Bandi chhor divas | Sikh Diwali kyu Manode Ne ? Guru Hargobind Sahib ji | Happy Diwali

Поделиться
HTML-код
  • Опубликовано: 9 ноя 2023
  • Informational Facts | ਡੂੰਘੀਆਂ ਜਾਣਕਾਰੀਆਂ
    Bandi Chhor Divas is a Sikh celebration that commemorates the day the sixth Guru of Sikhs, Guru Hargobind and 52 Hindu Kings were released from Gwalior Fort, who had been imprisoned by Mughal Emperor Jahangir. Emperor Jahangir had held 52 Kings at the Gwalior Fort for several months.
    #bandichhordivas #diwali
    Edited By - Vipandeep Singh
    Punjab Made instagram link
    punjab_made?igs...
    Punjab made
    Facebook Video link
    fb.openinapp.co/ewi5c
    Business Related-
    Email- punjabmade1@gmail.com
    Punjab Made Twitter link
    PunjabMade2?t=mPa...
    Kamal Lehal 👇👇 appopener.com/ig/eej7df12z
    Our Vlog Chandigarh to kashmir
    • Thar te first Kashmir ...
    Happy Diwali &
    Bandi chhor divas
    Guru Hargobind ji
    bandi chhor facts
    gwalior kila
    jahangir

Комментарии • 277

  • @harmanpb07
    @harmanpb07 8 месяцев назад +151

    ਵੀਰ ਜੀ ਇੱਕ ਵੀਡਿਓ ਭਗਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਜ ਜੀ ਤੇ ਜਰੂਰ ਬਨਾਯੋ ਜੀ ☺️🙏🏻

    • @pamajawadha5325
      @pamajawadha5325 8 месяцев назад +3

      Ravidas bhagt ji ta video bano ik gal ki baba ji sir ta pagg nhi c banda daso veer. Ji

    • @lifestruth9066
      @lifestruth9066 8 месяцев назад

      ​@@pamajawadha5325veere comment chngi tra kro .. Mai jwab dwaga

    • @jasmailsingh6982
      @jasmailsingh6982 8 месяцев назад

      ਜਰੂਰੀ ਆ ਬਾਈ ਲਾਜ਼ਮੀ ਕਰੋ ਧੰਨਵਾਨ ਪਰਾ

    • @surindergill30
      @surindergill30 8 месяцев назад +11

      ਗੁਰੂ ਤਾਂ 10 ਹੋਇ ਨੇ ਵੀਰ
      ਤੁਸੀ ਭਗਤ ਸ਼ਬਦ ਨੂੰ ਛੋਟਾ ਸਮਜ ਦੇ ਹੋ ਜਾਂ ਮਾੜਾ ਪਤਾ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵੀਦਾਸ ਜੀ ਨੇਂ

    • @LovePreet-nj9hk
      @LovePreet-nj9hk 7 месяцев назад +1

      ਜਾਦ ਗੁਰੂ ਰਵੀਦਾਸ ਜੀ ਪੰਜਾਬ ਆਏ ਸੀ ਉਸ ਵਾਰੇ ਜਰੂਰ ਦਸਿਓ 🙏🙏

  • @musicyard3936
    @musicyard3936 8 месяцев назад +26

    ਧੰਨ ਧੰਨ ਮੀਰੀ ਪੀਰੀ ਦੇ ਮਾਲਕ ❤️🙏🏾😢 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ❤ ਜਿੰਨਾਂ ਨੇ ਜ਼ੁਲਮ ਤੇ ਜ਼ਾਲਮਾਂ ਖ਼ਿਲਾਫ਼ ਅਵਾਜ਼ ਬੁਲੰਦ ਕੀਤੀ

  • @varindersingh6181
    @varindersingh6181 8 месяцев назад +2

    ਕਮਲ ਵੀਰੇ ਬਹੁਤ ਬਹੁਤ ਧੰਨਵਾਦ ਤੇਰਾ
    ਸਿੱਖ ਇਤਿਹਾਸ ਬਾਰੇ ਦੱਸ ਕੇ ਦੂਜੀ ਗੱਲ ਆਪਣੇ ਲੋਕਾਂ ਨੂੰ ਤਾਂ ਬਸ ਆਹੀ ਪਤਾ ਕੀ ਰਾਮ ਜੀ ਬਣਵਾਸ ਕੱਟ ਕੇ ਆਏ ਸੀ ਪਰ ਜੌ ਸਾਡੇ ਸਿੱਖ ਧਰਮ ਦਾ ਕੀ ਰਿਸ਼ਤਾ ਆ ਦੀਵਾਲੀ ਦਾ ਓਹ ਤੁਸੀ ਬਿਆਨ ਕੀਤਾ ਆਪਣੀ ਵੀਡਿਉ ਰਾਹੀਂ

