ਜਲੰਧਰ ਵਾਲੇ ਤਾਂ ਤੱਤੇ ਹੋਏ ਫਿਰਦੇ ਆ।ਕਹਿੰਦੇ ਦਾਰੂ ਸਸਤੀ ਕਰਤੀ। ਇਹ ਬਦਲਾਅ ਤਾਂ ਜ਼ਰੂਰ ਆਇਆ।

Поделиться
HTML-код
  • Опубликовано: 14 янв 2025

Комментарии • 120

  • @AvtarSingh-pw7fv
    @AvtarSingh-pw7fv Год назад +46

    ਭਗਵੰਤ ਮਾਨ ਬੰਦਾ ਚੰਗਾ ਹੁੰਦਾ ਸੀ ਪਰ ਕੁਰਸੀ ਦੇ ਲਾਲਚ ਤੇ ਦਿੱਲੀ ਵਾਲਿਆਂ ਦੇ ਥੱਲੇ ਲੱਗਣ ਕਾਰਨ ਹੁਣ ਉਹ ਕੌਡੀ ਦਾ ਨਹੀਂ ਰਿਹਾ ਬਲਕਿ ਭਾਜਪਾ ਤੋਂ ਵੀ ਗਿਆ ਗੁਜ਼ਰਿਆ ਬਣ ਗਿਆ ਹੈ

  • @ArshdeepSingh-oh4qk
    @ArshdeepSingh-oh4qk Год назад +43

    ਸਰਦੀਆਂ ਵਿੱਚ ਘਰ ਢਾਹੇ ਸੀ ਯਾਦ ਐ

    • @ManishKumar-mv1lo
      @ManishKumar-mv1lo Год назад

      Court di mrji nal dhaye gye jnab. Jalandhar nagar nigam ch congress da raaj hai.. ene b Anne na bano ki bekasoor te change kmm krn wle nu hi bhandan lgg Jo

  • @opgurasingh915
    @opgurasingh915 Год назад +23

    ਇਸ ਝਾੜੂ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਇਕ ਵੀ ਬਾਅਦਾ ਬਿਆਨ ਪੂਰਾਂ ਨਹੀਂ ਕੀਤਾ ਹੈ ਇਸ ਕਰਕੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ

  • @HarpalSingh-ge4xd
    @HarpalSingh-ge4xd Год назад +43

    ਭਗਵੰਤ ਸਰਕਾਰ ਮੁਰਦਾਬਾਦ

  • @sukhjiwansingh8070
    @sukhjiwansingh8070 Год назад +17

    ਆਮ ਆਦਮੀ ਪਾਰਟੀ ਨੂੰ ਜਲੰਧਰ ਸੀਟ ਤੋਂ ਕਰਾਰੀ ਹਾਰ ਦਿਓ ਦੀ

  • @mandeepsinghkaleran8468
    @mandeepsinghkaleran8468 Год назад +3

    ਧੰਨਵਾਦ ਸੰਨਸਾਰ ਵੀਰ

  • @Kang-21081
    @Kang-21081 Год назад +3

    ਇਹਨਾਂ ਸੱਭ ਪਾਰਟੀਆਂ ਖਾਸਕਰ ਸੱਤਾ ਦੇ ਨਸ਼ੇ ਚ ਚੂਰ ਪਾਰਟੀ ਨੂੰ ਸੰਗਰੂਰ ਵਾਲੀ ਕਰਕੇ ਦਿਖਾ ਦਿਓ ਜਲੰਧਰ ਵਾਲਿਓ।

