Show with EX MLA Kulbir Zira | Political | EP 505 | Talk with Rattan

Поделиться
HTML-код
  • Опубликовано: 2 окт 2024
  • #kulbirsinghzira #talkwithrattan #panchayatelection
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

Комментарии • 148

  • @narinderpalsingh5349
    @narinderpalsingh5349 19 часов назад +28

    ਇਹਨਾਂ ਲੋਕਾਂ ਨੂੰ ਇਹਨਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਹੈ 😢😢😢😢😢

  • @GurpreetSingh-k2u2n
    @GurpreetSingh-k2u2n 16 часов назад +20

    ਹੁਣ ਛਿੱਤਰ ਈ ਆ ਤੇਰੇ ਹਿੱਸੇ
    ਜੋ ਬੀਜਿਆ ਓਹੀ ਵੱਢ ਰਿਹਾ ਏ ਸਦਾ ਲਈ ਸਾਬਕਾ ਐਮ ਐਲ ਏ

  • @jagmohandhillon
    @jagmohandhillon 19 часов назад +14

    ਆਪਣਾ ਹੀ ਬੀਜਿਆ ਵੱਡ ਰਹੇ ਕੁਲਬੀਰ ਜ਼ੀਰਾ |

  • @SwaranSinghsoni
    @SwaranSinghsoni 19 часов назад +21

    ਇਹ ਉਹ ਕਹੇੜੀ ਭਾਜੀ ਜਹੇੜੀ ਉਨਾਂ ਨੇ ਮੋੜੀ ਭਾਜੀ ਤਾਂ ਸੀ ਇਨਾਂ ਨੇ 1998 ਵਿੱਚ ਪਾਈ ਸੀ ਉਹ ਭਾਜੀ ਮੋੜੀ ਅੱਗਲੀਆਂ ਨੇਂ ਕੁਲਬੀਰ ਜੀ ਬਹੁਤ ਦੁਖ ਹੈ ਤਹੋਡੇ ਸੱਟ ਲੱਗੀ ਤੂਸੀ ਵੀ ਜਦੋਂ ਤਹਾਡਾ ਰਾਜ਼ ਸੀ ਉਦੋਂ ਤੁਸੀਂ ਵੀ ਧੱਕਾ ਬਹੁਤ ਕੱਰਦੇ ਰਹੋ ਹੋ ਬਾਈ ਜੀ

    • @rajtoor1528
      @rajtoor1528 16 часов назад +1

      ਬਿਲਕੁਲ ਠੀਕ ਕਿਹਾ

  • @jatindersandhu6507
    @jatindersandhu6507 22 часа назад +17

    ਰਤਨ ਬਾਈ ਤੂੰ ਇਹ ਸਵਾਲ ਕਿਉਂ ਨਹੀਂ ਪੁੱਛਿਆ ਕਿ ਉਹ ਕਿਹੜੀ ਭਾਜੀ ਦੀ ਗੱਲ ਕਰਦੇ ਆ…? ਸਵਾਲ ਪੁੱਛਣ ਵਿੱਚ ਸੰਕੋਚ ਕਿਉਂ..?

    • @revarogrewal5975
      @revarogrewal5975 20 часов назад +4

      Je ahh sawaal pucho fr interview de view ght jaane aa , kyuki rattan da km hi AAP di sarkaar khilaaf bol ke chlda 🤣🤣

    • @rajuarora3163
      @rajuarora3163 16 часов назад

      ਓਹਨੇ ਪੁੱਛੇਆ ਤੂੰ ਲੱਗਦਾ ਵੀਡੀਓ ਪੂਰੀ ਨੀਂ ਵੇਖੀ

  • @AnmolpreetSingh-t6k
    @AnmolpreetSingh-t6k 22 часа назад +13

    Yar ah congress ਆਲੇ ਆਪਣਾ ਟਾਈਮ ਕਿਉ ਭੁੱਲ ਜਾਂਦੇ ਆ ਜਦੋਂ ਇਹ mla c us tym ਅਕਾਲੀ ਦਲ ਦੇ ਆਗੂਆਂ ਨੂੰ ਨਾਮੀਨੇਸ਼ਨ krn tu v nhi ਦਿੰਦਾ ਸੀ ਆਪਣੀ ਗੁੰਡਾਗਰਦੀ ਦੇਖ li ਪਹਲਾ hun ਸਾਰੇ ਕਾਂਗ੍ਰੇਸ ਆਲੇ ਚਿਕਾ ਮਾਰਨ lagy ਹੋਏ ਆ

    • @BoSS-tu1df
      @BoSS-tu1df 19 часов назад +2

      ਸਹੀ ਕਿਹਾ 22 ਇਹਨਾਂ ਨੇ ਵੀ ਅਕਾਲੀਆਂ ਤੇ ਇਹਦਾ ਹੀ ਵਾਰ ਕੀਤਾ ਸੀ ਤੇ
      ਓਹਦੋਂ ਮਜੀਠੀਏ ਤੇ ਸੁਖਬੀਰ ਬਾਦਲ ਨੇ ਧਰਨਾ ਮਾਰਿਆ ਸੀ ਤੇ ਜ਼ੀਰੇ ਹੋਣਾ ਸੇਮ
      ਇੱਦਾਂ ਹੀ ਮਾਰਿਆ ਸੀ 😂 ਹੁਣ ਆਪਣੀ ਵਾਰੀ ਇਹਨਾਂ ਡਰਾਮਾ ਕਿਉਂ 😂

