ਗੰਦ ਫੈਲਾਉਣ 'ਚ ਕਿਰਦਾਰ ਖੁੱਲਾ ਇਹਨਾਂ ਦਾ | Exclusive with Sufi Gujjar | Khushboo Sharma | Shiddat

Поделиться
HTML-код
  • Опубликовано: 1 ноя 2024

Комментарии • 317

  • @Yuvraj-m3q
    @Yuvraj-m3q 3 месяца назад +55

    ਇਸ ਤਰਾ ਦੇ ਇਨਸਾਨ ਦੀਆ ਇੰਟਰਵਿਊ ਕਰਿਆ ਕਰੋ ਦਿਲ ਦਾ ਸਾਫ ਬੰਦਾ ਸੱਚ ਬੋਲਦਾ ਰੱਬ ਬਹੁਤ ਦਾਉਗਾ ਵੀਰ ਨੂੰ

  • @mayurbrar
    @mayurbrar 2 месяца назад +7

    ਬਹੁਤ ਘੈਂਟ ਆ ਵੀਰ ਸੂਫ਼ੀ ਗੁੱਜਰ ਓਂਨ ਕੈਮਰਾ ਸੱਚ ਵੀ ਕੋਈ ਸੂਰਮਾ ਈ ਬੋਲ ਸਕਦਾ

  • @Dosanjh84
    @Dosanjh84 2 месяца назад +12

    16 ਆਨੇ ਸੱਚੀਆਂ ਗੱਲਾਂ ਨੇ ਗੁੱਜਰ ਬਾਈ ਦੀਆਂ, ਦੁਨੀਆਂ ਖ਼ਾਸਕਰ ਪੰਜਾਬ ਦਾ ਕਲਚਰ ਗ਼ਰਕ ਚੁੱਕਾ ਬੱਸ ਕੁੱਝ ਕ ਪੰਜਾਬੀ ਨੇ ਜੋ ਕਲਚਰ ਬਚਾਉਣ ਦੀ ਜੱਦੋਜਹਿਦ ਕਰ ਰਹੇ ਹਨ। ❤

  • @meenatharajwala7344
    @meenatharajwala7344 3 месяца назад +31

    ਬਾਈ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ, ਅੱਜ ਕੱਲ ਦੀਆਂ ਕੁੜੀਆਂ ਨੇ ਬਹੁਤ ਗੰਦ ਪਾਇਆ, ਜਿਹੜੀਆਂ ਕੁੜੀਆਂ ਗੰਦ ਪਾਉਂਦੀਆਂ ਉਹ ਕੁੜੀਆਂ ਦੀ ਇੰਟਰਵਿਊ ਕਰਦੇ ਆ ਜਿਵੇਂ ਜੰਗ ਜਿੱਤੀ ਹੋਵੇ, ਇੱਕ ਕੁੜੀ ਹੋਰ ਉਹਦਾ ਨਾਮ ਮਨਪ੍ਰੀਤ ਕੌਰ ਹੈ ਸੁੱਖ ਰਤੀਆਂ ਦੀ ਸੇਹਲੀ ਸੀ ਉਹ ਕੁੜੀ ਨੇ ਬਹੁਤ ਗੰਦ ਪਾਇਆ, ਜਿਹੜੇ ਲੋਕ ਉਨਾਂ ਨੂੰ ਫੋਲੋ ਕਰਦੇ ਆ ਉਹ ਵੀ ਸਾਰੀਆਂ ਭੇਡਾਂ ਹੀ ਆ , ਸਾਲੇ ਨਚਾਰ ਭੇਡਾਂ

    • @ਖੇਤੀ
      @ਖੇਤੀ 2 месяца назад +1

      😢 ਸਹੀ ਗੱਲ ਬਾਈ ਜੀ ਜ਼ਿਆਦਾ ਤਰ ਕੁੜੀਆ ਅੱਜ ਕੱਲ ਕੁੜੀ ਹੋਣ ਦਾ ਬਸ ਫਾਇਦਾ ਚੱਕ ਦੀਆ ਪੈਸੇ ਆਲੇ ਲੱਭ ਦੀਆ ਜਾ ਪੈਸੇ ਲਈ ਧੰਦਾ ਕਰਦਿਆ

