ਪਰਿਵਾਰ ਲਈ ਬਾਹਰਲੇ ਮੁਲਕ ਗਏ ਬੰਦੇ ਪਿੱਛੋਂ ਧੀ ਅਤੇ ਪਤਨੀ ਨੇ ਚਾੜ੍ਹ ਦਿੱਤਾ ਇਹ ਚੰਦ

Поделиться
HTML-код
  • Опубликовано: 28 окт 2024

Комментарии • 282

  • @jindersinghjindersingh8402
    @jindersinghjindersingh8402 2 месяца назад +129

    ਏ ਵੀਰ ਨੂੰ ਇੰਨਸਾਫ ਮਿਲਣਾ ਚਾਹੀਦਾ ਨਿਹੰਗ ਸਿੰਘਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਵੀਰ ਦੀ ਮੱਦਦ ਕੀਤੀ ਜਾਵੇ

    • @edupath7896
      @edupath7896 2 месяца назад

      Oh tere pau lge haii bhala

    • @amazingVlogs240
      @amazingVlogs240 2 месяца назад +1

      Nihang singa nu Pakistan/afganistan/bangldesh ch v yana chahida

  • @hsbhatti2682
    @hsbhatti2682 2 месяца назад +84

    ਪੁਲਿਸ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਇਨਸਾਫ ਜ਼ਰੂਰ ਦਿਵਾਉ

    • @NirmalSingh-bz3si
      @NirmalSingh-bz3si 2 месяца назад

      ਤੇਰੇ ਕੋਲੋ ਕਿੰਨੇ ਖਾ ਲੲਏ,,,ਤੀਵੀਂ ਕੋਲੇ ਪੈਸੇ ਕਿਥੇ ਹੁੰਦੇ ਨੇ ,,ਇਕ ਚੀਜ ਤੋਂ ਸਿਵਾਏ,,

  • @BaljeetKaur-r8j
    @BaljeetKaur-r8j 2 месяца назад +210

    ਇਸ ਬਾਪੂ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

    • @JagjeetSingh-j4t
      @JagjeetSingh-j4t 2 месяца назад

      @@BaljeetKaur-r8j ਹੁਣ ਤਾਂ ਪਰਮਾਤਮਾ ਹੀ ਦੇ ਸਕਦਾ ਹੈ ਸਭ ਤੋਂ ਪਹਿਲਾਂ ਅਸੀਂ ਤੀਵੀਂਆਂ ਨੂੰ ਬੁਹਤਾ ਸਿਰ ਤੇ ਨਹੀ ਚਾੜ੍ਹਨਾ ਚਾਹੀਦਾ ਫਿਰ ਪਛਤਾਉਂਦੇ ਹਨ ਤੀਵੀ ਅਤੇ ਤਲਵਾਰ ਜਿਸ ਦੇ ਕੋਲ ਹੁੰਦੀ ਹੈ ਉਹ ਉਸੇ ਦੀ ਹੀ ਹੁੰਦੀ ਹੈ ਸਮਾਂ ਬਹੁਤ ਗ਼ਲਤ ਆ ਗਿਆ ਹੈ ਹਰ ਇਕ ਕੋਲ ਮੁਬਾਇਲ ਹੈ ਪਤਾ ਵੀ ਨਹੀਂ ਲਗਦਾ ਤੀਵੀਂ ਆਪਣੇ ਆਸ਼ਕ ਨੂੰ ਆਪਣੇ ਘਰ ਸਦ ਲਵੇ ਰਾਤ ਨੂੰ ਜਾਂ ਘਰੋਂ ਬਾਹਰ ਮਿਲ ਆਵੇਂ ਕੋਈ ਸੁਹੇਲੀ ਨਾਲ ਚਲੀ ਹੈ ਇਹ ਕਹਿ ਕੇ ਚਲੀਆਂ ਜਾਂਦੀਆਂ ਹਨ ਔਰਤ ਦਾ ਸਤਿਕਾਰ ਕਰਨਾ ਸਨਮਾਨ ਕਰਨਾ ਚਾਹੀਦਾ ਹੈ ਪਰ ਜੇਕਰ ਕੋਈ ਖਾਨਦਾਨੀ ਹੋਵੇ ਉਹ ਪੂਰੀ ਜ਼ਿੰਦਗੀ ਆਪਣੇ ਪਤੀ ਦਾ ਸਾਥ ਦੇਦੀ ਹੈ ਕਿਸੇ ਨੂੰ ਆਪਣੇ ਪਤੀ ਵਿਰੁੱਧ ਬੋਲਣ ਨਹੀਂ ਦੇਦੀ ਭਾਵੇਂ ਮਰਨੋਂ ਮਰ ਜਾਵੇ ਪਰ ਜੇਕਰ ਗ਼ਲਤ ਤੀਵੀਂ ਮਿਲ਼ੇ ਤਾਂ ਕਤਲ ਕਰਾ ਦੇਦੀ ਹੈ ਜਾ ਤਲਾਕ ਦੇ ਕੇ ਹੋਰ ਕਿਸੇ ਵਿਅਕਤੀ ਦੇ ਨਾਲ ਵਿਆਹ ਕਰਵਾ ਲੈਦੀ ਹੈ ਪਰਮਾਤਮਾ ਹੀ ਕਿਰਪਾ ਕਰਨ ਸਭ ਦੇ ਘਰਾਂ ਪ੍ਰੀਵਾਰਾਂ ਵਿਚ ਸੁਖ ਸ਼ਾਂਤੀ ਏਕਤਾ ਥੁਆਕ ਬਣਿਆ ਰਹੇ

    • @edupath7896
      @edupath7896 2 месяца назад

      Tu dilade

  • @PritamSingh-js6ok
    @PritamSingh-js6ok 2 месяца назад +40

    ਬਾਈ ਬਹੁਤ ਯਾਦਾ ਦੁਖੀ ਹੈ । ਜਿਹੜੀਆਂ ਬਦਚਲਨ ਜਨਾਨੀਆਂ ਹੁੰਦੀਆਂ ਜਿਹੜੀਆਂ ਆਪ ਆਪਣੇ ਘਰ ਬਰਬਾਦ ਕਰ ਲੈਦੀਆਂ ਹੈ । ਇਹਨਾਂ ਦੀ ਕੋਈ ਇਜੱਤ ਨਹੀਂ ਹੂੰਦੀ

  • @bantkaur8539
    @bantkaur8539 2 месяца назад +158

    ਸਾਫ਼ ਦਿਲ ਵਾਲਾ ਬਾਈ,,,ਇਨਸਾਫ਼ ਮਿਲਣ ਚਾਹੀਦਾ ਏ।

    • @narindersingla5018
      @narindersingla5018 2 месяца назад

      Sex Krna galat hai?