  • @sukhchainsinghsukh9480
    @sukhchainsinghsukh9480 22 часа назад +4

    ਠੀਕ ਹੋ ਲੈਣ ਦਵੋ ਇਸ ਨੂੰ ਪਹਿਲਾਂ ਯਾਰ

  • @jagirsandhu6356
    @jagirsandhu6356 22 часа назад +7

    ਬੱਹੁਤ ਧੱਕਾ ਝਾੜੋ ਵਾਲੇ ਕਰ ਰਹੈ ਨੇ ਜੀ

  • @gnsingh411
    @gnsingh411 21 час назад +13

    ਜੀਰਾ ਸਾਹਿਬ ਜਦੋਂ ਤੁਸੀਂ ਸੱਤਾ ਵਿੱਚ ਸੀ, ਤੁਸੀਂ ਕਦੇ ਸੁਖਬੀਰ ਨੂੰ ਡੋਪ ਟੈਸਟ ਦਾ ਡਰਾਮਾ ਕਰਦੇ ਸੀ, ਕਹਿੰਦੇ ਹੁੰਦੇ ਸੀ, ਜੀਰੇ ਬਿਨਾਂ ਤੜਕਾ ਨਹੀਂ ਲੱਗ ਸਕਦਾ, ਹੁਣ ਤੁਹਾਡੇ ਨਾਲ ਜੋਵੀ ਹੋਇਆ ਗ਼ਲਤ ਹੋਇਆ, ਪਰ ਬੀਜਿਆ ਵਡਣਾ ਪੈਂਦਾ। ਇਹ ਵੀ ਭੁੱਗਤਣਗੇ।

  • @sandhu3507
    @sandhu3507 22 часа назад +5

    ਕੁਲਬੀਰ ਜੀਰਾ ਅਤੇ ਆਮ ਲੋਕਾਂ ਨਾਲ ਸ਼ਰਾਬੀ ਭਗਵੰਤਾ ਬੁੱਚੜ ਦੀ ਸਰਕਾਰ ਨੇ ਧੱਕਾ ਕੀਤਾ “ ਦੂਜੀ ਗੱਲ “ ਜ਼ੀਰਾ ਸਾਬ ਭੁੱਲ ਜਾਓ “ ਤੁਸੀ ਅੱਗੇ ਵੀ ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਨਹੀ ਸਕਦੇ,

  • @GurmeetSingh-vu4fv
    @GurmeetSingh-vu4fv 20 часов назад +6

    ਕੁਲਬੀਰ ਜੀਰੇ ਦਾ ਚੀਰੇ ਨਾਲ ਤੜਕਾ ਲੱਗ ਗਿਆ 😂😂🤣🤣

  • @rupindersodhi6869
    @rupindersodhi6869 12 часов назад +4

    You have been doing more than AAP.

  • @kanwardeep6975
    @kanwardeep6975 21 час назад +2

    ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੌਜੂਦ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਹੀਂ ਹੋਣੇ ਚਾਹੀਦੇ ਹਨ । ਮੌਜੂਦਾ ਸ਼ਾਸਨ ਕਰਦੀਆਂ ਧਿਰਾਂ ਦੇ ਉਪਰ ਵੀ ਸਵਾਲ ਖੜ੍ਹੇ ਹੁੰਦੇ ਹਨ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਰਹੇ ਹਨ। ਜਿਹੜੇ ਸਿਆਸਤਦਾਨਾਂ ਜਾਂ ਅਧਿਕਾਰੀਆਂ ਦੇ ਵਿਚ ਇਨਸਾਨੀਅਤ ਖਤਮ ਹੋ ਜਾਵੇ, ਤਾਂ ਉਹ ਜਿੰਮੇਵਾਰ ਕੁਰਸੀਆਂ 'ਤੇ ਬੈਠੇ ਵੀ ਪਾਲਤੂ ਜਾਨਵਰ ਹੀ ਲੱਗਦੇ ਹਨ। 🙏

  • @farmertv5483
    @farmertv5483 18 часов назад +3

    ਜਿੰਨੇ 150 ਚ ਸਰਪੰਚ ਬਣੇ ਸੀ ਉਹਨਾ ਨੇ ਰੱਜ ਕੇ ਖਾਦਾ ਪੈਸਾ ਸਰਕਾਰ ਦਾ,ਹੁਣ ਸਾਰੀ ਕਾਗਰਸ ਉਹੀ ਸਰਪੰਚ ਦੁਬਾਰਾ ਖੜੇ ਕਰ ਰਹੇ ਆ,ਜਾਚ ਕਰਾਲੋ ਸਾਰੇ ਸਰਪੰਚਾ ਨੇ ਕਰੱਪਸ਼ਨ ਰੱਜ ਕੇ ਕੀਤੀ ਜੀਰਾ ਦੇ ਟਾਈਮ ਤੇ ਪੈਸੇ ਬਣਾਏ ਬਹੁਤ ਜਿਆਦਾ ਤਾਹੀ ਜੀਰਾ ਦੇ ਕਹਿਣ ਤੇ ਦੁਬਾਰਾ ਸਰਪੰਚ ਖੜੇ ਹੋ ਰਹੇ ਆ,ਇਮਾਨਦਾਰ ਜਾ ਸਾਫ ਅਕਸ ਵਾਲੇ ਬੰਦੇ ਕਾਗਰਸ ਚ ਹੈ ਨਹੀ ਜੋ ਪੁਰਾਣੇ ਸਰਪੰਚ ਹੀ ਖੜੇ ਕੀਤੇ।

