Kulbir Zira| ਅੰਮ੍ਰਿਤਪਾਲ ਤੋਂ ਹਾਰ ਬਾਅਦ ਕੁਲਬੀਰ ਜ਼ੀਰਾ ਨੇ ਕੱਢੀ ਭੜਾਸ

Поделиться
HTML-код
  • Опубликовано: 14 окт 2024
  • Kulbir Zira| ਅੰਮ੍ਰਿਤਪਾਲ ਤੋਂ ਹਾਰ ਬਾਅਦ ਕੁਲਬੀਰ ਜ਼ੀਰਾ ਨੇ ਕੱਢੀ ਭੜਾਸ
    #KulbirZira #KhadoorSahib #LokSabhaElectionResult2024 #LokSabhaElectionResult
    ਕੁਲਬੀਰ ਜ਼ੀਰਾ ਲੋਕ ਸਭਾ ਚੋਣ ਹਾਰੇ
    ਖਡੂਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਸੀ ਜ਼ੀਰਾ
    ਅੰਮ੍ਰਿਤਪਾਲ ਸਿੰਘ ਤੋਂ ਚੋਣ ਹਾਰੇ ਕੁਲਬੀਰ ਜ਼ੀਰਾ
    ਅੰਮ੍ਰਿਤਪਾਲ ਆਜ਼ਾਦ ਉਮੀਦਵਾਰ ਵਜੋਂ ਲੜੇ ਸੀ ਚੋਣ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Social Media Handles:
    RUclips: / abpsanjha
    Facebook: / abpsanjha
    Twitter: / abpsanjha
    ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Комментарии • 299

  • @gurpreetsingh8652
    @gurpreetsingh8652 4 месяца назад +79

    ਲੰਡੇ ਹਰੀਕੇ ਵਾਲੇ ਨੂੰ ਗੈਂਗਸਟਰ ਭਾਈ ਅੰਮ੍ਰਿਤਪਾਲ ਸਿੰਘ ਨੇ ਨਹੀਂ ਬਣਾਇਆ ਤੁਸੀਂ ਬਣਾਇਆ ਸੀ

  • @gulshanattri9833
    @gulshanattri9833 4 месяца назад +69

    ਇੰਨੀਆਂ ਸਿਆਣੀਆਂ ਗੱਲਾਂ ਕਿਤੇ 84 ਵਾਲੇ ਕੀਤੀਆਂ ਹੁੰਦੀਆਂ ਤਾਂ ਅੱਜ ਇਹ ਹਾਰ ਦਾਂ ਮੂੰਹ ਨਾਂ ਦੇਖਣਾਂ ਪੈਦਾਂ

  • @nirmalghuman6077
    @nirmalghuman6077 4 месяца назад +33

    ਆਹ ਸੱਜੇ ਪਾਸੇ ਜੋ ਗੱਦਾਰ ਖੜ੍ਹਾ ਆ,ਹਰਮਿੰਦਰ ਗਿੱਲ
    ਇਹ ਵੀ ਜੂਨ 1984 ਦੇ ਫੌਜੀ ਹਮਲੇ ਸਮੇਂ ਵਲਟੋਹੇ ਦੇ ਨਾਲ ਹੀ ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਨਿਕਲਿਆ ਸੀ 😡😡😡😡

  • @jarmansidhu5055
    @jarmansidhu5055 4 месяца назад +2

    ਪਹਿਲਾਂ ਵਾਲੀਆਂ ਗੱਲਾਂ ਖਤਮ ਪਾਜੀ ।।

  • @santokhsingh6343
    @santokhsingh6343 4 месяца назад +82

    ਐਵੇਂ ਸਿੱਖਾ ਨੂੰ ਬਦਨਾਮ ਨਾ ਕਰੋ।

  • @dalwindersingh5642
    @dalwindersingh5642 4 месяца назад +75

    ਜ਼ੀਰਾ ਬੱਸ ਕਰ ਤੂੰ ਹੁਣ ਲੋਕਾਂ ਦੁਆਰਾ ਭੁੰਨਿਆ ਜਾ ਚੁਕਾ।

  • @varinderpal7226
    @varinderpal7226 4 месяца назад +24

    ਧਮਕੀਆਂ ਦੇਣ.ਵਾਲੇ.ਮਿੱਤਰ ਨਹੀ.ਦੁਸ਼ਮਣ ਹੁੰਦੇ.ਹਨ ਭਾਈ ਅਮ੍ਰਿਤ ਪਾਲ ਸਿੰਘ ਨੂੰ.ਬਹੁਤ ਸੁਚੇਤ ਰਹਿਣ ਦੀ.ਜਰੂਰਤ ਹੈ

  • @GurmeetSingh-ud1dv
    @GurmeetSingh-ud1dv 4 месяца назад +53

    ਹੁਣ ਭੋਕਣ ਦਾ ਕੋਈ ਮਤਲਬ ਨਹੀਂ ਹੈ ਪੰਥ ਨੂੰ ਖੇਰੂੰ ਖੇਰੂੰ ਕਰਨ ਲਈ ਜ਼ੋਰ ਪਾਇਆ ਤੂੰ

  • @gurlal4302
    @gurlal4302 4 месяца назад +15

    ਕੁਲਬੀਰ ਜੀਰੇ ਨਾਲ ਬਹੁਤ ਭੈੜੀ ਹੋਈ ਇਹ ਵੀ ਭਾਈ ਅਮ੍ਰਿਤਪਾਲ ਦੇ ਖਿਲਾਫ ਬਹੁਤ ਬੋਲਦਾ ਸੀ ਸਰਮ ਕਰ ਜੀਰੇ