    • @LadySink-q4d
      @LadySink-q4d 2 месяца назад +5

      ​@@narindersingla5018Apni Maa Nu push.. jine haramda jameya...

    • @SatnamSingh-kc1fo
      @SatnamSingh-kc1fo 2 месяца назад +2

      Purane bajurg kehne c aurt pair de juti hunde aa bahuta sire nai charauna chaheda

    • @AvtarGujjar-je8hj
      @AvtarGujjar-je8hj 2 месяца назад

      Veer apa saria jnania nu eda nhi bol skde yr bai sade gurua ne bot vadda sthan dita bai g​@@SatnamSingh-kc1fo

  • @JasbirSingh-rw4ds
    @JasbirSingh-rw4ds 2 месяца назад +144

    ਇਹ ਬਹੁਤ ਦੁਖਦਾਈ ਹੈ ਐਸਾ ਸਮਾਂ ਕਿਸੇ ਦੇ ਨਾ ਆਵੇ

  • @tajwrsingh5990
    @tajwrsingh5990 2 месяца назад +51

    ਨਿਹੰਗ ਸਿੰਘਾਂ ਨੂੰ ਬੇਨਤੀ ਹੈ 🙏🏻 ਅੰਕਲ ਜੀ ਦੇ ਦੁੱਖ ਦਾ ਹੱਲ ਕੀਤਾ ਜਾਵੇ 🙏🏻 ਪੰਜਾਬ ਵਿੱਚ ਬਹੁਤ ਕੁਝ ਗ਼ਲਤ ਹੋਣ ਲਗ ਪਿਆ ਹੈ

  • @gurtejsingh5383
    @gurtejsingh5383 2 месяца назад +38

    ਇਸ ਵੀਰ ਨੂੰ ਇਨਸਾਫ਼ ਜ਼ਰੂਰ ਮਿਲੇ

  • @balwantdhillon9449
    @balwantdhillon9449 2 месяца назад +62

    ਉਨਾਂ ਨੂੰ ਜਿਉਂਦੇ ਜੀਅ ਕਿਉ ਮਾਲਕ ਬਣਾ ਦਿੱਤਾ ਬਾਈ ਜੀ ਗਲਤੀ ਹੋਗੀ ਥੋਡੇ ਕੋਲੇ

  • @kewalsingh4609
    @kewalsingh4609 2 месяца назад +35

    ਇਸ ਭਾਜੀ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਇਹ ਸੋਚ ਕੇ ਭੇਜੀ ਕਿ ਮੇਰੀ ਧੀ ਨੂੰ ਕਿਸੇ ਚੀਜ ਦੀ ਕਮੀ ਨਾ ਰਹੇ ਪਰ ਮਾਂ ਗਸ਼ਤਪੁਣਾ ਕਰਦੀ ਹੋਣੀ ਧੀ ਸਾਹਮਣੇ ਧੀ ਨੂੰ ਵੀ ਆਪਣੇ ਵਰਗਾ ਬਣਾ ਕੇ ਇਸ ਭਲੇਮਾਨਸ ਰੱਬ ਰੂਪੀ ਇਨਸਾਨ ਦੀ ਜਿੰਦਗੀ ਭਰ ਦੀ ਕਮਾਈ ਤੇ ਐਸ ਕਰਦੀਆਂ ਰਹੀਆਂ ਤੇ ਅਖੀਰ ਨੂੰ ਘਰ ਤੋਂ ਬਾਹਰ ਕਰ ਦਿੱਤਾ । ਇਥੋਂ ਪਤਾ ਲੱਗਦਾ ਖਾਨਦਾਨੀ ਤੇ ਕੰਜਰਾਂ ਦੀ ਧੀ ਦਾ । ਪੁਲਿਸ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਵੀਰ ਨੂੰ ਇਨਸਾਫ ਦਿਵਾਇਆ ਜਾਵੇ ।

  • @balbalsingh12
    @balbalsingh12 2 месяца назад +71

    ਏ ਆਦਮੀ ਨੂੰ ਇਨਸਾਫ ਮਿਲਣਾ ਚਾਹੀਦਾ

  • @BalwinderSingh-zu2xt
    @BalwinderSingh-zu2xt 2 месяца назад +17

    ਤੂੰ ਇਕੱਲਾ ਹੀ ਨਹੀਂ ਐਂ ਬਾਈ ਜੀ ਸਾਡਾ ਵੀ ਇਹੋ ਹਾਲ ਕਰ ਰੱਖਿਆ ਐਂ ਮਾੜੀ ਔਲਾਦ ਨੇਂ ਜਿਹੜੀ ਜਨਾਨੀ ਪਿਛੇ ਨੂੰ ਵੇਖਦੀ ਹੋਵੇ ਉਹ ਔਰਤ ਦਾ ਘਰ ਰੱਬ ਹੀ ਵਸਾ ਸਕਦਾ ਐਂ ਮੈਂ ਸਾਰੀਆਂ ਬੀਬੀਆਂ ਭੈਣਾਂ ਦੀ ਗੱਲ ਨੀਂ ਕਰ ਰਿਹਾ ਕੲਈ ਅਣਖੀ ਵੀ ਬਹੁਤ ਨੇ ਜਿਹੜੀਆਂ ਗ਼ਰੀਬੀ ਦੇ ਵਿੱਚ ਵੀ ਅਣਖ਼ ਨਾਲ ਰਹਿਦੀਆਂ ਨੇ ਪ੍ਰਮਾਤਮਾ ਕਰੇ ਸਭ ਦਾ ਭਲਾ ਹੋਵੇ ਵੀਰ ਜੀ ਕਿਸੇ ਦੇ ਪਿਛੇ ਸਾਡਾ ਵੀ ਹੋਵੇ ਧੰਨਵਾਦ ਵੀਰ ਜੀ