  • @rajuarora3163
    @rajuarora3163 16 часов назад +2

    ਜੀਰਾ ਸਾਹਿਬ ਹਮੇਸ਼ਾ ਵਰਕਰਾ ਨਾਲ ਖੜਦਾ ਹੈ 👍❤

  • @arsh_ladher
    @arsh_ladher 19 часов назад +4

    ਕੁਲਵੀਰ ਜ਼ੀਰੇ ਦੇ ਨਾਲ ਅਸੀਂ

  • @randialawala7532
    @randialawala7532 21 час назад +7

    ਜੈਸੀ ਕਰਨੀ ਵੈਸੀ ਭਰਨੀ ਤੇਰੇ ਨਾਲ ਆਈ ਹੋਣਾ ਸੀ ਗਾ ਤੂੰ ਹੀ ਧੱਕਾ ਕੀਤਾ

  • @rajtoor1528
    @rajtoor1528 16 часов назад +2

    ਹੱਥਾਂ ਨਾਲ ਦਿੱਤੀਆਂ ਤੇ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਜੀਰਾ ਸਾਬ । ਜਦੋਂ ਤੁਹਾਡੀ ਸਰਕਾਰ ਸੀ ਉਦੋਂ ਤੁਸੀਂ ਵੀ ਆਮ ਲੋਕਾਂ ਤੇ ਬਹੁਤ ਝੂਠੇ ਪਰਚੇ ਕਰਾਏ ਸਨ।।

  • @sukhibinner6238
    @sukhibinner6238 20 часов назад +1

    ਕੁਲਬੀਰ ਜੀਰਾ ਆਪ ਇਕ ਤਰ੍ਹਾਂ ਦਾ ਗੁੰਡਾਗਰਦੀ ਤੇ ਗੈਂਗਸਟਰ ਬੰਦਾ ਬਹੁਤ ਧੱਕਾ ਕੀਤਾ ਆਪ ਹੁਣ ਸੱਚਾ ਬਣਦਾ

  • @rupinderpalsingh124
    @rupinderpalsingh124 22 часа назад +6

    Aapne time Tu v same karda c, hun time giya te haye buye karn lagga va

  • @gillpassanger
    @gillpassanger 9 часов назад +1

    ਇਹ ਤੁਹਾਡੇ ਕਰਮਾ ਦਾ ਫਲ ਆ 😊😃😃😃

  • @bhaiamriksinghjandialamanjki
    @bhaiamriksinghjandialamanjki 21 час назад +2

    ਸਟ ਕਿਥੇ ਵਜੀ ਪੱਟੀ ਅੱਖ ਤੇ ਬੰਨੀ ਹੋਈ ਲੋਕਾਂ ਨੂੰ ਮੂਰਖ਼ ਬਣਾ ਰਹੇ ਸ੍ਵਾਦ ਲੈਣ ਲਈ ਪੱਤਰ ਕਾਰ

  • @SukhwinderSingg-l9d
    @SukhwinderSingg-l9d 8 часов назад +1

    ਜਿਹੜੇ ਕੰਮ ਕੁਲਬੀਰ ਜੀਰਾ ਸਤਾ ਵਿੱਚ ਆਪ ਕਰਦਾ ਰਿਹਾ ਹੁਣ ਦੂਜੇ ਕਰ ਰਹੇ ਹਨ ਜਿਹੋ ਜਿਹਾ ਬੀਜੋ ਗੇ ਉਹੋ ਜਿਹਾ ਵਡੋ ਗੇ

  • @sukhchainsingh7905
    @sukhchainsingh7905 21 час назад +6

    Tuci hi ah sab shuru kita c bhul gye k hun😂😂

  • @Ladhlasaab24
    @Ladhlasaab24 21 час назад +3

    Moke di Picture ch ta kite kuj v ni wajeya akh te …. But hun Akh aye cover kiti jiwe pta ni ki ho geya

  • @gurindersidhu1625
    @gurindersidhu1625 22 часа назад +3

    Bhagwant man ne punjab da beara garak kr ditta

  • @NirmalSingh-lt3pq
    @NirmalSingh-lt3pq 21 час назад +5

    Tusi ki kita c pichli war daso

  • @randialawala7532
    @randialawala7532 21 час назад +5

    ਤੂੰ ਵੀ 25 25ਲੱਖ ਲਿਆ ਸੀ

  • @Allinone-ni1pf
    @Allinone-ni1pf 20 часов назад +2

    ਰਤਨਦੀਪ ਸਿੰਘਾਂ ਤੂੰ ਵੀ ਰਬੜ ਦਾ ਪੱਤਰਕਾਰ ਹੀ ਹੈਂ,,ਉਹ ਵੀਡੀਓ ਵੀਡੀਓ ਲਾਈ ਹੈ ਤੇ ਤੂੰ ਧੌਣ ਹਿਲਾਈ ਜਾਣਾ ਉਹਨੂੰ ਕਹਿ ਲਿਆ ਵੀਡੀਓ ਜਨਤਕ ਕਰਦੇ ਹਾਂ ਸਾਡੇ ਚੈਨਲ ਤੇ, ਹੱਦ ਹੈ ਤੇਰੀ ਭਰਾਵਾ

    • @rajtoor1528
      @rajtoor1528 16 часов назад +1

      ਸਹੀ ਕਿਹਾ ਵੀਰ ਜੀ ਤੁਸੀਂ

  • @chamkaur_sher_gill
    @chamkaur_sher_gill 22 часа назад +1

    ਰਤਨ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @Gupreet_Singh
    @Gupreet_Singh 14 часов назад

