉ ਲੀਡਰ ਹਨ

  • @sukhmindersidhu2770
    @sukhmindersidhu2770 3 дня назад +2

  • @ginderkaur6274
    @ginderkaur6274 3 дня назад

    ਅਕਾਲ ਤਖਤ ਮਹਾਨ ਹਨ ਮਰਿਆਦਾ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਆ

  • @SinghSukhdev-g6g
    @SinghSukhdev-g6g 4 дня назад +6

    rakhara saab jindabad

  • @ranjodhsingh1220
    @ranjodhsingh1220 3 дня назад +1

    Rakhrra sab ji good

  • @mohangrewal3411
    @mohangrewal3411 3 дня назад

    WAHEGURU JI

  • @BhagSingh-r8c
    @BhagSingh-r8c 3 дня назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਕਾਲੀਆਂ ਨੇ ਤਾਂ ਇਹਨਾਂ ਨੂੰ ਅਕਾਲੀ ਦਲ ਚੋਂ ਕੱਢਿਆ ਤੇ ਸੰਗਤ ਨੇ ਉਹਨਾਂ ਨੂੰ ਹੁਕਮ ਚੋਂ ਕੱਢ ਤਾ ਆਪਦੇ ਮਨਾ ਚੋਂ ਕੱਢ ਤਾ ਹੈ ਉਹ ਦੁਰਕਾਰੇ ਗਏ ਨੇ

  • @GurdeepSingh-me5id
    @GurdeepSingh-me5id 3 дня назад +1

    ਅਕਾਲਪੁਰਖ ਦੀ ਟੇਕ ਤੇ ਹੋਇਆ ਪੰਥ ਦਾ ਪ੍ਰਕਾਸ਼,,, ਅਕਾਲਪੁਰਖ ਦੀ ਟੇਕ ਤੇ ਹੋਇਗਾ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲਿਆਂ ਦਾ ਸਤਿਆਨਾਸ

  • @balwindersandhu1457
    @balwindersandhu1457 4 дня назад +1

    Rakhra Sahib and Gyani Harpreet very good Person.

  • @DEMONSLAYERGOD-v4M
    @DEMONSLAYERGOD-v4M 3 дня назад +1

    Entire sikh community is with you jathedar harpreet singh ji.

  • @bhagsingh2098
    @bhagsingh2098 4 дня назад +3

    ਧਾਮੀ ਤਾਂ ਬਾਦਲਾਂ ਲਈ ਕੰਮ ਕਰ ਰਹੇ ਹਨ। ਹੁਣ ਜਥੇਦਾਰਾਂ ਜੀ ਨੂੰ ਚਾਹੀਦਾ ਹੈ ਕਿ ਬਾਦਲ ਟੋਲਾ ਤੇ ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਜ਼ੋ ਅਕਾਲ ਤਖ਼ਤ ਦਾ ਹੁਕਮ ਨਹੀਂ ਮੰਨਦੇ। ਹੁਣ ਜਥੇਦਾਰਾਂ ਜੀ ਦੀ ਪਰਖ ਦੀ ਘੜੀ ਹੈ।

  • @jacksparrow-k4x
    @jacksparrow-k4x 4 дня назад +8

    ਸੁਖਬੀਰ ਪੈਸੇ ਦਿੰਦਾ ਨਹੀ ਪੈਸੇ ਕਮਾਓਦਾ ਗੁਰੂ ਦੀਆ ਗੋਲਕਾਂ ਦਾ ਪੈਸਾ ਗੁਰਬਾਣੀ ਦਾ ਵਪਾਰ ਇਹ ਵਪਾਰੀ ਕਿਸਮ ਦਾ ਬੰਦਾ

  • @PpritamSingh-u8g
    @PpritamSingh-u8g 4 дня назад +3

    ਭਾਈ ਸਾਹਿਬ ਜੀ ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਹੋਇਆ ਪੇਸ਼ਾ ਦਾ ਦੁਰਪਿਉਗ ਕਿਤਾ ਹੈ ਪਿੰਡਾਂ ਵਿਚੋਂ ਗੁਰੁਦੁਆਰੇ ਦੋ ਦੋ ਹੇਨ ਇਕ ਹੋਣਾਂ ਚਾਹੀਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @charanjivsingh4776
    @charanjivsingh4776 3 дня назад +1

    Full respect for jathedar Harpreet Singh ji

  • @LakhwinderSingh-lt5bu
    @LakhwinderSingh-lt5bu 4 дня назад +4

    ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
    ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ-ਭਾਜਪਾ ਤੇ ੱਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
    ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
    ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
    ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।
    -ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ ( ਸਟੇਟ ਐਵਾਰਡੀ) ਹਾਲ ਵਾਸੀ ਸਿਡਨੀ ਆਸਟ੍ਰੇਲੀਆ ਵਟਸਐਪ ਨੰਬਰ 98764-74858