  • @failureartist
    @failureartist 8 месяцев назад +13

    ਧੰਨਵਾਦ ਬਾਈ ਜੀ ਸਾਨੂੰ ਅੱਜ ਦੀ ਪ੍ਹੀੜੀ ਨੂੰ ਅਪਣੇ ਸਿੱਖ ਇਤਿਹਾਸ ਨਾਲ ਜੋੜ ਕੇ ਰਖਣ ਲਈ 🙏🏻

  • @avihair1878
    @avihair1878 8 месяцев назад +16

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾ ਤੇ 🙏🏻❤️

  • @rajwinder_ramgarhia
    @rajwinder_ramgarhia 8 месяцев назад +24

    ਸਤਿ ਸ੍ਰੀ ਅਕਾਲ ਵੀਰ ਜੀ , ਪੰਜਾਬ ਮੈਡ ਦੀ ਪੂਰੀ ਟੀਮ ਨੂੰ ਤੇ ਪੰਜਾਬ ਮੈਡ ਦੇ ਨਾਲ ਜਿੰਨੇ ਵੀ ਵੀਰ ਭੈਣ ਭਰਾ ਜੁੜੇ ਹੋਏ ਹਨ, ਸਾਰਿਆ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ । ਧੰਨਵਾਦ ਵੀਰ ਜੀ ।।

  • @kulwindersinghbains260
    @kulwindersinghbains260 8 месяцев назад +3

    ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।
    🙏🙏
    ਵੀਰੇ ਰੂਹ ਖੁਸ਼ ਖੁਸ਼ ਹੋ ਜਾਂਦੀ ਹੈ। ਗੁਰੂ ਸਾਹਿਬਾਨਾਂ ਦਾ ੲਿਤਿਹਾਸ ਸੁਣ ਕੇੇ। ਵਾਹਿਗੁਰੂ ਜੀ ਤੁਹਾਨੂੰ ਅਤੇ ਪੰਜਾਬ ਮੇਡ ਦੀ ਪੂਰੀ ਟੀਮ ਨੂੰ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ🙏🙏
    ਗੁਰੂ ਨਿਰਭੈਤਾ ਦਾ ਇਹ ਸਿਲਸਿਲਾ ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ।
    ‘‘ਸਤਿਗੁਰ ਪਾਰਸਿ ਪਰਸਿਐ, ਕੰਚਨੁ ਕਰੈ ਮਨੂਰ ਮਲੀਣਾ॥ ਸਤਿਗੁਰ ਬਾਵਨੁ ਚੰਦਨੋ, ਵਾਸੁ ਸੁਵਾਸੁ ਕਰੈ ਲਾਖੀਣਾ॥ ਸਤਿਗੁਰ ਪੂਰਾ ਪਾਰਿਜਾਤੁ, ਸਿੰਮਲੁ ਸਫਲੁ ਕਰੈ ਸੰਗਿ ਲੀਣਾ॥ ਮਾਨ ਸਰੋਵਰੁ ਸਤਿਗੁਰੂ, ਕਾਗਹੁ ਹੰਸ ਜਲਹੁ ਦੁਧੁ ਪੀਣਾ॥ ਗੁਰ ਤੀਰਥੁ ਦਰੀਆਉ ਹੈ, ਪਸੂ ਪਰੇਤ ਕਰੈ ਪਰਬੀਣਾ॥ ਸਤਿਗੁਰੁ ਬੰਦੀਛੋੜੁ ਹੈ, ਜੀਵਣ ਮੁਕਤਿ ਕਰੈ ਓਡੀਣਾ॥ ਗੁਰਮੁਖਿ ਮਨ ਅਪਤੀਜੁ ਪਤੀਣਾ॥੨0॥ (ਵਾਰ ੨੬)

  • @kaptananttal5031
    @kaptananttal5031 8 месяцев назад

    ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥
    ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥🙏🏻🙏🏻