  • @Agriculture890
    @Agriculture890 4 месяца назад +15

    ਹਾਰ ਨੂੰ ਬਰਦਾਸ਼ਤ ਕਰਨਾ ਸਿੱਖੋ। ਇਹਦੇ ਵਿੱਚ ਅਮਿ੍ਤਪਾਲ ਸਿੰਘ ਦਾ ਕੀ ਕਸੂਰ

  • @tejindersinghtiwana7107
    @tejindersinghtiwana7107 4 месяца назад +29

    ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਨਾ ਕਰ ਲੋਕ ਹੁਣ ਬਹੁਤ ਸਿਆਣੇ ਨੇ

  • @Pargatsingh-ln3so
    @Pargatsingh-ln3so 4 месяца назад +16

    ਇਹ ਸਾਰੇ ਹੀ ਬਾਹਰ ਆਉਣਗੇ ਪਰਮਾਤਮਾ ਦੀ ਕਿਰਪਾ ਨਾਲ ਉਹਦੇ ਘਰ ਦੇਰ ਹੈ ਅੰਧੇਰ ਨਹੀਂ ਆ

  • @shubhkarmanz
    @shubhkarmanz 4 месяца назад +52

    *ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਦੀ ਚੋਣ ਜਿੱਤਣ ਦੀ ਖੁਸ਼ੀ ਦੇ ਵਿੱਚ ਇੱਕ ਜੈਕਾਰਾ ਸਾਰੇ ਬੁਲਾਓ*
    *ਬੋਲੇ ਸੋ ਨਿਹਾਲ....*
    *ਸਤਿ ਸ੍ਰੀ ਅਕਾਲ...*

    • @NavreetKaur-s3u
      @NavreetKaur-s3u 4 месяца назад +3

      ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

    • @MehtabSinghpubg
      @MehtabSinghpubg 4 месяца назад +1

      Sat shri akal gurbar akal

    • @ranbirsingh7960
      @ranbirsingh7960 4 месяца назад +1

      ਸਤਿ ਸ਼੍ਰੀ ਅਕਾਲ

  • @JaspinderGill-i4r
    @JaspinderGill-i4r 4 месяца назад +12

    ਤੜਕਾ ਲਾਂ ਤ ਜੀਰੇ ਦਾ ਮਝੇ ਵਾਲਿਆ 😂😅😂😂

  • @BaldevSingh-dz8cf
    @BaldevSingh-dz8cf 4 месяца назад +3

    ਜ਼ੀਰਾ ਸਾਰੇ ਬਾਹਰ ਆਉਣ ਗੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੇ ਸਭ ਨੂੰ ਬਾਹਰ ਲਿਆਉਣਾ ਆ

  • @SurjitSingh-tp8im
    @SurjitSingh-tp8im 4 месяца назад +35

    ਜੀਰਾ ਜੀ ਤੁਹਾਨੂੰ ਕਿਹਾ ਸੀ ਕਿ ਭੇਡਾਂ ਭਜਣਗੀਆ ਬਬਰਸੇਰ ਗਜੂਗਾ ।ਰਗੜਤਾ ਰਾਣੇ ਨੇ ਚੰਗੀ ਘਸਾਈ ਹੋਈ।