  • @akamkahlonakamkahlon6698
    @akamkahlonakamkahlon6698 Год назад +14

    ਅੰਮ੍ਰਿਤਪਾਲ ਨੌਜਵਾਨਾ ਦਾ ਨਸ਼ਾ ਛਡਾ ਰਹੇ ਪਰ ਬੇਈਮਾਨ ਉਹਨਾ NSA ਲਗਾਕੇ ਅਸਾਮ ਜੇਲ ਭੇਜ ਦਿਤਾ

  • @nazarbhangu1008
    @nazarbhangu1008 Год назад +31

    ਭਗਵੰਤ ਦਾ ਪੱਤਾ ਸਫਾ

  • @jashpalsingh1875
    @jashpalsingh1875 Год назад +18

    ਇਸ ਇਲੈਕਸ਼ਨ ਤਕ ਹੀ ਆ ਝੰਡਾ ਲਾਲੇ ਨੇ ਪਾਂ ਦੇਣਾ ਕੂੜੇ ਵਾਲੀ ਬਾਲਟੀ ਵਿੱਚ

  • @GurwinderSingh-ts1bk
    @GurwinderSingh-ts1bk Год назад +20

    ਇਸ ਵਾਰ ਕਿਸੇ ਨੂੰ ਵੀ ਵੋਟਾਂ ਨਾ ਪਾਇੳ 🙏🙏

    • @surindermakkar2894
      @surindermakkar2894 Год назад

      Aam aadmi party jit jaugi ji 🙏. Vote osnu pao jo ehna nu hara deve

  • @jatinderpalsingh4895
    @jatinderpalsingh4895 Год назад +53

    ਅੱਜ ਵਿਸਾਖੀ ਹੈ ਸਬ ਖੁਸ਼ ਨੇ ਪਰ ਪਤਾ ਨਹੀਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਰੋਟੀ ਖਾਦੀ ਕੇ ਨਹੀ ਖਾਦੀ ਇਹ ਕੋਈ ਨਹੀ ਸੋਚ ਰਿਹਾ ਉਹ ਅੱਜ ਸਿੱਖ ਹੋਣ ਦਾ ਜਾਂ ਸਿੱਖਾ ਦੇ ਹੱਕ ਮੰਗਣ ਲਈ ਸਰਕਾਰ ਨਾਲ ਇੱਕਲਾ ਹੀ ਬਚਪਨੇ ਚ ਲੜਨ ਤੁਰ ਪਿਆ। waheguru bhai Amritpal singh te kirpa kari🙏

    • @jashpalsingh1875
      @jashpalsingh1875 Год назад +5

      ਇਹ ਵੇਹਲੜ ਤਾਸ਼ ਕੁੱਟਣ ਵਾਲੇ ਮੁਰਦੇ ਆ।ਇਹਨਾ ਨੂੰ ਸ਼ੇਰਾ ਦੀ ਕੀ ਕਦਰ ਆ।

    • @gurinderkaur2981
      @gurinderkaur2981 Год назад +4

      Fiker na kar veeera o Banda he government da a

    • @sukhpreetkaur4899
      @sukhpreetkaur4899 Год назад +1

      ​@@gurinderkaur2981🤔🤔🤔🤔🤔kon

    • @nirmalghuman6077
      @nirmalghuman6077 Год назад

      ​@@gurinderkaur2981 ਐਨਾ ਸੱਚ ਨਹੀਂ ਬੋਲੀਦਾ ਭੈਣੇ
      ਚੁੱਭਦਾ ਬੜਾ ਆ😊

    • @MagaKumar-kd2el
      @MagaKumar-kd2el Год назад +1

      ​@@gurinderkaur2981 ਕੌਣ ਬੰਦਾ ਗੌਰਮਿੰਟ ਦਾ a ਤੁਸੀਂ ਦੱਸੋ v?