  • @JagjeetSingh-j4t
    @JagjeetSingh-j4t 2 месяца назад +154

    ਤੀਵੀਂਆਂ ਦਾ ਠੀਕ ਹੈ ਕਿ ਸਤਿਕਾਰਯੋਗ ਹੁੰਦੀਆਂ ਹਨ ਪਰ ਜੇਕਰ ਕੋਈ ਖਾਨਦਾਨ ਦੀ ਹੋਵੇ ਨਹੀਂ ਤਾਂ ਮਾੜੀ ਸੋਚ ਵਾਲੀ ਔਰਤ ਮਿਲ ਜਾਵੇ ਤਾਂ ਸਭ ਕੁਝ ਆਪਣੇ ਪਤੀ ਦੀ ਪੈਸੇ ਲੈ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਲੈਂਦੀਆਂ ਹਨ ਪੈਸੇ ਕਦੇ ਵੀ ਨਹੀਂ ਦੇਣੇ ਚਾਹੀਦੇ ਬਹੁਤ ਬੰਦੇ ਰੋਂਦੇ ਦੇਖੇ ਹਨ ਪਰਮਾਤਮਾ ਇਸ ਤਰ੍ਹਾਂ ਦੀਆਂ ਔਰਤਾਂ ਤੋਂ ਦੂਰ ਰੱਖੇ ਬਚਾ ਕੇ ਰੱਖਣ

    • @banta4948
      @banta4948 2 месяца назад +2

      Bad. News

    • @jaswinderjaswinderdeol2847
      @jaswinderjaswinderdeol2847 2 месяца назад +2

      Veer ji latta vee tusi chukde c

    • @HardevSingh-js7ds
      @HardevSingh-js7ds 2 месяца назад

      Eah jawab galat hai .usdi gharwali hai ​@@jaswinderjaswinderdeol2847

    • @user-kj2zr7sn5c
      @user-kj2zr7sn5c 2 месяца назад

      Teriyan chack lenda tu razi c j😂😂😂😂​@@jaswinderjaswinderdeol2847

    • @AjitSingh-el4gf
      @AjitSingh-el4gf 2 месяца назад +1

      Ki Admi stikaryog nhi hude jihre bhukhe rh ke vi Tivian lae sakhat mehnat din Raat ea krke kamae krde ne Des vich prdesan vich.

  • @kuljindersinghdhaliwal4400
    @kuljindersinghdhaliwal4400 2 месяца назад +82

    ਕੌਈ ਔਰਤ ਜੋ ਧਰਮ ਵਿੱਚ ਵਿਸ਼ਵਾਸ ਰੱਖਦੀ ਗਿ੍ਹਸਤ ਜ਼ੀਵਨ ਸਹੀ ਓਹੀ ਨਿਭਾ ਸਕਦੀ ਪਰ ਅਜ਼ਕੱਲ ਮੁੰਡਿਆਂ ਨੂੰ ਪਟਿਆਂ ਤੇ ਜੀਂਨ ਵਾਲੀਆਂ ਪਸੰਦ ਨੇਂ

  • @JS9h
    @JS9h 2 месяца назад +21

    ਕੋਈ ਨਾਂ ਬਾਈ ਫਿਕਰ ਨਾਂ ਕਰ ਜੇ ਉਹਨਾਂ ਨੇ ਤੇਰਾ ਹੱਕ ਖਾਦਾ ਤਾਂ ਸਭ ਕੁੱਝ ਇੱਥੇ ਹੀ ਨਿਕਲੂ ਉਹਨਾਂ ਦਾ ਤੇਰੇ ਸਾਹਮਣੇ ਰਿੜਕਦੀਆਂ ਫਿਰਨਗੀਆਂ I

  • @tirathsingh2352
    @tirathsingh2352 2 месяца назад +50

    ਵਾਹਿਗੁਰੂ ਜੀ 🙏🙏
    ਕਦੇ ਵੀ ਆਪਣੇ ਹੱਥ ਨਾ ਵਡੋ ਆਪਣੇ 🙏🙏

  • @jaggasidhus123
    @jaggasidhus123 2 месяца назад +19

    ਜਿੱਥੇ ਧੀ ਨਾਲ ਮਾਂ ਰਲ ਜੇ ਤਾਂ ਉਹਨਾਂ ਤੋਂ ਰੱਬ ਬਚਾਵੇ ਨਤੀਜੇ ਬੜੇ ਮਾੜੇ ਨਿਕਲਦੇ ਨੇ

  • @jagdevkaur3144
    @jagdevkaur3144 2 месяца назад +97

    ਜਿਉਂਦੇ ਜੀ ਪੁੱਤਾਂ ਧੀਆਂ ਦੇ ਨਾਂਅ ਜ਼ਮੀਨ ਜਾਇਦਾਦ ਸੰਪਤੀ ਕਦੇ ਵੀ ਨਾਮ ਨਹੀਂ ਕਰਵਾਉਣੀ ਚਾਹੀਦੀ ਬਾਅਦ ਵਿੱਚ ਵੀ ਇਨ੍ਹਾਂ ਨੇ ਹੀ ਸਾਂਭਣੀ ਹੁੰਦੀ ਐ ਪਹਿਲਾਂ ਹੀ ਆਪਣੇ ਪੈਰਾਂ ਤੇ ਆਪ ਕੁਹਾੜੀ ਨਾ ਮਾਰੋ😢

    • @tajwrsingh5990
      @tajwrsingh5990 2 месяца назад

      ਮੈਂ ਦੋ ਬਜ਼ੁਰਗ਼ ਦੇਖੇ ਨੇ , ਜਿਨਾਂ ਜਮੀਨ ਦਿੱਤੀ , ਦੋਨਾਂ ਦੀ ਕਦਰ ਨੀ ਹੋਈ , ਇਕ ਛੇ ਮਹੀਨੇ ਬਾਅਦ ਆਪਣੀ ਕੁੜੀ ਕੋਲ death hoi , ਦੂਜੇ ਬਜੁਰਗ ਦੀ ਦੋ ਮਹੀਨੇ ਬਾਅਦ death ਹੋਈ 😢 ਇਕ ਬਜੁਰਗ ਹੁਣ ਮੰਜੇ ਉਤੇ ਬੈਠੇ ਨੇ ਜਮੀਨ ਨਾਮ ਕਰਵਾ ਕੇ , ਉਹ ਬੀਮਾਰ ਨੇ ਤੇ ਕਹਿੰਦੇ ਡੇਰੇ ਵਾਲੇ ਬਾਬਾ ਜੀ ਠੀਕ ਕਰਨਗੇ , ਇਲਾਜ ਠੀਕ ਨਹੀਂ ਕਰਵਾ ਰਹੇ , P G I ਇਲਾਜ ਹੋਣਾ ਸੀ , ਬਾਬਾ ਕਹਿੰਦਾ PGI ਲੇ ਕੇ ਨਹੀਂ ਜਾਣਾ , ਉਹ ਬਿਲਕੁਲ mind wash family a 😢 ਤਰਸ ਆਉਂਦਾ ਬਜੁਰਗਾ ਉੱਤੇ😢

