ਬਿਹਾਰੀ ਭਈਏ ਨੇ ਇਸ ਪੰਜਾਬੀ ਕੁੜੀ ਦੀ ਜਿੰਦਗੀ ਬਰਬਾਦ ਕੀਤੀ ਵੀਡੀਓ ਦੇਖ ਰੌੰਗਟੇ ਖੜੇ ਹੋ ਜਾਣਗੇ ਇਹ ਕੀ ਹੋਗਿਆ ਪੰਜਾਬ ਚ

Поделиться
HTML-код
  • Опубликовано: 9 сен 2024
  • ਬਿਹਾਰੀ ਭਈਏ ਨੇ ਇਸ ਪੰਜਾਬੀ ਕੁੜੀ ਦੀ ਜਿੰਦਗੀ ਬਰਾਮਦ ਕੀਤੀ ਵੀਡੀਓ ਦੇਖ ਰੌੰਗਟੇ ਖੜੇ ਹੋ ਜਾਣਗੇ ਇਹ ਕੀ ਹੋਗਿਆ ਪੰਜਾਬ ਚ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Комментарии • 527

  • @kamaljeet4857
    @kamaljeet4857 Месяц назад +177

    ਭਾਈਏ ਪੰਜਾਬ ਵਿੱਚੋਂ ਕੱਢ ਦੇਣੇ ਚਾਹੀਦੇ ਨੇ।

    • @artidevi9293
      @artidevi9293 28 дней назад +3

      Sab hindu he kar rahe hai

    • @artidevi9293
      @artidevi9293 28 дней назад

      Ja ooy Panjabi tu wik Gaya

    • @harbanssingh5428
      @harbanssingh5428 26 дней назад +2

      Manna sahib gee baujhat vadhia ouprala kita thankyou

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 24 дня назад +10

      22 ਜੀ ਸਾਡੇ ਹੀ ਕੁਝ ਪੰਜਾਬੀ ਨੇ ਜਿਹੜੇ ਭਾਈਆ ਦੇ ਸਾਲੇ ਬਣੇ ਨੇ , ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ , ਇਹਨਾਂ ਯੂ ਪੀ ਬਿਹਾਰ ਭਾਈਆ ਦਾ ਤਾਮਿਲਨਾਡੂ ਵਾਲਾ ਹਾਲ ਕਰਨਾ ਪੈਣਾ ਏ,

    • @MALHIBALRAJSINGHMALHIBAL-oi9fk
      @MALHIBALRAJSINGHMALHIBAL-oi9fk 24 дня назад +6

      @@artidevi9293 ਸਾਡੇ ਪਿੰਡਾਂ ਦੇ ਤੇ ਕੁਝ ਸ਼ਹਿਰਾਂ ਦੇ ਸਿੱਖ ਵੀ ਨੇ ਜ਼ੋ ਭਾਈਆ ਨੂੰ ਸਪੋਟ ਕਰਦੇ ਨੇ,,,

  • @apnapunjab2023
    @apnapunjab2023 26 дней назад +58

    ਬਸ ਸਰਕਾਰਾਂ ਇਹ ਕੰਮ ਕਰਨ ਕਿ ਬਾਹਰ ਵਾਲਿਆਂ ਨੂੰ ਪੰਜਾਬ ਵਿੱਚ ਜਮੀਨਾਂ ਬੰਦ ਕਰ ਦੇਣ❤

  • @apnapunjab2023
    @apnapunjab2023 26 дней назад +95

    ਆਪਣੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਲੱਭਣੀ❤ ਆਈ ਲਵ ਯੂ ਪੰਜਾਬ❤ ਸਾਡਾ ਪੰਜਾਬ ਤੇ ਸਾਡੇ ਪੰਜਾਬ ਦੇ ਲੋਕ ਬਹੁਤ ਹੀ ਚੰਗੇ ਨੇ❤

    • @balvirsingh5361
      @balvirsingh5361 23 дня назад +3

      ਪੰਜਾਬ ਵਿੱਚ ਗੁੰਡਾਗਰਦੀ
      ਪੰਜਾਬ ਵਿੱਚ ਨਸ਼ਿਆਂ ਦਾ ਹੜ
      ਲੁੱਟ ਖੋਹ
      ਗਰੀਬਾਂ ਨੂੰ ਮਾਰ

    • @balvirsingh5361
      @balvirsingh5361 23 дня назад +3

      ਜੇਕਰ ਪ੍ਰਵਾਸੀ ਆਪਣੇ ਦੇਸ਼ ਚਲੇ ਜਾਣ ਫਿਰ ਪੰਜਾਬ ਬਚ ਸਕਦਾ ਹੈ
      ਫਿਰ ਮਨੁੱਖ ਇੱਕ ਦੂਜੇ ਦੀ ਕਦਰ ਕਰਨ ਪਿਆਰ ਵਧੇ
      ਪੰਜਾਬੀ ਨੂੰ ਪੰਜਾਬ ਵਿੱਚ ਘਰ ਕਿਰਾਏ ਤੇ ਨਹੀਂ ਦਿੰਦੇ ਪਰ ਭਈਏ ਨੂੰ ਬਿਨਾਂ ਜਾਣੇਂ ਕੋਠੀਆਂ ਸ਼ਬਾਂ ਦਿੰਦੇ ਹਨ। ਪਤਾ ਨਹੀਂ ਪੰਜਾਬ ਦੇ ਲੋਕਾਂ ਨੂੰ ਕੀ ਹੋ ਗਿਆ

