Manpreet Singh Kanpuri | Jugalbandi | Kanwar garewal

Поделиться
HTML-код
  • Опубликовано: 7 сен 2024

Комментарии • 1,3 тыс.

  • @gopyjkgopyjk4159
    @gopyjkgopyjk4159 Год назад +28

    ਵਾਹਿਗੁਰੂ ਗੁਰੂ ਜੀ ਦੀ ਬਾਣੀ ਵਿੱੱਚ ਸਾਰੇ ਸੁਆਲਾਂ ਦੇ
    ਜੁਵਾਬ ਮਿੱਲ ਜਾਦੇ ਨੇ ॥ਧੰਨ ਸ਼ੀ ਗੁਰੂ ਗ੍ੰਥ ਸਾਹਿਬ ਜੀ ॥

  • @shaQ3.11
    @shaQ3.11 4 года назад +87

    I don't know where is my heart gone might be sinked in this kirtan . being a Muslim I love All of you.

  • @lakhbirkaur5944
    @lakhbirkaur5944 4 года назад +145

    ਮੈਂ ਪਹਿਲੀ ਵਾਰ ਅਜਿਹਾ ਕੁਝ ਵਿਲੱਖਣ ਸੁਣਿਆ ।ਕੀ ਤੁਹਾਡੀ ਮਨੋਦਸ਼ਾ ਵੀ ਮੇਰੇ ਵਾਂਗੂੰ ਏ ? ਮਤਲਬ ਆਨੰਦਿਤ ,ਆਨੰਦ ਹੀ ਆਨੰਦ ।

  • @Inderjitsingh-ym4em
    @Inderjitsingh-ym4em 4 года назад +25

    ਵਾਹ ਜੀ ਵਾਹ ਕੋਈ ਮੇਲ ਹੀ ਨਹੀਂ ਇਹਨਾਂ ਦਾ ਦਿਲ ਕਰਦਾ ਬਸ ਸੁਣੀ ਹੀ ਜਾਓ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ।

  • @MrSingh-zt5jo
    @MrSingh-zt5jo 5 лет назад +44

    ਵਾਹ ਭਾਈ ਮਨਪ੍ਰੀਤ ਸਿੰਘ ਜੀ ਵਾਹ।। ਕਿਆ ਉਤਰ ਦਿੱਤਾ ਸਤਿਗੁਰਾਂ ਨੂੰ ਯਾਦ ਕਰਕੇ।। ਵਾਹ ।। ਧੰਨ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸਿੱਖੀ । ਧੰਨ ਗੁਰੂ ਕੇ ਸਿੱਖ।।

  • @kultarsingh3054
    @kultarsingh3054 Год назад +19

    ਇਹ ਹੈ ਇਕ ਵਿਲੱਖਣ ਜੁਗਲਬੰਦੀ । ਵਾਹਿਗੁਰੂ ਸਾਹਿਬ ਜੀਓ । ਸਭਨਾ ' ਤੇ ਆਪਣੀ ਮਿਹਰ ਬਣਾਈ ਰੱਖੀਂ।

  • @sukhmanpreetsingh1126
    @sukhmanpreetsingh1126 4 года назад +8

    ਬਹੁਤ ਅੱਛਾ ਉਪਰਾਲਾ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ,ਭਾਈ ਸਾਹਿਬ ਗੁਰ ਫਤਹਿ ਪ੍ਰਵਾਨ ਕਰਨੀ ਜੀ🙏🏻🙏🏻✌️✌️✌️✌️

  • @officialsaudagar1988
    @officialsaudagar1988 5 лет назад +161

    ਮੈ ਦਿਲੋਂ ਸਜਦਾ ਕਰਦਾ ਹਾਂ ਰਾਗੀ ਜੀ ਨੂੰ ...ਕਿਆ high note ਲਗਾਇਆ...ਵਾਹ ਜੀ ਵਾਹ ...ਰੱਬ ਦੀ ਉਸਤਤਿ ਕਰਨ ਵਾਲਿਆਂ ਕੋਲ ਕਿਸੇ ਵੀ ਸੁਰ ਰਾਗ ਦੀ ਕਮੀ ਨਹੀਂ ਹੁੰਦੀ !

