ਜੱਥੇਦਾਰ ਹੋਏ ਆਹਮੋ ਸਾਹਮਣੇ ! ਪੰਥਕ ਸਿਆਸਤ 'ਚ ਤਲਖ਼ੀ ਗਵਾਚਿਆ ਭਾਈ ਕਾਉਂਕੇ ਦਾ ਮਾਮਲਾ Oneindia Punjabi

Поделиться
HTML-код
  • Опубликовано: 3 янв 2025

Комментарии • 177

  • @harbantsingh1522
    @harbantsingh1522 2 дня назад +10

    ਪੱਟੀ ਸਾਬ ਜੀ ਤੇ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਕਾਲਾ ਸਿੰਘ ਭੱਟੀ ਰਾਏਕੋਟ

  • @BalvinderSingh-x2s
    @BalvinderSingh-x2s 2 дня назад +8

    🙏ਯੁੱਗਾਂ ਯੁੱਗਾਂ ਲੱਥਣਾ ਨਾ ਖਾਲਸੇ ਤੋਂ,
    ਕਲਗੀਧਰ ਤੇਰਾ ਉਧਾਰ ਵੱਡਾ 🙏

  • @KuldeepSingh-nx3lc
    @KuldeepSingh-nx3lc 2 дня назад +8

    ਜਸਵੀਰ ਸਿੰਘ ਜੀ ਪਟੀ ਸਹਿਬ ਜੀ ਨਵੇ ਸਾਲ ਦੀਆ ਬਹੁਤ ਬਹੁਤ ਵਧਾਈਆ ਜੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਜੀ ❤❤

  • @amarjitkaur3694
    @amarjitkaur3694 2 дня назад +4

    1984ਵਿਚ ਮਸਕੀਨ ਜੀ ਨੇ ਜੋ ਅਵਾਜ ੳਠਾੲਈ ੳਹ ਕਾਬਲ ਤਾਰੀਫ ਹੈ ਜੋ ੳਹਨਾਂ ਦੀ ਕਥਾ ਵਿੱਚ ਦਰਜ ਹੈ ੲਇਸ ਦੇ ਨਾਮ ਨਾਲ ਮਸਕੀਨ ਵੀ ਹਟਾਇਆ ਜਾਵੇ ੳਹ ਪੰਥ ਦੀ ਮਹਾਨ ਸਖਸ਼ੀਅਤ ਸਨ

  • @Jaswinder.SinghLehal-w9x
    @Jaswinder.SinghLehal-w9x 2 дня назад +8

    ਜਸਵੀਰ ਸਿੰਘ ਪਟੀ ਸਾਹਿਬ ਬਹੁਤ ਵਧੀਆ
    ਪਹਿਲਾ ਤਾ ਇਹ ਗੱਲ ਹੈ।ਇਥੋ ਸੁਰੂ ਕਰਦੇ ਹਨ

  • @surjeetsinghguliani3601
    @surjeetsinghguliani3601 2 дня назад +2

    ਸੰਦੀਪ ਖਰਲ ਜੀ ਸ੍ਰ ਜਸਵੀਰ ਸਿੰਘ ਪੱਟੀ ਨਾਲ ਵਾਰਤਾਲਾਪ ਬਹੁਤ ਵਧੀਆ ਲੱਗੀ । ਗੋਹਰ ਏ ਮਸਕੀਨ ਠੱਗ ਬਾਰੇ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ।ਨਾਲ ਹੀ ਸਭ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ । 👍👌🙏

  • @MOHINDERsingh-u8p
    @MOHINDERsingh-u8p 2 дня назад +5

    ਸਿਆਣੇ ਕਹਿੰਦੇ ਨੇ ਬੋਲਣ ਤੋਂ ਪਹਿਲਾਂ ਆਪਣੀ ਪੜੵੀ ਥੱਲੇ ਸੋਟਾ ਫੇਰਣਾ ਚਾਹੀਦਾ ਗੌਹਰੇ ਮਸਕੀਨ ਜੀ

  • @SandeepSingh-te9zg
    @SandeepSingh-te9zg 2 дня назад +1

    ਪੱਈ ਸਾਹਿਬ ਬਹੁਤ ਵਧੀਆ ਤੁਸੀ ਸਿੱਖ ਸਿਆਸਤ ਬਾਰੇ ਬਹੁਤ ਡੁੰਘਾਈ ਨਾਲ ਜਾਣੂ ਕਰਵਾਇਆ ਤੁਹਾਡੇ ਜਿੰਨੀ ਮੁਢਲੀ ਜਾਣਕਾਰੀ ਬਹੁਤ ਘੱਟ ਪੱਤਰਕਾਰਾਂ ਨੂੰ ਹੈ