  • @sukhdeepmohaar3384
    @sukhdeepmohaar3384 4 месяца назад +32

    ਜ਼ੀਰਾ ਮਲਿਆ ਗਿਆ

  • @GurtejSingh-vv2pr
    @GurtejSingh-vv2pr 4 месяца назад +2

    ਲੋਕਾ ਨੂੰ ਮੂਰਖ ਨਾ ਬਣਾ ਪਰ ਲੋਕਾ ਨੂੰ ਸ਼ਾਰਾ ਪਤਾ ਸ਼ਾਰਾ ਮੂਰਖ ਬਣਾਈ ਜਾਦਾ

  • @surindersingh5833
    @surindersingh5833 4 месяца назад +3

    ਰੇਤਾ ਵੇਚ ਕੇ ਤੇ ਝੂਠੇ ਪਰਚੇ ਕਰਵਾ ਕੇ ਪੰਜਾਬ ਨੂੰ ਬਚਾਉਣ ਦੀ ਅਪੀਲ ਕੀਤੀ ਜਾਂਦੀ ਹੈ ।😂😂😂

  • @sabhujhaneri03
    @sabhujhaneri03 4 месяца назад +2

    😂😂😂😂😂😂 ਬੇਸ਼ਰਮ ਦੀ ਦੁੱਲਗੀ ਦਾਲ ਕਹਿੰਦੇ ਅਸੀਂ ਡੋਲ ਡੋਲ ਖਾਵਾਂਗੇ 😂😂😂

  • @jarmansidhu5055
    @jarmansidhu5055 4 месяца назад +1

    ਸ਼ਰਮਿੰਦਾ

  • @jalandharkings583
    @jalandharkings583 4 месяца назад +9

    ਜੇ ਦੇਸ਼ ਨਹੀ ਬਚਣਾ ਤਾ ਪੰਜਾਬ ਕਿੱਧਾ ਬਚਾ ਲਵੋਗੇ

  • @bhaimohindersingh7839
    @bhaimohindersingh7839 4 месяца назад +7

    ਜੀਰੇ, ਸਿਆਣਪ ਇਹੀ ਸੀ ਕਿ ਸ਼ਾਂਤੀ ਨਾਲ ਵੋਟਰਾਂ ਦਾ ਧੰਨਵਾਦ ਕਰ ਦੇਂਦਾ, ਅਏਂ ਨਾਂ ਨਾਂ ਕਰ ਰੱਸੀ ਸੜ ਗਈ, ਵੱਟ ਨਹੀਂ ਗਿਆ। ਭਾਣਾ ਮੰਨ

  • @jasvir863
    @jasvir863 4 месяца назад +2

    ਰਸੀ ਜਲ ਗਈ ਪਰ ਵਟ ਨਹੀਂ ਗਿਆ ਵੀਰ ਜੀ ਆਪ ਕੀ ਸੁਡ ਜਲੀ ਹੋਈ ਹੈ

  • @sohal.saab.
    @sohal.saab. 4 месяца назад +5

    ਪੈਸੇ ਦੇ ਕੇ ਸਰਪੰਚੀ ਲੈਣ ਲਈ ਕੁਲਬੀਰ ਜੀਰੇ ਨੂੰ ਮਿਲੋ

  • @AmanDeep-up3nh
    @AmanDeep-up3nh 4 месяца назад +4

    ਜ਼ੀਰਾ ਭੁੰਨ ਦਿੱਤਾ ਲੋਕਾਂ ਨੇ।।

  • @Dhillonjatt13
    @Dhillonjatt13 4 месяца назад +2

    ਤੁਹਾਡਾ ਗਿੱਲ MLA ਬਣ ਤੋ ਪਹਿਲਾ ਸਾਡੇ ਪਿੰਡ ਈ ਰਹਿੰਦਾ ਸੀ ਪਰ ਜਦੋ ਇਹ MLA ਬਣ ਗਿਆ ਹੁਣ ਤੱਕ ਅਸੀਂ ਇਹਨੂੰ ਆਪਣੇ ਹਲਕੇ ਵਿਚ ਨਹੀਂ Dekhya

  • @iqbalsingh-ev5sr
    @iqbalsingh-ev5sr 4 месяца назад +25

    ਸ਼ਰਮ ਕਰ ਲਾਈ ਕੁਜ ਸਰਦਾਰ ਹੋ ਕੇ ਸਰਦਾਰਾ ਨੁੰ ਬਾਬਨਾਮ ਕਰੀ ਜਾਨਾ

  • @SukhBeer-hc8vf
    @SukhBeer-hc8vf 4 месяца назад +2

    ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਟੇਕ ਕੀਤਾ ਚਵਲਾ

  • @jagjitsinghkhalsa6815
    @jagjitsinghkhalsa6815 4 месяца назад +17

    ਇਹ ਜੋ ਗੱਲ ਤੂੰ ਕਰ ਰਿਹਾ ਹੈਂ ਇਸ ਵਿੱਚ ਅੰਮ੍ਰਿਤਪਾਲ ਸਿੰਘ ਦਾ ਕੀ ਕਸੂਰ ਹੈ ?

  • @parhaladsingh8437
    @parhaladsingh8437 4 месяца назад +10

    ਤੁਸੀਂ ਪੰਜ ਸਾਲ ਪੰਜਾਬ ਨੂੰ ਲੁੱਟਿਆ ਕੁੱਟਿਆ ਤੁਸੀਂ ਕਿਹੜੀ ਘਟ ਕੀਤੀ, ਆਪਣੇ ਆਪ ਨੂੰ ਧਰਮੀ ਕਹਿੰਦੇ ਹੋ ਪਰ ਭ੍ਰਿਸ਼ਟਾਚਾਰ ਵਿੱਚ ਤੁਸੀਂ ਵੀ ਬਾਦਲਾਂ ਦਾ ਰਿਕਾਰਡ ਤੋੜਿਆ ਹੈ। ਕੀ ਤੁਸੀਂ ਵੀ ਆਪਣੇ ਬੱਚੇ ਲੈ ਕੇ ਗੁਰਦੁਆਰੇ ਚੜ ਕੇ ਕਹਿ ਸਕਦੇ ਹੋ ਕਿ ਤੁਸੀਂ ਭ੍ਰਿਸ਼ਟਾਚਾਰ ਨਹੀਂ ਕੀਤਾ?

