Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆਂ ਜੀ ਤੁਸੀਂ ਪੁਰਾਣੇ ਦਿਨ ਯਾਦ ਕਰਾਂ ਦਿੱਤੇ ਰਿੰਕੂ ਬਾਈ ਜੀ ਦਾ ਧੰਨਵਾਦ ਮੈ ਤਾ ਬਾਈ ਤੁਹਾਨੂੰ ਇਨ੍ਹਾਂ ਦਿਨਾਂ ਗਲ ਮਾਣਕ ਤੇ ਸੁਚੇਤ ਵਾਲਾ ਜੀ ਸਾਡੇ ਘਰ ਚਵਾਰੈ ਚ ਤਿਆਰ ਹੋਏ ਸੀ ਗਵਾਂਢ ਚ ਮੈਡਮ ਝੂਮਕੈ ਸੋਨੇ ਦੇ ਸਾਡੇ ਕਮਰੇ ਚ ਭੁਲ ਗਈ ਸੀ ਫੈਰ ਸਾਰੇ ਮਾਣਕ ਸਮੇਤ ਤੜਕੇ ਫਿਰ ਆ ਗਈ ਅਸੀਂ ਸਾਰੇ ਸਮਾਨ ਸਮੇਤ ਵਾਪਸ ਕੀਤਾ ਜੀ
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜਿੰਨਾ ਦੀ ਬਦੌਲਤ ਸਾਡੇ ਵਰਗਿਆਂ ਨੂੰ ਮਾਣਕ ਸਾਹਬ ਦਾ ਅਖਾੜਾ ਦੇਖਣ ਨੂੰ ਮਿਲ ਜਾਂਦਾ ਹੈ ਧੰਨਵਾਦ ਬਾਈ ਜੀ ਤੁਹਾਡਾ
ਵਾਹ ਜੀ ਵਾਹ ਮਾਇਕ ਦੋ ਫੁਟ ਪਿੱਛੇ ਹੋ ਕੇ ਵੀ ਆਵਾਜਪੂਰੀ ਸੁਣਦੀ ਆ
ਗੁਆਂਢੀ ਆ ਦੇ ਵਿਆਹ ਸੀ ਓਦੋ ਸਾਡੇ ਚਵਾਰੈ ਚ ਸੁਚੇਤ ਵਾਲਾ ਅਸਲੀ ਗੈਣੇ ਭੁਲ ਗਈ ਸੀ ਸਾਡੇ ਬਾਪੂ ਨੇ ਸਾਭਕੇ ਰਖਲੇ ਸੀ ਪਰ ਸਾਰੇ ਮੁੜਿਆ ਆਏ ਸੀ
ਵਾਹ ਬਹੁਤ ਵਧੀਆਯਾਦਗਾਰ ਮਾਣਕ ਜੀ
ਬਹੁਤ ਵਧੀਆ ਆਖਾੜਾ
ਵਾਹ ਵਾਹ ਮਾਂਣਕ ਸਾਹਿਬ ਬਹੁਤ ਵਧੀਆ ਰੰਗ ਬੰਨਿਆ ਨਜਾਰਾ ਆਗਿਆ
Ahh mere dada ji de viah da akhada hai ❤
ਡਿਉਟ ਬਹੁਤ ਵਧੀਆ ਤਰੀਕੇ ਨਾਲ ਗੋਦਾ ਮਾਣਕ
ਇਕ ਨਿੱਘੀ ਯਾਦ
ਸਵ।ਤੋ ਵਧੀਆ ਆਵਾਜ਼ ਮਾਣਕ ਦੀ
ਬਹੁਤ ਵਧੀਆ ਵੀਰ ਜੀ ੳਪਰਾਲਾ ਇਹ ਜਿਹੇ ਵੀਡੀਓ ਪਾਈ ਗਈ, ਮੇਹਰਬਾਨੀ ਡੱਬਵਾਲੀ ਕਲਾ ਵਾਲਿਆਂ ਦਾ
ਘੈਂਟ
Very good super hit akhara
ਮੇਰੇ ਚਾਚਾ ਜੀ ਦਾ ਵਿਆਹ ਏ ਮੇਰੇ ਜਨਮ ਤੋਂ ਕੁਝ ਸਮਾਂ ਪਹਿਲਾ
ਗੁੱਡ
ਸਾਰੇ ਕਲਾਕਾਰਾਂ ਨੇ ਬਿਹਤਰੀਨ ਗਾਇਆ ਹੈ । ਮਨੁੱਖਤਾ ਦੇ ਗਾਇਕੀ ਇਤਿਹਾਸ ਵਿੱਚ ਮਾਣਕ ਦਾ ਕੋਈ ਤੋੜ ਨਹੀ । ਰੱਬ ਕਰੇ ਦੂਜੀ ਦੁਨੀਆ ਵਿਚ ਵੀ ਇਸੇ ਤਰਾਂ ਰੰਗ ਬੰਨ ਰਿਹਾ ਹੋਵੇ ।
