Global rise of Khalistan Movement and Domestic challenges for Sikh Politics | The Fault Lines | TV84

Поделиться
HTML-код
  • Опубликовано: 29 дек 2024

Комментарии • 133

  • @drjarnailo
    @drjarnailo 9 дней назад +22

    ਰਾਜ ਬਿਨਾ ਨਾ ਧਰਮ ਚਲੈ ਹੈ ਧਰਮ ਬਿਨਾ ਸਭ ਦਾਲੇ ਮਲੇ ਹੈ

    • @HarminderSingh-w5n
      @HarminderSingh-w5n 9 дней назад +4

      ਵਾਹਿਗੁਰੂ ਜੀ

    • @gsingh7605
      @gsingh7605 8 дней назад +4

      ਬਿਲਕੁਲ ਸਹੀ ਕਿਹਾ ਭਰਾ ਜੀ ਗੁਰੂ ਦੇ ਬਚਨਾ ਅਨੁਸਾਰ ਪਹਿਲਾਂ ਸਿੱਖ ਕੌਮ ਨੂੰ ਰਾਜ ਲੈਣਾ ਪਵੇਗਾ ਖਾਲਿਸਤਾਨ ਜ਼ਰੂਰੀ

    • @Ddaaadddy
      @Ddaaadddy 8 дней назад

      Pr jehdi guru ki ladli fauj a budha dal tarna dal ya bidhichand g da dal ya baki nihang singha dia misla ehe tn sare adhingi pehla hi kabooli bethe ne srkar di tahi tn securities leke aish prasti kr rhe ne

  • @lovepreetsinghsingh9046
    @lovepreetsinghsingh9046 9 дней назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਾਂਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ।।।।।।।।।।🎉🎉🎉

  • @RandeepSingh-r1u
    @RandeepSingh-r1u 9 дней назад +23

    Khalistan banan te Akal Takhat ape hi Azad ho javega

  • @AmanSinghKhalsa315
    @AmanSinghKhalsa315 9 дней назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ਖ਼ਾਲਸਾ ਰਾਜ ਖ਼ਾਲਸਤਾਨ ਜ਼ਿੰਦਾਬਾਦ

  • @HarbanssinghSingh-sy5fy
    @HarbanssinghSingh-sy5fy 9 дней назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਵਾਹਿਗੁਰੂ ਸਿੱਖ ਕੌਮ ਆਜ਼ਾਦੀ ਬਖਸ਼ਣ ❤

  • @maninderchandi4420
    @maninderchandi4420 9 дней назад +4

    ਹਰ ਸਿੱਖ ਨੂੰ ਸ਼ਸਤਰਧਾਰੀ ਹੋ ਕੇ, ਰਹਿਣਾ ਪੈਣਾ ਹੈ, ਹਰ ਸਿੱਖ ਨੂੰ ਗੁਰੀ ਲਾ ਟਰੇਨਿੰਗ ਲੈਣੀ ਚਾਹੀਦੀ ਹੈ, ਅਤੇੈ ਜਥੇਦਾਰ ਦੀ ਨਿਯੁਕਤੀ ਕਮੇਟੀ ਵਲੋ ਨਹੀ, ਸਲੈਕਸ਼ਨ ਰਾਹੀ ਪੰਥ ਵਲੋ, ਹੋਣੀ ਚਾਹੀ ਦੀ ਹੈ, ਰੱਬ ਮੇਹਰ ਕਰੇ ਪੰਥ ਤੇ?❤❤❤❤😄😃😀😊❤❤

  • @robbyaujla2201
    @robbyaujla2201 9 дней назад +6

    Akaal ਤੱਖਤ ਸਾਹਿਬ ਦਾ ਫੈਸਲਾ ਜੋ ਕਾਰਜ਼ਕਾਰੀ ਜੱਥੇਦਾਰ ਕਰਦੇ ਹਨ ਉਹ ਜੱਥੇਦਾਰ ਭਾਈ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਤੋਂ ਪਰਵਾਨ ਕਰਾਉਣਾ ਚਾਹੀਦਾ ਹੈ!