  • @GurpreetSingh-lk7xp
    @GurpreetSingh-lk7xp 4 месяца назад +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨਵਾਂ ਤਰੀਕਾ ਲੱਭਿਆ ਹੈ । ਤੁਸੀਂ ਇਹਨਾਂ ਗੱਲਾ ਨਾਲ ਆਵਦਾ ਵੋਟ ਹੋਰ ਖਰਾਬ ਕਰ ਰਹੇ ਹੋ। ਜੇਲ ਬੈਠੇ ਨੂੰ ਨਾ ਬਦਨਾਮ ਕਰੋ ਜੀਰਾ ਸਾਹਿਬ ।🙏🙏🙏🙏🙏🙏

  • @AKFKhalsa
    @AKFKhalsa 4 месяца назад +3

    ਇਹ ਥਰੈਟ ਵਾਲੀਆ ਗੱਲਾ ਆਪਣੇ ਕੋਲੋ ਬਣਾਉਣ ਲਗ ਪਏ, ਪੁੱਛਣ ਵਾਲਾ ਹੋਵੇ ਕੋਈ ਇਹਨਾ ਨੂੰ ਬੜਾ ਤੂ ਤੀਸ ਮਾਰ ਖਾਂ ਜਿਹੜੀਆ ਤੈਨੂੰ ਥਰੈਟਸ ਆਉਣ ਲਗ ਗਈਆ

  • @kulwinDDer
    @kulwinDDer 4 месяца назад +1

    ਦੱਲਿਆ ਗੈਂਗਸਟਰ ਤੁਹਾਡੇ ਹੀ ਬਣਾਈਆਂ ਨੇ

  • @sumermann5797
    @sumermann5797 4 месяца назад +1

    ਬਸ ਕਰੋ ਜੀਰਾ ਸਾਬ ਤੁਸੀਂ ਨਾ ਚਿੰਤਾ ਕਰੋ ਗੁਰੂ ਸਾਬ ਦਾ ਗੁਰੂ ਦੇ ਸਿੱਖਾਂ ਤੇ ਹੱਥ ਹੈ ।

  • @ਰੰਘਰੇਟੇਗੁਰੂਕੇਬੇਟੇ

    ਇਹ ਗੇਗਸਟਾਰ ਤੁਹਾਡੇ ਪਾਲੇ ਹੋਏ ਆ ਨਾ ਭਾਈ ਸਾਬ ਦੇ

  • @JogaSingh-zr2zd
    @JogaSingh-zr2zd 4 месяца назад +3

    ਤੁਸੀ ਕਿੰਨਾ ਪੰਜਾਬ ਨੂੰ ਬਚਾਇਆ। ਸਰਮ ਕਰੋ ਸ਼ਰਮ ਕਰੋ।

  • @RaghvirSingh-fu1be
    @RaghvirSingh-fu1be 4 месяца назад +19

    ਦੱਲਾ

  • @ankhijathabhagwanpura6242
    @ankhijathabhagwanpura6242 4 месяца назад +5

    ਜੀਰਾ ਜੀ ਆਪਣੇ ਇਲਾਕੇ ਨੂੰ ਜਾਓ.ਇਹੁ ਜਿਹੀਆ ਗਲਾਂ ਕਰਨ ਦਾ ਕੋਈ ਫਾਇਦਾ ਨਹੀ ਹੁਣ

  • @ਖ਼ਾਲਸਾਰਾਜਬਾਗ਼ੀਸੂਰਮੇ-ਢ5ਟ

    ਤੂੰ ਆਪਣੇ ਆਪ ਨੂੰ ਕਾਲ ਕਰਵਾ ਕੇ ਨਾਂ ਹਰੀ ਕੇ ਲੰਡੇ ਦਾ ਤੇ ਬਦਨਾਮ ਅਮ੍ਰਿੰਤਪਾਲ ਸਿੰਘ ਜੀ ਦਾ

  • @paramjitsinghsandhu1471
    @paramjitsinghsandhu1471 4 месяца назад +4

    ਜਨਾਬ ਜੇ ਕਿਸੇ ਨੂੰ ਧਮਕੀ ਮਿਲੀ ਹੈ ਤਾਂ ਪੁਲਿਸ ਨੂੰ ਜਾ ਕੇ report ਦਰਜ ਕਰਵਾਉ ਭਾਈ ਸਾਹਿਬ ਨਾਲ ਕਿਸ ਗੱਲ ਦਾ ਰੋਸ ਕਰ ਰਹੇ ਹੋ

  • @gurpreetsandhu8627
    @gurpreetsandhu8627 4 месяца назад +2

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬੋਲ ਕੇ ਸੰਬੋਧਨ ਕਰੋਂ ਜੀ ❤

  • @pargatsingh2652
    @pargatsingh2652 4 месяца назад +5

    ਹਥ ਨਾ ਪਹੁੰਚੇ ਥੂਹ ਕੌੜੀ .ਮਾਮਾ ਤੇਰੇ ਲਾਗੇ ਖੜਾ ਜੋਧਪੁਰ ਚ ਰਿਹਾ ਹੋਏ ਹਨ.

