Punjabi Man Married Two Wives | The Reason Behind The Two Marriages | Khushboo Sharma | Shiddat

Поделиться
HTML-код
  • Опубликовано: 23 ноя 2024

Комментарии • 453

  • @JagjitSingh-x6t
    @JagjitSingh-x6t Месяц назад +17

    ਬਾਈ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਇਹਨਾਂ ਦਾ ਪੂਰਾ ਸਾਥ ਦੇਣਾ ਹੁਣ ਤੂਸੀਂ ਰਲ ਮਿਲ ਕੇ ਰਹਿਣਾ ਜਿੰਨਾ ਚਿਰ ਵਾਹਿਗੁਰੂ ਜੀ ਨੇ ਸਵਾਸ ਦਿੱਤੇ ਹਨ

  • @jhandasinghgurna
    @jhandasinghgurna Месяц назад +8

    ਵੀਰ ਜੀ ਹੌਸਲਾ ਨਾ ਹਾਰੀ ਰੱਬ ਤੇਰਾ ਸਾਥ ਜਰੂਰ ਦਊਗਾ ਇਹ ਜੋ ਕੁਝ ਹੋਇਆ ਹੋਏਗਾ ਸੰਜੋਗਾਂ ਦੇ ਵੱਸ ਹੈ ਰੱਬ ਨੇ ਸੰਯੋਗ ਮਿਲਾਏ ਆ ਰੱਬ ਤੇਰੀ ਫੈਮਲੀ ਨੂੰ ਖੁਸ਼ ਰੱਖੇ ਤਰੱਕੀਆਂ ਦੇਵੇ ਰਾਖਾ ਸਭ ਦਾ ਵਾਹਿਗੁਰੂ ਜੀ ਆਪ ਨੇ ਨੈਗਟਿਵ ਛੱਡ ਕੇ ਪੋਜਟਿਵ ਸੋਚ ਪੋਜਟਿਵ ਸੋਚ ਰੱਖੋ ਤੇਰੀ ਫੈਮਲੀ ਦਾ ਤੇਰੇ ਘਰ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪ ਸਾਰਾ ਕੁਝ ਠੀਕ ਕਰ ਦੇਣਗੇ ❤❤❤

  • @jagmohansingh879
    @jagmohansingh879 2 месяца назад +29

    ਵੀਰ ਜੀ ਹਰ ਇਕ ਬੰਦੇ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਹੱਕ ਹੈ। ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ

  • @karamjitdhaliwal7353
    @karamjitdhaliwal7353 2 месяца назад +47

    ਕਦੀ ਵੀ ਕਿਸੇ ਨੂੰ ਗਲਤ ਨਾ ਆਖੋ, ਪਤਾ ਨਹੀਂ ਕਦੋ ਕਿਦਾ ਦਾ ਸਮਾਂ ਇਨਸਾਨ ਤੇ ਆਣ ਖੜਦਾ, ਇਹ ਵਖ਼ਤ ਦਾ ਇਕ ਗੇੜ ਹੀ ਹੁੰਦਾ ਹੈ, ਉਜ ਤਾਂ ਸਿਆਣੇ ਸਬ ਹੀ ਹੁੰਦੇ ਨੇ

    • @twkls
      @twkls 2 месяца назад +2

      👍

  • @DharmpalSuman-b6c
    @DharmpalSuman-b6c 3 месяца назад +49

    ਵਿਆਹ ਦੋ ਜਾਂ ਇੱਕ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਆਦਾ ਕੰਮ ਕਰਨ ਵਾਲੇ ਬੰਦੇ ਦਾ ਇਹ ਹੀ ਹਾਲ ਹੁੰਦਾ ਹੈ।।

    • @nirvailsingh5040
      @nirvailsingh5040 3 месяца назад +1

      😂😂😂😂😂😂👍👍

    • @chahalsiblings1802
      @chahalsiblings1802 2 месяца назад +1

      Sade nal v vere eda e hea

    • @twkls
      @twkls 2 месяца назад

      ਅੱਜ ਵੀ ਸਰਵਣ ਮੌਜੂਦ ਨੇ। ਮਿਹਨਤੀ ਬੰਦੇ ਦਾ ਮਜ਼ਾਕ ਉਡਾਉਣਾ ਵੀ ਨਲੈਕੀ ਦਾ ਸਬੂਤ ਹੀ ਹੈ।

  • @sonusonusingh8881
    @sonusonusingh8881 Месяц назад +3

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ ਜੀਦਾ ਵੀ ਹੋਇਆ ਜਿਉਂ ਵੀ ਹੋਇਆ ਬੱਸ ਖੁਸ਼ ਰਹੋ ਹਮੇਸ਼ਾ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖੇ

  • @kamaljitkaur6687
    @kamaljitkaur6687 2 месяца назад +6

    ਗਲਤ ਫੈਸਲਾ ਹੈ ਜੀ ਇਹਨਾ ਨੂੰ ਕਿਸੇ ਹੋਰ ਵਿਆਹ ਕਰ ਲੈਣਾ ਚਾਹੀਦਾ ਸੀ

  • @ParmjeetsinghMaan
    @ParmjeetsinghMaan 2 месяца назад +12

    ਪਰਮਾਤਮਾ।ਖੁਸ।ਰੱਖੇ।ਭਾਈ।ਜੀ।ਸਭ।ਨੂੰ

  • @swarnjitsinghswarnjit1129
    @swarnjitsinghswarnjit1129 29 дней назад +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ 💖💖💖💖🌹🌹🌹🌹

  • @surjitgill662
    @surjitgill662 3 месяца назад +59

    ਕਿਸੇ ਨੇ ਤੁਹਾਡੀ ਮਦਦ ਨਹੀ ਕਰਨੀ ਲੋਕਾਂ ਨੇ ਤੇ ਤਮਾਸ਼ਾ ਹੀ ਦੇਖਣਾ
    🎉🎉🎉🎉❤❤❤❤

  • @ravindersjngh3151
    @ravindersjngh3151 25 дней назад +1

    Very Very Amazing story God bless you 🙏 all 🙏

  • @mahindersingh7106
    @mahindersingh7106 2 месяца назад +32

    ਅੱਜ ਕਲ ਦੇ ਲੁੱਚੇ ਲੋਕਾ ਦੀਆ ਇੰਟਰਵਿਯੂ ਕਰਦੇ ਨੇ ਤੇ ਸੰਤ ਸਮਾਜ ਗਲਤ ਦਸਦੇ ਨੇ ਕੋਈ ਗੁਰਬਾਣੀ ਪੜ੍ਹਨ ਵਾਲੀ ਰੂਹ ਦੀ ਇੰਟਰਵਿਊ ਕਰ ਤਾਂ ਜੌ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ

    • @ChananSingh-p3w
      @ChananSingh-p3w 2 месяца назад +2

      ਅਕਾਲੀ ਦਲ ਵੀ ਸੰਤ ਸਮਾਜ ਦਾ ਹੀ ਸੀ, ਕਿੰਨੇ ਸੰਤਾ ਦੇ ਪਾਜ ਉਦੇੜ ਰਖ ਦਿਤੇ, ਕਿਨੀਆ ਮਾਵਾਂ ਦੇ ਪੁੱਤ ਮਰਵਾ ਦਿਤੇ।, ਵਿਦੇਸ਼ਾਂ ਵਿਚ ਡਾਲਰ ਦਿਸੇ ਸੰਤ ਉਦਰ ਨੂੰ ਦੁਓੜ ਗਏ ਕੌਮ ਦਾ ਬੇੜਾ ਗ਼ਰਕ, ਹੋਵੇਗਾ ਕੀਤੇ ਕੋਈ ਸੰਤ ਲਾਲਚ ਤੋਂ ਬਚਿਆ ਇਕ ਅੱਧਾ

    • @kulwinderkaur1911
      @kulwinderkaur1911 2 месяца назад +3

      Sahi keha tusi veere aaj kal saare Gurudwara Sahib ch Baba Deep Singh ji de naam te Chaupehra Sahib kitta janda e jis vich 5 Paath sri japuji sahib,2 Patth sri Chaupai Sahib 1 Patth Sri Sukhmani Sahib ji te 6 Paudiyaan Sri Anand Sahib ji de jaap kitte jaande ne sangat walon mil k ohde te v lokaan valon itraaz kitta janda e jadd k othe sirf te sirf Banni padhi jaandi hai🙏

    • @twkls
      @twkls 2 месяца назад

      ​@@ChananSingh-p3w👍💖

    • @twkls
      @twkls 2 месяца назад +1

      ​@@ChananSingh-p3wਸੱਚੀ ਗੱਲ ਆ। 👍

    • @twkls
      @twkls 2 месяца назад +1

      ​@@kulwinderkaur1911👍🙏 ਸੱਚ ਕਿਹਾ।

  • @harjitsingh-m8q
    @harjitsingh-m8q 25 дней назад +1

    ਇਹ ਸਭ ਬਿਲਕੁਲ ਗਲਤ ਹੈ।

  • @gurbajsingh6609
    @gurbajsingh6609 2 месяца назад +4

    ਇਹਦੀਆਂ ਦੋਵੇਂ ਹੀ ਭੱਜ ਜਾਣੀਆਂ

  • @ManjitKaur-oo7mg
    @ManjitKaur-oo7mg 2 месяца назад +5

    ਦੂਜੇ ਦਾ ਘਰ ਬਰਬਾਦ ਕਰਕੇ ਕੌਈ ਖੁਸ਼ ਨੀ ਰਹਿ ਸਕਦਾ

  • @gurvindersmagh5208
    @gurvindersmagh5208 2 месяца назад +16

    ਦੋਸਤੋ ਇਸ ਨੇ ਤਾਂ ਦੋ ਵਿਆਹ ਕਰਵਾਏ ਨੇ, ਮਿਰਜ਼ਾ ਸਾਹਿਬਾਂ ਨੂੰ ਲੈਕੇ ਭੱਜ ਗਿਆ ਸੀ।ਰਾਝਾਂ ਹੀਰ ਨੂੰ ਸਕੂਲਾਂ ਵਿੱਚ ਸਾਨੂੰ ਉਹਨਾਂ ਦੇ ਕਿੱਸੇ ਪੜਾਉਦੇ ਨੇ ਇਸ ਨਲ ਬੱਚਿਆਂ ਨੂੰ ਕੀ ਸਿੱਖਿਆ ਮਿਲਦੀ ਹੈ।