  • @SandhuFarmChandigarh
    @SandhuFarmChandigarh 3 месяца назад +57

    Sufi gujjar sach bolda vadiya bnda

  • @NikhilVerma-sz4gu
    @NikhilVerma-sz4gu 3 месяца назад +16

    ਬਹੁਤ ਘੈਂਟ ਸੂਫ਼ੀ ਵੀਰ।। ਤੇਰਾ ਜਿਗਰਾ ਬਹੁਤ ਵੱਡਾ ਹੈ ਵੀਰੇ.. ਅੱਲਾ ਤਾਲਾ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਸਾਡੇ ਵੀਰ ਨੂੰ।।

  • @BheemBanawali-99
    @BheemBanawali-99 3 месяца назад +57

    ਆ ਕੁੜੀ ਜੇਹੜੀ ਮੀਡੀਆ ਵਾਲੀ ਆ ਇਹਨੇ ਆ ਇੰਟਰਵਿਊ ਸਹੀ ਕੀਤੀ ਆ ਨਹੀਂ ਤਾਂ ਇਹਨੇ ਵੱਲਦੀ ਅੱਗ ਉੱਤੇ ਤੇਲ ਪਾਉਣ ਦਾ ਕੰਮ ਕਰਦੀ ਹੁੰਦੀ ਆ ਧੰਨਵਾਦ ਭੈਣੇ ਕੋਈ ਚੰਗੀ ਇੰਟਰਵਿਊ ਕੀਤੀ

  • @karamjeetsinghbhondhal5657
    @karamjeetsinghbhondhal5657 2 месяца назад +1

    ਬਹੁਤ ਵਧੀਆ ਕੰਮ ਵੀਰ ਜੀ ਵਧੀਆ ਇੰਟਰਵਿਊ ਹੈ ਸੂਫੀ ਗੁਜਰ ਜੀ

  • @praveenbajaj7103
    @praveenbajaj7103 2 месяца назад +2

    Sufi Beta God bless you 👏 koi to hai to Aaj ki generation ko sudhaar rha hai

  • @arshnagra5956
    @arshnagra5956 2 месяца назад +8

    ਵੀਰ ਜੀ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋਣੀਂ ਚਾਹੀਦੀ ਆ
    ਬਿਲਕੁਲ ਸਚਾਈ ਆ ਵੀਰੇ

  • @SukhwinderBatth-gi4ht
    @SukhwinderBatth-gi4ht Месяц назад

    ਬਹੁਤ ਵਧੀਆ ਢੰਗ ਨਾਲ ਤੇ ਬਹੁਤ ਵਧੀਆ ਗੱਲ ਕਹਿਆ ❤🙏👌👍💬

  • @sumitdogra5081
    @sumitdogra5081 2 месяца назад +1

    Bohut vdia gallan kitia pra ne nira sach keha

  • @castingjaanvi
    @castingjaanvi 3 месяца назад +5

    Sufi Gurjer ne Jo Bhi Bola Dil se Bola
    Mene sari Post cast Huna Mazza aya. Humko Sachai Sunnna Pasand hai Is or apne sach dhikaya God Bless

  • @MonikaKumari-gi5gn
    @MonikaKumari-gi5gn 2 месяца назад +1

    Bohtttttt bdiya gla bro waheguru thono hor taktwar bnave gnd khtm krn lyi

  • @gurdeepsinghgandhi93
    @gurdeepsinghgandhi93 2 месяца назад +5

    God job veere sach di ਅਵਾਜ਼

  • @Yadsidhu143
    @Yadsidhu143 2 месяца назад +1

    ਜਿਉਦੇ ਰਹੋ ਬਾਈ ਜੀ 🙏

  • @BhupinderSingh-s5d3p
    @BhupinderSingh-s5d3p 3 месяца назад +10

    Sufi bai Sira a Sach bolda bai poora dum rakda veer

  • @shonki6049
    @shonki6049 2 месяца назад +3

    ਸਲਾਮ ਆ ਬਾਈ ਤੇਰੀ ਸੌਚ ਤੇ 👌👌🙏🙏👍

  • @MandeepMandy-sp4no
    @MandeepMandy-sp4no 21 день назад

    Veer bhut good aa tusi

  • @ShindakingraSingh
    @ShindakingraSingh 2 месяца назад +1

    Good..