    • @amritbirsingh
      @amritbirsingh 22 дня назад

      Nasheya wala punjab

    • @apnapunjab2023
      @apnapunjab2023 22 дня назад

      @@amritbirsingh koi nahi I love you ਪੰਜਾਬ

  • @baljinderkaur3083
    @baljinderkaur3083 Месяц назад +118

    ਪੰਜਾਬ ਵਿੱਚ ਪ੍ਰਵਾਸੀਆਂ ਨੂੰ ਪ੍ਰਾਪਟੀ ਖ੍ਰੀਦਣ ਦਾ ਕੋਈ ਹੱਕ ਨਹੀਂ ਦੇਣੀ ਚਾਹੀਦੀ। ਇਨ੍ਹਾਂ ਭ‌ਈਆਂ ਨੂੰ ਪੰਜਾਬੀਆਂ ਨੇ ਹੀ ਸਿਰ ਤੇ ਚੜਾ ਰੱਖਿਆ ਹੈ । ਪੰਜਾਬੀਓ ਇਨ੍ਹਾਂ ਭ‌ਈਆਂ ਨੂੰ ਪੰਜਾਬ ਤੋਂ ਬਾਹਰ ਕੱਢੋ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਭਿਆਨਕ ਸਿੱਟੇ ਨਿਕਲਣਗੇ।

    • @babymansi7500
      @babymansi7500 29 дней назад +3

      Bhaiya nu Punjab ch ni badhad dena chaida aa teh punjabi nu apna Punjab chad ke ni jna chaida punjabi bahar jaaye jnde bhaiye ne ghadd pah rakhya aa ithe apna Punjab sambhalke beth gye bhaiye ke musalmaan bhi ikaathe hoye pye aa bhaiya ne teh musalmaana ne population baadhayi hoyi aa mukt di

    • @artidevi9293
      @artidevi9293 28 дней назад

      Tusi khreed lo Bai thoda dam nahi .bas bhar ja ke ghulami kar rahe ho.ja punjabo

    • @SurjeetsinghdhillonDhill-vr5mo
      @SurjeetsinghdhillonDhill-vr5mo 26 дней назад +3

      ਪ੍ਪਟੀ ਤਾ ਦੂਰ ਮਕਾਨ ਕਿਰਾਏ ਤੇ ਨਾ ਦਿਉ

    • @lavisingh503
      @lavisingh503 24 дня назад +1

      ਨਿਕਲਨੇ ਨੀਂ ਨਿਕਲ ਰਹੇ ਹੁਣ ਤਾਂ ਪਾਣੀਂ ਟੱਪਗਿਆ ਹੁਣ ਤਾਂ ਬੱਸ ਰੋਲਾ ਈ ਪਾ ਸਕਦੇ ਹੋਰ ਕੁਝ ਨਹੀਂ ਹੋਣਾ

    • @karmindersingh1720
      @karmindersingh1720 21 день назад

      @@artidevi9293bai property nu chad k Hor kina gand paya

  • @sukhjinderjassar6780
    @sukhjinderjassar6780 26 дней назад +59

    ਮੰਨਾ ਬਾਈ ਵਧੀਆ ਇਨਸਾਨ ਹੈ, ਵਾਹਿਗੁਰੂ ਜੀ ਆਪਣਾਂ ਮੇਹਰ ਭਰਿਆ ਹੱਥ ਸਦਾ ਇਨ੍ਹਾਂ ਤੇ ਰੱਖੇ।

  • @manjindersingh7379
    @manjindersingh7379 Месяц назад +160

    ਨਸ਼ੇ ਨੇ ਬੇੜਾ ਗਰਕ ਕਰ ਦਿੱਤਾ। ਪਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ ਹੈ👍👍

    • @shamsharsingh9304
      @shamsharsingh9304 24 дня назад

      Chl oye

    • @jijaaa839
      @jijaaa839 24 дня назад +6

      Tere ghar sala bhaiya da​@@shamsharsingh9304

    • @shamsharsingh9304
      @shamsharsingh9304 24 дня назад

      @@jijaaa839 Sara Punjab hi bhaiya di den hai guru gobind singh vi bhaiya si baba jiven singh bhaiya si guru ravidas vi bhaiya si nam dev vi bhaiya si hor ginna diya tenu

    • @jijaaa839
      @jijaaa839 23 дня назад +4

      @@shamsharsingh9304 tu v bhaiya di hi den a lgda

    • @jijaaa839
      @jijaaa839 23 дня назад +6

      Baki gurua di gl chhad te bakwas na kr ona suru to hi apne apnnu sikh Manya

  • @triloksingh7552
    @triloksingh7552 Месяц назад +101

    ਪ੍ਰਵਾਸੀਆਂ ਨੂੰ ਬਹੁਤ ਹੀ ਸਿਰ ਝੜਾ ਲਿਆ ਜੋ ਕਿ ਬਹੁਤ ਹੀ ਖਤਰਨਾਕ ਹੈ

  • @surinderkaur9310
    @surinderkaur9310 Месяц назад +43

    ਸਹੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰੇਂ

  • @user-ox6qm9bc5x
    @user-ox6qm9bc5x Месяц назад +117

    ਬਈਆ ਨੂੰ ਬਾਹਰ ਕੱਢਿਆ ਜਾਵੇ ਜੁੱਤੀ ਫੇਰੋ ਇਹਨਾਂ ਦੇ। ਗੰਧ ਪਾਈਆਂ ਪੰਜਾਬ ਵਿੱਚ ਇਹਨਾਂ ਨੇ। ਗਲਤੀ ਸਾਡੀਆਂ ਸਰਕਾਰਾਂ ਦੀਆਂ ਵੋਟਾਂ ਕਰਕੇ ਪੰਜਾਬ ਵਿੱਚ ਵਾੜੇ ਹਨ। ਬਈਆ ਨੂੰ ਸਰਕਾਰੀ ਨੌਕਰੀ ਆ ਅਸੀਂ ਪੰਜਾਬ ਵਾਲੇ ਵੇਲੇ ਫਿਰਦੇ ਹਾਂ। ਬਸ ਇਹ ਲੋਕ ਜੁੱਤੀ ਦੇ ਯਾਰ ਹਨ।

