50 ਹਜਾਰ ਦਾ ਸਮਾਨ ਚਕਾਤਾ ਜਨਾਨੀਆਂ ਨੂੰ ਕਰਨੈਲ ਨੇ । ਸੇਠ ਘਰੇ ਆ ਗਿਆ ਪੈਸੇ ਲੈਣ ।ਪੈ ਗਿਆ ਹੱਲਾ I

Поделиться
HTML-код
  • Опубликовано: 10 июн 2024
  • jattsauda__?igs...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

Комментарии • 240

  • @GurpreetSingh-fq7di
    @GurpreetSingh-fq7di 21 день назад +15

    ਮੱਘਰ ਬਾਈ ਤੁਹਾਡੇ ਨਾਲ ਆ ਗਿਆ ਬਹੁਤ ਹੀ ਵਧੀਆ ਲੱਗਿਆ ਮੱਘਰ ਬਾਈ ਦੀ ਐਕਟਿੰਗ ਬਹੁਤ ਹੀ ਵਧੀਆ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏

  • @PalaAULAKH
    @PalaAULAKH 21 день назад +83

    ਲਾਲਾ ਕਰੋੜੀਮੱਲ ਵੀ ਜੱਟ ਸੋਦੇ ਆਲਿਆ ਨਾਲ ਆ ਗਿਆ ਜਿਹੜੇ ਜਿਹੜੇ ਵੀਰ ਲਾਲਾ ਕਰੋੜੀਮੱਲ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਤਾਂ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @JagjeetSingh-bq4og
      @JagjeetSingh-bq4og 21 день назад +9

      ਲਾਲੇ ਦੀ ਐਕਟਿੰਗ ਬਹੁਤ ਵਧੀਆ ਹੈ

    • @Aamlok11
      @Aamlok11 21 день назад +7

      ਹੈ ਤਾਂ ਸਾਰਿਆਂ ਦੀ ਐਕਟਿੰਗ ਹੀ ਬਹੁਤ ਵਧੀਆ। ਪਰ ਕਰੋੜੀਮੱਲ ਦੀ ਐਕਟਿੰਗ ਬਹੁਤ ਵਧੀਆ

    • @Harpinder_Singh_Maan
      @Harpinder_Singh_Maan 21 день назад +3

      Lala❤❤❤

    • @Sultanbaryar5
      @Sultanbaryar5 21 день назад

      Bhai pehala kehde chanel te lala ji

    • @ParmjitSingh-dx5jv
      @ParmjitSingh-dx5jv 21 день назад

      ​@@JagjeetSingh-bq4og🎉🎉😂

  • @championgamemap6485
    @championgamemap6485 21 день назад +12

    ❤😂ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਕਰਨੈਲ ਜਿੰਦਰ ਰਾਮਾਂ ਸੰਦੀਪ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ 😂❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmeetKaur-kl7zs
    @GurmeetKaur-kl7zs 20 дней назад +2

    ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤

  • @HarjinderBhullar6076
    @HarjinderBhullar6076 21 день назад +4

    ਮੱਘਰ ਘੈਂਟ ਸਿਰਾ ਹਮੀਰਗੜ੍ਹ ਵਾਲਾ ਝੋਟਾ ਅੱਜ ਜੱਟ ਸੌਦਾ ਟੀਮ ਚ ਆ ਗਿਆ ਵਧੀਆ ਲੱਗਿਆ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ

  • @SukhwinderSingh-wq5ip
    @SukhwinderSingh-wq5ip 20 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤❤

  • @BhupinderSingh-yg8cg
    @BhupinderSingh-yg8cg 21 день назад +11

    ਆ ਗਏ ਜੀ,,,,, ਆ ਗਏ,,,,, ਨਮੋਲ ਵਾਲੇ ਆ ਗਏ,,,,,ਪ੍ਰੀਤੋ,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,, ਨਾਜਰ ਕੱਟਾ,,,,, ਸੀਬੋ,,,, ਸੰਦੀਪ ਬੇਟਾ,,,,ਸੇਠ ( ਕਰੋੜੀ ਮੱਲ ),,,,,,ਜਿੰਦਰ,,,,, ਬੀਰੋ,,,, ਗੱਰਜਨ,,,,, ਲਾਂਬਾ,,,,, ਲਾਬੋ,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ ।

    • @kishansingh06
      @kishansingh06 21 день назад +3

      ਬੰਤਾ ਕਿਉਂ ਛੱਡ ਗਿਆ ???

    • @BhupinderSingh-yg8cg
      @BhupinderSingh-yg8cg 21 день назад +3

      @@kishansingh06 ਵੀਰ ਮੇਰੇ ਬੰਤ ਇਸ ਟੀਮ ਤੋਂ ਬਾਹਰ ਹੋ ਗਿਆ ਹੈ

    • @kishansingh06
      @kishansingh06 21 день назад +3

      @@BhupinderSingh-yg8cg ਕਾਰਨ ਕੀ ਬਣਿਆ ਵੀਰ ਜੀ

    • @BhupinderSingh-yg8cg
      @BhupinderSingh-yg8cg 21 день назад +2

      @@kishansingh06 ਵੀਰ ਜੀ ਇਸ ਬਾਰੇ ਕੋਈ ਪੱਕਾ ਪਤਾ ਨਹੀਂ ਹੈ ਜੀ।

  • @rachhpalsingh78466
    @rachhpalsingh78466 14 дней назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @boharsingh7725
    @boharsingh7725 21 день назад +11

    ਵਾਹ ਜੀ ਕਮਾਲ਼ ਬਾਈ ਬਹੁਤ ਹੀ
    ਵਧੀਆ ਜੀ
    👍👍👍👍👍
    👌👌👌👌👌

  • @rachhpalsingh78466
    @rachhpalsingh78466 14 дней назад

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @rachhpalsingh78466
    @rachhpalsingh78466 14 дней назад +2

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @LOVEJOTGILL39
    @LOVEJOTGILL39 18 дней назад

    ਕਰਨੈਲ ਵੀ ਸਿਰਾ ਹੀ ਆ
    ਗ਼ਲਤ ਲਗ ਗਿਆ ਅੰਟੀ 😂😂😂😂❤

  • @lovepreetsingh7444
    @lovepreetsingh7444 21 день назад +12

    🌸 very nice video 🌸
    🌸 ਬੰਤ ਬਾਈ ਨੁੰ ਬਿ ਜਰੁਰ ਵੀਡਿਓ ਚ ਰੱਖੋ 🌸

  • @HarshPrashar-ix6pi
    @HarshPrashar-ix6pi 21 день назад +3

    Ena dil lagda tde video dekh keee .
    Canada bthe eda lagdaaa pind bithe aaaaa🫶🏻🫶🏻🫶🏻

  • @SukhchainSidhu-wm8bu
    @SukhchainSidhu-wm8bu 20 дней назад +1

    ਜਿੰਦਰ😂😂

  • @sonudanewala3831
    @sonudanewala3831 18 дней назад

    ਕਰਨੈਲ ਦੀ ਐਕਟਿੰਗ ਬਹੁਤ ਵਧੀਆ

  • @sukhdeepsidhu2342
    @sukhdeepsidhu2342 21 день назад +2

    ਬਹੁਤ ਵਧੀਆ ਵੀਡੀਓ 🎉 🌹🌸🔥

  • @AmandeepSingh-bu4wn
    @AmandeepSingh-bu4wn 21 день назад +2

    ਜਿੰਦਰ ਜਿੰਦਰ ਏ ❤❤❤❤🎉🎉🎉

  • @user-py4lo1os3s
    @user-py4lo1os3s 21 день назад +3

    ਬਹੁਤ ਵਧੀਆ ਵੀਡੀਓ ਨਮੋਲ ਵਾਲਿਓ🎉🎊

  • @gurjindersingh3638
    @gurjindersingh3638 21 день назад +8

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸੀਬੋ ਨੂੰ ਤੰਗ ਨਾ ਕਰੋ ਕਰਨੈਲ ਜੀ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ

  • @user-vi9ve1zw4n
    @user-vi9ve1zw4n 21 день назад +1

    Very ❤ very ❤ nice ❤ video ❤ love ❤ you Bai ji ❤️❤️❤️❤️👍🏻👌🏻👌🏻👌🏻👌🏻

  • @lakhvirsinghdulamsar3
    @lakhvirsinghdulamsar3 21 день назад +1

    ਬਹੁਤ ਵਧੀਆ ਵੀਰ ਜੀ ਲਗਿਆ ਨਾਟਕ

  • @targetelectronictvcheema3186
    @targetelectronictvcheema3186 21 день назад +7

    ਪਹਿਲਾ ਵੀਡੀਓ ਵਧੀਆ ਹੁੰਦੀ ਸੀ ਪਰ ਹੁਣ ਗੱਲ ਜੀ ਨੀ ਬਣਦੀ

  • @SukhdeepSingh-md7th
    @SukhdeepSingh-md7th 21 день назад +2

    ਬਹੁਤ ਵਧੀਆ ਵੀਡੀਓ ਆ

  • @JagjeetSingh-bq4og
    @JagjeetSingh-bq4og 21 день назад +2

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @jagseersingh4506
    @jagseersingh4506 21 день назад +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉🎉

  • @BaldevSingh-vt9bm
    @BaldevSingh-vt9bm 21 день назад +3

    ਜਿਹੜਾ ਲਾਲਾ ਉਹ ਲਾਭਾ ਲੱਗਦਾ😂😂😂🎉❤

  • @deepmaan5998
    @deepmaan5998 20 дней назад +1

    Nice video 📷📷❤

  • @SandipDhillon-PB46Vall
    @SandipDhillon-PB46Vall 21 день назад

    ❤ ❤ ਬਹੁਤ ਵਧੀਆ ਜੀ ❤ ❤

  • @jasveerkaur8572
    @jasveerkaur8572 20 дней назад

    ਸਿਰਾ ਵੲਈ ਸਿਬੋ ਤਾ😂😂😂😂

  • @deepmaan5998
    @deepmaan5998 20 дней назад +1

    Nice video ❤

  • @deepmaan5998
    @deepmaan5998 20 дней назад +1

    Nice video

  • @balkarsingh-nn5le
    @balkarsingh-nn5le 21 день назад

    ਬਹੁਤ ਬਹੁਤ ਵੀਡੀਓ ਆ ਵੀਰ 😂😂😂😂😂😂❤

  • @Raman_963
    @Raman_963 21 день назад +1

    Good video 🎉❤

  • @surendersheoran1696
    @surendersheoran1696 21 день назад +1

    Surender sheoran kheowali sirsa nice video

  • @deepmaan5998
    @deepmaan5998 20 дней назад +1

    Nice ❤

  • @clairevandenhoeke794
    @clairevandenhoeke794 21 день назад

    Kasm naal biro Soni boht he or avaj nice he merid he ya an merid❤❤❤❤big respect

  • @AmandeepSingh-bu4wn
    @AmandeepSingh-bu4wn 21 день назад +2

    ਬਹੁਤ ਵਧੀਆ ਵੀਡੀਓ ਆ ❤❤❤🎉🎉🎉🎉🎉

    • @SukhchainSingh-jd6gi
      @SukhchainSingh-jd6gi 20 дней назад +1

      😂❤😢🎉😅😮😊❤🎉😂😮😢😊😅😂❤😢🎉😅😮😊

  • @GurmejHundal-li1oe
    @GurmejHundal-li1oe 21 день назад +5

    ਸੀਬੋ ਤੇ ਇਦਾ ਤੜਫਦੀ ਜਿਦਾ ਸੱਚੀ ਕਰਨੈਲ ਦੇ ਘਰ ਵਾਲੀ ਹੋਵੇ ਵੀਡੀਓ ਬਹੁਤ ਘੈਟ ਲੱਗੀ

  • @sonudanewala3831
    @sonudanewala3831 18 дней назад

    Ladi veer best acing

  • @sukhpalsingh9477
