BUHE BARIYAN ਬੂਹੇ ਬਾਰੀਆਂ Epi 1 | AMAR DEVGAN | MR MRS DEVGAN | NEW PUNJABI WEB SERIES 2024

Поделиться
HTML-код
  • Опубликовано: 11 дек 2024

Комментарии • 4,3 тыс.

  • @AmarDevganOfficial
    @AmarDevganOfficial  10 дней назад +718

    Dosto BUHE BARIYAN ( Web Series) Da Pehla Episode App Sareya De Sahmne Hai Ji Tuhade comments tuhade sujah Di Udeek hai Jror Daseyo ji Tuhanu 1st Episode Kida Da Laggeya Support karde reho pyar karde reho ji PARIWAR JODI RAKHO PARIWAR NU IK RAKHO. DEVGAN FAMILY

  • @AS__8795-x7j
    @AS__8795-x7j 9 дней назад +82

    ਮੈਂ ਇਸ episode ਨੂੰ 2 ਵਾਰ ਵੇਖਿਆ ਤੇ ਦੋਨੋ ਵਾਰ ਰੋਣਾ ਨਿਕਲ ਆਇਆ। ਤੇ ਬਚਿਆ ਦੀ ਐਕਟਿੰਗ ਸੱਚੀ ਬਹੁਤ ਸੋਹਣੀ ਆ ਛੋਟੇ ਸਰਦਾਰ ਦੀ ਐਕਟਿੰਗ ਤਾਂ ਕੋਈ ਲਫਜ਼ ਨਹੀਂ ❤❤❤

  • @jasbirkaur1803
    @jasbirkaur1803 9 дней назад +82

    ਦੇਵ ਵੀਰ ਜੀ ਬੇਟੇ ਨੇ ਤਾਂ ਬਹੁਤ ਵਧੀਆ ਰੋਲ ਕਿਤਾ ਹੈ ਅੱਖਾਂ ਚੋਂ ਹੱਝੋ ਲਿਆ ਦਿਤੇ ਨੇ ਤਾਂ

  • @kulwantsingh1949
    @kulwantsingh1949 9 дней назад +96

    ਬੱਚਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਐਨੇ ਛੋਟੇ ਬੱਚੇ ਨੇ ਬਹੁਤ ਹੀ ਵਧੀਆ ਰੋਲ ਕੀਤਾ 😢😢😢❤❤ ਦਿਲ ਛੂ ਲਿਆ 😊😊

  • @SHANTNU-q6z
    @SHANTNU-q6z 8 дней назад +13

    ਵੀਰ ਜੀ ਤੁਸੀਂ ਕਹਾਣੀਆਂ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕਰਦੇ ਆ ਪਹਿਲਾਂ ਬਾਬੁਲ ਦਾ ਵਿਹੜਾ ਵੀ ਪੂਰਾ ਦੇਖਿਆ ਸੀ ਪਹ ਇਹ ਤਾਂ ਸਟੋਰੀ ਦੇਖ ਕੇ ਰੋਣਾ ਆਉਂਦਾ

  • @MandeepKaur-nk9nq
    @MandeepKaur-nk9nq 10 дней назад +291

    Kise v ਧੀ ਦੇ ਸਿਰ ਤੋਂ ਪਤੀ ਤੇ ਕਿਸੇ ਵੀ ਬੱਚੇ ਦੇ ਸਿਰ ਤੋਂ ਓਹਦੇ ਪਿਓ ਦਾ ਸਾਇਆ ਨਾ ਉੱਠੇ ਰੱਬਾ😢😢😢
    ਮਿਹਰ ਕਰਿਓ ਵਾਹਿਗੁਰੂ ਜੀ🙏🙏🙏

    • @Tajinder90Kaur
      @Tajinder90Kaur 9 дней назад +3

      Mere nall v auj toh 18 sall pehlan eh sab kush vapar chukeya meri sas ne v mainu te meriyan dono batiyan nu rakhan toh inkaar kar dita se eh keh ke Tera Munda nahin

    • @AvtarKullar-eh6os
      @AvtarKullar-eh6os 9 дней назад +1

      😢😢😢😢😢😢boht emotional video aa dekh k dil boht roeya

    • @AshwaniKumar-pp4gz
      @AshwaniKumar-pp4gz 9 дней назад

      Supereb

    • @Cartoon_video.1993
      @Cartoon_video.1993 9 дней назад

      ​@@Tajinder90Kaurmere husband de sal ho gea death ho ge hodea sis ne v heda kita v mere betide v 8 sal de ove handicap v koi tras nhi karda bus eh keh den gea sada bra c

    • @Sukhwinderkaur-h1v6g
      @Sukhwinderkaur-h1v6g 9 дней назад

      Ghhhhhhhhhh🎉🎉🎉😢😅😊

  • @HarpinderKaur-u4h
    @HarpinderKaur-u4h 10 дней назад +580

    ਦੇਵ ਵੀਰੇ ਕਹਾਣੀਆਂ tu ਕਿਸ ਕੋਨੇ ਚ beth ਕੇ ਲਿਖੀ ਆਂ ਕੇ ਦੇਖ ਕੇ rogte ਖੜੇ ਹੁੰਦੇ ਆਂ tuc ਹੁਣ ਤੱਕ ਜਿਨੀਆਂ ਵੀ ਕਹਾਣੀਆਂ ਲਿਖੀਆਂ ਆਂ ਇਹ ਲੱਗਦਾ ਜਿਵੇ ਹਰ ਕਹਾਣੀ ਆਪਣੇ ਤੇ ਲੱਗਦੀ ਹੋਵੇ ਬਾਕਮਾਲ ਵੀਰੇ ਮੈ ਤਾ thono ਤੇ thodi ਪਰਿਵਾਰ ਨੂੰ ਮਿਲਣਾਂ ਇਕ ਵਾਰ ਤਾ life ch 🙏❤

    • @JAGJEETSINGH-jn1hj
      @JAGJEETSINGH-jn1hj 10 дней назад +25

      Bhene kahani dev veer nahi likhde...ehh taa mindo parjayi likhdi aaa...bakamaal writer aa mindo bhabhi....bahut sohni video. .

