ਅੱਜ ਇਹ ਸੀਨ! Manukhta Di Sewa Bapu Gursweak Singh Bhai Gurpreet Ji Hosting Latest Punjabi TV Canada

Поделиться
HTML-код
  • Опубликовано: 9 сен 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Комментарии • 238

  • @bhupinderbrar8174
    @bhupinderbrar8174 Месяц назад +18

    ਗੁਰਪ੍ਰੀਤ ਬੇਟਾ! ਇਹ ਮਨੁੱਖਤਾ ਤੇਰਾ ਦੇਣ ਨਹੀਂ ਦੇ ਸਕਦੀ। ਵਾਹਿਗੁਰੂ ਜੀ ਤੈਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਣ ।

    • @rajinderkaur2006
      @rajinderkaur2006 Месяц назад

      ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏

  • @jagmaanbrar9090
    @jagmaanbrar9090 Месяц назад +61

    ਜਿਊਂਦੇ ਵੱਸਦੇ ਰਹੋ ਗੁਰਪ੍ਰੀਤ ਵੀਰ ਜੀ ਬਾਪੂ ਨੂੰ ਇੰਨਾ ਹੌਸਲਾ ਦੇਣ ਲਈ

  • @Satnamkaur4570
    @Satnamkaur4570 Месяц назад +40

    ਹਾਏ ਦਿਲ ਨੂੰ ਕਿੰਨੇ ਹੌਲ ਪੈਂਦੇ ਬਾਪੂ ਨੂੰ ਰੋਦੇ ਦੇਖ ਕੇ 😢😢

  • @rajg.1629
    @rajg.1629 Месяц назад +33

    ਕੁੜੀ ਤਾਂ ਮਿਲ ਜਾਵੇ ਵਿਚਾਰੇ ਬਾਪੂ ਦੀ ਰੂਹ ਖੁਸ਼ ਹੋ ਜਾਵੇ

  • @rajg.1629
    @rajg.1629 Месяц назад +45

    ਫਿੱਟ ਲਾਹਨਤ ਹੈ ਇਹੋ ਜਿਹੇ ਪੁੱਤਾਂ ਤੇ ਜੋ ਆਪਣੇ ਮਾਤਾ-ਪਿਤਾ ਦੀ ਕਾਦਰ ਨਹੀਂ ਕਰਦੇ

  • @user-dv7qb8hp6n
    @user-dv7qb8hp6n Месяц назад +6

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਦੀ ਬਹੁਤ ਹੀ ਵਧੀਆ ਸੇਵਾ ਕਰਨ ਦੀ ਡਿਊਟੀ ਲਗਾਈ ਹੈ ਕਿਉਂਕਿ ਇਹ ਸੇਵਾ ਕਿਸੇ ਕਿਸੇ ਦੇ ਹਿੱਸੇ ਹੀ ਆਉਂਦੀ ਹੈ

  • @amritkaur5185
    @amritkaur5185 Месяц назад +31

    ਮਿਲ ਜਾਉ ਵੀਰੇ ਬਾਪੂ ਨੂੰ ਆ ਕੇ ਇਥੇ ਕੁਝ ਨਹੀਂ ਏ , ਚਾਰ ਦਿਨਾਂ ਦੀ ਜ਼ਿੰਦਗੀ ਏ ਸਭ ਰੋਸੇ ਏਥੇ ਹੀ ਰੇ ਜਾਣੇ ਨੇ ਪਰ ਕਿਸੇ ਨੂੰ ਦੁਖੀ ਨਾ ਕਰੋ

  • @surjitkaur1895
    @surjitkaur1895 Месяц назад +7

    ਵਾਹ ਓ ਵਾਹਿਗੁਰੂ ਜੀ। ਕਿੰਨਾ ਸਬਰ , ਸਿਆਣਪ ਗੁਰਪ੍ਰੀਤ ਸਿੰਘ ਵਿੱਚ। ਵਾਹਿਗੁਰੂ ਜੀ ਬਾਪੂ ਜੀ ਨੂੰ ਤੰਦਰੁਸਤੀ ਚੜ੍ਹਦੀ ਕਲ੍ਹਾ ਬਖਸ਼ਣ ਜੀ।