    • @twkls
      @twkls 2 месяца назад +2

      👍 💖

    • @twkls
      @twkls 2 месяца назад +2

      👍 ਸੱਚ ਕਿਹਾ।

    • @KulwinderKaur-nn2pb
      @KulwinderKaur-nn2pb Месяц назад

      School ch heer ranjha nahi pdana cahida

    • @gurvindersmagh5208
      @gurvindersmagh5208 Месяц назад

      @@KulwinderKaur-nn2pb Han ji eh sab muslmaan San Hindu and Sikhan .da koi aisa kisa Nahi .

  • @mahinderpal9404
    @mahinderpal9404 2 месяца назад +7

    ਸਾਨੂੰ ਇੱਕ ਵੀ ਮਿਲਜੇ, ਬਹੁਤ ਆ। ਬਾਈ ਨੂੰ ਦੋ ਦੋ, ਸਾਨੂੰ ਇੱਕ ਵੀ ਨੀ!

    • @JSSidhu68
      @JSSidhu68 Месяц назад

      😂😂😂😂

  • @ManinderSingh-c7u
    @ManinderSingh-c7u 2 месяца назад +7

    😢ਬੇਕਾਰ ਜਨਾਨੀ ਆਵਦੇ ਬੱਚੇ ਛੱਡ ਕੇ ਇਥੇ ਬਹੁਤ ਪਿਆਰ ਆਉਦੇ ਜੇ ਤੂੰ ਟਿਮ ਪਾਸ ਕਰਨਾ ਹੁੰਦਾ ਦੂਜੇ ਘਰ ਨਾ ਫਿਰਦੀ💯

    • @twkls
      @twkls 2 месяца назад

      ਹਰ ਇਕ ਨੂੰ ਆਪਣੇ ਆਪਣੇ ਹਾਲਾਤਾਂ ਦਾ ਪਤਾ ਹੁੰਦਾ। ਦੂਜਿਆਂ ਦਾ ਨਹੀਂ ਪਤਾ ਹੁੰਦਾ।
      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ।
      ਉਹਨਾ ਬਾਰੇ ਵੀ ਬੋਲੋ।

  • @balbirsingh4656
    @balbirsingh4656 Месяц назад

    Very heart touching story of this family. Speaking truth. Any how God will decide but after some time. Peoples will see. Don't worry try to live in peace of mind. (Jo kise waste khada khodda hai os lei khou tiar honda hai). One day you must be happy. God Bless your family. 🙏🏻🌹👍🌷🌹⚘🌷🌹

  • @PreetGillGill-wi5uj
    @PreetGillGill-wi5uj Месяц назад +1

    Good job veer g waheguru meher kre ❤❤

  • @yashpalmahajan9070
    @yashpalmahajan9070 2 месяца назад +4

    God bless al of you. You are very brave. Bhagwan making help jarur karega. Both these womens are very samajathdar.

  • @KaurJ-oh6mk
    @KaurJ-oh6mk 3 месяца назад +97

    ਇਦਾ ਦੇ ਲੋਕਾਂ ਨੂੰ ਤਾਂ ਜਮਾ ਨੀ ਸਾਹਮਣੇ ਲਿਓਣਾ ਚਾਹੀਦਾ ਤੁਸੀਂ ਇੰਟਰਵਿਊ ਲੈ ਰਹੇ ਹੋ ਕੀ ਸਿੱਖਿਆ ਦਿੰਦੇ ਨੇ ਇਹ 😡

    • @gurveer.singh.grewal.3361
      @gurveer.singh.grewal.3361 3 месяца назад +7

      ਇਹ ਸਿੱਖਿਆਂ ਦਿੰਦੇਂ ਨੇਂ।- ਦੋ ਦੋ ਵਿਆਹ ਕਰਵਾਓ ਇੱਕ ਦੇ ਕੱਢੋ ਦੂਜ਼ੀ ਦੇ ਪਾਓ ਸ਼ਰਮ ਲਾਹੋ ਇੰਟਰਵਿਊ ਕਰਵਾਓ ਪੈਸੇ ਕਮਾਓ ਜ਼ਿੰਦਗੀ ਬਣਾਓ

    • @twkls
      @twkls 2 месяца назад

      ​@@gurveer.singh.grewal.3361ਗੱਲ ਨੋਟ ਕਰੀਂ। ਜਿੰਦਗੀ ਚ ਏਹੋ ਜੇਹਾ ਬਹੁਤ ਕੁਝ ਹੋਵੇਗਾ ਜਿਸ ਬਾਰੇ ਕਦੇ ਸੁਫਨੇ ਚ ਵੀ ਸੋਚਿਆ ਨੀ ਹੋਣਾ। 🙃

  • @ramkishanchaudharyludhiana2932
    @ramkishanchaudharyludhiana2932 2 месяца назад +7

    ਦੋਵੇਂ ਪੱਖਾਂ ਦੀ ਗੱਲ ਸੁਣ ਕੇ ਫਿਰ ਸਹੀ ਗ਼ਲਤ ਦਾ ਪਤਾ ਲੱਗਦਾ ਹੈ ਰਠੌਰ ਸਿੰਹਾਂ ਗਲਤੀ ਤੂੰ ਵੱਡੀ ਕੀਤੀ ਹੈ ਆਪਣੀ ਧਰਮਪਤਨੀ ਹੁੰਦੇ ਹੋਏ ਕਿਸੀ ਦੁਖੀ ਔਰਤ ਦੀ ਮਦਦ ਭਰਾ ਬਣਕੇ ਵੀ ਕੀਤੀ ਜਾ ਸਕਦੀ ਸੀ।

    • @twkls
      @twkls 2 месяца назад

      ਭਰਾ ਕਿਵੇਂ ਬਣੇਗਾ? ਉਸਦੇ ਕੋਲ ਆਵਦੇ ਰਹਿਣ ਲਈ ਆਪਣੀ ਜਗਹ ਨੀ ਹੈ ਉਸਨੂੰ ਅਲਗ ਕਿੱਥੇ ਰੱਖੁਗਾ? ਕੁਝ ਤਾਂ ਸੋਚ ਕੇ ਬੋਲੋ।

  • @Lokvirsa177
    @Lokvirsa177 3 месяца назад +206

    ਮੈਂ ਹੈਰਾਨ ਹਾਂ ਕਿ ਇਹਨਾਂ ਪੱਤਰਕਾਰਾਂ ਕੋਲ ਆਹੀ ਕੰਮ ਰਹਿ ਗਿਆ,ਹਾਲੇ ਮਹੀਨਾ ਵੀ ਨਹੀਂ ਹੋਇਆ ਇਹਨਾਂ ਦੀ ਇੰਟਰਵਿਊ ਆਈ ਨੂੰ। ਹੁਣ ਅਰਮਾਨ ਮਲਿਕ ਨੂੰ ਕਹੋ ਕਿ ਪਲਾਟ ਲੈ ਕੇ ਦੇ ਦੇਵੇ।

    • @jasvirkour6287
      @jasvirkour6287 3 месяца назад +12

      😂😂😂😂😂😂

    • @kuttekhaani1
      @kuttekhaani1 3 месяца назад +18

      ਕਰੋਨਾ ਤੋਂ ਬਾਅਦ ਪੈਦਾ ਹੋਏ ਪੱਤਰਕਾਰ ਆ ਇਹ , ਆਪ ਹੀ ਦੇਖਲੋ ਕਰੋਨਾ ਤੋਂ ਬਾਅਦ ਤੇ ਪਹਿਲਾਂ ਪੰਜਾਬ ਦੀ ਪੱਤਰਕਾਰੀ ਚ ਫ਼ਰਕ , ਕਰੋਨਾ ਦੇ ਟੀਕੇ ਦਾ ਅਸਰ ਗ਼ਲਤ ਹੋ ਰਿਹਾ ਆ ਲਗਦਾ 😂😂