  • @lakhwindersingh9731
    @lakhwindersingh9731 25 дней назад +20

    ਮੰਨਾ ਸਾਹਿਬ ਆ ਬਹੁਤ ਅੱਛੇ ਇਨਸਾਨ ਪਰਮਾਤਮਾ ਆਪ ਕੋ ਆਪ ਕੇ ਪਰਿਵਾਰ ਕੋ ਤਰ ਕੀ ਆ ਔਰ ਖੁਸ਼ੀਆਂ ਬਖਸ਼ੇ ਧੰਨਵਾਦ

  • @apnapunjab2023
    @apnapunjab2023 26 дней назад +30

    ਵੀਰ ਜੀ ਤੁਹਾਨੂੰ ਸਲੂਟ ਹੈ❤ ਆਪਣੇ ਪੰਜਾਬੀ ਵੀਰਾਂ ਦੀ ਰੱਜ ਕੇ ਮਦਦ ਕਰਿਆ ਕਰੋ❤

  • @KaurSandhu-d6d
    @KaurSandhu-d6d Месяц назад +92

    ਬਾਈ ਜੀ ਪੰਜਾਬ ਦਾ ਜਿ਼ਆਦਾ ਮਹੌਲ ਖਰਾਬ ਪ੍ਰਵਾਸੀ ਲੋਕਾਂ ਨੇ ਵੀ ਕੀਤਾ ਹੈ, ਪ੍ਰਵਾਸੀ ਲੋਕ ਵਸਨੀਕ ਬਣ ਕੇ ਬਹੁਤ ਗੰਦਲਾ ਕਰ ਰਹੇ ਵਾਰਦਾਤਾਂ ਕਰ ਕੇ ਯੂਪੀ ਬਿਹਾਰ ਭੱਜ ਜਾਂਦੇ ਸਨ ਇਹ ਭਈਏ ਪੰਜਾਦ ਦੇ ਪੱਕੇ ਵਸਨੀਕ ਨਹੀ ਹੋਣੇ ਚਾਹੀਦੇ ਜਦ ਪੰਜਾਬੀ ਦੁਜੀ ਸਟੇਟ ਵਿੱਚ ਮਾਲਕ ਨਹੀ ਬਣ ਸਕਦੇ ਤਾਂ ਪੰਜਾਬ ਵਿੱਚ ਜਿਹੜਾ ਮਰਜੀ ਨਾਗਰਿਕ ਕਿਵੇ ਬਣੀ ਜਾ ਰਹੇ ਜਦ ਕਿ ਪੰਜਾਬ ਦੇ ਲੋਕ ਦੂਜੀ ਸਟੇਟ ਵਿੱਚ ਪ੍ਰੋਪਟੀ ਨਹੀ ਖਰੀਦ ਸਕਦੇ ਇਹ ਵੀ ਸਾਜਿਸ਼ ਬੰਦ ਕੀਤੀ ਜਾਵੇ ਬਾਹਰੀ ਸਟੇਟ ਨੂੰ ਨੌਕਰੀਆਂ ਪੰਜਾਬ ਦੇ ਬੱਚੇ ਬੇਰੁਜ਼ਗਾਰ ਸਨ

    • @BalbirsinghNain
      @BalbirsinghNain 26 дней назад

      ਸਹੀ ਕਿਹਾ ਜੀ ਭਈਏ ਪੰਜਾਬ ਦੇ ਪੱਕੇ ਵਸਨੀਕ ਨਹੀਂ ਹੋਣੇ ਚਾਹੀਦੇ ਭਾਰਤ ਵਾਲਿਆਂ ਨੂੰ ਵੀ ਖਾਸਕਰ ਪੰਜਾਬ ਹਰਿਆਣਾ ਵਾਲਿਆਂ ਨੂੰ ਵੀ ਵਿਦੇਸ਼ਾਂ ਵਿਚ ਨਹੀਂ ਜਾਣਾ ਚਾਹੀਦਾ ਨਾ ਹੀ ਪੱਕੇ ਹ 3:06 3:06 3:06 3:06 3:06 3:06 3:06 3:06 3:06 3:06 3:06 3:06 3:06

  • @bhupinderkaur5848
    @bhupinderkaur5848 Месяц назад +30

    ਪਹਿਲਾਂ ਤਾ ਬਹੁਤ ਬਹੁਤ ਬਹੁਤ ਧੰਨਵਾਦ ਮੰਨਾ ਵਿਰ ਜੀ ਦਾ ਜਿਹੜੇ ਹਰੇਕ ਦੁਖੀਆਂ ਗਰੀਬ ਦੀ ਮਦਦ ਕਰਦੇ ਨੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਬਹੁਤ ਲੰਮੀਆਂ ਉਮਰਾਂ ਕਰੇ ਤੇ ਨਸੇੜੀ ਬੰਦਿਆਂ ਦੇ ਖਿਲਾਫ਼ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ

  • @ChahalChahal-yu5jz
    @ChahalChahal-yu5jz Месяц назад +22

    ਬਾਈ ਪਰਮਾਤਮਾ ਇਹਨਾਂ ਸਿਰ ਤੇ ਮੇਹਰ ਭਰਿਆ ਹੱਥ ਰੱਖੇ।ਬਾਈ ਮੰਨੇ ਜੀ ਤੁਹਾਡੇ ਵੀ ਜੇਹੜੇ ਐਨੇ ਲੋਕਾ ਦੇ ਦੁਖ ਸੁਣਦੇ ਹੋ ਤੁਹਾਡੀਆਂ ਵੀ ਉਮਰਾਂ ਲੱਬੀਆ ਕਰੇ ਪਰਮਾਤਮਾ

  • @Anmoldeepsingh-tv8ix
    @Anmoldeepsingh-tv8ix 23 дня назад +19

    ਜਿਨ੍ਹਾਂ ਚਿਰ ਅਸੀ ਪੰਜਾਬੀ ਭਈਆ ਦਾ ਗੰਦ ਖਾਣੋ ਨਹੀਂ ਹੱਟਦੇ ਓਹਨਾ ਚਿਰ ਕੋਈ ਮਸਲਾ ਹੱਲ ਨੀ ਹੋਣਾ

  • @jagtarmaan2653
    @jagtarmaan2653 24 дня назад +12

    ਮਹਾਰਾਸ਼ਟਰ ਵਾਲੇ ਕਮਲੇ ਨਹੀ ਉਹਨਾਂ ਕੁੱਟ ਕੇ ਕੱਢੇ ਸੀ ਇਹ ਕਿਰਮਨਲਲ ਕਰਿਮਿਨਲ ਐ ਕਰਾਇਮ ਕੇ ਏਧਰ ਆ ਜਾਦੈ ਇਧਰ ਕਰਾਇਮ ਕਰਕੇ ਕਿਤੇ ਹੋਰ ਚਲੋ ਜਾਦੈ

  • @user-ut6pq6bb8u
    @user-ut6pq6bb8u 26 дней назад +12

    ਭਾਈ ਮੰਨਾ ਜੀ ਬਹੁਤ ਬਹੁਤ ਧੰਨਵਾਦ

  • @JasbirSingh-rw4ds
    @JasbirSingh-rw4ds Месяц назад +15

    ਬਹੁਤ ਵੱਡੀ ਸੇਵਾ

  • @salwinderkaur6581
    @salwinderkaur6581 Месяц назад +27

    ਤੁਸੀ ਲੋਕਾਂ ਨੇ ਬਹੀਏ ਲੋਕਾਂ ਦੀਆ ਫੀਸਾਂ ਭਰ ਕੇ ਪੜਾਇਆ ਹੁਣ ਖਾਓ ਸ਼ਿਤਰ ਜੇਕਰ ਕੋਈ ਗਲ ਕਰਦਾ ਤੁਸੀ ਉਸਦਾ ਸਾਥ ਨਹੀ ਦਿੰਦੇ

  • @paramhitech80
    @paramhitech80 27 дней назад +21

    ਰੋਣਾ ਈ ਲਿਆ ਦਿੱਤਾ ਇਸ ਪਰਵਾਰ ਦੇ ਦੁੱਖ ਨੇ । ਨਿੱਕੀ ਜਿਹੀ ਬੱਚੀ ਦਾ ਭਵਿੱਖ ਹੁਣ ਇਸਦੀ ਮਾਂ ਹੀ ਸਵਾਰ ਸਕਦੀ ਹੈ।😢

  • @paramjitsingh4173
    @paramjitsingh4173 25 дней назад +12

    ਹੈ ਪ੍ਰੀਤ ਜਹਾਨ ਕੀ ਰੀਤ ਸਦਾ ਮੈ ਗੀਤ ਵਹਾਂ ਕੇ ਗਾਤਾ ਹੂੰ ਪੰਜਾਬ ਕਾ ਰਹਿਨੇ ਵਾਲਾ ਹੂ ਇਸ ਕੀ ਬਾਤ ਸੁਣਾਤਾ ਹੂੰ।

  • @KulbirSingh-cb2oh
    @KulbirSingh-cb2oh Месяц назад +7

    ਬਹੁਤ ਵਧੀਆ ਕੰਮ ਕੀਤਾ ਜੀ ਧੰਨਵਾਦ

  • @jarnailsingh5314
    @jarnailsingh5314 28 дней назад +8

    ਮੰਨਦੀਪ ਸਿੰਘ ਮੰਨਾ ਜੀ ਪਰਮਾਤਮਾ ਤੁਹਾਡੀ ਝੋਲੀ ਖੁਸੀਆ ਨਾਲ ਭਰ ਦੇਵੇ 🙏🙏🙏🙏🙏🌹🌹🌹🌹🌹

  • @rajbindersingh8237
    @rajbindersingh8237 26 дней назад +10

    ਚਵਲ ਅਸੀਂ ਹੈ ਇਨ੍ਹਾਂ ਨੂੰ ਪੰਜਾਬ ਵਿੱਚੋ ਬਾਹਰ ਕੱਢੋ ਅਸੀਂ ਤਾਂ ਸਾਡੇ ਬੰਦਿਆ ਨੂੰ ਨਫ਼ਰਤ ਕਰਦੇ ਹਾਂ ਤੇ ਚਵਲਾ ਨੂੰ ਨਾਲ ਰੱਖਦੇ ਹਾਂ ਹਰ ਪੰਜਾਬੀ ਇਨ੍ਹਾਂ ਨੂੰ ਪੰਜਾਬ ਵਿੱਚੋ ਕੱਢਣ ਦੀ ਸੌਂਹ ਖਾਓ