    @sukhpalsingh9477 21 день назад

    ਬਹੁਤ ਵਧੀਆ ਸਾਰੀ ਟੀਮ ❤❤

  • @lakhvirsinghqupu
    @lakhvirsinghqupu 21 день назад +7

    ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @sonudanewala3831
    @sonudanewala3831 18 дней назад

    Karnal di sirra acing

  • @FaraattaTv
    @FaraattaTv 20 дней назад

    Beero da role bahut vadia lagda mainu 😂 boldi bahut vadia .

  • @user-xk7jf3eo9i
    @user-xk7jf3eo9i 20 дней назад

    Very nice video ji ❤❤

  • @SimisharmaSimran
    @SimisharmaSimran 21 день назад

    ਰਾਮਾ ਬਾਈ ਐਂਡ, ਬਾਕੀ ਸਾਰੇ ਵੀ ਬਹੁਤ ਵਧੀਆ

  • @VishalK-eh5gk
    @VishalK-eh5gk 19 дней назад

    ਬਹੁਤ ਵਿਦਿਆ ਵੀਡੀਓ ਕਮਲ ਕਰਤੀ ਚੰਗੀ ਟੀਮ ❤❤❤❤❤❤

  • @sarvansinghgill4702
    @sarvansinghgill4702 20 дней назад

    ਬਹੁਤ ਹੀ ਵਧੀਆ ਵੀਡੀਓ ਆ

  • @sarbjitdhaliwal5644
    @sarbjitdhaliwal5644 20 дней назад

    Very nice video ❤❤❤❤❤

  • @jagseersingh4506
    @jagseersingh4506 21 день назад

    SIRRRRRRA ACTING BAI BANT LADDI SHERA JINDER BEBE SIBBO BHABBI PREET JI RAMA KATTA LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @darshansinghcheema6383
    @darshansinghcheema6383 21 день назад

    Very nice video

  • @TejwinderSingh-gp7cf
    @TejwinderSingh-gp7cf 21 день назад

    Nice video 👍👍👍👍👍👍👍👍👍👍👍👍👍

  • @jsa-bb2mf
    @jsa-bb2mf 21 день назад +1

    Vary vary nice video 🎉🎉🎉🎉

  • @seemabansal1671
    @seemabansal1671 21 день назад +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @deepmaan5998
    @deepmaan5998 20 дней назад +1

    Nice

  • @jarnailsingh4167
    @jarnailsingh4167 21 день назад

    Lala ji de ackting Very good ❤❤❤❤❤❤❤

  • @hardeepsinghsingh7016
    @hardeepsinghsingh7016 21 день назад

    Very nice 💯🙂

  • @PrabhjotSingh-hk2on
    @PrabhjotSingh-hk2on 21 день назад

    ਬਹੁਤ ਵਧੀਆ ❤❤❤

  • @BaldevSingh-gf3fy
    @BaldevSingh-gf3fy 21 день назад

    Bhut vdia ਬਾਈ ਜੀ

  • @GurpreetMaan-be6bo
    @GurpreetMaan-be6bo 21 день назад

    Very nice video all team love u

  • @jaspinderbrar9022
    @jaspinderbrar9022 21 день назад

    ਬਹੁਤ ਵਧੀਆ ਜੀ

  • @user-uf8od3zi4q
    @user-uf8od3zi4q 21 день назад

    Very nice video brother and beautiful family members thanks you bro ❤️❤️😚😍😍❤️❤️😚❤️❤️❤️❤️😚❤️