    • @MalkitSingh-gq4uc
      @MalkitSingh-gq4uc 2 месяца назад +1

      ਜ਼ੇਕਰ ਭਾਈ ਸਾਹਿਬ ਤੇਰੇ ਨਾਲ ਐਨੀ ਹੇਰਾ ਫੇਰੀ ਕਰ ਗੲਈ ਤਾਂ ਬਾਕੀ ਜਿਹੜਾ ਤੇਰੇ ਕੋਲ ਹੈਗਾ ਉਸ ਨੂੰ ਕਿਸੇ ਗਰੀਬਾ ਨੂੰ ਦੇ ਦੇਈਂ ਵਸੀਅਤ ਕਰਵਾ ਦੇਵੀਂ ।

    • @KulwantKaur-zz6kp
      @KulwantKaur-zz6kp 2 месяца назад

      Sahi hai ji bahut galat Time hai ji apne aap de hath rahko Sab kuj bad ch ena hi sahbna hunda Kisi ne nal nhi le jana😢😢😢😢

    • @KulwantKaur-zz6kp
      @KulwantKaur-zz6kp 2 месяца назад +1

      ​@@tajwrsingh5990Sach ha ji Aj de ida de halat ne kadi na Jiunde ji apna kuj we na dena ena putra nu bad ch koi ni Puchda ji😢😢😢😢😢

  • @silversinghsilver2961
    @silversinghsilver2961 2 месяца назад +6

    ਇਨਸਾਫ਼ ਦੀ ਗੱਲ ਕੀਤੀ ਏ ਵੀਰ ਇਹੋ ਜਿਹੀ ਜਨਾਨੀ ਨਾ ਮਿਲੇ ਕਿਸੇ ਨੂੰ ਘਰ ਨੂੰ ਬਰਬਾਦ ਕਰ ਦਿੰਦੀ ਏ

  • @jagwindersingh9660
    @jagwindersingh9660 2 месяца назад +13

    ਇਸ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ

  • @SarbjitSinghCheema-n4j
    @SarbjitSinghCheema-n4j Месяц назад

    ਵੀਰ ਦਿਲ ਤੋਂ ਟੁੱਟ ਗਿਆ ਇਨਸਾਫ਼ ਮਿਲਣਾ ਚਇਦਾ ਬਾਈ ਨੂੰ
    ਵਾਹਿਗੁਰੂ ਐਸਾ ਟਾਈਮ ਕਸ਼ੇ ਦੁਸ਼ਮਣ ਨੂੰ ਨਾ ਵਿਕਾਵੇ
    ਵਾਹਿਗੁਰੂ 🙏ਦੁਨੀਆ ਦਾ ਅੰਤ ਆਗਿਆ ਹੁਣ 😢😢

  • @LakhvirsinghkangKang
    @LakhvirsinghkangKang 2 месяца назад +3

    ਚੰਗੇ ਘਰ ਦੀ ਧੀ,ਪੁੱਤ ਕਦੇ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ।ਲਾਹਨਤ ਇਹੋ ਜਹਿਆ ਔਰਤ ਦੇ ।ਏਨਾ ਨੂੰ ਪਰਮਾਤਮਾਂ ਸਜ਼ਾ ਦੇਵੇਗਾ

  • @Davindar500
    @Davindar500 2 месяца назад +25

    ਗੱਲ਼ ਤਾਂ ਸਹੀ ਅਾ ਵੀਰ। ਪਰ ਸਾਰਿਆ ਗੰਦ ਨੀ ਹੁੰਦੀਆ। ਏਦਾ ਦੀ ਗੰਦਗੀ ਦਾ ਇਲਾਜ ਤੈਨੂੰ ਹੀ ਕਰਨਾ ਪੈਣਾ। ਸਜਣਾਂ। ਕੋਈ ਬੜ੍ਹੀ ਗੱਲ ਨੀ। ਕੌੜਾ ਘੁੱਟ ਭਰਲਾ । ਨ

  • @gulshanattri9833
    @gulshanattri9833 2 месяца назад +2

    ਅੰਕਲ ਜੀ ਹਾਲੇ ਤਾਂ ਕੱਲਯੁੱਗ ਸ਼ੁਰੂ ਹੋਇਆਂ ਹਾਲੇ ਅੱਗੇ ਬਹੁਤ ਕੁੱਝ ਹੋਣਾਂ ਦੇਖਿਓ ਦੁਨੀਆਂ ਦਾਂ ਬਣਦਾਂ ਕੀ ਆਂ🙏