  • @gsgaming3754
    @gsgaming3754 Месяц назад +23

    ਜਦੋਂ ਤੋਂ ਅਕਲ ਆ ਜਾਵੇ ਬਸ ਇੱਕਲੇ ਰਹਿਣਾ ਸਿਖੋ, ਧੀਆਂ ਪੁੱਤਰਾਂ ਪ੍ਰਤੀ ਤੇ ਹੋਰਾਂ ਰਿਸ਼ਤਿਆਂ ਲਈ ਫਰਜ ਜਰੂਰ ਨਿਭਾਓ ਪਰ ਕਿਸੇ ਲਈ ਵੀ ਟੁੱਟ ਟੁੱਟ ਕੇ ਨਾ ਮਰੋ ਸਬ ਕੁਝ ਅਪਣੇ ਹੱਥ ਰਖੋ ਬਾਅਦ ਵਿੱਚ ਵੀ ਓਹਨਾਂ ਦਾ ਹੀ ਹੈ, ਹਰ ਰਿਸ਼ਤੇ ਨਾਲ ਜਿੰਦਗੀ ਜਰੂਰ ਜੀਓ ਪਰ ਉਮੀਦ ਕਿਸੇ ਤੋਂ ਵੀ ਨਾ ਰਖੋ, ਉਮੀਦ ਸਿਰਫ਼ ਰੱਬ ਤੋਂ ਰਖੋ ਵਾਹਿਗੁਰੂ ਜੀ ਬਾਪੂ ਜੀ ਨੂੰ ਸਬਰ ਬਖਸ਼ੋ.... ਗੱਲ ਬਸ ਸਬਰ ਆਉਣ ਤੱਕ ਦੀ ਆ ਫ਼ੇਰ ਕਿਸੇ ਦੀ ਕੋਈ ਔਕਾਤ ਨੀ ਦੁੱਖ ਦੇਣ ਦੀ.... 😢

  • @user-bu8oq4up8d
    @user-bu8oq4up8d Месяц назад +50

    ਹਾਏ ਰੱਬਾ ਕਾਲਜਾ ਰੁਗ ਭਰਿਆ ਗਿਆ ,,,

  • @SandeepSingh45801
    @SandeepSingh45801 Месяц назад +11

    ਪਤਾ ਨਹੀਂ ਵਾਹਿਗੁਰੂ ਜੀ ਚੰਗੇ ਲੋਕਾਂ ਨਾਲ ਹੀ ਇਹਦਾ ਕਿਉਂ ਹੁੰਦਾ ਹੈ।😢

  • @laddisingh2242
    @laddisingh2242 Месяц назад +24

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤

  • @gurpreetgurpreet33866
    @gurpreetgurpreet33866 Месяц назад +14

    ਇਹੋ ਜਹਿਆ ਵੀਡੀਓਜ਼ ਦੇਖ ਕੇ ਰੋਣਾ ਆ ਜਾਂਦਾ ਪਤਾ ਨਹੀਂ ਆਪਣੇ ਮਾਂ ਬਾਪ ਨੂੰ ਐਵੇਂ ਰੁਲਦਾ ਛੱਡਣ ਦੀ ਹਿੰਮਤ ਵੀ ਕਿੱਥੋਂ ਆ ਜਾਂਦੀ ਆ ਬਾਕੀ ਵਾਹਿਗੁਰੂ ਜੀ ਇਹੋ ਜਿਹੇ ਬਜ਼ੁਰਗਾਂ ਨੂੰ ਗੁਰਪ੍ਰੀਤ ਵੀਰ ਨੂੰ ਹਮੇਸ਼ਾ ਖੁਸ਼ ਰੱਖਣ

  • @MiracleMoM__Mrs.ManjinderKaur.
    @MiracleMoM__Mrs.ManjinderKaur. Месяц назад +19