    • @RanjodhSingh-cu8bo
      @RanjodhSingh-cu8bo 11 дней назад

      Bhai ji tuse bilkul sahi kaha ina apne ghara vich bhaiya nu rakhia

  • @user-xc2fq9rm8d
    @user-xc2fq9rm8d Месяц назад +10

    ਵਾਹਿਗੁਰੂ ਜੀ

  • @Stranger1918
    @Stranger1918 7 дней назад +1

    ਕਿੰਨੀ ਉੱਚੀ ਲੰਬੀ ਸੋਹਣੀ ਸੁਨੱਖੀ ਧੀ ਦਾ ਘਰ ਬਰਬਾਦ ਕਰ ਦਿੱਤਾ ਨਸ਼ੇੜੀ ਨੇ, 😢 ਸੱਸ ਤੇ ਨੂੰਹ ਦਾ ਕੋਈ ਜਵਾਬ ਨੀ, ਬਾਕੀ ਧੰਨਵਾਦ ਮੰਨਾ ਸਾਬ❤

  • @chamkauraulakh8036
    @chamkauraulakh8036 Месяц назад +13

    ਅਪਣੇ ਆਪ ਨੂੰ ਪਛਾਣੳ ।ਪੰਜਾਬੀ ਉ ।

  • @sukhpinderkaursandhu1294
    @sukhpinderkaursandhu1294 Месяц назад +8

    ਬਹੁਤ ਹੀ ਵਧੀਆ ਕੀਤਾ ਵੀਰੇ

  • @mampreetsingh6594
    @mampreetsingh6594 28 дней назад +7

    ਹਕੂਮਤ ਦੀਆਂ ਪੌਲਸੀਆ ਨੇ ਪੰਜਾਬੀਆ ਨੂੰ ਕਮਲਾ ਕਰ ਰੱਖਿਆ ਹੈ ਤੇ ਭਈਆ ਬਿਨਾ ਇਹਨਾਂ ਨੂੰ ਕਿਸੇ ਤੇ ਭਰੋਸਾ ਨਹੀਂ

  • @BaljitSingh-l3g
    @BaljitSingh-l3g День назад

    ਮੰਨਾ ਬ੍ਰਦਰ ਜੀ ਤੁਸੀਂ ਧੰਨ ਹੋ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹਮੇਸ਼ਾ ਗਰੀਬਾਂ ਮਜਲੂਮਾਂ ਦੀ ਬਾਂਹ ਫੜਦੇ ਹੋ ਇਹ ਵਾਹਿਗੁਰੂ ਨੇ ਤੁਹਾਨੂੰ ਬਹੁਤ ਵੱਡਾ ਜਿਗਰਾ ਦਿੱਤਾ ਹੈ ਇਹ ਸੇਵਾ ਹਰ ਇਨਸਾਨ ਨੂੰ ਪਰਮਾਤਮਾ ਨਹੀਂ ਦਿੰਦਾ ਤੁਸੀਂ ਕੋਈ ਪਰਮਾਤਮਾ ਦੀ ਲਾਡਲੀ ਰੂਹ ਹੋ ਸਕਦੇ ਹੋ

  • @swagpunjabtv
    @swagpunjabtv Месяц назад +24

    Bhiye Bhjao Punjab Bachao....Yes or No Comment Kerke Yes or No Dso Ji Jldi ??????

  • @sukhwindersingh2162
    @sukhwindersingh2162 14 часов назад

    ਬਾਈ ਜੀ ਮੈਰਾ ਇਸ ਭੈਣ ਵੱਲ ਦੇਖ ਕੇ ਰੋਣਾ ਨਿੱਕਲ ਗਿਆ ਹਾਏ ਵੈ ਰੱਬਾ ਪਤਾ ਨਹੀਂ ਕਿੰਨੀ ਕਾਂ ਦੁਖੀ ਹੋਣੀ ਇਹ ਭੈਣ ਜਿਸਦਾ ਘਰ ਵਾਲਾ ਨਸ਼ਾ ਕਰਦਾਂ ਹੋਵੇ ਤੇ ਇੱਕ ਬੱਚੇ ਵਾਸਤੇ ਕੋਈ ਇੱਕ ਚੀਜ਼ ਵੀ ਨਾਂ ਦੇ ਸਕੇ ਖਰੀਦ ਕੇ ਉਲਟਾ ਘਰ ਦਾ ਸਮਾਨ ਗੇਣੇ ਰੱਖ ਦੇਵੇ ਬੁਹਤ ਹੀ ਦੁੱਖ ਵਾਲੀ ਗੱਲ ਹੈ ਵਾਹਿਗੂਰੂ ਜੀ ਇਸ ਭੈਣ ਨੂੰ ਬੱਲ ਬਖਸ਼ਣਾ ਭੈਣ ਆਪਣੀ ਮਿਹਨਤ ਕਰਕੇ ਆਪਣੇ ਬੱਚੇ ਦਾ ਪੇਟ ਭਰ ਸੱਕੇ