  • @inderbirsingh6299
    @inderbirsingh6299 2 дня назад

    ਭਟੀ ਸਹਿਬ ਬਹੁਤ ਵਧੀਆ ਜੀ ਇਸੇ ਤਰਾਂ ਖੁਲ੍ਹ ਕੇ ਵਿਚਾਰ ਪੇਸ਼ ਕਰਨ ਲਈ ਬਹੁਤ ਧੰਨਵਾਦ ਜੀ

  • @gurus1213
    @gurus1213 2 дня назад +1

    ਧੰਨਵਾਦ ਜੀ।

  • @GurmukhSingh-mz5it
    @GurmukhSingh-mz5it 2 дня назад +5

    ਸਮੁਚੀ ਟੀਮ ਨੂੰ ਵੀ ਮੁਬਾਰਕ ਬਾਦ ਹੋਵੇ😊

  • @lovie5h271
    @lovie5h271 2 дня назад +9

    ਪੀ ਟੀ ਸੀ ਵਾਲਿਆ ਨੇ ਇਸ ਨੂੰ ਗਿਆਨੀਂ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਲਈ ਰੱਖਿਆ ਹੋਇਆ ਹੈ।

  • @sukhwinderkhera9162
    @sukhwinderkhera9162 2 дня назад +6

    ਇਸ ਨੂੰ ਅੱਜ ਤੋ
    (ਰਣਜੀਤ ਸਿੰਘ ਗਾਹੜੇ ਸ਼ੁਕੀਨ)
    ਕਿਹਾ ਜਾਵੈ।

  • @BalbirSinghchangiara
    @BalbirSinghchangiara 2 дня назад +8

    ਪੱਟੀ ਸਾਹਿਬ ਗੋਹਰੇ ਮਸਕੀਨ ਨੇ ਮਸਕੀਨ ਸਾਹਿਬ ਦਾ ਨਾਮ ਬਦਨਾਮ ਕੀਤਾ ਕਿੰਨੇ ਇਲਜ਼ਾਮ ਲੱਗੇ ਪੈਸੇ ਦੇ ਤਖਤ ਪਟਨਾ ਸਾਹਿਬ ਦੀ ਪਾਲਕੀ ਪਾਵੇ ਹਾਰ ਚੋਰੀ ਕਰਨੇ ਇਥੇ ਹੀ ਵੱਸ ਨਹੀਂ ਲੜਕੀਆਂ ਨਾਲ ਨਜਾਇਜ ਸਬੰਧ ਤੇ ਫਿਰ ਅਬੋਰਸਨ ਹੋਣੇ ਡਾ ਸਮਰਾ ਜੀਉਦਾ ਹੈ ਅਵਤਾਰ ਸਿੰਘ ਹਿਤ ਭਾਵੇਂ ਨਹੀਂ ਰਿਹਾ ਤੇਰੇ ਕੋਲ ਤਾਂ ਤਖ਼ਤ ਸਾਹਿਬ ਤੇ ਜਾਣ ਦੀ ਆਗਿਆ ਨਹੀਂ ਹੈ

  • @AMRIKSingh-lk7yz
    @AMRIKSingh-lk7yz 2 дня назад +3

    ਵੰਨ ਇੰਡੀਆ ਪੰਜਾਬੀ ਦੀ ਸਮੂਹ ਟੀਮ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਅਮਰੀਕ ਸੈਦੋਕੇ ਵੱਲੋਂ ਨਵੇਂ ਵਰ੍ਹੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਜੀਓ

  • @GurumeetSingh-yj1lp
    @GurumeetSingh-yj1lp 2 дня назад

    ਭੱਟੀ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmukhsingh8523
    @gurmukhsingh8523 2 дня назад +6

    ਵਨ ਇੰਡੀਆ ਸਾਰੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ

  • @jugrajSinghBhullar-ig2tb
    @jugrajSinghBhullar-ig2tb 2 дня назад +17

    ਬੀਜੇਪੀ ਨੇ ਹੀ ਬਣਵਾਇਆ ਸੁਖਬੀਰ ਬਾਦਲ ਨੂੰ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਕਿਉਂਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਤਾਂ ਗਰਮ ਦਲੀਏ ਸਿੱਖ ਸ਼੍ਰੋਮਣੀ ਕਮੇਟੀ ਤੇ ਕਾਬਜ਼ ਹੋ ਜਾਣਗੇ ਤੇ ਸਰਕਾਰ ਦੀ ਦਖਲਅੰਦਾਜ਼ੀ ਘਟ ਜਾਵੇਗੀ।