    • @RavneetKaur-xe8jv
      @RavneetKaur-xe8jv 3 месяца назад +3

      😂😂

    • @PremSingh-c5n
      @PremSingh-c5n 3 месяца назад +2

      Kisan aandolan

    • @Jarnail-qr7TVp4qb5b
      @Jarnail-qr7TVp4qb5b 3 месяца назад +1

      ਨਾਲ ਵਾਲੀ ਸੋਹਣੀ ਲੱਗਦੀ ਹੈ ਦੂਸਰੀ ਠੀਕ ਹੈ

  • @IqbalSingh-js6uu
    @IqbalSingh-js6uu Месяц назад +2

    ਉਹ ਯਾਰ ਲੋਕਾਂ ਦਾ ਇਕ ਵਿਆਹ ਨਹੀ ਹੂੰਦਾਂ ਤੂੰ ਦੋ ਲਈ ਫਿਰਦਾ

  • @GurdaspurSandhu
    @GurdaspurSandhu 3 месяца назад +37

    ਗੁੱਡ ਵੀਰ ਰੰਬ ਤਹਾਨੂੰ ਖੁਸ਼ ਰੱਖੇ

    • @ravigrewal9369
      @ravigrewal9369 2 месяца назад +2

      ਰੱਬ ਕਰੇ ਤੇਰੀ ਧੀ ਤੇ ਭੈਣ ਦਾ ਪਤੀ ਵੀ ਦੂਜੀ ਜਨਾਨੀ ਰੱਖ ਲਵੇ 🙏🙏

    • @twkls
      @twkls 2 месяца назад

      ​@@ravigrewal9369ਰਬ ਤੇਰੇ ਨਾਲ ਵੀ ਬਹੁਤ ਕੁਝ ਕਰ ਸਕਦਾ ਬਾਈ।

  • @NSingh-of7jw
    @NSingh-of7jw Месяц назад +2

    God bless you become Great

  • @PargatSingh-qr5xz
    @PargatSingh-qr5xz 2 месяца назад +14

    ਅੱਠ ਸਾਲ ਵਿਆਹ ਨੂੰ ਹੋ ਗਏ ਬੱਗੋ ਨਾਲ ਚੂੜਾ ਤਾ ਏਦਾ ਪਾਇਆ ਜਿਵੇਂ ਅੱਜ ਵਿਆਹ ਹੋਇਆ ਹੋਵੇ

  • @simrankaur8946
    @simrankaur8946 2 месяца назад +7

    ਰੀਪੋਟਰ ਨੂੰ ਚਾਹੀਦਾ ਇਨਾਂ ਨੂੰ ਆਪਣੇ ਘਰ ਲੈਕੇ ਜਾ ਤੇਰਾ ਬਾਪ ਮਕਾਨ ਦੇ ਦਿਓ

    • @twkls
      @twkls 2 месяца назад

      ਬਾਪ ਨਾ ਵੀ ਦੇਵੇ।
      ਲੋਕ ਦੇ ਦੇਣ ਤਾਂ ਵੀ ਕੀ ਸਮੱਸਿਆ ਹੈ?
      😅

    • @swarnjitsinghswarnjit1129
      @swarnjitsinghswarnjit1129 29 дней назад

      ਤੁਸੀਂ ਵੀ ਮਦਦ ਕਰ ਸਕਦੇ ਹੋ ਇੰਨਾ ਦੀ

  • @ManjitKaur-gi5py
    @ManjitKaur-gi5py 2 месяца назад +8

    ਦੁਰਫਿਟਏ ਮੂੰਹ ਇੰਟਰਵਿਊ ਲੈਣ ਵਾਲੀ ਦਾ

  • @kewalarmy9414
    @kewalarmy9414 3 месяца назад +12

    ਹਲਾਤ ਕਦੇ ਵੀ ਏਹੋ ਜਹੇ ਹੋ ਸਕਦੇ ਨੇ , ਸਭ ਮਜਬੂਰੀਆਂ ਹੁੰਦੀਆਂ ਨੇ

  • @swaransingh2213-ye4vh
    @swaransingh2213-ye4vh 3 месяца назад +22

    ਇਹ ਮਸ਼ਹੂਰੀ ਤਾਂ ਕਰ ਰਹੇ ਹੋ ਪੱਤਰਕਾਰ ਜੀ ਕਿ ਲੋਕ 2 ਦੋ ਵਿਆਹ ਕਰ ਲੈਣ

    • @jugsingh2006
      @jugsingh2006 3 месяца назад

      Punjab da janamhar ghut riha.Do tan pher kraone hi paene aa.

    • @twkls
      @twkls 2 месяца назад

      ​@@jugsingh2006janamhar?

  • @rojanabhaktisangeet3479
    @rojanabhaktisangeet3479 2 месяца назад +6

    3 ਜਾਣੇ ਨੇ ਹੱਥ ਪੈਰ ਸਲਾਮਤ ਨੇ ਬਹੁਤ ਖੁਸ਼ ਵੀ ਨੇ ਫੇਰ ਵੀ ਭੀਖ ਹੀ ਮੰਗਣੀ
    ਨੈਟਵਰਕ ਹੁਣ ਏਸੇ ਲਈ ਹੈ

    • @twkls
      @twkls 2 месяца назад

      👎

    • @twkls
      @twkls 2 месяца назад

      ਹਰ ਕੋਈ ਰਾਮ ਭਗਵਾਨ ਨਹੀਂ ਬਣ ਸਕਦਾ।
      ਇਸ ਬੰਦੇ ਨਾਲ ਸਕਿਆਂ ਨੇ ਧੋਖਾ ਕੀਤਾ ਜਿਸ ਚ ਇਕ ਦਸ਼ਕ ਦਾ ਸਮਾਂ ਤੇ ਪੈਸਾ ਚਲਾ ਗਿਆ।
      ਪੈਸੇ ਦੀ ਤੇਜੀ ਨਾਲ ਭਰਪਾਈ ਕਰਨ ਲਈ ਇਹ ਫੈਸਲਾ ਲਿਆ ਤਾਂ ਕੋਈ ਬੁਰੀ ਗੱਲ ਨਹੀਂ ਹੈ।
      ਭੀਖ ਮੰਗਣੀ ਚੰਗੀ ਨਹੀਂ ਪਰ ਜੇ ਕੋਈ ਸਰਵਣ ਸੇਵਾ ਤੋਂ ਬਾਅਦ ਭੀਖ ਮੰਗਦਾ ਤਾਂ ਕੋਈ ਮਾੜੀ ਗੱਲ ਨਹੀਂ।
      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਜੁੜੇ ਹੋਏ ਨੇ।
      ਉਹਨਾ ਬਾਰੇ ...।

  • @ManjitKaur-gi5py
    @ManjitKaur-gi5py 2 месяца назад +7

    ,ਕੰਜਰੋ ਜਿਹੜੀ ਆਪਣੇ ਬਚਿਆ ਦੀ ਨਹੀ ਬਣੀ ਉਹ ਤੁਹਾਡੀ ਕਿਥੋ ਬਣਜੂ

    • @twkls
      @twkls 2 месяца назад

      ਵੱਡਾ ਰਿਸਕ ਲਿਆ।

  • @joginderkaur7063
    @joginderkaur7063 2 месяца назад +4

    ਹਰੇਕ ਇਨਸਾਨ ਦੀ ਆਪਣੀ ਜ਼ਿੰਦਗੀ ਅਤੇ ਆਪਣੀ ਸੋਚ ਹੈ। ਫਿਰ ਵੀ ਕੁਝ ਗੱਲਾਂ ਜੋ ਸਮਾਜ ਦੀ ਸੋਚ ਤੇ ਬੇਲੋੜਾ ਅਸਰ ਪਾਉਂਦੀਆਂ ਹਨ ਉਨ੍ਹਾਂ ਦਾ ਪਰਦੇ ਵਿੱਚ ਰਹਿਣਾਂ ਹੀ ਬੇਹਤਰ ਹੁੰਦਾ ਹੈ।

    • @twkls
      @twkls 2 месяца назад

      ਹੋ ਸਕਦਾ
      ਇਸ ਬੰਦੇ ਨਾਲ ਸਕਿਆਂ ਨੇ ਧੋਖਾ ਕੀਤਾ ਜਿਸ ਚ ਇਕ ਦਸ਼ਕ ਦਾ ਸਮਾਂ ਤੇ ਪੈਸਾ ਚਲਾ ਗਿਆ।
      ਪੈਸੇ ਦੀ ਤੇਜੀ ਨਾਲ ਭਰਪਾਈ ਕਰਨ ਲਈ ਇਹ ਫੈਸਲਾ ਲਿਆ ਤਾਂ ਕੋਈ ਬੁਰੀ ਗੱਲ ਨਹੀਂ ਹੈ।
      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਤੇ ਸ਼ਡਯੰਤਰ ਜੁੜੇ ਹੋਏ ਨੇ।
      ਉਹਨਾ ਬਾਰੇ ਕੋਈ ਗਲ ਨਹੀਂ ਕਰਦਾ।
      ਭਾਰਤ ਵਰਗੇ ਦੇਸ਼ ਚ ਡੇਢ ਦਸ਼ਕ ਤੋਂ (ਸਨੀ) ਵੇਸਵਾਂਵਾ ਸਟੇਜਾਂ ਤੇ ਚੜ ਕੇ ਨੋਜਵਾਨਾ ਦੀ ਅਗਵਾਈ ਕਰ ਰਹੀਆਂ ਨੇ।
      ਜੋ ਕੀ ਇਸ ਤੋਂ ਵੀ ਕਈ ਗੁਣਾ ਬੁਰਾ ਹੈ।
      ਇਹ ਸਭ ਸਰਵਜਨਿਕ ਤੌਰ ਤੇ ਮੰਤਰੀਆਂ ਦੀ ਮਰਜੀ ਤੋਂ ਬਿਨਾ ਕਿਵੇਂ ਹੋ ਸਕਦਾ?