  • @simerjit99
    @simerjit99 2 года назад +20

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @GurpreetSingh-se4wi
    @GurpreetSingh-se4wi 4 года назад +38

    ਜਿੰਨੀ ਵਾਰ ਸੁਣਿਆ ਆਨੰਦ ਹੀ ਆਨੰਦ

  • @AT-er3hc
    @AT-er3hc 4 года назад +27

    Lovely..... ਆਨੰਦ ਆ ਗਿਆ। ਆਤਮਾ ਤ੍ਰਿਪਤ ਹੋ ਗਈ।

  • @DivineSoul987
    @DivineSoul987 5 лет назад +19

    Awesome moment...Bhai sahib ji ne gurbani Anusar jawaab dita ..kanwar ji nu ....wah...no words..its beyond awesome

  • @meradeshmerapunjabsandhu8174
    @meradeshmerapunjabsandhu8174 5 лет назад +196

    ਭਾਈ ਕਾਨਪੁਰੀ ਜੀ ਦੀ ਆਵਾਜ ਅਖਾ ਬੰਦ ਕਰ ਕੇ ਸੁਣੀ , ਇੰਜ ਮਹਿਸੂਸ ਕੀਤਾ ਜਿਵੇ ਸੁਰਤ ਅੰਬਰਾਂ ਵਿਚ ਉਡ ਰਹੀ ਹੈ

  • @Jupitor6893
    @Jupitor6893 Год назад +28

    ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ
    ੴ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @gurmelkaur8965
    @gurmelkaur8965 4 года назад +28

    ਮਨ ਖੁਸ਼ ਹੋ ਗ਼ਿਆ ਵਾਹਿਗੁਰੂ ਜੀ

  • @kuldeepkhattra3095
    @kuldeepkhattra3095 4 года назад +1

    Achhi gayaki nu sunan te pasand karn wale ajj v ne es lachhrta de daur ch keep it up

  • @spicysugar293
    @spicysugar293 3 года назад +8

    Kash or lambi chlti kya gurubani h.m sikh to nhi hu pr gaon me gurudwara h wha sunta hu....waheguru waheguru satnam waheguru 🙏🙏🙏