  • @babliram3794
    @babliram3794 Год назад +13

    ਆਹ ਹਰਿ ਪੱਗ ਵਾਲੇ ਬਾਪੂ ਦੀ ਮਾਨਸਿਕਤਾ ਚੋ ਗੁਲਾਮੀ ਸਾਫ ਸਾਫ ਝਲਕ ਰਹੀ ਆ ਕਹਿੰਦੇ ਸਾਨੂੰ ਆਵਦੇ ਖਰਚੇ ਘਟੋਨੇ ਚਾਹੀਦੇ ਆ ਨਾਲੇ ਸਰਕਾਰ ਕਹਿੰਦੀ ਰਹਿੰਦੀ ਆ ਸਮੇਂ ਦੇ ਨਾਲ ਚਲੋ ਬਾਪੂ ਜਿਹੜੀ ਸਰਕਾਰ ਸਾਡਾ ਟੈਕਸ ਇਕੱਠਾ ਕਰਕੇ ਲੈਕੇ ਜਾਂਦੀ ਆ ਉਹਦੀ ਜੁੰਮੇਬਾਰੀ ਬਣਦੀ ਆ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੀ ਅਮਰੀਕਾ ਕੈਨੇਡਾ ਚ ਵੀ ਲੋਕ ਬੇਹਲੇ ਫਿਰਦੇ ਰਹਿੰਦੇ ਨੇ ਓਹ ਤਾਂ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਹੇ ਨੇ ਬਾਪੂ ਜੀ ਇਹੀ ਧਰਤੀ ਸੀ ਇਹੀ ਲੋਕ ਸੀ ਪਰ 1 ਸਿੱਕੇ ਦੇ 12 ਡਾਲਰ ਬਣਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਿਊਕਿ ਓਦੋਂ ਸਿਸਟਮ ਸਾਡਾ ਆਪਣਾ ਸੀ ਨਾਕੇ ਭਾਰਤ ਦਾ ਬ੍ਰਾਹਮਣਵਾਦੀ ਸੋਚ ਵਾਲਾ ਸਿਸਟਮ ਸੀ ਜਿਹੜਾ ਸਿਸਟਮ ਜਿੱਥੇ ਦੇ ਰਾਜ ਕਰਨ ਵਾਲੇ ਲੋਕ ਆਵਦੀ ਭਾਰਤ ਮਾਤਾ ਨੂੰ ਕਦੇ ਬੋਫਰ ਤੋਪਾ ਚ ਕਦੇ ਰਾਫੇਲ ਡੀਲ ਚ ਵੇਚ ਦਿੰਦੇ ਹੋਣ ਉੱਥੇ ਦੇ ਲੋਕ ਭੁੱਖੇ ਹੀ ਮਰਨਗੇ

  • @babliram3794
    @babliram3794 Год назад +10

    ਹੁਣ 50 ਸਾਲ ਇਹਨਾਂ ਨੂੰ ਦੇਦੋ ਫੇਰ ਕੋਈ ਚੋਥਾ ਬਦਲ ਲੱਭ ਲਿਓ ਗੁਲਾਮ ਕਦੇ ਵੀ ਸਿਸਟਮ ਨੂੰ ਨਈ ਸਮਜ਼ ਸਕਦੇ ਹੁੰਦੇ ਇੱਕ ਰੱਬ ਦਾ ਬੰਦਾ ਲੋਕਾਂ ਨੂੰ ਦੱਸਣ ਆਇਆ ਸੀ ਕੇ ਸਾਨੂੰ ਏਸ ਸਿਸਟਮ ਚੋ ਕਦੇ ਕੁਛ ਨੀ ਮਿਲਣਾ ਪਰ ਗੁਲਾਮ ਲੋਕਾਂ ਨੇ ਸਾਡੇ ਉਹ ਯੋਧੇ ਦੀਪ ਸਿੱਧੂ ਨੂੰ ਵੀ ਨੀ ਸਮਜ਼ਿਆ

    • @nirmalghuman6077
      @nirmalghuman6077 Год назад +1

      ਯੋਧਾ ਵਿਆਹਿਆ ਵਰਿਆ ਹੋ ਕੇ ਵੀ ਦੋ ਸਾਲਾਂ ਤੋਂ ਇੱਕ ਰਖੈਲ ਲਈਂ ਫਿਰਦਾ ਸੀ😊😊

  • @BaljinderSingh-lq7lt
    @BaljinderSingh-lq7lt Год назад +14

    22 ji hun na galti kario

  • @fatehdeol400
    @fatehdeol400 Год назад +7

    ਰੇਤ 😂😂😂ਰਜਿਟਰੀ😂😂😂ਸਹਿਰੀ ਪਰੇਸਾਨ

  • @0005landlond
    @0005landlond Год назад +2

    ਬਾਈ ਜੀ ਤੁਸੀਂ ਤੇ ਤੁਹਾਡਾ ਚੈਨਲ ਬਹੁਤ ਵਧੀਆ ❤❤ ਪੰਜਾਬ ਪੱਖੀਂ ਗੱਲ ਕਰਦੇ ਹੋ

  • @chahalch-mj6kb
    @chahalch-mj6kb Год назад +1

    ਸੋ੍ਮਣੀ ਅਕਾਲੀ ਦਲ ਅੰਮੀ੍ਤਸਰ ਦੇ ੳੁਮੀਦਵਾਰ ਨੂੰ ਵੋਟਾਂ ਪਾਓੁਣੀਅਾ ਨੇ ਤੇ ਜਲੰਧਰ ਸੀਟ ਜਿੱਤਾਓੁਣੀ ੲੇ ਫੇਰ ਵੇਖਣਾ ਸਰਕਾਰ ਦੀ ਅਕਲ ਟਿਕਾਣੇ ਅਾਓੁ