  • @MastanSinghDulai
    @MastanSinghDulai 9 дней назад +21

    ਪੰਜਾਬੀਓ ਅਜਾਦ ਖਾਲਿਸਤਾਨ ਲਈ ਤਿਆਰੀ ਕਰੋ। ਅਜ਼ਾਦੀ ਤੋ ਵਗੈਰ ਗੁਜ਼ਾਰਾ ਨਹੀ ਹੈ।

  • @gurjindersingh1871
    @gurjindersingh1871 9 дней назад +10

    Khalsa Raj Zindabaad

  • @ajitsingh9256
    @ajitsingh9256 9 дней назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Surinder-j8c
    @Surinder-j8c 8 дней назад +1

    ਵਾਹਿਗੁਰੂ ਦੇਸ਼ ਪੰਜਾਬ ਨੂੰ ਪੰਜਾਬ ਦੇ ਲੋਕਾਂ ਦਾ ਰਾਜ ਭਾਗ ਦੀ ਬਖਸ਼ੀਸ਼ ਕਰੋ

  • @surjitsinghsingh788
    @surjitsinghsingh788 8 дней назад +2

    ਖਾਲਸਾ ਜੀ ਅਸੀ ਵੀ ਖਾਲਿਸਤਾਨ ਬਾਰੇ ਭੂਮਿਕਾ ਨਿਭਾਅ ਰਹੇ ਹਾ ਖਾਲਿਸਤਾਨ ਜਿੰਦਾਬਾਦ ਸੁਰਜੀਤ ਸਿੰਘ ਰੋਪੜ

  • @SardarSaab-xz2wk
    @SardarSaab-xz2wk 9 дней назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🙏🏻🌷🌷🌷🌷🌷

  • @SukhchainSinghBatth-m5j
    @SukhchainSinghBatth-m5j 9 дней назад +8

    AKAL he AKAL 🙏🙏🙏🙏🙏

  • @SukhchainSinghBatth-m5j
    @SukhchainSinghBatth-m5j 9 дней назад +6

    Thanks all participants 🙏👀🙏🙏🙏🙏

  • @gurmukhsingh802
    @gurmukhsingh802 8 дней назад +1

    Very good Ex.

  • @Maan_
    @Maan_ 8 дней назад +1

    Bhut vadiya interview bhut vadiya

  • @joginderbal4504
    @joginderbal4504 9 дней назад +1

    Very good interview Mand Saab is a visionary young leader

  • @universal_respect0007
    @universal_respect0007 9 дней назад +7

    ਖਾਲਿਸਤਾਨ ਜਿੰਦਾਬਾਦ

  • @DavinderSingh-ef3xy
    @DavinderSingh-ef3xy 9 дней назад +2

    Very good program 👍

  • @robbyaujla2201
    @robbyaujla2201 9 дней назад +4

    ਹਰ ਮਸਲੇ ਦਾ ਦਾ ਹੱਲ ਖਾਲਿਸਤਾਨ,, ਅਕਾਲੀ ਦਲ ਬਾਦਲ ਇਸ ਮੌਕੇ ਤੇ ਗ਼ਲਤ ਪਾਸੇ ਸੰਗਤਾਂ ਨੂੰ ਉਲਝਾ ਰਿਹਾ ਹੈ!

  • @MukhvinderSingh-z1q
    @MukhvinderSingh-z1q 9 дней назад +3

    Wahegrurji Wahegrurji Wahegrurji Wahegrurji Wahegrurji ❤❤❤❤❤❤❤❤❤❤❤❤❤❤❤❤❤❤

  • @mohansingh3290
    @mohansingh3290 9 дней назад +2

    Waheguru ji
    Raj karga khalsa

  • @NarinderKaur-l6y
    @NarinderKaur-l6y 9 дней назад +1

    💯 sahi hai ji 🙏🏻. Waheguru tuhanu chardi kla bakhshe ji 🙏🏻

  • @sarbjeetsinghsarbjeetsingh6872
    @sarbjeetsinghsarbjeetsingh6872 9 дней назад +6

