ਪਸ਼ੂ ਨੂੰ ਸੂਣ ਤੋਂ ਪਹਿਲਾ ਇਹ ਫੀਡ ਦੇਣ ਨਾਲ ਵਧੇਗਾ ਦੁੱਧ I Transition Period Management in cattle

Поделиться
HTML-код
  • Опубликовано: 6 янв 2025

Комментарии • 89

  • @ApniKheti
    @ApniKheti  5 лет назад +21

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ 9779977641 ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

    • @gillkulwinder3265
      @gillkulwinder3265 4 года назад +1

      Vitamin E layi MUSTARD OIL de skde aa jnaab ?

    • @ApniKheti
      @ApniKheti  4 года назад

      @@gillkulwinder3265 Mustered oil lain sambandhi koi ji jankari layi kirpa krke apna sawal apni kheti App te pusho.

    • @ushadevi5107
      @ushadevi5107 4 года назад

      0

    • @Waheguru_editor
      @Waheguru_editor 3 года назад +2

      ਸੂਣ ਤੋਂ ਪਹਿਲਾਂ ਗਾਂ ਦਾ ਦੁੱਧ ਵਗਣ ਲੱਗ ਜਾਂਦਾ ਹੈ ਤਾਂ ਕੀ ਕਰੀਏ

    • @gurdeep7404
      @gurdeep7404 3 года назад +1

      ਮਿਨਰਲ ਮਿਕਚਰ ਕੀ ਹੁੰਦਾ ਹੈ?

  • @ਅੰਮ੍ਰਿਤਪਾਲਸਿੰਘਸਿੱਧੂ

    ਜਾਣਕਾਰੀ ਤਾ ਬਹੁਤ ਵਧੀਆ ਸੀ ਪਰ ਇਸ ਨੂੰ ਚੰਗੀ ਤਰ੍ਹਾ ਨਹੀ ਸਮਝਾਇਆ ਗਿਆ ।ਕੇ ਕਿਹੜੀ ਫੀਡ ਕਿਸ ਤਰ੍ਹਾ ਦੇਣੀ ਚਾਹੀਦੀ ਹੈ ।ਸ਼ੁੱਧ ਪੰਜਾਬੀ ਭਾਸ਼ਾ ਵਿੱਚ ਜਾਣਕਾਰੀ ਦੇਣੀ ਚਾਹੀਦੀ ਸੀ ।

  • @prabhjitsinghbal
    @prabhjitsinghbal 4 года назад +16

    ਪਸ਼ੂ ਦੇ ਸੂਣ ਤੋਂ ਪਹਿਲਾਂ ਦੀ ਸਾਰੀ ਡਿਟੇਲ ਕਿਹੜੇ ਮਹੀਨੇ ਵਿੱਚ ਕਿਹੜੀ ਚੀਜ਼ ਦੇਣੀ ਚਾਹੀਦੀ ਜਿਵੇਂ ਤੀਜੇ ਮਹੀਨੇ ਵਿੱਚ ਚੈੱਕ ਕਰ ਲਿਆ ਸੂਣ ਵਾਲਾ ਪਸੂ ਉਸ ਤੋਂ ਬਾਅਦ ਕਿਵੇਂ ਖੁਰਾਕ ਦੇਣੀ ਚਾਹੀਦੀ ਸਾਰਾ ਵਿਸਥਾਰ ਸਹਿਤ ਸਮਝਾਇਆ ਜਾਵੇ ਧੰਨਵਾਦ

  • @RamandeepSingh-kj9tr
    @RamandeepSingh-kj9tr 4 года назад

    ਬਹੁਤ ਵਧੀਆ ਜੀ। ਡਾਕਟਰ ਸਾਹਿਬ

  • @gurmailsinghsandhawalia5427
    @gurmailsinghsandhawalia5427 2 года назад +8

    ਓ ਭਰਾਵਾ ਪਸ਼ੁ ਪਾਲਣ ਦਾ ਧੰਦਾ ਅਨਪੜ੍ਹ ਅਤੇ ਘੱਟ ਪੜ੍ਹੇ ਲਿਖੇ ਲੋਕ ਕਰਦੇ ਹਨ, ਅੰਗਰੇਜ਼ੀ ਘੋਟਣ ਦਾ ਕੀ ਫਾਇਦਾ, ਜੇ ਕਿਸੇ ਨੂੰ ਸਮਝ ਹੀ ਨਾ ਆਈ