    ਬਾਪ ਨਹੀਂ ਰੋਂਦਾ ਦੇਖਿਆ ਜਾਂਦਾ 😭😭

  • @kirandeep6646
    @kirandeep6646 Месяц назад +6

    ਵਾਹਿਗੁਰੂ ਜੀ ਵੀਰੇ ਨੂੰ ਲੰਬੀਆ ਉਮਰਾਂ ਬਖਸ਼ਣ ਜੀ ਤੇ ਸਾਰੀਆ ਤੇ ਮੇਹਰ ਭਰਿਆ ਹੱਥ ਰੱਖਣ ਜੀ🙏🏻🙏🏻🤲🤲🤲🤲🤲🤲🙏🏻🙏🏻

  • @GursikhJivni
    @GursikhJivni Месяц назад +3

    ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ 🙏🙏

  • @user-qn1sv9hl1y
    @user-qn1sv9hl1y Месяц назад +11

    ਵਾਹਿਗੁਰੂ ਜੀ ਗੁਰਪ੍ਰੀਤ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @sultansingh7138
    @sultansingh7138 Месяц назад +3

    ਇਹ ਵੀਰ ਜੀ ਦੇ ਪੁੱਤ ਨੂੰ ਬੇਨਤੀ ਆ 🙏ਆਕੇ ਮਿਲਜਾ ਪੁੱਤ ਮੇਰੇ ਅੱਖਾਂ ਵਿਚ ਪਾਣੀ ਆ ਗਿਆ 👍ਵੀਡੀਓ ਦੇਖਕੇ 😭

  • @user-vn3jb4zl2j
    @user-vn3jb4zl2j Месяц назад +19

    ਬਾਪੂ ਦੇ ਪ੍ਰਵਾਰ ਦਾ ਦਿਲ ਨੀ ਰੋਂਦਾ ਕਿੰਨੇ ਪੱਥਰ ਦਿਲ ਨੇ ਹੱਦ ਹੋ ਗਈ ਯਾਰ 😢😢😢😢

    • @SandeepSingh45801
      @SandeepSingh45801 Месяц назад +2

      ਲਹੂ ਪਾਣੀ ਹੋ ਗਿਆ ਵੀਰੇ 😢

    • @GursikhJivni
      @GursikhJivni Месяц назад

      ​@SandeepSin😭😭gh45801

  • @harpeetsing
    @harpeetsing Месяц назад +9

    ਕਲਯੁਗ ਦਾ ਫਰਿਸਤਾ

  • @user-ey2jd6ly8t
    @user-ey2jd6ly8t Месяц назад +4

    ਗੁਰੂ ਰਾਮਦਾਸ ਸਾਹਿਬ ਜੀ ਸਾਰੇ ਸੰਸਾਰ ਤੇ ਮਿਹਰ ਕਰੋ

  • @JaskiratSingh-p8t
    @JaskiratSingh-p8t Месяц назад +2

    Waheguru Ji kalgug da jamana aa jena nu hath pal ke bada keta ajj oh keen berehm ho gey jo bapu te tarse ne karde

  • @sukhraj6761
    @sukhraj6761 Месяц назад +3

    Ronna aa gya waheguru ji 🙏 mehar Karo ❤

  • @rajku5446
    @rajku5446 Месяц назад +11

    ਭਾਜੀ ਬਹੁਤ ਕੇਸ ਦੇਖੇ ਇਦਾਦੇ ਜੋ ਆਪਣੇ ਬਾਪ ਨੂੰ ਭੁੱਲਕੇ ਮਿਲਣਾ ਵੀ ਨਈ ਚਾਉਦੇ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏

  • @surinderkaur1373
    @surinderkaur1373 Месяц назад +2

    Wahguru wahguru wahguru wahguru wahguru

  • @user-kn9le5sf8x
    @user-kn9le5sf8x Месяц назад +2

    Waheguru Ji waheguru ji waheguru ji waheguru ji waheguru ji ❤❤❤❤❤

  • @surjeetkaur6590
    @surjeetkaur6590 Месяц назад +2

    😢😢🥺🥺🥺🥺😭😭waheguru ji mata pita rab toh v upper 😢😢

  • @sukhraj6761
    @sukhraj6761 Месяц назад +2

    Bappu ji rona nahi aa waheguru ji 🙏 mehar karn ge ❤ so sad 😭😭😭😭 eho jihe buchyaa de