  • @inderjitgill2950
    @inderjitgill2950 4 дня назад +1

    Waheguru ji

  • @majarsingh6550
    @majarsingh6550 3 дня назад

    Good

  • @jagsirsingh8964
    @jagsirsingh8964 3 дня назад +1

    ਅਕਲੀ ਦਲ ਦਾ ਕੋਈ ਲੀਡਰ ਸਾਫ ਨਹੀ ਗਾ ਸਾਬ ਕਰਪੁਟ ਹਨ

  • @BalbirSinghchangiara
    @BalbirSinghchangiara 4 дня назад +2

    ਰੱਖੜਾ ਸਾਹਿਬ ਬਹੁਤ ਵਧੀਆ ਵਿਚਾਰ ਅੱਜ ਰੱਖੇ ਹਨ ਪਰ ਅਫਸੋਸ ਹੈ ਨਲਾਇਕ ਲੀਡਰਛਿਪ ਮੰਨ ਨਹੀ ਰਹੀ ਕਿਓ ਨਹੀਂ ਅਸਤੀਫ਼ੇ ਪ੍ਰਵਾਨ ਕਰਦੇ ਕਿਓ ਪਾਰਟੀ ਤਬਾਹ ਕਰ ਰਹੇ ਹਨ

  • @khushsangha2562
    @khushsangha2562 3 дня назад

    ਸਰਦਾਰ ਸਰਜੀਤ ਸਿੰਘ ਰੱਖੜਾ ਸਾਹਿਬ ਇੱਕ ਬੇਨਤੀ ਮੰਨ ਲਿਆ ਜੇ ਤੁਹਾਡੇ ਤੇ ਪਰਮਾਤਮਾ ਦੀ ਬਹੁਤ ਮਿਹਰ ਹੈ
    ੧ ਬਾਦਲਾਂ ਦਾ ਸਾਥ ਮੁਕੰਮਲ ਤੌਰ ਤੇ ਛੱਡ ਕੇ ਕੌਮ ਨਾਲ ਖੜੋ ਪਰਮਾਤਮਾ ਦਾ ਭੈ ਮੰਨ ਕੇ
    ੨ ਜਿੱਨਾ ਨੇ ਵੀ ਕੌਮ ਦੀਆਂ ਜੜਾਂ ਵੱਡੀਆਂ ਹਨ ਚਾਹੇ ਤੁਹਾਡੇ ਵਿੱਚ ਹਨ ਬਾਹਰ ਕਰੋ
    ੩ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਨੂੰ ਲਾਉਣਾ ਤੇ ਹਟਾਉਣਾ ਕੋਈ ਵਿਧੀ ਵਿਧਾਨ ਵਿੱਚ ਕਰੋ
    ੪ ਤੁਸੀ ਆਪ ਅੱਗੇ ਲੱਗ ਕੇ ਕੌਮ ਨੂੰ ਨਾਲ ਲੈ ਕੇ ਕੋਈ ਹੱਲ ਕਰੋ ਤਾਂ ਕਿ ਅਕਾਲੀ ਪਾਰਟੀ ਬਚ ਸਕੇ
    ੫ ਨਾਨਕ ਸ਼ਾਹੀ ਕਲੰਡਰ ਲਾਗੂ ਕਰਵਾਉਣ ਦਾ ਕੌਮ ਨਾਲ ਤੱਖਤ ਤੇ ਖੜ ਪਰਨ ਕਰੋ
    ੬ਗੁਰੂ ਦੇ ਕਾਤਲ ਪਾਸੇ ਕੱਡ ਕੇ ਕੌਮ ਨੂੰ ਇੱਕ ਅਵਾਜ ਤਾਂ ਮਾਰ ਕੇ ਵੇਖੋ
    ੭ ਬੰਦੀ ਸਿੰਘਾ ਨੂੰ ਤੇ ਕੌਮ ਦੇ ਯੋਧੇਆਂ ਨੂੰ ਹਮੇਸ਼ਾ ਮੂਹਰੇ ਰੱਖ ਕੇ ਚੱਲੋ
    ੮ ਸੱਚੇ ਤੇ ਇਮਾਨਦਾਰ ਲੀਡਰ ਆਪਣੇ ਨਾਂ ਲੈ ਕੇ ਅਕਾਲ ਤੱਖਤ ਸਾਹਿਬ ਤੇ ਖੜ ਕੇ ਪਰਨ ਕਰੋ ਕਿ ਹਮੇਸ਼ਾ ਗੁਰ ਦੇ ਭੈ ਤੇ ਕੋਮ ਦੇ ਨਾਲ ਰਹਿ ਕੇ ਚੱਲਾਂ ਗੇ ਗਦਾਰਾ ਨਾਲ ਕੋਈ ਵੀ ਸਾਂਝ ਭਿਆਲ਼ੀ ਨਹੀਂ ਰੱਖਾ ਗੇ
    ਕੌਮ ਜ਼ਰੂਰ ਸਾਥ ਦੇਵੇਗੀ ਬੇਨਤੀ ਪ੍ਰਵਾਨ ਕਰਨੀ ਜੀ 🙏