    ਖਾਲਿਸਤਾਨ ਬਣਾ ਲੋ ਬਾਕੀ ਸਬ ਕੁਝ ਅਜਾਦ ਹੋ ਜਾਣਾ ਆ

  • @ਮੰਗਲ-ਫ8ਬ
    @ਮੰਗਲ-ਫ8ਬ 9 дней назад +9

    ਵੀਰ ਜੀ ਪਹਿਲਾਂ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਜ਼ਾਦ ਕਰਾਉਣ ਹੈ

  • @ShinderKaur-v9d
    @ShinderKaur-v9d 9 дней назад +8

    ਅਜ਼ਾਦ ਹੋਣ ਤੇ ਵੀ ਅਕਾਲ ਤਖਤ ਗੁਲਾਮ ਰਹੇਗਾ।ਇਸ ਲਈ ਪਹਿਲਾਂ ਕੌਮੀ ਘਰ ਜ਼ਰੂਰੀ

  • @amarjitsaini5425
    @amarjitsaini5425 9 дней назад +6

    Khalistan Zindabad…🪯

  • @manpreetsinghdhillon2844
    @manpreetsinghdhillon2844 9 дней назад +2

    WAHEGURU ji ka KHALSA
    WAHEGURU ji kee FATEH

  • @kawaldeepsingh8428
    @kawaldeepsingh8428 9 дней назад +1

    Waheguru ji kirpa karn ge

  • @DavinderSingh-ef3xy
    @DavinderSingh-ef3xy 9 дней назад +2

    I like da show ❤

  • @drjarnailo
    @drjarnailo 9 дней назад +10

    Khalstin ਤੋਂ ਬਿਨਾ ਤੁਸੀ ਕੁਸ਼ ਨਹੀਂ ਕਰ ਸਕਦੇ ਭਾਵੇਂ ਸਾਰੇ ਪੰਜਾਬ ਲੀਡਰ ਜੀਤਾ ਲਵੋ 13Mp ਬਣਾ ਲਓ ਪਰ ਰਾਜ ਤੋਂ ਬਿਨਾ ਸਭ ਫੇਲ ਨੇ

  • @karnailsingh4029
    @karnailsingh4029 9 дней назад +3

    Wàhe guru ji

  • @malkitbhangu2487
    @malkitbhangu2487 9 дней назад +5

    ❤❤❤khalistan

  • @LakhvirSingh-vf4eg
    @LakhvirSingh-vf4eg 9 дней назад +2

    Akaaltakhat sahib❤

  • @malkitsingh5925
    @malkitsingh5925 9 дней назад +2

    Wahegurugi Wahegurugi ❤️ 🙏🏻 👍 ❤️ 🙏🏻

  • @MewaSingh-q3f
    @MewaSingh-q3f 8 дней назад +2

    ਇਹ ਬਾਦਲ ਤੇ ਇਸਦੀ ਖਾਸ ਜੁੰਡਲੀ ਘੋੜਿਆਂ ਦੇ ਮਗਰ ਘਸੀਟਣੇ ਚਾਹੀਦੇ ਨੇ ਜੋ ਗੁਨਾਹ ਗਦਾਰੀਆਂ ਇਹਨਾਂ ਨੇ ਸਿੱਖ ਕੌਮ ਨਾਲ ਕੀਤੇ ਨੇ ਇਹ ਬਖਸ਼ਣਯੋਗ ਨਹੀ ਜੀ ਵਾਹਿਗੁਰੂ ਜੀ

  • @SANDHU9033
    @SANDHU9033 9 дней назад +5

    KHALISTAN ZINDABAAD ⛳️

  • @ArvinderSingh-h1w
    @ArvinderSingh-h1w 9 дней назад +2

    👍👍🙏🙏❤️

  • @Jinder-w9f
    @Jinder-w9f 7 дней назад +2

    Full support of khalisthan ❤❤❤🚩🪯🙏🏻🚩🪯🙏🏻🚩🪯🙏🏻🌺🌺🌺🌺🌺

  • @RandhirSingh-f7z
    @RandhirSingh-f7z 9 дней назад

    Rights Truth Justice Khalsa sarkaar zindabad waheguru ji ardaas chardi kla rakhe Khalsa ji all Ekta