  • @SETHLOVEGhotra
    @SETHLOVEGhotra Месяц назад +2

    Gbu veere Wahaguru g Thanu lambian umaran Bakshe dhan dhan baba deep g Sade es Pariwar te apni kirpa banyi rakhe chardi kala bakhe g🙏🙏🙏

  • @anitaanita9373
    @anitaanita9373 Месяц назад +2

    Gurpreet veer ji tuci bahut vdhiaa kmm kr rahe ho, rbb tuhade hmesha ang sang rahe te tandrusti deve 🙏🏻🙏🏻

  • @Pirtpalsingh134
    @Pirtpalsingh134 Месяц назад +1

    ਸਭ ਕੁਝ ਵਾਹਿਗੁਰੂ ਜੀ ਕਰ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰਪਰੀਤ ਸਿੰਘ ਜੀ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ🙏🙏🙏🙏

  • @rajwinderhundal8271
    @rajwinderhundal8271 Месяц назад +2

    ਬਾਪੂ ਜੀ ਜੋ ਕਦਰ ਨਹੀਂ ਕਰਦੇ ਉਹਨਾਂ ਲਈ ਕਿਉਂ ਰੋਣਾ, ਜੋ ਮਿਲਿਆ ਹੁਣ ਉਨ੍ਹਾਂ ਦਾ ਸ਼ੁਕਰ ਕਰੋ, ਪੁੱਤਰ ਨਹੀਂ ਤੇ ਧੀ ਰਾਣੀ ਤੇ ਜ਼ਰੂਰ ਮਿਲਣ ਆਏ, ਨਹੀਂ ਤੇ ਸਾਰੀ ਜ਼ਿੰਦਗੀ ਧੀ ਰਾਣੀ ਨੇ ਪਛਤਾਉਣਾ

  • @SukhwinderKaur-lb9ee
    @SukhwinderKaur-lb9ee Месяц назад +2

    Weheguru ji

  • @bunnysandhay3820
    @bunnysandhay3820 Месяц назад +2

    Satnam Waheguru ji

  • @BalkarSingh-dc1oq
    @BalkarSingh-dc1oq Месяц назад +2

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @veeraveera6282
    @veeraveera6282 Месяц назад +2

    Waheguru ji

  • @ManpreetkaurManpreetkaur-cf9pj
    @ManpreetkaurManpreetkaur-cf9pj Месяц назад +1

    Waheguru ji waheguru ji 😢

  • @gurdevkaur9723
    @gurdevkaur9723 Месяц назад +2

    Waheguru ji waheguru ji waheguru ji

  • @gurpinderkaur531
    @gurpinderkaur531 Месяц назад +3

    Waheguru ji Dhan Dhan Shri Guru Gobind Singh ji pita Meharaj mehar keryo ji 🙏🏼🙏🏼

  • @angrejbath4440
    @angrejbath4440 Месяц назад +2

    Baba sari Chand ji

  • @kamaljotkaur-uz7or
    @kamaljotkaur-uz7or Месяц назад +2

    ਵਾਹਿਗੁਰੂ ਜੀ

  • @ManjeetKaur-qm2re
    @ManjeetKaur-qm2re Месяц назад +2

    Wahegur ji

  • @KuljitKaur-hm3jd
    @KuljitKaur-hm3jd Месяц назад +2

    Wahayguru.ji.wahayguru.ji.sub.da.bhalla.karna ji.bapooji tai meter.karni.ji.Austrailia