  • @tajindersingh6137
    @tajindersingh6137 2 года назад +24

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤਹਾਡੀ ਸਾਰੀ ਟੀਮ ਨੂੰ

  • @Jagvindergoldy
    @Jagvindergoldy 3 года назад +18

    ਟੋਟਲ ਰੂਹਾਨੀ
    ਸੁਰਤ ਟਿਕ ਗਈ
    ਮਨ ਸ਼ਾਂਤ ਹੋ ਗਿਆ
    ਮਨ ਸ਼ਬਦ ਧੁਨ ਨਾਲ ਜੁੜ ਗਿਆ 🙏

  • @sunnysingh-hf3jo
    @sunnysingh-hf3jo Год назад +11

    Ghoosebumps... Rabb sarbat ni thik rkhe. ❤️

    • @baldevbhullar2394
      @baldevbhullar2394 Год назад +2

      ਵਾਹਿਗੁਰੂ ਹਾਏ ਉਏ੍੍ ਆਨੰਦ ਆਨੰਦ ਹੀ ਆਗਿਆ 2+ਪੰਜਾਬ ਦੇ ਅਨਮੋਲ ਹੀਰੇ ਇਕੱਠੇ ਹੋ ਐਂ

  • @rajmehraj2570
    @rajmehraj2570 5 лет назад +495

    ਮੈ ਆਵਦੇ ਫੋਨ ਚੋ ਸਾਰੇ ਗਾਣੇ ਡਲੀਟ ਕਰਤੇ ਭਾਈ ਸਾਂਭ ਦੇ ਸਬਦ ਪਾ ਲਏ
    ਅਨੰਦ ਆ ਗਿਆ

    • @inderpalsinghinder5754
      @inderpalsinghinder5754 5 лет назад +6

      Nice 👌

    • @RajvirSingh-jq7qm
      @RajvirSingh-jq7qm 5 лет назад +5

      Good

    • @ramanjeet9164
      @ramanjeet9164 5 лет назад +4

      Good g

    • @param126
      @param126 5 лет назад +2

      ruclips.net/video/jMsIYKc77xE/видео.html

    • @shahibaaz
      @shahibaaz 5 лет назад +8

      ਵਾਹਿਗੁਰੂ ਜੀ ਤੁਹਾਡੇ ਉੱਤੇ ਕਿਰਪਾ ਬਣਾਏ ਰੱਖਣ ਅਤੇ ਹੋਰ ਵੀ ਚੜ੍ਹਦੀ ਕਲਾ ਬਖਸ਼ਣ।

  • @vinylRECORDS0522
    @vinylRECORDS0522 5 лет назад +17

    ਕਿਆ ਬਾਤ ਹੈ,ਸੁਆਦ ਆ ਗਿਆ,ਸੁਰਾਂ ਦੇ ਸਮੁੰਦਰ ਇਕੱਠੇ ਹੋਏ ਆ ।

  • @jujharsingh513
    @jujharsingh513 5 лет назад +194

    ਗੁੰਝੇ ਸਵਾਲਾਂ ਦੇ ਗੁਰਬਾਣੀ ਰਾਹੀ ਜਵਾਬ ਵਾਹ ਜੀ ਵਾਹ

  • @naturehumanity9493
    @naturehumanity9493 5 лет назад +48

    ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਿਆ ਖੂਬ

  • @kashmirsinghbath9247
    @kashmirsinghbath9247 5 лет назад +114

    ਗਰੇਵਾਲ਼ ਜੀ, ਬਹੁਤ ਬਹੁਤ ਮੁਬਾਰਕਾਂ ।ਵਾਹਿਗੁਰੂ ਜੀ ਤੁਹਾਨੂੰ ਬੇਹੱਦ ਸ਼ਕਤੀ ਅਤੇ ਕਲਾਕਾਰੀ ਹੁਨਰ ਦੀ ਬਖ਼ਸ਼ਸ਼ ਕਰਨ ।

  • @Harji256
    @Harji256 3 года назад +39

    Two souls talking and third enjoys listening. Wow!

    • @ravtejj
      @ravtejj 2 года назад +1

      Right eh aatma di gll ai qk waheguru Param atma ai

    • @sonumehra1504
      @sonumehra1504 Год назад +1

      Tusi mann di gal krti waheguru

  • @manjindersandhu8979
    @manjindersandhu8979 Год назад +16

    ਵਾਹਿਗੁਰੂ ਜੀ ਆਨੰਦ ਹੀ ਆਨੰਦ ਹੈ ਵਾਹਿਗੁਰੂ ਜੀ

  • @luckysharma9338
    @luckysharma9338 5 лет назад +21

    ਰੂਹ ਖ਼ੁਸ਼ ਹੋਗੀ ਸੁਣ ਕੇ

  • @singhdavinder2390
    @singhdavinder2390 3 года назад +11

    Kya bat hai legend, endless performance of music,no body can sing like this

  • @kuljitsingh142
    @kuljitsingh142 5 лет назад +14

    ਸੁਣ ਕੇ ਅਨੰਦ ਆ ਗਿਆ.

  • @rosepink2138
    @rosepink2138 3 года назад +4

    ਵਾਹਿਗੁਰੂ ਜੀ, ਬਹੁਤ ਸੁੰਦਰ ਸੁਰ ਲਗਾਏ ਵੀਰ ਜੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਸਭ ਕੁਝ ਹੈ ਜੀ !! 🌹🌹🙏🏼🌹🌹🙏🏼🌹🌹

  • @sanjeevarora1025
    @sanjeevarora1025 4 года назад +13

    WoW...Both of them are great personalities. We should be proud on them.

  • @sunilthakur-vu8yo
    @sunilthakur-vu8yo 4 года назад +6

    Ruh pak ho gye mithi awaj te ine pyare bol sun k 👌🙏🙏🙏🙏🙏

  • @punjabpigfarm6133
    @punjabpigfarm6133 5 лет назад +38

    ਸਤਿਗੁਰੂ ਤੇਰੀਆਂ ਰਹਿਮਤਾਂ ਦੇ ਬਲਿਹਾਰੈ ਜਾਈਐ।

  • @nirjitkour6699
    @nirjitkour6699 4 года назад +9

    Something beautiful & spiritual to see,need such moments again & again

  • @citanuzuki16
    @citanuzuki16 4 года назад +17

    Kanwar Grewal started in Raag Bhimplasi and towards the end changed the chalan of the swar to Darbari from there on Bhai Sahib ji continued darbari..waah.