  • @pritamsingh313
    @pritamsingh313 2 месяца назад +2

    ❤good family veer g te dove bhena da bhut bhut dhanbad

  • @damanpreetsinghpurewal3194
    @damanpreetsinghpurewal3194 3 месяца назад +32

    ਗਲਤ ਕੁਮੇਂਟ ਕਰਨ ਵਾਲੀਉ ੲਿਹ ਤਾ ਜਿਸ ਨਾਲ ਬੀਤਦੀ ਹੈ ਉਸਨੂ ਹੀ ਪਤਾ ਹੁਂਦਾ ਲੋਕ ਤਾ ਬਸ ਗਲਾ ਹੀ ਕਰਦੇ ਹੁਦੇ ਆ

  • @surjitgill662
    @surjitgill662 3 месяца назад +17

    ਖੁਸ਼ ਰਵੋ ਤੇ ਕਮਾਈ ਕਰੌ ਘਰ ਵੀ ਮਿਲ ਜਾਵੇਗਾ
    ਹੌਸਲਾ ਰਖੋ

    • @AmarjitSingh-j7q
      @AmarjitSingh-j7q 3 месяца назад +1

      Lokk baad ch badlde ne khar de pehla badal jaande

    • @AmarjitSingh-j7q
      @AmarjitSingh-j7q 3 месяца назад

      Khush raho rabb sabh dekh reha

    • @twkls
      @twkls 2 месяца назад

      ​@@AmarjitSingh-j7q👍

  • @sukhdevsinghaulakh5346
    @sukhdevsinghaulakh5346 Месяц назад +2

    ਬਾਈ ਜੀ ਪਨ ਸਾਰੀ ਦੀ ਦੁਕਾਨ ਤੁਹਾਡੇ ਨੇੜੇ ਤੇੜੇ ਹੈਗੀ ਹੈ ਦੋ ਜਨਾਨੀਆ ਰੱਖੀ ਫਿਰਦਾ ਪਨ ਸਾਰੀ ਦੀ ਦੁਕਾਨ ਤੇ ਜਾਣਾ ਪੈਣਾ ਨਹੀ ਤੇ ਵੇਲਣੇ ਦੇ ਦਰਸ਼ਨ ਬਾਈ ਜੀ ਕਰਨੇ ਪੈਣੇ

  • @jasvindersingh568
    @jasvindersingh568 2 месяца назад

    Good msg for new jenration........ I think all understand...... 🙏

  • @harjindersingh1197
    @harjindersingh1197 18 дней назад

    Very nice ❤️

  • @manjitsriat9687
    @manjitsriat9687 2 месяца назад

    ਵਾਹਿਗੁਰੂ ਜੀ.......ਪਹਿਲੀ ਗੱਲ ਤਾਂ ਜੋ ਕੁੱਝ ਬੀ ਇਸ ਵੀਡੀਓ ਵਿੱਚ ਦਿਖਾਇਆ ਗਿਆ ਹੈ ਅਸੀਂ ਤਾਂ ਬਿਲਕੁਲ ਬੀ ਨਹੀਂ ਦੇਖੀ ....ਇਸ ਵੀਡੀਓ ਦਾ ਜੋ ਸਿਰਲੇਖ (Heading) ਦੇਖ ਕੇ ਹੀ ਮਨ ਨੂੰ ਬੇਚੈਨੀ ਜਹੀ ਹੋਣ ਲਗ ਪਈ ਕੇ ਆ ਕਿ ਕੁੱਝ ਦੁਨੀਆਂ ਨੂੰ ਦਿਖਾਉਣ ਲੱਗੇ ਨੇ ਜਿਸ ਦਾ ਗੂੜਾ ਅਸਰ ਲੋਕਾਂ ਦੇ ਜਜ਼ਬਾਤਾਂ ਤੇ ਪੈਂਦਾ ਹੈ ਜੋ ਸਮਾਜ ਵਾਸਤੇ ਬਹੁਤ ਖਤਰਨਾਕ ਹੈ ਭਾਵੇਂ ਸਚਾਈ ਜੋ ਮਰਜ਼ੀ ਹੋਵੇ...ਇਹੋ ਜਿਹੇ ਹਾਲਾਤ ਅਤੇ ਵਾਰਦਾਤਾਂ ਜੋ ਕਿ ਸਮਾਜ ਨੂੰ ਚੋਟ ਪਹੁੰਚਾਉਣ ਵਿੱਚ ਵਾਧਾ ਕਰਦੇ ਨੇ...ਥੋੜੀ ਬਹੁਤ ਮਰਿਆਦਾ ਅੰਦਰ ਦਿੱਖੳਣ ਤਾਂ ਠੀਕ ਲਗਦਾ ਹੈ ਪਰ ਜੋ ਪੰਜਾਬ ਦੀ ਪਹਿਚਾਣ ਦੁਨੀਆ ਭਰ ਵਿੱਚ ਹੈ ਗੁਰੂਆਂ ਪੀਰਾਂ ਦੀ ਧਰਤੀ ਜਾਬਾਂਜ ਸੂਰਮਿਆਂ ਦੀ ਅਤੇ ਇਕ ਤੋਂ ਇਕ ਵਧਕੇ ਸ਼ਖਸੀਅਤਾਂ ਜਿਸ ਦਾ ਕੋਈ ਸਾਨੀ ਨਹੀਂ ਇਸ ਪੰਜਾਬ ਚੋ ਪੈਦਾ ਹੋਇਆਂ ਤੇ ਅਜ ਬੀ ਹੋ ਰਹੀਆਂ ਨੇ ...ਆ ਕਿ ਉਲਟ ਸੂਲਟ ਜਹੀਆਂ ਖਬਰਾਂ ਜਿਸ ਦਾ ਕੋਈ ਸੁਨੇਹਾ ਨਹੀਂ ਕੋਈ ਸਿੱਖਿਆ ਨਹੀਂ...ਬਹੁਤ ਜਿਆਦਾ ਵਧਾ ਚੜਾ ਕੇ ਦਿਖਾਇਆ ਜਾਂਦਾ ਹੈ....ਅਸੀਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ ਮਹਾਰਾਸ਼ਟਰ ਚ ਸਾਡੇ ਮਨ ਵਿੱਚ ਪੰਜਾਬ ਦੀ ਕਿ ਤਸਵੀਰ ਬਣਦੀ ਹੋਵੇਗੀ ਆ ਵੀਡੀਓ ਬਣਾਉਣ ਵਾਲੀ ਬੀਬੀ ਦੱਸੇ....? ਸਾਡਾ ਪੰਜਾਬ ਕਿ ਸੀ ਤੇ ਕੀ ਬਣਗਿਆ ...? ਮਖੌਲ ਬਣਾਕੇ ਰਖ ਦਿੱਤਾ ਇਹਨਾਂ ਮੀਡੀਆ ਵਾਲਿਆਂ ਨੇ.....? ਇਹਨਾਂ ਨੂੰ ਕੋਈ ਨਹੀਂ ਰੋਕਦਾ ਪੰਜਾਬ ਦੀ ਬਦਨਾਮੀ ਕਰਨ ਤੋ ....ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ...ਵਾਹਿਗੁਰੂ ਇਹਨਾਂ ਨੂੰ ਸੁਮਤਿ ਬਖਸ਼ੇ...ਰਬ ਦਾ ਡਰ ਨਹੀਂ ਹੈ ਇਹਨਾਂ ਨੂੰ...ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ. ਭੂਲ ਚੁੱਕ ਦੀ ਖਿਮਾਂ ਹੋਵੇ ਜੀ...🙏

  • @RANDEEPSINGH-j9p
    @RANDEEPSINGH-j9p Месяц назад

    3 ARE SMART , KNOWLEDGEABLE , CONTENT , ETC .

  • @PardeepKumar1971-vc
    @PardeepKumar1971-vc 2 месяца назад +8

    ਪਿਆਰੇ ਸਾਥੀਉ ਕਿਸੇ ਨੂੰ ਗਲਤ ਨਹੀ ਬੋਲਣਾ ਚਾਹੀਦਾ ਗੁਰੂ ਸਾਹਿਬ ਕੈਂਦੇ ਦੱਦਾ ਦੋਸ਼ ਨਾਦੇਓ ਕਿਸੇ ਦੋਸ਼ ਕਰਮਾ ਜੋ ਮੈ ਕੀਆ ਸੋ ਮੈ ਪਾਇਆ ਦੋਸ਼ ਨਾ ਦੀਜੈ ਅਵਰ ਜਨਾ 🎉🎉

    • @KuldeepsinghKuldeep-yq6vm
      @KuldeepsinghKuldeep-yq6vm 2 месяца назад +2

      ਬਾਈ ਗੁਰਬਾਣੀ ਦੀਆ ਤੁਕਾ ਐ ਨਾ ਲਿਖੋ ਨਾਲੇ ਗੁਰਬਾਣੀ ਗਲਤ ਲਿਖੀਆ ਨੇ

  • @mann-iw8pl
    @mann-iw8pl Месяц назад

    Very Butifull job ji I like

  • @Punjabivlogs-ki6ve
    @Punjabivlogs-ki6ve 3 месяца назад +14

    ਦੀਦੀ ਜੇ ਤੁਸੀਂ ਕਿਸੇ ਦੇ ਦਰਦ ਨੂੰ ਸਮਝਦੇ ਜੇ ਪਲੀਜ਼ ਮੇਰਾ ਇੰਟਰਵਿਊ ਲਉ ਮੈਂ ਆਪਣਾ ਦਰਦ ਦੁਨੀਆਂ ਨੂੰ ਦੱਸਣਾ ਚਾਹੁੰਦੀ ਹਾਂ ਮੇਰੇ ਕੁਮੈਟ ਦਾ ਜਵਾਬ ਦਿਉ ਜੀ 😢😢 ਪਲੀਜ਼