  • @BhagwantSingh-w5k
    @BhagwantSingh-w5k 8 дней назад +2

    ਪਹਿਲਾਂ ਅਕਾਲ ਤਖੱਤ

  • @shahidsaleem6222
    @shahidsaleem6222 9 дней назад +1

    ❤❤❤❤❤ khalistan zindabad TV 84 zindabad❤❤❤❤❤

  • @ndndjdwn12
    @ndndjdwn12 9 дней назад +3

    Kahlistan jindabad 💯💯💯💯

  • @sukhjinderjassar6780
    @sukhjinderjassar6780 9 дней назад +6

    ਦਲ ਖਾਲਸਾ ਜ਼ਿੰਦਾ ਬਾਦ, ਖਾਲਸਤਾਨ ਜਿੰਦਾਬਾਦ। sgpc ਨੂੰ ਬਾਦਲ ਦੱਲਿਆਂ ਤੋਂ ਅਜ਼ਾਦ ਕਰਾਓ, ਫਿਰ ਹੀ ਪੰਥ ਦਾ ਭਲਾ ਹੋ ਸਕਦਾ ਹੈ।

    • @MewaSingh-q3f
      @MewaSingh-q3f 8 дней назад +2

      ਬਿਲਕੁਲ ਸਹੀ ਕਿਹਾ

  • @RamandeepSingh-zh9el
    @RamandeepSingh-zh9el 7 дней назад +2

    ☬ khalistan Zindabad ☬☬ khalistan Zindabad ☬☬ khalistan Zindabad ☬☬ khalistan Zindabad ☬☬ khalistan Zindabad ☬

  • @ਰਾਜਨਪ੍ਰੀਤਸਿੰਘ

    🙏🙏🙏

  • @SukhchainSinghBatth-m5j
    @SukhchainSinghBatth-m5j 9 дней назад +4

    Mera Bapu SBAI=SRI GURU GOBIND SINGH JI DASMESH PITAH

  • @HarwinderSingh-jn8mq
    @HarwinderSingh-jn8mq 9 дней назад +2

    Weheguro ji odu tak kui hal Nahi huna weheguro ji 🙏 jaad tak Sari Sikh Kum ek zanday thalay khatay Huna phau ga weheguro ji 🙏 j Nahi ek zunday thalay khatay Nahi hunde odhu tak apnay sayra vich sater vajday rhay nay Han weheguro ji jaynya mariji lal harya pelya takaya ghum day rhayay oudo tak kui hal Nahi huna weheguro ji 🙏 eku ek hal sari Sikh Kum ek zunday thalay khatai hur kui hal Nahi weheguro ji🙏

  • @BSingh-o4n
    @BSingh-o4n 9 дней назад +1

    VOTA ok referendum Punjab 🌹💐🌹 ok referendum Punjab 🌹💐🌹💐 ok referendum Punjab 🌹🌹🌹🌹🌹🌹🌹🌹🌹🌹🌹🌹🌹 ok referendum Punjab VOTA ok referendum Punjab 🌹💐🌹💐🌹💐🌹💐🌹💐🌹💐🌹💐

  • @canadarenewalenergy6965
    @canadarenewalenergy6965 7 дней назад +2

    Khalistan is going to be the 52 state of the greatest country in the world. U.S.A = U.C.K. UNITED COUNTRY OF KHALISTAN.

    • @mislconfederacy8772
      @mislconfederacy8772 5 дней назад +2

      -hindustani- 👿 akBUNDD buttRAT🥴 will be best country in bollywood scripts

  • @sgl8191
    @sgl8191 9 дней назад

    Sir, first step must be to free Akal Takhat & any other programme can be achieved by Khalsa.

  • @GursewakSingh430
    @GursewakSingh430 9 дней назад +1

    Sikhs Future In Jammu And Kashmir

  • @SharenSingh-t2u
    @SharenSingh-t2u 8 дней назад +1

    Khalistan is inevitable....its a done deal...just a matter of time

  • @SukhchainSinghBatth-m5j
    @SukhchainSinghBatth-m5j 9 дней назад +1

    SBGAI STUDIO 🎙️

  • @simranandpiyarvlogs8183
    @simranandpiyarvlogs8183 9 дней назад +1

  • @Kawaljeetsingh-sl6ic
    @Kawaljeetsingh-sl6ic 9 дней назад +2

    Akal thakat sahib from rss gulam sikhs mainly badal family and group that is necceasty for sikhs

  • @Khushpalify
    @Khushpalify 9 дней назад

    We have to save Akal Takhit firts.