    • @HarpinderKaur-u4h
      @HarpinderKaur-u4h 10 дней назад +7

      @JAGJEETSINGH-jn1hj haji ਵੀਰੇ ਕਹਾਣੀ ਉ ਜੋ ਅੱਜ tak ਕੀਤੇ ਨੀ ਦੇਖੀ ਕੀਤੇ ਨੀ ਪੜੀ ਸੁਣੀ 🙏❤️

    • @Aesthetics-g6i
      @Aesthetics-g6i 9 дней назад

      🎉❤❤​@@JAGJEETSINGH-jn1hj

    • @Aesthetics-g6i
      @Aesthetics-g6i 9 дней назад +1

      ❤❤❤❤❤❤❤❤❤❤❤❤🎉🎉🎉🎉🎉🎉🎉😢😢😢

    • @ManishaThakur-hf5pk
      @ManishaThakur-hf5pk 9 дней назад +3

      Bhut ho soni video ❤❤❤❤❤

  • @daljitkaurdhillon7004
    @daljitkaurdhillon7004 9 дней назад +32

    ਬੱਲੇ ਓ !ਮਿੰਦੋ ਪੁੱਤ ਤੁਹਾਡੀ ਕਲਮ ਦੇ ,ਨਹੀਂ ਸ਼ਬਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ (ਬੱਚਿਆ ਦੀ ਐਕਟਿੰਗ ਬਾਕਮਾਲ ) 🙌👍👌

  • @rajsingh2776
    @rajsingh2776 6 дней назад +3

    ਬਹੁਤ ਵਧੀਆ ਸਟੋਰੀ ਬਣਾਈ ਹੈ ਅੱਜ ਦੇ ਹਾਲਾਤ ਤੇ ਢੁਕਵੀਂ ਇਮੋਸਨਲ ਕਰਨ ਵਾਲੀ ਰੌਂਗਟੇ ਖੜ੍ਹੇ ਕਰਨ ਵਾਲੀ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @gagandeep9978
    @gagandeep9978 10 дней назад +51

    ਬਹੁਤ emotional aa ji ਬੂਹੇ ਬਾਰੀਆ series sachi rona agya
    Hale ta pihla episode aa 🙏🏻🥹🥹

  • @manpreetkaur-xq6eu
    @manpreetkaur-xq6eu 10 дней назад +56

    ਫਤਿਹ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਹ ਇਦਾਂ ਲੱਗਦਾ ਸੀ ਬਿਲਕੁਲ ਸੱਚੀ ਹੋ ਰਿਹਾ ਸਾਰਾ ਕੁਝ ਸੱਚੀ ਕਰ ਰਿਹਾ ਇਹ 🥰

  • @Virk-2022
    @Virk-2022 9 дней назад +75

    ਸੱਚੀ ਸਾਰਾ ਏਪੀਸੋਡ ਰੋ ਕੇ ਦੇਖਿਆ 😢ਕਿੰਨਾ ਦਰਦ ਛੁਪਿਆ ਕਲਮ ਚ ❤
    ਉਮੀਦ ਆ ਸੁਪਰ ਡੁਪਰ ਹੋਏ ਗਾ ❤
    Love you so much ❤

  • @KhalsaJiFoodPoint
    @KhalsaJiFoodPoint 8 дней назад +10

    ਵੀਰਜੀ ਭੈਣ ਜੀ ਆਪ ਸਭ ਨੂੰ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੈਂ ਆਪ ਜੀ ਦੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਪਹਿਲੇ ਹੀ 5-7 ਮਿੰਟ ਚ ਆਪ ਜੀ ਨੇ ਜੋ ਦਿਖਾਇਆ ਬੱਚੇ ਤੋ ਮਾਂ ਅਲੱਗ ਹੋਣਾ ਓਹ ਸੀਨ ਦੇਖਕੇ ਹੀ ਮਨ ਨੂੰ ਇੰਝ ਲੱਗਿਆ ਜਿਵੇ ਆਪਣੇ ਬੱਚਿਆ ਨਾਲ ਇੰਝ ਹੋ ਰਿਹਾ ਹੋਏ... ਇਹਨੀ ਸੋਹਣੀ ਤੇ ਸੱਚੀ acting... ਬਹੁਤ ਬਹੁਤ ਵਧੀਆ ਉਪਰਾਲਾ ਜੀ... ਗੁਰੂ ਸਾਹਿਬ ਆਪ ਜੀ ਦੇ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ ਜੀ