  • @palakmahajan339
    @palakmahajan339 2 месяца назад +1

    Paji bot zyda respect te pyar nal gal krde ne real life ch bot he zyda vdia treat krde har bnde nu ❤

  • @surindertractorworkshopkot7119
    @surindertractorworkshopkot7119 3 месяца назад +17

    Sidhu paji jindabad veer ji

  • @RajanPurkhowalia
    @RajanPurkhowalia 3 месяца назад +15

    Madam tusi chunni lye bot sohne lgde thnks tusi mere Kahn c chunni lye bot bot ਧੰਨਵਾਦ ਜੀ

    • @amritpalkaur398
      @amritpalkaur398 2 месяца назад

      Kise pase chdna tuc k nhi je hun jean top ja adh naggi aoundi fr tuc doje pase ho jna c

  • @NaazSandhu-h4x
    @NaazSandhu-h4x 3 месяца назад +2

    Suffi paggyi bhot nice 👍😊 ji bhot change me 😊 best of luck 🤞 paggyi 😊😊❤❤ god bless you waheguru ji chadikla Ch rakhan tenu 😊🙏

  • @avtarsingh2531
    @avtarsingh2531 2 месяца назад +9

    ਜਦੋਂ ਤੋਂ ਕੁੜੀਆਂ ਨੂੰ ਅਜ਼ਾਦੀ ਮਿਲੀ ਹੈ ਉਦੋਂ ਤੋਂ ਹੀ ਇਹ ਗੰਦ ਪਿਆ ਹੈ ਕੁੜੀਆਂ ਨੂੰ ਐਨੀ ਵੀ ਅਜਾਦੀ ਨਹੀਂ ਦੇਣੀ ਚਾਹੀਦੀ।

  • @NXT_APEX-69
    @NXT_APEX-69 2 месяца назад +1

    Sister and veer ji bahut vadia gala kitia rab chardi kalah c rekhan

  • @amritvirk9204
    @amritvirk9204 2 месяца назад +2

    Bhout jada vdia soch aa 22 de ❤

  • @pamajawadha5325
    @pamajawadha5325 3 месяца назад +4

    Good veer good bhan bhut vadia kam kar raha ho dhanwad

  • @RanvirKaur-t9j
    @RanvirKaur-t9j 2 месяца назад +1

    ਜਿਉਂਦੇ ਰਹੋ ਭਰਾ ਜੀ❤❤👌👍

  • @harmeetsandhu2175
    @harmeetsandhu2175 2 месяца назад

    Sahi a bro j tu sacha a tu Bhut age jyega rbb kushrhe hmesa

  • @rimpyangra7669
    @rimpyangra7669 2 месяца назад +1

    Gud bai g par thode jehe bande diyan bhut jarurt Punjab ch

  • @damanpreet6333
    @damanpreet6333 3 месяца назад +2

    Suffi gujjar pji tusi belkul right ✅ ho lge rho chukna nhi pji..tusi sache ho...

  • @gurayafarm6219
    @gurayafarm6219 3 месяца назад +12

    Eh bani gall

  • @NavdeepKaur-ih4cx
    @NavdeepKaur-ih4cx 2 месяца назад

    One of the best podcast ever

  • @RameshKumar-fr1vz
    @RameshKumar-fr1vz 3 месяца назад +15

    ਫੈਮ ਲਈ ਸਿਰਫ ਇਹਨੇ ਪਹਿਲਾਂ ਧੀ ਨੂੰ ਫਿਰ ਮਾਂ ਦੀ ਵੀਡੀਓ ਬਣਾਈਆਂ ਘਰ ਫਰੋਲ ਕੇ ਰਖ ਦਿੱਤਾ ਸਿਰਫ਼ ਵਿਉ ਲੈਣ ਲਈ ਸ਼ਕਲ ਤੇ ਨਹੀਂ ਅਕਲ ਭੋਰਾ ਵੀ ਨਹੀਂ ਪਰ ਇਹ ਬੰਦਾ ਇਹਨੂੰ ਇੰਟਰਵਿਊ ਚ ਐਗਰੀ ਕਿਵੇਂ? ਸੋਚਣਾਂ ਚਾਹੀਦਾ ਸੀ ਵੀਰ ਜੀ ਨੂੰ ਸੈਲੂਟ ਹੈ ਫਿਰ ਵੀ ਗੂਜ਼ਰਾ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਗੂਡ ਨਾਇਟ ਪਹਿਲਵਾਨਾਂ

    • @batthniwas4669
      @batthniwas4669 2 месяца назад

      Ki galt kita interview jina gaand payeaa punjab ch ona da chera samne launa chaida jutiaa fernjaa chaidiaa😂