  • @gurdeepkaur4259
    @gurdeepkaur4259 2 дня назад

    M vi tuhada naal veer ji

  • @NitinKalyan-g8p
    @NitinKalyan-g8p 9 дней назад +2

    👍👍👍👍👍👍👍👍👍👍💯💯💯💯💯💯💯💯💯💯✅✅✅✅✅✅✅✅✅✅

  • @harwindersingh1657
    @harwindersingh1657 9 дней назад +2

    Kahlsa raj

  • @sukhwindersingh2400
    @sukhwindersingh2400 8 дней назад

    Khalistan (Khalsa raaj) jindabad. ……..

  • @chanchalsandhu8628
    @chanchalsandhu8628 9 дней назад +3

    Khalistan zindabad je
    Badal family kom da sikha da bot nuksan keta par sade lok ajje v samge nhi

  • @Jinder-w9f
    @Jinder-w9f 7 дней назад

    ❤❤❤🎉🎉🎉🎉🎉

  • @gurdevsingh1821
    @gurdevsingh1821 8 дней назад

    ਭਾਈ ਪਰਮਜੀਤ ਸਿੰਘ ਮੰਡ ਜੀ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ਤੁਸੀਂ ਨਰੈਣ ਸਿੰਘ ਚੌੜਾ ਜੀ ਕੋਲੋਂ ਪੁਛਣਾ ਜ਼ਰੂਰ ਕਿ ਜੋ ਕੁੱਝ ਭਾਈ ਅਵਤਾਰ ਸਿੰਘ ਜੀ ਕੱਥੂਨੰਗਲ ਦੀ ਬੇਟੀ ਨੇ ਨਰੈਣ ਸਿੰਘ ਚੌੜਾ ਕੋਲੋਂ ਸਵਾਲ ਪੁੱਛੇ ਸਨ ਭਾਈ ਚੌੜਾ ਨੇ ਉਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਉਲਟਾ ਉਸ ਬੇਟੀ ਦੇ ਉਪਰ ਹਮਲਾ ਕਰਵਾਇਆ ਗਿਆ ਪਾਰਸਲ ਭੇਜੇ ਗਏ ਭਾਈ ਦਲਜੀਤ ਸਿੰਘ ਜੀ ਬਿੱਟੂ ਜੀ ਗੲਏ ਉਸ ਬੇਟੀ ਦੇ ਕੋਲ ਅਤੇ ਕਹਿ ਰਹੇ ਸੀ ਕਿ ਤੁਸੀਂ ਉਸ ਟਾਈਮ ਨੂੰ ਭੁੱਲ ਜਾਉ ਮੰਡ ਸਾਬ ਤੁਸੀਂ ਨਰੈਣ ਸਿੰਘ ਚੌੜਾ ਕੋਲੋਂ ਤੁਸੀਂ ਪੁੱਛੋਗੇ ਜ਼ਰੂਰ

  • @Happyu13
    @Happyu13 8 дней назад

    Sikh kaum diya sariya problems da hul sirf KHALISTAN.

  • @Tarloksingh-y6x
    @Tarloksingh-y6x 9 дней назад

    Koei v ek azad hovega ta dove azad hain

  • @gurmitsingh3425
    @gurmitsingh3425 9 дней назад

    Jathe dar ta pehla hi india sarkar de gulam hai ous ta jo fasla karde hai ous ta india sarkar to fasle aa rehe hai ta sanu khalistan di referdum di gal kyun nahi karde dal kalsa nahi choda Kalistan ??

  • @topbestfornite41
    @topbestfornite41 3 дня назад

    Khalsa Raj bina Sikh humesa glum India ch

  • @gurmitsingh3425
    @gurmitsingh3425 9 дней назад

    Is loke ki magde ke badal nu akal takhat fansi la deve mand ji narain sp naal turya perda hai three din pehla raki karda hai ois ne ki karna hai

  • @karamvirsinghgill4794
    @karamvirsinghgill4794 23 часа назад

    Jad tak apna raaj ni aa janda Sikhaan diblutt te kutt honi hi honi aa sare passe so apne SC veteran nu v bam da maan sanmaan dita jave ji 🙏

  • @Factduty
    @Factduty 9 дней назад

    Punjab vich nasha band karnna sab too phle kaim honnaa chidda hai g waa bhai amritpal singh kamm karr raha see g kuch kamm karr ke phle kmm ehe huna cahida hai g ❤

  • @MrMaan123456789
    @MrMaan123456789 9 дней назад +1

    KAANGRASI JIJJIA NU V BULAA KAY WEKHAOO SHIRI AKAAL TAKHAT SAHIB UPPER. ONA NU SAB MAAF AA.????