  • @saabhisharma5142
    @saabhisharma5142 9 дней назад +70

    ਬਾਈ ਜੀ ਫਤਿਹ ਦੀ ਐਕਟਿੰਗ ਬਾ ਕਮਾਲ ਆ ਜਿਵੇਂ ਮਾਂ ਪਿਓ ਦੇ ਖੂਨ ਦੇ ਵਿੱਚ ਐਕਟਿੰਗ ਸੀ ਉਵੇਂ ਹੀ ਫਤਿਹ ਦੀ ਐਕਟਿੰਗ ਆ ਬਹੁਤ ਸੋਹਣੀ ਐਕਟਿੰਗ ਕੀਤੀ ਤੇ ਨਾਲ ਮਿੰਦੋ ਭੈਣ ਜੀ ਬਹੁਤ ਸੋਹਣਾ ਲਿਖਿਆ ਤੁਸੀਂ 👌🏽👌🏽❤️❤️❤️🙏🙏🙏🙏

    • @skstudio3728
      @skstudio3728 9 дней назад

      achaa ji, jive parents bahut sihni acting krde aa, inni overacting krde aa ke dekh ke atpta lgda kai vaar

  • @navjot75427
    @navjot75427 10 дней назад +77

    ਭਾਜੀ ਤੁਸੀਂ ਤਾਂ ਰੋਆ ਦਿੱਤਾ ਬਹੁਤ ਵਧੀਆ ❤❤❤

  • @SandeepKaur-y9d
    @SandeepKaur-y9d 9 дней назад +238

    ਸਾਰਾ ਐਪੀਸੋਡ ਚ ਰੋਣਾ ਨੀ ਬੰਦ ਹੋਇਆ 😢😢ਇਕ ਮਾਂ ਦਾ ਆਪਣੇ ਬੱਚੇ ਨੂੰ ਛੱਡ ਕੇ ਜਾਣ ਵਾਲਾ ਸੀਨ ਤਾ ਬਸ ਜਾਨ ਈ ਕੱਢ ਦਾ ਸੀ😥

  • @bhindajand3960
    @bhindajand3960 8 дней назад +10

    ਦੁਨੀਆਂ ਦਾਰੀ ਦਾ ਕੌੜਾ ਸੱਚ ਬਹੁਤ ਵਧੀਆ ਮੈਸੇਜ ਸਮਾਜ ਦੀਆਂ ਕੁਰੀਤੀਆਂ ਨੂੰ ਦਰਸਾਉਂਦੀ ਵਾਅ ਕਮਾਲ ਕਹਾਣੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੋਂ ਤੁਹਾਡੀ ਪੂਰੀ ਟੀਮ ਨੂੰ ਜ਼ਿੰਦਗੀ ਜ਼ਿੰਦਾਬਾਦ

  • @myprincessesjohal3617
    @myprincessesjohal3617 10 дней назад +185

    😢😢 very nice . ਹੁਣ ਹੀ ਅੱਖਾਂ ਚ ਪਾਣੀ ਆ ਗਿਆ ਹਜੇ ਤਾ ਪਹਿਲਾ ਭਾਗ ਆ

  • @parmindersingh9481
    @parmindersingh9481 10 дней назад +95

    ਵਿਆਹ ਤੋਂ ਬਾਅਦ ਹਮੇਸ਼ਾ ਸਹੁਰਿਆਂ ਦਾ ਹੀ ਫਰਜ਼ ਹੁੰਦਾ ਉਹ ਆਪਣੀ ਧੀ ਬਣਾ ਕੇ ਉਸ ਨੂੰ ਰੱਖਣ

  • @RavandeepDeep
    @RavandeepDeep 10 дней назад +176

    ਰੱਬ ਦੀ ਸੌਹ ਪਹਿਲਾ ਸੀਨ ਬੱਚੇ ਨੂੰ ਛੱਡ ਕੇ ਜਾਣ ਵਾਲਾ ਨਹੀ ਵੇਖਿਆ ਗਿਆ😢😢😢😢😢

  • @Sahijdeep-h6z
    @Sahijdeep-h6z 6 дней назад +2

    ਪਹਿਲੇ ਹੀ ਐਪਿਸੋਡ ਵਿਚ ਬਹੁਤ ਹੀ ਰੋਣਾ ਆਇਆ and very nice story g 😢😢😢😢😢😢😢❤❤❤❤❤❤

  • @amarjirkaur801
    @amarjirkaur801 9 дней назад +37

    ਪਹਿਲਾ ਐਪੀਸੋਡ ਦੇਖ ਕੇ ਬਹੁਤ ਰੋਣਾ ਆਇਆ ਕੋਈ ਵੀ ਮਾਂ ਅਪਣੇ ਬੱਚੇ ਤੋ ਬਿਨਾਂ ਨਹੀ ਰਹਿ ਸਕਦੀ

  • @malaksingh3445
    @malaksingh3445 9 дней назад +37

    ਕੋਈ ਵੀ ਮਾਂ ਅਪਣੇ ਬੱਚੇ ਤੋ ਬਿਨਾਂ ਨਹੀ ਰਹਿ ਸਕਦੀ ਸੌਹ ਰੱਬ ਦੀ ਦੇਖ ਕੇ ਬੁਹਤ ਰੌਣਾ ਆਇਆ 😢😢😢😢😢😢😢😢😢