    Sikhs life in punkab in 2024 . Freedom in India look like this

  • @singhdj86
    @singhdj86 18 часов назад +3

    ਕੁਲਵਿਰ ਸਿੰਘ ਜ਼ੀਰਾ, ਇਕ ਨਿਡਰ ਅਤੇ ਸਮਰਪਿਤ ਆਗੂ ਵਜੋਂ ਦਰਸਾਇਆ ਜਾਂਦਾ ਹੈ, ਜੋ ਹਮੇਸ਼ਾਂ ਆਪਣੇ ਵਰਕਰਾਂ ਨਾਲ ਖਲੋਦਾ ਹੈ, ਭਾਵੇਂ ਹਾਲਾਤ ਕੀਹ ਵੀ ਹੋਣ। ਇਸ ਵੇਰਵੇ 'ਚ ਦਰਸਾਇਆ ਗਿਆ ਹੈ ਕਿ ਉਹ ਆਪਣੇ ਵਰਕਰਾਂ ਦੀ ਤਰੱਕੀ ਅਤੇ ਸਫਲਤਾ ਯਕੀਨੀ ਬਣਾਉਣ ਲਈ ਬਹੁਤ ਕੁਝ ਕਰਦਾ ਹੈ, ਇੱਥੋਂ ਤਕ ਕਿ ਉਹਨਾਂ ਨੂੰ ਸਰਪੰਚ ਬਣਾਉਣ ਲਈ ਵੀ ਮਿਹਨਤ ਕਰਦਾ ਹੈ। ਉਸ ਦੀ ਨੇਤ੍ਰਿਤਵ ਸ਼ੈਲੀ ਵਫਾਦਾਰੀ ਤੇ ਅਧਾਰਿਤ ਹੈ ਅਤੇ ਉਹ ਆਪਣੇ ਵਰਕਰਾਂ ਨੂੰ ਆਪਣੇ ਪਰਿਵਾਰ ਵਾਂਗ ਸਮਝਦਾ ਹੈ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਕੁਝ ਗਲਤ ਵੀ ਹੋ ਸਕਦਾ ਸੀ, ਉਹ ਫਿਰ ਵਆਪਣੀ ਟੀਮ ਦਾ ਸਾਥ ਦੇਂਦੇ ਹਨ, ਤੇ ਪਿੱਛੇ ਨਹੀਂ ਹਟਦੇ।
    ਇਹ ਵਰਣਨ ਹੋਰ ਕਿਸਮ ਦੇ ਆਗੂਆਂ ਨਾਲ ਵਿਰੋਧ 'ਚ ਦੱਸਿਆ ਗਿਆ ਹੈ ਜੋ ਸ਼ਾਇਦ ਆਪਣਿਆਂ ਵਰਕਰਾਂ ਨੂੰ ਸਿਰਫ ਆਪਣਾ ਫਾਇਦਾ ਚੁਕਣ ਲਈ ਵਰਤਦੇ ਹਨ, ਬਿਨਾਂ ਉਨ੍ਹਾਂ ਲਈ ਮੁਸ਼ਕਲ ਹਾਲਾਤਾਂ 'ਚ ਖਲੋਟੇ ਹੋਣ। kulvir zira leader ni yarra da yaar ha

    • @gnsingh411
      @gnsingh411 13 часов назад +1

      @@singhdj86 ਐਵੇਂ ਵਹਿਮ ਹੀ ਹੁੰਦਾ,ਸਾਰੇ ਲੀਡਰ ਹੀ ਵਰਕਰਾਂ ਨੂੰ ਵਰਤਦੇ ਹਨ, ਨਹੀਂ ਤਾਂ ਆਪਣੀ ਕੁਰਸੀ/ਟਿਕਟ ਆਪਣੇ ਪਰਿਵਾਰ ਵਿੱਚ ਰੱਖਣ ਦੀ ਬਜਾਏ,ਕਿਸੇ ਵਰਕਰ ਲਈ ਕਿਉਂ ਨਹੀਂ ਛੱਡਦੇ।

  • @user-jz2ho4mt3z
    @user-jz2ho4mt3z 13 часов назад

    “Why are political leaders silent on the corruption in Punjab’s Panchayat elections? If they can’t stand for the people, how can we trust them to lead us? It’s being said that certain leaders from the ruling party are taking large sums of money from candidates for Sarpanch posts, while denying other candidates their chance. Is the Sarpanch seat being sold for lakhs and crores? This is not democracy! Why is this being allowed, and why are other parties, like Congress and Akali, afraid to speak up? We need answers.”
    “GOD BLESS PUNJAB”

  • @Msbrarbrar
    @Msbrarbrar 12 часов назад +1

    As U sow so shall U reap.

  • @bsmaan5247
    @bsmaan5247 13 часов назад +1

    ਕੂਝ ਨਹੀ ਹੋਇਆ ਪਖੰਡ ਕਰ ਰਿਹਾ ਹੈ ਕੱਲ ਨੂੰ ਅੱਖ ਖੋਲ ਲੈਣੀ ਇਸ ਨੇ

  • @pannu5231
    @pannu5231 12 часов назад +2

    Kulbir jerray ney Jo kita oh Sam ney ah reha

  • @karannagra4104
    @karannagra4104 9 часов назад +1

    ਜੋ ਕਰੇਗ ਸੋ ਭਰੇਗਾ ਤੂੰ ਕਿਓ ਹੋਇਆ ਉਦਾਸ,

  • @rajuarora3163
    @rajuarora3163 17 часов назад +1

    Good ਜੀਰਾ ਸਾਹਿਬ ਸਲੂਟ ਆ ਥੋਡੇ ਨਾਲ ❤👍

  • @DhillonSaab-v2e
    @DhillonSaab-v2e 19 часов назад +3

    Tusi v Sarkar wich.ludana wich manpreet Auliy da elksan wich bahut.gundagarde kite c

  • @Modi-Da-Jawai-88
    @Modi-Da-Jawai-88 21 час назад +3

    Nazara

  • @BhupinderSinghBhupinderSinghSi
    @BhupinderSinghBhupinderSinghSi 13 часов назад +1