  • @Singh-vr9no
    @Singh-vr9no 4 месяца назад +8

    ਭੰਬੜ ਭੂਸੇ ਵਿੱਚ ਪਾਈ ਜਾ ਬਸ ਦੁਨੀਆ ਨੂੰ ਕੁਝ ਕਿਸੇ ਨੂੰ ਕਰਨ ਵੀ ਦੋ

  • @sukhsekhon440
    @sukhsekhon440 4 месяца назад +3

    ਯਾਰ ਇਹ ਗੈਸਟਰ ਭਾਈ ਸਾਹਿਬ ਥੋੜਾ ਬਣਾਇਆ ਇਹ ਤੁਸੀਂ ਲੋਕਾਂ ਬਣਾਇਆ ਨਾ ਤੇ ਨਜਿਠ ਹੋਣ ਤੁਸੀਂ ਹੁਣ ਅੰਮ੍ਰਿਤਪਾਲ ਨੂੰ ਕਿਉਂ ਬਦਨਾਮ ਕਰ ਰਹੇ ਮਹਾਰਾਜ ਤੁਸੀਂ

  • @gurlal4302
    @gurlal4302 4 месяца назад +2

    ਐਵੇਂ ਭੌਂਕੀ ਜਾਂਦਾ

  • @gurpreetsinghsidhu99153
    @gurpreetsinghsidhu99153 4 месяца назад +12

    ਸ਼ਰਮ ਕਰਲੋ ਹੁਣ ਤੇ ਕੁਝ

  • @gurlabhsingh8072
    @gurlabhsingh8072 4 месяца назад +1

    ਜੀਰਾ ਸਾਹਿਬ ਇਸ ਤਰ੍ਹਾਂ ਲੱਗਦਾ ਜਿੱਤ ਜਾਣਾ ਅਤੇ ਜਿੱਤ ਕੇ ਪੰਜਾਬ ਦੇ ਕੰਮ ਕਰਵਾਉਣੇ ਇਸ ਤਰ੍ਹਾਂ ਲੱਗਦਾ ਜਿੱਤ ਕੇ ਕੰਮ ਪੰਜਾਬ ਦੇ ਕਰਵਾਉਣੇ ਬੰਦੀ ਸਿੰਘਾਂ ਦੇ ਹੋਰ ਪੰਜਾਬ ਦੇ ਹੱਕ ਵਿੱਚ ਕੰਮ ਪਰ ਇਸ ਤਰ੍ਹਾਂ ਲੱਗਦਾ ਇਹ ਚਿੱਟੇ ਹਾਥੀ ਬਣ ਜਾਣ ਗੇ

  • @JarnailSingh-ds8si
    @JarnailSingh-ds8si 4 месяца назад +1

    ਹੁਣ ਜੋਂ ਮਰਜ਼ੀ ਭੌਂਕੀ ਜਾਓ

  • @gurvailsingh3849
    @gurvailsingh3849 4 месяца назад

    ਜ਼ੀਰਾ ਸਹਿਬ ਲੰਡੇ ਦੀਆਂ ਕਾਲਾਂ ਅੱਜ ਨਹੀ ਆਇਆ ਭਾਈ ਸਹਿਬ ਤੋ ਪਹਿਲਾ ਬੜੇ ਚੀਰ ਤੋ ਕਾਲਾ ਆ ਰਿਆ ਹਨ ਤੁਸੀ ਅੰਮ੍ਰਿਤਪਾਲ ਦੇ ਸਿਰ ਨਾ ਮੋੜ ਜੀ ਪੰਜਾਬ ਵਿੱਚ ੋ ਜੋ ਕਾਂਗਰਸ ਕੀਤਾ ਤੁਸੀ ਚੰਗੀ ਤਰਾਂ ਜਾਣਦੇ ਹੋ

  • @GurmeetSingh-cv2gg
    @GurmeetSingh-cv2gg 4 месяца назад

    ਹਾਰ ਤੇ ਕਿਸੇ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਜੀ

  • @Pb46official
    @Pb46official 4 месяца назад +2

    ਵਿਚਾਰੇ ਦੀ ਬੁੰਡ ਵੱਜੀ ਆ ਪੀੜ ਤਾ ਹੋਣੀ ਈ ਆ😂😂😂😂

  • @dalvirsingh8509
    @dalvirsingh8509 4 месяца назад +1

    ਕੋਈ ਸ਼ਰਮ ਕਰ ਵਡਾ ਸਰਦਾਰ ਤੂੰ ਸੱਚ ਹੀ ਕਿਹਾ ਕਿਸੇ ਨੇ ਸਿੱਖ ਸਿੱਖ ਦਾ ਵੈਰੀ ਆ

  • @marshalartcheema-pi1sb
    @marshalartcheema-pi1sb 4 месяца назад +1

    ਚਵਲੋ ਤੁਹਾਨੂੰ ਕਿੰਨੇ ਕਿਹਾ ਕਿ ਲੰਡਾ ਹਰੀ ਕੇ ਭਾਈ ਅੰਮ੍ਰਿਤ ਪਾਲ ਸਿੰਘ ਦਾ ਸਾਥੀ ਹੈ ਤੁਹਾਡੇ ਵਰਗੇ ਲੀਡਰਾਂ ਨੇ ਗੈਂਗਸਟਰ ਬਣਾਇਆ ਉਸਨੂੰ

  • @bhaisukhdevsinghindrapuril5768
    @bhaisukhdevsinghindrapuril5768 4 месяца назад