  • @jokergamings2901
    @jokergamings2901 2 дня назад +5

    Patti sahab, tuhadi bhasha, galbaat bari dilkash hai, waheguru tuhanu te tuhade warge sajjna d Umar te sehat lameri karan

  • @harindergill5662
    @harindergill5662 2 дня назад +7

    ਭੱਟੀ ਸਾਬ ਸਤਿ ਸ੍ਰੀ ਆਕਾਲ ਜੀ।ਵੰਨ ਇੰਡੀਆ ਚੈਨਲ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

    • @romysandhusandhu3359
      @romysandhusandhu3359 2 дня назад +2

      ਭੱਟੀ ਨਹੀਂ ਜੀ,,, ਪੱਟੀ ਸਾਬ ਕਹੋ ਵੀਰ ਜੀ

  • @amarjitkaur3694
    @amarjitkaur3694 2 дня назад +4

    ਬਾਦਲ ਦੀ ਬੇਈਮਾਨ ਸਰਕਾਰ ਅਐਨੇ ਵਧੀਆ ਜਥੇਦਾਰ ਸਾਹਿਬ ਗੁਅਆਂਦਿਤਾ

  • @charanjitsingh4388
    @charanjitsingh4388 2 дня назад

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @paramjitdhamrait5185
    @paramjitdhamrait5185 2 дня назад +4

    Waheguru ji bless you both. Love from Holland.

  • @niranjansinghsandhu1520
    @niranjansinghsandhu1520 2 дня назад +4

    ਬਹੁਤ ਵਧੀਆ ਜੀ

  • @Balwindersingh-oj2eb
    @Balwindersingh-oj2eb 2 дня назад +2

    ਸਤਿ ਸ੍ਰੀ ਅਕਾਲ ਜੀ

  • @countryclub7340
    @countryclub7340 2 дня назад +1

    This is the right personality to discussion ….wah carry on bro

  • @isingh1611
    @isingh1611 2 дня назад +1

    Great views
    Thanks for sharing

  • @PalveerDhillon98
    @PalveerDhillon98 2 дня назад +13

    ਓ ਤਾ ਸੁਰਖੀਆ ਚ ਆਉਣ ਨੂੰ ਫਿਰਦਾ ਪਰ ਪੁਸਦਾ ਕੋਈ ਨਹੀ

  • @raghbirsingh4959
    @raghbirsingh4959 2 дня назад +6

    ਬੇਸ਼ਰਮ ਬੰਦਿਆਂ ਲਈ ਸਮਾਂ ਖਰਾਬ ਨਾ ਕਰਿਆ ਕਰੋ ਜੀ

  • @AmarjitDhaliwal-e6n
    @AmarjitDhaliwal-e6n 2 дня назад +2

    Good job ji from Takhtu Pura Sahib

  • @dalbirsingh5890
    @dalbirsingh5890 2 дня назад +10

    ਕੜਾਹਿਆਂ ਵਾਲੇ ਫੈਸਲੇ ਵਿਚ ਇਹੋ ਜਿਹੇ ਹੀ ਆਉਂਣੇ ਨੇ

  • @sukhwinderkhera9162
    @sukhwinderkhera9162 2 дня назад +5

    ਰਣਜੀਤ ਸਿੰਘ ਬਲਾਤਕਾਰੀ ਨੂੰ ਬਾਰ ਬਾਰ ਚੈਨਲ ਤੇ ਕਿਉ ਲਿਆ ਰਹੇ ਹੋ ! ਬਾਦਲ ,ਤੇ ਇਹ ਲੋਕ ਖਤਮ ਹੋ ਚੁਕੇ ਹਨ।ਜੇ ਨਹੀ ਹਟਦਾ ਤਾਂ ਇਸ ਨੂੰ ਪੰਥ ਚੋ ਸ਼ੇਕ ਦੇਣਾ ਚਾਹੀਦਾ ਹੈ।

  • @BalwinderSingh-mc1lq
    @BalwinderSingh-mc1lq 2 дня назад +6

    Patti saab ji nice great brave person ❤ dhanbad ji

  • @GurcharnSingh-u7r
    @GurcharnSingh-u7r День назад

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੱਟੀ ਸਾਹਿਬ ਤੁਹਾਨੂੰ

  • @lovie5h271
    @lovie5h271 2 дня назад +4

    ਪੱਟੀ ਸਾਹਿਬ ਬੇਅੰਤ ਰਾਜ ਚ ਜਥੇਦਾਰ ਕਾਉਂਕੇ ਨੂੰ ਸ਼ਹੀਦ ਕੀਤਾ ਗਿਆ ਸੀ।ਬੋਅੰਤੇ ਨੇ ਕਿਹਾ ਸੀ ਮੈ ਆਪ ਪੜਤਾਲ ਕੀਤੀ ਹੈ ਉਹ ਥਾਣੇ ਚੋ ਫਰਾਰ ਹੋ ਗਏ ਹਨ।