  • @ManpreetSingh-fq1bz
    @ManpreetSingh-fq1bz Месяц назад +2

    Veer gurprreet singh ji nu waheguru tandruste bhakhse

  • @bakshishsingh2231
    @bakshishsingh2231 Месяц назад

    Gurpreet Singh ji tusi ik rab da roop ho

  • @harsimransingh4014
    @harsimransingh4014 Месяц назад +2

    ਵਾਹਿਗੁਰੂ ਜੀ❤❤

  • @sarabjeetkaur2926
    @sarabjeetkaur2926 Месяц назад +9

    Waheguru ji,baju ji rabb tere kol aa tu hun kise di udeek na kar

  • @paramjitsingh2300
    @paramjitsingh2300 Месяц назад +4

    ਗੁਰਪ੍ਰੀਤ ਵੀਰ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੇ❤

  • @user-lv9wq8jc5w
    @user-lv9wq8jc5w Месяц назад +2

    Bapu kina sohna ho giya wahe guru ji veer ji te mehar krna

  • @YaseenKhan-fb9nv
    @YaseenKhan-fb9nv Месяц назад +1

    Y Dil te hath rakh ke video dekhi aa yar ik bari bapu nu mil jo 😢😢😢😢

  • @binnykaur9060
    @binnykaur9060 Месяц назад +1

    Waheguru Sahib Ji sare bapu hi nu sabar santokh dena
    Guru Ramdass pita ki aap aa ke khud asis baksho
    Waheguru Ji AAP to WADA koi nahi hai.
    Kirpa karo Guru sahi ji
    Puri lokai nu Sanders mile
    Mere satgura tum bin vaar na koi.
    Waheguru Sahib Ji
    Waheguru Waheguru Waheguru Waheguru Waheguru Sahib Ji

  • @jaswindersinghgrewal-zh2ki
    @jaswindersinghgrewal-zh2ki Месяц назад +2

    Wehaguru ji 🙏🙏🙏🙏🙏

  • @manpreetkamboj6197
    @manpreetkamboj6197 Месяц назад +3

    ਇਹੋ ਜਿਹਾ ਵੀ ਕਿਹੜਾ ਰੋਸ, ਜ਼ਿੰਦਗੀ ਤਾਂ ਇਸ ਬਾਪ ਨੇ ਹੀ ਦਿੱਤੀ ਹੈ। ਇਸ ਤਰਾਂ ਨਹੀਂ ਕਰਨਾ ਚਾਹੀਦਾ ਆਖਿਰ ਆਪਣੇ ਤੇ ਵੀ ਇਹ ਟਾਈਮ ਆਉਣਾ, ਵਾਹਿਗੁਰੂ ਜੀ ਭਲਾ ਕਰੋ ਸਭਨਾਂ ਦਾ।

  • @neetugold6136
    @neetugold6136 Месяц назад +8

    ਦੇਖ ਕੇ ਬੜਾ ਮਨ ਭਰਿਆ।

  • @JASWINDERSUND
    @JASWINDERSUND Месяц назад

    Wehaguru Ji Maher kerna👏

  • @user-lz5qe2hz1n
    @user-lz5qe2hz1n Месяц назад +2

    ਪੁੱਤ ਕਪੁੱਤ ਹੋ ਜਾਂਦੇ ਹਨ ਪਰ ਮਾਪੇ ਕੁਮਾਪੇ ਨਹੀ ਹੁੰਦੇ ਹਨ ਗੁਰਪ੍ਰੀਤ ਵੀਰੇ ਤੁਸੀ ਜਿੰਨੀ ਮਰਜ਼ੀ ਸੇਵਾ ਕਰੀ ਜਾਵੋ ਸਭ ਕੁਝ ਮਿਲਦਾ ਹੈ ਪਰ ਬਾਪੂ ਨੂੰ ਫਿਰ ਵੀ ਆਪਣੇ ਜੰਮੇ ਪੁੱਤ ਤੇ ਗਿਲ਼ਾ ਸ਼ਿਕਵਾ ਹੈ ਜਿਹਨਾ ਦੀ ਖਾਤਿਰ ਬਾਪ ਨੇ ਜ਼ਿੰਦਗੀ ਗਾਲ਼ ਦਿਤੀ ਅੱਜ ਉਹ ਹੀ ਬਾਪ ਨੂੰ ਇਗਨੋਰ ਕਰ ਗਏ ਕਿਹੜੇ ਕਰਮਾ ਦੀ ਸਜ਼ਾ ਮਿਲੀ ਹੈ ਬਾਪੂ ਨੂੰ ਉਹ ਵੀ ਲੋਕ ਹਨ ਜੋ ਮਾਪਿਆ ਨੂੰ ਬੈਠੇ ਤਰਸਦੇ ਹਨ ਮੇਰੇ ਬਾਪ ਮੁੱਕੇ ਨੂੰ ਤੇਰਾਂ ਸਾਲ ਹੋ ਗਏ ਹਮ ਮਾ ਮੁੱਕੀ ਪੰਦਰਾਂ ਸਾਲ ਹੋ ਗਏ ਹਨ ਫਿਰ ਵੀ ਪਲ ਪਲ ਯਾਦ ਕਰਦੀ ਹਾਂ ਉਹਨਾ ਦੀਆਂ ਯਾਦਾਂ ਦਿਲ ਵਿੱਚ ਸਮੇਟ ਕੇ ਬੈਠੀ ਹਾ ਕਾਸ਼ ਅੱਜ ਉਹ ਵੀ ਦੁਨੀਆ ਤੇ ਹੁੰਦੇ ਮਾ ਬਾਪ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਪ੍ਰਦੇਸਾ ਵਿੱਚ ਬਾਠੇ ਯਾਦ ਕਰ ਲਈਦਾ ਹੈ ਕਾਸ਼ ਸਾਨੂੰ ਅੱਜ ਕੋਈ ਉਡੀਕਦਾ ਹੁੰਦਾ ਕੋਈ ਨਹੀ ਰਿਹਾ ਉਡੀਕਣ ਵਾਲਾ ਬਾਪੂ ਸੱਚਾ ਹੈ ਇਸ ਦਾ ਹਿਰਦਾ ਕਲਪਨਾ ਹੈ 🙏🏻🙏🏻🙏🏻🙏🏻