  • @rajvir5201
    @rajvir5201 5 дней назад +3

    😢😢😢😢😢 ਯਾਰ ਇਹ ਨਾਟਕ ਨਹੀਂ ਰੀਅਲ ਲਾਈਫ ਹੈ ਜੋ ਆਪਣੇ ਸਮਾਜ ਵਿਚ ਔਰਤ ਨਾਲ ਹੋ ਰਿਹਾ 😢😢😢😢

  • @JaspreetKaur-y3g3e
    @JaspreetKaur-y3g3e 10 дней назад +116

    ਰੱਬਾ ਕਿਸੇ ਬੱਚੇ ਦੇ ਸਿਰ ਤੋਂ ਓਹਦੇ ਮਾਂ ਪਿਓ ਨਾ ਖੋਹੀ ਸੱਚੀ ਬਹੁਤ ਰੌਣਾ ਆਇਆ ਵੀਡੀਓ ਨੂੰ ਦੇਖ ਕੇ

  • @Maninder_brar
    @Maninder_brar 9 дней назад +17

    ਮੱਲੋ ਮੱਲੀ ਰੋਣ ਨਿਕਲ਼ ਗਿਆ 😢ਇਕ ਮਾਂ ਤੋ ਪੁੱਤ ਦੂਰ ਕਿਵੇਂ ਕਰ ਸਕਦਾ ਕੋਈ,,ਦਿਲ ਅੰਦਰੋ ਅੰਦਰੀ ਰੋਂਦਾ ਇਕ ਮਜਬੂਰ ਮਾਂ ਦਾ

  • @AvjotKahlon-np7go
    @AvjotKahlon-np7go 9 дней назад +19

    ਦੇਵ ਵੀਰ ਪਰਮਾਤਮਾ ਤੇਰੇ ਤੇ ਤੇਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਪਹਿਲੇ ਭਾਗ ਵਿੱਚ ਹੀ ਅੱਖਾਂ ਚ ਪਾਣੀ ਆ ਗਿਆ 😢

  • @DEVIL_GAMING-CR7-h6c
    @DEVIL_GAMING-CR7-h6c 8 дней назад +4

    ਬਹੁਤ ਵਧੀਆ ਸਟੋਰੀ ਹੈ ਪਤਾ ਨੀ ਕਿਨੀਆ ਮਾਂਵਾਂ ਦੀ ਸਟੋਰੀ ਹੋਵੇਗੀ

  • @rkomalrajput5556
    @rkomalrajput5556 9 дней назад +22

    ਇਸ ਕਹਾਣੀ ਨੂੰ ਕਿਸੇ ਕਮੈਂਟ ਦੀ ਲੋੜ ਨਹੀਂ ਹੈ। Salute ਏ ਤੁਹਾਨੂ। Fabulous outstanding work and the song totally speechless 😢😢😢😢

    • @rkomalrajput5556
      @rkomalrajput5556 9 дней назад

      Oh God the end 😢😢eda lagga Jaan hi nikal gyi hove
      U ALL ARE ON THE TOP beyond anybody's thoughts
      Ek ek dialogue scene outstanding..hats off

  • @DilluSingh-f3l
    @DilluSingh-f3l 8 дней назад +3

    ਕਹਾਣੀ ਸ਼ੁਰੂ ਤੋਂ ਹੀ ਇੰਨੀ ਸੋਹਣੀ ਆ ਅੱਗੇ ਜਾ ਕੇ ਕੀ ਰੰਗ ਲਿਆਉਗਾ ਰੱਬ ਸੋਨੂ ਹੋਰ ਵੀ ਤਰੱਕੀਆਂ ਬਖਸੇ❤❤❤❤

  • @eakm6319
    @eakm6319 10 дней назад +33

    ਗੀਤ ਦੇ ਬੋਲਾਂ ਨੇ ਅੱਖਾਂ ਵਿੱਚੋਂ ਹੰਝੂ ਰੁਕਣ ਹੀ ਨਹੀਂ ਦਿੱਤੇ

  • @simranjitkaur8879
    @simranjitkaur8879 7 дней назад +1

    Dev veere thudi soch nu slamm pta nhi tuc kive ehni vdia story likhde o mindo Di nu v salure a ❤❤❤
    Wmk ehda e tuc apniya story bniyi jya kro te asi sare dkhi jyi bhut emotional story aa😢😢😢😢

  • @PartapSingh-sn9tt
    @PartapSingh-sn9tt 10 дней назад +57

    ਬਹੁਤ ਵਧੀਆ ਸਟੋਰੀ ਹੈ ਪਹਿਲੇ ਭਾਗ ਵਿਚ ਹੀ ਰੁਆ ਦਿੱਤਾ ਜੀ ਰੱਬ ਤਰਕੀਆ ਬਖਸੇ❤❤❤🎉🎉🎉🎉

  • @jaswantkaur1709
    @jaswantkaur1709 10 дней назад +54

    ਬਹੁਤ ਇੰਤਜ਼ਾਰ ਸੀ ਥੈਕਯੂ ਦੇਵਗਨ ਫੈਮਲੀ

  • @rubalmultani219
    @rubalmultani219 8 дней назад +5

    Dekh k roona aagya yr sachi eda lagg ji đã Meri hi zindgi da sạch a Waheguru ji ❤❤😢😢😢

  • @yasharora480
    @yasharora480 7 дней назад +1

    her vaar vngu bhut sohni story veer ji kmaaal krti mindo bhabi ne v story likhn de vttt ee kddde hoye god bless all devgan family waheguru trkkkiya bkshe ❤❤❤

