Analyzing Increased Disarray & Chaos in Sikh Electoral Politics and Current Establishment of Takhts

Поделиться
HTML-код
  • Опубликовано: 2 фев 2025

Комментарии • 97

  • @naunihalsingh24
    @naunihalsingh24 Месяц назад +18

    ਬਹੁਤ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਹਨ ਭਾਈ ਮਨਧੀਰ ਸਿੰਘ ਨੇ। ਇਹ ਗੱਲਾਂ ਉੱਤੇ ਨਿੱਠ ਕੇ ਵਿਚਾਰ ਕਰਨੀ ਚਾਹੀਦੀ ਹੈ।

  • @Amardeep-b4m
    @Amardeep-b4m Месяц назад +3

    ਅਸੀਂ ਨਾਮਧਾਰੀ ਸਿੱਖ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਸਿਆਸਤ ਚੈਨਲ ਦੇ ਅਤੇ ਪੱਤਰਕਾਰ ਮਨਦੀਪ ਸਿੰਘ ਦੇ ਵੀ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਐਸੇ ਉੱਤਮ ਵਿਚਾਰ ਸਾਡੇ ਤੱਕ ਪਹੁੰਚਾਏ ਹਨ ਠਾਕੁਰ ਦਲੀਪ ਸਿੰਘ ਜੀ ਸਦਾ ਹੀ ਤੁਹਾਡੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਸ਼ੋਭਾ ਸਾਰਿਆਂ ਨੂੰ ਕਰਕੇ ਦੱਸਦੇ ਹਨ ਤੁਹਾਡੇ ਬਾਰੇ ਸੋ ਅਸੀਂ ਨਾਮਧਾਰੀ ਸਿੱਖ ਤੁਹਾਡੇ ਨਾਲ ਹਾਂ ਪੰਥ ਨੂੰ ਵਧਾਓ ਅਤੇ ਜਿਹੜੇ ਵੀ ਕੋਈ ਪੰਥ ਦੀ ਹਾਨੀ ਕਰਨ ਵਾਲੇ ਹਨ ਉਹਨਾਂ ਨੂੰ ਹਟਾ ਕੇ ਸਭ ਨੂੰ ਇਕੱਠਾ ਕਰੋ|

  • @hindjohal587
    @hindjohal587 Месяц назад +2

    Tuhanu benati hai kirpa krk Bhai randhir singh ji de program tusi krvaunde reha kro. Tuhada bhut dhanwad hai k tusi panth prati ene uche vichaar sunaye

  • @bhagwantnijjar4336
    @bhagwantnijjar4336 Месяц назад +1

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।
    ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ।
    ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਅਤੇ ਉਨ੍ਹਾਂ ਦੀ ਸੰਗਤ ਆਪ ਦੇ ਨਾਲ ਹੈ ।
    ਪੰਥ ਨੂੰ ਪ੍ਰਫੁੱਲਿਤ ਕਰਨਾ ਸਾਡਾ ਫਰਜ਼ ਹੈ
    🙏🏻🙏🏻🙏🏻🙏🏻🙏🏻🙏🏻🙏🏻🙏🏻

  • @ManjitKamboj-uq1or
    @ManjitKamboj-uq1or Месяц назад +3

    ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ ਅਸੀਂ ਨਾਮਧਾਰੀ ਤੁਹਾਡੇ ਵਿਚਾਰਾ ਦਾ ਪੂਰਾ ਮਾਣ ਸਤਿਕਾਰ ਕਰਦੇ ਹਾਂ 🙏🏻🙏🏻

    • @gurlalsingh3947
      @gurlalsingh3947 Месяц назад

      Bilkul darusat ji te namdharia nu apne jathebandi de mukh jathedar nu 11 , 12va guru nhi smjna chahida ji shabd guru mnni jisde lar laya guru ne sanu granth sahib de

  • @sukhpreetkaur3803
    @sukhpreetkaur3803 Месяц назад +2

    ਭਾਈ ਮਨਧੀਰ ਸਿੰਘ ਜੀ ਆਪ ਜੀ ਦੇ ਵਿਚਾਰ ਸਿੱਖ ਪੰਥ ਪ੍ਰਤੀ ਅਤੀ ਸੁੰਦਰ ਹਨ । ਆਪ ਜੀ ਦੀ ਸ਼ਬਦਾਵਲੀ ਵੀ ਬਹੁਤ ਮਿਣੀ ਤੋਲੀ ਹੁੰਦੀ ਹੈ ।ਕਿਸੇ ਗਿਆਨਵਾਨ ਪੁਰਸ਼ ਦੀ ਹੀ ਇਨੀ ਵਧੀਆ ਸ਼ਬਦਾਵਲੀ ਹੋ ਸਕਦੀ ਹੈ ।ਆਪ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਵਗੈਰਾ ਦੇ ਕਬਜ਼ੇ ਚੋਂ ਕਢਵਾਉਣਾ ਚਾਹੁੰਦੇ ਹੋ ,ਬਹੁਤ ਉੱਤਮ ਸੁਝਾਅ ਹੈ ।ਅਸੀਂ ਨਾਮਧਾਰੀਏ , ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਆਪ ਜੀ ਦੇ ਨਾਲ ਹਾਂ । ਸਾਨੂੰ ਸੇਵਾ ਦੱਸੋ ਆਪਾਂ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਾਂਗੇ

  • @jathoulprabh8727
    @jathoulprabh8727 Месяц назад +2

    ਸਿੱਖ ਪੰਥ ਨੂੰ ਆਪਜੀ ਵਰਗੇ ਵਿਦਵਾਨ ਦੀ ਲੋੜ ਹੈ ਜੀ ਬਹੁਤ ਵਧੀਆ ਵਿਚ ਹਨ ਆਪ ਜੀ ਦੇ👌👌🙏

  • @ginderkaur6274
    @ginderkaur6274 Месяц назад +2

    ਬਹੁਤ ਪ੍ਰਭਾਵਸ਼ਾਲੀ ਗੱਲਬਾਤ ਭਾਈ ਸਾਹਿਬ ਵੱਲੋਂ ਸਾਰੇ ਰਲਮਿਲ ਕੇ ਵਿਚਾਰ ਕਰਕੇ ਅੱਗੇ ਆਓ ਅਤੇ ਪੰਜਾਬ ਨੂੰ ਮਜਬੂਤ ਬਣਾਓ