    • @bajwa__farmz
      @bajwa__farmz 8 месяцев назад

      ਤੁਹਾਨੂੰ ਕਿੰਨੇ ਕਹਿ ਤਾ ਵੀਰ ਜੀ ਕਿ ਘੱਟ ਪੜੇ ਲਿਖੇ ਡੰਗਰਾਂ ਦਾ ਧੰਦਾ ਕਰਦੇ ਆ ਮੈਂ ਬੀਐਡ ਆ ਫਿਰ ਵੀ ਡੰਗਰਾਂ ਦਾ ਕਰ ਰਿਹਾ ਆਪਣਾ ਸ਼ੌਂਕ ਆ ਬਾਕੀ ਆਹ ਮਨ ਚੋਂ ਖਿਆਲ ਕੱਢ ਦਿਓ ਵੀ ਅਨਪੜ ਬੰਦਾ ਧੰਦਾ ਕਰਦਾ ਸ਼ਹਿਰ ਤੋਂ ਬਾਹਰ ਨਿਕਲ ਕੇ ਦੇਖੋ ਵੀਰ ਜੀ ਦੁਨੀਆਂ ਚੰਦ ਤੇ ਪਹੁੰਚ ਗਈ ਆ ਡੇਰੀ ਫਾਰਮ ਦਾ ਕੰਮ ਕਰਦੀ ਸੀ

  • @SukhwinderSingh-qd6fs
    @SukhwinderSingh-qd6fs 5 лет назад +1

    ਬਹੁਤ ਵਧੀਆ ਜੀ

  • @irsidhu8345
    @irsidhu8345 4 года назад +29

    ਤੂ ਇਝਂ ਕਰ ਪਹਿਲਾਂ ਅੰਗਰੇਜੀ ਬੋਲ ਕੇ ਰੀਝ ਲਾ ਲੈ ਇਕ ਵੀ ਗਲ ਦਾ ਪਤਾ ਨਹੀਂ ਲਗਾ ਜੇ ਪੰਜਾਬੀ ਚ ਦਸ ਦਿੰਦਾ ਸੂਣ ਤੋਂ ਪਹਿਲਾਂ ਕਿੰਨਾ ਫੀਡ ਤੇ ਉਹ ਕੀ ਪਰੋਡਕਟ ਕੀ ਘਸ ਜਾਂਦਾ ਤੇਰਾ

  • @GurjitSingh-kl8qe
    @GurjitSingh-kl8qe 3 года назад +6

    ਡਾਕਟਰ ਸਾਹਿਬ ਪੰਜਾਬੀ ਚ ਦੱਸਿਆ ਕਰੋ

  • @jasspreetmarahar7809
    @jasspreetmarahar7809 5 лет назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

    • @ApniKheti
      @ApniKheti  5 лет назад

      ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

  • @jasveersinghsingh2898
    @jasveersinghsingh2898 Год назад

    ਬਾਈ ਜੀ ਕੋਈ ਸਮਝ ਨਹੀਂ ਲੱਗੀ। ਚੰਗੀ ਤਰ੍ਹਾਂ ਪਿੰਡਾਂ ਵਾਲੀ ਬੋਲੀ ਵਿੱਚ ਬੋਲਿਆ ਜਾਵੇ

  • @ajaypalsingh6708
    @ajaypalsingh6708 3 месяца назад

    Bai pura english chh dsya desi bhasha vich dso ji

  • @manjeetsinghlakhian6672
    @manjeetsinghlakhian6672 2 года назад

    Pehle var soon wale pashu lyi v same??

  • @rajadhillonraja7780
    @rajadhillonraja7780 2 года назад +2

    ਭਰਾਵੋ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਅੰਗਰੇਜ਼ੀ ਬੜੀ ਬੋਲਦਾ ਆ ਪੰਜਾਬੀ ਵਿੱਚ ਦੱਸ ਦੇਂਦਾ ਤਾਂ ਇਹਦਾ ਕੀ ਜਾਂਦਾ ਸੀ

  • @manpreetbrar884
    @manpreetbrar884 5 лет назад +1

    Very good D.r g

    • @ApniKheti
      @ApniKheti  5 лет назад

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @deepsamra3003
    @deepsamra3003 5 лет назад +1

    Jankare bilkul v samj ne lagi g

  • @gurjeetbrargurjeetbrar3817
    @gurjeetbrargurjeetbrar3817 5 лет назад +1

    Very nice video

    • @ApniKheti
      @ApniKheti  5 лет назад

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @HarpalSingh-zx1gv
    @HarpalSingh-zx1gv 4 года назад +1

    Nice

  • @sarajmanes4505
    @sarajmanes4505 5 лет назад

    Very Good Information Thanks Dr Saab

    • @ApniKheti
      @ApniKheti  5 лет назад

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @khehra2252
    @khehra2252 3 года назад +1

    appa ta apna vand tiar karke pai da wa nal gharda desi ghio pai da wa

  • @NAVRAJ-c7t
    @NAVRAJ-c7t Год назад +1

    Pkka pata kihnu hunda k poore 21 din bad pasu ne soo pena

  • @harshsand678
    @harshsand678 4 года назад +1

    Make videos of horse diet and feed for nukara and marwari horse

    • @ApniKheti
      @ApniKheti  4 года назад

      Thanks for you feedback. We'll try to do more informative videos on this topic.