  • @AvtarSidhu-t1x
    @AvtarSidhu-t1x 2 дня назад +1

    ਲਾਹਨਤ ਲੱਖ ਲਾਹਨਤ ਬਾਦਲ ਕੋੜਮੇ ਦੇ ਕੌਮ ਸਜ਼ਾ ਸੁੱਖੇ ਨੂੰ ਪੰਥ ਦੇਵੇ

  • @KuldipKaur-j6c
    @KuldipKaur-j6c 2 дня назад +2

    Bilkul kul true 👍 bhai sab

  • @AshokKumar-ut9ti
    @AshokKumar-ut9ti 2 дня назад +7

    ❤Patti ji great ❤

  • @BalwinderSingh-sv7hp
    @BalwinderSingh-sv7hp 2 дня назад +3

    ਰਣਜੀਤ ਸਿੰਘ ਬਹੁਤ ਘਟੀਆ ਕਿਸਮ ਦਾ ਬੰਦਾ ਮਹਿਸੂਸ ਹੁੰਦਾ ਹੈ

  • @GurmitBSingh
    @GurmitBSingh 2 дня назад +1

    Excellent ji
    Anology too suspected jio

  • @Azaad_media1
    @Azaad_media1 2 дня назад +1

    ਵਾਹ ਪੱਟੀ ਸਾਬ ❤ ਹਰ ਗੱਲ ਦਾ ਪਤਾ ਤੂਹਾਨੂੰ । ਬਹੁਤੇ ਚੈਨਲਾਂ ਵਾਲੇ ਤਾ ਐਵੇ ਟੈਮ ਪਾਸ ਹੀ ਕਰਦੇ । ਤੂੰਹਾਨੂੰ ਤੇ ਲੱਬ ਕੇ ਸੁਣੀਦਾ ਕਿ ਜਿਹੜੀ ਗੱਲ ਕਿਸੇ ਨੂੰ ਨਹੀਂ ਪਤਾ ਉਹ ਪੱਟੀ ਸਾਬ ਦੱਸਣਗੇ 🙏🙏🙏

  • @GurnamSingh-vh8zh
    @GurnamSingh-vh8zh 2 дня назад +18

    ਪੱਟੀ ਸਾਬ ਇਸ ਨੂੰ ਜਥੇਦਾਰ ਕਹਿਣਾ ਤਾਂ ਦੂਰ ਦੀ ਗੱਲ ਹੈ ਇਸ ਨੂੰ ਗੌਹਰ ਏ ਮਸਕੀਨ ਕਹਿਣ ਦੀ ਗਲਤੀ ਵੀ ਨਾ ਕਰੋ ਇਸ ਨਾਲ ਮਸਕੀਨ ਸਾਬ ਜੀ ਦੀ ਤੌਹੀਨ ਹੈ ਇਸ ਨੂੰ ਰਣਜੀਤ ਕਲੰਕ ਕਿਹਾ ਕਰੋ

  • @shivdevsingh4287
    @shivdevsingh4287 2 дня назад +3

    ਪੱਟੀ ਸਾਹਿਬ ਜੀ, ਮੇਰੇ ਖਿਆਲ ਅਨੁਸਾਰ ਤਾਂ ਸੁਖਬੀਰ ਬਾਦਲ ਧੜੇ ਦੇ ਤਨਖਾਹੀਆਂ ਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਕਰਕੇ ਇਤਿਹਾਸ ਨੂੰ ਹੀ ਕਲੰਕਤ ਨਹੀਂ ਕਰਨਾ ਚਾਹੀਦਾ ਹੈ।

  • @PuranSingh-tv1cx
    @PuranSingh-tv1cx 2 дня назад +2

    Bhatti sahib g happy new year your speech very good

  • @BalvinderSingh-x2s
    @BalvinderSingh-x2s 2 дня назад +2

    ਦੇਸ਼ ਦਾ ਕੋਈ ਨੇਤਾ, ਆਪਣੀ ਜ਼ਿੰਮੇਵਾਰੀ ਮੁਤਾਬਕ ਕੰਮ ਨਹੀਂ ਕਰ ਰਿਹਾ, ਕੋਈ ਕਹਿਣਾ ਨਹੀਂ ਮੰਨ ਰਿਹਾ । ਕੇਂਦਰ ਸਰਕਾਰ ਦੇ ਲੀਡਰਾਂ ਦਾ ਵੀ ਇਹੀ ਹਾਲ ਹੈ । ਦੇਸ਼ ਵਿੱਚ ਕਾਰਜਪਾਲਿਕਾ ਦਾ ਕੰਮ ਨਿਆਂਪਾਲਿਕਾ ਹੀ ਕਰ ਰਹੀ ਹੈ ।