  • @Bajwasaab758
    @Bajwasaab758 17 дней назад +1

    ਪੰਜਾਬ ਵਿੱਚ ਮੈਂ ਖ਼ੁਦ tile ਮਿਸਤਰੀ ਦਾ ਕੰਮ ਕਰਦਾ ਸੀ ਸਾਡੇ ਲ਼ੋਕ ਹੀ ਕੁੱਝ ਪੈਸਿਆਂ ਪਿੱਛੇ ਸਾਨੂੰ ਕੰਮ ਦੇਣ ਨਾਲੋਂ ਚੰਗਾ ਭਈਆਂ ਨੂੰ ਆਪਣੀ ਕੁੜੀ ਦੇਣੀ ਪਸੰਦ ਕਰਦੇ ਨੇ। ਅੱਕ ਚੱਬ ਕੇ ਬਾਹਰ ਹੀ ਜਾਣਾ ਪਿਆ।

  • @kuldeepkaur1505
    @kuldeepkaur1505 Месяц назад +7

    very great person mana sahib

  • @HarjinderS-uj8yu
    @HarjinderS-uj8yu Месяц назад +4

    Mandeep singh manna ji tuhada bhut bhut dhanwad tusi bhut vadia insaan ho rab tuhanu chardi kallan vich rakhe

  • @manjitkaurpelia3506
    @manjitkaurpelia3506 29 дней назад +3

    Waheguru ji waheguru ji waheguru ji waheguru ji ka khalsa waheguru ji ki Fateh 🙏🙏🎉🎉❤❤

  • @fatehsingh5898
    @fatehsingh5898 29 дней назад +17

    ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਪੰਜਾਬ ਵਾਲੇ ਆਪਣੇ ਘਰਾਂ ਚੁ ਲੈ ਕੇ ਆਓ ਦੇ ਨੇ ਪੰਜਾਬ ਦੇ ਜਿੰਮੀਦਾਰ ਤਾਂ ਪ੍ਰਵਾਸੀ ਪਿਛੇ ਲੜ ਪੈਦੇ ਨੇ

  • @Charnjitdod
    @Charnjitdod 27 дней назад +4

    ਮੰਨਾ ਬਾਈ ਬਹੁਤ ਵਧੀਆ ਇਨਸਾਨ ਹੈ ਬਲਕਿ ਫਿਰਿਸਤਾ ਹੈ

  • @deepikajain1751
    @deepikajain1751 22 дня назад +2

    Fastve vale veer da v bhut bhut shukriya

  • @swagpunjabtv
    @swagpunjabtv Месяц назад +5

    Waheguru Ji 🙏 🙏

  • @Lovenature-nt8zm
    @Lovenature-nt8zm 28 дней назад +3

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @no1show359
    @no1show359 28 дней назад +3

    Wahe guru ji

  • @BaljitSingh-l3g
    @BaljitSingh-l3g День назад

    Manna sahab ji aap Dhan Ho tan hai aapki Soch tan hai aapke Mata Dhan hai aapke Pita Waheguru Hamesha aapko chadhadi Kala Vich Rakhe aap Hamesha ine Logon Ki Seva Karte Rahen aur tandurust Rahe sat shri Akaal

  • @JaswinderMeetka
    @JaswinderMeetka 29 дней назад +3

    Very very good ਮੰਨੇ ਜੀ

  • @SanjhRandhawaTV
    @SanjhRandhawaTV 29 дней назад +2

    ਬਹੁਤ ਵਧੀਆ ਉਪਰਾਲਾ ਹੈ ਜੀ

  • @user-nt3vl3ue2l
    @user-nt3vl3ue2l 28 дней назад +3

    Baut vadia mana veer g

  • @user-su5tq4en9s
    @user-su5tq4en9s 24 дня назад +3

    ਬੇਈਆਂ ਨੂੰ ਤਰੱਕੀ ਤਕ ਲੈ ਕੇ ਜਾਣ ਵਾਲੇ ਪੰਜਾਬੀ ਹੀ ਹਨ ਬੇਈਆਂ ਕਦੀ ਵੀ ਹੁਨਰ ਨਹੀਂ ਦੇਂਦਾ ਪੰਜਾਬੀ ਨੂੰ ਸਬ ਤੋਂ ਵਡੇ ਪੰਜਾਬ ਦੇ ਗਦਾਰ ਕੁਜ ਕੋ ਪੰਜਾਬੀ ਹੀ ਹਨ