  • @pasvindersingh5578
    @pasvindersingh5578 5 лет назад

    Good ji

  • @HarpalSingh-d8g
    @HarpalSingh-d8g 4 месяца назад

    ਪੰਜਾਬੀ ਵਿਚ ਦਸਦੈਦਾ

  • @SukhwinderSingh-td9bc
    @SukhwinderSingh-td9bc 3 года назад

    Kheda pouder paiye

  • @deepw1463
    @deepw1463 4 года назад

    Kuch wi nahi daseya feed kini deni aa te feed wich ki pauna

  • @mahbirsingh6689
    @mahbirsingh6689 5 лет назад

    very nice information sar ji

  • @navdeepgill8777
    @navdeepgill8777 3 года назад +1

    🌹🌹🌹

  • @mangatkaler298
    @mangatkaler298 5 лет назад +1

    Colina kitho milu gi .sr

    • @ApniKheti
      @ApniKheti  5 лет назад +1

      Mangat Kaler ji, tusi apna eh swal Apni Kheti mobile app vich pucho. App vich tuhanu es bare sari jankari vistar vich diti javegi. App download krn lyi hetha ditte link te click kro:
      For Android: bit.ly/2ytShma
      For Iphone: apple.co/2EomHq6

    • @itspardeep22
      @itspardeep22 3 года назад

      Chemist shop ਤੋਂ

  • @DEEPAKKUMAR-oo3lt
    @DEEPAKKUMAR-oo3lt 4 года назад

    Soon tu 1 month pehla dlya pa sakde a g majj nu

  • @yaar0truck0wala
    @yaar0truck0wala 4 года назад +3

    Doctor sir punjabi ga gal karo tusi English ka das g ko tudi vidao uk wal dak raha ha 😂😂😂😂😂😂

  • @vickybhular4859
    @vickybhular4859 3 года назад +2

    8ਮਹੀਨੇ ਦੀ ਗੰਬਣ ਹੈ ਗਾਂ ਨੂੰ ਕਿਹੜੀ ਫੀਡ ਪਾਈ ਏ

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @balchhinasingh1437
      @balchhinasingh1437 5 месяцев назад

      @@ApniKheti

  • @beantsingh9284
    @beantsingh9284 2 года назад +1

    ਡਾਕਟਰ ਜੀ ਗਾ 2 ਸੂਏ ਸੂਈਆ 1 ਸੂਏ ਦੁੱਧ 15 ਲੀਟਰ ਸੀ ਹੁਣ ਘੱਟ ਆ ਕੀ ਕਰੀਏ

    • @ApniKheti
      @ApniKheti  2 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @SukhwinderSingh-td9bc
    @SukhwinderSingh-td9bc 3 года назад

    Sir hamari bhains ka 150 mohina peya soun wech and khedi fheed paiye

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @harpreethundal3173
    @harpreethundal3173 3 года назад

    👍

  • @Nankdadesh
    @Nankdadesh 5 лет назад

    Dr saab da number mil skda ji??
    Main sare tra di feed bnaun di jankari laini aa।

    • @ApniKheti
      @ApniKheti  5 лет назад

      Sir, tusi feed banun bare jankari lyi tusi apna swal Apni Kheti mobile app vich pucho. App vich tuhanu mahir es bare sahi jankari ate slah denge. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

  • @davinderjitsinghbains7931
    @davinderjitsinghbains7931 4 года назад

    from where i can get ruman protected choline powder

    • @ApniKheti
      @ApniKheti  4 года назад

      Please ask your question on Apni kheti mobile app so that our expert can answer your question accordingly.
      You can also download our app. Please click on link given below:
      For Android : bit.ly/2ytShma
      For iOS : apple.co/2EomHq6

  • @SANDEEPSINGH-lb4sg
    @SANDEEPSINGH-lb4sg 5 лет назад

    thekri nisadar kina dena te kina time dena

    • @ApniKheti
      @ApniKheti  5 лет назад

      Sandeep ji, tusi apna eh swal Apni Kheti mobile app vich vistar nal pucho. App vich tuhanu es bare mahir sahi jankari ate slah denge. App download krn lyi haitha ditte link te click kro:
      For Android: bit.ly/2ytShma
      For Iphone: apple.co/2EomHq6