  • @sam7424
    @sam7424 2 дня назад +1

    Thanks 🙏

  • @baldevSingh-pd1ez
    @baldevSingh-pd1ez 2 дня назад +1

    S jasvir singh patti Saheb ji sat sari Akal Bathinda

  • @SurjeetSangha-qh5hg
    @SurjeetSangha-qh5hg 2 дня назад +1

    ਭਾਈ ਦਵਿੰਦਰਪਾਲ ਸਿੰਘ ਭੁਲਰ ਜੀ ਦੀ ਰਿਹਾਈ ਤਾ ਕਰਵਾਉਣੀ ਨਹੀ ਦੁਖਦੀ ਗੱਲ ਤਾ ਇਹੋ ਹੀ ਹੈ ਪੱਟੀ ਸਾਹਿਬ ਇਹਨਾ ਦਾਗੀ ਦਲ ਵਾਲਿਆ ਹੋਣ ਨਹੀ ਦੇਣੀ । ਮਰਿਆਦਾ ਦੀ ਉਲੰਘਣਾ ਤਾਂ ਬਈ ਕਹਿਣਗੇ ਅਗਲੇ ਜਥੇਦਾਰ ਹਰਪ੍ਰੀਤ ਸਿੰਘ ਸਾਹਿਬ ਜੀ ਦਾਗੀਆ ਦੇ ਆਖੇ ਤੋ ਬਾਹਰ ਚਲਣ ਇਹ ਹਰਗਿਜ ਮੰਜੂਰ ਨਹੀ ਰਹੀ ਗਲ ਰਣਜੀਤ ਸਿੰਘ ਗੌਹਰੇ ਬਦਲੇ ਦੀ ਭਾਵਨਾ ਨਾਲ ਬੋਲਦਾ ਆ ਔਕਾਤ ਦਿਖਾਉਣ ਤੇ ਤੁਲਿਆ ਹੋਇਆ ਆ

  • @SatnamSingh-wv9gg
    @SatnamSingh-wv9gg 2 дня назад +1

    ਇਹ ਸਾਰਿਆਂ ਨਾਲੋ ਦੋਗਲਾ ਇਹ ਬਾਦਲਾਂ ਦੇ ਥੱਲੇ ਪੈਦਾ ਫਿਰਦਾ ਵੀ ਸ਼ਾਇਦ ਮੈਨੂੰ ਦੁਵਾਰਾ ਜਥੇਦਾਰ ਲਾ ਦੇਣਗੇ ਜਿਹੜਾ ਗੌਹਰੀ ਗੂਹਰੀ ਏ ਇਸ ਨੂੰ ਮਰਿਯਾਦਾ ਦਾ ਪਤਾ ਨੀ ਐ ਜੀ ਕਰਦਾ ਵੀ ਇਸ ਗੌਹਰੀ ਨੂੰ ਐ ਜੀ ਕਰਦਾ ਵੀ ਇੱਕ ਕਰ ਦੇਈਏ ਪਰ ਫੇਰ ਵੀ ਗ਼ਦਾਰ ਐਡੇ ਵੱਡੇ ਰੁਤਬੇ ਤੇ ਰਿਹਾ ਤਾਂ ਕਰਕੇ ਮਾੜਾ ਬੋਲਦੇ ਚੰਗੇ ਨੀ ਲੱਗਦੇ ਵਹਿਗੁਰੂ ਇਸ ਨੂੰ ਸੁਮੱਤ ਬਖਸ਼ੇ

  • @gurangadsinghsandhu6205
    @gurangadsinghsandhu6205 2 дня назад

    Bahut vadhia ji, dhanyawad

  • @balbindrasinghbalbindra5692
    @balbindrasinghbalbindra5692 2 дня назад +1

    ❤ Giyani Harpreet Singh Ji jindabad ❤❤❤❤❤

  • @surinderkumar2125
    @surinderkumar2125 2 дня назад +2

    Very good Patti sahib

  • @navindersingh4275
    @navindersingh4275 2 дня назад +2

    ਜਥੇਦਾਰ ਕਾਉਕੇ ਬਾਰੇ ਵੀ ਵਿਚਾਰੇ ਰਖੋ ਉਸ ਨੂੰ ਸਹੀਦ ਕਰਨ ਵਿਚ ਕੋਣ

  • @satinderbirsingh9326
    @satinderbirsingh9326 2 дня назад +25

    ਪੰਥ ਵਿਚੋਂ ਛੇਕਿਆਂ ਤਾਂ ਸਿੱਖ ਹੀ ਨਹੀਂ ਉਸ ਨੂੰ ਕੀ ਅਜਿਹੀਆਂ ਟਿੱਪਣੀਆਂ ਕਰਨ ਦਾ ਕੋਈ ਹੱਕ ਹੈ?