  • @littalBali-lq7xg
    @littalBali-lq7xg 2 месяца назад +2

    भाई दी आत्मा रो रही किना दूखी है परमात्मा भला करै

  • @nkl1544
    @nkl1544 2 месяца назад +1

    ਅੱਜ ਕਲ ਘਰ ਵਿਚ ਇੱਕਲੇ ਛੱਡ ਕੇ ਜਾਣ ਦਾ ਸਮਾਂ ਨੀ ਹੈ। ਘੱਟ ਖਾ ਲਵੋ 🙏ਪਰ ਇੱਜਤ ਦੀ ਤਾਂ ਹੋਵੇ

  • @karansharmaindiaus1861
    @karansharmaindiaus1861 2 месяца назад +1

    ਵੱਧ ਤੋ ਵੱਧ ਸੇਅਰ ਕਰੋ ਵੀਰੋ …ਇਸ ਵੀਰ ਨੂੰ ਇਨਸਾਫ ਮਿਲ ਸਕੇ

  • @gurpartapsinghdhillon5041
    @gurpartapsinghdhillon5041 2 месяца назад +18

    ਇਨਸਾਫ਼ ਮਿਲਣਾ ਚਾਹੀਦਾ

  • @sukwindersingh2510
    @sukwindersingh2510 2 месяца назад +9

    ਇਹ ਸਹੀ ਬੋਲਦੇ ਲਗਦਾ ਹੈ ਜੀ

  • @karansharmaindiaus1861
    @karansharmaindiaus1861 2 месяца назад +3

    ਰੱਬ ਮੇਹਰ ਕਰੇ

  • @ManpreetKaur-cm6qy
    @ManpreetKaur-cm6qy 2 месяца назад +6

    ਸਰੀਫ ਆਦਮੀ ਨੁੱ ਲੁਟ ਲਿਆ ਅੋਰਤ ਨੇ ਅੋਰਤਤ ਸਾਰਿਆ ਨਹੀ ਮਾੜਿਆ ਨਹੀ ਹੁੰਦੀਆ ਘਟਿਆ ਖਾਨਦਾਨ ਦੀਆ ਬੱਦਚੱਲਣ ਅੋਰਤਾ ਇਸ ਤਰਾ ਕਰਦੀਆ ਨੇ ਆਪਣੇ ਜਿਉਦੇ ਜੀ ਕੋਈ ਪਰਾਪੱਟੀ ਨਾ ਬੱਚਿਆ ਦੇ ਤੇ ਨਾ ਘਰਵਾਲੀ ਦੇ ਨਾਮ ਲਵਾਉ ਅੋਰਤ ਨੁੱ ਖਰਚਾ ਦਿਉ ਲੇਕਣ ਸਾਰੇ ਪੈਸੇ ਆਪਣੇ ਕੋਲ ਰੱਖੋ ਜੋ ਵੀਰ ਪਰਦੇਸਾ ਵਿੱਚ ਬੈਠੇ ਖੂਨ ਪਸੀਨੇ ਦੀ ਕਮਾਈ ਸਾਮਣ ਆਪਣੇ ਕੋਲ ਰੱਖਣ ਨਹੀ ਤੇ ਪਛਤਾਉ ਗੇ ਲੇਕਣ ਮੈ ਸਾਰਿਆ ਅੋਰਤਾ ਨੁੱ ਗੱਲਤ ਨਹੀ ਕਹਿੰਦੀ ਮੈ ਵੀ ਅੋਰਤ ਹਾਂ ਜੋ ਗੱਲਤ ਹੁੰਦੀਆ ਨੇ ਉਨਾ ਵਾਸਤੇ ਹੈ ਇਸ ਵੀਰ ਨੁੱ ਇਨਸਾਫ ਮਿਲੇ 🙏

  • @Vinca54
    @Vinca54 2 месяца назад +1

    ਬਹੁਤ ਦੁੱਖ ਦੀ ਗੱਲਹੈ😢

  • @suNnYAttri786
    @suNnYAttri786 2 месяца назад +7

    sohh lgee meinu video dekhh ke ronaa aa gyaa ik bndhe di kini saal di mehntt toh badhh ve ehh kitann ehnaa nll....Sare panjab de lokan nu ehna nl khrnaa chahi da...aakhnn ch hanjuu te mukhh jo boll nhi niklann dye ehna de .....prmatmaa ohna da madha hal jaroor karugaa jihna ne tuhade nl ehna madha kitan....

  • @HakiatRai
    @HakiatRai 2 месяца назад +4

    ਬਹੁਤੀ ਅਜਾਦੀ ਵੀ ਘਰ ਉੱਜੜ ਦੇਂਦੀ ਹੈ

  • @03sarabjeetmasih69
    @03sarabjeetmasih69 2 месяца назад +1

    ਇਸ ਸਮੇਂ ਵਿੱਚ ਕੋਈ ਕਿਸੇ ਦਾ ਪੁੱਤਰ ਭਰਾ ਭੈਣ ਨਹੀਂ। ਏ ਦੁਨੀਆਂ ਮਤਲਬ ਦੀ। 101℅√

  • @bantkaur8539
    @bantkaur8539 2 месяца назад +18

    ਇਨਸਾਫ਼, ਇਨਸਾਫ਼, ਇਨਸਾਫ਼,ਇਨਸਾਫ਼,ਇਨਸਾਫ਼

  • @MalkitSingh-gq4uc
    @MalkitSingh-gq4uc 2 месяца назад +2

    ਲੋਕਾਂ ਨੂੰ ਸਬਕ ਸਿਖਣਾ ਚਾਹੀਦਾ ਹੈ ਇਹੋ ਜਿਹੀਆਂ ਜ਼ਨਾਨੀਆ ਭਲੀਆ ਮਾਨਸਾ ਨੂੰ ਵੀ ਬਦਨਾਮ ਕਰ ਦਿੰਦੀਆਂ ਹਨ

  • @bantkaur8539
    @bantkaur8539 2 месяца назад +23

    ਬਹੁਤ ਦੁਖਦਾਈ ਘਟਨਾ ਆ

  • @rj12370
    @rj12370 2 месяца назад +8

    ਔਰਤ ਦਾ ਕੋਈ ਧਰਮ ਨਹੀਂ ਹੁੰਦਾ ਇਤਿਹਾਸ ਪੜ ਕੇ ਵੇਖ ਲਓ

  • @JaswinderSingh-lq6zj
    @JaswinderSingh-lq6zj 2 месяца назад +1

    Waheguru ji Mehar kario iss Veer te ji 🙏

  • @soniakumari3451
    @soniakumari3451 2 месяца назад +15

    Uncle ji nu insaaf Milana chahia

  • @jagroopjaggi1192
    @jagroopjaggi1192 2 месяца назад +18

    Waheguru ji edan kise naal na hove

  • @jaswantsinghjaswant6877
    @jaswantsinghjaswant6877 2 месяца назад

    ਬਾਈ ਸਚ ਬੋਲ ਰਿਆ ਦੋਵੇ ਬਦਚਲਨ ਹੋ ਗਈਆ ਹੋਣੀਆ ਤਾ ਇਕ ਦੂਜੇ ਦਾ ਸਾਥ ਦੇ ਰਹੀਆ ।ਬਾਈ ਨੂੰ ਇਨਸਾਫ ਮਿਲਨਾ😢 ਚਾਹੀਦਾ ਐ ਵੀਰੋ

  • @surinderkaurnihal8347
    @surinderkaurnihal8347 2 месяца назад +1

    ਦਗੇਬਾਜ ਬੀਬੀਆਂ ਨੂੰ ਸ਼ਰਮ ਆਉਂਣੀ ਚਾਹੀਦੀ ਹੈ। ਹਰਾਮ ਖਾਦਾ ਹੱਡਾਂ ਚੋਂ ਨਿਕਲੂਗਾ।

  • @navtejsingh6584
    @navtejsingh6584 2 месяца назад +5

    sahi keh rhe o tusi 😢😢 ledies te koi aitbar ni chahy apni sagi beti kiu na hovey

  • @GILLPlayzzz
    @GILLPlayzzz 2 месяца назад +1

    ਵੀਰ ਜੀ ਬਹੁਤ ਮਾਡਾ ਹੋਇਆ ਪਰ
    ਅਸੀ ਤੁਹਾਡੇ ਨਾਲ ਹਾ

  • @ilfordwines
    @ilfordwines 2 месяца назад +3

    All hard working fathers go through this situation

  • @sardarsardarni4661
    @sardarsardarni4661 2 месяца назад +18

    ਟਕੇ ਟਕੇ ਪਿੱਛੇ ਆਪਣੇ ਜਿਸਮ ਤੱਕ ਵੇਚ ਦਿੰਦੀਆਂ ਨੇ ਉਹ ਕੁੜੀਆ ਜਿਹੜੀਆਂ ਪੰਜਾਬ ਵਿੱਚ ਗੋਹਾ ਸੁੱਟਦੀਆਂ ਨੂੰ ਸ਼ਰਮ ਆਉਂਦੀ ਸੀ ਮਾਪਿਆਂ ਦਾ ਨਾਂ ਵੀ ਇਹੋ ਜਿਹੀਆਂ ਉੱਚਾ ਕਰਦੀਆਂ ਨੇ ਪੰਜਾਬ ਚ ਤਾਂ ਆ ਕੰਮ ਹੈ ਨੀ ਬਾਹਰ ਬਹੁਤ ਆ

