ਕੁਲਦੀਪ ਮਾਣਕ/1993 ਪੂਰਾ ਅਖਾੜਾ ਨਵਾਂ ਪਿੰਡ (ਬਠਿੰਡਾ) Kuldeep Manak Full Akhada

Поделиться
HTML-код
  • Опубликовано: 10 окт 2024

Комментарии • 46

  • @JaspalSingh-fo9hh
    @JaspalSingh-fo9hh 6 месяцев назад +2

    Old is gold 🥇🥇 love you ❣️❣️

  • @bhattalbrothers9573
    @bhattalbrothers9573 9 месяцев назад +2

    ਬਹੁਤ ਵਧੀਆ ਜੀ

  • @GursewakSingh-rj6kz
    @GursewakSingh-rj6kz 11 месяцев назад +1

    Very good Veer ji

  • @bhagsingh5831
    @bhagsingh5831 Год назад +6

    ਬਹੁਤ ਵਧੀਆ ਜੀ ਸਰਬੀ ਮੋੜ ਜੀ ਪੁਰਾਣਾ ਸਮਾਂ ਯਾਦ ਕਰਾਉਣ ਲਈ ਬਹੁਤ ਧਨਵਾਦ ਜੀ

  • @bholasingh1008
    @bholasingh1008 Год назад +1

    ਛਣ ਛਣ ਵਾਲਾ ਬਾਈ ਵੀ ਘੈਂਟ ਐ

  • @bschungha8542
    @bschungha8542 Год назад +4

    ਲੀਜੈਂਡ
    ਮਾਣਕ ਜੀ
    ਅੱਜ ਦੇ ਨੌਜਵਾਨੋ ਪੱਗਾਂ ਦੀ ਸ਼ੁਹਰਤ ਦੇਖੋ

  • @sukhwindersingh-tm6ev
    @sukhwindersingh-tm6ev Год назад +2

    26 ਜਨਵਰੀ 1993 ਨੂੰ ਪਿੰਡ ਗੁਮਾਨੀ ਵਾਲਾ ਨੇੜੇ ਜਲਾਲਾਬਾਦ ਅਖ਼ਾੜਾ ਲੱਗਿਆ ਸੀ ਬਹੁਤ ਵਧੀਆ ਸੀ ਉਹ ਵੇਲਾ

  • @JagjitSingh_
    @JagjitSingh_ Год назад +7

    ਬਹੁਤ ਵਧੀਆ ਸਰਬੀ ਮੌੜ ਜੀ ਸਾਰਿਆਂ ਦੇ ਸਿਰਾਂ ਤੇ ਪੱਗਾਂ ਪੁਰਾਣਾ ਪੰਜਾਬ ਤੇ ਪੁਰਾਣਾ ਸਭਿਆਚਾਰ ਵੇਖਣ ਨੂੰ ਮਿਲਿਆ ਧੰਨਵਾਦ ਸਰਬੀ ਜੀ

    • @bholasingh1008
      @bholasingh1008 Год назад

      ਪੱਗਾਂ ਵਾਲੀ ਗੱਲ ਸਹੀ ਆ

  • @SukhwinderKaur-c4c
    @SukhwinderKaur-c4c 3 месяца назад +3

    Eh show asi khud sunya sawad agya

  • @janaksingh5653
    @janaksingh5653 Год назад +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤

  • @aulakhjatt4833
    @aulakhjatt4833 Год назад +4

    ਬਹੁਤ ਵਧੀਆ ਅਖਾਂੜਾ

  • @RESHAMVIDEOJUNCTION
    @RESHAMVIDEOJUNCTION Год назад +1

    Nice Video

  • @jarnailsingh6276
    @jarnailsingh6276 Год назад +2

    ਕਿੰਨੇਸੋਹਣੇਲੱਗਦੇਨੇਪੱਗਾਂਵਾਲੇਵੀਰ‌ਇਹਸੀਅਸਲੀਪੰਜਾਬਦੀਨਿਸਾਨੀਪਤਾਨਹੀਸਾਨੂੰਪੱਗਤੋਕਿਓਨਫਰਤਹੋਗੀਕੋਈਬੰਨਣਲ‌ਈਰਾਜੀਹੀਨਹੀਅਸੀਆਪਹੀਮਿਲੀਸਰਦਾਰੀਨੂੰਖਤਮਕਰਨਲ‌ਈਤੁਰੇਹੋਏਹਾਂਜੋਬੜੀਆਂਕੁਰਬਾਨੀਆਂਨਾਲਮਿਲੀਹੈਜਰਾਸੋਚਣਦੀਲੋੜ‌ਐਗੌਰਕਰੋਭਰਾਵੋਧੰਨਵਾਦਸਰਬੀਮੌੜਦਾ
    ਜਰਨੈਲਕੁੱਤੀਵਾਲਕਲਾਂਬਠਿੰਡਾ

  • @rachhpalsinghsingh4465
    @rachhpalsinghsingh4465 8 месяцев назад +1

    ਸਰਬੀ ਮੌੜ ਜੀ ਧੰਨਵਾਦ ਜੀ ਰਛਪਾਲ ਰੇਲਵੇ ਲੁਧਿਆਣਾਂ?