  • @SandeepSingh-ys2bn
    @SandeepSingh-ys2bn 4 дня назад

    Dilo salute aa ji Manna Bai ji nu🙏🙏🙏🙏🙏

  • @AmandeepSingh-bu4wn
    @AmandeepSingh-bu4wn Месяц назад +6

    ਵਾਹਿਗੁਰੂ ਸਾਹਿਬ ਜੀ

  • @sukhdevkamboj2418
    @sukhdevkamboj2418 23 дня назад +1

    Waheguru ji

  • @jagtarsinghdhanota2474
    @jagtarsinghdhanota2474 22 дня назад +1

    ਭਰਾ ਤਹਾਨੂੰ ਸਲੂਟ ਹੈ ਇਸ ਭੈਣ ਦੀ ਮਦਦ ਕਰਨ ਵਾਸਤੇ

  • @sarajjaitu4900
    @sarajjaitu4900 21 день назад

    ਬਹੁਤ ਬਹੁਤ ਧੰਨਵਾਦ ਮੰਨਾ ਵੀਰ ਦਾ ਦੁਖੀ ਬੰਦੇ ਦਾ ਘਰ ਜਾ ਕੇ ਕੋਈ ਹਾਲ ਚਾਲ ਪੁੱਛ ਲਵੇ ਤਾਂ ਮਨ ਹੋਰ ਹੋ ਜਾਂਦਾ ਵੱਡੇ ਵੀਰ ਘਰ ਜਾ ਕੇ ਸਾਰ ਲਈ ਮਦਦ ਕਰੀ ਬੁਹਤ ਬੁਹਤ ਧੰਨਵਾਦ ਵਾਹਿਗੁਰੂ ਵੀਰ ਨੂੰ ਹੋਰ ਜ਼ਿਆਦਾ ਤਰੱਕੀਆਂ ਬਖ਼ਸ਼ਣ ਜੀ

  • @yudhvirsingh809
    @yudhvirsingh809 11 дней назад

    Pbi earth is like heaven. Satguru mehar rakhan. On. This. Family

  • @pammaparmjit3144
    @pammaparmjit3144 7 дней назад

    ਵਾਹਿਗੁਰੂ ਜੀ ਮੇਹਰ ਕਰਨ ਬਾਈ ਜੀ

  • @sawindersingh6562
    @sawindersingh6562 12 часов назад

    Weheguru ji kirpa kre ji

  • @kulwindermander1721
    @kulwindermander1721 14 дней назад

    Bilkul right eda da adicted bandai ta family di help jarori a

  • @anjukukreja775
    @anjukukreja775 Месяц назад +2

    Waheguru ji 🙏👍👍❣

  • @GurdeepSingh-ec1fb
    @GurdeepSingh-ec1fb 25 дней назад +3

    ਪੰਜਾਬ ਬਚਾਉ ਬਈਆ ਦਾ ਕੋੜ ਬਾਹਰ ਕਰੋ

  • @sandeepmasih5143
    @sandeepmasih5143 24 дня назад +1

    Keep it up manna ji your doing great job 🇺🇸🇺🇸🇺🇸🇺🇸🇺🇸🇺🇸🦁🦁🙏🙏

  • @balwindersingh-jv3nn
    @balwindersingh-jv3nn 27 дней назад +1

    Satnam waheguru ji satnam waheguru ji satnam waheguru ji satnam waheguru ji

  • @BaljitSingh-l3g
    @BaljitSingh-l3g День назад

    ਪੰਜਾਬ ਵਿੱਚ ਬਈਆਂ ਨੂੰ ਲੈ ਕੇ ਆਉਣਾ ਬਹੁਤ ਸਾਰੇ ਨੇਤਾ ਔਰ ਜਿਮੀਦਾਰ ਜੱਟ ਕੌਮ ਦਾ ਹੱਥ ਹੈ ਅੱਜ ਇਹ ਪ੍ਰਵਾਸੀ ਲੋਕ ਪੰਜਾਬ ਵਿੱਚ ਬੁਰੇ ਤਰੀਕੇ ਨਾਲ ਗਦਰ ਕਰ ਰਹੇ ਹਨ

  • @BhupinderSingh-l6w
    @BhupinderSingh-l6w 7 часов назад

    Very good bhai

  • @AMRIKSINGH-em5xm
    @AMRIKSINGH-em5xm 14 дней назад

    Bahut vadhyaa LGA jo veer Mandeep Singh manna ji waheguru ji aap nu sda charhdi kla bakhshn

  • @harbhajansingh1676
    @harbhajansingh1676 20 дней назад

    Dear munna ji great job made some assosination to help such needy families

  • @SunilKumar-gv6fy
    @SunilKumar-gv6fy 21 день назад +2

    ਜੱਟ ਹੀ ਲੈ ਕੈ ਆਉਦੇ ਨੇ ਪ੍ਰਵਾਸੀਆ ਨੂੰ ਆਪਣੇ ਫਾਈਦੇ ਲਈ ਕੰਮ ਲਈ ਲਿਆ ਕੇ ਪੱਕੀ ਪੀ ਆਰ ਬਣਾ ਦਿੰਦੇ ਨੇ ਪ੍ਰਵਾਸੀਆ ਦੀ,,,ਇਹ ਤਾ ਹੁਣ ਇਹਨਾ ਨੂੰ ਚਾਹੀਦਾ ਏ,,ਐਕਸ਼ਨ ਲਿਆਉਣ ਵਾਲਿਆ ਤੇ ਹੋਣਾ ਚਾਹੀਦਾ ਏ

  • @yuvrajsingh-rz5st
    @yuvrajsingh-rz5st 28 дней назад +3

    ਬਹੁਤ ਬਹੁਤ ਧੰਨਵਾਦ ਮੰਨਾ ਸਾਹਿਬ

  • @jasbirsingh291
    @jasbirsingh291 17 дней назад

    Waheguru ji Waheguru ji Maher kro ji

  • @kulwindermander1721
    @kulwindermander1721 14 дней назад

    Very good job Mana 22 g

  • @mikapawa6513
    @mikapawa6513 21 день назад +1

    PB DE LOGO GREEB PARIWAR DI HELPH KARO RABB RAJIE RAKHAY

  • @manjitsingh6186
    @manjitsingh6186 22 дня назад

    ਬਹੁਤ ਨੇਕ ਕੰਮ ਮਨਦੀਪ ਸਿੰਘ ਮੰਨਾ ਜੀ

  • @Naharsingh-c2n
    @Naharsingh-c2n 9 дней назад

    ਮੇਹਰ ਕਰੇ 🙏🙏🙏🙏🙏🙏

  • @shubhanshugothwal4679
    @shubhanshugothwal4679 25 дней назад +1

    Parmatma es pariwar te mehar kare ji, waheguru waheguru waheguru

  • @bhupinderkumar7285
    @bhupinderkumar7285 21 день назад

    Waheguru g Waheguru g 🙏🙏

  • @F22Raptor-rp6ol
    @F22Raptor-rp6ol 19 дней назад

    🙏WAHEGURU WAHEGURU 😢
    🙏pann Ji bahut dudkh hoa dekh ke
    Tuhade halata nu
    🙏parmatma rehmat baksh ess pann te .es da dukh katt