  • @kambojdeep-h9b
    @kambojdeep-h9b 2 месяца назад

    siraa banda aa

  • @kuldeepdhaliwal4145
    @kuldeepdhaliwal4145 2 месяца назад +1

    ਬਿਲਕੁਲ ਸਹੀ ਬੋਲ ਰਿਹਾ ਹੈ ਬਾਈ

  • @deepladdo1961
    @deepladdo1961 2 месяца назад

    😮acha bolyea

  • @sukhi_kaler
    @sukhi_kaler 2 месяца назад

    Y nal kam kita bahut kaint bnda y 🙏♥️

  • @happysinghsahota2171
    @happysinghsahota2171 3 месяца назад +104

    ਕੋਝ ਕੁ ਮੇਰੇ ਵਰਗੇ ਖ਼ੁਸ਼ਬੂ ਮੈਡਮ ਕਰਕੇ ਹੀ ਪੋਡਕਾਸਟ ਦੇਖਦੇ ਹੁਣੇ bs😂😂ਅਵਾਜ ਹੀ ਬਹੁਤ ਪਿਆਰੀ ਕੀ ਕਰੀਏ

  • @jashmanpnag9490
    @jashmanpnag9490 2 месяца назад

    bhut vdia podcast 🥰

  • @prabhjotkaur629
    @prabhjotkaur629 3 месяца назад +3

    ਕੀ ਕਰਨਾ ਭਰਾਵਾਂ ਆਵਾ ਉਤ ਗਿਆ ਬੜੀ ਸਰਮ ਵਾਲੀ ਗੱਲ ਆ ਪਰਮਾਤਮਾ ਸੁਮਤ ਸੋਝੀ ਧੀਰਜ਼ ਨਿਮਰਤਾ ਸੰਤੋਖ ਗਿਆਨ ਉੱਚਾ ਸੁੱਚਾ ਜੀਵਨ ਬਖਸ਼ਣ 😭😭

  • @BaljeetKaur-fs5hg
    @BaljeetKaur-fs5hg 3 месяца назад +38

    ਪ੍ਰਨੀਤ ਨੇ ਤਾ ਬਹੁਤ ਗੰਦ ਪਾਇਆ

    • @Velly-bande7jl2x
      @Velly-bande7jl2x 3 месяца назад +2

      ਗਰੋਪ ਬਣਾ ਕੇ ਪ੍ਰਨੀਤ ਨੂੰ ਸਦੋ ਸਰਵਿਸ ਭਾਲਦੀ ਮਾੜੇ ਮੋਟੇ ਮੁੰਡੇ ਦੇ ਵੱਸਦੀ ਗੱਲ ਨੀ 🤔

    • @Ravinderkaur-hk9wm
      @Ravinderkaur-hk9wm 3 месяца назад

      ਮਨਜੀਤ ਨੇ ਕੇੜਾ ਘਾਟ ਗੰਧ ਪਾਇਆ ਓ ਵੀ ਸਾਰਾ ਦਿਨ ਭੋਂਕ ਦੀ ਰਹਿੰਦੀ

  • @dharmpalsingh9696
    @dharmpalsingh9696 3 месяца назад +1

    Har gall sach boli a veer ne

  • @ParveenShrma-h3u
    @ParveenShrma-h3u Месяц назад

    Good video,

  • @BalkarSingh-jb3wv
    @BalkarSingh-jb3wv 2 месяца назад

    ਸਿੱਧੂ, ਚਮਕੀਲਾ ਕੋਮ ਦਾ ਹੀਰਾ,,, ਸਿੱਧੂ ਦਾ ਡਾਲਰਾਂ ਵਾਂਗੂੰ ਨਾਂ ਚਲਦਾ

  • @RavikiranDhillon
    @RavikiranDhillon 3 месяца назад +8

    ਜੇ ਸੱਚ ਵਿੱਚ chunni ਸਿਰ ਤੇ ਲਿਆ ਕਿਊ ਹੁਣ ਸਬ ਕੁਜ ਫੇਮ ਲੈਣ ਲਈ ਸਿਰ ਤੇ chunni ਇਹਨੇ ਅੱਜ leli

  • @HardeepDaddgal
    @HardeepDaddgal 2 месяца назад

    Wow very nice 👍 good job 👍👍👍👍👍👏👏👏👏👏👏👏👏👏👏 bro

  • @ravneetkaur6205
    @ravneetkaur6205 2 месяца назад

    Bhut vdia gl krde ho brother tusi,bhut nyc think h tuhadi,Waheguru ji trkitan dean tuhanu

  • @DharampreetSinghSingh-iw2im
    @DharampreetSinghSingh-iw2im 3 месяца назад +24

