19.5 ਛਾਤੀ ,ਕਮਰ 17 ਕਟਿੰਗ ।ਤੀਰੇ ਦੀ ਹਰ ਮੁਸ਼ਕਿਲ ਦਾ ਹੱਲ ਜਾਣੋ ।ਹਰ size ਦੇ ਗਲੇ ਦੇ ਹਿਸਾਬ ਨਾਲ ।19.5 breast

Поделиться
HTML-код
  • Опубликовано: 16 янв 2025

Комментарии • 45

  • @chankaur7076
    @chankaur7076 27 дней назад

    Super video didi g you're super talented tailor wmk you're my favorite didi g

  • @RajniBala-nc3ff
    @RajniBala-nc3ff 26 дней назад

    Bahut vdiya di❤

  • @virkjatti-x3l
    @virkjatti-x3l 27 дней назад +1

    Di main suit stich kar ke pani a bina baju shi aunda a je baju lava te mode tu khich pandi a me 7inch tira rakhdi a je 6.5inch rakhdi a te mode girde be plzzzzzzzzzzzzzz dso ki kra me thodi videos dekh di a

    • @DhanjalCollection
      @DhanjalCollection  27 дней назад

      sister ji ਤੀਰਾ ਜਿੰਨਾ ਵੱਡਾ ਲਵਾ ਗੇ ਸਗੋ ਮੋਡ ਓਨੇ ਹੀ ਗਿਰਨ ਗੇ ਤੀਰਾ ਤੇ ਠੀਕ ਆ ਸਾਡੇ ਛੇ ਜੀ ਸਗੋ ਤੁਸੀਂ ਸੱਤ ਰੱਖਦੇ ਓ ਤਾਹੀ ਖਿੱਚ ਪੈਂਦੀ ਆ ਤੀਰਾ ਜਿਆਦਾ ਰੱਖ ਕੇ ਗੋਲਾਈ ਸਹੀ ਨੀ ਬਣਦੀ ਮੋਢੇ ਦੇ . ਤੁਸੀਂ ਮੋਢਾ ਕਿੰਨਾ ਕੱਟ ਕਰਦੇ ਓ ਦੱਸਿਓ??

  • @GurtajSingh-nh2cv
    @GurtajSingh-nh2cv 25 дней назад

    Di mere na moda atach karke front de moda vad janda aa oh dasyo please

  • @SatwantKaur-h8h
    @SatwantKaur-h8h 27 дней назад

    Ureab kacshera Sikhi cutting and stiching daso ji plz

  • @yasrajguran106
    @yasrajguran106 27 дней назад

    Thanks Dee 😊 this is same my kameez mearusment ..🙏🏻..
    kameez length 41
    Bust 19/5
    Waist 17
    Hip 20
    Front neck 6
    Back neack 6
    Bust to hip line 14
    Chaak 20
    😊

  • @SukhjitKaur-w6x
    @SukhjitKaur-w6x 27 дней назад

    Excellent way of telling

  • @HarpreetKaur-n9p
    @HarpreetKaur-n9p 27 дней назад

    Plz simple salwar dii stitching dii video paado didii plz

  • @jasvirdevgan3327
    @jasvirdevgan3327 27 дней назад

    ❤❤❤

  • @Amandeep-z2n
    @Amandeep-z2n 27 дней назад

    Superb❤❤keep it up

  • @deepg9790
    @deepg9790 20 дней назад

    Mam havy nap di cutting daso

  • @user-td7np2jx9
    @user-td7np2jx9 26 дней назад

    madam simple kameez di stitching dso side silai kive lani a

  • @sukhwinderkaurhans955
    @sukhwinderkaurhans955 27 дней назад

    Hello mam toci kandha shap nhi pauonde dasyo please 🙏

    • @DhanjalCollection
      @DhanjalCollection  27 дней назад

      mam main sirf front palle vich hi kaat paoni aa ji os nall hi modhe down ho jande ne ji set aaonda modha bilkul

    • @sukhwinderkaurhans955
      @sukhwinderkaurhans955 26 дней назад

      Mam fir sali lgan wele kime theek auonda he g

  • @BaljeetKaur-bq2wn
    @BaljeetKaur-bq2wn 25 дней назад

    ਦੀਦੀ ਜਿਵੇ ਕਿਸੇ ਦਾ ਤੀਰਾ 14, 15, 16 ਹੈ ਤਾ ਜੇ ਗਲਾ ਛੋਟਾ ਹੈ ਜਾ ਵੱਡਾ ਹੈ ਤੇ ਤੀਰਾ ਕਿੰਨਾ ਰੱਖਨਾ ਚਾਹੀਦਾ ਹੈ

