Bhaana Sidhu ਨੇ Sarabjeet Khalsa ਨੂੰ ਸਟੇਜ ਤੋਂ ਹੀ ਦੇ ਦਿੱਤਾ ਉਲਾਮਾ ਕਹਿੰਦਾ ਮੈਂ ਵੀ ਵੋਟਾਂ ਮੰਗੀਆਂ ਸੀ

Поделиться
HTML-код
  • Опубликовано: 14 янв 2025

Комментарии • 15

  • @gandhisidhu1469
    @gandhisidhu1469 16 часов назад +4

    ਵਾਹ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @jagdishsingh5341
    @jagdishsingh5341 16 часов назад +4

    ਬਾਈ ਮੇਰੀ ਅੱਜ ਇਹ ਬੇਨਤੀ ਸੁਣੀ ਜਾਏ ਕਿਸਾਨ ਯੂਨੀਅਨ ਇਸ ਵੀਰ ਜੀ ਦੀ ਅੱਜ ਤੋਂ ਹੀ ਸਿਕਿਉਰਟੀ ਲਾਈ ਜਾਵੇ ਜੇ ਸਾਡੀ ਕੌਮ ਨੇ ਅੱਜ ਆਵਾਜ਼ ਦਿੱਤੀ ਸਰਕਾਰ ਨੂੰ ਸੈਂਟਰ ਨੂੰ ਸਾਨੂੰ ਮਾਨ ਸਮਾਨ ਦਿੰਦੀ ਹੈ ਇਹਦੀ ਰਾਖੀ ਕੀਤੀ ਜਾਵੇ ਦੀਪ ਸਿੱਧੂ

  • @jagdishsingh5341
    @jagdishsingh5341 16 часов назад +3

    ਭਾਨਾ ਵੀਰ

  • @gandhisidhu1469
    @gandhisidhu1469 16 часов назад +1

    ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਜੀ

  • @BHL_FEROZEPUR
    @BHL_FEROZEPUR 16 часов назад +2

    ਬੱਲੇ ਬਈ ਸ਼ੇਰਾ ਹੋਓ ੲਿਕ ਸਮਾਂ ਤੇਰਾ

  • @jagdishsingh5341
    @jagdishsingh5341 16 часов назад +1

    ❤️🤗💪🏻💪🏻💯🙏🏻🙏🏻ok ਖਾਲਸਾ ਜੀ ❤❤❤

  • @Sing-ek2ed
    @Sing-ek2ed 3 часа назад

    ਭਾਨਾ ਬਿਲਕੁਲ ਸਹੀ ਬੋਲਿਆ, ਚਾਹੀਦਾ ਸੀ ਭਾਈ ਅਮ੍ਰਿਤਪਾਲ ਨਜ਼ਰ ਆਉਂਦਾ ਪਾਰਟੀ ਦੀ ਸੋਚ ਵਿੱਚੋਂ ਪਰ ਚਲੋ ਵੇਖਦੇ ਹਾਂ ਕਿਦਰ ਨੂੰ ਜਾਂਦੀ ਗੱਲ

  • @jagdishsingh5341
    @jagdishsingh5341 16 часов назад

    ਤਰਨਤਾਰਨ ਸਾਹਿਬ ❤️👍🏻💪🏻💪🏻🤔🤗🤗🤗💪🏻👍🏻❤️🙏🏻💯

  • @satwantsingh9014
    @satwantsingh9014 12 часов назад

    Bhai Amritpal singh zindabad 👑

  • @KulwinderSingh-l4l
    @KulwinderSingh-l4l 2 часа назад

    ਗੁਡ ਵੀਰ ਜੀ

  • @majorsinghbrar7129
    @majorsinghbrar7129 15 часов назад +2

    ਤੁਸੀਂ ਤਾਂ ਪਹਿਲਾਂ ਵੀ ਕਹਿੰਦੇ ਸੀ ਕਿ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ ਮੱਥਾ ਲਾਇਆ ਉਸ ਟਾਈਮ ਤੁਸੀਂ ਉਸਦੀ ਮਸ਼ਹੂਰੀ ਕਰਦੇ ਨਹੀਂ ਥੱਕਦੇ ਸੀ ਹੁਣ ਜਦੋਂ ਉਸ ਸਾਈਡ ਤੋਂ ਆਪਣੇ ਮਨੋਰਥ ਪੂਰੇ ਕਰ ਲਏ ਜਾਂ ਕੋਈ ਕਸਰ ਰਹਿ ਗਈ ਤਾਂ ਹੁਣ ਨਵਾਂ ਸ਼ਿਕਾਰ ਲੱਭ ਲਿਆ

    • @vikramjitsingh7710
      @vikramjitsingh7710 15 часов назад

      ਸਹੀ ਕਿਹਾ ਵੀਰ ਹਰ ਕੋਈ ਬੱਸ ਲੰਮੇ ਲੰਮੇ ਬਾਹਸਨ ਦੇਂਦਾ ਪਰ ਪੰਜਾਬ ਦੇ ਹੱਕਾਂ ਲਈ ਕੋਈ ਨਹੀਂ ਖੜ੍ਹਦਾ. ਲਖੇ ਤੇ ਬਾਣੇ ਨੇ ਮਾਨ ਲਈ ਵੋਟਾਂ ਮੰਗਿਆ ਕੀ ਮਾਨ ਆਹ ਕਰ ਦਾਉ ਉਹ ਕਰ ਦਾਉ ਓਦਾਂ ਹੀ ਹੁਣ ਕਰ ਰਹੇ. ਪੰਜਾਬ ਦੇ ਹੱਕਾਂ ਲਈ ਕੇੜ੍ਹਾ ਏਨਾ ਦਰਨਾ ਲਾਇਆ ਜਾ ਲੜਾਈ ਲੜੀ.

  • @tarsemsingh3398
    @tarsemsingh3398 5 часов назад

    ਭਾਨੇ ਦੀ ਕੁਰਬਾਨੀ ਦਿਤੀ ਜਾਣੀ ਆ ਵੋਟਾਂ ਚ 😂😂

  • @tarsemsingh3398
    @tarsemsingh3398 5 часов назад

    ਮਲਗਂ ਆਗੂ ਪੰਜਾਬ ਦੇ 😂😂😂