  • @RanjitSingh-zr6eo
    @RanjitSingh-zr6eo 2 месяца назад +16

    ਵਾਹਿਗੁਰੂ ਜੀ

  • @gurpinderkaur531
    @gurpinderkaur531 2 месяца назад +1

    Waheguru ji mehar keryo ji es bapu ji te 🙏🏼

  • @RebusArchitects
    @RebusArchitects 2 месяца назад

    #Insaaf dyo veer nu 🙏🏻💐💚

  • @kirpalsinghmattu8859
    @kirpalsinghmattu8859 2 месяца назад

    Is veer ko insaf zarur milna chahiye wehuguru ji

  • @ashokgarg7513
    @ashokgarg7513 2 месяца назад +1

    बिलकुल सही बोल रहे ने सरदारजी, हर जगह पिंड शहर इना उदारण मौजूड हन. शर्म ह्या नाम दी कोई चीज नहीं 🙏

  • @jasmersingh2344
    @jasmersingh2344 2 месяца назад +21

    ਤੇਨੂੰ ਕਿੰਨੇ ਕਿਹਾ ਸੀ ਸਾਰਾ ਕੁਝ ਉਹਨੂੰ ਦੇ ਤੂੰ ਵੀ ਸੋਚਣਾ ਸੀ ਜਮੀਨ ਕਿਉ ਉਹਦੇ ਨਾ ਲਵਾਈ

  • @PreetPreetpreet-h8m
    @PreetPreetpreet-h8m 2 месяца назад +1

    Waheguru ji ver te Mehr kro ji

  • @rachhpalsinghsingh4465
    @rachhpalsinghsingh4465 2 месяца назад +2

    ਵੀਰੇ ਭਾਈ ਜੀ ਤੁਸੀਂ ਸਫਰ ਕਰੋ ਪ੍ਰਮਾਤਮਾਂ ਦੇ ਦਰ ਤੇ ਜਾ ਕੇ ਇਨਸਾਫ ਮੰਗ ਤੇ ਹੱਥ ਜੋੜ ਬੇਨਤੀ ਕਰ ਆਪਣੀ ਅਗਲੀ ਰਹਿੰਦੀ ਜ਼ਿੰਦਗੀ ਦੀ ਜੋ ਬਾਕੀ ਪ੍ਰਮਾਤਮਾਂ ਨੇ ਆਪ ਨੂੰ ਬਕਸ਼ੀ ਐ ਜੀ?

  • @kulwindersingh9227
    @kulwindersingh9227 2 месяца назад +1

    Vir sahi bol rehe bahut dukh wali gal hai banda sari zindagi var dinda apni family lay koi us di kadar he nahi karda

  • @NarvailSingh-qr3dg
    @NarvailSingh-qr3dg 2 месяца назад

    ਵੀਰ। ਜੀ ਘਰ। ਵਾਲੀ। ਖ਼ਾਤਰ ਘਰ। ਨਾ ਛੱਡਿਆ ਕਰੋ

  • @gurmindersingh1118
    @gurmindersingh1118 2 месяца назад

    ਬਾਈ ਤੂੰ ਬੱਚ ਕਿ ਤੇ ਰਹਿ ਹੋ ਸਕਦਾ ਈ ਉਹ ਤੇਰਾ ਕਤਲ ਕਰਵਾ ਦੇਣ ਅੱਜਕਲ ਜਨਾਨੀਆ ਦੋ ਮਿੰਟ ਲੋਂਦੀਆ ਯਾਰਾ ਤੋ ਬੰਦੇ marvon ਲਗੀਆ ਆਪਣੀ ਸੇਫਟੀ ਚ ਰਹਿ ਕੇ ਕੰਮ ਕਰ ਬਾਈ
    ਦੂਜੇ no ਤੇ ਜ਼ਮੀਨ ਨਾਮ ਕਰਵੋਣ ਤੋ ਪਹਿਲਾ ਸੋਚਣਾ ਸੀ ਹੁਣ ਪਛਤਾਇਆ ਕੀ ਕਰੂ
    ਹੁਣ ਤਾਂ ਹੱਲ ਕੋਰਟ ਹੀ ਕਰ ਸਕਦੀ ਆ

  • @JasbirSingh-nm4fm
    @JasbirSingh-nm4fm 2 месяца назад +1

    ਸਾਰੀਆਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ, ਮੈਂ ਖੁਦ ਆਪਣੇ ਜੀਵਨ ਵਿੱਚ ਕਈ ਅਜਿਹੇ ਪਰਿਵਾਰਾਂ ਨੂੰ ਜਾਣਦਾ , ਜਿਹਨਾਂ ਨੇ ਆਪਣੀ ਸਾਰੀ ਜਵਾਨੀ ਵਿਦੇਸ਼ਾਂ ਵਿੱਚ ਹੀ ਲਗਾ ਦਿੱਤੀ ਤੇ ਬੁਢੇਪੇ ਵਿਚ ਘਰ ਪਰਤੇ,ਪਿੱਛੋਂ ਓਹਨਾ ਦੀਆ ਘਰਵਾਲੀਆਂ ਨੇ ਸਬਰ ਨਾਲ ਜਵਾਨੀ ਹੰਢਾ ਲਈ ਕਿਸੇ ਨੂੰ ਉਂਗਲ ਨਹੀਂ ਚੁੱਕਣ ਦਿੱਤੀ ,ਇਥੇ ਕਸੂਰ ਹੀ ਇਸ ਦਾ ਆਪਣਾ ਲਗਦਾ ਜਿਹੜਾ ਕੰਮ ਵਿਚ ਹੀ ਖੁਭਾ ਰਿਹਾ ,ਪਰਿਵਾਰ ਬਾਰੇ ਕੋਈ ਜਾਣਕਾਰੀ ਹੀ ਨਹੀਂ ਰੱਖ ਸਕਿਆ