  • @Leagendmovies368
    @Leagendmovies368 9 дней назад +8

    ਵੀਡੀਓ ਵੇਖ ਕੇ ਰੋਣ ਆ ਗਿਆ ਨਰੂਲਾ ਜੀ ਦਾ ਸੰਗੀਤ ਬਹੁਤ ਹੀ ਦਰਦ ਭਰਿਆ ਸੋਹਣਾ ਲੱਗਿਆ ਫਤਹ ਦੀ ਐਕਟਿੰਗ ਬਹੁਤ ਸੋਹਣੀ ਸੀ ਮਿੰਦੋ ਬਣੀ ਗੁੜੀਆ ਦੀ ਐਕਟਿੰਗ ਵੀ ਬਹੁਤ ਸੋਹਣੀ ਸੀ ਦੇਖ ਕੇ ਰੋਣਾ ਹੀ ਆ ਲੱਗ ਗਿਆ ਅਗਲੇ ਐਪੀਸੋਡ ਦਾ ਇੰਤਜ਼ਾਰ ਰਹੇਗਾ

  • @ManpreetSingh-rt3mp
    @ManpreetSingh-rt3mp 9 дней назад +33

    ਬਹੁਤ ਵਧੀਆ ਸਟੋਰੀ ਫਤਿਹੇ ਤੇ ਦੀਪ ਦੀ ਐਕਟਿੰਗ ਸਿਰਾਂ ਸਾਰਿਆਂ ਦੀ ਐਕਟਿੰਗ ਵਧੀਆ ਜੀ

  • @maansingh6350
    @maansingh6350 10 дней назад +41

    ਬੁਹਤ ਵਧੀਆ episode 👌👍 ਦੀਪ/ ਫ਼ਤਹਿ ਦੀ ਐਕਟਿੰਗ ਬੁਹਤ ਵਧੀਆ 👌👍💫🙏

  • @Baljitsingh-nr8gq
    @Baljitsingh-nr8gq 9 дней назад +2

    Dev veer je kadi moka mileya tuhanu milan da ta dilo salute karna bhut sohniya web series bnande o ... asi sara pariwar tuhade bhut wadde fan aa.... jeonde wasde raho....

  • @JaswinderkaurJaswinderkaur-l2f
    @JaswinderkaurJaswinderkaur-l2f 9 дней назад +36

    ਇਕ ਇਨਸਾਨ ਜਾਣ ਦੇ ਨਾਲ ਸਾਰਿਆਂ ਦੀ ਜ਼ਿੰਦਗੀ ਬਦਲ ਜਾਂਦੀ ਹ

  • @Hyper_movie.465
    @Hyper_movie.465 10 дней назад +49

    ਬੂਹੇ ਬਾਰੀਆਂ ਦਾ ਛੇ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਾਂ❤❤😂

  • @PartapSingh-sn9tt
    @PartapSingh-sn9tt 10 дней назад +42

    ਫਤੇ ਦੀ ਐਕਟਿੰਗ ਵਧੀਆ ਲੱਗੀ❤❤❤

  • @Rajivkumar-is7lq
    @Rajivkumar-is7lq 8 дней назад +1

    ਬਹੁਤ ਵਧੀਆ ਵੀਡੀਉ ਦੇਵ ਵੀਰੇ ਮੈਨੂੰ ਤਾਂ ਰੋਣਾ ਨਿਕਲ ਗਿਆ God bless you bro

  • @harkiratkaur6221
    @harkiratkaur6221 9 дней назад +6

    ਬਹੁਤ ਵਧੀਆ ਵੀਡੀਓ ਹੈ ਦਰਦ ਭਰੀ ਕਹਾਣੀ ਹੈ ਬਿਲਕੁਲ ਸਚੀ ਕਹਾਣੀ ਲਗ ਦੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @ksgurmeet
    @ksgurmeet 9 дней назад +12

    ਬਹੁਤ ਦਰਦਨਾਕ ਸਟੋਰੀ ਹੈ ਰੱਬ ਕਿਸੇ ਤੇ ੲਇਸ ਤਰ੍ਹਾਂ ਦਾ ਕਹਿਰ ਨਾ ਗੁਜਾਰੇ

  • @mandeepmann8730
    @mandeepmann8730 10 дней назад +20

    ਬਹੁਤ ਵੇਟ ਸੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੇਵਗਨ ਫੈਮਿਲੀ ਜੀ ❤❤❤❤❤🎉🎉

  • @GurshanGoraya-y2t
    @GurshanGoraya-y2t 9 дней назад +1

    ਵਾਹਿਗੁਰੂ ਜੀ ਇਸ ਤਰ੍ਹਾਂ ਦੇ ਦਿਨ ਕਿਸੇ ਤੇ ਨਾ ਆਉਣ ਬਹੁਤ ਵਧੀਆ ਬਿਆਨ ਕੀਤਾ

  • @neeramehta52
    @neeramehta52 10 дней назад +8

    Pehle hi episode ne Bahut rua ditta. Nooran sisters da geet bahut hi touchy hai.😢😢😢❤❤. Very nice story. Congratulations 👏👏

  • @nachiketsingh5372
    @nachiketsingh5372 9 дней назад +10

    Pammi didi ki acting Dil cheer ke rakh dendi love u di

  • @saraswatidevi8523
    @saraswatidevi8523 10 дней назад +7

    रोना आ गया सीरिज देख कर,भगवान किसी बच्चे को मां बाप से अलग ना करे।
    God bless you all