  • @lokixnatz001
    @lokixnatz001 8 месяцев назад +11

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ❤️👏🏻🙌🏻🙏🏻

  • @SangeetRecords7
    @SangeetRecords7 8 месяцев назад +1

    ਬਈ ਤੇਰਾ ਬਹੁਤ ਧੰਨਵਾਦ ਇਹ ਇਤਿਹਾਸ ਦੱਸਣ ਲਈ ।

  • @vickygill176
    @vickygill176 8 месяцев назад +2

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ❤ ਬਹੁਤ ਵਧੀਆ ਤੁਹਾਡੀ ਜਾਣਕਾਰੀ ਵੀਰ ਜੀ

  • @jaspreetkaur0191
    @jaspreetkaur0191 7 месяцев назад +2

    ਅੱਖਾਂ ਭਰ ਆਈਆਂ ਵੀਰ ਜੀ, ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ...😊

  • @kamalbains9042
    @kamalbains9042 8 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ❤

  • @pannuvlog709
    @pannuvlog709 8 месяцев назад +4

    Aasi sikh hoke bhi apne itihas nu bhulli jande aa thank u veer ji tuhada jo sanu sada itihaas de baare ch dasde o rab mehr kare sareya te 🙏🏻

  • @SukhwinderSingh-wq5ip
    @SukhwinderSingh-wq5ip 8 месяцев назад +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Love_entertainment618
    @Love_entertainment618 8 месяцев назад +5

    ਬੋਹਤ ਸੋਹਣੀ ਵੀਡੀਓ ਵੀਰ ਵਾਹਿਗੁਰੂ ਜੀ ਚੜ ਦੀ ਕਲਾ ਚ ਰੱਖੇ ਤੁਹਾਨੂੰ

  • @Fateh-yn2gy
    @Fateh-yn2gy 8 месяцев назад +2

    Waheguru ji 🙏 mehar krn sab ute 🙏

  • @gurjeetchahal3473
    @gurjeetchahal3473 8 месяцев назад

    ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀਰ ਜੀ 🙏🌹

  • @jagroopsingh982
    @jagroopsingh982 8 месяцев назад

    ਬਹੁਤ ਵਧੀਆ ਇਤਿਹਾਸ ਦੱਸਿਆ ਤੁਸੀਂ ਵੀਰ ਪਰ ਇਕ ਗਲਤੀ ਆ ਜੋ 90% ਸਿੱਖ ਕਰਦੇ ਚੋਲ਼ਾ 52 ਕਲੀਆਂ ਵਾਲਾ ਨਹੀਂ 50 ਕਲੀਆਂ ਵਾਲਾ ਸੀ ਦੋ ਰਾਜੇ ਗੁਰੂ ਜੀ ਦਾ ਹੱਥ ਫੜ ਕੇ ਰਿਹਾ ਹੋਏ ਸੀ

  • @Onegod-oh9cd
    @Onegod-oh9cd 8 месяцев назад +3

    Waheguru ji

  • @arvindersingh6712
    @arvindersingh6712 8 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @kakabasra6595
    @kakabasra6595 8 месяцев назад +2

    ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਪੰਥ ਦੀ ਗੱਲ ਕਰਨ ਵਾਲੇ ਨੂੰ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🚩🚩🚩🚩🚩🙏🙏🙏🙏🙏

  • @gurpreetsingh0045
    @gurpreetsingh0045 8 месяцев назад

    ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ

  • @JAttPB23-
    @JAttPB23- 8 месяцев назад +3

    ਵਾਹਿਗੁਰੂ ❤

  • @lovelyarora5263
    @lovelyarora5263 8 месяцев назад +2

    ਵੀਰੇ ਪੱਗ ਬਹੁਤ ਵਧੀਆ ਲੱਗ ਰਹੀ ਏ.. ਅੱਗੇ ਤੋਂ ਵੀ ਬੰਨ ਕੇ ਵੀਡੀਉ ਬਣਾਇਆ ਕਰੋ..
    ਹਰ ਵਾਰੀ ਦੀ ਤਰਾਂ ਗਿਆਨਪੂਰਵਕ ਵੀਡੀਉ❤

