ਲੋਹੜੀ ਦੇ ਤਿਉਹਾਰ ਦਾ ਇਤਿਹਾਸ ਵੀ ਭੁਲੇ ਲੋਕ ਕਿਉ ਮਨਾਉਦੇ ਲੋਹੜੀ ਕੁੜੀਆ ਮੁੰਡਿਆ ਬਜ਼ੁਰਗਾ ਦੇ ਜਵਾਬ ਸੁਣ ਹਾਸਾ ਆਵੇਗਾ

Поделиться
HTML-код
  • Опубликовано: 29 янв 2025

Комментарии • 40

  • @AmarjeetSingh-l2l
    @AmarjeetSingh-l2l 16 дней назад

    Very good veer ji carry on

  • @jaspreetbhangu999
    @jaspreetbhangu999 17 дней назад +1

    Good bro

  • @swagpunjabtv
    @swagpunjabtv 17 дней назад +3

    Waheguru Ji 🙏 🙏

  • @MandeepNikki-uj7cq
    @MandeepNikki-uj7cq 17 дней назад +2

    Nice information 👍

  • @rojanakhaberpunjabi8247
    @rojanakhaberpunjabi8247 17 дней назад +4

    Waheguru ji

  • @Paramjitkaur-bm8yg
    @Paramjitkaur-bm8yg 16 дней назад +1

    40 ਮੁਕਤੇ ਹੋਏ ਸਨ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਮੇਲਾ ਹੁੰਦਾ ਹੈ ਪ੍ਰਲਾਦ ਭਗਤ ਦਾ ਵੀ ਇਤਿਹਾਸ

    • @UnlimitedGyanChannel
      @UnlimitedGyanChannel  16 дней назад

      ਪ੍ਰਹਿਲਾਦ ਦਾ ਸਬੰਧ ਲੋਹੜੀ ਨਾਲ ਨਹੀ ਜੀ

    • @skpgaming4728
      @skpgaming4728 16 дней назад

      Sahi a ji​@@UnlimitedGyanChannel

  • @raajkaregakhalsa4950
    @raajkaregakhalsa4950 17 дней назад

    ਵੀਰ ਜੀ ਸਭ ਨੂੰ ਹੁੱਲੜਬਾਜ਼ੀ ਨਾਲ ਹੁੰਦੀ ਆ,। ਇਤਿਹਾਸ ਤੋਂ ਕੀ ਲੈਣਾ ਇਹਨਾਂ ਨੇ।।
    ਬਾਕੀ ਤੁਸੀਂ 9/10 ਫਰਵਰੀ ਨੂੰ ਫਤਹਿਗੜ੍ਹ ਸਭਰਾਂ ਪਹੁੰਚੋ, ਤੇ ਫੇਰੁ ਤੇ ਮੁਦਕੀ ਦੀਆਂ ਜੰਗਾਂ ਬਾਰੇ ਪੁੱਛੋ।। ਜਿੱਥੇ ਫੋਜਾਂ ਬਿਨਾਂ ਕਮਾਡਰਾਂ ਤੋ ਲੜਦੀਆਂ ਰਹੀਆਂ।।

  • @MandeepKaur-JM
    @MandeepKaur-JM 17 дней назад +1

    Good information g menu nhi pta c video dekh k pta lgya lohri kyu mnai jndi a thank you g😊😊

  • @RamandeepKaur-yg4qk
    @RamandeepKaur-yg4qk 17 дней назад +3

    Guru hrgobind singh ji di birth date ki aa, ds skdeo?

  • @GagandeepSingh-xg7il
    @GagandeepSingh-xg7il 17 дней назад

    Veer ji ek sawal c man ch USDA jawab de skde ho ki ,??

  • @swagpunjabtv
    @swagpunjabtv 17 дней назад +2

    Kyu mnai jandi Hai Lohri

  • @monikakathpal3248
    @monikakathpal3248 17 дней назад

    History of muktsar de dasso

    • @UnlimitedGyanChannel
      @UnlimitedGyanChannel  17 дней назад +1

      hnji es vare v bnamage ji maghi mele vare

    • @sukhdeepdhaliwal9570
      @sukhdeepdhaliwal9570 16 дней назад

      40 ਮੁਕਤੀ ਦੀ ਧਰਤੀ ਆ ਸ੍ਰੀ ਮੁਕਤਸਰ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਕੁਝ ਕੋ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਆ ਗਏ ਸੀ ਬਦਾਵਾ ਲੇਖ ਆ ਗਏ ਸੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਬਾਅਦ ਵਿੱਚ ਪਛਤਾਵਾ ਮਹਿਸੂਸ ਕੀਤਾ ਉਸ ਤੋਂ ਕੁਝ ਟਾਇਮ ਬਾਦ ਹੁੰਦੇ ਹੋਏ ਗੁਰੂ ਜੀ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਤਾਂ ਸਿੱਖ ਇਥੇ ਆ ਕੇ ਮਿਲ਼ਦੇ ਜੰਗ ਲੜੇ ਸ਼ਹੀਦੀ ਪ੍ਰਾਪਤ ਕੀਤੀਆਂ ਗੂਰੂ ਨੇ ਕਿਹਾ ਮਹਾਂ ਸਿੰਘ ਮੰਗ ਕੀ ਚਾਹੀਦਾ ਫੇਰ ਮਹਾਂ ਸਿੰਘ ਨੇ ਕਿਹਾ ਬਦਾਵਾ ਲਿਖਿਆ ਸੀ ਤਾਂ ਗੁਰੂ ਨੂੰ ਬੇਨਤੀ ਕੀਤੀ ਪਾੜ ਦਿਉ ਫੇਰ ਗੁਰੂ ਜੀ ਨੇ ਬਦਾਵਾ ਪਾੜਕੇ ਸੀਨੇ ਨਾਲ ਲਾਈਆਂ ਸਿੰਘ ਨੂੰ ਬਾਕੀ ਭੁੱਲ ਚੁੱਕ ਲਈ ਮੁਆਫੀ ਚਾਹੁੰਦਾ ਜੀ 🙏

  • @rajwindersingh8710
    @rajwindersingh8710 17 дней назад

    App hi apne comment Kari janda😂😂😂

  • @gsfitnesstraining8841
    @gsfitnesstraining8841 17 дней назад

    tu v kehra ds dita ptandra😂😂😂