  • @AjitSingh-hz9ze
    @AjitSingh-hz9ze Месяц назад +5

    Parmatma tuhanu lambi umr bakshan Gurpreet Singh ji 🙏🙏 Waheguru tuhanu chardi kala vich rakhan Gurpreet Singh ji 🙏🙏 you are great 👍👍
    Koi Shabad nahi hai tuhade waste. Tusi Rab ho. 💯❤️🙏🙏🙏🙏🙏

  • @harjeetkaurliveinmodicare8959
    @harjeetkaurliveinmodicare8959 Месяц назад

    Waheguru ji bhala Karan veere ji sab da

  • @SahilDhindsa-zq8sr
    @SahilDhindsa-zq8sr Месяц назад

    Bada dukh lagey bapu dekh ke waheguru ji kirpa kari 🙏

  • @Gurlalsekhon320
    @Gurlalsekhon320 18 дней назад

    Waheguru ji🙏

  • @mukhwindersingh-bt9yx
    @mukhwindersingh-bt9yx Месяц назад

    Waheguru Ji mehar karn 🙏🙏

  • @rajindersinghnagi3751
    @rajindersinghnagi3751 Месяц назад

    DHAN DHAN GURU RAM DASS JI

  • @harrykallah4404
    @harrykallah4404 Месяц назад +5

    ਜਦ ਆ ਵੀਡੀਓ ਉਨ੍ਹਾਂ ਦੇ ਪਿੰਡ ਵਾਲਾ ਦੇਖਣਾ ਗੇ, ਲੱਖਾ ਦੀ ਲਾਹਨਤ ਆ ਇੰਜ ਦੀ ਬੱਚੇ ਤੇ

  • @rajwantkaurdhillon7355
    @rajwantkaurdhillon7355 Месяц назад +3

    Veer gurpreet waheguru gi ka khalsa waheguru gi ki fateh.
    veere gurpreet sees tere charnaa te baar baar jhukda.
    Waheguru sada chardikala vich rakhan.
    Bapu karmaa vala hai rabb varga putt miliya .
    🙏🙏🙏🙏🙏

  • @uppal_sardar_ff
    @uppal_sardar_ff 25 дней назад +1

    Veera bohut vadia work karda ho tusi rabb thoda bhala kar❤😢😭🙏

  • @GurcharanSingh-bb9xd
    @GurcharanSingh-bb9xd Месяц назад +3

    Waheguru Ji Waheguru Ji 🙏🙏🙏🙏🙏

  • @harjindersinghharjindersin5264
    @harjindersinghharjindersin5264 Месяц назад +3