  • @vinay0302
    @vinay0302 8 месяцев назад +1

    Satnaam Shree Waheguru Ji GuruHargobind singh sahab ji mehr krn

  • @user-vu2od7dm1f
    @user-vu2od7dm1f 8 месяцев назад +5

    Dhan dhan guru hargobind shaib ji maharaj pita ji

  • @parvindersingh7598
    @parvindersingh7598 8 месяцев назад +7

    Dhan guru hargobind sahib g,🙏

  • @rajindersinghrajinder7207
    @rajindersinghrajinder7207 8 месяцев назад

    ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @nirpalsingh2141
    @nirpalsingh2141 8 месяцев назад +2

    ਧੰਨ ਧੰਨ ਬਾਬਾ ਬੁੱਢਾ ਜੀ।ਪੁਤਰਾ ਦੇ ਦਾਨੀ

  • @DESERTPlayer573
    @DESERTPlayer573 8 месяцев назад +1

    ꧁༒☬ਬੰਦੀ ਛੋੜ ਦਿਵਸ ਦੀਆਂ ਦੀ ਤੁਹਾਨੂੰ ਸਾਰਿਆਂ ਨੂੰ ਲੱਖ-ਲੱਖ ਵਧਾਈਆਂ☬༒꧂

  • @gurpreetmaan123
    @gurpreetmaan123 8 месяцев назад

    ਬੰਦੀ ਸ਼ੋੜ ਦਿਵਸ ਦੀਆਂ ਵਧਾਈਆਂ ਵੀਰ ਜੀ 👍🙏

  • @sukhjass_0786
    @sukhjass_0786 8 месяцев назад +8

    satnam shri waheguru ji ❤❤

  • @dharampreetsingh9634
    @dharampreetsingh9634 8 месяцев назад +1

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂ ਤਰੱਕੀ ਬਖ਼ਸ਼ੇ👍

  • @gagandeepsharma269
    @gagandeepsharma269 8 месяцев назад +2

    Dhan dhan shri Guru Hargobind sahib ji 🙏🙏❤️❤️❤️❤️

  • @user-gi1ht2ck2q
    @user-gi1ht2ck2q 8 месяцев назад +6

    ਧੰਨਧੰਨਮਿਰੀਪਿਰੀਦੱਮਾਲਿਕਸ੍ਰੀਗੁਰੂਹਰਿਗੋਬਿਦਸਾਹਿਬਜੀਮਾਹਰੀਜਜੀਉ ॥
    In reality if we look at Nanak Shahe Calender actual date of Bandi Chorr Diwas comes in February not November. SGPC should take any action but no expectations from them since they are Badal Dal too.

  • @angrejsingh5347
    @angrejsingh5347 8 месяцев назад +4

    ❤Waheguru ji❤

  • @SAWARGAWICHPUNJABNAHIHONA
    @SAWARGAWICHPUNJABNAHIHONA 8 месяцев назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajandeepkour5247
    @rajandeepkour5247 8 месяцев назад +3

    Dhan guru Hargobind Sahib ji 🙏🏻🙏🏻

  • @GURJOT0074..
    @GURJOT0074.. 8 месяцев назад +3

    ਵੀਰ ਵੀਡੀਓ ਬਹੁਤ ਵਧਾਈ ❤

  • @kantalajattmaanbabbu984
    @kantalajattmaanbabbu984 8 месяцев назад +1

    Waheguru ji 🙏

  • @decentro9497
    @decentro9497 8 месяцев назад +3

    ❤ Punjab made ❤

  • @Gyantv_punjabi
    @Gyantv_punjabi 8 месяцев назад

    ਮੈਂ ਥੋੜ੍ਹੀ ਸਾਰੀਆਂ videos ਦੇਖਦੀ ਹਾਂ ਵੀਰ ਜੀ। ਬਹੁਤ ਵਧੀਆ video ਬਣਾਉਂਦੇ o

  • @user-by4sp1bz6p
    @user-by4sp1bz6p 8 месяцев назад

    ਕਮਲ ਵੀਰੇ ਦਿਲੋ ਧੰਨਵਾਦ ਜੀ ਜੌ ਤੁਸੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋ ❤️❤️🙏🏻

  • @harjinderbajwa1637
    @harjinderbajwa1637 8 месяцев назад

    ਬਹੁਤ ਵਧਿਆ ਵਿਡਿਅੋ ਵੀਰ ਜੀ

  • @littleboy3308
    @littleboy3308 8 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ 🙏🙏