    • @HarbansSingh-pc7fc
      @HarbansSingh-pc7fc 9 дней назад +1

      ਮਾਫ਼ ਕਿਵੇਂ ਹੋ ਗਿਆ,, ਸਜ਼ਾ ਤੋਂ ਸਜ਼ਾ ਹੋਈ, ਜਦੋਂ ਡਿਗਿਆ ਦਰਖਤ ਜ਼ੁਲਮ ਦਾ ਭਾਰੀ।।

    • @MrMaan123456789
      @MrMaan123456789 8 дней назад

      @ KAANGRASI badmaash KIWY hogay .oh TUHADAY jijjay PAYSH hi nahi HUNDAY.

  • @NirmalSingh-qj3zt
    @NirmalSingh-qj3zt 6 дней назад

    Veer ji sanu ena cheezan Vachon Bahar jana chaida hai ase log ena vich hi ulaj k reh ghe hon ..a hi te agencies chaundian hon k ase apne main mudian te ghal na kar k ase ena phaltu cheezian vich ulj k r eh jayeia up de vich sadhe teen sikh nu jawan nu maar dita geya a keh k k ey khalistani son kio es De bhare ghal nahi kar reha

  • @AjitSingh-l6h7y
    @AjitSingh-l6h7y 9 дней назад

    Sab too fist akal tkht

  • @NirmalSingh-qj3zt
    @NirmalSingh-qj3zt 6 дней назад

    Sadhe teen nu jawan nu maar dita geya up de. Vich. kio bhi panjab de vich kio party ya kio dal es te ghal nahi kar rehe. Jithe sanu bolna chaida hai uthe aasi nahi bol rehe es ena phaltu ghalan te uljey hoye hon

  • @vinnychauhan9871
    @vinnychauhan9871 9 дней назад

    Sikha dharati pakisatana vica hai.

  • @MalikTamim
    @MalikTamim 9 дней назад

    Global rise fir khalistan movement and domestic challenges for sikh politics ???????..?
    akal karo aur hosh karo.agley 84 dohran nu firdy aa.tusi jina de hathanch khed rae o, o tuhady sajan koi ni.una ney tuahnu bharka k india nu pareshan kar k coomunist camo vich dhaka dena si o de dita.tusi europe amrica vich beh k una da bera gharaq kar dita,europe america nu diplomatically barbad kr dita.halankeh nijar nu marwan aare israeli ny,marya unu raw ny si.par sari reki mosad ny kiti si.lami kahani aeh.jithy ho othey khar jao,na app museibtanch pavo na punjab nu qurbani da bakra banao.is tarah tohada khalistan ta koi ni banana par punjabian dian lashan dy dheir lag jan gy.tusi ta bahr o,tuhanu ki.lokan dy hathanch na khedo.yahudi to bacho.unna koi khalistan ni banvana,una sirf india nu communist camp vich le k jana,os vasty tuhanu istemal keeta ja rya.bad vich jis tarah pehlo india vich beh k israeel ny operation blue star kraya si,osi tarah fir kra den gy.akal karo te lokan dy hath khodone na bano.koi khalistan ni banan laga na is tarah mulk bandy ny te na azadian labhdian ny.akal karo.ruk jao aur mera aeh comment sambh k rakhna kadi yad karo gy.yahudi to bach jao agar bach sakdy o te.

  • @pawanpreetsinghdhillon8058
    @pawanpreetsinghdhillon8058 7 дней назад

    Let people live we haven’t forgotten 84 and you idiots want to repeat it again for petty gains

  • @sikandersingh6507
    @sikandersingh6507 7 дней назад

    ਖਾਲਿਸਤਨ ਬਣਨ ਨਾਲ ਸ੍ਰੀ ਅਕਾਲ ਤਖਤ ਆਪਣੇ ਆਪ ਅਜਾਦ ਹੋ ਜਾਵੇਗਾ ਪਹਿਲਾਂ ਖਾਲਿਸਤਾਨ ਅਜਾਦ ਕਰਾਓ ਵਾਹਿਗੁਰੂ ਜੀ❤

  • @MrMaan123456789
    @MrMaan123456789 9 дней назад +2

    BAAHRLAY SIKH SHIRI AKAAL THKHAT SAHIB NU ATY SGPC NU SAMARPIT HAN.