  • @PratapSinghKsp
    @PratapSinghKsp Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥

  • @bhagwantnijjar4336
    @bhagwantnijjar4336 Месяц назад +1

    ਭਾਈ ਜੀ ਸਿੱਖ ਪੰਥ ਨੂੰ ਆਪ ਵਰਗੇ ਬੁੱਧੀਜੀਵੀਆਂ ਦੀ ਅਗਵਾਈ ਦੀ ਲੋੜ ਹੈ 👌👌

  • @simran_prt
    @simran_prt Месяц назад +1

    ਸਿਖ ਪੰਥ ਨੂੰ ਆਪ ਜੀ ਵਰਗੇ ਵਿਦਵਾਨ ਵਿਚਾਰਵਾਨ ਸਿੱਖਾਂ ਦੀ ਅਗਵਾਈ ਦੀ ਜਰੂਰਤ ਹੈ ਇਸੇ ਤਰ੍ਹਾਂ ਹੀ ਪੰਥ ਨੂੰ ਦਿਸ਼ਾ ਦਿੰਦੇ ਰਹੋ ।

  • @ajitsingh9256
    @ajitsingh9256 Месяц назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰੋ ਦਿਨ ਕੇ ਦਾਤੇ ਦੇਗ ਤੇਗ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @PratapSinghKsp
    @PratapSinghKsp Месяц назад +11

    ਭਾਈ ਸਾਹਿਬ ਬੜੀ ਕਮਾਲ ਦੀ ਸਮਝ ਰੱਖਦੇ ਨੇ 🙏🏾

  • @gurdeepsingh1616
    @gurdeepsingh1616 Месяц назад +6

    Very true ji

  • @karnailsinghkhalsausa176
    @karnailsinghkhalsausa176 Месяц назад +3

    ਆਪਾਂ ਇਹ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸ਼ੁਰੂ ਕਰ ਸਕਦੇ ਹਾਂ ਜੀ।

  • @gurbirsingh9686
    @gurbirsingh9686 Месяц назад +2

    ਨਾਮਧਾਰੀ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਆਪ ਜੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਆਪ ਜੀ ਦੀ ਸ਼ੋਭਾ ਕਰਦੇ ਹਨ

  • @EKTADEMALIK
    @EKTADEMALIK Месяц назад +1

    ਸਿੱਖ ਪੰਥ ਨੂੰ ਆਪ ਜੀ ਵਰਗੇ ਵਿਦਵਾਨ ਵਿਚਾਰਵਾਨ ਸਿੱਖਾਂ ਦੀ ਅਗਵਾਈ ਦੀ ਜਰੂਰਤ ਹੈ ਇਸੇ ਤਰ੍ਹਾਂ ਹੀ ਪੰਥ ਨੂੰ ਦਿਸ਼ਾ ਦਿੰਦੇ ਰਹੋ

  • @sharansaggu7303
    @sharansaggu7303 Месяц назад

    ਬਹੁਤ ਹੀ ਨੇਕ ਵਿਚਾਰ ਹਨ ਭਾਈ ਸਾਹਿਬ ਜੀ ਦੇ। ਅਸੀਂ ਨਾਮਧਾਰੀ, ਸਤਿਗੁਰੂ ਦਲੀਪ ਸਿੰਘ ਜੀ ਦੇ ਉਤਸ਼ਾਹ ਸਦਕਾ ਆਪ ਜੀ ਦੇ ਨਾਲ ਹਾਂ। ਪੰਥ ਨੂੰ ਵਧਾਉਣ ਦੇ ਯਤਨਾਂ ਲਈ ਜੋ ਵੀ ਸੇਵਾ ਹੋਵੇ, ਹੁਕਮ ਕਰੋ ਜੀ।

  • @harpeetsingh2989
    @harpeetsingh2989 Месяц назад +1

    Very good👍👍 information

  • @maninderchandi4420
    @maninderchandi4420 Месяц назад +3

    ਸਾਰੇ ਸਿੱਖਾਂ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ❤❤❤❤❤😄😃😀😀😊😊

  • @diyalkaur8093
    @diyalkaur8093 Месяц назад +4

    ਬਹੁਤ ਵਧੀਆ ਵੀਚਾਰ ਹਨ ਵੀਰ ਜੀ। ਅਸੀ ਨਾਮਧਾਰੀ ਤੁਹਾਡੇ ਨਾਲ ਹਾਂ।

  • @kulwantsingh3183
    @kulwantsingh3183 Месяц назад

    ਸਰਦਾਰ ਜੀ ਨੇ ਬਹੁਤ ਵਧੀਆ ਚਾਨਣਾ ਪਾਇਆ ਹੈ ਇਹ ਜੋ ਕੁਝ ਦਸਿਆ ਗਿਆ ਹੈ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @gurmindergondara4485
    @gurmindergondara4485 Месяц назад +3

    ਭਾੲਈ ਮਨਧੀਰ ਸਿੰਘ ਸਹੀ ਕਹਿੰਦੇ ਹਨ ਸੈੰਟਰ ਦੇ ਕਹੇ ਅਨਸਾਰ ਹੀ ਹੋ ਰਿਹਾ ਹੈ

  • @GurmeetKaur-xt4wp
    @GurmeetKaur-xt4wp Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ ❤🙏❤️