  • @davindersidhu7024
    @davindersidhu7024 2 месяца назад +1

    Vírr bilkul such keh reha vir bhut dhukhi a

  • @AryanKumar-fg7rc
    @AryanKumar-fg7rc 2 месяца назад

    ਦੁੱਖ ਲਗਦਾ ਬੰਦੇ ਨੇ 20 ਸਾਲ ਜਿੰਦਗੀ ਦੇ ਵਿਦੇਸ਼ ਵਿੱਚ ਕੱਢ ਦਿੱਤੇ ਸੁੱਖ ਕੋਈ ਮਿਲਿਆ ਨੀ ਨਾ ਪੈਸਾ ਨਾ ਪਰਿਵਾਰ ਬੰਦਾ ਇਸ ਤਰ੍ਹਾਂ ਹੀ ਡਿਪ੍ਰੈਸ਼ਨ ਵਿੱਚ ਚਲੇ ਜਾਂਦਾ ਆ

  • @tarsemsingh55024
    @tarsemsingh55024 2 месяца назад +1

    ਵਾਹਿਗੁਰੂ ਬਖਸ ਲਵੋ

  • @as47punjab96
    @as47punjab96 2 месяца назад +9

    🧕🏻ਕੁੜੀਆ ਆਪਣੇ ਭਰਾ ਨੂੰ,👰🏻‍♂️ਘਰਵਾਲਿਆਂ ਆਪਣੇ ਪਤੀ ਨੂੰ ਵਿਦੇਸ਼ ਭੇਜਦੀਆਂ ਹੀ ਇਸ ਕਰਕੇ ਹਨ, ਬਾਅਦ ਵਿੱਚ ਬਿਹਾਰੀਆ ਨੂੰ ਰੱਖ ਕੇ ਉਨਾ ਨਾਲ 🧐

    • @ashokgarg7513
      @ashokgarg7513 2 месяца назад +1

      यह chees अब घर घर ki कहानी है 🙏

  • @randhirkaur5356
    @randhirkaur5356 2 месяца назад +2

    ਭਾਈ ਸਾਰੀਆਂ ਇਕੋ ਜਿਹੀਆਂ ਨਹੀਂ ਹੁੰਦੀਆਂ

    • @AjitSingh-el4gf
      @AjitSingh-el4gf 2 месяца назад

      Lekin jis da Dil chiria gia, oh tan pitega hi

  • @iqbalsidhu594
    @iqbalsidhu594 2 месяца назад +2

    Waheguru ji 😢😢😢

  • @vipinjangra2779
    @vipinjangra2779 2 месяца назад

    Uncle ji ਚੱਕਾ ਕੇ ਅੰਦਰ ਸੁਟਾਔ ਮਾਂ ਤੇ ਧੀ ਨੂੰ ਪੱਟੇ ਫਿਰਵਾਔ ਇਹਨਾ ਦੇ ਜਦੋ ਤੱਕ ਮਾਤਾ ਪਿਤਾ ਜਿਉਦੇ ਆ ਨਾ ਉਦੋ ਤੱਕ ਆਪਣੀ ਔਲਾਦ ਦੇ ਨਾਮ ਜਇਦਾਦ ਨਾ ਕਰਨ

  • @ਰਾਜਕਰੇਗਾਖਾਲਸਾ-ਸ4ਡ

    ਇਹ ਬੰਦਾ ਭੋਲਾਪਣ ਵਿਚ ਸਭ ਕੁਝ ਗੁਆ ਬੈਠਾ

  • @HarmaishSingh-o9p
    @HarmaishSingh-o9p 2 месяца назад +6

    ਬੜਾ ਮਾੜਾ ਹੋਇਆ ਯਾਰ ਤੇਰੇ ਨਾਲ ਇਨਸਾਫ ਮਿਲਣਾ ਚਾਹੀਦਾ ਪੈਲੀ ਕਿਉਂ ਨਾ ਕਰਾਈ ਪਹਿਲਾਂ ਤੋਂ ਜਮੀਨ ਥੋੜੀ ਨਾ ਇਦਾਂ ਕਰਾਈਦੀ ਆ ਭੈਣ ਚੋ ਜਮੀਨ ਵੀ ਨਾ ਕਰਾ ਤੇ ਹੁਣ ਤੈਨੂੰ ਉਹਨਾਂ ਨੇ ਆਪੇ ਬਾਹਰ ਕੱਢਣਾ

  • @RajKumar-pb4wq
    @RajKumar-pb4wq 2 месяца назад

    Es.veer.de.himat.nu.slam.vahe.guru.g

  • @Kuljeet2001
    @Kuljeet2001 2 месяца назад +1

    ਕਿੰਨਾ ਦੁੱਖੀ ਐ ਵਿਚਾਰਾਂ. ਭਾਈ ਰੋਟੀ. ਨੂੰ. ਬੁੱਢਾਪੇ. ਚ. ਕਿਸੇ. ਦੇ ਹੱਥ ਬੰਨੂ

  • @lovedeepmaan4603
    @lovedeepmaan4603 2 месяца назад +1

    ਉਦੋਂ ਪਤਾ ਨੀ ਸੀ । ਹੁਣ ਹਰਾਮ ਦੀਆਂ ਹੋ ਗਈਆ । ਓਦੋਂ ਤੋਂ ਦੋਵੇਂ ਹੱਥੀਂ ਲੁਟਾਈ ਗਿਆ ਰੱਖ ਲੈਂਦਾ ਕੁੱਝ ਆਪਣੇ ਕੋਲ!