  • @pahuldhillon3184
    @pahuldhillon3184 7 месяцев назад +1

    Very good work i learn a lot of things about history from this channel ❤️

  • @lifestruth9066
    @lifestruth9066 8 месяцев назад

    Menu bilkul v nhi pta c v es tra reha krwaye c o raaje Guru ji ne ...... Ajj aa sach sun k dil nuboht skoon milya veerji🙏 Dhan sahib Guru HarGobimd Sahib Jii 🙏 Waheguru Jioo 🙏🙏

  • @THELEGENDSIDHUMOOSAWALA
    @THELEGENDSIDHUMOOSAWALA 8 месяцев назад +2

    Dhan Dhan Guru Hargobind Singh Ji Maharaj sahib

  • @SatnamSingh-vi1ng
    @SatnamSingh-vi1ng 8 месяцев назад

    ਵਾਹਿਗੁਰੂ ਜੀ 🙏

  • @GurpreetSingh-xb2hh
    @GurpreetSingh-xb2hh 8 месяцев назад

    ਵਾਹਿਗੁਰੂ ਜੀ

  • @surindergill30
    @surindergill30 8 месяцев назад

    ਬਹੁਤ ਵਧੀਆ ਵੀਰ ਜੀ

  • @jharmalsingh1059
    @jharmalsingh1059 8 месяцев назад

    Waheguru ji sabh tey mehr karan good information

  • @sukhjass_0786
    @sukhjass_0786 8 месяцев назад +3

    ik video shri chamkaur sahib history ti v bano ji 🙏 ❤

  • @karanaujla_11
    @karanaujla_11 8 месяцев назад

    ਬਹੁਤ ਵੱਡੀ ਸਿੱਖਿਆ 🙏🏻

  • @Harry_006
    @Harry_006 8 месяцев назад +1

    Bahut sohni video veer

  • @harmanwaraich2990
    @harmanwaraich2990 8 месяцев назад

    ❤ਵਾਹਿਗੁਰੂ ਜੀ🙏

  • @mandeeppurewal3916
    @mandeeppurewal3916 7 месяцев назад

    ਵਾਹਿਗੁਰੂਜੀ

  • @officialpardeep_
    @officialpardeep_ 8 месяцев назад +1

    Good information...❤

  • @Iamharrysidhu
    @Iamharrysidhu 8 месяцев назад

    ਬਹੁਤ ਵਧੀਆ

  • @karamjeetsingh1082
    @karamjeetsingh1082 7 месяцев назад

    ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ ਵੀਰੇ ਇਹ ਸੁਣ ਕੇ ਜੋਸ਼ ਜਿਹਾ ਆ ਜਾਂਦਾ। ਵੀਰੇ ਬਹੁਤ ਬਹੁਤ ਧੰਨਵਾਦ ❤️🙏 ਇੱਕ ਗੱਲ ਹੋਰ ਪੱਗ ਬਹੁਤ ਸੋਹਣੀ ਲੱਗੀ ਤੁਹਾਨੂੰ👌

  • @komalbajwa8338
    @komalbajwa8338 8 месяцев назад

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @Deepinksupply
    @Deepinksupply 8 месяцев назад

    bhut sohna very

  • @JasvirSingh-nz3hk
    @JasvirSingh-nz3hk 8 месяцев назад

    Waheguru ji❤

  • @ompreetsingh8157
    @ompreetsingh8157 8 месяцев назад

    Happy diwali Punjab made nall jude vira te Sare Punjab nu mere walo happy diwali wmk🙏

  • @navpreetkaur9096
    @navpreetkaur9096 8 месяцев назад

    Thoda bhut bhut dhanwaad veere 🙏 tuc Sanu sb nu bhut hi detail ch sadi history bare dsya .. bhut Khushi hoyi 😊