  • @Amandeepkaur-c1w1f
    @Amandeepkaur-c1w1f 9 дней назад +1

    Wah ki khyie dev veere...dil de andar tak...shoo gye eh Move....mere kol lafz nhi kuch v kehn lye..pr Sach ...or dii pami ji da rol bhout he vadia reha...main v apna roona rok nhi ski ..🙏♥️

  • @jaswinderkaur6525
    @jaswinderkaur6525 10 дней назад +50

    ਵੀਰ ਜੀ ਇਸ ਵੀਡੀਓ ਨੇ ਮੈਨੂੰ ਮੇਰੇ ਪਾਪਾ ਦੀ ਯਾਦ ਆ ਗਈ ਮੇਰੇ ਵੀ ਪਾਪਾ ਦੀ ਮੌਤ ਤੇ ਵਾਦ ਸਾਡੇ ਨਾਲ ਐਵੇਂ ਹੀ ਹੋਇਆ ਸੀ 😭😭😭😭😭😭

    • @rajwantkaur2937
      @rajwantkaur2937 9 дней назад +2

      Kae lok bahut nirdae a bhain 😢😢😢

    • @narinderkaur7998
      @narinderkaur7998 9 дней назад +1

      Pata nhi sohre kyo eda krde ne ihne jalam kive ban jande ne

  • @parvindersingh-ye7dv
    @parvindersingh-ye7dv 10 дней назад +7

    Dev veer ji sach aaj assi thode pehle apisode tu hi emotional ho gye. Nice veer ji rab tuhanu hamesha khush rakhe❤❤❤

  • @Neru.lifestyle2501
    @Neru.lifestyle2501 10 дней назад +11

    ਬਹੁਤ ਵਧੀਆ ਕਹਾਣੀ ਹੈ veer ji 🙏 ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ❤❤ ❤

  • @ramankaur7456
    @ramankaur7456 9 дней назад +1

    Mai pheli war tudha page checkout kita n ah story oh my god 😢 writer hats off to you..!!! Shi keha c podcast ch tusi mindo di v kise te piche ya nal nai chlna apa apna alag chlna apa apna kam krna

  • @smartvegcooking
    @smartvegcooking 10 дней назад +11

    Aurat di zindagi di sachhai nu Biaan krdi ih video dekh ke shayad lokan nu akal aa jave. So heart touching.

  • @RupinderKaur-lj5kc
    @RupinderKaur-lj5kc 9 дней назад +7

    ਦਿਲ ਫੱਟਦਾ ਵੀਡੀਓ ਦੇਖ ਕੇ ਸਾਰੀ ਵੀਡੀਓ ਰੋਂਦੇ ਹੋਏ ਦੇਖੀ ।

  • @gursewakbrar4229
    @gursewakbrar4229 10 дней назад +12

    ਬਹੁਤ ਜਾਦਾ ਸੋਹਣਾ ਹੈ ਬੁਹੇ ਬਾਰੀਆਂ ਸੁਕਰ ਹੈ ਨਾਟਕ ਲੰਬੇ ਬਨਾਉਣ ਚਾਹੀਏ ਪਿਆਰ ਨਾਲ ਦੇਖਿਆ ਜਾ ਸਕਦਾ ਪਿੰਡ ਲੰਡੇ ਕੁਲਦੀਪ ਕੌਰ ਜਿਲਾ ਮੋਗਾ

  • @jaspalkaurrandhawa1241
    @jaspalkaurrandhawa1241 9 дней назад +1

    Story nice dill nu shoo gyi buhat ronna aiya deep te fateh di acting lyi 👍🏼👍🏼👍🏼👍🏼👍🏼

  • @vanshverma3066
    @vanshverma3066 10 дней назад +8

    Dekhdey hi Rona aa gya veer ji sachi bhot sohni serious aa 😢bhot bhot vdiya 😢song bhot vdiya 😭

  • @jagdeepbrar6647
    @jagdeepbrar6647 10 дней назад +18

    Congratulations ji🎉🎉🎉🎉🎉ਵੀਡੀਓ ਵੇਖਣ ਤੋ ਪਹਿਲਾ ਹੀ❤❤

  • @ramanjitkaur-vz5dv
    @ramanjitkaur-vz5dv 10 дней назад +7

    Bahut emotional video ha g very nice 👍 sachi rona aa reha 😢 all god bless you

  • @KK-op8ev
    @KK-op8ev 9 дней назад +1

    ਬਹੁਤ ਵਧੀਆ ਵਿਡਿਉ ਹੈ ਜੀ ਖੁਸ਼ ਰਹੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸ਼ੇ ਜੀ ਸਾਰੀ ਟੀਮ ਨੂੰ ਫੈਮਲੀ ਨੂੰ ਚੜਦੀ ਕਲਾ ਵਿਚ ਰੱਖੀਂ ਤੰਦਰੁਸਤੀ ਵਖਸ਼ੀ ਸਭਨਾਂ ਦਾ ਭਲਾ ਕਰੀ 🙏😢😢❤❤❤❤❤❤❤🎉🎉🎉🎉🎉🎉🎉🎉🎉👌👌👌👌👌