    • @Punjabivlogs-ki6ve
      @Punjabivlogs-ki6ve 3 месяца назад +1

      ਮੇਰੇ ਕੁਮੈਟ ਦਾ ਜਵਾਬ ਦਿਉ ਜੀ 😭

    • @ChatarSingh-v5l
      @ChatarSingh-v5l 3 месяца назад

      hello ji tuse ph no send kro ji aapa krdeaa thode en++++++

    • @Amit-l6u1u
      @Amit-l6u1u 3 месяца назад +3

      Ok laine aa interview contact detail deo

    • @Harmanjeet1120Jeeta-gb2bw
      @Harmanjeet1120Jeeta-gb2bw 3 месяца назад

      ​@@Amit-l6u1uਭੈਣ ਆਪਣਾ ਦੂਬਾਰਾ ਇੰਟਰਵਿਊ ਨਹੀਂ ਕੀਤਾ ਜਪਨੂਰ ਨਾਲ ek anokhi jodi

  • @gurcharansingh4251
    @gurcharansingh4251 2 месяца назад +6

    ਜਦੋ ਕੁਦਰਤ ਦੇ ਉਲਟ ਜਾਂ ਕੇ ਕੰਮ ਕਰਾਂਗੇ ਤਾਂ ਪਰਵਾਰ ਵਾਲੇ ਤਾਂ ਠੀਕ ਨਹੀ ਸਮਝਦੇ ਪਰ ਏ ਸੋਚ ਲਵੋ ਤੇ ਜੇ ਪਰਵਾਰ ਸੱਡ ਗਏ ਤਾਂ ਅੱਗੇ ਜਾ ਕੇ ਪਤਾ ਲੱਗੂ ਵੀਰ ਜੀ ਪਰਵਾਰ ਕੀ ਹੂੰਦਾ ਚੰਗਾ ਤਾਂ ਲੱਗੇ ਜੇ ਤਿੰਨਾ ਦੇ ਪਰਵਾਰ ਸੈਮਤ ਹੋਣ ਪਰ ਹਜੇ ਤਾਂ ਟਾਇੰਮ ਆਉਣਾ ਫੇਰ ਪਤਾ ਲੱਗੂ

    • @twkls
      @twkls 2 месяца назад +1

      ਗੁਰਚਰਨ ਭਰਾ ਜਾਗੋ।
      ਜਿਹੜੇ ਪਰਿਵਾਰ ਇੱਜਤ ਨਾਲ ਜਿਉਣਾ ਚਾਹੁੰਦੇ ਨੇ ਉਹਨਾ ਪਰਿਵਾਰਾਂ ਦੇ ਵੀ ਟੁੱਕੜੇ ਕੀਤੇ ਜਾ ਚੁੱਕੇ ਨੇ ਤੇ ਕੀਤੇ ਜਾ ਰਹੇ ਨੇ।
      ਇਹ ਨਿਰਭਰ ਕਰਦਾ ਹੈ ਕਿ ਕੋਈ ਰਾਵਣ ਦੁਰਯੋਧਨ ਦੁਸ਼ਾਸਨ ਵਰਗਾ ਰਾਜਨੇਤਾ / ਪ੍ਰਧਾਨ ਕਿਹੜੇ ਕਿਹੜੇ ਘਰ ਪ੍ਰਾਪਰਟੀ ਤੇ ਨਿਗਾਹ ਰੱਖ ਕੇ ਬੈਠਾ ਹੈ।

    • @twkls
      @twkls 2 месяца назад

      ਹਾਂ ਦੋ ਵਿਆਹ ਦੇ ਦੂਰਗਾਮੀ ਬੁਰੇ ਨਤੀਜੇ ਨਿਕਲ ਸਕਦੇ ਹਨ।

  • @SarabjitkaurKular
    @SarabjitkaurKular 2 месяца назад +4

    ❤❤ਸਤਿ ਸਤਿ

  • @Bhaigurkirpalsinghji
    @Bhaigurkirpalsinghji 2 месяца назад +23

    ਲੱਖ ਦੀ ਲਾਹਨਤ ਆ ਥੂ ਇਸ ਇੰਟਰਵਿਊ ਲੈਣ ਵਾਲੀ ਪਤਰਕਾਰ ਤੇ ਇਸ ਚੈਨਲ ਦੇ

    • @ChananSingh-p3w
      @ChananSingh-p3w 2 месяца назад +3

      ਤੈਨੂੰ ਕਾਹਦਾ ਦੁੱਖ ਲਗਿਆ ,, ਦੁਜੀ ਮੰਜੀ ਤੈਥੋਂ ਮੰਗ ਕੇ ਲਏ ਗਿਆ

    • @twkls
      @twkls 2 месяца назад +1

      ​@@ChananSingh-p3w👍🙏

    • @twkls
      @twkls 2 месяца назад +1

      ​@@ChananSingh-p3wਸਹੀ ਕਿਹਾ ਬਾਈ।
      ਇਹਨਾ ਨੂੰ ਕ੍ਰਿਸ਼ਨ ਭਗਵਾਨ ਦੇ ਕੰਮਾ ਬਾਰੇ ਵੀ ਸ਼ੰਕਾ ਹੋਣੀ ਹੈ।
      ਤੇ ਕਈ ਅਜੇਹੇ ਮੂਰਖ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ (ਦੁਨੀਆਂ ਦਾ ਸਰਵਸ੍ਰੇਸ਼ਠ ਧਰਮ) ਦੀਆਂ ਤੁਕਾਂ ਨੂੰ ਵੀ ਅਸ਼ਲੀਲ ਦੱਸਦੇ ਨੇ।

    • @twkls
      @twkls 2 месяца назад +1

      ​@@ChananSingh-p3wਹਰ ਇਕ ਨੂੰ ਆਪਣੇ ਆਪਣੇ ਹਾਲਾਤਾਂ ਦਾ ਪਤਾ ਹੁੰਦਾ। ਦੂਜਿਆਂ ਦਾ ਨਹੀਂ ਪਤਾ ਹੁੰਦਾ।
      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ।
      ਉਹਨਾ ਬਾਰੇ ਬੋਲਣ ਵੇਲੇ ਇਹ ਮੁਹ ਚ ਦਹੀਂ ਜਮਾ ਲੈਂਦੇ ਨੇ।

  • @nirmalkaur1433
    @nirmalkaur1433 2 месяца назад +3

    ਵੀਰੇ ਫਿਰ ਤੈਨੂੰ ਕੀ ਲੋੜ ਸੀ ਇਹ ਕੰਮ ਕਰਨ ਦੀ ਅੱਜ ਕੱਲ ਤਾਂ ਆਪਣਾ ਪਰਿਵਾਰ ਨਹੀ ਪਲਦਾ ਤੂੰ ਤੇ ਪੰਗਾ ਹੀ ਲਿਆ ਹੋਰ ਵੀ ਲੇਡੀਜ ਬੁਹਤ ਨੇ ਵੀਰੇ ਸਾਰੀਆਂ ਨੂੰ ਇੱਕਠੇ ਕਰ ਲੈ ਵੀਰੇ ਉਹਨਾਂ ਦਾ ਵੀ ਭਲਾ ਹੋ ਜਾਉ

    • @twkls
      @twkls 2 месяца назад

      😂😂

    • @twkls
      @twkls 2 месяца назад +1

      ਤੁਸੀਂ ਤਾਂ ਸ਼ਾਇਦ ਹਰ ਰੋਜ ਕਰਿਸ਼ਨ ਭਗਵਾਨ ਤੇ ਉਹਨਾਂ ਦੇ ਭਗਤਾਂ ਨੂੰ ਗਾਲਾਂ ਕੱਢਦੇ ਹੋਵੋਗੇ।

  • @melasinghsandhusandhu
    @melasinghsandhusandhu 18 дней назад

    V good 🎉

  • @gurdipkassar8837
    @gurdipkassar8837 2 месяца назад

    Very nice family very good man looking after is two wife's.

  • @JaswinderSingh-d2l
    @JaswinderSingh-d2l 25 дней назад

    ਕੋਈ ਨਾ ਬਾਈ ਜੀ ਦਿਲ ਨਾ ਛੱਡੀ ਮੇਰੇ ਮਾਂ ਪਿਓ ਨੇ ਛੱਡ ਦਿੱਤਾ ਮੇਰੇ ਘਰ ਬੱਚਾ ਹੋਣ ਵਾਲ਼ਾ ਸੀ ਪਰ ਹੁਣ ਰੱਬ ਦੀ ਕਿਰਪਾ ਨਾਲ ਮੇਰੇ ਘਰ ਮੁੰਡਾ ਹੋਇਆ ਏ

  • @belairpizzeria2666
    @belairpizzeria2666 Месяц назад +1

    ਇੱਕ ਕਮਰੇ ਵਿੱਚ ਹੀ ਘੜੱਚ ਗੁੱਲਾ ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਮਬਾ ਰੱਖ

  • @JohnCena-fy5pb
    @JohnCena-fy5pb 3 месяца назад +13

    ਪੱਤਰਕਾਰੋ ਹੋਰ ਵੀ ਕੰਮ ਕਰਲੋ ਇਹੋ ਜਿਹੀਆਂ ਵੀਡਿਉ ਹੀ ਰਹਿ ਗਈਆਂ ਕੋਈ ਨਿਕਲੀ ਉਦਲੀ ਦੀ ਕੋਈ ਲਵ-ਮੈਰਿਜ ਦੀਸਿੱਖਿਆ ਵਾਲੀ ਵੀ ਕੋਈ ਲੈ ਆਵੋ