  • @user-ns7hz8cp4f
    @user-ns7hz8cp4f 25 дней назад +1

    ਭੈਣ ਜਾਓ ਆਪਣੇ ਕੰਮ ਤੇ ਲੋਕ ਬਹੁਤ ਕੁਝ ਕਹਿਦੇ ਭੈਣ ਆਪਣੇ ਧਿਆਨ ਨਾਲ ਜਾਉ ਆਪਣੇ ਧਿਆਨ ਨਾਲ ਆਉ ਵਾਹਿਗੁਰੂ ਚੜਦੀ ਕਲਾ ਕਰੇ

  • @satnamsinghwaray
    @satnamsinghwaray 10 дней назад

    Paji great ho tusi

  • @mukhtargill8539
    @mukhtargill8539 27 дней назад +1

    Bhut badhiya mane veer 👍

  • @gurpreetmann9259
    @gurpreetmann9259 22 дня назад

    Waheguru Ji sardar Saab nu lami umran bakshe 🙏🏻

  • @baljindermaan1905
    @baljindermaan1905 19 дней назад

    ਧੰਨਵਾਦ ਮੰਨਾ ਸਾਹਿਬ ਜੀ

  • @jashandeepsingh2005
    @jashandeepsingh2005 День назад

    Baba deep singh ji mehar kro punjab te

  • @AmritpalsinghSonu-e7w
    @AmritpalsinghSonu-e7w 2 дня назад

    Waheguru ji meher karo sab te

  • @user-sr7us5vq6z
    @user-sr7us5vq6z 15 дней назад

    Good work

  • @bavirsingh8471
    @bavirsingh8471 26 дней назад +1

    ਬਹੁਤ ਵਧੀਆ ਸੇਵਾ ਕਰ ਰਹੇ ਹੌ

  • @user-hh2fw6si1z
    @user-hh2fw6si1z Месяц назад +3

    Good sardar ji

  • @Raspalsingh-jy4dx
    @Raspalsingh-jy4dx Месяц назад +6

    Bhiyea nu Punjab too dhafa karo

  • @jagjitsingh816
    @jagjitsingh816 21 день назад

    ਮੰਨਾ ਸਿੰਘ ਬਹੁਤ ਵਧੀਆ ਇਨਸਾਨ ਹੈ ਪਰਮਾਤਮਾ ਤੁਹਾਡੀ ਚੜਦੀ ਕਲਾ ਕਰੇ

  • @GaggndeepSingh
    @GaggndeepSingh 21 день назад

    Waheguru ji ❤❤❤❤❤❤

  • @Harmanjit22
    @Harmanjit22 19 дней назад

    Waheguru Ji 🙏🙏💞💞 bhala kri sb da

  • @yuvrajgill5382
    @yuvrajgill5382 16 дней назад

    Bai g jiyude raho

  • @ChahalClothHouseMatti
    @ChahalClothHouseMatti 21 день назад

    Waheguru Mehar Kare Ji

  • @nagrasaab586
    @nagrasaab586 21 день назад

    Waheguru g 🙏🙏

  • @ramanbajwa4726
    @ramanbajwa4726 14 дней назад

    ਮੰਨੇ ਵੀਰ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੁਗਣੀ ਤੱਰਕੀ ਬਖਸ਼ੇ 👏👏👏👏👏👏👏

  • @chahal2970
    @chahal2970 19 дней назад

    ਵਾਹਿਗੁਰੂ ਜੀ ਮੇਹਰ ਕਰੋ ਜੀ ❤

  • @nirmalsinghsohi4750
    @nirmalsinghsohi4750 Месяц назад +1

    Waheguru waheguru waheguru waheguru ji 🙏🙏🙏🙏🙏🙏

  • @BaljindarsinghKhalsa-mv7ye
    @BaljindarsinghKhalsa-mv7ye 27 дней назад +1

    Waheguru waheguru sumat bakhsho

  • @sukhwantkotra6209
    @sukhwantkotra6209 16 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦੀ ਪੂਰੀ ਟੀਮ ਨੂੰ ਚੜ੍ਹਦੀ ਕਲ੍ਹਾ ਬਖਸ਼ਣ ਜੀ

  • @majorverygoodbhatti4101
    @majorverygoodbhatti4101 25 дней назад +1

    Very good manna shab

  • @napinderkaur7126
    @napinderkaur7126 29 дней назад +1

    bht dhanwad bhaji tuhda🙏🏻🙏🏻

  • @parvinderkhattra7154
    @parvinderkhattra7154 11 дней назад

    grt bai

  • @user-ic6dy5jo9r
    @user-ic6dy5jo9r 13 дней назад

    Jio.veer.ji.❤❤❤❤❤