  • @rupinderdhillon2374
    @rupinderdhillon2374 21 день назад

    ਬਹੁਤ ਹੀ ਵਧੀਆ

  • @user-kj2bu4ri6ogg22
    @user-kj2bu4ri6ogg22 21 день назад +1

    😅😅😅😅❤❤❤

  • @GursewakSingh-ls1qr
    @GursewakSingh-ls1qr 21 день назад

    Nice video 22 laddi ,Sandeep, jinder

  • @avtargill5627
    @avtargill5627 20 дней назад

    Very nice

  • @TejwinderSingh-gp7cf
    @TejwinderSingh-gp7cf 21 день назад

    Nice ❤❤❤❤❤❤❤❤❤❤❤❤❤❤❤❤

  • @jagvirsinghbenipal5182
    @jagvirsinghbenipal5182 21 день назад

    ਸਿਰਾ ਬਾਈ ਜੀ 👌👌🔥🔥

  • @HarjinderBhullar6076
    @HarjinderBhullar6076 21 день назад

    ਲਾਡੀ ਕਰਨੈਲ ਬਾਈ ਕੈਲੀ 2/2 ਫੁੱਟ ਮੀਂਹ ਤਾਂ ਕਰੋੜੀ ਮੱਲ ਪਾ ਗਿਆ, ਹੁਣ ਸੰਦੀਪ ਤੇ ਸੀਬੋ ਤੇਰਾ ਪਵਾਉਣਗੇ ਮੀਂਹ

  • @sukhbitkaursukhbitkaur4113
    @sukhbitkaursukhbitkaur4113 21 день назад

    Bhut bhut vadhia video ji 🎉🎉🎉. Gbu

  • @TejwinderSingh-gp7cf
    @TejwinderSingh-gp7cf 21 день назад

    Video 🌹🌹🌹🌹🌹🌹🌹🌹🌹🌹🌹🌹🌹🌹

  • @HarjinderBhullar6076
    @HarjinderBhullar6076 21 день назад

    ਲਾਡੀ ਕਰਨੈਲ ਬਾਈ ਕੈਲੀ, ਬਾਣੀਆਂ ਕਦੇ,ਉਈ ਪੈਸੇ ਲੈਣ ਨੀ ਆਉਂਦਾ, ਕਰਨੈਲ ਕੈਲੀ ਗੱਪ ਤੇ ਗੱਪ ਛੱਡਦਾ

  • @tarnpreetsingh8334
    @tarnpreetsingh8334 21 день назад

    Jinder bahi very nice acting ❤❤❤❤❤❤😀😀😀😀😀😀

  • @user-cg6yl7gt4q
    @user-cg6yl7gt4q 17 дней назад

    Good ❤❤❤❤❤❤😂😂😂

  • @JaspalSingh-db9xi
    @JaspalSingh-db9xi 21 день назад

    ਬਹੁਤ ਵਧੀਆ ਵਿਡੀਉ ਨੇ ਜੀ ਸੋਡੀਆ ਵਾਹਿਗੁਰੂ ਤਰੱਕੀ ਬਖਸ਼ੇ ਜੀ ਸੋਡੀ ਸਾਰੀ ਟੀਮ ਨੂੰ 🙏💓 ( ਜੁਗਤੀ ਕੋਟੜਾ)

  • @ravneetgrewal1863
    @ravneetgrewal1863 21 день назад +6

    Nice🎉🎉🎉🎉🎉🎉🎉

  • @DharmpreetChahal
    @DharmpreetChahal 21 день назад

    Very nice video bhai ji

  • @GurpreetSingh-fq7di
    @GurpreetSingh-fq7di 21 день назад

    Very nice video brother jinder always your videos superb and your all team members work awesome 👍🌹❤️🙏🙏