  • @parmjeetsinghparmjtsingh1011
    @parmjeetsinghparmjtsingh1011 4 года назад +5

    Sachi gal ta ehe a ki sur sun k rab de naal taal mildi payi aa waheguru mehar kare

  • @sleepingbics
    @sleepingbics 2 года назад +10

    Still such a powerful moment and meeting

  • @gurmitsingh7186
    @gurmitsingh7186 Год назад +7

    ਸੁਣ ਕੇ ਮਨ ਆਨੰਦਿਤ ਹੋ ਗਿਆ।

  • @RajanSingh-zw6pe
    @RajanSingh-zw6pe 5 лет назад +6

    Kya baat aaa sun ke rooh khus hogayi waheguru chardikala ch rakhan

  • @RSKLIFE
    @RSKLIFE 5 лет назад +7

    Waheguru ji waheguru.. After bhai Saab bhai surinder Singh ji jodhpuri, I really admire bhai Saab bhai manpreet singh ji kanpuri... And kanwar grewal Saab is always an inspiration to all... Chardikala ji.

  • @rajsingh9542
    @rajsingh9542 2 месяца назад

    Waheguru! Shat Shat Namaskar aap ji nu... Tuhada eh Shabad us Sachey Patshah ji di dargha vich parwan hei ji...!!! You've openly, truly, and really sang for the Ultimate Creator away from the man made walls...

  • @sardarjisingh1558
    @sardarjisingh1558 5 лет назад +301

    ਵਾਹ ਜੀ ਸੁਰਾ ਨੂੰ ਸਹੀ ਦਿਸ਼ਾ ਦਿੱਤੀ ਆ ਜੀ ਭਾਈ ਸਾਬ ਭਾਈ ਮਨਪ੍ਰੀਤ ਜੀ ,

    • @sushiladevi632
      @sushiladevi632 5 лет назад

      Bhajan

    • @gurbanichannel5159
      @gurbanichannel5159 4 года назад

      Kirtan

    • @nirmalsingh864
      @nirmalsingh864 4 года назад +3

      ਦੋਨਾ ਵੀਰਾ ਨੂੰ ਇਕੱਠੇ ਬੈਠ ਅਤੇ ਰੂਹ ਦੇ ਸਵਾਲ ਦੇ ਜਵਾਬ ਸੁਣ ਕੇ ਰੂਹ ਅਨੰਦ ਨਾਲ ਬਾਗੋ ਬਾਗ ਹੋ ਗੲ ਈ

    • @nirmalsingh864
      @nirmalsingh864 4 года назад +2

      ਆਨੰਦ ਆ ਗਿਆ ਜੀ।

  • @pushpindersingh999
    @pushpindersingh999 3 года назад +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kirandeepsingh3566
    @kirandeepsingh3566 5 лет назад +32

    anand anand anand......waheguru jyonde vasde raho..

  • @jaswinderkaur5269
    @jaswinderkaur5269 5 лет назад +7

    Wow it's awesome, speechless ,incredible. Bhai sahib God bless you a long life for performing Gurbani 🙏🙏🙏

  • @chhinda1975
    @chhinda1975 5 лет назад +219

    ठंड पे गई जी काश यह जुगलबंदी होर लंबी चलती। गुरबाणी सही राग विच पढ़ी जावे तां किनि मिठी होन्दी अ।वाहेगुरू।

    • @prabhbal3631
      @prabhbal3631 5 лет назад

      .

    • @mruncle5347
      @mruncle5347 4 года назад +2

      Punjabi likho veerji

    • @sunilthakur5141
      @sunilthakur5141 4 года назад

      Sachi keheyaa tusi 22 ji

    • @chhinda1975
      @chhinda1975 3 года назад +1

      @@mruncle5347 अंकल जी मुझे पंजाबी लिखना पढ़ना नहीं आता लेकिन समझ आती है।

    • @dharminderchoudhary943
      @dharminderchoudhary943 3 года назад

      Hi

  • @deepkanwalsingh5
    @deepkanwalsingh5 4 года назад +2

    Rooh a kanwar g tuhadi gayaki vich😘

  • @prabhdayalsingh7381
    @prabhdayalsingh7381 5 лет назад +9

    Dhan Dhan Bhai Manpreet Singh Ji

  • @kanwaljitsingh5891
    @kanwaljitsingh5891 4 года назад +1

    Wah wah ji bhai Manpreet ji anad anad anad anad anad anad anad anad anad anad anad anad anad anad anad anad anad anad anad anad anad anad