    ਕਿਸਾਨੀ ਅੰਦੋਲਨ ਚ ਜੋ ਪ੍ਰਸਾਦ ਮਿਲਿਆ ਸੀ ਭੁਲ ਗਿਆ

  • @maheepkaur8266
    @maheepkaur8266 4 месяца назад +2

    Bhai Amritpal singh ji jindabad

  • @MandeepSingh-ih1vp
    @MandeepSingh-ih1vp 4 месяца назад

    Very nice joke Zeera Saab 😂🎉

  • @Jssidhufarm
    @Jssidhufarm 4 месяца назад +1

    ਤੁਸੀ ਘਰੇ ਬੈਠ ਜਾਉ ਪੰਜਾਬ ਦਾ ਨਾ ਫਿਕਰ ਕਰੋ

  • @BantaSingh-tt8zt
    @BantaSingh-tt8zt 4 месяца назад +1

    ਭਰਾ ਗੱਲ ਤੇਰੀ 101 %‌ ਸਹੀ ਆ ਸਭ ਤੋਂ ਪਹਿਲਾਂ ਜਿਹੜੇ ਤੜਕੇ ਵਾਲੀ ਦਾਲ ਦੇ ਲਾਲਚ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਆ ਪਹਿਲਾਂ ਉਹਨਾਂ ਨੂੰ ਬਾਹਰ ਕੱਢ ਕੇ ਫੇਰ ਅਮ੍ਰਿਤਪਾਲ ਸਿੰਘ ਨੂੰ ਬਾਹਰ ਆਉਣਾ ਚਾਹੀਦਾ ਹੈ

    • @pargatdhandi1583
      @pargatdhandi1583 4 месяца назад

      Kohe na Bantaa bahi Amirtpal singh ne bahar ah janaa baki ve ah jaan gee pehla ta bolee ne huun bahi de nal de ve dekhan lagg gehee ne 🤣

  • @ManprretKaur-s6v
    @ManprretKaur-s6v 4 месяца назад

    ਸਾਡਾ ਲੀਡਰ ਅਮਰਿਤਪਾਲ ਜਿਦਾਬਾਦ

  • @ravisher5098
    @ravisher5098 4 месяца назад +1

    ਜ਼ੀਰਾ ਤਾਂ ਜਲ ਜੀਰਾ ਬਣ ਗਿਆ 😂

  • @rajbindersingh8237
    @rajbindersingh8237 4 месяца назад +1

    ਤੇਰੇ ਪੱਲੇ ਕੱਖ ਨੀ

  • @HarpalSingh-hk6ti
    @HarpalSingh-hk6ti 4 месяца назад +1

    ਹਰ ਪੱਗ ਬਨਣ ਵਾਲਾ ਸਿੱਖ ਨਹੀ ਹੋ ਸਕਦਾ ਜੀਰਾ

  • @jindjee1953
    @jindjee1953 4 месяца назад

    ਪੰਜਾਬ ਦੂਜਾ ਕਸ਼ਮੀਰ ਬਣਦਾ ਜਾ ਰਿਹਾ

  • @gursewaksingh5352
    @gursewaksingh5352 4 месяца назад

    ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਸਾਰਾ ਕੁੱਝ ਸੈਟ ਹੋ ਜਾਣਾ

  • @Humanbeing899
    @Humanbeing899 4 месяца назад +8

    Jeera drame na kar

  • @gurindersingh7692
    @gurindersingh7692 4 месяца назад +1

    Punjab Te hun Bachega Tuhade chora to jaroor,,,,,,,,,,.///////////////////////////////////////

  • @SinghGursewak-by7fi
    @SinghGursewak-by7fi 4 месяца назад +1

    Capitan ne ki kitta c congres sarkar c na

  • @OfficialSukhBassi
    @OfficialSukhBassi 4 месяца назад

    ਜਲ ਜੀਰਾ

  • @romysingh1123
    @romysingh1123 4 месяца назад

    😂😂 ਜੀਰਾ ਨੂੰ ਜਲਜੀਰਾਂ ਪਿਯੋ 😂😂

  • @inderjitsingh5453
    @inderjitsingh5453 4 месяца назад

    ਜੀਰੇ ਵੀਰ ਤੇਰਾ ਤੜਕਾ ਲੱਗ ਗਿਆ,,,

  • @JaspalSingh-cg3uf
    @JaspalSingh-cg3uf 4 месяца назад +4

    ਜੀਰੇ ਨਾਲੋਂ ਵੱਧ ਤਾਂ ਵਲਟੋਹਾ ਰਗੜ ਹੋਇਆ ਜੀਰਾ ਐਵੇਂ ਰੋਈ ਜਾਂਦਾ 🤔

  • @carchalanaseekhe6881
    @carchalanaseekhe6881 4 месяца назад

    ਕਿਉ ਬਰਾਬਰ ਖੜਾ ਹੋਇਆ ਭਾਈ ਅੰਮ੍ਰਿਤੁ ਪਾਲ

  • @Pargatsinghkhera-fh2iq
    @Pargatsinghkhera-fh2iq 4 месяца назад

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GurnamSingh-l6o
    @GurnamSingh-l6o 4 месяца назад

    Bhai sahib ji jehde bande ne call kiti he os bade da tuhanu pta karwana chahida he

  • @kulwinDDer
    @kulwinDDer 4 месяца назад

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @tarsemkaur2786
    @tarsemkaur2786 4 месяца назад