    • @Mrs-Komal98
      @Mrs-Komal98 2 месяца назад

      😂😅

    • @twkls
      @twkls 2 месяца назад

      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਜਾਂ ਮੌਜੂਦਾ ਮੰਤਰੀਆਂ/ਪ੍ਰਧਾਨਾ ਦੇ ਘੋਟਾਲੇ ਤੇ ਸ਼ਡਯੰਤਰ ਜੁੜੇ ਹੋਏ ਨੇ।
      ਉਹਨਾ ਬਾਰੇ ਕੋਈ ਗਲ ਨਹੀਂ ਕਰਦਾ।
      ਭਾਰਤ ਵਰਗੇ ਦੇਸ਼ ਚ ਡੇਢ ਦਸ਼ਕ ਤੋਂ (ਸਨੀ) ਵੇਸਵਾਂਵਾ ਸਟੇਜਾਂ ਤੇ ਚੜ ਕੇ ਨੋਜਵਾਨਾ ਦੀ ਅਗਵਾਈ ਕਰ ਰਹੀਆਂ ਨੇ।
      ਜੋ ਕੀ ਇਸ ਤੋਂ ਵੀ ਕਈ ਗੁਣਾ ਬੁਰਾ ਹੈ।
      ਇਹ ਸਭ ਸਰਵਜਨਿਕ ਤੌਰ ਤੇ ਮੰਤਰੀਆਂ ਦੀ ਮਰਜੀ ਤੋਂ ਬਿਨਾ ਕਿਵੇਂ ਹੋ ਸਕਦਾ?

  • @sukhjeetkaur1820
    @sukhjeetkaur1820 3 месяца назад +56

    ਦੀਦੀ ਜੀ ਵਧੀਆ ਵਿਡੀਓ ਵਿਖਾਇਆ ਕਰੋ ਦੂਜੇ ਵਿਆਹ ਲਈ ਪਰਨੋਟ ਨਾ ਕਰੋ ਅਰਮਾਨ ਮਲਿਕ ਹੀ ਬਹੁਤ ਹੈ ਕਿਵੇ ਇੱਕੋ ਜਿਹੇ ਸੂਟ ਪਾਏ ਨੇ ਪਾਇਲ ਕਰਿਤਕਾ ਬਣਦੀਆ ਨੇ

  • @advisersidh1831
    @advisersidh1831 Месяц назад

    Mainu serial yaad aa gya Hari mirchi lal mirch😅i. Khus rakhe rab ❤

  • @SurjeetSingh-vq2nl
    @SurjeetSingh-vq2nl 3 месяца назад +15

    ਮਹਾਰਾਜਾ ਪਟਿਆਲਾ ਵਾਲੇ 2 ਵਿਆਹ ਕਰਵਾਉਣ ਨੂੰ

  • @GolMal-v3w
    @GolMal-v3w 2 месяца назад

    Very. Nice. Video. Real. Story

  • @ShivPal-b1e
    @ShivPal-b1e Месяц назад

    ਰੱਬ ਬੁਰਾ ਵਕਤ ਕਿਸੇ ਨੂੰ ਨਾ ਪਾਵੇ ਜਿਸ ਤੇ ਬੀਤਦੀ ਉਸ ਨੂੰ ਹੀ ਦਰਦ ਉਸ ਨੂੰ ਹੀ ਹੁੰਦਾ ਹੈ ਦੂਜਿਆਂ ਨੂੰ ਤਾਂ ਗੱਲਾਂ ਕਰਨ ਨੂੰ ਮਿਲ ਜਾਂਦੀਆਂ ਨੇ

  • @NaitikSharma-k6m
    @NaitikSharma-k6m Месяц назад

    Keep it up

  • @abroldentalcare8638
    @abroldentalcare8638 3 месяца назад +3

    You are great Ashok Abrol

  • @raijs7842
    @raijs7842 2 месяца назад +1

    Different types of the world.... but lndian people have one marriage... Muslims four marriages, Europe people are different culture..live happy life....Lokon ka kaam hai kahina.............🙏🙏

  • @paramjeetkaur228
    @paramjeetkaur228 3 месяца назад +18

    ਲੋਕ ਤਾਂ ਕਹਿਣ ਗੇ ਖੂਹ ਚ ਡਿਗ ਕੀ ਫੇਰ ਤੁਸੀਂ ਤਿੰਨ ਖੂਹ ਡਿਗ ਪਵੋਗੇ ਹੁਣ ਤਿੰਨ ਜਾਣੇ ਕਰੋ ਕਮ ਲੋਕਾਂ ਤੋਂ ਕਿਉਂ ਮਦਦ ਭਾਲਦੇ ਪਤਰਕਾਰ ਐਵੇਂ ਭੌਂਕੀ ਜਾਂਦੀ ਐ ਕਮ ਕਰੋ ਰੀਲਾਂ ‌ਨਾ ਪਾਈ ਜਾਵੋ ਲੋਕਾਂ ਤੇ ਬੁਰਾ‌ ਅਸਰ ਪੈਂਦਾ ਕਿਰਪਾ ਕਰਕੇ ਇਹੋ ਜਿਹੀ ਵੀਡੀਓ ਨ ਪਾਈ

    • @twkls
      @twkls 2 месяца назад

      😂😂🤣🤣🤣😁😁👎

    • @twkls
      @twkls 2 месяца назад

      ਤੁਸੀਂ ਆਪਣਾ ਕੰਮ ਕਰ ਰਹੇ ਹੋ?

  • @harwindersidhu2204
    @harwindersidhu2204 Месяц назад

    ਪਹਿਲੀ ਪਤਨੀ ਤੋਂ ਸਾਫ ਪਤਾ ਲੱਗਦਾ ਕਿ ਮੈਂ ‌ਪੇਕੇਆ ਨੂੰ ਕਿਹਾ ਸੀ ਕਿ ਰੋਕੋ ਜਦੋਂ ਪੇਕੇਆ ਨੇ ਸਪੋਟ ਨਹੀਂ ਕੀਤਾ ਫੇਰ ਵਿਚਾਰੀ ਪਤਨੀ ਕੀ ਕਰਦੀ ਪਤੀ ਹੋਵੇ ਜਾਂ ਪਤਨੀ ਜੇ ‌ਦਿਲੋ ਪਿਆਰ ਹੋਵੇ ਤਾਂ ਪਿਆਰ ਨਹੀਂ ਵੰਡ ਸਕਦੇ ਸਿਆਣੇ ਸੱਚ ਕਹਿੰਦੇ ਆ ਗੰਜਾ,ਬਿੱਲਾ ਆਦਮੀ ਮੁੱਛਾਂ ਵਾਲੀ ਨਾਰ ਚੰਗੇ ਨਹੀਂ ਹੁੰਦੇ ਏਹ ਵੀ ਬਿੱਲਾ ਕੋਈ ਨਾ ਪੁੱਤ ਪੰਜ ਸੱਤ ਸਾਲ ਬਾਅਦ ‌ਪਤਾ ਲੱਗੂਗਾ 😂

  • @lakhveersharma6407
    @lakhveersharma6407 2 месяца назад +3

    ਤੀਮੀ ਤਾ ਇਕ ਨਹੀਂ ਲੋਟ ਨੀ ਉਹਦੀ ਤੂੰ ਤਾਂ ਦੋਵੇਂ ਸਾਬੀ ਬੈਠਾ

  • @sukhjindersingh1224
    @sukhjindersingh1224 3 месяца назад +13

    ਮੈ ਹੈਰਾਨ ਹਾਂ ਪਤਰਕਾਰਾਂ ਨੂੰ ਹੋਰ ਕੋਈ ਕੰਮ ਨਹੀਂ ਹੈ ਗੰਦ ਪਾਉਣ ਤੋਂ ਬਿੰਨਾਂ ਕੱਢ ਦਾ ਕਸੂਰ ਲੋਕਾਂ ਦਾ

    • @twkls
      @twkls 2 месяца назад

      👎🤣🤣😁

    • @twkls
      @twkls 2 месяца назад

      ਪਤਰਕਾਰ ਦਾ ਕੰਮ ਕੀ ਹੁੰਦਾ?

  • @SukhdevSingh-of7iu
    @SukhdevSingh-of7iu Месяц назад

    ਦਾੜੀ ਕਾਲੀ ਕੀਤੀ ਹੋਈ ਹੈ ਵੀਰ ਦੀ ਯਾਰਾਂ ਤਾਗ ਹੋਵੇਗਾ

  • @surjitgill662
    @surjitgill662 3 месяца назад +4

    ਤੁਸੀਂ ਇੰਟਰਵਿਓ ਨਾ ਦਿਉ ਆਪਣੀ ਜਿੰਦਗੀ ਵਧੀਆ ਅਲਗ ਰਹਿ ਸਕਦੇ ਹੋ
    ਲੋਕਾਂ ਨੂੰ ਕਦੇ ਕੋਈ ਖੁਸ਼ ਨਹੀ ਕਰ ਸਕਦਾ
    🎉🎉🎉🎉🎉❤❤❤❤❤

  • @punjabiandejindgi
    @punjabiandejindgi 2 месяца назад +4

    ਲੋਕ ਤਾਂ ਵੀਰੇ ਤਮਾਸਾ ਦੇਖਦੇ ਨੇ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ ਤੁਹਾਨੂੰ ਆਪ ਹੀ ਮਦਦ ਕਰਨੀ ਪੈਣੀ ਆ ਆਪਦੀ ਫੈਮਿਲੀ ਦੀ

  • @harmeshbharti6571
    @harmeshbharti6571 2 месяца назад +8

    ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਮਿਹਨਤ ਮਜ਼ਦੂਰੀ ਰਾਂਹੀ ਇੱਕ ਘਰ ਵਿੱਚ ਦੋ ਪਤਨੀਆਂ ਰੱਖਣੀਆਂ ਬੱਚੇ ਪਾਲਣੇ ਸੌਖੇ ਕਾਰਜ ਨਹੀਂ ਜੇ ਇਹ ਬਾਈ ਅਜਿਹਾ ਕਰ ਰਿਹਾ ਤਾਂ ਇਹ ਵਧਾਈ ਦਾ ਪਾਤਰ ਹੈ। ਅੱਗੇ ਕੀ ਹੋਵੇਗਾ ਇਹ ਭਵਿੱਖ ਦੀ ਬੁੱਕਲ ਵਿਚ ਹੈ। ਰੱਬ ਖੈਰ ਕਰੇ ਬਾਈ ਦੀਆਂ ਘਰੇਲੂ ਸਮੱਸਿਆ ਸ਼ਾਇਦ ਹੱਲ ਹੋ ਜਾਣ.................