  • @satpreetsinghbhandohal2690
    @satpreetsinghbhandohal2690 5 лет назад +12

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਜਗ ਵਿੱਚ ,ਬ੍ਰਹਿਮੰਡ ਵਿੱਚ ਚਾਨਣ। ਸਿਰਫ਼ ਇੱਕ ਸ਼ਬਦ ਚ ਇੰਨਾਂ ਅਨੰਦ ਏ ਬਾਕੀ ਸਾਗਰ ਤਾਂ ਬਿਆਨ ਤੋਂ ਪਰੇ

  • @robingautam9748
    @robingautam9748 Год назад +1

    वाह कितनी सुंदर, शक्तिशाली, भक्ति भावपूर्ण प्रस्तुति, सुन कर आनंद आ गया, सत श्री अकाल!🙏🏻🔱❤

  • @9811112374
    @9811112374 5 лет назад +7

    Waheguru ji
    Bhai Manpreet Singh ji miracle in his voice Touching 💓 with Gurbani

  • @surinderkaur-cy3wr
    @surinderkaur-cy3wr 4 года назад

    Jadon dil duniyaawi cheezan ton uchaat ho janda tan Kanwar Grewal tenu putr sunn ke thnd paindi hai iss maa de kaaljey nu . Waheguru tere te hor mehr karey.

  • @bobbysinghh4121
    @bobbysinghh4121 5 лет назад +52

    Grewal sahib ta kanpuri ji ta Waheguru di bahut mehar ah..

  • @simerjit99
    @simerjit99 2 года назад +2

    🙏🙏🙏🙏🌹 Aap Naaraayan Kalaadhaar Jagg Me Parvareeu 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @lovenature9959
    @lovenature9959 4 года назад +7

    Soulful 🙌🏻🙏🏻🙏🏻🙏🏻 no words But Pure Divine ✨✨✨✨✨

  • @rajwinderhundal8271
    @rajwinderhundal8271 4 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
    ਮਨ ਨੂੰ ਬਹੁਤ ਹੀ ਸਕੂਨ ਮਿਲਿਆ

  • @ompreetsingh1234
    @ompreetsingh1234 5 лет назад +3

    First time saw this manpreet singh ji with this melodious moment sachi guru di preet guru da bairag hai ye dhan shri guru granth sahib ji

  • @urmilahuja5071
    @urmilahuja5071 Год назад +1

    Wah !!! Soul awakening ! ! !
    No words to express my feelings.
    God bless such beautiful Souls.

  • @mnughabdan2308
    @mnughabdan2308 5 лет назад +19

    Wah wah raggi singh ji wahkmaal
    ਕੱਲੀ ਕੱਲੀ shruti kine ਆਰਾਮ ਨਾਲ ਲੱਗ ਰਹੀ ਐ
    Maff karna kanvar ji
    Jinu ਸੱਚੇ ਪਾਤਸ਼ਾਹ ਸੁਰ ਗਿਆਨ ਬਖਸ਼ਦਾ ਉਹ ਤਾਂ ganeya wal ਜਾਂਦਾ ਏ ਨੀ
    Bakki mere wrge besure ture firde a ganeya ਵਲ
    ਵਾਹਿਗੁਰੂ ਜੀ 🙏

  • @jasreetkaurofficialchannel9994
    @jasreetkaurofficialchannel9994 2 года назад

    Bhai Kanwar Grewal ji , Bhai Manpreet Singh Kanpuri Ji Nu WaheGuru Ji Chardikalan Bal Deh Aarogyta Bakshan Satkar Sahet WaheGuru Ji

  • @bbs2183
    @bbs2183 5 лет назад +105

    This took me to higher level of spiritual love.