  • @ranjotsaini1743
    @ranjotsaini1743 Год назад +6

    Best❤❤❤❤❤ਰਿਪੋਟਿੰਗ

  • @pargatsingh8611
    @pargatsingh8611 Год назад

    ਪੰਜਾਬ ਸਰਕਾਰ ਮੁਰਦਾਬਾਦ 👠👠🦮👠🦮👠👠👠👠👠👠👠👠👠👠👠

  • @charanjitsingh375
    @charanjitsingh375 Год назад +1

    ਕਿਹਾ ਤਾਂ ਸੀ ਸਰਕਾਰ ਤੁਹਾਡੇ ਘਰਾਂ ਤੋਂ ਚਲੇਗੀ
    ਹੁਣ ਤੁਸੀਂ ਆਪਣੇ ਘਰੋਂ ਜਿਵੇਂ ਮਰਜੀ ਚਲਾਓ
    ਨਵੀਂ ਸਰਕਾਰ ਤਾਂ ਵਿਆਹਾਂ ਚ ਰੁੱਝੀ ਹੈ।

  • @amansandhu6654
    @amansandhu6654 Год назад +8

    ਘਟੀਆ ਸਰਕਾਰ

  • @SagarSingh-rm1io
    @SagarSingh-rm1io Год назад +13

    Shromani akali dal Amritsar nu vote pao

  • @rajveergill6036
    @rajveergill6036 Год назад +1

    Nice

  • @jatinderdeol6942
    @jatinderdeol6942 Год назад +1

    ਨੀਅਤ ਹੋਣੀ ਚਾਹੀਦੀ ਹੈ ਕੰਮ ਕਰਨ ਦੀ। ਸਾਲ ਵਿੱਚ ਜ਼ੀਰੋ ਕਾਰਗੁਜ਼ਾਰੀ ਹੈ ਮਾਨ ਸਰਕਾਰ ਦੀ। ਲਤੀਫਪੂਰਾ ਜਲੰਧਰ ਵਿੱਚ ਆਮ ਲੋਕਾਂ ਦੇ ਘਰ ਢਾਹੇ। ਨੌਜਵਾਨਾਂ ਤੇ ਨਜਾਇਜ਼ NSA ਵਰਗੇ ਸਖ਼ਤ ਕਾਨੂੰਨ ਤਹਿਤ ਅੰਦਰ ਕੀਤਾ। ਅਸੀਂ ਪੁਰਾਣੇ ਸਿਸਟਮ ਤੋਂ ਨਿਜਾਤ ਚਾਹੁੰਦੇ ਸੀ। ਦਿੱਲੀ ਮੋਡਲ ਫੇਲ ਸਾਬਿਤ ਹੋਇਆ।

  • @vickydhaheem6369
    @vickydhaheem6369 Год назад

    sahi reporting 22 di
    god bless you

  • @AmanpreetKaur-zs4pm
    @AmanpreetKaur-zs4pm Год назад +6

    Gurjant Singh nu vote pao bhai

  • @GurpreetSingh-pv8cf
    @GurpreetSingh-pv8cf Год назад

    ਮਹੀਨੇ ਬਾਅਦ ਇਲੈਕਸ਼ਨ ਹੁੰਦੀਆ ਨੇ ।ਤਰੱਕੀ ਪੰਜਾਬ ਨੇ ਸਵਾ ਕਰਨੀ। ਲੋਕਾ ਦੇ ਟੈਕਸ ਦੇ ਪੇਸੈ ਤੇ ਮੰਤਰੀ ਐਂਸ ਕਰਦੇ ਬਸ।