    • @KuldeepSingh-f6m9u
      @KuldeepSingh-f6m9u 2 дня назад +7

      ਸਤਿਕਾਰਯੋਗ ‌ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੰਥ ਦਰਦੀਆਂ ਵਲੋਂ ਮਾਣ ਦਿੱਤਾ ਜਾਂਦਾ ਹੈ।

    • @KashmirKaur-k3l
      @KashmirKaur-k3l 2 дня назад +1

      ਫੁਕਰੀਆਂ ਨੂੰ ਤਨਖਾਹਾਂ ਲੱਗੀਆਂ ਗਲਾਵਿਚ ਤਖਤੀਆ ਪਾਇਆ ਉਨਾ ਨੂੰ ਕੀ ਹਕ

  • @harjitsingh-ys3mk
    @harjitsingh-ys3mk 2 дня назад +2

    ਨਵੇਂ ਸਾਲ 2025 ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ।

  • @rajindersingh4077
    @rajindersingh4077 2 дня назад +1

    Bhatti saheb dhannvaad ji

  • @Paramjitkaur-k1x
    @Paramjitkaur-k1x 2 дня назад +3

    Pati sahib ap de omer lampi or tandrust rak baheguru

  • @GurmeetSingh-d7k4y
    @GurmeetSingh-d7k4y 2 дня назад +2

    Badal and Co including all Ex Jathedars are needed to be summoned again at Akal Takht for disobeying the orders and punished suitably

  • @sukhvirsinghmaan4928
    @sukhvirsinghmaan4928 2 дня назад +1

    ਭੱਟੀ ਸਾਬ ਜੁਬਾਨ ਸ਼ੁੱਧ ਕਰੋ ,,,ਪੱਠੇ ਨਹੀ ਪਾਏ ਕਿਸੇ ਆਮ ਇਨਸਾਨ ਲਈ ਤੁਸੀ ਭਾਵੇਂ ਵਰਤ ਸਕਦੇ ਓ ਪਰ ਇਕ ਜੁਝਾਰ ਸਿੰਘ ਲਈ ਏਸ ਤਰਾ ਦੇ ਸਬਦ ਤੁਸੀ ਨਹੀ ਵਰਤ ਸਕਦੇ,,ਇਹੋ ਜਿਹੇ ਸਬਦ ਤੁਸੀ ਆਪਦੇ ਬਰਾਬਰ ਦੇ ਜਾ ਆਪਦੇ ਤੋ ਨਿਚੇ ਵਾਲੇ ਲੲੀ ਵਰਤ ਸਕਦੇ ਓ ,, ਜੁਝਾਰੂ ਸਿੰਘਾਂ ਨੂ ਏਸ ਤਰਾ ਨਾ ਬੋਲਿਆ ਜਾਵੇ ਇਸ ਤੋਂ ਬਾਦ

  • @Jagirsinghpatwari
    @Jagirsinghpatwari 2 дня назад +1

    ਹੈਪੀ ਨਿਊ ਯੀਅਰ ਜੀ

  • @bhagwansinghbajwa5575
    @bhagwansinghbajwa5575 2 дня назад +1

    Jasvir Singh Patti vadia bolde waheguru Ji chardi kla vich rakhey

  • @adarshdeepsingh7628
    @adarshdeepsingh7628 2 дня назад +1

    Same to you wahaguruji ji mehar karo ji sikh sangat ta

  • @darshanbhandal2520
    @darshanbhandal2520 2 дня назад +1

    Patti sahib happy new year. May you live long and God bless you 🙏 ❤.