    ਜੁਲਮ ਹੋ ਰੀਆ ਬਾਈ ਇਜਤਾ ਦਾ ਬਾਈ

  • @user-sidhu858
    @user-sidhu858 2 месяца назад

    O veere bhout gaint ho bai ji tuss

  • @BadnamBaimaan
    @BadnamBaimaan 3 месяца назад +4

    Itley wale bhai iska podcast kr ..bdiya bnda hai😊

  • @harjitkaur6155
    @harjitkaur6155 2 месяца назад

    Veer ji great eh gala koe ni karda duniya te.pta ni kithe ja raha hai ❤

  • @BaljeetKaur-fs5hg
    @BaljeetKaur-fs5hg 3 месяца назад +5

    Thanks sir 🎉

  • @Nirvair254
    @Nirvair254 3 месяца назад +6

    BAHUT SATIA NAAS KARTA AAJ KAL DIAN KUDIAN NE RUclips TE LOKA NE GANDH PAIA BEDA GARK KAR K RAKHTA LOKA NE SAMJ DA

  • @BajSingh-di6pi
    @BajSingh-di6pi 2 месяца назад

    Good job suffi gujjar veer

  • @ranveergamingyt1143
    @ranveergamingyt1143 2 месяца назад +2

    ajj de singer moosewale di jutti vrge vi nahi sidhu taan ajj vi legend hai te kal vi rahega moosewalya tenu marn valya nu kohad pavega waheguru ji de ghar der hai andher ni lv u bai

  • @MangaSingh-y4j
    @MangaSingh-y4j 2 месяца назад +1

    ਬਹੁਤ ਵਧੀਆਂ ਭੈਣ 🙏

  • @kamaljeetsidhu1826
    @kamaljeetsidhu1826 2 месяца назад

    Dilo respect❤ bhaji nu

  • @aryan0488
    @aryan0488 3 месяца назад +1

    Huge respect brother !

  • @That_girl7070
    @That_girl7070 2 месяца назад +1

    To b honest yr hegia kudia kuj glt te bki unj glt ho jndia jina nu frq ni penda oh sochdia assi kuj v kriye eh ta bs mchde a sade to oh ni htn lgia bki chlo soch vdia e ke glt nu glt koi koi e khnda 🔥boht vdia km kr rhe o veer g

  • @Jaipalbhullargroup
    @Jaipalbhullargroup 3 месяца назад +10

    Munda bhot vedia va eh gallan vich dum aa

  • @baldevdhaliwal8865
    @baldevdhaliwal8865 2 месяца назад

    O beta love you. Your voice is very sweet. God bless you beta ji

  • @BaljitSingh-cg3xi
    @BaljitSingh-cg3xi 2 месяца назад +1

    ❤❤❤❤❤💪💪💪💪💪💪💪💪💪💪💪💪

  • @Taranmahla-z7t
    @Taranmahla-z7t 2 месяца назад +1

    Sacha sucha banda❤❤

  • @JagjitSingh-hn7xo
    @JagjitSingh-hn7xo 2 месяца назад +7

    ਭੈਣ ਮੇਰੀ ਏ ਤੁਹਾਡੇ ਵਾਂਗ ਦੀਆਂ ਪੰਜਾਬ ਦੀ ਧੀਆਂ ਹੌਣ 🙏🙏ਇਹ ਵੀਰ ਬਿੱਲ ਕੁੱਲ ਸੱਚੇ ਬੌਲ ਦਾ ਜੀ

  • @BindaJugiana
    @BindaJugiana 3 месяца назад +2

    Bhut vdia bai soch teri ❤❤

  • @Rajveer_chahal_001
    @Rajveer_chahal_001 2 месяца назад +2

    ਸਹੀ ਗੱਲ ਕੀਤੀ ਸਿੱਧੂ ਬਾਰੇ ਬਾਈ ਬਹੁਤ ਧੱਕਾ ਕਰਦੇ ਆ ਸਿੰਗਰ ਜੇ 😢

  • @RanjitKaur-wf1jx
    @RanjitKaur-wf1jx 2 месяца назад

    Good 👍👍 bro ji

  • @artist_hazel
    @artist_hazel 3 месяца назад +13

    ਜਿਉਂਦੇ ਵੱਸਦੇ ਰਹੋ ਖੁਸ਼ਬੂ ਜੀ
    🎉

  • @GursahibSingh-bb9xo
    @GursahibSingh-bb9xo 2 месяца назад

    Bhut vdia lga aj vekha ka

  • @paramjitkaurchandi6979
    @paramjitkaurchandi6979 2 месяца назад

    Jionda reh veera

  • @NikkAA_BeNiwaL
    @NikkAA_BeNiwaL 12 дней назад

    ❤❤

  • @a1jass994
    @a1jass994 3 месяца назад +6

    Sidhu warge bol 22 de jma E 💯

  • @harmanjeetsingh3595
    @harmanjeetsingh3595 3 месяца назад +1

    Mam tusi bhut sweet o simple cute o so pretty 🥀menu eve de kudi mil jave rani ban k rakho raba ❣️👏