    ਕਦੇ ਦਾਦੇ ਦੀਆਂ ਕਦੇ ਪੋਤਰੇ ਦੀਆਂ 😅

  • @gagandeepsinghmalhi546
    @gagandeepsinghmalhi546 9 часов назад +1

    ਪਿਛਲੇ ਵਾਰ ਜੋ ਕੁਝ ਤੁਸੀ ਕੀਤਾ ਹੁਣ ਭੁਗਤੋ। ਕਦੇ ਦਾਦੇ ਦੀਆ ਕਦੇ ਪੋਤੇ ਦੀਆ

  • @harjapsingh6945
    @harjapsingh6945 21 час назад +2

    As u sow so shall u reap

  • @sabi-mansa
    @sabi-mansa 22 часа назад +2

    AAP Drama compny bhjao Punjab bachao

  • @deepsinghDeep-ib5il
    @deepsinghDeep-ib5il 18 часов назад +3

    Phla tun kita aglya naal dhkka aglya da time ajj salya thokta tenu 😂😂

  • @harjapsingh6945
    @harjapsingh6945 20 часов назад

    When a ex MLA is not secured what a lay man could do

  • @gundabadmash4062
    @gundabadmash4062 21 час назад +1

    In the era of congress and Akali's, it was worse. You guys are selling what it easy, go after the gov. I have no love for the GOV but we need to be fair.

  • @emileeem4909
    @emileeem4909 5 часов назад

    Bohot vadhia leader hn eh . Cm Maan sab to baad ehi best leader a India ch

  • @hirasingh1224
    @hirasingh1224 19 часов назад +1

    ਜਾਖੜ ਦੀ ਜ਼ਿਮਨੀ ਚੋਣ ਵਿੱਚ ਤੁ ਵੀ ਗੁਰਦਾਸਪੁਰ ਬੜੀ ਬਦਮਾਸ਼ੀ ਕੀਤੀ ਸੀ ਹੁਣ ਚੰਗਾ ਟੱਕਰ ਆ ਕਟਾਰਿਆ ਚੰਗੀ ਰੇਲ ਬਣਾ ਇਹ ਜ਼ੀਰੇ ਦੀ

  • @AjayMakhu-dm2cg
    @AjayMakhu-dm2cg 21 час назад +3

    Apna time yaad kar, tusi v apni marji De sarpunch bnaae c, hun rona kyo put

  • @AmritLande-nc8dy
    @AmritLande-nc8dy 20 часов назад +3

    Apa ve bhut kuj kita 😂😂😂

  • @harjapsingh6945
    @harjapsingh6945 21 час назад

    Worst situation was created

  • @SukhaSukha-k3g
    @SukhaSukha-k3g 17 часов назад +2

    आमपरटीमूरदाबाद

  • @HarjinderSingh-vv5qf
    @HarjinderSingh-vv5qf 11 часов назад +2

    Enna ne suru kita

  • @dilvargill-nw7xo
    @dilvargill-nw7xo 22 часа назад

    Ssa ji rara sahib to 🙏🙏🙏🙏🙏🙏🏻🙏🏻🙏🏻🙏🏻🙏🏻

  • @gurindersidhu1625
    @gurindersidhu1625 22 часа назад

    Parmatma jeera ji nu tandrust kare

  • @SewakS108
    @SewakS108 15 часов назад +1

    Bhukhe ne Bhukhe dee Kameez pari te Darzi shutti te chala gaya.

  • @DhillonRrr
    @DhillonRrr 9 часов назад +1

    ਤੂੰ ਕੀ ਕੀਤਾ ਸੀ ਆਪਣੀ ਸਰਕਾਰ ਚ

  • @sukhmandersingh9185
    @sukhmandersingh9185 18 часов назад +1

    ਭਾਈ ਰਤਨ ਜੀ ਸੀ ਦੇਖੋ ਵੀ ਕਿੰਨਾ ਝੂਠ ਬੋਲਦੇ ਇਹ ਕਿਰਪਾਨ ਵੱਸਦੀ ਤਾਕਤ ਨਹੀਂ ਵੱਜਦੀ ਚਲੋ ਕੋਈ ਗੱਲ ਨਹੀਂ ਇਹ ਵੱਡਾ ਭਰਾ ਲੀਡਰ ਆ ਪਰ ਮੈਨੂੰ ਸਮਝ ਲੱਗੀ ਅਜੇ ਤੱਕ ਵੀ ਵੱਡੇ ਭਾਈ ਰਤਨ ਜੀ ਤੁਸੀਂ ਇਹ ਇੰਟਰਵਿਊ ਤਾਂ ਕਰ ਰਹੇ ਆ ਪਰ ਮੈਨੂੰ ਬੜਾ ਹੀ ਇੱਕ ਗੱਲ ਦੀ ਹੈਰਾਨਗੀ ਆ ਇੰਨੇ ਕੁ ਛਿੱਤਰ ਸਾਰਿਆਂ ਤੇ ਪੈਣੇ ਚਾਹੀਦੇ ਆ ਮੈਂ ਅੱਜ ਵੀ ਕਹਿਦਾ ਚਲੋ ਕਿਸੇ ਦਾ ਭਰਾ ਪੁੱਤ ਨਾ ਮਰੇ ਪਰ ਲੀਡਰ ਕਹਿੰਦੇ ਸੀ ਕਿਸੇ ਦਾ ਸਾਰੇ ਹੀ ਮਰ ਜਾਣਾ ਅਸੀਂ ਬੜੇ ਖੁਸ਼ ਹੋਵਾਂਗੇ ਇਹਨਾਂ ਨੇ ਬੜਾ ਦੁਖੀ ਕੀਤਾ ਲੋਕਾਂ ਨੂੰ ਲੀਡਰਾਂ ਦੇ ਛਿੱਤਰ ਪੈਣੇ ਚਾਹੀਦੇ ਆ ਤੇ ਪੈਣਗੇ ਵੀ ਹੁਣ