  • @JaspreetSingh-tj3uk
    @JaspreetSingh-tj3uk 8 месяцев назад

    Waheguru ggg

  • @user-rq7xj5iu9f
    @user-rq7xj5iu9f 7 месяцев назад

    Dhan Guru hargobind sahib g maharaj g

  • @ManpreetSingh-rd8jh
    @ManpreetSingh-rd8jh 8 месяцев назад +1

    Bhut ghaint gall bat aaa Vr g

  • @gsggamer9092
    @gsggamer9092 8 месяцев назад

    Waheguru ji mehar karna ji

  • @sanjusharma4950
    @sanjusharma4950 8 месяцев назад

    Waheguru jii ❤

  • @Jagdeepsing921
    @Jagdeepsing921 8 месяцев назад

    Waheguru g

  • @malhisaab5387
    @malhisaab5387 8 месяцев назад

    🥹🙏 ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ 🙏 ਸਾਰੀਆਂ ਉਂਪਰ ਜੀ 😊❤

  • @Nirmalsingh-kc6dt
    @Nirmalsingh-kc6dt 8 месяцев назад

    ਵੀਰ ਜੀ ਵਾਲੀ ਵਧੀਆ ਜਾਨਕਾਰੀ ਦਿੱਤੀਆ ਮੈਂ ਬਹੁਤ ਦਿਨਾਂ ਤੋਂ ਸਰਚ ਕਰ ਰਿਹਾ ਸ਼ੀ ਧੰਨਵਾਧ

  • @nishansingh4324
    @nishansingh4324 8 месяцев назад +1

    Pehla comment veer❤❤❤

  • @shaminder
    @shaminder 8 месяцев назад

    ਵਾਹਿਗੁਰੂ ਜੀ 🙏🏼

  • @khushmandhaliwal3618
    @khushmandhaliwal3618 7 месяцев назад

    Wmk 🙏❤️

  • @user-je8nw7ti1u
    @user-je8nw7ti1u 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੋ,🙏🙏🙏

  • @Diljeetsingh0013
    @Diljeetsingh0013 8 месяцев назад +1

    Waheguru ji 🌺🙏

  • @sherrys6460
    @sherrys6460 8 месяцев назад

    Thank you for your effort and dedication.

  • @kamaljeetsingh8058
    @kamaljeetsingh8058 8 месяцев назад +1

    Sat shiri akal G saarya nu

  • @iharlin
    @iharlin 8 месяцев назад

    ਸਤਿਨਾਮੁ ਵਾਹਿਗੁਰੂ ਜੀ 🙏

  • @SANDHU_0751
    @SANDHU_0751 8 месяцев назад +1

    Waheguru 🙏🏼

  • @sukhjindersingh5026
    @sukhjindersingh5026 8 месяцев назад +1

    Waheguru ji ka Khalsa waheguru ji ki Fateh 🙏

  • @aiivs2117
    @aiivs2117 8 месяцев назад +1

    ਸੱਤ ਸ੍ਰੀ ਅਕਾਲ ਵੀਰ ਸਿੰਘ ਜੀ🙏🏻🙏🏻

  • @user-ow1od8dx1v
    @user-ow1od8dx1v 8 месяцев назад

    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ❤❤❤❤❤❤❤❤❤❤

  • @buntyjatt5567
    @buntyjatt5567 8 месяцев назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏

  • @vipandeepsingh5117
    @vipandeepsingh5117 8 месяцев назад

    Dastaar Sjai Bohot Sohni Lagdi hai Veere Thode Te❤

  • @brandedspal8977
    @brandedspal8977 8 месяцев назад

    Jo bole so nihaal sat Sri akal
    Waheguru ji ka Khalsa waheguru ji ki Fateh

  • @HarjeetWalia
    @HarjeetWalia 8 месяцев назад

    Thank you for the proper detailed video ☺️

  • @Gursewak366
    @Gursewak366 8 месяцев назад

    Bhout vadiaaa❤❤❤❤❤

  • @jaspreet920
    @jaspreet920 8 месяцев назад

    ਵਹਿਗੁਰੂ ਜੀ 🙏❤️

  • @AMRIT_BANGARH_ENGLANDIYA
    @AMRIT_BANGARH_ENGLANDIYA 8 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajindersingh4268
    @rajindersingh4268 8 месяцев назад

    Bhut vadiya veer ji
    Waheguru mehr kre 🙏🙏🙏

  • @dilpreetaulakh8219
    @dilpreetaulakh8219 8 месяцев назад

    Waheguru ji sab da pla karna

  • @premsinghsidhu7316
    @premsinghsidhu7316 8 месяцев назад +1

    Waheguru g 🙏

  • @Hothi_o6
    @Hothi_o6 8 месяцев назад

    ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ❤️🙏

  • @amritsingh9792
    @amritsingh9792 8 месяцев назад

    Thanks veer

  • @avtarpal9381
    @avtarpal9381 8 месяцев назад

    Bahut good

  • @hardipbansel9449
    @hardipbansel9449 8 месяцев назад

    Satnam Siri Waheguru Sahib ji 🙏🌹