  • @sukhmanbrar3396
    @sukhmanbrar3396 Год назад +2

    💖💖💖💖

  • @maninderdhaliwal7475
    @maninderdhaliwal7475 Год назад +11

    NOTA nu vote payo

  • @pargatsingh8611
    @pargatsingh8611 Год назад

    ਭਗਵੰਤ ਮਾਨ ਮੁਰਦਾਬਾਦ 👠👠👠🦮🦮👠👠👠

  • @ranjotsaini1743
    @ranjotsaini1743 Год назад +5

    Real ਰਿਪੋਟਰ ❤❤❤❤❤❤

  • @ballysandhu05
    @ballysandhu05 Год назад

    ਪੈਰੀ ਪੈ ਕਿ ਮਾਫੀਆਂ ਵਾਲੇ ਚਾਹੀਦੇ, ਕਿ ਹਿਕ ਤਾਣ ਕਿ ਗੱਜਣ ਆਲੇ ਸ਼ੇਰ ਜਰਨੈਲ ਚਾਹੀਦੇ, ਫੈਸਲਾ ਤੁਹਾਡਾ।
    #ShiromaniAkaliDalAmritsar #SimranjitSinghMann #punjabelections2023#jalandher

  • @jasspreetsingh8220
    @jasspreetsingh8220 Год назад +4

    Jalandhar valeyo vote pon to pehla jo Jalandhar vich ghar dhahe c oh yaad rakheyo te eh gall v yaad rakheyo k 1980 to vaad NSA v 2023 ch hi lgga te lgga v vekasur nojvana te

  • @jasspreetsingh8220
    @jasspreetsingh8220 Год назад +8

    Sidhu mossevale nal jo hoyeya oh yaad rakheyo vota pon to pehla

  • @Singh-mj2eq
    @Singh-mj2eq Год назад +1

    ਬੋਕਰ ਖਿੱਲਰ ਜਾਣੀ ਬਸ

  • @grewalll
    @grewalll Год назад +3

    Akali dal Amritsar (SADA)👍

  • @sukhpreetkaur4899
    @sukhpreetkaur4899 Год назад +6

    Haro ga vi haro ga aap wala haro ga😂😂😂😂😂😂hun jd vote lenn aye tan sab kuch yaad krwa de o

  • @jaggabrar6319
    @jaggabrar6319 Год назад +1

    😢😢😢

  • @surindermakkar2894
    @surindermakkar2894 Год назад +4

    Bai ji kise nu marji vote pa diyo hath ban ke benati hai ke Aam aadmi party nu na payo

  • @uttamsidhu2900
    @uttamsidhu2900 Год назад +1

    C m ਮਾਨ ਅਮਲੀ aap 👎🏼👎🏼😠😠

  • @babliram3794
    @babliram3794 Год назад +3

    22g ਤੁਸੀਂ ਆਪਣੇ ਆਪ ਨੂੰ ਮੀਡੀਆ ਕਹਿੰਦੇ ਹੋ ਕੀ ਪੁਲਸ ਕਾਰਵਾਈ ਕਿਸੇ ਲੀਡਰ ਦੇ ਕਹਿਣ ਤੇ ਕਰਦੀ ਹੁੰਦੀ ਆ ਪਰ ਤੁਸੀਂ 22 ਨੂੰ ਪੁੱਛ ਰਹੇ ਉ ਕੇ ਪੁਲਸ ਨੇ ਕਾਰਵਾਈ ਨੀ ਕੀਤੀ ਤੁਸੀਂ MLA ਕੋਲ ਨੀ ਗਏ ਏਸ ਸਿਸਟਮ ਨੂੰ ਸਮਜ਼ੋ 22ਜੀ ਜਿੱਥੇ ਦੀ ਪੁਲਸ mla ਦੇ ਕਹਿਣ ਤੇ ਕਾਰਵਾਈ ਕਰਦੀ ਹੋਵੇ ਉੱਥੇ ਇਹਦਾ ਮਤਲਬ ਕੋਈ ਕਾਨੂੰਨ ਨਾਮ ਦੀ ਚੀਜ਼ ਨੀ ਹੈਗੀ ਸਾਡੇ ਲੋਕਾਂ ਦੇ ਦਿਮਾਗ ਚ ਏਹ ਪਾਂ ਦਿੱਤਾ ਜਾਂਦਾ ਕੇ mla ਹੀ ਕਾਨੂੰਨ ਆ mla ਤੋਂ ਬਿਨਾ ਪੁਲਸ ਨੇ ਕੁਛ ਨੀ ਕਰਨਾ ਏਹ ਸੱਚ ਵੀ ਆ ਫੇਰ ਅਸੀਂ ਕਿਸ ਸਿਸਟਮ ਕੋਲੋ ਇਨਸਾਫ਼ ਦੀ ਉਮੀਦ ਕਰਦੇ ਆ ਕੀ ਅਮਰੀਕਾ ਕੈਨੇਡਾ ਚ ਵੀ ਲੋਕ ਪੁਲਸ ਨੂੰ ਕਿਸੇ mla ਤੋਂ ਫੋਨ ਕਰਵਾਉਂਦੇ ਨੇ ਫੇਰ ਉੱਥੇ ਦੇ ਲੋਕਾਂ ਦਾ ਕੰਮ ਹੁੰਦਾ ਏਥੇ ਕੋਈ ਕਾਨੂੰਨ ਨੀ ਜਿਸਦੇ ਹੱਥ ਚ ਰਾਜਨੀਤਕ ਪਾਵਰ ਆ ਓਹੀ ਕਾਨੂੰਨ ਆ ਜਦੋਂ ਤੱਕ ਸਾਡੇ ਲੋਕ ਏਸ ਚੀਜ਼ ਨੂੰ ਨਈ ਸਾਮਜ਼ਦੇ ਓਨਾ ਚਿਰ ਗੁਲਾਮ ਹੀ ਰਹਿਣਗੇ