    Waheguruji waheguruji,waheguruji waheguruji,waheguruji waheguruji,waheguruji waheguruji,waheguruji

  • @NarinderSingh-kt8qq
    @NarinderSingh-kt8qq Месяц назад +1

    Waheguru ji Maher kro ji . Very hard to see like this 😭😭 god bless beta Gurpreet Singh & Bapun ji ❤🙏🙏❤️👏🏼👏🏼❤️

  • @narindernanua9870
    @narindernanua9870 Месяц назад +2

    ਵਾਹਿਗੁਰੂ ਜੀ ਇਸ ਬਾਪੂ ਨੂੰ ਚੜ੍ਹਦੀ ਕਲਾ ਵਿਚ ਰੱਖਣਾ ❤

  • @satwinderkaur2812
    @satwinderkaur2812 Месяц назад +1

    mil ke jaio nhi te rab kade maf nhi karna....bhaji tuhade varga puter sab nu dai❤❤

  • @manjitkaurpelia3506
    @manjitkaurpelia3506 Месяц назад +2

    Waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @tehatpreetsingh4865
    @tehatpreetsingh4865 Месяц назад +2

    Waheguru ji, waheguru ji Baba ji iho jihe putar nu sumat bakhshan.bhain ji tuci hi apne pita ji nu a ke mil jao

  • @sukhdeepdhindsa6157
    @sukhdeepdhindsa6157 Месяц назад +4

    ਵੀਡੀਓ ਇਨ੍ਹੀਂ ਸ਼ੇਅਰ ਕਰੋ ਤਾਂ ਕਿ ਉਹਨਾਂ ਦੇ ਪਿੰਡ ਪਹੁੰਚ ਜਾਵੇ😢😢

  • @ManjeetkaurManjeet-vf1dp
    @ManjeetkaurManjeet-vf1dp Месяц назад +1

    Dhan guru ramdas pita ji aj kal de bachya nu budhi bakhshoo ji

  • @user-km8kx9hg8c
    @user-km8kx9hg8c Месяц назад +1

    ❤❤❤❤Waheguru g kirpa karo tarsem singh Wadala grathian

  • @JASWINDERSUND
    @JASWINDERSUND Месяц назад

    Wehaguru 🙏 Ji bapu ji d ladki mil jea ..🙏 Maher kero.🙏🙏👏

  • @baljinderkaur2326
    @baljinderkaur2326 Месяц назад +1

    ਮਾਪੇ ਮੁੜ ਕੇ ਨਹੀਂ ਲਬਣੇ 😭😭😭😭😭 ਜਿੰਨਾ ਦੇ ਖੋ ਗਏ ਉਨ੍ਹਾਂ ਤੋਂ ਪੁੱਛੋ ਕਦਰ ਦਾ ਉਨ੍ਹਾਂ ਦੇ ਜਾਣ ਪਿੱਛੋਂ ਪਤਾ ਲੱਗਦਾ ਸਾਂਭ ਲੋ ਆਪਣੇ ਮਾਪੇ 😢😢

  • @JatinderJoshi-ty3yo
    @JatinderJoshi-ty3yo Месяц назад

    Hari Om

  • @sunrisesunset979
    @sunrisesunset979 Месяц назад +3

    ਕੀ ਕਰਨਾ ਏਹੋ ਜਿਹੇ ਪਰਿਵਾਰ ਨੂੰ ਮਿਲਕੇ । ਰੱਬ ਦਾ ਸਿਮਰਨ ਕਰੋ, ਗੁਰਪ੍ਰੀਤ ਵੀਰ ਨੂੰ ਅਸੀਸਾ ਦਿਓ ਤੇ ਕਿਸੇ ਕੰਮ ਵਿੱਚ ਹੱਥ ਵਟਾਉ । ਵਾਹਿਗੁਰੂ ਜੀ ਨੇ ਮੋਹ ਚੋ ਨਿਕਲਣ ਦਾ ਮੋਕਾ ਦਿੱਤਾ ਹੈ , ਰੋਕੇ ਅਜਾਈਂ ਨਾਂ ਗਵਾੳ ਜੀ ।