  • @KanwaljitSingh-n5e
    @KanwaljitSingh-n5e Месяц назад +4

    1970 ਤੋਂ ਬਾਅਦ ਦੇ ਸਾਰੇ ਸਿਆਸੀ ਜਾਂ ਧਾਰਮਿਕ ਲੀਡਰਾਂ ਦੀ ਚੋਣ ਕੀਤੀ ਜਾਵੇ ਕਿਹੜੇ ਲੀਡਰ ਨੇ ਕੋਮ ਲਈ ਜਾਂ ਧਰਮ ਦੀ ਸਰਵਉੱਚਤਾ ਲਈ ਯੋਗ ਦਾਨ ਪਾਇਆ ਬਾਕੀਆਂ ਨੂੰ ਲਾਇਨ ਵਿੱਚ ਖੜਾਕੇ ਗੋਲੀ ਮਾਰੀ ਦਿੱਤੀ ਜਾਵੇ ਜੀ।

  • @harbanssingh1329
    @harbanssingh1329 Месяц назад +2

    ਪਹਿਲਾ ਇਹ ਨਿਯਮ ਹੋਵੇ ਉਹ ਕਿਰਤੀ. ਕਿਉਂਕਿ ਇਹ ਨੀਵ ਹੈਂ ਉਸ ਤੋਂ ਬਾਦ ਉਹ ਪੂਰਨ ਗਿਆਨਵਾਨ ਹੋਵੇ ਤਿਆਗੀ ਪਰਉਪਕਾਰੀ ਹੋਵੇ ਆਪਣੇ ਨਾ ਪਿੱਛੇ ਅਕਾਲੀ ਜਾ ਖਾਲਸਾ ਲਾਵੇ. ਮਨ. ਤਨ. ਧਨ. ਸੱਭ ਸੋਪ ਗੁਰਕੋ ਹੁਕਮ ਮਨੀਏ ਪਾਈਐ. ਤੇ ਜੇ ਕਿਸੇ ਨੂੰ ਮੁਖੀ ਬਣਾਉਣਾ ਹੈਂ ਉਹ ਗੁਰੂ ਤੇਗ ਬਹਾਦਰ ਜੀ ਵਾਂਗ ਸੱਚੀ ਰਾਜਨੀਤੀ ਕਰੇ ਜਿਵੇਂ ਉਹਨਾਂ ਹਿੰਦੂ ਪੰਡਿਤਾਂ ਦੀ ਬੇਨਤੀ ਤੇ ਖੁਦ ਔਰੰਗਜੇਬ ਨਾਲ ਗੱਲ ਕੀਤੀ ਤੇ ਆਖਿਰ ਤਿਨ ਸਿੱਖਾਂ ਸਮੇਤ ਸ਼ਹੀਦੀ ਦੇ ਦਿੱਤੀ ਤੇ ਫਾਰਮਾਂ ਵਾਪਿਸ ਕਰਵਾਇਆ ਅੱਜ ਰਲਗੱਡ ਹੈਂ ਤੇ ਗੁਰੂ ਕੇ ਬਾਜੀਰ ਸਮਰੱਥ ਹੋਣ ਗੁਰੂ ਕੀ ਗੋਲਕ ਚਾਰ ਹਿਸੇ ਵਿੱਚ ਖਰਚ ਹੋਵੇ ਇਕ ਹੈ ਗਰੀਬ ਸਿੱਖਾਂ ਤੇ ਬਾਕੀ ਇਕ ਲੰਗਰਾਂ ਰੱਖ ਰਖਾ ਤੇ ਫੋਜਾ ਤੇ ਕਲੋਰ ਅਨੁਸਾਰ ਬਾਜੀਰ ਆਪਣੇ ਆਪ ਤੇ. ਮਾਇਆਧਾਰੀ ਅਨਾ ਬੋਲਾ. ਗੁਰਮੱਤ ਤੇ ਮਨਮੱਤ ਵਿੱਚ ਫਰਕ ਹੈਂ ਅੱਜ ਮਨਮੱਤ ਨੂੰ ਗੁਰਮਤ ਦਾ ਮੁਲੰਮਾ ਚੜ੍ਹਾ ਪਰੋਸਿਆ ਜਾਂਦਾ ਹੈਂ ਤਕੜਾ ਦੀ ਗੱਲ ਹਾਰ ਕੋਈ ਸੱਚ ਮਨਦਾ ਹੈਂ ਏਹੀ ਦੁਖਾਂਤ ਹੈਂ ਬਹੁਤ ਵਧੀਆ ਵਿਚਾਰ ਜੀ ਵਾਹਿਗੁਰੂ ਜੀ

  • @sitalsingh7724
    @sitalsingh7724 Месяц назад +1

    Singh sahib salute ji 🙏

  • @malkitsingh5925
    @malkitsingh5925 Месяц назад +2

    Wahegurugi Wahegurugi ❤️ 🙏🏻 👍 ❤️

  • @jasvirkaurgill5316
    @jasvirkaurgill5316 Месяц назад +1

    Very excellent views hun ehsafal karne jaroori 52:19 52:19 Bhai sahib ji⭐⭐⭐⭐⭐ tusi sari sikh kom nu ikkarke sare msle solve honge chardi kala hovegi

  • @AmarpreetKaur-s9z
    @AmarpreetKaur-s9z Месяц назад

    Bhai mandhir Singh ji warge vicharwaana di bot jarurat hai Jo loka nu sahi janu krwaun.asi satguru Dalip Singh ji de sikh tuhade naal haan

  • @DharamSingh-xk7jn
    @DharamSingh-xk7jn Месяц назад

    ਵਾਹਿਗੁਰੂ ਜੀ 🙏 ❤❤❤❤❤❤

  • @jagirsinghbaidwan2157
    @jagirsinghbaidwan2157 Месяц назад

    Bilkul sahi analysis karraho han ji congratulations to all members 👍👍👍 mubarak

  • @balbindrasinghbalbindra5692
    @balbindrasinghbalbindra5692 Месяц назад +2

    Very Good Ji ❤

  • @TheJazbir
    @TheJazbir Месяц назад +3

    🙏🙏🙏

  • @navjotsingh104
    @navjotsingh104 Месяц назад +1

    Nice

  • @HardialSandhu-si7gq
    @HardialSandhu-si7gq Месяц назад

    Bhai Randhir Singh explain his view in a beautiful way. Sutradhar ke liye rasta khula ho jaaye.