  • @goldyshah4542
    @goldyshah4542 9 дней назад +6

    ਧੰਨਵਾਦ ਜੀ
    ਬਹੁਤ ਦੇਰ ਤੋਂ ਇੰਤਜ਼ਾਰ ਸੀ

  • @jaswantkaur1709
    @jaswantkaur1709 9 дней назад +12

    ਬੱਚਿਆਂ ਦੀ ਮਾਂ ਦਾ ਸੀਨ ਦੇਖ ਕੇ ਬਹੁਤ ਰੋਣਾ ਆਉਂਦਾ😢😢

  • @Adityatickoo8049
    @Adityatickoo8049 10 дней назад +8

    So nice bahut interesting hai real story hamare sath bi kuchh Aisa hi hua tha😢😢

  • @MalwaiTadka
    @MalwaiTadka 9 дней назад +2

    ਇੱਕ ਇਨਸਾਨ ਦੇ ਨਾਲ ਕਈ ਸਾਰੀਆ ਜ਼ਿੰਦਗੀਆ ਜੁੜੀਆਂ ਹੁੰਦੀਆਂ ਨੇ ਸਾਰਾ ਐਪੀਸੋਡ ਰੋ ਕੇ ਦੇਖਿਆ

  • @sapnabhatti3172
    @sapnabhatti3172 10 дней назад +6

    Video dekh ke rooh tak ro pai.. Har bache nu maa te peo dona di hi jaroort aa nahi ta pura gar bikhar janda aa

  • @deepiashish9384
    @deepiashish9384 10 дней назад +12

    Phle din hi eni emotional story😢😢carry on

    • @RaviKumar-ed5el
      @RaviKumar-ed5el 9 дней назад +1

      Phle din hi eni emotional story 😂😂😂😂carr on

  • @KaramjeetKaur-q1m
    @KaramjeetKaur-q1m 9 дней назад +6

    ਬਹੁਤ ਜ਼ਿਆਦਾ ਵਧੀਆ ਸਟੋਰੀ ਆ❤❤❤❤❤

  • @NARUTOISLIVE786
    @NARUTOISLIVE786 9 дней назад

    Sachi bht emotional video hai sachi Rona aa gya dekh ke...Fateh di acting bht sohni hai ina chota bacha Ani sohni acting kida kr skda .very nyc video..God bless u Fateh putt..

  • @ChamanlalKashyap
    @ChamanlalKashyap 10 дней назад +9

    ਥੈਂਕਯੂ ਵੀਰ ਜੀ ਇੰਤਜ਼ਾਰ ਦੀ ਘੜੀ ਖਤਮ ਕਰਨ ਲਈ❤❤

  • @DavinderKaur-h3x
    @DavinderKaur-h3x 9 дней назад +4

    ਮੇਰੇ ਨਾਲ ਐਵੇਂ ਹੀ ਹੋਇਆ ਬਿਨਾ ਪਿਓ ਤੋਂ ਕੋਈ ਨਹੀਂ ਪੁੱਛਦਾ ਬੱਚਿਆ ਨੂੰ ਸਭ ਬਦਲ ਜਾਂਦੇ ਆ

  • @ramandeepkaur-p8n
    @ramandeepkaur-p8n 10 дней назад +37

    ਵੀਡੀਓ ਦੇਖ ਕੇ ਮੇਰੇ ਰੋ ਲੱਗ ਗਈ ਮੈ ਵੀ ਸੱਚੀ ਵੀਡੀਓ 😢😢😢😢

  • @kalasidhu2316
    @kalasidhu2316 9 дней назад +1

    Dev veer main tuhadian sarian videos dekhdi ha but main pahili vaar comment karan lgi han sachi main video dekh k bhut roi mindo didi kamal de writer ho aj tak eho jehi story nahi dekhi salute hai tuhadi kla nu rabb tuhanu khush rkhe trakkian bkhshe

  • @charnjitkaur3105
    @charnjitkaur3105 10 дней назад +7

    Very emotional video 😢😢 bhut vadia hart touching story aa

  • @Preet.kaur9889
    @Preet.kaur9889 9 дней назад +3

    Mera ta rona aa gya veere jado maa toh putt nu door kar rahe veere 😢

  • @MrMrsNagraVlog
    @MrMrsNagraVlog 9 дней назад +5

    ਬਹੁਤ ਸੋਹਣੀ ਸਟੋਰੀ ਹੈ ਪਹਿਲਾ ਭਾਗ ਵੇਖ ਕੇ ਬਹੁਤ ਸੋਹਣਾ ਲੱਗਿਆ❤❤

  • @daljeetsedhu767
    @daljeetsedhu767 9 дней назад +1

    A great came back … every moment of this episode is momentous and touching… looking forward for the next episode… love from Malaysia here …

  • @SinghBalpreet-wc5yl
    @SinghBalpreet-wc5yl 10 дней назад +8

    Tusi ta ajj pehle din hi rawata Sanu bohot Sohni video aa

  • @KulveerSingh-yj4of
    @KulveerSingh-yj4of 10 дней назад +6

    Sukar aa khuda da g god bless u Devgan femli

  • @NavjotKaur-b9s
    @NavjotKaur-b9s 7 дней назад +3

    Video dekh ke rona aaa giya g very nice video

  • @HardeepKaur-c2y
    @HardeepKaur-c2y 8 дней назад +2

    ਦੇਵ ਵੀਰੇ ਮੈਂ ਐਪੀਸੋਡ ਦੋ ਵਾਰੀ ਦੇਖਿਆ ਵੀਰੇ ਸੱਚੀਂ ਜਾਣੀਂ ਕਾਲਜਾਂ ਬਲੂਦਰਿਆ ਗਿਆ ਰੋਨ ਨੀਂ ਬੰਦ ਹੋਇਆ