  • @surjeetpandher997
    @surjeetpandher997 Год назад

    ਜੇਕਰ ਪੰਜਾਬ ਨੂੰ ਕੋਈ ਬਚਾ ਸਕਦਾ ਤਾਂ ਸਿਰਫ ਭਗਵੰਤ ਸਿੰਘ ਮਾਨ ਜੀ

  • @karanbir1212
    @karanbir1212 Год назад +1

    #justiceforsidhumoosewala

  • @surjeetpandher997
    @surjeetpandher997 Год назад

    ਇਹਨਾਂ ਸਾਰਿਆਂ ਦਾ ਬਿਜਲੀ ਦਾ ਵਿਲ ਜੀਰੂ ਆਇਆਂ ਉਪਰੋਂ ਜੋ ਮਰਜ਼ੀ ਬੋਲ ਰਹੇ ਨੇ ਪਰ ਅੰਦਰੋਂ ਆਦਮੀ ਪਾਰਟੀ ਦੇ ਨਾਲ ਨੇ

  • @LovePreet-dd6ed
    @LovePreet-dd6ed Год назад +3

    All partE CARPET

  • @dilrajsingh1625
    @dilrajsingh1625 Год назад +1

    JALANDHAR WALO AAP. NU. THOKO VOTA WARI. SOCHO🚩🚩🚩🚩🚩

  • @ruinderkang-dr7vh
    @ruinderkang-dr7vh Год назад +3

    Punjab Sarkar murdabad

  • @ProPlayer-su9cj
    @ProPlayer-su9cj Год назад

    ਪਹਿਲਾਂ ਵਾਲ ਚਾਰ ਸਾਲ ਸੋਦੇ ਸੀ ਹੁਣ ਪਹਿਲਾਂ ਸਾਲ ਕੰਮ ਕਰ ਰਹੇ ਇਹ ਵੱਲਦੋ ਹੈ

  • @pargatsingh8611
    @pargatsingh8611 Год назад

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @pardesiboysmanewaleya9225
    @pardesiboysmanewaleya9225 Год назад

    ਵੋਟਾ। ਪਾ। ਕਿ। ਲੋਕੳ। ਤੁਸੀ। ਖੱਟਿਆ। ਐ। ਕੀ। ਲੁਟੇ। ਨੇਗਰੀਬ। ਪੰਜਾਬੀ। ਪੰਜਾਬ। ਦਾ। ਛੱਡਿਆ। ਐ। ਕੀ। ਮੁਤ। ਪੀਣਾ। ਛੱਡੳ। ਕਿਸੇ। ਕੱਜਰ। ਨੁੰ। ਵੋਟ। ਨਾ। ਪਾੳ। ਭੇਣਾ। ਨੂੰਬੇਨਤੀ।ਸੱਭ। ਚੋਰ। ਨੇ।