  • @harindersingh5058
    @harindersingh5058 4 дня назад +5

    We are sport Giani sh. Harpreet Singh g Badal laana panth cho bahar chahi da

  • @dalbirkaur5556
    @dalbirkaur5556 4 дня назад +10

    badla nu akal takht to bahr kddo

  • @dollarbawa5957
    @dollarbawa5957 3 дня назад +1

    Waheguru ji ne mehar kitti hai ki badal nigar gye Waheguru ji tuhada lakh lakh dhanwaad

  • @gurdarshansingh7410
    @gurdarshansingh7410 3 дня назад

    ਰੱਖੜਾ ਸਾਹਿਬ, ਲੋਕਾਂ ਵਿੱਚ ਜਾਣ ਤੋਂ ਪਹਿਲਾਂ ਇਹ ਕਲੀਅਰ ਕਰਦੋ ਕਿ ਭਾਜਪਾ ਨਾਲ ਕੋਈ ਸਾਂਝ ਨਹੀਂ ਹੋਏਗੀ ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਜਿੰਨੇ ਵੀ ਬਾਗੀ ਓ ਸਾਰੇ ਭਾਜਪਾ ਵਿੱਚ ਜਾਣ ਨੂੰ ਤਿਆਰ ਸੀ ਜਿਵੇਂ ਕਿ ਬੀਬੀ ਜਗੀਰ ਕੌਰ ਨੇ ਤਾਂ ਜਲੰਧਰ ਜਿਮਨੀ ਚੋਣ ਪ੍ਰਚਾਰ ਵੀ ਕੀਤਾ ਸੀ, ਤੁਹਾਡੇ ਇੱਕ ਬਾਗੀ ਲੀਡਰ ਨੇ ਭਾਜਪਾ ਵਿੱਚ ਆਪਣੀ ਨੂੰਹ ਨੂੰ ਭੇਜ ਕੇ ਚੋਣ ਲੜਨ ਲਈ ਬਠਿੰਡਾ ਭੇਜ ਦਿੱਤਾ ਆਪ ਤੁਹਾਡੇ ਨਾਲ ਤੁਰਿਆ ਫਿਰਦਾ, ਪਬਲਿਕ ਇਹ ਸਾਰਾ ਜਾਣਦੀ ਹੈ

  • @Ranjitsingh-bm9fw
    @Ranjitsingh-bm9fw 3 дня назад

    Sahi gaĺl hye

  • @mohinderpalsingh4113
    @mohinderpalsingh4113 3 дня назад

    ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨਗੀ ਤੋਂ ਲਾਂਭੇ ਕਰਕੇ ਜਥੇਦਾਰ ਸਾਹਿਬ ਸ੍ਰੀ ਹਰਪ੍ਰੀਤ ਸਿੰਘ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਜੀ

  • @Gurbachan-qq2im
    @Gurbachan-qq2im 3 дня назад

    ਹੀ ਤਾਂ ਫੈਸਲਾ ਆਖ਼ਰੀ ਪੰਥ ਕਰੇਂਗਾ

  • @majorsingh8647
    @majorsingh8647 День назад

    ਸੱਭ ਤੋ ਜਿਆਦਾ ਇਹਨਾ ਦਾ ਸਲਾਹ ਕਾਰ ਚੀਮਾਂ ਮਾੜਾ ਹੈ ਜਿਥੇ ਮਿਲੇ ਇਸ ਨੂੰ ਠੋਕ ਦੇਣਾ ਚਾਹੀਦਾ ਹੈ ਰਾਜ ਕਰਨ ਵਾਲੇ ਘੱਟ ਮਾੜੇ ਹੂੰਦੇ ਨੇ ਸਲਾਹ ਕਰਾ ਦਾ ਕਸੂਰ ਵੱਧ ਹੁੰਦਾ ਹੈ

  • @baljindersekhon1208
    @baljindersekhon1208 2 дня назад

    Sardar ji Badal hai to sab mumkin hi hai

  • @GulabSingh-ny7en
    @GulabSingh-ny7en 4 дня назад

    ਮਨੁੱਖ ਗੁਰੂ ਆਸੇ ਤੋਂ ਸਿਆਣਾ ਬਣ ਰਿਹਾ ਹੈ ਜਦ ਕੀਂ ਇਹ ਮੂਰਖਤਾ ਹੈ ਗੁਰੂ ਦੀ ਆਗਿਆ ਸਿਰ ਮਥ.