  • @Gurpreetsingh-n2i8i
    @Gurpreetsingh-n2i8i 9 дней назад +5

    ਬਹੂਤ ਬਦੀਆ ਬੇਨੇ ਸਰਪਚ ਨਾਲ ਕੀਤਾ

  • @KamalJitkaur-s3n
    @KamalJitkaur-s3n 9 дней назад +13

    ਬਹੁਤ ਇਮੋਸ਼ਨਲ ਵੀਡੀਓ ਰੋਣਾ ਆ ਗਿਆ

  • @ReenaKalsi.
    @ReenaKalsi. 9 дней назад +3

    🥹🥹ਇੱਦਾ ਲੱਗਿਆਂ ਜਿਵੇਂ ਕੋਈ ਮੇਰਾ ਬੱਚਾ ਮੇਰੇ ਤੋਂ ਖੋਹ ਰਿਹਾ ਹੋਵੇ।ਅੰਦਰ ਤੱਕ ਹਿਲਾ ਦਿੱਤਾ😭

  • @pawandeepkaur3341
    @pawandeepkaur3341 9 дней назад

    ਦੇਵ ਵੀਰੇ ਬਹੁਤ ਸੋਹਣਾ ਐਪੀਸੋਡ ਸੀ ,,,,ਵਾਹਿਗੁਰੂ ਕਿਸੇ ਦੀ ਜ਼ਿੰਦਗੀ ਚ ਇਹ ਸੱਚ ਨਾ ਹੋਵੇ ਕਿ ਬੱਚੇ ਨੂੰ ਮਾਂ ਤੋ ਦੂਰ ਕੀਤਾ ਜਾਵੇ ਤੇ ਮਾਂ ਨੂ ਅਪਣੇ ਬੱਚੇ ਤੋ,,,🙏🏻🙏🏻🙏🏻

  • @surinderkaur3433
    @surinderkaur3433 10 дней назад +5

    Intzaar dia ghadiya khatam hoiya 🎉best of luck bhrawo 🎉🎉

  • @NaseebkaurNaseeb
    @NaseebkaurNaseeb 9 дней назад +6

    ਦੁਨੀਆ ਦੀ ਸਭ ਤੋਂ ਦੁਖੀ ਸਟੋਰੀ ਏਪਤਾ ਨਹੀਂ ਦੇਵ ਵੀਰੇ ਨੇ ਕਿੱਦਾਂ ਕਿੰਨੀ ਡੁੰਘਾਈ ਵਿੱਚੋਂ ਕੱਢ ਕੇ ਇਹ ਸਟੋਰੀ ਤਿਆਰ ਕੀਤੀ ਹ ਰੋਣਾ ਆ ਗਿਆ ਇਸ ਸਟੋਰੀ ਨੂੰ ਵੀ ਦੇਖ ਕੇ ਬਹੁਤ ਜਿਆਦਾ ਮਨ ਦੁਖੀ ਹੁੰਦਾ ਹ ਦਾ ਦੀ ਸਟੋਰੀ ਨੂੰ ਦੇਖ ਕੇ ਦਾ ਰੀਅਲ ਲਾਈਫ ਵਿੱਚ ਆਮ ਹੀ ਹੋਇਆ ਪਿਆ ਇਹ ਹੁਣ

  • @ushakajla6332
    @ushakajla6332 10 дней назад +7

    Shukar a tusi episode paya

  • @princepal3730
    @princepal3730 8 дней назад

    Wah veere teri soch nu ਸਲਾਮ ਆ ਵੀਰਾ😢😢😢😢😢😢😢😢😢 ❤❤❤❤ ਨੂੰ ਬੁਹਤ ਵਜਦੀ ਆ ਵੀਰੇ

  • @IshaBansal-f4b
    @IshaBansal-f4b 10 дней назад +6

    Radha swami ji🙏🙏all the best👍🏻

  • @AmritPal-x7v
    @AmritPal-x7v 10 дней назад +9

    Munda devgan bae da 🎉🎉🎉🎉

  • @harkiratsinghkhosa-jr3cd
    @harkiratsinghkhosa-jr3cd 9 дней назад +12

    ਵੀਰੇ ਲਾਈਕ ਇੱਕ ਵਾਰ ਹੀ ਕਰ ਸਕਦੇ ਸੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ 😢😢😢😢

  • @cameronzayden-x2o
    @cameronzayden-x2o 9 дней назад

    Very imoshnal story 😢😢😢😭😭😭😭. Fateh di acting te shoti mindo di acting bhut vdiya 👌👌👌❤️❤️❤️. Baki sareya di acting vi bhut jayeda vdiya a👌👌👌👌👌. Waheguru ji thanu sari team nu hmesha chrdi kallan vich rakhe. God bless you 🙏🙏

  • @IshaBansal-f4b
    @IshaBansal-f4b 10 дней назад +12

    Radha swami devgan family ji🙏🙏

  • @Amandeep-p5t
    @Amandeep-p5t 10 дней назад +5

    Mann bhar aya 😢😢😢😢

  • @GurjantSingh-qz5er
    @GurjantSingh-qz5er 9 дней назад +5

    Very nice 💯💯 ji ❤

  • @paramjeetkaur3941
    @paramjeetkaur3941 9 дней назад +1

    Parminder di. No match for your acting. Superb. I compliment first time. It is for you .your dialogue depth is also marvelous. 👍👍👍👍