  • @ajabsingh2610
    @ajabsingh2610 2 дня назад +2

    ਮੋਹਰ ਨ ਸਦੀ ਨ ਬਲਾਈ ਮੈਂ ਲਾੜੇ ਦੀ ਤਾਈ ਇਹ ਦੀ ਇਹ ਹਾਲਤ

  • @BalvinderSingh-x2s
    @BalvinderSingh-x2s 2 дня назад +1

    Happy New Year 2025 : Jasvir Singh Bhatti & team

  • @KashmirsinghHayer-vv5zo
    @KashmirsinghHayer-vv5zo 2 дня назад +3

    Very good person patti saab

  • @bootasingh1733
    @bootasingh1733 2 дня назад +1

    Patti Sab Zindabad Zindabad

  • @BhagwantBanga
    @BhagwantBanga 2 дня назад +2

    Ur great patti sir

  • @dalipsingh1507
    @dalipsingh1507 2 дня назад +2

    S patti ji sat shri akal happy new year to you

  • @RajuKuar-bu4vt
    @RajuKuar-bu4vt 2 дня назад +1

    🙏🏼🙏🏼🙏🏼🙏🏼

  • @balvirchauhan2087
    @balvirchauhan2087 2 дня назад

    Mr Sandeep ji patty sahib ji very very deeply did Search& he gave you answers you know very well

  • @malvindermali7698
    @malvindermali7698 2 дня назад

    ਜਦੋਂ ਭਾਈ ਗੁਰਦੇਵ ਸਿੰਘ ਕਾਉਂਕੇ ਗ੍ਰਿਫਤਾਰ ਕੀਤੇ ਸਵ ਉਸ ਵੇਲੇ ਬੇਅੰਤ ਸਿੰਘ ਦੀ ਸਰਕਾਰ ਸੀ।

  • @navindersingh4275
    @navindersingh4275 2 дня назад +1

    ਅਕਾਲੀ ਦਲ ਬਾਦਲ ਦੇ ਪਤਰਕਾਰ ਜਾਪਦਾ। ਜਥੇਦਾਰਾ ਨੂੰ ਬੂਰੀ ਤਰਾਂ ਜਾਣ ਲਗਿਆ ਲਾਹਿਆ

  • @HarpalSingh-vr4fn
    @HarpalSingh-vr4fn 2 дня назад

    ਸੁਖਬੀਰ ਬਾਦਲ ਨੇ ਆਕਾਲ ਤਖਤ ਨੂੰ ਚੇਲ ਜ ਕੀਤਾ ਹੈ ਇਸ ਦਾ ਨਤੀਜਾ ਇਸ ਨੂੰ ਭੁਗਤਣਾ ਪਵੇਗਾ

  • @sukhsandhu837
    @sukhsandhu837 2 дня назад

    ਇਸ ਰਣਜੀਤ ਨੂੰ ਮਸਕੀਨ ਨਹੀਂ ਅਖਵਾਉਣਾ ਚਾਹੀਦਾ ਇਹ ਕਲੰਕਿਤ ਇਹੇ

  • @SantaSingh-r5r
    @SantaSingh-r5r День назад

    ਬਾਈ ਜੀ ਗ਼ੌਹਰੇ ਨੂੰ ਪਾਣੀ ਮਾਰਦੈ ਕੀ ਤੁਸੀਂ ਹਰਪਰੀਤ ਸਿੰਘ ਜੀ ਨੂੰ ਹਟਾ ਦਿਓ ਤੇ ਸਭ ਤੋਂ ਲੈਕ ਤੇ ਇਮਾਨਦਾਰ ਜਥੇਦਾਰ ਲਾਉਣ ਵਾਸਤੇ ਸਿਰਫ ਤੇ ਸਿਰਫ ਬਸ ਦਾਸ ਹੀ ਐ ਤੁਸੀ ਸਾਰ ਜੀ ਕਿਰਪਾ ਕਰਕੇ ਦਾਸ ਨੂੰ ਿਇਕ ਮੌਕਾ ਹੋਰ ਦੇਦੋ ਸਿਖ਼ ਕੌਮ ਨੂੰ ਲੁਟਣ ਤੇ ਸਿਖ਼ਾਂ ਦੀਆਂ ਹੀ ਧੀਆਂ ਪਰੈਗਨਟ ਕਰਨ ਦੇ ਦਿਓ ਜੀ ਬਸ ਮੁੜਕੇ ਦਾਸ ਗ਼ੌਹਰੇ ਜੀ ਧਾਡੀ ਕਿਰਪਾ ਦਾ ਪਾਤਰ ਰਹੂ

  • @rupinderpalsingh124
    @rupinderpalsingh124 2 дня назад +1

    Patti saab good historian

  • @jagsingh3319
    @jagsingh3319 2 дня назад +1

    Sir please try to read 31st December 2024,s Washington Post.