  • @GurmailSingh-f6f
    @GurmailSingh-f6f Месяц назад

    I gurmail singh is 85 years old and quite anxcious for this captivatedsikh siasat

  • @sohanmahil4298
    @sohanmahil4298 Месяц назад

    Wehaguru ji ka Khalsa Waheguru ji ki Fateh ji 🙏💐🚩

  • @bhupindersingh3276
    @bhupindersingh3276 Месяц назад +1

    ਬਾਈ ਜੀ ਜੇ ਸਧਾਰ ਕਰਨਾ ਤਾ ਗੁਰਪਤਵੰਤ ਸਿੰਘ ਪਨੂੰ ਦੇ ਰਾਹ ਤੇ ਚਲੋ ਸਲਾਹ ਕਰੋ

  • @QaumiAwaaz
    @QaumiAwaaz Месяц назад +1

    🙏🏼

  • @JaswinderKaur-gp1on
    @JaswinderKaur-gp1on 6 дней назад

    Good news

  • @balkarsinghdeol9163
    @balkarsinghdeol9163 6 дней назад

    ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੇ ਫ਼ੈਸਲੇ ਵਿੱਚ ਜੋ ਅਦਾਲਤੀ ਪ੍ਰਬੰਧ ਅਨੁਸਾਰ ਸਾਰਿਆ ਦੇ ਵਿਚਾਰ ਸੁਣਨ ਤੋਰ ਕੁਝ ਬੁੱਧੀਜੀਵੀ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਫ਼ੈਸਲਾ ਕੀਤਾ ਜਾਂਦਾ ਬਨਦਾ ਸੀ
    ੨ ਜਿਨ ਲੋਕਾਂ ਨੂੰ ਦੁਨੀਆਂ ਦੇ ਸਾਰਿਆਂ ਨੇ ਜਮਾਨਤ ਜ਼ਬਤ ਕਰ ਦਿੱਤੀਆਂ ਉਹਨਾਂ ਨੇ ਆਪਣੇ ਆਪ ਨੂੰ ਪਵਿੱਤਰ ਦੱਸ ਕੇ ਬੱਸ ਬਾਦਲਾਂ ਨੂੰ ਨਿਸ਼ਾਨਾ ਬਣਾਇਆ ਹੈ ॥
    ੩। ਜੋ ਬਾਦਲ ਸਰਕਾਰ ਵੇਲੇ ਹੋਇਆ ਉਹ ਸੱਭ ਨੂੰ ਪਤਾ ਹੈ ॥ ਜਦੋਂ ਅਸੀਂ ਸੋਂਦਾ ਸਾਧ ਦੇ ਸਮਾਗਮ ਬੰਦ ਕੀਤੇ ॥
    ਮੋਕੇ ਦੀ ਸਰਕਾਰ ਸਭ ਨੂੰ ਸਾਵਧਾਨ ਕਰਦੀ ਰਹੀ ਸੀ ॥
    ਜੋ ਵੀ ਸਾਡੇ ਧਾਰਮਿਕ ਪ੍ਰਚਾਰ ਕਰਨ ਵਾਲਿਆਂ ਅਨਗਲੀ ਕਰਕੇ ਹੌਦਿਆਂ ਜਿਨਾਂ ਨੇ ਲੋਕਾਂ ਨੂੰ ਸਰਗਰਮ ਰਹਿਣ ਲਈ ਪ੍ਰੇਰਿਤ ਨਹੀਂ ਕੀਤਾ ॥
    ੪ ਕੀ ਬਾਦਲ ਪਰਿਵਾਰ ਗੋਲੀਆਂ ਆਪ ਚਲਾਉਣ ਵਿੱਚ ਸ਼ਾਮਲ ਸੀ ॥ਮੋਕੋ ਤੇ D C/SDM gives order / C M Punjab never gives order
    5 ਪਿੰਡਾਂ ਦੀਆਂ ਪੰਚਾਇਤਾਂ ਵੀ ਜੁਮਵਾਰ ਹਨ ॥
    ਪਲੀਸ ਦੀ ਗੱਲ ਕਰੀਏ ਤਾਂ ਪਲੀਸ ਕਨੂੰਨ ਪੰਬਧ ਹੈ ਤੇ ਹੁਣ ਵੀ ਹੈ ॥
    ਅਕਾਲੀ ਪਾਰਟੀ ਸਿਆਸੀ ਪਾਰਟੀ ਹੈ
    ਸਿਆਸਤ ਦੇ ਮੈਦਾਨ ਵਿੱਚ ਸਿੰਘ ਸਾਹਿਬ ਦਖਲ ਅੰਦਾਜ਼ੀ ਕਰ ਸਕਦੇ ਹੈ
    ਕਿਰਪਾ ਕਰਕੇ ਧਰਮ ਨਿਰਪੱਖ ਸਮਾਜ ਹੈਂ ਜ ॥
    ਜੋਕਿ ਅਕਾਲੀ ਆਗੂ ਭਰਤੀ ਰਹੇ ਹਨ ਉਹ ਕਨੂੰਨ ਅਨੁਸਾਰ ਨਹੀਂ ਹੋ ਰਹੀ ਸਬੂਤ ਦੋਵੇਂ
    ਅੰਤ ਵਿੱਚ ਅਪੀਲ ਜੋ ਵੀ ਬਾਹਰ ਆਉਣਗੇ ਉਹਨਾਂ ਨੂੰ ਬਰੰਗ ਮੁੜਨਾ ਪਵੇਗਾ ॥ ਮੂਆਫ ਕਰਨਾ ਸੱਚ ਕੋੜ ਹੈ ॥

  • @lovepreetkaurbajwa4177
    @lovepreetkaurbajwa4177 Месяц назад

    ਨਾਮਧਾਰੀ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਆਪ ਜੀ ਦੀਆਂ ਇਸ ਤਰ 0:28 0:28 0:28 ੍ਹਾਂ ਦੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਆਪ ਜੀ ਦੀ ਸ਼ੋਭਾ ਕਰਦੇ ਹਨ

  • @ManjitKamboj-uq1or
    @ManjitKamboj-uq1or Месяц назад

    🙏🏻🙏🏻🙏🏻🙏🏻🙏🏻

  • @jasvirsinghgrewal7883
    @jasvirsinghgrewal7883 Месяц назад

    🙏🙏🙏🙏🙏

  • @ravindersingh-lj5pm
    @ravindersingh-lj5pm Месяц назад

    Right

  • @harbhajansingh7369
    @harbhajansingh7369 Месяц назад

    ਗੁਰਦੁਆਰਿਆਂ ਦੇ ਪ੍ਰਬੰਧ ਦਾ decentralization ਸਿਖ ਸ਼ਕਤੀ ਬਿਲਕੁਲ ਖੀਣ ਕਰ ਦੇਵੇਗਾ.