    • @twkls
      @twkls 2 месяца назад

      👍

    • @twkls
      @twkls 2 месяца назад +1

      ਆਪਣਾ ਕੰਮੈਟ ਐਡਿਟ ਕਰਨ ਤੋਂ ਬਾਅਦ ਨਵੇਂ ਕਮੈਂਟ ਚ ਕੋਪੀ ਪੇਸਟ ਕਰ ਦਵੋ ਕਿਉਂਕਿ ਐਡਿਟਡ ਕੰਮੈਟ ਕਈ ਵਾਰੀ ਐਡਿਟ ਕੀਤਾ ਜਾ ਸਕਦਾ। ਇਸ ਕਰਕੇ ਇਸਦੀ ਕੋਈ ਵੈਲਯੁ ਨਹੀਂ।

  • @pritamsinghsaab4331
    @pritamsinghsaab4331 2 месяца назад +4

    Very good News ji 🙏🙏Waheguru ji Markaran ji ❤❤🙏🙏

  • @gurveer.singh.grewal.3361
    @gurveer.singh.grewal.3361 3 месяца назад +17

    ਇੱਕੋ ਕਮਰਾ ਫਿਰ ਇੱਕ ਦੂਜ਼ੀ ਦੇ ਸਾਹਮਣੇ ਹੀ ਲਈ ਜਾਂਦਾ ਇੱਕ ਦੂਜ਼ੀ ਦੀ ਹੈਲਪ ਕਰਦੀਆਂ ਹੋਣਗੀਆਂ ਕਮੈਂਟਰੀ ਕਰਕੇ ਜਾਂਣ ਦੇ ਜਾਂਣ ਦੇ ਬੱਸ ਕਰ ਵੜ ਗਿਆਂ 😂

  • @gurcharansingh4251
    @gurcharansingh4251 2 месяца назад +1

    ਰੱਬ ਬਣਾਈ ਜੋੜੀ ਇੱਕ ਇੱਕ

  • @vimladevi-zv3ws
    @vimladevi-zv3ws 3 месяца назад

    You guys are going through a lot, God will look after you.

  • @ajaibsinghdhindsa2664
    @ajaibsinghdhindsa2664 3 месяца назад +1

    ਤੀਜੀ ਪੱਤਰਕਾਰ ਭੀਇਸੇ ਨਾਲ ਕਰਾ ਲਵੇ ਬਹੁਤ ਵਧੀਆ ਨਤੀਜੇ ਆਉਣ ਗੇ

  • @HappySingh-hu7fi
    @HappySingh-hu7fi 2 месяца назад +1

    ਹਾਏ ਓਏ ਮੇਰਿਆ ਰੱਬਾ ਸਾਨੂੰ ਇੱਕ ਨਹੀਂ ਨਸੀਬ ਹੁੰਦੀ ਇਹਦੇ ਦੋ ਦੋ ਦੋ ਦੋ ਦੋ ਦੋ ਚੁੱਕੀ ਫਿਰਦਾ ਭੈਣ ਦੀ ਪਨੀਰ ਪਕੌੜੇ ਖਾ ਖਾ ਮੁੜ ਜਾਂਦੇ ਨੇ ਓਏ ਅਸੀਂ ਤਾਂ ਚਾਹ ਫੜਾਉਂਦੀ ਰਹਿ ਗਏ ਅਸਲੀ ਚਾਹ ਤੋਂ ਮਲਾਈ ਦਾ ਇਹ ਲਾ ਗਿਆ ਸਾਡੇ ਘੜੇ ਤੋਂ ਕੌਲਾ ਪਤਾ ਨਹੀਂ ਕਿਦੋਂ ਚੱਕਿਆ ਜਾਊ ਮੇਰੀ ਇਕ ਨਾ ਹੀ ਇੰਟਰਵਿਊ ਹੋ ਜੇ ਆਏ ਆਏ ਆਏ ਆਏ ਆਏ ਆਏ ਆਏ ਆਏ ਹੋਏ ਹੋਏ ਹੋਏ ਹੋਏ ਜਿੰਗ ਜੰਗ ਮੋਹਰੇ ਮੋਹਰੇ ਜੱਗੂ ਜੱਗੂ ਗੋਰੇ ਆ ਆ ਹੁਰਰ ਹੁਰਰ 😭😭😭😭😭😭

  • @SmilingBrownBear-su6e
    @SmilingBrownBear-su6e 2 месяца назад +8

    ❤ਐਸੀ ਤਾਹੀ ਆ ਛੱੜਾ ਰੱਹਗੇ 😂 ਇਹ ਦੋ ਦੋ 😂 ਸਾਡੇ ਕੋਲ ਏਕ ਵੀ 😂ਨੀ ਇਹ ਧੋਖਾ ਸਾਡੇ ਨਾਲ 😂❤

    • @twkls
      @twkls 2 месяца назад

      ਅੱਜ ਦੀ ਹਰ ਇਕ ਸਮੱਸਿਆ ਨਾਲ ਸਾਬਕਾ ਮੰਤਰੀਆਂ ਦੇ ਘੋਟਾਲੇ ਜੁੜੇ ਹੋਏ ਨੇ।
      ਉਹਨਾ ਬਾਰੇ ...।

  • @HarpreetSingh-xs1by
    @HarpreetSingh-xs1by 3 месяца назад +2

    ਪੱਤਰਕਾਰ ਵਿਹਲੀ ਹੋਣੀ ਆ ਇਹਨਾਂ ਕੋਲ ਆ ਗਈ

    • @twkls
      @twkls 2 месяца назад

      ਇਕ ਕੁ ਘੰਟਾ ਤਾਂ ਤੁਸੀਂ ਵੀ ਕਢ ਲੈਂਦੇ ਹੋ ਸ਼ੋਸ਼ਲ ਮੀਡੀਆ ਵਾਸਤੇ।
      ਤੁਸੀਂ ਵੇਹਲੇ ਹੋ?

  • @kashbassey9149
    @kashbassey9149 3 месяца назад +3

    Dont let people get to you,they do not feed you or cloth you
    You are very strong together,you are so lucky to have two lovely women in your life
    Most women in india always look serious & miserable, these women are really lovely
    Things will change,good people suffer more...let go of your brothers they no good for you
    You only need god!!!

    • @twkls
      @twkls 2 месяца назад

      👍

  • @swarnjeetkaurmattu1315
    @swarnjeetkaurmattu1315 3 месяца назад +4

    ਪੱਤਰਕਾਰ ਵੇਹਲੀ ਹੋਣੀ ਆ ਗੱਲ ਤਾਂ ਕੋਈ ਆਉਂਦੀ ਐਵੇਂ ਜਬਲੀਆਂ ਮਾਰੀ ਜਾਂਦਾ

    • @allgamingboy145
      @allgamingboy145 2 месяца назад

      ਮੈਡਮ ਜੀ ਜੇ 2ਵਿਆਹ ਕਰਨ ਲਈ ਕੋਈ ਮੈਡਲ ਜਿੱਤਿਆ ਜਾ ਸਕਦਾ ਤਾਂ ਤੁਸੀਂ ਵੀ ਕਰਾਲੋ ਖੁਸ਼ ਰਹੋ ਅਤੇ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰੋ ਕਿ 2 ਼2 ਵਿਆਹ ਕਰਵਾ ਕੇ ਆਪਣੇ ਚੈਨਲ ਨੂੰ ਪਰਮੋਟ ਕਰੋ

    • @twkls
      @twkls 2 месяца назад

      ​@@allgamingboy145😂😂🤣🤣

    • @twkls
      @twkls 2 месяца назад

      ​@@allgamingboy145ਤੁਸੀਂ ਦਸੋ ਫੇਰ ਸਮੱਸਿਆ ਦਾ ਹਲ।

  • @KuldeepSingh-yt2fi
    @KuldeepSingh-yt2fi Месяц назад

    ਲੋਕਾਂ ਦੀਆਂ ਗੱਲਾਂ ਲਾਈਏ ਤੇ ਲੋਕ ਤੇ ਬਹੁਤ ਕੁਝ ਕਹਿੰਦੇ ਹਨ ਜਿਨਾਂ ਗੁਰੂ ਨਾਨਕ ਸਾਹਿਬ ਜੀ ਨੂੰ ਮਾੜਾ ਕਹਿ ਦਿੱਤਾ ਆਪਾਂ ਤੇ ਬਸ