  • @gursevaksingh497
    @gursevaksingh497 3 месяца назад +1

    ਸੂਫ਼ੀ ਬਾਈ ਸਹੀ ਕਿਹਾ ਜੀ

  • @manjeetgujjar-fw5xv
    @manjeetgujjar-fw5xv 2 месяца назад +2

    Gujjar bhai ♥️✌️

  • @SukhdeepSingh-fq8tc
    @SukhdeepSingh-fq8tc 3 месяца назад +2

    ਬੁਹਤ ਵਧੀਆ ਵੀਰ ਜੀ ❤❤❤

  • @Bal_jinder_Sehgal
    @Bal_jinder_Sehgal 3 месяца назад +3

    Sira karta 22ji tusi

  • @surinderdharni4485
    @surinderdharni4485 3 месяца назад +1

    Great interview

  • @shivalisaggu3758
    @shivalisaggu3758 2 месяца назад

    Asli podcast ta kitta ee hun aaaa ...real life te reel life da difference dss ditta veer ne

  • @YadaRandhawa
    @YadaRandhawa 3 месяца назад +1

    Ryt veer g

  • @khushimajumder4334
    @khushimajumder4334 2 месяца назад

    Punjab da maan khushboo ❤❤❤❤❤❤❤

  • @mindadhaliwal8654
    @mindadhaliwal8654 2 месяца назад

    Sofi Gujjar Ryt

  • @SukhSran-ex5el
    @SukhSran-ex5el 3 месяца назад +1

    Bhut vdiya podcast hai ❤

  • @Moose_x5911
    @Moose_x5911 2 месяца назад +1

    #justicesmw🖤🕊️

  • @pawandeepsarwara3581
    @pawandeepsarwara3581 2 месяца назад +1

    Bai nu podcast krn do siraa la du swal pushn de

  • @komalnabha9768gangland
    @komalnabha9768gangland 3 месяца назад +2

    Yaar bnda kaint aw

  • @sonudeol4555
    @sonudeol4555 3 месяца назад +1

    Very good 22

  • @BhupinderSingh-s5d3p
    @BhupinderSingh-s5d3p 3 месяца назад +1

    Love you sufi veer g

  • @SimerjitKaur-g5i
    @SimerjitKaur-g5i 3 месяца назад

    Bahut vadyi veer sach bolaa

  • @mannpreet3146
    @mannpreet3146 2 месяца назад

    Best podcast 👍

  • @HarrySingh-ls7ys
    @HarrySingh-ls7ys 2 месяца назад

    Veerji full suppot aa tuanu ❤

  • @JaswinderKaur-wu5oc
    @JaswinderKaur-wu5oc 3 месяца назад +1

    💯right virji

  • @harjotsingh9325
    @harjotsingh9325 2 месяца назад +2

    Veer tara scha bolona ta Hon marcha 🌶️bhut lagni aaa lok diya

  • @SimranSingh-mf2ny
    @SimranSingh-mf2ny 2 месяца назад

    Bilkul sai kya veer ji

  • @KaurS24
    @KaurS24 3 месяца назад +22

    khusboo ta ae bathia ser tak ke jiven hamesha hi chunni rakhdi hove ser te😂😂😂😂😂😂

    • @batthniwas4669
      @batthniwas4669 2 месяца назад +2

      Chal koini cemre samne taa Rakhi aadh nangi hoke taa nhi baithi cemre samne

    • @SurjeetKour-o7y
      @SurjeetKour-o7y 2 месяца назад +1

      Sir ty chuni rkh k apne pra da satkar karde pye ne

  • @Alwaysalone85
    @Alwaysalone85 2 месяца назад

    Chnnal da na Shiddat with tak rakho

  • @SahibAvtar
    @SahibAvtar 2 месяца назад

    God bhai God ❤❤❤❤

  • @kaurdeep9614
    @kaurdeep9614 3 месяца назад +1

    Veere well 💯done