    • @sukhmandersingh9185
      @sukhmandersingh9185 18 часов назад

      ਚੀਰਾ ਸਾਹਿਬ ਤੁਸੀਂ ਘੱਟ ਨਹੀਂ ਕੀਤੀ ਤੁਸੀਂ ਵੀ ਬੜਾ ਕੁਝ ਕੀਤਾ ਪਰ ਮੈਂ ਕਹਿੰਦਾ ਵੱਡੇ ਭਾਈ ਚਲੋ ਕੋਈ ਗੱਲ ਨਹੀਂ ਮਹਾਰਾਜ ਕਰੇ ਤੁਹਾਡੀ ਸਿਹਤ ਵਧੀਆ ਰਵੇ ਤੁਹਾਡੀ ਅੱਖ ਦੀ ਨਿਗਾ ਨਾ ਘਟੇ ਅਸੀਂ ਤਾਂ ਆਪਦੇ ਭਰਾ ਵਾਸਤੇ ਹੀ ਛੇ ਸ਼ਾਂਤੀ ਮੰਗਦੇ ਆ ਪਰ ਕੋਈ ਅਕਾਲੀ ਦਲ ਆ ਜੇ ਕੋਈ ਕਾਂਗਰਸ ਅਜੇ ਕੋਈ ਆਮ ਆ ਜੇ ਪਰ ਰਾਵਾ ਲੋਕਾਂ ਦਾ ਘਾਣ ਨਾ ਕਰਿਓ ਸਾਡੇ ਜੀਵਨ ਦਾ ਘਾਣ ਨਾ ਕਰਿਓ ਬੜੇ ਤੁਸੀਂ ਇੱਕ ਹਮਦਰਦ ਬਣ ਗਈਆਂ ਹੋਣ ਪਰ ਤੁਸੀਂ ਕਹਾਣੀ ਵੀ ਬਹੁਤ ਵੱਡਾ ਕੀਤਾ ਧੱਕੇਸ਼ਾਹੀ ਵੀ ਕੀਤੀ ਹੈ ਸਾਰਿਆਂ ਨਾਲ ਪਰ ਕਹਿੰਦੇ ਮਹਾਰਾਜ ਕਹਿੰਦਾ ਕਿ ਦੇਰ ਹੈ ਨਹੀਂ ਅੰਧੇਰ ਵੀ ਤੇ ਅੱਗੇ ਵੀ ਹੈ ਨੀ ਪਤਾ ਦੇਰ ਆਏ ਦਰੁਸਤ ਆਏ ਪਰ ਤੁਸੀਂ ਦਰੁਸਤ ਤਾਂ ਆ ਗਏ ਆ ਪਰ ਤੁਸੀਂ ਧੱਕਾ ਬੜਾ ਕੀਤਾ ਮੈਂ ਅੱਜ ਵੀ ਕਹਿੰਦਾ ਜੀਦਾ ਸਾਹਿਬ ਤੁਹਾਡੀ ਸਿਹਤ ਵਾਸਤੇ ਤੁਹਾਡੇ ਛੋਟੇ ਭਰਾ ਖੜੇ ਆ ਅਸੀਂ ਤਾਂ ਛੇ ਚਾਤਾ ਸੇ ਬੇਨਤੀ ਕਰਦੇ ਆਂ ਤੁਸੀਂ ਖੁਸ਼ ਰਹੋ ਪਰ ਸਰਕਾਰਾਂ ਦੇ ਵਿੱਚ ਰਹਿ ਕੇ ਨਾ ਧੱਕਾ ਨਾ ਕਰੋ 17 ਬੜੀਆਂ ਕੁੱਤੀਆਂ ਹੁੰਦੀਆਂ ਮੈਂ ਕੁੱਤੀਆਂ ਹੀ ਕਹੂੰਗਾ ਅੱਜ ਮਾਨ ਸਾਹਿਬ ਤੁਹਾਡੇ ਨਾਲ ਧੱਕਾ ਕਰ ਰਿਹਾ ਅੱਗੇ ਤੁਸੀਂ ਧੱਕਾ ਕੀਤਾ ਕੱਲ ਦਾ ਇਕੱਠਾ ਕਰਦਾ ਲੋਕਾਂ ਨਾਲ ਧੱਕਾ ਨਾ ਕਰੋ ਨਾ ਧੱਕਾ ਕਰੋਗੇ ਪਰ ਤੁਹਾਡੇ ਨਾਲ ਇਹੀ

    • @sukhmandersingh9185
      @sukhmandersingh9185 18 часов назад

      ਜੀਰਾ ਸਾਹਿਬ ਤੋਂ ਇਹ ਪੁੱਛ ਲੋ ਇੰਸਟਰੂਮੈਂਟਸ ਇਹਨਾਂ ਦਾ ਵੀ ਕਿੰਨੇ ਰੁਪਏ ਭਰਦੇ ਆਂ ਆਪਾਂ

    • @sukhmandersingh9185
      @sukhmandersingh9185 18 часов назад

      ਸਾਹਿਬ ਮੈਂ ਇਥੋਂ ਲੀਡਰ ਨਹੀਂ ਮੰਨਦਾ ਹੁਣ ਜੇ ਉਹਨਾਂ ਨੇ ਪੋਸਟ ਪਾ ਤੀ ਸੀ ਫਿਰ ਰਾਮਧਨ

  • @James-Prinsep
    @James-Prinsep 20 часов назад

    ਜ਼ੀਰਾ ਬਦਮਾਸ਼ ਦੀ ਬੂੰ.. ਡ ਚੰਗੀ ਤਰਾਂ ਕੁੱਟਣੀ ਸੀ,
    DSP ਸਾਹਿਬ GOOD, VERY GOOD
    DSP ਨੂੰ ਤੁਰੰਤ SSP ਬਣਾਓ,,,
    ਜੀਰੇ ਬਦਮਾਸ਼ ਦੀ ਬਦਮਾਸ਼ੀ ਦੂਰ ਕਰੋ, ਇਹਨਾਂ ਬਦਮਾਸ਼ ਨੇ ਮੰਨੇ ਅਕਾਲੀ ਨੂੰ ਕੁਟਿਆ ਸੀ ਤੇ ਪਰਚਾ ਵੀ 307 ਦਾ ਅਕਾਲੀਆਂ ਤੇ ਹੀ ਪਾਇਆ ਸੀ ਐਸ ਦੱਲ਼ੇ ਨੇ,,, ਕਟਾਰੀਆ ਨੂੰ ਵੀ ਬਹੁਤ ਬੁਰੀ ਤਰਾਂ ਏਹਨੇ ਕੁੱਟਵਾਇਆ,, ਉਹਨਾਂ ਗੈਂਗਸਟਰਾਂ ਨੇ ਹੀ ਹੁਣ ਇਹਦੀ ਬੂੰ... ਡ ਕੁਟੀ