  • @PankajPankajsharma-m6i
    @PankajPankajsharma-m6i 3 месяца назад +17

    Khush raho all family👪 ❤❤

  • @kashmirkaur6827
    @kashmirkaur6827 3 месяца назад +5

    ਭਰਾਵਾਂ ਪਟਿਆਲਾ ਵਾਲੇ ਰਾਜੇ ਦੇ 360 ਰਾਣੀਆ ਸੀ ਤੂੰ ਵੀਰੇ ਰੀਸ ਕਰ ਫਿਕਰ ਨਾ ਕਰ ਹੋਰ ਰਾਣੀਆ ਲੈ ਆ

  • @sudarshanbedi9566
    @sudarshanbedi9566 2 месяца назад

    Good family

  • @bhagatsingh3147
    @bhagatsingh3147 2 месяца назад

    singh is king congratulations bhai

  • @joginderkassana-to2do
    @joginderkassana-to2do 2 месяца назад +2

    God bless

  • @abroldentalcare8638
    @abroldentalcare8638 3 месяца назад +1

    Family disputes are very common accept the situation as it is Ashok Abrol

  • @chadhdapunjab1765
    @chadhdapunjab1765 2 месяца назад

    Vary good

  • @ShamberDeep
    @ShamberDeep 3 месяца назад +15

    ਖੁਸ਼ਬੂ ਸ਼ਰਮਾ ਜੀ ਮੈ ਤਾਂ ਤਹਾਨੂੰ ਬਹੁਤ ਪਿਆਰ ਕਰਦਾ ਹਾਂ ਪਲੀਜ ਨਰਾਜ਼ ਨਹੀਂ ਹੋਣਾਂ ਤੁਸੀਂ ਮੈਨੂੰ ਬਹੁਤ ਬਹੁਤ ਪਿਆਰੇ ਲੱਗਦੇ ਓ ਤੁਸੀਂ ਬਹੁਤ ਹੀ ਸੋਹਣੇ ਲੱਗਦੇ ਓ ਯਰ ਲਵ ਯੂ ਬੱਸ ਨਰਾਜ਼ ਨਹੀਂ ਹੋਣਾਂ ਪਲੀਜ਼ ਮੈਂ ਤੁਹਾਡੇ ਲਈ ਵਾਰ ਵਾਰ ਮਰਦਾਂ ਰਿਹਾ ਯਰ ਆਈ ਲਵ ਯੂ ਬੱਸ ਹੁਣ ਮੇਰੇ ਕੋਲ ਸ਼ਬਦ ਨਹੀਂ ਕੁਝ ਬੋਲਣ ਲਈ ❤❤❤ sorry yr

    • @jazzchouhan2167
      @jazzchouhan2167 3 месяца назад +1

      Me v ah comnte 1 sal pehla kita c Aaj tak koi riply ni aya

    • @JaspritSingh-q4j
      @JaspritSingh-q4j 3 месяца назад

      Haeeee oeeee😂

    • @AmandeepKaur-hs9gu
      @AmandeepKaur-hs9gu 3 месяца назад +1

      😂😂😂

    • @PrinceKang-jc9wp
      @PrinceKang-jc9wp 3 месяца назад +1

      ਬੱਲੇ ਤੇਰੇ ਮੈਂ ਵੀ line vich hi lagga aa🤣

    • @Dharam1632
      @Dharam1632 2 месяца назад

      ਗੱਲ ਵਿਸ਼ਵਾਸ ਦੀ ਹੁੰਦੀ ਹੈ।
      ਬਹੁਤੇ ਲੋਕ ਤਾਂ ਵਿਸ਼ਵਾਸ ਵਿਚ ਲੈ ਕੇ ਵਿਸ਼ਵਾਸਘਾਤ ਕਰਦੇ ਨੇ।

  • @abroldentalcare8638
    @abroldentalcare8638 3 месяца назад +3

    Bless you Ashok Abrol

  • @ParamSarao-h7w
    @ParamSarao-h7w 2 месяца назад

    Har insane di koi na koi mazburi zarur hundi a ji ❤ham ni change Vera ni koi zis tan lage soi tan Zane kon Zane peer paraai baba 💖 ji sab privara te mehar rkhna ji hun zo marzi ho zave sari Omar ralke rahana ji te khub Mahant Karo te kamaao ji or rab da Nam sada zad rakhna ji God bless you 💖

  • @gorasingh1413
    @gorasingh1413 Месяц назад

    ਲੋਕਾਂ ਨੂੰ ਇਕ ਨੀ ਮਿਲਦੀ ਇਹ ਦੋ ਦੋ ਰੱਖੀ ਫਿਰਦਾ

  • @jaswindersingh6019
    @jaswindersingh6019 Месяц назад

    ਇਸ ਤਰਾਂ ਦੇ ਲੋਕ ਵੀ ਦੁਨੀਆਂ ਵਿੱਚ ਰਹਿੰਦੇ ਨੇ ਕੀ ਸੁਣੀਏ ਇਹਨਾ ਦਾ ਇਹੇ ਕਿਹੜਾ ਬਿਜਨਸ ਕਰ ਰਹੇ ਨੇ ਜਿਹੜਾ ਲੋਕ ਕਾਪੀ ਕਰਨ ਮੂਰਖਾਂ ਦਾ ਹੜ ਆਇਆ ਪਿਆ

  • @VeersinghKhalsa1077
    @VeersinghKhalsa1077 3 месяца назад +3

    👍👍👍👍👍👍

  • @amanbatthverka62
    @amanbatthverka62 Месяц назад

    ਭੱਊ ਇਹੋ ਜਿਹੀ ਮਹਿੰਗਾਈ ਚ ਇੱਕ ਸਾਂਬਣੀ ਮੁਸ਼ਕਲ ਆ ਤੂੰ ਦੋ ਦੋ ਲਈ ਫਿਰਦਾ

  • @daljitlubana9926
    @daljitlubana9926 3 месяца назад +12

    ਚਵਲ ਜਨਾਨੀ ਭੋਕੇ net ਉਤੇ ਕਲ ਦੀ 😂

  • @KaurJ-oh6mk
    @KaurJ-oh6mk 3 месяца назад +12

    ਇਹ ਵੀ ਲਗਦਾ ਬਿਗ ਬੌਸ ਚ ਆਣ ਨੂੰ ਫਿਰਦੇ 🤣

    • @gurveer.singh.grewal.3361
      @gurveer.singh.grewal.3361 3 месяца назад +1

      ਪਹਿਲਾਂ ਕੁੱਲੜ ਪੀਜ਼ੇ ਵਾਲਿਆਂ ਦੀ ਤਰ੍ਹਾਂ ਵੀਡੀਓ ਬਣਾਉਣਗੇ ਫਿਰ ਬਿਗ ਬੌਸ ਜਾਂਣਗੇ 😂🤣

    • @harrykang6478
      @harrykang6478 3 месяца назад +1

      ਰਗਾਂ ਵਿਚ ਬੋਲਦਾ ਖਾ ਕੇ ਜੀਭ ਵਾਲੀਆਂ ਗੋਲੀਆਂ ਗੱਲ ਤਾਂ ਸਾਲੇ ਤੋਂ ਹੁੰਦੀ ਨਹੀਂ

    • @twkls
      @twkls 2 месяца назад

      ​@@harrykang6478ਭਗਤ ਸਿੰਘ ਦੋਆਬੀ ਨੇ ਅਮ੍ਰਿਤਪਾਲ ਨੂੰ ਏਜੰਸੀਆ ਦਾ ਬੰਦਾ ਦਸਿਆ ਹੈ।

  • @HardevSingh-d1l
    @HardevSingh-d1l 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸਾਰਾ ਪਰਿਵਾਰ 10 ਮਿੰਟ ਬੈਠ ਕੇ ਧੰਨ ਗੁਰੂ ਰਾਮਦਾਸ ਦਾ ਨਾਮ ਲਿਆ ਕਰੋ ਸਭ ਭੁਲੇਖੇ ਲੋਕਾਂ ਦੇ ਨਿਕਲ ਜਾਣਗੇ ਜੀ

    • @twkls
      @twkls 2 месяца назад

      👍 💖

  • @harmeshkhattra4063
    @harmeshkhattra4063 3 месяца назад +11

    ਇਹਨਾ ਤਿੰਨਾ ਨੇ ਜਮਣ ਵਾਲੇ ਤਾਂ ਜਿਉਂਦੇ ਮਾਰ ਦਿੱਤੇ

    • @twkls
      @twkls 2 месяца назад

      ਪ੍ਰਕਿਰਿਆਵਾਂ ਜਟਿਲ ਨੇ ਪਰ ਇਸ ਮੰਡੇ ਨੂੰ ਵੀ ਇਸਦੇ ਭਰਾਵਾਂ ਨੇ ਜਿਉਂਦੇ ਮਾਰਿਆ ਹੈ।
      ਨਾਲੇ ਇਸਨੇ ਨਿੰਦਾ ਚੁਗਲੀ ਅਫਵਾਹਾਂ ਨਾਲ ਮਾਣ ਹਾਨੀ ਸਹੀ ਨਾਲੇ ਉਹ ਪ੍ਰੋਪਰਟੀ (1 ਦਸ਼ਕ ਦੀ ਮਿਹਨਤ) ਹੜਪ ਗਏ।
      ਇਹ ਸਮੇ ਦਾ ਇਕ ਵੱਡਾ ਹਿੱਸਾ ਹੈ।
      ਇਸਦਾ ਇਨਾ ਸਮਾਂ ਬਰਬਾਦ ਹੋਇਆ ਹੈ।