  • @SinghBadal313
    @SinghBadal313 21 день назад +2

    😂😂😂😂😂😂

  • @deepmaan5998
    @deepmaan5998 20 дней назад +1

    ❤❤❤❤❤❤❤❤❤❤❤❤❤❤❤❤❤❤❤❤❤

  • @HarjinderBhullar6076
    @HarjinderBhullar6076 21 день назад

    ਜਦੋਂ ਲਾਡੀ ਕਰਨੈਲ ਬਾਈ ਕੈਲੀ ਪਟੇ ਪੈਣ ਲੱਗ ਗਏ, ਕਦੇ ਗ਼ਲਤ ਫੋਨ ਨੀ ਲੱਗਣਾ, ਜਦੋਂ ਸੁਨਾਮ ਪੁਲਿਸ ਨੇ ਥੱਲੇ ਵਿਛਾਇਆ ਘੋਟਾ ਲਾਇਆ ਫੋਨ ਨੰਬਰ ਸਹੀ ਲੱਗਿਆ ਕਰੂਗਾ

  • @HarjinderBhullar6076
    @HarjinderBhullar6076 21 день назад

    ਇਹ ਉਹ ਤੀਵੀਂ ਆ ਜਿਹੜੀ ਭ ਈਆ ਰਾਣੀ ਬਣੀ ਹੋਈ ਆ ਪਿਛਲੀ ਵੀਡੀਓ ਚ ਗੁਆਚ ਗਈ ਸੀ ਜਿੰਦਰ ਘੈਂਟ ਅਧਿਆ ਲੈਣ ਗਿਆ ਸੀ ਠੇਕੇ ਕੋਲ ਬੈਠੀ ਸੀ

  • @soniuppal161
    @soniuppal161 21 день назад

    Kaint video

  • @avtargill5627
    @avtargill5627 20 дней назад

    Att

  • @user-sq2kv5ws8v
    @user-sq2kv5ws8v 21 день назад

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @karmasinghmsand23wala34
    @karmasinghmsand23wala34 21 день назад

    🚛🚛👍🏻👍🏻😂😂

  • @sukhdhillonpb4671
    @sukhdhillonpb4671 20 дней назад

    ਵੀਡੀਓ ਪਹਿਲਾ ਵੀ ਬਹੁਤ ਵਧੀਆ ਸਾਰੀਆ ਮੱਘਰ ਕਰੋੜੀਮੱਲ ਦੇ ਆਉਣ ਨਾਲ ਹੋਰ ਵਧੀਆ ਹੋ ਗਈ ਵੀਡੀਓ ਦੇ ਸੁਰੂ ਚ ਮੋਟੀ ਬੁੱਧੀ ਵਾਲਾ ਹੀ ਆਖਿਆ ਕਰੋੜੀਮੱਲ ਨੇ ਮੈ ਤਾ ਦੋ ਤਿੰਨ ਵਾਰ ਸੁਣਿਆ