  • @randhirdhillon972
    @randhirdhillon972 Месяц назад +2

    Waheguru ji kirpa Karn App SAB Ta ji MDSS Parwar Ta ji

  • @surinderkaur1373
    @surinderkaur1373 Месяц назад

    Jo v is baba ji da beta ha jaroor mil k javo ji

  • @Pannukaur1470
    @Pannukaur1470 Месяц назад

    Baapu ithe sehi ah jithe haiga
    Koi nahi rakh da Khayla ghara ch hun maap baap da Jina time dhiye hundiye
    Ona time hi ah

  • @amarjittiwana2514
    @amarjittiwana2514 Месяц назад +1

    Very nice service ofgod

  • @amandeepkaruaman1052
    @amandeepkaruaman1052 Месяц назад +4

    Aaj kal sari duniya hi asi hai koyi kise da nahi je tuhade kol pise hege hai ta hi tuhade kadar karn ge nahi ta koyi baat nahi push da😢

  • @karmjitmaan322
    @karmjitmaan322 Месяц назад +2

    ਯਾਅਦ ਤਾ ਆਉਦੀ ਐ ਪਰ ਐਨਾ ਪੱਥਰ ਦਿੱਲ ਇੱਕ ਵਾਰੀ ਮਿਲਣ ਆਉਣਾ ਸੀ ਰੱਬ ਕਰਦੇ ਮਾਫ ਨੀ ਕਰਦਾ ਪਰ ਟੇਮਸ ਲੱਗਣਾ

  • @harinderkaur3397
    @harinderkaur3397 Месяц назад +1

    Heart touching no words

  • @veeraveera6282
    @veeraveera6282 Месяц назад

  • @nardeep1632
    @nardeep1632 Месяц назад +1

    😢😢God bless you

  • @surinderkaur-oo9hk
    @surinderkaur-oo9hk Месяц назад

    ਬਾਈ ਜੀ ਦਿਲ ਵਡਾ ਕਰੋ ਗੁਰੂ ਸਾਹਿਬ ਦੀ ਬਾਣੀ ਯਾਦ ਕਰੋ ਓਹ ਤਾਂ ਪਹਿਲਾਂ ਹੀ ਕਿ ਗਏ ਜਿਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਓਹਾਂ ਨਾਮ ਤੇਰੇ ਸੰਗ ਸਹਾਈ

  • @hargunkhattra6862
    @hargunkhattra6862 Месяц назад

    Kaljug da rab

  • @GursikhJivni
    @GursikhJivni Месяц назад

    🙏🙏🙏🙏

  • @kulwinderkaurminhas8218
    @kulwinderkaurminhas8218 Месяц назад +1

    Satnam Sri Waheguru Sahib ji

  • @lovepreetkaur1662
    @lovepreetkaur1662 Месяц назад +1

    😭😭😭😭😭❤️❤️😭😭😭😭😭

  • @SukhbirKaur-zj5gp
    @SukhbirKaur-zj5gp Месяц назад +1

    waheguru kirpa kre

  • @JaspreetKour-z7p
    @JaspreetKour-z7p Месяц назад +2

    It's very hard to see uncle g crying

  • @gurjasdeepsinghnagra5682
    @gurjasdeepsinghnagra5682 Месяц назад +1

    Waheguru ji mehar karn

  • @karmjitbatth
    @karmjitbatth Месяц назад +1

    Whegrur g

  • @user-mh9zv9bz8g
    @user-mh9zv9bz8g Месяц назад

    ਜਿਹੜੇ ਮਾਂ ਬਾਪ ਨੂੰ ਰਵੌਦੇ ਨੇ ਉਹ ਆਪ ਫੇਰ ਖੂਨ ਦੇ ਹੰਜੂ ਰੋਂਦੇ ਨੇ

  • @user-rg5kb7sy6i
    @user-rg5kb7sy6i Месяц назад +1

    ❤❤❤❤❤🙏🙏🙏🙏🙏🙏

  • @swarnassingh8584
    @swarnassingh8584 Месяц назад +1

    🙏🏽🙏🏽🙏🏽🌹🌹🌹