  • @Factduty
    @Factduty Месяц назад

    Vrr g photos jarro lagya karro jehda old shaksha dee galla ho raha a g ❤

  • @JagjeetSinghGarcha-ds8gx
    @JagjeetSinghGarcha-ds8gx Месяц назад

    Khalistan Zindabad!!!

  • @balbindrasinghbalbindra5692
    @balbindrasinghbalbindra5692 Месяц назад +1

    Sukhbir Bhagoda Ho gya Bagi Hukamname to By Cott kare Khalsa panth

  • @maninderchandi4420
    @maninderchandi4420 Месяц назад

    ਖਿਸਤਾਨ ਜਿੰਦਾਬਾਦ❤❤❤❤❤❤😄😃😀😊😊

  • @varunsharma3532
    @varunsharma3532 Месяц назад

    17:53 par sthaanik thaavaan daa apnaa culture ban jaandaa te apne hisaab naal change hundaa
    Aggr jaa k aa ldaai daa kaaran naa bn jaaye

  • @varunsharma3532
    @varunsharma3532 Месяц назад

    23:38 ak 24/7

  • @GurmailSingh-f6f
    @GurmailSingh-f6f Месяц назад

    Duty charter ton baad sikh kaum da vidhan banaojo akaal takhatjathedarjis mutabic faisle le sake

  • @HardeepSinghIlahi
    @HardeepSinghIlahi Месяц назад

    ਕੌਣ ਸਿੱਖ? ਕੀ ਤੁਸੀਂ ਸਿੱਖ ਹੋ? ਬੋਲੀ ਕਾਕਾl ਹੀਰ ਦਾ ਮਾਮਾ 😂🎉❤

    • @maninderchandi4420
      @maninderchandi4420 Месяц назад

      ਬਹੁਤ ਬਿਬੇਕ ਬੁਧੀ ਵਾਲੀ ਵੀਚਾਰ ਾਂ ਹਨ, ਵਾਹਿਗੁਰੂ ਮੇਹਰ ਕਰੇ❤❤❤

  • @ajaibsingh3350
    @ajaibsingh3350 Месяц назад

    Singh Saheb Ji jad tak Sikh ekta nahin ho jandi sanoo Sikh home land nahin mil sakni Ateh Sikh home land to Bina jis masle te tusi vichar vitandra kar rahe ho eh masle hull hon wale nahin Haan Sikh home land prapat karn to baad sarbatt Khalsa ikkattar karke enah maslyan nu saarthikta pradaan kiti ja sakdi hai

  • @GurmailSingh-f6f
    @GurmailSingh-f6f Месяц назад

    Panthic jathedaran decharter ton baad har sikh da te ladies da bhi duty charter banao

  • @thamindersingh671
    @thamindersingh671 Месяц назад

    ਏਥੇ ਇਕ ਧ੍ਸ਼ਨ ਹੇ ਕਿ ਪੰਥ ਅਕਾਲੀ ਦਲ ਨੂੰ ਮੁੜ ਸੁਰਜੀਤ ਕਿਉਂ ਕਰਨਾ ਚਾਹੁੰਦੀ ਹੈ। ਕਿਉਂ ਨਹੀਂ ਨਵਾਂ ਨਾਮ ਜਿਵੇਂ ਨਿਰਮਲ ਦਲ ਬਨਾਉਣ ਦਾ ਜਤਨ ਕਰਦੇ।

  • @GurmailSingh-f6f
    @GurmailSingh-f6f Месяц назад

    Sikhaande duty charter ton baad har non sikh da duty charter banao

  • @GurmailSingh-f6f
    @GurmailSingh-f6f Месяц назад

    Akaal takhat jathedar da duty charter banaofir har panthic jathedar da duty charter banao fir har sikh de waste duty charter banao

  • @jagdishsingh-uc7ud
    @jagdishsingh-uc7ud Месяц назад

    Goli sahi vz Jandi ta sare msle hal ho jane san

  • @marshalmarshal7639
    @marshalmarshal7639 Месяц назад

    Badal Rss te bjp de naal mil gaya te akali dal da hoya.

  • @savindersingh4724
    @savindersingh4724 Месяц назад

    Ekta.hone.jrure.hy.badel.chdna.nhe.chahuda.kbja..kom.nhe.chahude.badela.nu

  • @BalwinderBhullar-jz6ny
    @BalwinderBhullar-jz6ny Месяц назад +1

    ਅਮਰੀਕਾ ਵਿੱਚ ਬੈਠ ਕੇ ਕੁੱਝ ਨਹੀ ਬਣਦਾ
    ਜੋ ਮਰਜੀ ਇੰਟਰਵਿਊ ਕਰੋ ਜਾਂ ਦਿਓ

    • @harvinderkang
      @harvinderkang Месяц назад

      ਕੌਣ ਬੈਠਾ ਅਮਰੀਕਾ ?