  • @manjinderrandhawa3570
    @manjinderrandhawa3570 22 часа назад +4

    Tu v same kard c

  • @revarogrewal5975
    @revarogrewal5975 20 часов назад +1

    Swaad swaad swaad , je kataria huni dhakka nah krda tan lakh di lahnat c shankar kataria utte je power ch hunde hoye v peo di kutt-maar da badla nah lainda !!

  • @bb-vi5db
    @bb-vi5db 20 часов назад

    ਜਦੋ ਤੁਸੀ ਤਾਕਤ ਵਿਚ ਸੀ ਇਸ ਤਰਾ ਤੁਸੀ ਕਰਦੇ ਸੀ ਜੀਰਾ ਟਿਕਟ ਤੇ ਰੁਤਬਾ ਪੰਕਾ ਕਰਨ ਦੀ ਸ਼ਾਜਸ਼ ਹੈ ਮਾਨ ਨੁ ਬਦਨਾਮ ਕਰਨ ਦੀ ਚਾਲ ਹੈ ਠੀਕ ਹੈ ਮਾਨ ਦੇ ਕੰਮ ਚੰਗੇ ਨਹੀ ਅਮਰਤਪਾਲ ਤੇ ਮਾਲੀ ਨਾਲ ਧੰਕਾ ਮਾਨ ਦਾ ਨੁਕਸਾਨ ਹੋਵੇ ਗਾ

  • @jatindersinghbaidwan8297
    @jatindersinghbaidwan8297 16 часов назад

    Very nice

  • @captainsandhu5139
    @captainsandhu5139 21 час назад

    Sada mla Kulbir Singh zira jindabad c jindabad hai te zindabad rahega shakar di kher nhi hun

  • @ranjdeol9170
    @ranjdeol9170 17 часов назад +1

    Now I’m block you very sad

  • @mannagra9825
    @mannagra9825 15 часов назад

    ਹੁਣ ਜੋ ਮਰਜ਼ੀ ਕਹੀ ਜਾ ਤੇਰੀ ਪਾਈ ਭਾਜੀ ਮੋੜਤੀ

  • @Gill_22-p7z
    @Gill_22-p7z 20 часов назад

    ਕੁਲਬੀਰ ਜੀਰਾ ਨੇ ਕਾਗਰਸ ਦੀ ਗੋਰਮਿੰਟ ਵਿੱਚ ਨਰੇਸ਼ ਕਟਾਰੀਆ ਦੇ ਚਪੇੜਾਂ ਮਾਰੀਆ ਸੀ ਤੇ ਉਸ ਤੋ ਭਰੇ ਬਜਾਂਰ ਵਿੱਚ ਮਾਫੀ ਮੰਗਵਾਈ ਸੀ

  • @ManmeetArts-p3t
    @ManmeetArts-p3t 9 часов назад +1

    Ah v b g bhai amritpal singh ji de khlaaf bolda c jdo vote paini c baad ch badl gya hun ahna de vajdia hun Ronde mawaa de putt ni dikh de thonu jehde Bina ksoor ton ander kite ah thode sarkaran khlaaf naa boln da nateeja aa bhugto hun nl keha c pehla bhai saab ne v pagg wala koi v Howe har ik te hamla krna ahna ne

  • @sukhvirkaur789
    @sukhvirkaur789 20 часов назад

    ❤❤

  • @Gill_22-p7z
    @Gill_22-p7z 20 часов назад

    ਤੂੰ ਹੈ ਹੀ ਛਿੱਤਰਾ ਦੇ ਲਾਇਕ

  • @dilbagsingh9690
    @dilbagsingh9690 10 часов назад

    ਕੋਈ ਗੱਲ ਨੀ ਪੁਤਰਾ

  • @Jatinderkhosa
    @Jatinderkhosa 21 час назад +1

    ਝੂਠ ਨਾਂ ਬੋਲੋ ਜੀਰਾ ਸਾਬ ਜੀ

  • @manmohamsingh3775
    @manmohamsingh3775 19 часов назад

    Je encounter ਹੀ ਕਰਨਾ ਹੁੰਦਾ ਤੇਰਾ ਤਾਂ ਏਨਾ ਨਿਸ਼ਾਨਾ ਕੱਚਾ ਨਹੀਂ ਹੁੰਦਾ ਖ਼ਾਕੀ ਦਾ ਤੇਰਾ ਨਾਤਾ ਹੀ ਝੂਠ ਅਤੇ ਧਮਕੀਆਂ ਦਾ ਰਿਹਾ ਹੈ

  • @kuldeepsingh-mf6pi
    @kuldeepsingh-mf6pi 21 час назад +2

    Kuch nhi hoia drama

  • @pssandhu9908
    @pssandhu9908 5 часов назад

    ਵਜੀ ਤਾ ਸੱਟ side ਤੇ ਆ ਬਨੀ ਸਾਰੀ ਅੱਖ ਫਿਰਦਾ.. 😆🤗ਚਵਲ ਲੱਗਦਾ ਅੱਖ ਚ ਜ਼ੀਰਾ ਪੈ ਗਿਆ 😂

  • @rabbrakha3968
    @rabbrakha3968 10 часов назад +1

    ਸਲੈਡਾ😂😂😂😂😂

  • @big.d.videos7817
    @big.d.videos7817 20 часов назад

    Oo bai. Eh bhaji ve esy ziry ne pye c pehla. Hunn kyo chittda ch puoochh lenda eh.