  • @AmanpreetSinghlamba-pn4eo
    @AmanpreetSinghlamba-pn4eo Год назад +2

    Asi Jalandhar cantt rehne aa asi ta development modi bjp di hukumat ch dekhi

  • @SUDHIRKUMAR-jx5ue
    @SUDHIRKUMAR-jx5ue Год назад

    Eh dharne wale wa 😂

  • @farmer2504
    @farmer2504 Год назад +1

    Suranjit maan di party nu jita deo jallander walio

  • @rotihukdi9591
    @rotihukdi9591 Год назад +1

    BJP win 🏆 election waiting 🎉

  • @honeybu884
    @honeybu884 Год назад +2

    Vote hi na do

  • @PakkePindaAale
    @PakkePindaAale Год назад

    apne bandya nal jrur khadyo jalandhar alyo ghar dhaye yaad rakhyo ohna nal khad jyo bai badlaaaw alya nu jrur dasyo eh badlaaw ni c chahida sanu

  • @pardesiboysmanewaleya9225
    @pardesiboysmanewaleya9225 Год назад

    ਵੋਟਾ। ਪਾੳ। ਧੱਕੇ। ਖਾੳ। ਨਹੀ। ਆਖੇ। ਲੱਗਣ।।।।।।।,,,,,

  • @BhupinderSingh-gy7mt
    @BhupinderSingh-gy7mt Год назад +2

    Aa. Ke. Dhekho Khadoor sahib. Akali dal. Progress. What. S. App

  • @SinghDeep-pe2nu
    @SinghDeep-pe2nu Год назад +1

    Jutiayan maro jhudu valeyan de eh ta dujeya nalo v ute ho gaye julam karn te

  • @jaggabrar6319
    @jaggabrar6319 Год назад +1

    😂😂😂

  • @deepaman-8521
    @deepaman-8521 Год назад

    Jehra kehnda theke band ho jane chide baad ehde varge e virod karde aa theke band kyon kity

  • @mohammadrustam381
    @mohammadrustam381 Год назад

    Jalandhar Congress aao

  • @Balwindersingh-ls9ni
    @Balwindersingh-ls9ni Год назад +2

    Chita shariyam vik riha va

  • @surinderkaur4233
    @surinderkaur4233 Год назад

    सारे इकट्ठे हो के भाई सिमरनजीत सिंह मान नु बोटा पाओ मुख्यमंत्री बणाओ

  • @karanbir1212
    @karanbir1212 Год назад

    Bhai sidhu nu yaad rakh ke vote pauna ehna di akal tikane lya daina

  • @amandeep5578
    @amandeep5578 Год назад +1

    Vote n peyo app party nu

  • @baazsingh3818
    @baazsingh3818 Год назад +3

    Bhagwant Mann 0

  • @balrajsandhu8084
    @balrajsandhu8084 Год назад +1

    Bijli Faree Katro haraik house da five years 150to2lac da fiefs Gigi’s he .

  • @GurpreetSingh-mr8jb
    @GurpreetSingh-mr8jb 9 месяцев назад

    Sade ta sasti ni daru 280di botal a

  • @jasdeepsingh7745
    @jasdeepsingh7745 Год назад

    Jalandhar waleoo aap party nu vota na paioo phele me ve app nu vote kete c parr huun ne pone

  • @amanohri7742
    @amanohri7742 Год назад +2

    Menu lgda hun tusi eh channel bndh krvauna pehla thali da kraya othe km krda c eh hun edar aa gya eh b bnd krauga

    • @AvtarSingh-pw7fv
      @AvtarSingh-pw7fv Год назад

      ਥਲੀ ਦਾ ਚੈਨਲ ਬੰਦ ਕਰਨਾ ਕੋਈ ਮਾਰਕਾ ਨਹੀਂ ਬਲਕਿ ਸਰਕਾਰ ਦੇ ਮੱਥੇ ਦਾ ਕਲੰਕ ਹੈ ਜਿਸਨੂੰ ਥੋੜਾ ਕੀਤੇ ਧੋਤਾ ਨਹੀਂ ਜਾਣਾ

    • @sansardeep5172
      @sansardeep5172 Год назад +2

      ਵੈਸੇ ਭਗਤ ਜੀ ਮੈਨੂੰ 2 ਮਹੀਨੇ ਹੋ ਗਏ ਥਲੀ ਬਾਈ ਦਾ ਚੈਨਲ ਛੱਡੇ ਨੂੰ ਤੇ ਓਹ ਚੈਨਲ ਬੰਦ ਕੁੱਝ ਦਿਨ ਪਹਿਲਾਂ ਹੋਇਆ । 😂