    • @PratapSinghKsp
      @PratapSinghKsp Месяц назад +3

      ਭਰਾਵਾ ਜਾਗ ਬਾਹਰ ਨਿਕਲਿਆ ਕਰ ਫੋਨ ਚ ਸਭ ਕੁਝ ਨੀ ਹੁੰਦਾ

    • @mukhtarsingh3581
      @mukhtarsingh3581 Месяц назад +4

      ਜੋ ਕੁੱਝ ਅਮਰੀਕਾ ਕਨੇਡਾ ਜਾਂ ਹੋਰ ਮੁਲਕਾਂ ਵਿੱਚ ਬੈਠ ਕੇ ਜਿੰਨਾ ਨੱਕ ਚ ਦਮ ਕੀਤਾ ਭਾਰਤੀ ਸਟੇਟ ਦੇ ਆਪਾਂ ਸਾਰੇ ਸੁਣਦੇ ਆਂ ਮੰਨਣਾ ਨਾ ਮੰਨਣਾ ਆਪਣੀ ਆਪਣੀ ਸੋਚ ਆ ਫਿਰ ਪੰਜਾਬ ਵਿੱਚ ਬੈਠੇ ਪੱਗਾਂ ਵਿੱਚ ਸਿਰ ਫਸਾਈ ਬੈਠੇ ਬਹੁਤ ਲੋਕ ਆ ਜੋ ਛੋਟੀ ਮੋਟੀ ਚੌਧਰ ਵਾਸਤੇ ਆਪਣਿਆਂ ਦੀਆਂ ਲੱਤਾਂ ਖਿੱਚਣ ਲਈ ਹਰ ਕੋਸ਼ਿਸ਼ ਕਰਦੇ ਆ ਜੇ ਸਾਰਾ ਪੰਜਾਬ ਖਾਸਕਰ ਸਿੱਖ ਈ ਇਕੱਠੇ ਹੋ ਜਾਣ ਤਾਂ ਦਿੱਲੀ ਵਾਲ।ਵੀ ਵਿੰਗਾ ਨਹੀਂ ਕਰ ਸਕਦੀ ਇਹ ਗੱਲ ਦਿੱਲੀ ਜਾਣਦੀ ਆ ਤਾਂ ਈ ਗਦਾੱਰ ਲਾਣੇ ਨੂੰ ਬੋਟੀ ਪਾਉਂਦੀ ਰਹਿੰਦੀ ਆ

    • @KalaSerron
      @KalaSerron Месяц назад

      ਉਏ ਭਾਈ ਜਾਗ ਬਾਹਰ ਨਿਕਲ ਫੇਰ ਪਤਾ ਲੱਗੁ

  • @Human_Correcter
    @Human_Correcter Месяц назад

    ਬਾਦਲਾਂ ਦਾ ਖੌਫ ਖਾਂਦੇ ਖਾਲਿਸਤਾਨੀ .....ਤਾਹੀ ਦਿਨ ਰਾਤ ਬਾਦਲ ਬਾਦਲ ਜੱਪ ਦੇ😂

    • @BalwinderBhullar-jz6ny
      @BalwinderBhullar-jz6ny Месяц назад

      @@Human_Correcter ਸਾਰੇ ਸਿਆਪੇ ਦੀ ਜੜ੍ਹ ਖਾਲਿਸਤਾਨੀ ਹਨ

    • @raghvirsingh8253
      @raghvirsingh8253 Месяц назад +1

      ਤੂੰ ​@@BalwinderBhullar-jz6nyਖੋਤੇ ਦਾ ਪੁਤ ਹੈ।। ਖਾੜਕੂ ਗੁਰੂ ਕੇ ਬੇਟੇ।।

    • @raghvirsingh8253
      @raghvirsingh8253 Месяц назад +1

      ਭੇਡੀਏ ਖੋਖਿਚ ਤੋਂ ਸ਼ੇਰ ਬਹਾਦਰ ਪੱਲਾ ਬਚਾਉਣ ਵਿਚ ਹੀ ਭਲਾਈ ਸਮਝਦੇ ਹਨ। ਹਮੇਸ਼ਾ।

  • @CanadawithPrabh
    @CanadawithPrabh Месяц назад +1

    ਅਸੀਂ ਨਾਮਧਾਰੀ ਸਿੱਖ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਸਿਆਸਤ ਚੈਨਲ ਦੇ ਅਤੇ ਪੱਤਰਕਾਰ ਮਨਦੀਪ ਸਿੰਘ ਦੇ ਵੀ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਐਸੇ ਉੱਤਮ ਵਿਚਾਰ ਸਾਡੇ ਤੱਕ ਪਹੁੰਚਾਏ ਹਨ ਠਾਕੁਰ ਦਲੀਪ ਸਿੰਘ ਜੀ ਸਦਾ ਹੀ ਤੁਹਾਡੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਸ਼ੋਭਾ ਸਾਰਿਆਂ ਨੂੰ ਕਰਕੇ ਦੱਸਦੇ ਹਨ ਤੁਹਾਡੇ ਬਾਰੇ ਸੋ ਅਸੀਂ ਨਾਮਧਾਰੀ ਸਿੱਖ ਤੁਹਾਡੇ ਨਾਲ ਹਾਂ ਪੰਥ ਨੂੰ ਵਧਾਓ ਅਤੇ ਜਿਹੜੇ ਵੀ ਕੋਈ ਪੰਥ ਦੀ ਹਾਨੀ ਕਰਨ ਵਾਲੇ ਹਨ ਉਹਨਾਂ ਨੂੰ ਹਟਾ ਕੇ ਸਭ ਨੂੰ ਇਕੱਠਾ ਕਰੋ|