Kuldeep Manak mere dill nerre da singer c Rabb ne 10.15 sal hor dene c Manak nu Rabbb ne marri gall kiti
20 ਵੀਂ ਸਦੀ ਦੇ ਇਸ ਮਹਾਨ ਫਨਕਾਰ ਨੂੰ ਸਲੂਟ ਹੈਰਹਿੰਦੀ ਦੁਨੀਆਂ ਤੱਕ ਐਸਾ ਸਿੰਗਰ ਦੁਬਾਰਾ ਪੈਦਾ ਨਹੀਂ ਹੋਣਾ।
Sierra ਮਾਣਕ ਸਾਹਿਬ
Verygood. Romana. Ji. Old-age khush. Hoge. Ji. Dhanyawad. Ji Rinku. Ji
Manàk saab Kamal da singer and songwriter si, manàk ji naal bahut lady singers ne feet sing kitten. thank you.
ਪਿੰਡ ਮਕੜੌਨਾ ਕਲਾਂ ਪਿੰਡ ਦੀਘਟਨਾ ਹੈ ਬੜੇ ਬੜੇ ਸੋਨੇ ਦੇ ਝੁਮਕੇ ਮੈ ਮੋੜੇਆ ਨੇੜੇ ਚਮਕੌਰ ਸਾਹਬ
ਅੱਵਲ ਦਰਜੇ ਦਾ ਅਖਾਡ਼ਾ, ਗਾਉਣ ਵਾਲੇ ਸਰਦਾਰ ਵੀਰ ਦਾ ਕੀ ਨਾਂਮ ਸੀ।
ਸੁਰਿੰਦਰ ਬਾਵਾ ਜੀ
Old is gold romana sahib 👌👌👍👍
Kya BAAT a manak sahab g and suchet bala ji great artist c.madam g ajj v ghatt ni.att krva dinde ne hun v
bohat khub
Very nice Video and song and Voice and Super Singer Joari Kuldeep Manak and Biba Suchet Bala and Party
ਮਾਣਕ ਸਾਹਿਬ ਗਾਇਕੀ ਕਲਾ ਦਾ ਸਿਖਰ ਸਨ ਉਨਾ ਨੇ ਜੋ ਵੀ ਗਾਇਆ ਵਾਰ, ਧਾਰਮਿਕ ਗੀਤ, ਕਲੀਆਂ ਜਾਂ ਦੋਗਾਣੇ ਸਭ ਖਰਾ ਸੋਨਾ ਸਾਬਤ ਹੋਇਆ। ਸੁਚੇਤ ਬਾਲਾ ਮੈਡਮ ਦੀ ਆਵਾਜ ਮਾਣਕ ਸਾਹਿਬ ਨਾਲ ਪੂਰੀ ਢੁੱਕਦੀ ਸੀ। ਮਾਣਕ ਸਾਹਿਬ ਦੇ ਅਖਾੜੇ ਗੁਲਸ਼ਨ ਕੋਮਲ, ਕੁਲਦੀਪ ਕੌਰ ਅਤੇ ਸੁਖਵੰਤ ਸੁੱਖੀ ਮੈਡਮ ਨਾਲ ਵੀ ਅਪਲੋਡ ਕਰੋ ਜੀ।
Thanks so very much
❤️❤️bahut hi vadya program vikhya romana sahib 👍👍👌👌