  • @ranjdeol9170
    @ranjdeol9170 17 часов назад

    Veer g nai

  • @randialawala7532
    @randialawala7532 21 час назад

    ਚੁੱਪ ਕਰਕੇ ਘਰੇ ਬਹਿ ਜਾਓ ਜਾਓ ਜਾਓ ਜਾਓ ਜਾਓ ਜਾਓ ਨਾ ਇਹ ਤਾਂ ਹੋਰ ਸੱਟਾ ਖਾਓਗੇ

  • @Bhullar125
    @Bhullar125 5 часов назад

    ਉਸ ਦਿਨ ਤਾਂ ਅੱਖ ਤੇ ਕੁਝ ਨਹੀਂ ਸੀ ਹੋਇਆ

  • @gurvinderusingthe2097
    @gurvinderusingthe2097 7 часов назад

    Raja Warring Ji Keh Rahey Han K Jadon Sadi SARKAR Aa Gayie, Taan D.S.P. Nu Dismis Kar K Jail Bhaje Dewangay.
    Warring Sahib,
    Zeera Halkey Wich Gunda Gardi Da Beez Kis Ne Beezia C ?
    Eh V Punjab De Lokkan Nu Dasso.

  • @Worldwide23348
    @Worldwide23348 22 часа назад

    Zira zindabad

  • @gurvinderusingthe2097
    @gurvinderusingthe2097 7 часов назад

    Kutapa Karan Waley Ohi Bandey Han, Jo Pehilan Zeera Sahib Naal San, Jihnah Nu Eh Gundey Keh Rahey Han, Oh Kulbeer Zeera Ne Hi Pada Keetey Hoyey Han.

  • @taranvirbains7209
    @taranvirbains7209 10 часов назад

    Gal eh a Jada Madi jo jehri party de sarkar hundi a gangster udar ho jade a fir Gangster b ehna kolo faide lainde honge jad sarkar wal to ph kr rhe a je oh sarpanch nal b eda hoi a pagg kesh te sri sahib de beadbi krni bhut Madi gal a hor kise state ch hoya hove ta fir keh sakde a apne punjabi eh kush kr rhe a cahe koi b sarkar walho hunda a

  • @LakhwinderSingh-h9d
    @LakhwinderSingh-h9d 3 часа назад

    ਅੱਖ 👀👀 ਚੰਗੀ ਭਲੀ ਆ ਤੇਰੀ

  • @oORGANICCHEMISTRY
    @oORGANICCHEMISTRY 2 часа назад

    Jo karega? Woh bharega? Akalia de leadera te uddo tu v bahut Rode barsaye c

  • @mannagra9825
    @mannagra9825 15 часов назад

    ਸਿਰੇ ਦਾ ਗੁੰਡਾ ਬੰਦਾ ਇਹ ਪੁਰੇ ਇਲਾਕੇ ਵਿੱਚ ਪਤਾ ਕਰ ਲਉ ਜੈਸੀ ਕਰਨੀ ਵੈਸੀ ਭਰਨੀ

  • @WarraichSaab-ur4nx
    @WarraichSaab-ur4nx 9 часов назад +1

    Ro na jire

  • @AshokSingh-y6m7d
    @AshokSingh-y6m7d 12 часов назад

    Aaap vale bhut galat kar rahe aa sade pind valiyan nu file nai rakhan ditti gyi

  • @fukravlogger2452
    @fukravlogger2452 3 часа назад +1

    Thuda nal hona hi ava aa

  • @GurtejSingh-vv2pr
    @GurtejSingh-vv2pr 21 час назад

    ਪਹਿਲਾ ਤੂੰ ਆਪਣੀ ਗੁੰਡਾ ਗਰਦੀ ਬਹੁਤ ਕਿੰਤੀ

  • @munishjain2192
    @munishjain2192 6 часов назад

    Eana choira de makaan dekho kya alishaan ne eana choira ne MLA ban k kharba rupeeaa luteaa hoia.

  • @ranjdeol9170
    @ranjdeol9170 17 часов назад

    He leir sir

  • @karanveersingh2701
    @karanveersingh2701 21 час назад +1

    Tu ta bhot dudh duta va salea apni vaari tusi es tu v mada krde c odo ta tusi khende c v sarpanch sada hi bno😂

  • @ranjdeol9170
    @ranjdeol9170 17 часов назад

    Rattan veer u why

  • @SewakS108
    @SewakS108 15 часов назад

    Raula a bai ji paise da te takat da. Aiwen na gumrah karo khatte neele patke ban ke. Baaki amritdhari hona koi certificate ni change hon da. Mard bano te dharm da misuse na karo.

  • @pardeepdhaliwal614
    @pardeepdhaliwal614 13 часов назад

    Rattan bai ne kehri bhaji di gal kr reha , ehnA k tan puch laina c !
    Rattan bai ne tan 20 rupee vale patwari di video pa k delete karti !
    Rattan bai thodi pakh paat vali gal karde aa aaam patarkaara vangs !

    • @billubraar4436
      @billubraar4436 6 часов назад

      20 rupay aala patwari maara rishtedaar aaaa,

  • @LakhveersinghLakhalakhveer
    @LakhveersinghLakhalakhveer 20 часов назад

    150 sapnchi

  • @ManjeetSingh-li8yx
    @ManjeetSingh-li8yx 5 часов назад

    Hun pata lag tunu tu dsa ki krda aa rha a