  • @karamsingh1479
    @karamsingh1479 Год назад +3

    Verry..nice

  • @sohansinghdeol4130
    @sohansinghdeol4130 Год назад +1

    Very nice and very beautiful ❤ song ji manaksahibji

  • @starmusicusa8411
    @starmusicusa8411 5 месяцев назад +1

    Gud

  • @rachhpalsinghsingh4465
    @rachhpalsinghsingh4465 8 месяцев назад +1

    ਤਾਰਾ ਚੰਦ ਤਾਰਾ ਛਟਕਾਰ ਛਣ ਛਣ ਬਜਾ ਰਿਹਾ ਇਹ ਵੀ ਰੰਗਲੀ ਨੂੰ ਮਾਣਕ ਵਾਗੂ ਅਲਵਿਦਾ ਕਹਿ ਗਿਆ ਜੀ?

  • @jagjitsinghdhillon2678
    @jagjitsinghdhillon2678 Год назад +2

    Good song

  • @manjeetdeep2154
    @manjeetdeep2154 21 день назад +1

    ❤❤❤❤❤❤

  • @HarjitSingh-by5gr
    @HarjitSingh-by5gr Год назад +1

    Bhut hi vadia ji. Siraaa ji

  • @pargatsinghpargatsingh2086
    @pargatsinghpargatsingh2086 Год назад +2

    mank tan mank see koi hor nahi ban sakda I am miss you mank saab

  • @kuldeepjawandha3890
    @kuldeepjawandha3890 7 месяцев назад +1

    Very good ❤

  • @pb_viral_punjabi
    @pb_viral_punjabi 6 месяцев назад +1

    🎉🎉🎉🎉🎉🎉

  • @harpalbrar5912
    @harpalbrar5912 9 месяцев назад +1

    V v nice

  • @jatinderpalsinghkhera1176
    @jatinderpalsinghkhera1176 4 месяца назад

    👍

  • @harpalbrar5912
    @harpalbrar5912 Год назад +1

    V v nice m ve samal c

  • @dhiansingh3103
    @dhiansingh3103 9 месяцев назад +2

    ਵੀਡਿਉ ਵਿੱਚ ਸਾਰੇ ਦਰਸ਼ਕ ਦਸਤਾਰਾਂ ਸਜਾ ਕੇ ਪ੍ਰੋਗਰਾਮ ਦਾ ਅਨੰਦ ਮਾਣ ਰਹੇ ਹਨ।

  • @GurmukhSingh-is7su
    @GurmukhSingh-is7su 11 месяцев назад

    Bakki theek hai poorin dastarn Wale han

  • @surjeetmaan6416
    @surjeetmaan6416 Год назад

    Very nice song 👌👌 👌 👌👌👌👌👌🌹🌲🥀🌳🌺🌴🌻🌵🌼🌾🌷🌿🍃🌺🍁🥀🍀🌱🏵️🌹🌹🌹🌹🌹🌹🌹🌹🥀🥀🥀🥀🌷🌷🌷🌷👌👌👌👌👌👌👌

  • @singharjun6684
    @singharjun6684 7 месяцев назад +1

    0

  • @singharjun6684
    @singharjun6684 7 месяцев назад +1

    P

  • @BhagwanSingh-ky8ep
    @BhagwanSingh-ky8ep Год назад +1

    NAJARA LIYA DINDAI MANK MAREYAN CH JAAN PA DINDAI MANK
    PAR PIND WALEYAN NE KADAR NI PAYI EHANA DI KABAR TE JA KE RONA AUNDAI AITAKI KABAR VI NI DIKHI UTE MITTI DI TARALI HI LAHI PAYI SI
    PUCHHAN TE JALAL WALEYAN NE KI HA KE JAD MANK NE PIND DA NI KUJH KAREYA TAA PIND WALE VI KION KARNA
    PATAA NI PIND WALE MANK TON KI BHALDE NE SAMAJ NI AONDI JAAR KI KAHIYE

  • @surjitkaur1544
    @surjitkaur1544 Год назад

    Chmkeela da kaatil

  • @parmindersingh9448
    @parmindersingh9448 Год назад +2

    ਬਹੁਤ ਹੀ ਵਧੀਆ ਅਖਾੜਾ

  • @rachhpalsinghsingh4465
    @rachhpalsinghsingh4465 8 месяцев назад +1

    ਸਰਬੀ ਮੌੜ ਜੀ ਧੰਨਵਾਦ ਜੀ ਰਛਪਾਲ ਰੇਲਵੇ ਲੁਧਿਆਣਾਂ?

  • @harbanssinghsidhu8998
    @harbanssinghsidhu8998 Год назад +3

    Good song

  • @SukhdevSingh-zr2hj
    @SukhdevSingh-zr2hj Год назад

    ❤❤❤❤❤❤

  • @singharjun6684
    @singharjun6684 7 месяцев назад +1

    P