Very Nice Song Good Voleam
❤,,, Hmv, ਦਾ ਦਾਦਾ ❤
Very nice
Ahh sardar jagtar singh numberdar son of sardar kundan singh numberdar pind dhab karyal de viah dd akhada hai pind dhab karyal ❤❤
Old is gold, very nice
👌🏻👌🏻👌🏻👌🏻👌🏻👌🏻
Legendary singer Manak sahab
thanks for uploading veerji
ਰਿੰਕੂ ਵੀਰ ਮਾਣਕ ਸਾਬ੍ਹ ਦੇ ਨਾਲ ਆਹ ਤੂੰਬੀ ਤੇ ਹਰਮੋਨੀਅਮ ਜ਼ੋ ਵਜਾ ਰਿਹਾ ਇਹਦਾ ਨਾਂ ਕੀ ਹੈ ਮੋਨਾਂ ਮੁੰਡਾ
ਪ੍ਰੀਤਮ ਮਨੀਵਾਲਾ ਤੇ ਕੇਵਲ ਜਲਾਲ
Harmonium te Bai Paritam Bal and tumbi te Bai Kewal Jalal ji.
Gurvinder bai os munde da naam hai Avtar Bal
super hit
Manak jindabad
Great video. Liked & subscribed.
Manak sab jindabad
Jitsingh
I love but I was 2 or 3 years old I know him I got good life
Sirrrrra
VERY. NICE. 29921
Mank sahb ji di gayki da koi mul ni
Suchet bala gazi
Bathindey wala tibyan da put manak sab 🙏
Manak ik anmol hira c
Aavaj bahot badhia c Manak di
🙏🙏👍
ਮਾਣਕ ਨੀ ਵਣ ਸਕਦਾ ਕੋਈ
Bava.g.aj.kal.kithe.ne.
❤️❤️
Bhai.tumbi.te.harmoniam.avtar.ball.g.vja.rahe.ne.ok...
Cm
Aungrej 1000 drje vadia c
Chamkila tha kathal
❤❤❤
ਬਹੁਤ ਵਧੀਆਂ ਜੀ ਤੁਸੀਂ ਪੁਰਾਣੇ ਦਿਨ ਯਾਦ ਕਰਾਂ ਦਿੱਤੇ ਰਿੰਕੂ ਬਾਈ ਜੀ ਦਾ ਧੰਨਵਾਦ ਮੈ ਤਾ ਬਾਈ ਤੁਹਾਨੂੰ ਇਨ੍ਹਾਂ ਦਿਨਾਂ ਗਲ ਮਾਣਕ ਤੇ ਸੁਚੇਤ ਵਾਲਾ ਜੀ ਸਾਡੇ ਘਰ ਚਵਾਰੈ ਚ ਤਿਆਰ ਹੋਏ ਸੀ ਗਵਾਂਢ ਚ ਮੈਡਮ ਝੂਮਕੈ ਸੋਨੇ ਦੇ ਸਾਡੇ ਕਮਰੇ ਚ ਭੁਲ ਗਈ ਸੀ ਫੈਰ ਸਾਰੇ ਮਾਣਕ ਸਮੇਤ ਤੜਕੇ ਫਿਰ ਆ ਗਈ ਅਸੀਂ ਸਾਰੇ ਸਮਾਨ ਸਮੇਤ ਵਾਪਸ ਕੀਤਾ ਜੀ
ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜਿੰਨਾ ਦੀ ਬਦੌਲਤ ਸਾਡੇ ਵਰਗਿਆਂ ਨੂੰ ਮਾਣਕ ਸਾਹਬ ਦਾ ਅਖਾੜਾ ਦੇਖਣ ਨੂੰ ਮਿਲ ਜਾਂਦਾ ਹੈ ਧੰਨਵਾਦ ਬਾਈ ਜੀ ਤੁਹਾਡਾ
ਵਾਹ ਜੀ ਵਾਹ ਮਾਇਕ ਦੋ ਫੁਟ ਪਿੱਛੇ ਹੋ ਕੇ ਵੀ ਆਵਾਜ
ਪੂਰੀ ਸੁਣਦੀ ਆ
ਗੁਆਂਢੀ ਆ ਦੇ ਵਿਆਹ ਸੀ ਓਦੋ ਸਾਡੇ ਚਵਾਰੈ ਚ ਸੁਚੇਤ ਵਾਲਾ ਅਸਲੀ ਗੈਣੇ ਭੁਲ ਗਈ ਸੀ ਸਾਡੇ ਬਾਪੂ ਨੇ ਸਾਭਕੇ ਰਖਲੇ ਸੀ ਪਰ ਸਾਰੇ ਮੁੜਿਆ ਆਏ ਸੀ
ਵਾਹ ਬਹੁਤ ਵਧੀਆ
ਯਾਦਗਾਰ ਮਾਣਕ ਜੀ
ਬਹੁਤ ਵਧੀਆ ਆਖਾੜਾ
ਵਾਹ ਵਾਹ ਮਾਂਣਕ ਸਾਹਿਬ ਬਹੁਤ ਵਧੀਆ ਰੰਗ ਬੰਨਿਆ ਨਜਾਰਾ ਆਗਿਆ
Ahh mere dada ji de viah da akhada hai ❤
ਡਿਉਟ ਬਹੁਤ ਵਧੀਆ ਤਰੀਕੇ ਨਾਲ ਗੋਦਾ ਮਾਣਕ
ਇਕ ਨਿੱਘੀ ਯਾਦ
ਸਵ।ਤੋ ਵਧੀਆ ਆਵਾਜ਼ ਮਾਣਕ ਦੀ
ਬਹੁਤ ਵਧੀਆ ਵੀਰ ਜੀ ੳਪਰਾਲਾ ਇਹ ਜਿਹੇ ਵੀਡੀਓ ਪਾਈ ਗਈ, ਮੇਹਰਬਾਨੀ ਡੱਬਵਾਲੀ ਕਲਾ ਵਾਲਿਆਂ ਦਾ
ਘੈਂਟ
Very good super hit akhara
ਮੇਰੇ ਚਾਚਾ ਜੀ ਦਾ ਵਿਆਹ ਏ ਮੇਰੇ ਜਨਮ ਤੋਂ ਕੁਝ ਸਮਾਂ ਪਹਿਲਾ
ਗੁੱਡ
ਸਾਰੇ ਕਲਾਕਾਰਾਂ ਨੇ ਬਿਹਤਰੀਨ ਗਾਇਆ ਹੈ । ਮਨੁੱਖਤਾ ਦੇ ਗਾਇਕੀ ਇਤਿਹਾਸ ਵਿੱਚ ਮਾਣਕ ਦਾ ਕੋਈ ਤੋੜ ਨਹੀ । ਰੱਬ ਕਰੇ ਦੂਜੀ ਦੁਨੀਆ ਵਿਚ ਵੀ ਇਸੇ ਤਰਾਂ ਰੰਗ ਬੰਨ ਰਿਹਾ ਹੋਵੇ ।
Kuldeep Manak mere dill nerre da singer c Rabb ne 10.15 sal hor dene c Manak nu Rabbb ne marri gall kiti
20 ਵੀਂ ਸਦੀ ਦੇ ਇਸ ਮਹਾਨ ਫਨਕਾਰ ਨੂੰ ਸਲੂਟ ਹੈ
ਰਹਿੰਦੀ ਦੁਨੀਆਂ ਤੱਕ ਐਸਾ ਸਿੰਗਰ ਦੁਬਾਰਾ ਪੈਦਾ ਨਹੀਂ ਹੋਣਾ।