  • @deepaman-8521
    @deepaman-8521 Год назад

    Babba g pehlya sarkara ne thoanu kiny k paise dity aa je sarkar de rahi paise ta nakhre kyon karde AA k dujya partya kolo paise khade aa

  • @JaswinderSingh-jz7ss
    @JaswinderSingh-jz7ss Год назад

    Vota payo soch je Punjab vich khush hali dekhana Galla jumle na suno jumle Galla nal roti nyi

  • @JaswinderSingh-jz7ss
    @JaswinderSingh-jz7ss Год назад

    Chori Nasha jora te vota payo soch ke Punjab vikas sad sme

  • @manrajgrewal5348
    @manrajgrewal5348 Год назад

    Kharcha wala chora pucho hun jaat kihra paisa khan lag p oy sharm nu kuta sala lidra da chmcha

  • @SagarSingh-rm1io
    @SagarSingh-rm1io Год назад +2

    Aap out of panjab fail

  • @harvinderchahal1459
    @harvinderchahal1459 Год назад

    App nu harao simran man jitayo

  • @AmanpreetSinghlamba-pn4eo
    @AmanpreetSinghlamba-pn4eo Год назад

    Support bjp in Jalandhar

  • @baazsingh3818
    @baazsingh3818 Год назад

    0.

  • @deepaman-8521
    @deepaman-8521 Год назад +2

    Bhagwant maan jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @maninder5817
    @maninder5817 Год назад +2

    Aap zindabad

  • @dr.paramdeepsinghsachdeva7187
    @dr.paramdeepsinghsachdeva7187 Год назад

    Eh bnda anti app hai .

  • @bssingh1075
    @bssingh1075 Год назад

    ਇਹ ਚੈਨਲ ਆਮ ਆਦਮੀ ਪਾਰਟੀ ਵਿਰੋਧੀ ਹੈ

  • @avtartari8835
    @avtartari8835 Год назад

    fudu sarkar ha aap di

  • @LovePreet-dd6ed
    @LovePreet-dd6ed Год назад +6

    Aap.fall.in.Punjab

  • @Gurimarahar30176
    @Gurimarahar30176 Год назад

    ਜਿਨ੍ਹਾਂ ਨੇ ਬੇਅਦਬੀ ਕਾਰਵਾਈ ਸੀ ਓਨਾ ਨੂੰ ਵੋਟ ਪਾ ਦਿਓ ਵੇਹਲੇ ਲੋਕ ਕੋਈ ਕੰਮ ਕਰ ਕਰ ਲੋ ਸਾਰਾ ਦਿਨ ਵੋਟਾਂ ਵੋਟਾਂ ਮੀਡਿਆ ਵਾਲੇ ਵੀ ਬੇਹਲੇ ਰੋਜ਼ ਤੁਰ ਪੈਂਦੇ ਨੇ ਮੂੰਹ ਚੁੱਕ ਕੇ

  • @ballysandhu05
    @ballysandhu05 Год назад +1

    ਪੈਰੀ ਪੈ ਕਿ ਮਾਫੀਆਂ ਵਾਲੇ ਚਾਹੀਦੇ, ਕਿ ਹਿਕ ਤਾਣ ਕਿ ਗੱਜਣ ਆਲੇ ਸ਼ੇਰ ਜਰਨੈਲ ਚਾਹੀਦੇ, ਫੈਸਲਾ ਤੁਹਾਡਾ।
    #ShiromaniAkaliDalAmritsar #SimranjitSinghMann #punjabelections2023#jalandher

  • @jatttw8
    @jatttw8 Год назад +2

    👍👍👍

  • @pargatsingh8611
    @pargatsingh8611 Год назад +3

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ballysandhu05
    @ballysandhu05 Год назад +8

    ਪੈਰੀ ਪੈ ਕਿ ਮਾਫੀਆਂ ਵਾਲੇ ਚਾਹੀਦੇ, ਕਿ ਹਿਕ ਤਾਣ ਕਿ ਗੱਜਣ ਆਲੇ ਸ਼ੇਰ ਜਰਨੈਲ ਚਾਹੀਦੇ, ਫੈਸਲਾ ਤੁਹਾਡਾ।
    #ShiromaniAkaliDalAmritsar #SimranjitSinghMann #punjabelections2023#jalandher