  • @lakhwindermaan6310
    @lakhwindermaan6310 5 лет назад

    aaaaaha...anand aa gaea.ena sakoon.rooh kamb gai.ena anand kde nahi aaea .dhan guru nanak patshah

  • @gurmeetbagai9631
    @gurmeetbagai9631 Год назад +5

    Waheguru ji ka Khalsa waheguru ji ki Fateh

  • @sahibjit817
    @sahibjit817 5 лет назад

    Mera koi din nai langda jad bhai saab da kirtan nai sunda bhut kmaal de ragi ne bhai sab manpreet ji kanpure

    • @punjabiincanada8401
      @punjabiincanada8401 5 лет назад +1

      bahi manpreet singh ji kanpuri

    • @sahibjit817
      @sahibjit817 5 лет назад

      Hnji veer ji glti nal likh ho gya c bhai manpreet he likhna c

  • @santokhsingh9342
    @santokhsingh9342 5 лет назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀਓ 🙏 ਬਹੁਤ ਹੀ ਵਧੀਆ ਜੀ 👍

  • @GouravSharma-bb1my
    @GouravSharma-bb1my 5 лет назад +1

    Har hindu ghar wich ek sikh jaruri aa jo guru nanak ji di sikheya te turre main app kesh rakhe aa aur guru nanak di sikhi nu follow karda mere dada ji ne samjaya c mainu bus phir ki lagg gaye guru charni

  • @RamandeepKaur-ur5pw
    @RamandeepKaur-ur5pw 5 лет назад +9

    Dhan Dhan Guru Granth Sahib Ji

  • @ompreetsingh1234
    @ompreetsingh1234 Год назад +1

    One of the beautiful jugalbandi, the sweet question of kanwar grewal & the divine answer from gurbani, dhan shri guru granth sahib ji

  • @baljindersingh1638
    @baljindersingh1638 Год назад +4

    Wah wah ..... waheguruji 🙏🙏

  • @anantsuradkar7801
    @anantsuradkar7801 3 года назад +1

    Jabardust Jugalbandi, Kya aawaj, aalap, mithas hai...

  • @mandeepsingh4907
    @mandeepsingh4907 4 года назад +8

    ਕਾਲਜਾ ਠਾਰ ਤਾ ਕਾਨਪੁਰੀ ਸਿੰਘ ਸਾਹਿਬ ਜੀ ਨੇ

  • @nagindersingh4119
    @nagindersingh4119 Год назад +1

    ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।
    ਦਾਸ ਨੇ ਕਨਵਰ ਜੀ ਦੇ ਕੋਈ ਲਚਰ ਗੀਤ ਨਹੀ ਸੁਣੇ। ਖੁਸ਼ੀ ਹੈ। ਏਹੋ ਜਿਹੇ ਕਲਾ ਕਰ ਰੱਬ ਦੇਵੇ ਹੈਰ ਭੀ ਹੋਣੇ ਚਾਹੀਦੇ ਹਨ। ਕਿਉਂ ਲੱਚਰ ਬੋਲੀ ਦਾ ਸਫਾਇਆ ਹੋਜੇ। ਵਾਹਿਗੁਰੂ ਲੰਬੀ ਉਮਰ ਦੇਵੇ ਜੀ। 🙏🙏🙏🙏

  • @boy-tz1qr
    @boy-tz1qr 5 лет назад +9

    Dhan guru nanak ji

  • @JaiSingh-iw7kt
    @JaiSingh-iw7kt 4 года назад

    Kanpuri Sahib tuhanu sun ke menu bahut anand aunda hai te main faake katdian bahut tuhanu sunia hai par Ajj 2 Roohan Sahelian mil ke bahut anand vich han main ajj feir tuhade anand chon thorha jeha anand chura liya hai ❤️🌹⭐️⭐️⭐️⭐️⭐️🙏

  • @gurjeetsingh-vl8hc
    @gurjeetsingh-vl8hc 5 лет назад +31

    Kya baat baba ji parmatma di baut mehar hai tuhade te

  • @baldevsidhu9960
    @baldevsidhu9960 Год назад +1

    Salute to bhai kanpuri Singh ji and kanwar Grewal ji

  • @sardarjisaurabh9988
    @sardarjisaurabh9988 5 лет назад +7

    Waheguru जी

  • @VikramSingh-ey7pb
    @VikramSingh-ey7pb 5 месяцев назад

    Har vaar sun k dil nu shoo jandi eh jugalbandi♥️🙏🏻🌹🥹

  • @kirpalsingh4786
    @kirpalsingh4786 5 лет назад +33

    Kanwar grewal convey good message to the generation without any discrimination, his message is meaningful to the youths

    • @davindersandhu1062
      @davindersandhu1062 5 лет назад +1

      kirpal singh veer ji, please explain to me

    • @kirpalsingh4786
      @kirpalsingh4786 5 лет назад +1

      @@davindersandhu1062 ek banda aj, de zamane bich agey kidhan ja sakda he grewal kolu sikhey ,es gal Di khusi he koi agey badey