    • @aveerdairyfarm2095
      @aveerdairyfarm2095 5 лет назад +1

      40...50 gm daily

  • @avtarsingh649
    @avtarsingh649 5 лет назад +4

    I am use already transaction feed cargel

    • @DEEPAKKUMAR-oo3lt
      @DEEPAKKUMAR-oo3lt 4 года назад

      22 g kida da rejelt a es feed da te soon tu kine din pehla dene start krni a te kida dene a g

  • @japjisanghera1892
    @japjisanghera1892 4 года назад

    Garmia vich nasager dena vadia hunda koi nuksan te nahi krda

  • @hardeepgill3105
    @hardeepgill3105 2 года назад +2

    ਡਾਕਟਰ ਸਾਬ ਅਗਰੇਜ਼ੀ ਘੱਟ ਬੋਲੋ ਆਪਾ ਪੰਜਾਬੀ ਹਾ ਅਗਰੇਜ਼ੀ ਸਮਜ ਨੀ ਆਉਂਦੀ

  • @inderjitkaur8394
    @inderjitkaur8394 4 года назад +1

    Repeater bahut vadi problem a

    • @talwindersingh1082
      @talwindersingh1082 3 года назад

      ਟਿਵਾਣਾ ਵਰਤੋ daliy proten + ਜੇ ਦੁੱਧ ਦਿੰਦਾ ਫਿਰ ਟਿਵਾਣਾ 1000 ਜੇ ਨਹੀ ਦਿੰਦਾ ਫਿਰ dry t 20

  • @govindmirza2756
    @govindmirza2756 Год назад

    हिन्दी में विडियो बनाए ताकि हरियाणा राजस्थान के पशुपालन जमीदार को समझ आए कि कोन सी खुराक कोन सी दवाई कब और कैसे देनी है पंजाबी भाषा में हरियाणा राजस्थान के पशुपालकों को समझ नहीं आ रही धन्यवाद

    • @ApniKheti
      @ApniKheti  Год назад

      Govind Mirza जी आपके सुझाव के लिए धन्यवाद, हम आगे से कोशिश करेंगे कि आपको इससे संबंधित पूरी जानकारी हिंदी भाषा में उपलब्ध करवाई जाए।
      अपनी खेती से जुड़ने के लिए धन्यवाद
      कृषि और पशुपालन के बारे में अधिक जानकारी के लिए आप अपना सवाल अपनी खेती मोबाइल एप्प में पूछें। एप्प में आपको सारी जानकारी माहिरों द्वारा विस्तार में दी जाएगी। एप्प डाउनलोड करने के लिए नीचे दिए गए लिंक पर क्लिक करें:
      एंड्राइड: bit.ly/2ytShma
      आई-फ़ोन: apple.co/2EomHq6

  • @japjisanghera1892
    @japjisanghera1892 4 года назад

    Hlo sir

  • @Waheguru_editor
    @Waheguru_editor 3 года назад +2

    ਸੂਣ ਤੋਂ ਪਹਿਲਾਂ ਗਾਂ ਦਾ ਦੁੱਧ ਵਗਣ ਲੱਗ ਜਾਂਦਾ ਹੈ ਤਾਂ ਕੀ ਕਰੀਏ

    • @ApniKheti
      @ApniKheti  3 года назад

      ਇਸ ਸੰਬੰਧੀ ਜਾਣਕਾਰੀ ਲਈ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

    • @Waheguru_editor
      @Waheguru_editor 3 года назад

      @@ApniKheti Thanks 🙏🏻

  • @ManpreetSingh-qc3ky
    @ManpreetSingh-qc3ky 5 лет назад +1

    Bdia

    • @ApniKheti
      @ApniKheti  5 лет назад

      Thank you so much for your feedback.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @heartbeatboy6661
    @heartbeatboy6661 2 года назад

    Dairy farm da Kam krn waliyan lyi ek golden opportunity Jo person apne farm de milk ton koi b products bna k sell krna chahonda hai jive ki sweets shop,cheese, butter Desi ghee ja koi b products bna k bhechna hove tan us de lyi scheme hai usde di loan b dita janda te 35% subsidy b mildi hai male female dono apply kr skde ne contact de msg kro

  • @batthdairyfarmbarhampur4700
    @batthdairyfarmbarhampur4700 2 года назад +1

    Very nice ji

  • @HappySingh-hl8mm
    @HappySingh-hl8mm 3 года назад

    nice

  • @heartbeatboy6661
    @heartbeatboy6661 2 года назад

    Dairy farm da Kam krn waliyan lyi ek golden opportunity Jo person apne farm de milk ton koi b products bna k sell krna chahonda hai jive ki sweets shop,cheese, butter Desi ghee ja koi b products bna k bhechna hove tan us de lyi scheme hai usde di loan b dita janda te 35% subsidy b mildi hai male female dono apply kr skde ne contact de msg kro