  • @user-nr3nz6fk7i
    @user-nr3nz6fk7i 21 день назад

    Superb 🌸🌸
    ਨਸੀਬ.... Acted very well 🫶🏻

  • @GurvinderSingh-dl8dx
    @GurvinderSingh-dl8dx 21 день назад +1

    ❤❤❤

  • @clairevandenhoeke794
    @clairevandenhoeke794 21 день назад

    Gulghle wari jatthi

  • @HarjinderBhullar6076
    @HarjinderBhullar6076 21 день назад +1

    ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਜੇ ਗਲਤੀ ਨਾਲ ਜਾਂ ਜਾਣਬੁੱਝ ਕੇ ਫੋਨ ਲੱਗ ਜਾਵੇ, ਬੰਦਾ ਗਲਤੀ ਮੰਨੇ, ਤੀਵੀਂ ਨਾਂ ਸੁਣਦੀ ਹੋਵੇ, ਮੈਂ ਠਾਣੇ ਜਾਉ ਮੈਂ ਠਾਣੇ ਜਾਉ ਇਹੋ ਜਿਹੀ ਤੀਵੀਂ ਪੈਸੇ ਭਾਲਦੀ ਹੁੰਦੀ ਆ ਪੈਸੇ ਲੈਕੇ ਚੁੱਪ ਚਾਪ ਕਰ ਜਾਂਦੀ,ਜਿੰਦਰਾ ਇਹਨੂੰ ਡੱਡੂ ਵਰਗੇ ਮੂੰਹ ਵਾਲੀ ਨੂੰ ਕਹਿ ਜਾਂ ਠਾਣੇ ਜਾ, ਸੰਗਰੂਰ ਸੀ ਆਈ ਸਟਾਫ ਵਿੱਚ ਵਗਦਾ, ਕਰਦੀ ਕੀ ਲੱਛਣ ਆ ਜਦੋਂ ਜਿੰਦਰ ਘੈਂਟ ਭੈਣ ਭੈਣ ਆਖ ਰਿਹਾ, ਸੁਣਦੀ ਨੀ ਬੌਣੀ ਜਿਹੀ ਤੀਵੀਂ

  • @SINGHBalkarna-tz7cp
    @SINGHBalkarna-tz7cp 21 день назад

    Very nice video veer ji ❤❤

  • @user-uk5cc2de6c
    @user-uk5cc2de6c 21 день назад

    Very good bai g❤❤❤❤❤❤❤❤❤❤❤❤❤❤❤❤

  • @manjindersingh5679
    @manjindersingh5679 21 день назад

    Very nice ji 👌

  • @jaskarandhindsa6818
    @jaskarandhindsa6818 21 день назад

    ❤❤ very very nice video g ❤❤❤❤❤🎉🎉🎉🎉

  • @sarbjeetdhiman7859
    @sarbjeetdhiman7859 21 день назад

    Very nice video 👌👌👌👌

  • @AjeetSingh-md5eb
    @AjeetSingh-md5eb 21 день назад

    😂❤🎉😢😂 ਪ੍ਰੀਤੋ ਸਾਡੀ ਵੀ ਕਦੇ ਸੁਣ ਲਿਆ ਕਰ ਨੰਬਰ ਇਹ ਵੀ ਇੱਕ ਵਾਰੀ ਅਸੀਂ ਵੀ ਗੱਲਬਾਤ ਕਰਕੇ ਦੇਖੀਏ ਤੇਰੇ ਨਾਲ

  • @HarjinderBhullar6076
    @HarjinderBhullar6076 21 день назад

    ਜਿੰਦਰ ਘੈਂਟ ਝੋਟੇ ਨੇ ਵੀਰੋ ਨੂੰ ਫੋਨ ਨੰਬਰ ਦੇ ਕੇ ਫਸਾ ਦਿੱਤੀ ਵੀਰੋ ਆ ਗਈ ਜਿੰਦਰ ਘੈਂਟ ਦੀਆਂ ਗੱਲਾਂ ਵਿੱਚ ਜਿੰਦਰ ਘੈਂਟ ਬੜਾ ਜੁਗਾੜੀ ਜੱਟ ਧੂੜਾਂ ਪੱਟ ਆ

  • @HarjinderBhullar6076
    @HarjinderBhullar6076 21 день назад

    ਤਾਈ ਸੀਬੋ ਕਹਿੰਦੀ ਮੇਰਾ ਵੀ ਪੀ ਘੱਟ ਗਿਆ ਵੇ ਸੰਦੀਪ, ਲਾਡੀ ਕਰਨੈਲ ਸਿੰਘ ਕੈਲੀ ਨੇ ਲਾ ਦਿੱਤੀ ਲੀਕ

  • @SukhpreetKauruppal
    @SukhpreetKauruppal 21 день назад

    Very nice video ❤❤