  • @sunilthakur5141
    @sunilthakur5141 5 лет назад +2

    Wah ji e. Saach wich guru jide esi ustat gonwale sikh haan jo sachi rabda sonaa kanth leke gaarahe haan ji. Waheguru ji sabte kirpa karan ji

  • @princeverma446
    @princeverma446 5 лет назад +4

    Dil khush ho gya waheguru ji

  • @rajthakur4279
    @rajthakur4279 Год назад

    Waaah.... Asli gayki.... 🙏🙏🙏🙏🙏 kitna sakooon hai..... Awaaz mai...

  • @afuturemakers
    @afuturemakers 5 лет назад +6

    Ser jhukda guru ke ladle raagi singh waheguru chardiklan vich rakhe main Bhot Positive hogya again eh video dekh k mera malk mehar kare future vich es nal related project krage 😇🙏🏻

  • @yuvbaj
    @yuvbaj 5 лет назад +1

    Grewal Saab wairaag Es nu kehnde ne jo siddha dil te vajda te akhaa cho bahar aa jaanda. Bhai Saab nipunn ne vairaag ch.

  • @numbgaming7
    @numbgaming7 4 года назад +4

    Hun hor ki reh gya sunan nu 😍😍😍😍😍

  • @kanwaljitsingh3248
    @kanwaljitsingh3248 Год назад

    Do you feel Frozen in time. This Moment froze.
    Love for Nanak guru arose. Your wandering broken ship got anchored in the shore of goodness and trust and fearlessness .

  • @RICK6082111
    @RICK6082111 5 лет назад +49

    i do remember young bhai manpreet ji that time his voice does not have this depth which have now.... great bhai ji has touched the arsh now in spirituality can see clearly within his voice intonation's now!!!

  • @damdamitaksalstudents3953
    @damdamitaksalstudents3953 5 лет назад +2

    Love you Bhai saab ji Asli Gursikh Guru Sahib Ji de tusi Bohat Kirpa Aap ji te Dhan Guru Ramdas Sahib Ji Di

  • @jasnoorkaurjssi7405
    @jasnoorkaurjssi7405 5 лет назад +31

    Waah waah ..jaan pa ditti ... love u both💗💖💖💗💗

  • @yourgurdeepsingh88
    @yourgurdeepsingh88 5 лет назад +1

    Waah ji Dil khush ho gya ye dekh kr or sunn kr

  • @supindersinghjammu5170
    @supindersinghjammu5170 5 лет назад +16

    Waheguru ji anmol heeray kaum de 🙏🙏🙏💖💖

  • @garvitmunjal2655
    @garvitmunjal2655 Год назад +1

    Waheguruji waheguruji Nanak nam jahajhai cahdhy so utary paar jo sardha sevdhe gurupaar utarahaar

  • @gurdittyasingh6290
    @gurdittyasingh6290 5 лет назад +7

    No words to define such outstanding performance

  • @hardeepkaur7152
    @hardeepkaur7152 4 года назад

    Bhai sahib ji bhut vdhia tusi rengi rooh nu hor reng vich rengai vaheguru ji ka khalsa vaheguru ji ki fatah

  • @SajanLopon
    @SajanLopon 5 лет назад +406

    ਇਹ ਘੜੀਆਂ ਨੂੰ ਕਰੋੜਾ ਵਾਰ ਨਮਸਕਾਰ ਵਾਹਿਗੁਰੂ ਜੀ

  • @kamaljeet1914
    @kamaljeet1914 4 года назад

    Bhayo ujyaro bhavan saglare. Cried a lot listen to the ragi sahib G.

  • @HarinderSingh-vt8uy
    @HarinderSingh-vt8uy 5 лет назад +16

    Oyehoyeee asli swaaad ehnu kehne a god bless you babaa❤️

  • @narinderpalsinghgill3437
    @narinderpalsinghgill3437 4 года назад +2

    ਵਾਹ ਜੀ ਵਾਹ ਕਿਆ ਸੁਰ ਤਾਲ ਮੇਲ ਪਿਆਰ ਦੀਆਂ ਖੇਡਾਂ ਵਾਹਿਗੁਰੂ ਜੀ ਦੀਆਂ ।