17 breast cutting ਤੀਰੇ ਅਤੇ ਮੋਢੇ ਵਿੱਚ ਬਾਕੀ fitting ਨਾਲੋ ਕਿ ਫਰਕ ਪਾਉਣਾ ਹੁੰਦਾ ਹੈ ਧਿਆਨ ਦੇਣ ਵਾਲਿਆਂ ਗੱਲਾਂ

Поделиться
HTML-код
  • Опубликовано: 15 янв 2025

Комментарии • 30

  • @harleensidhu3527
    @harleensidhu3527 6 часов назад

    Thanks g manu hamesa underarm di cutting karn vich problem aundi cc tusi bhut vadia dasia thank you dedi

  • @suriyakhan8847
    @suriyakhan8847 20 часов назад +1

    Didi g main aj suit lya salwar di bottom kadi hoye aa plz tuc straight salwar bare dso plz main stitching krna suit

  • @BkBhatia-r5l
    @BkBhatia-r5l 21 час назад +1

    Sis ਜੇ ਕਰ ਪੇਟ ਜਿਆਦਾ ਹੋਵੇ ਤਾਂ back ਸਾਈਡ ਤੋਂ ਕਮਰ ਤੇ ਹਿਪ ਘੱਟ ਹੋਵੇ ਤਾਂ ਬੈਕ side ਤੋਂ ਕੱਪੜਾ ਉਠਿਆ ਜਿਹਾ ਰਹਿੰਦਾ ਫਿਟਿੰਗ ਨਹੀਂ ਬਣਦੀ back ਸਾਈਡ ਤੋਂ ਫਿਟਿੰਗ ਕਿਵੇਂ ਬਣਾਈਏ ਦਸਿਓ please

  • @PargatSingh-s5r
    @PargatSingh-s5r 19 часов назад

    ਦੀਦੀ ਜਹਿੜਾ ਤੁਸੀਂ ਵੈਲਵੱਟ ਦੇ ਸੂਟ ਤੇ ਵਰਕ ਕੀਤਾ ਉਸ ਤੇ ਵਡੀਉ ਜਰੂਰ ਬਨਾਉ ਤੁਹਾਡੇ ਵੀ ਫਰੋਜੀ ਸੂਟ ਪਾਇਆ ਸੀ ਬਹੁਤ ਹੀ ਸਹੋਣਾ ਵਡੀਉ ਦੀ ਉਡੀਕ ਕਰ ਰਹੇ ਨੇ

    • @DhanjalCollection
      @DhanjalCollection  19 часов назад +1

      hnji sister ਬੱਸ ਤੁਸੀਂ ਇਕ ਦੋ ਦਿਨ ਇੰਤਜ਼ਾਰ ਕਰਲੋ plz ਕਿਊ ਕਿ ਅਸੀ ਰਿਸ਼ਤੇਦਾਰੀ ਗਏ ਹੋਏ ਸੀ ਲੋਹੜੀ ਕਰਕੇ ਕੰਮ ਥੋੜ੍ਹਾ ਸੈਟ ਜਾ ਨਹੀ ਆ ਰਿਹਾ ਤੁਹਾਨੂੰ ਪਤਾ ਕਿਤੇ ਚਲੇ ਜਾਓ ਤਾ ਐਦਾ ਹੀ ਹੁੰਦਾ ਬਸ ਪਊ ਗੀ ਵੀਡੀਓ ਜਰੂਰ ਜੀ

  • @harbhajanharbhajan29
    @harbhajanharbhajan29 7 часов назад

    Bhen g tol wale gol suit di cutting v jroor dsio

  • @Harjeet-fy8ey
    @Harjeet-fy8ey 6 часов назад

    Tuc vadia das de sara kuch di ji thanks di

  • @PremKumar-bm1vu
    @PremKumar-bm1vu 6 часов назад

    धन्यवाद दीदी जी

  • @KamalpreetKaur-q3m
    @KamalpreetKaur-q3m 9 часов назад

    Di suit te work vali video di wait hai ji

  • @sukhnoornamsot1681
    @sukhnoornamsot1681 21 час назад

    ❤❤

  • @GurjeetkaurButter
    @GurjeetkaurButter 20 часов назад

    Didi ji armul te jhol bhut painda plz cutting ds do

    • @DhanjalCollection
      @DhanjalCollection  20 часов назад +1

      hnji sister dseya hai ji modhe de nicho adha inch kpda ght krdo tikona krke is video vich vi daseya ji

  • @GurjeetkaurButter
    @GurjeetkaurButter 19 часов назад

    22 chest 20 kamar 23 hip front neck 7 back neck 5, lambai 43

  • @harmandeepsinghbrar8872
    @harmandeepsinghbrar8872 22 часа назад

    Di 16 breast 15 kamar di cutting daso pls

  • @baljitkaursehmbi5291
    @baljitkaursehmbi5291 19 часов назад

    Sis koti bhout sonhi a ketho leyi

    • @DhanjalCollection
      @DhanjalCollection  17 часов назад

      sister ਘਰ ਹੀ ਬਣਾਈ ਹੈ ਜੀ ਮੇਰੀ ਮੰਮੀ ਨੇ ਕਢਾਈ ਮੈਂ ਖੁਦ ਕਰਲੀ ਇਸ ਤੇ 😊

  • @PargatSingh-s5r
    @PargatSingh-s5r 19 часов назад

    ਦੀਦੀ ਤੁਹਾਡੀ ਇੰਸਟਾਗਰਾਮ ਦੀ ਆਈਡੀ ਕੀ ਏ ਜੀ

    • @DhanjalCollection
      @DhanjalCollection  19 часов назад

      mera ਅਕਾਊਂਟ ਡਲੀਟ ਹੋ ਗਿਆ ਜੀ ਨਿਊ ਬਣਾਉ ਗੀ

  • @PargatSingh-s5r
    @PargatSingh-s5r 20 часов назад

    ਦੀਦੀ ਵਰਕ ਵਾਲੀ ਵਡੀਉ ਵੀ ਪਾਉ

    • @DhanjalCollection
      @DhanjalCollection  20 часов назад +1

      ਕਿਹੜੇ ਵਰਕ ਵਾਲੀ ਜੀ ? ਵਰਕ ਵਾਲੀ ਸਲਵਾਰ ਦੀ ਕਟਿੰਗ

    • @PargatSingh-s5r
      @PargatSingh-s5r 20 часов назад

      @DhanjalCollection ਦੀਦੀ ਜਹਿੜਾ ਤੁਸੀਂ ਵੈਲਵੱਟ ਦੇ ਸੂਟ ਤੇ ਵਰਕ ਕੀਤਾ ਮੈਂ ਵੀ ਆਪਣਾ ਸੂਟ ਕੱਡਨਾ ਉਸ ਦੀ ਵਡੀਉ ਕਡਾਈ ਦੀ

    • @PargatSingh-s5r
      @PargatSingh-s5r 20 часов назад

      @DhanjalCollection ਹੈਲੋ ਦੀਦੀ

  • @HarjotsinghDhillon-bp9hl
    @HarjotsinghDhillon-bp9hl 21 час назад

    16 breast di cutting dso ji

  • @jagtarsingh-bn8go
    @jagtarsingh-bn8go 21 час назад

    ❤❤

  • @khalsakhalsa-k2d
    @khalsakhalsa-k2d 12 часов назад

    ❤❤