  • @SantoshKumar-do4oc
    @SantoshKumar-do4oc 2 дня назад

    Mere walon kharl te Patti Sahib nu Happy New year ok Thanks

  • @JassiSroa
    @JassiSroa 2 дня назад +1

    Patti saab great man happy new year

  • @shamindersingh6825
    @shamindersingh6825 2 дня назад +1

    SHAMIDER SINGH KAKA MUKTSAR PUNJAB

  • @balbirsinghjmajra2523
    @balbirsinghjmajra2523 2 дня назад +4

    Dr.Samra ne thik hi kiha si

  • @paramjitkaur-ci7km
    @paramjitkaur-ci7km 2 дня назад

    true 🙏🙏

  • @balbindrasinghbalbindra5692
    @balbindrasinghbalbindra5692 2 дня назад +1

    Jathedaar Saab Nu Sahid Karan Vala savaran ghotna Valtoha Da Ristedar C Valtoha Da Hath C Sahid karvaon Ch

  • @harninderjitsingh2774
    @harninderjitsingh2774 2 дня назад +1

    Now jatha should start from village to free akal thakt from badal

  • @SantoshKumar-do4oc
    @SantoshKumar-do4oc 2 дня назад

    Patti Sahib zindabad hai zindabad Rhega ok Thanks

  • @Nanak-rc1go
    @Nanak-rc1go 2 дня назад

    Ssa ji

  • @rachhpaulsinghbrar4876
    @rachhpaulsinghbrar4876 2 дня назад +1

    ਜਥੇਦਾਰ ਗੁਰਦੇਵ ਸਿੰਘ ਦੇ ਝੂਠੇ ਮੁਕਾਬਲੇ ਵੇਲੇ ਬੇਅੰਤ ਸਿੰਘ ਮੁੱਖ ਮੰਤਰੀ ਸਨ ॥

  • @VikramSingh-qm5hc
    @VikramSingh-qm5hc 2 дня назад +6

    ਭੱਰਦਾੰਨ ਤਾੰ ਹੈ ਹੀ ਬੇ ਅੰਣਖਾ ਅੰਣਖ ਵਾੱਲਾ ਹੂੰਦਾ ਦੱਬਾਰਾ ਆਪੰਣੀ ਵੱਕਾਲਤ ਕੱਰਦਾ ਲਾਹਾੰਤਾੰ ਤੌ ਬੱਚ ਜਾੰਦਾ ਕੀ ਲੈਣਾਂ ਲਿਬੜਕੇ ਸਿਰਫ ਗੋਹੋਲਕਾੰ ਵਾੱਸਤੇ ਬੈਠਾ ਏ ਈਜਤ ਬੱਚਾਵੇ ਨਿਕਲੇ ਭੀੜ ਵਿਚੌ ਈਜਤ ਬੱਚ ਜਾਵੇਗੀ ਬਾਕੀ ਜੱਦੌ ਬੂੱਧੀ ਭੀਰੇਸ਼ਟ ਹੋ ਜਾਵੇ ਦੱਮਾੰਗ ਕੰਮ ਕਰੰਨਾਂ ਬੰਦ ਹੋ ਜਾੰਦਾ ।

  • @sahibsingh9921
    @sahibsingh9921 2 дня назад

    Good patti sahab ji

  • @isingh1611
    @isingh1611 2 дня назад +1

    Pati Sahib this is not Akali Dal, now please call them Kali Dal
    This is my opinion

  • @HarnekDhillon1970
    @HarnekDhillon1970 2 дня назад +1

    Good night ji

  • @SukhdevSingh-bp6yf
    @SukhdevSingh-bp6yf 2 дня назад

    Happy new year both of you

  • @kanwarbirsingh1159
    @kanwarbirsingh1159 2 дня назад

    🌹

  • @rupinderpalsingh124
    @rupinderpalsingh124 2 дня назад +2

    Patti saab govt cong.di c 1993 ch.Beant Singh cm.c.Kps.gill dgp.pb.c.Akali govt ta 1997 ch bni aa.

  • @Belle_unboxing
    @Belle_unboxing 2 дня назад +1

    Hello kharal sahib never interrupt patti sahib when he is discussing some topic.

  • @BalwinderKaur-qu9ls
    @BalwinderKaur-qu9ls 2 дня назад +1

    Patti sahib why Jathedar of Shri Akal Takhat is mum on this issue of Jathedar Harpreet Singh

  • @GurinderSingh-g5y
    @GurinderSingh-g5y 2 дня назад +1

    Khral sahi swal karna chida

  • @balbindrasinghbalbindra5692
    @balbindrasinghbalbindra5692 2 дня назад +1

    Sukhbir Insa Badal jundli kadi V Vapsi Nahi Kar Sakda Nava Akalidal Bharti Hon Vali Hai jald Badal jundli To Bagair

  • @adv.madanlal13
    @adv.madanlal13 2 дня назад +1

    Sirs ,it is rightly observed that dignity of Akal Takhat is being lowered by incompetent people in power ,this way or that way they are hurting the Panth maryzada.