    It was voting against injustice and stand for truth.Thanks to all who did vote for bhai AmiritPal Singh to make everyone realise stand for good 🙏🙏🙏🙏

  • @SukhdevSingh-je2md
    @SukhdevSingh-je2md 4 месяца назад

    ਜੀਰਾ ਹੁਣ ਦੱਸ ਤੇਰੇ ਚੋ ਨਿਕਲ ਗਿਆ ਹੰਕਾਰ ਵਾਲਾ ਕੀੜਾ

  • @Inderkhosa00
    @Inderkhosa00 4 месяца назад

    ਸ਼ਰਮ ਕਰ ਥੋੜੀ ਬਹੁਤੀ ਆ ਜਿਹੜਾ ਗਿੱਲ ਤੇਰੇ ਨਾਲ ਖੜਾ ਹੁਣ ਤੇ ਪੰਥਕ ਹੋਣ ਦੀਆਂ ਗੱਲਾਂ ਕਰਦਾ ਇਹ ਵੀ 1984 ਵੇਲੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਛਾ ਕਰਕੇ ਭੱਜਿਆ ਸੀ ਤੇ ਤੂੰ ਹਾਰਨ ਦਾ ਦੋਸ਼ ਕਿਸੇ ਨੂੰ ਨਾ ਦੇ ਰਾਣੇ ਨੇ ਬਦਲਾ ਲਿਆ ਤੈਥੋਂ।

  • @gurdevsinghmaan8762
    @gurdevsinghmaan8762 4 месяца назад

    Khuni panje bare vi das jeré

  • @SukhdevSingh-je2md
    @SukhdevSingh-je2md 4 месяца назад

    ਜੇ ਭਾਉ ਨਾਲ ਪੰਗਾ ਪਾਏਗਾ ਤਾ ਸਤਾਈ ਵਿਚ ਫੇਰ ਪਫਤਾਏਗਾ

  • @sadhusinghmaror
    @sadhusinghmaror 4 месяца назад

    ੮੪. ਵੇਲੇ.ਕੀਹਦੀ.ਸਰਕਾਰ. ਸੀ.

  • @Dhillonjatt13
    @Dhillonjatt13 4 месяца назад

    ਇਹਨੂੰ ਦੱਲੇ ਨੂੰ ਪੁੱਛੋਂ ਜਦੋ ਭਾਈ ਅਮ੍ਰਿਤਪਾਲ ਸਿੰਘ MP ਨਹੀਂ ਸੀ ਬੰਣੇ ਗੈਂਗਸਟਰ ਦੀ ਕਾਲ ਤਾ ਉਦੋਂ ਵੀ ਆਉਂਦੀ ਸੀ ਐਵੇ ਸਾਲਾ ਸਾਨੂੰ ਬਦਨਾਮ ਕਰੀ ਜਾਂਦਾ

  • @InderjitSingh-k5y
    @InderjitSingh-k5y 4 месяца назад

    ਅਜੇ ਵੀ ਅਕਲ ਨਹੀਂ ਆਈ

  • @harwinder_singh567
    @harwinder_singh567 4 месяца назад +1

    Dalla😂😂😂

  • @amarjeetsidhu6577
    @amarjeetsidhu6577 4 месяца назад

    ਜੀਰੇ ਹਰੀ ਕੇ ਲੰਡੇਕੇ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਕਰ ਲੋਕਾਂ ਨੂੰ ਬਲੈਕ ਮੇਲ ਨਾ ਕਰ । ਭਾਈ ਅੰਮ੍ਰਿਤਪਾਲ ਸਿੰਘ ਤੇ ਚਿੱਕੜ ਸੁੱਟਣ ਦੀ ਕੋਸਿਸ ਨਾ ਕਰ । ਬਹੁਤਾ ਸਿਆਣਾ ਬਣਨ ਦੀ ਕੋਸ਼ਿਸ਼ ਨਾ ਕਰ । ਸਿੱਖ ਸੰਗਤ ਸਭ ਕੁਝ ਸਮਝਦੀ ਹੈ

  • @KarajSingh-br2fv
    @KarajSingh-br2fv 4 месяца назад

    ਸਰਕਾਰ ਦੀ ਜੁਮਵਾਰੀ ਆਮਤਿਪਾਲ ਦਾ ਕੀ ਕਸੂਰ

  • @JaggaSingh-ry7wl
    @JaggaSingh-ry7wl 4 месяца назад

    ਜੀਰਾ ਸਾਹਿਬ ਮਾੜੀ ਮੋਟੀ ਸ਼ਰਮ ਕਰੋ ਸ਼ਰਮ ਬਹੁਤ ਕੁਝ ਹੋ ਗਿਆ ਸ਼ਰਮ ਕਰੋ ਸ਼ਰਮ

  • @geetkarrajkoirsinghwala4962
    @geetkarrajkoirsinghwala4962 4 месяца назад

    ਯਾਰ ਮੈਨੂੰ ਹਰਮਿੰਦਰ ਸਿੰਘ ਗਿੱਲ ਦੀ ਸਮਝ ਨਹੀਂ ਆਉਂਦੀ ਉਹ ਜੀਰੇ ਦਾ ਮਿਤਰ ਹੈ ਕਿ ਦੁਸ਼ਮਣ।
    ਵੱਡੇ ਵੀਰ ਗਿਲ ਤੂੰ ਜੀਰੇ ਨੂੰ ਸਮਝਾ ਨਹੀਂ ਸਕਦਾ ਬੋਲਣਾ ਕਿਵੇਂ ਹੁੰਦੈ।