  • @lovepreetkaurbajwa4177
    @lovepreetkaurbajwa4177 Месяц назад +1

    ਭਾਈ ਮਨਧੀਰ ਸਿੰਘ ਜੀ ਆਪ ਜੀ ਦੇ ਵਿਚਾਰ ਸਿੱਖ ਪੰਥ ਪ੍ਰਤੀ ਅਤੀ ਸੁੰਦਰ ਹਨ । ਆਪ ਜੀ ਦੀ ਸ਼ਬਦਾਵਲੀ ਵੀ ਬਹੁਤ ਮਿਣੀ ਤੋਲੀ ਹੁੰਦੀ ਹੈ ।ਕਿਸੇ ਗਿਆਨਵਾਨ ਪੁਰਸ਼ ਦੀ ਹੀ ਇਨੀ ਵਧੀਆ ਸ਼ਬਦਾਵਲੀ ਹੋ ਸਕਦੀ ਹੈ ।ਆਪ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਵਗੈਰਾ ਦੇ ਕਬਜ਼ੇ ਚੋਂ ਕਢਵਾਉਣਾ ਚਾਹੁੰਦੇ ਹੋ ,ਬਹੁਤ ਉੱਤਮ ਸੁਝਾਅ ਹੈ ।ਅਸੀਂ ਨਾਮਧਾਰੀਏ , ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਆਪ ਜੀ ਦੇ ਨਾਲ ਹਾਂ । ਸਾਨੂੰ ਸੇਵਾ ਦੱਸੋ ਆਪਾਂ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਾਂਗੇ

  • @gurbirsingh9686
    @gurbirsingh9686 Месяц назад +1

    ਸਿੱਖ ਪੰਥ ਨੂੰ ਆਪ ਜੀ ਵਰਗੇ ਵਿਦਵਾਨ ਵਿਚਾਰਵਾਨ ਸਿੱਖਾਂ ਦੀ ਅਗਵਾਈ ਦੀ ਜਰੂਰਤ ਹੈ ਇਸੇ ਤਰ੍ਹਾਂ ਹੀ ਪੰਥ ਨੂੰ ਦਿਸ਼ਾ ਦਿੰਦੇ ਰਹੋ

  • @sukhpreetkaur3803
    @sukhpreetkaur3803 Месяц назад +1

    ਨਾਮਧਾਰੀ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਆਪ ਜੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਆਪ ਜੀ ਦੀ ਸ਼ੋਭਾ ਕਰਦੇ ਹਨ

  • @abneetkaur2805
    @abneetkaur2805 Месяц назад +1

    ਅਸੀਂ ਨਾਮਧਾਰੀ ਸਿੱਖ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਸਿਆਸਤ ਚੈਨਲ ਦੇ ਅਤੇ ਪੱਤਰਕਾਰ ਮਨਦੀਪ ਸਿੰਘ ਦੇ ਵੀ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਐਸੇ ਉੱਤਮ ਵਿਚਾਰ ਸਾਡੇ ਤੱਕ ਪਹੁੰਚਾਏ ਹਨ ਠਾਕੁਰ ਦਲੀਪ ਸਿੰਘ ਜੀ ਸਦਾ ਹੀ ਤੁਹਾਡੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਸ਼ੋਭਾ ਸਾਰਿਆਂ ਨੂੰ ਕਰਕੇ ਦੱਸਦੇ ਹਨ ਤੁਹਾਡੇ ਬਾਰੇ ਸੋ ਅਸੀਂ ਨਾਮਧਾਰੀ ਸਿੱਖ ਤੁਹਾਡੇ ਨਾਲ ਹਾਂ ਪੰਥ ਨੂੰ ਵਧਾਓ ਅਤੇ ਜਿਹੜੇ ਵੀ ਕੋਈ ਪੰਥ ਦੀ ਹਾਨੀ ਕਰਨ ਵਾਲੇ ਹਨ ਉਹਨਾਂ ਨੂੰ ਹਟਾ ਕੇ ਸਭ ਨੂੰ ਇਕੱਠਾ ਕਰੋ|

  • @surainsingh8948
    @surainsingh8948 Месяц назад

    ਭਾਈ ਮਨਧੀਰ ਸਿੰਘ ਜੀ ਆਪ ਜੀ ਦੇ ਵਿਚਾਰ ਸਿੱਖ ਪੰਥ ਪ੍ਰਤੀ ਅਤੀ ਸੁੰਦਰ ਹਨ । ਆਪ ਜੀ ਦੀ ਸ਼ਬਦਾਵਲੀ ਵੀ ਬਹੁਤ ਮਿਣੀ ਤੋਲੀ ਹੁੰਦੀ ਹੈ ।ਕਿਸੇ ਗਿਆਨਵਾਨ ਪੁਰਸ਼ ਦੀ ਹੀ ਇਨੀ ਵਧੀਆ ਸ਼ਬਦਾਵਲੀ ਹੋ ਸਕਦੀ ਹੈ ।ਆਪ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਵਗੈਰਾ ਦੇ ਕਬਜ਼ੇ ਚੋਂ ਕਢਵਾਉਣਾ ਚਾਹੁੰਦੇ ਹੋ ,ਬਹੁਤ ਉੱਤਮ ਸੁਝਾਅ ਹੈ ।ਅਸੀਂ ਨਾਮਧਾਰੀਏ , ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਆਪ ਜੀ ਦੇ ਨਾਲ ਹਾਂ । ਸਾਨੂੰ ਸੇਵਾ ਦੱਸੋ ਆਪਾਂ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਾਂਗੇ

  • @jaikaur2322
    @jaikaur2322 Месяц назад

    ਨਾਮਧਾਰੀ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਆਪ ਜੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਆਪ ਜੀ ਦੀ ਸ਼ੋਭਾ ਕਰਦੇ ਹਨ

  • @sukhdeep8326
    @sukhdeep8326 Месяц назад +1

    ਅਸੀਂ ਨਾਮਧਾਰੀ ਸਿੱਖ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਸਿਆਸਤ ਚੈਨਲ ਦੇ ਅਤੇ ਪੱਤਰਕਾਰ ਮਨਦੀਪ ਸਿੰਘ ਦੇ ਵੀ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਐਸੇ ਉੱਤਮ ਵਿਚਾਰ ਸਾਡੇ ਤੱਕ ਪਹੁੰਚਾਏ ਹਨ ਠਾਕੁਰ ਦਲੀਪ ਸਿੰਘ ਜੀ ਸਦਾ ਹੀ ਤੁਹਾਡੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਸ਼ੋਭਾ ਸਾਰਿਆਂ ਨੂੰ ਕਰਕੇ ਦੱਸਦੇ ਹਨ ਤੁਹਾਡੇ ਬਾਰੇ ਸੋ ਅਸੀਂ ਨਾਮਧਾਰੀ ਸਿੱਖ ਤੁਹਾਡੇ ਨਾਲ ਹਾਂ ਪੰਥ ਨੂੰ ਵਧਾਓ ਅਤੇ ਜਿਹੜੇ ਵੀ ਕੋਈ ਪੰਥ ਦੀ ਹਾਨੀ ਕਰਨ ਵਾਲੇ ਹਨ ਉਹਨਾਂ ਨੂੰ ਹਟਾ ਕੇ ਸਭ ਨੂੰ ਇਕੱਠਾ ਕਰੋ|