  • @GURUNANAKBOUTIQUE0091
    @GURUNANAKBOUTIQUE0091 24 дня назад

    🙏🙏🙏🙏🙏🥰🥰♥️♥️👏👏

  • @cookingallwork
    @cookingallwork 25 дней назад

    Very nice mamg

  • @BaljeetKaur-bq2wn
    @BaljeetKaur-bq2wn 25 дней назад

    ਦੀਦੀ ਸਾਡਾ ਕਮੀਜ ਦੀ ਛਾਤੀ 16 ਕਮਰ 14 ਹਿਪ 18 ਤੇ ਪਿਛਲਾ ਗਲਾ 6 ਇੰਚ ਹੈ ਤੇ ਤੀਰਾ ਤੇ ਮੋਢਾ ਕਿੰਨਾਂ ਕੱਟਣਾ ਹੈ

  • @NoorAnsh-im6my
    @NoorAnsh-im6my 18 дней назад

    22 ਛਾਤੀ ਤੇ 19ਕਮਰ ਲਈ ਜੀ ਕਿੰਨਾ ਤੀਰਾ ਲੈਣਾ ਜੀ plz ਦੱਸਿਓ 🙏ਜੀ

  • @AmardeepSingh-mi9xn
    @AmardeepSingh-mi9xn 27 дней назад

    didi strait salwar Dee video Bano ji

  • @deepg9790
    @deepg9790 20 дней назад

    Breast 25 kamar 23 hip 26

  • @jannatvlog6585
    @jannatvlog6585 27 дней назад

    Di meri baju ch thodi khich paindi aa je mai 18 baju length rakha tan

    • @DhanjalCollection
      @DhanjalCollection  27 дней назад

      Kis side paindi sister khich

    • @jannatvlog6585
      @jannatvlog6585 27 дней назад +1

      @DhanjalCollection di jo silai wali seen hundi aa main silai ji othe paindi aa sister

    • @jannatvlog6585
      @jannatvlog6585 27 дней назад +1

      @DhanjalCollection baki mnu bhut ashi cutting sikhn nu mili tuhadi video ton ... Bhut bhut nice di

    • @DhanjalCollection
      @DhanjalCollection  27 дней назад

      Sister ji ਜੇ ਸਾਡੀ ਬਾਂਹ ਦੀ ਕਾਟ ਸਹੀ ਨ੍ਹੀ ਪੈਂਦੀ ਤਾ ਖਿੱਚ ਪੈਂਦੀ ਹੈ ਕਿਊ ਕਿ ਕਾਟ ਨਾਲ ਹੀ ਮੋਢਾ ਨੀਚੇ ਵਾਲੇ ਪਾਸੇ ਨੂੰ ਜਾਂਦਾ ਤੇ ਸਾਡੇ ਖਿੱਚ ਨ੍ਹੀ ਪੈਂਦੀ ਜਦੋ ਅਸੀ ਕਾਟ ਘੱਟ ਪਾ ਦਿਨੇ ਆ ਤਾ ਫੇਰ ਖਿੱਚ ਆਉਂਦੀ ਹੈ ! ਮੈਂ ਦੇਖਦੀ ਆ ਕਿ ਜਿਆਦਾਤਰ ਲੋਕ ਇਕ ਇੰਚ ਤੇ ਕਾਟ ਪਾਉਂਦੇ ਨੇ ਮੈਂ ਵੀ ਸ਼ੁਰੂ ਸ਼ੁਰੂ ਚ ਐਦਾ ਹੀ ਕਰਦੀ ਸੀ ਫੇਰ ਖਿੱਚ ਪੈਂਦੀ ਸੀ ਮੋਢੇ ਵਿੱਚ ਫੇਰ ਪਾਉਣੇ ਇੰਚ ਤੇ ਜਦੋ ਪਾਈ ਤਾ ਮੋਢੇ ਦੀ ਸਾਰੀ ਪ੍ਰੋਬਲਮ ਦਾ ਹੱਲ ਹੋ ਗਿਆ

    • @DhanjalCollection
      @DhanjalCollection  27 дней назад

      thnk u sister

  • @ParminderKaurKhalsa-28
    @ParminderKaurKhalsa-28 26 дней назад +1

    ❤❤