  • @GurnamSingh-hu5fq
    @GurnamSingh-hu5fq 2 месяца назад

    ਸਾਰੀਆਂ ਬੀਬੀਆਂ ਧੀਆਂ ਇਸ ਤਰਾ ਦੀਆਂ ਵੀ ਨਹੀ ਹੁੰਦੀਆਂ ਸਤਿਕਾਰ ਯੋਗ ਨੇ ਜੀ ਸਾਰਿਆ ਲਈ ਇਕੋ ਸ਼ਬਦ ਵਰਤਨਾ ਠੀਕ ਨਹੀ ਜੀ ਤੁਹਾਡੇ ਨਾਲ ਭਾਣਾ ਜੋ ਵਰਤਿਆ ਉਸ ਦੇ ਅਸੀ ਵਰਖਲਾਫ ਜੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ।
    ਬਾਕੀ ਜੀਉਦਿਆ ਜੀ ਆਪਣਾ ਪਹਿਲੇ ਖਿਆਲ ਰੱਖੋ ਜੀ ਹਰ ਥਾਂ ਤੋ ਸਿਖਿਆ ਜਰੂਰ ਲਉ ਜੀ
    ਧਨਵਾਦ ਜੀ🙏🏻

  • @harbanspabla1748
    @harbanspabla1748 2 месяца назад +8

    100% Truth

  • @jaswindersingh-po7hh
    @jaswindersingh-po7hh 2 месяца назад

    ਜ਼ਮੀਨ ਨਾਮ ਕਰਾਈ ਟੁੱਟ ਜਾਵੇਗਾ

  • @sandhujatt1362
    @sandhujatt1362 2 месяца назад +1

    ਬਾਪੂ ਅਾ ਕੇਸ ਪੁਲਿਸ ਦਾ ਸੌਸਲ ਮੀਡੀਅਾ
    ਤੇ ਹੌਣਾ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 2 месяца назад +3

    ਮੇਰੇ ਸਾਲ਼ੇ ਦੇ ਨਾਲ ਏਦਾ ਹੋਇਆ ਪੁਲੀਸ ਨੇ ਕੁੱਝ ਨਹੀਂ ਕੀਤਾ

  • @summi240
    @summi240 2 месяца назад

    ਸਮਾਂ ਮਾੜਾ ਹੈ ਵਾਹਿਗੁਰੂ ਜੀ ਮਿਹਰ ਕਰਨਾ

  • @mr.invisible812
    @mr.invisible812 2 месяца назад +1

    I understand his pain because I went through the same situations. UAE Arab gulf countries where people went for earning in their young hood but when they came back in old age they got nothing not money not property, neither family nor respect. Same as me I'm the self sufferer
    We lost our life , our young age, our desires, our willingness in return what we get a big zero, an infinite suffer till end .

  • @GouravSharma-i4i
    @GouravSharma-i4i 2 месяца назад

    Bilkul sahi keh riha. Badiya tej hundiya ne.

  • @CharanjitSingh-f6p
    @CharanjitSingh-f6p 2 месяца назад

    ਪੈਸੇ ਦੀ ਅੰਨ੍ਹੀ ਦੌੜ ਵਿੱਚ ਪ੍ਰੀਵਾਰ ਨਾ ਛੱਡਿਆ ਕਰੋਂ ਵਧੀਆ ਜ਼ਿੰਦਗੀ ਜਿਊਣ ਲਈ ਗਿਆ ਸੀ ਜ਼ਿੰਦਗੀ ਵਿਚ ਕੀ ਭਾਣਾ ਵਰਤ ਜਾਵੇ ਕਿਸੇ ਨੂੰ ਪਤਾ ਨਹੀਂ

  • @lakha-nx1rc
    @lakha-nx1rc 2 месяца назад +1

    😢

  • @GANGSTER__2009K
    @GANGSTER__2009K Месяц назад +1

    Jehde bnde bahr jande ne una Diya jnaniya kudia bhut Jada awaragrdi krdiya sreaam bnde rkhe hoye ne bahr gye bnde di moti kmaiya te bgane bndiya nal awragrdi krdiya esh krdiya te bgane bndiya nu v bhut esh krwaundiya ne tkriban hi jina de pti videsh ch hn una di 2we pase moj ha

  • @tonythakur510
    @tonythakur510 2 месяца назад

    Waheguru aapke sath hai

  • @bablihunjan3737
    @bablihunjan3737 2 месяца назад

    Right veer ji so sad 😞 😢😢😢😭😭😭😭😭😭😭😭😭😞😞😞😞😞😞😞

  • @mahakaal1227
    @mahakaal1227 2 месяца назад

    Justice for veer ji.
    God is seeing

  • @chakmaswag866
    @chakmaswag866 2 месяца назад

    👏👏👏waheguru ji tu hi tu👏👏👏

  • @AmritpalSingh-eb8cv
    @AmritpalSingh-eb8cv 2 месяца назад

    Waheguru ji Mehra karnaa ji 🙏

  • @rajsingh-to1bt
    @rajsingh-to1bt Месяц назад

    Bahut dukhi wali gl hai jehde wapri ohda es duniya te jeena mushkil ah

  • @jagdevsinghmaan7257
    @jagdevsinghmaan7257 2 месяца назад

    ਬਹੁਤ ਦੁੱਖਦਾਈ ਖ਼ਬਰ ਹੈ 😢

  • @randhirkaur5356
    @randhirkaur5356 2 месяца назад

    ਆਪਣੇ ਕੋਲ ਰੱਖਣੇ ਸੀ ਪੁਛਿਆ ਕਿਉਂ ਨਹੀਂ ਕਿੱਥੇ ਗਿਆ ਪੈਸਾ ਹੁਣ ਬੋਲਣ ਦਾ ਕੀ ਫਾਇਦਾ

  • @ranabehal6163
    @ranabehal6163 2 месяца назад

    Bhai Sahi Gul a

  • @jsingh7743
    @jsingh7743 2 месяца назад +3

    Waheguru

  • @Hundal-d7i
    @Hundal-d7i 2 месяца назад +4

    Veerji sariya jananiya aeda diya nahi hundiya mere Patti vi Dubai aa me Eni garibi Kat ke bache vadaya school parae beti Bahr aa beta parda aa har come aap kardi aa riste Dara kolo pese leke sohna ghar banaiya Kade phajul kharcha ni kita

  • @lallali4508
    @lallali4508 2 месяца назад

    Vaheguru ji kirpa krn ji 🙏

  • @NikkuDj-c7d
    @NikkuDj-c7d 2 месяца назад

    ਵਾਹਿਗੁਰੂ

  • @rockgaming1371
    @rockgaming1371 2 месяца назад

    Shi a veer bnda kminda Mr jnda jnania gnd pon lgia rhndia pisho

  • @user.himachal-3170
    @user.himachal-3170 Месяц назад

    Yah duniya matlabi Di hai paji hor paise Di 💯

  • @RajinderSingh-pz8dt
    @RajinderSingh-pz8dt 2 месяца назад

    ਇਹ ਸਾਰੀਆਂ ਜ਼ਨਾਨੀਆਂ ਨੀ ਏਦਾ ਦੀਆਂ ਹੂੰਦੀਆਂ ਇਹ ਕੋਈ ਹੀ ਬਦ ਚੱਲਣ ਹੂੰਦੀ ਹੈ

  • @rachhpalsingh2810
    @rachhpalsingh2810 2 месяца назад

    Justice for this man