  • @parmjeetkaur3312
    @parmjeetkaur3312 Месяц назад

    ਭਾਈ ਮਨਧੀਰ ਸਿੰਘ ਜੀ ਆਪ ਜੀ ਦੇ ਵਿਚਾਰ ਸਿੱਖ ਪੰਥ ਪ੍ਰਤੀ ਅਤੀ ਸੁੰਦਰ ਹਨ । ਆਪ ਜੀ ਦੀ ਸ਼ਬਦਾਵਲੀ ਵੀ ਬਹੁਤ ਮਿਣੀ ਤੋਲੀ ਹੁੰਦੀ ਹੈ ।ਕਿਸੇ ਗਿਆਨਵਾਨ ਪੁਰਸ਼ ਦੀ ਹੀ ਇਨੀ ਵਧੀਆ ਸ਼ਬਦਾਵਲੀ ਹੋ ਸਕਦੀ ਹੈ ।ਆਪ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਵਗੈਰਾ ਦੇ ਕਬਜ਼ੇ ਚੋਂ ਕਢਵਾਉਣਾ ਚਾਹੁੰਦੇ ਹੋ ,ਬਹੁਤ ਉੱਤਮ ਸੁਝਾਅ ਹੈ ।ਅਸੀਂ ਨਾਮਧਾਰੀਏ , ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਆਪ ਜੀ ਦੇ ਨਾਲ ਹਾਂ । ਸਾਨੂੰ ਸੇਵਾ ਦੱਸੋ ਆਪਾਂ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਾਂਗੇ

  • @mahinderkaur25
    @mahinderkaur25 Месяц назад +2

    ਅਸੀਂ ਨਾਮਧਾਰੀ ਸਿੱਖ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਿੱਖ ਸਿਆਸਤ ਚੈਨਲ ਦੇ ਅਤੇ ਪੱਤਰਕਾਰ ਮਨਦੀਪ ਸਿੰਘ ਦੇ ਵੀ ਬਹੁਤ ਧੰਨਵਾਦੀ ਹਾਂ ਜਿਨਾਂ ਨੇ ਐਸੇ ਉੱਤਮ ਵਿਚਾਰ ਸਾਡੇ ਤੱਕ ਪਹੁੰਚਾਏ ਹਨ ਠਾਕੁਰ ਦਲੀਪ ਸਿੰਘ ਜੀ ਸਦਾ ਹੀ ਤੁਹਾਡੀਆਂ ਵੀਡੀਓ ਸੁਣਦੇ ਹਨ ਅਤੇ ਬਹੁਤ ਸ਼ੋਭਾ ਸਾਰਿਆਂ ਨੂੰ ਕਰਕੇ ਦੱਸਦੇ ਹਨ ਤੁਹਾਡੇ ਬਾਰੇ ਸੋ ਅਸੀਂ ਨਾਮਧਾਰੀ ਸਿੱਖ ਤੁਹਾਡੇ ਨਾਲ ਹਾਂ ਪੰਥ ਨੂੰ ਵਧਾਓ ਅਤੇ ਜਿਹੜੇ ਵੀ ਕੋਈ ਪੰਥ ਦੀ ਹਾਨੀ ਕਰਨ ਵਾਲੇ ਹਨ ਉਹਨਾਂ ਨੂੰ ਹਟਾ ਕੇ ਸਭ ਨੂੰ ਇਕੱਠਾ ਕਰੋ|

  • @gursevaksinghgursevak5951
    @gursevaksinghgursevak5951 Месяц назад

    ਭਾਈ ਮਨਧੀਰ ਸਿੰਘ ਜੀ ਆਪ ਜੀ ਦੇ ਵਿਚਾਰ ਸਿੱਖ ਪੰਥ ਪ੍ਰਤੀ ਅਤੀ ਸੁੰਦਰ ਹਨ । ਆਪ ਜੀ ਦੀ ਸ਼ਬਦਾਵਲੀ ਵੀ ਬਹੁਤ ਮਿਣੀ ਤੋਲੀ ਹੁੰਦੀ ਹੈ ।ਕਿਸੇ ਗਿਆਨਵਾਨ ਪੁਰਸ਼ ਦੀ ਹੀ ਇਨੀ ਵਧੀਆ ਸ਼ਬਦਾਵਲੀ ਹੋ ਸਕਦੀ ਹੈ ।ਆਪ ਜੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਸ਼੍ਰੋਮਣੀ ਕਮੇਟੀ ਵਗੈਰਾ ਦੇ ਕਬਜ਼ੇ ਚੋਂ ਕਢਵਾਉਣਾ ਚਾਹੁੰਦੇ ਹੋ ,ਬਹੁਤ ਉੱਤਮ ਸੁਝਾਅ ਹੈ ।ਅਸੀਂ ਨਾਮਧਾਰੀਏ , ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ, ਆਪ ਜੀ ਦੇ ਨਾਲ ਹਾਂ । ਸਾਨੂੰ ਸੇਵਾ ਦੱਸੋ ਆਪਾਂ ਸਿੱਖ ਪੰਥ ਨੂੰ ਪ੍ਰਫੁੱਲਿਤ ਕਰਾਂਗੇ

  • @maankaurnamdhari
    @maankaurnamdhari Месяц назад