  • @Mubaraksli-cc7ik
    @Mubaraksli-cc7ik 9 дней назад

    Khalistan jinda bad

  • @jasspreetsingh8925
    @jasspreetsingh8925 9 дней назад +1

    Parmjit Singh mand Dal khalsha

  • @santoshrai8437
    @santoshrai8437 9 дней назад

    ❤LOVE U VEERO PUNJAB DA GARDAR DA INCONTER KARO SHADO NAHI PUNJAB BACHAO PUNJAB BACHAO ❤❤❤❤❤❤PUNJAB

  • @Ddaaadddy
    @Ddaaadddy 8 дней назад

    India ch reh rhe nihang singh ya ohna de mukhi jathedar ya paardhan sb adhingi kabuli bethe ne already

  • @jasspreetsingh8925
    @jasspreetsingh8925 9 дней назад +1

    Dal khalsha

  • @MrMaan123456789
    @MrMaan123456789 9 дней назад

    MATLAB KI JAY TUHADA MAKSAD PUURA NAHI HOEA TAA TUSI NAHI MANNNA AKAL TAKHT SAHIB NU.

  • @MrMaan123456789
    @MrMaan123456789 9 дней назад

    TUSI KI PUTT LEA SARSAY WALY PAKHANDI DAA.???? SEWA KINTU PRANTU KARAN DEY.

  • @MrMaan123456789
    @MrMaan123456789 9 дней назад

    MEHRON WALA IG DA MUKHBAR LAAO NAWA PUHLAA JATHYDAAR . OH TUHANU KHUSH KARU.

  • @MrMaan123456789
    @MrMaan123456789 9 дней назад

    SGPC NEY HAMESHA SANGHRSH DAA SAATH DITTA .ESY LAI ENA TAUTA RAHI HAMLAAWAR Ho RAHY HAN.

  • @MrMaan123456789
    @MrMaan123456789 9 дней назад

    TUHADY RESHTYDAAR KAANGRASI ATY AAP WALY THUGGS ZEADA MAJBUUT NAZAR AA RAHY HAN.

  • @santoshrai8437
    @santoshrai8437 9 дней назад

    PUNJAB DE GARDAR LEADERAN NU SHUT KARO INCONTER KARO JALDI ACTION LOO KION KE 1947 TOO PAHLE DE GARDAR LEADERAN NE PUNJAB NU LUTEYA KARJAYI KITTA SIKH KAUM NU MITTI BICH ROL DITTA GURU GHAR BHI NAHI WAKHSEYA AHNA NU THOKO THOKO SHADO NAHI PUNJAB DE VEERO JAGO JAGO ❤❤❤❤❤❤❤

  • @MrMaan123456789
    @MrMaan123456789 9 дней назад

    ES DEY KEHAN DA MATLAB KI ES NEY AKAAL TAKHAT SAHIB NU SIKHA TON AZAAD KARWAUNA.

  • @MrMaan123456789
    @MrMaan123456789 9 дней назад

    CAURDY TAUUT NU BILKUL SHYKKIA JAANA CHHHIDA.

  • @MrMaan123456789
    @MrMaan123456789 9 дней назад

    EH JAAN GAY DC NU MAG PATTAR DEYN KHALISTAN BANAUN LAI.

  • @MrMaan123456789
    @MrMaan123456789 9 дней назад

    ENA SARKARI KATIRDA NU SHARAM AUNINCHAAHIDI AA.

  • @gurlalsingh3273
    @gurlalsingh3273 9 дней назад

    🙏🙏

  • @BhupinderGill-t6p
    @BhupinderGill-t6p 9 дней назад +1

    🙏🙏🌻🍀🪯🍀🌻🙏🙏

  • @jasspreetsingh8925
    @jasspreetsingh8925 9 дней назад +2

    Parmjit Singh mand Dal khalsha