  • @amriksinghaulakh3965
    @amriksinghaulakh3965 4 месяца назад

    ਚੀਕਾ 🌶️🌶️🌶️

  • @GurpreetSingh-to2lh
    @GurpreetSingh-to2lh 4 месяца назад

    Muchaaa aa gayiya bai deh....mubarkaa

  • @SonudJSonu-gw4i
    @SonudJSonu-gw4i 4 месяца назад

    ਵੀਰ ਹੁਣ ਤਾਂ ਰੱਬ ਦਾ ਭਾਣਾ ਮੰਨ ਕੇ ਅਰਾਮ ਨਾਲ ਬੈਠ

  • @BalwinderSingh-g7y5l
    @BalwinderSingh-g7y5l 4 месяца назад +1

    ਬਸ ਕਰ ਓਏ ਚਾਰ ਫੁਟਿਆ,ਪੰਜਾਬੀਆ ਨੂੰ ਪਤਾ ਕਾਂਗਰਸ ਦੇ ਕਰਦਾਰ ਦਾ

  • @Balwindersingh-rr8zj
    @Balwindersingh-rr8zj 4 месяца назад

    ਚਵਲ ਕਿਸੇ ਥਾਂ ਦਾ, ਥਰਿਟ ਕਾਲਾਂ ਦਾ ਅੰਮਿ੍ਤਪਾਲ ਨਾ ਕੀ ਸੰਬੰਧ ਐਵੇਂ ਬਦਨਾਮ ਨਾ ਕਰ

  • @MandeepDumewal-pe4me
    @MandeepDumewal-pe4me 4 месяца назад

    ਬਹਿ ਜਾ ਬਹਿ ਜਾ ਬਹਿ ਜਾ

  • @BalwinderKaur-nx4kv
    @BalwinderKaur-nx4kv 4 месяца назад

    Jubaan pe dardbhari dastan chali aai bahar aane se pahly fizzan chali aai. 😢😢😂

  • @AvtarSingh-gs1si
    @AvtarSingh-gs1si 4 месяца назад

    ਕਾਂਗਰਸ ਨੇ ਕੋਈ 0:45 ਕੰਮ ਲੋਕਾ ਵਾਸਤੇ ਨਹੀ ਕਰਿਆ ਕੈਪਟਨ ਅਮਰਿੰਦਰ ਜੀ ਨੇ ਘਰ-ਘਰ ਨੌਕਰੀਆ ਦੇਣੀਆ ਕਹਿ ਝੂਠ ਬੋਲ ਕੇ ਸਰਕਾਰ ਬਣਾਈ ਇਕ ਵੀ ਨੌਕਰੀ ਨਹੀ ਦਿਤੀ ਕਿਸੇ ਨੂ ਹੁਣ ਫਿਰ ਦੁਬਾਰਾ ਘਰ-ਘਰ ਫਾਰਮ ਵੰਡ ਦਿਤੇ ਬੇ ਰੁਜ਼ਗਾਰ ਨੂ ਇਕ ਲਖ ਰੁਪਏ ਦਿਆਗੇ ਗਰੀਬ ਬੀਬੀਆ ਨੂ ਇਕ ਲਖ ਰੁਪਏ ਦਿਆਗੇ ਘਰ-ਘਰ ਪਰਚੇ ਵੰਡੇ ਆ ਸਤ ਮੈਬਰ ਪਾਰਲੀਮੈਂਟ ਬਣਾ ਲਏ ਝੂਠ ਬੋਲਿਆ ਕਾਂਗਰਸ ਨੇ ਲੋਕੋ ਭੁਲ ਨਾ ਜਾਇਓ ਲਖ ਲਖ ਰੁਪਏ ਉਡੀਕੋ ਕਦੋ ਮਿਲਣਗੇ 0:45

  • @sahibsidhu6800
    @sahibsidhu6800 4 месяца назад

    ਤੇਨੂੰ 84 ਯਾਦ ਸਿਖਾ ਨਾਲ ਕੀ ਹੋਇਆ ਸੀ

  • @Raajkaregakhalsa1997
    @Raajkaregakhalsa1997 4 месяца назад +1

    Amritpal te 2nd time Nasa lagya iss bich thuhadi party da bhi yogdaan hai tuci opposition bich ho virodh karde Maan Saab ne 2nd time NAsa la ke nuksaan karwa liya inna bada gunaah bhi nahi kita si Amritpal da

  • @bhaisukhdevsinghindrapuril5768
    @bhaisukhdevsinghindrapuril5768 4 месяца назад

    ਖੋਤਿਓ
    ਅਪਣੀ ਹਾਰ ਨੂੰ ਸਵੀਕਾਰ ਕਰੋ
    ਦੂਸ਼ਣਬਾਜ਼ੀ ਕਿਉ ਕਰਦੇ ਹੋ
    ਹਥ ਨਾ ਅਪੜੇ ਥੂਹ ਕੌੜੀ