ਤੈਨੂੰ ਸੱਜਣਾ ਮੂਸੇ ਪਿੰਡ ਦੀਆਂ ਗਲੀਆਂ ਰੋਂਦੀਆਂ ਨੇ | HARJIT SIDHU TRIBUTE SIDHU MOOSEWALA

Поделиться
HTML-код
  • Опубликовано: 22 окт 2024

Комментарии • 620

  • @sukhwantsingh2684
    @sukhwantsingh2684 2 года назад +183

    ਵਿੱਛੜ ਕੇ ਵੀ ਨਾ ਵਿੱਛੜਾਂਗੇ ਕਦੇ ਸਿੱਧੂਆ,
    ਆਪਣੀਆਂ ਯਾਦਾਂ ਚ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ 😢😢😢😢😢😢😢😢😢

  • @hardeepsinghcheema429
    @hardeepsinghcheema429 2 года назад +183

    ਇਕੱਲਾ ਮੂਸਾ ਪਿੰਡ ਨਹੀਂ ਇਸ ਸ਼ੇਰ ਨੂੰ ਸੰਸਾਰ ਰੋਇਆ I ਹਾਲੇ ਵੀ ਰੋਈ ਜਾਂਦਾ ਏ I

    • @staypositive6122
      @staypositive6122 2 года назад +4

      Bilkul bai.jd sun dea veer d awaz ta Rona aunda

    • @malkitkaur527
      @malkitkaur527 2 года назад +1

      😭😭😭😭😭😭😭😭😭😓😓😓😓😓😓🙏

    • @gurpreetsingh-8150
      @gurpreetsingh-8150 Год назад +1

      ਸਹੀ ਗੱਲ ਆ ਬਾਈ 😢

  • @JagseerSingh-fd7lk
    @JagseerSingh-fd7lk 2 года назад +41

    ਵਹਿਗੁਰੂ ਜੀ ।ਮਿਸ ਯੂ ਸਿੱਧੂ ਬਾਈ ਦੁਨੀਆ ਯਾਦ ਰੱਖੂ ਕੇ ਇੱਕ ਸਿੱਧੂ ਆਇਆ ਸੀ ਦੁਨੀਆ ਤੇ

  • @j.sdhindsasinghsardar523
    @j.sdhindsasinghsardar523 2 года назад +43

    ਸਿੱਧੂ ਬਾਈ ਅਮਰ ਰਹੇ।ਸਾਡੇ ਦਿਲਾ ਵਿੱਚ ਵੱਸਦਾ ਏ ਮੁੱਸਾ ਜੱਟ

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 года назад +143

    *ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓

  • @russelwiper3112
    @russelwiper3112 2 года назад +139

    ਚੇਤਾ ਵੱਢ ਵੱਢ ਖਾਊ ਮੂਸੇ ਵਾਲਿਆ ਸਵੇਰ ਤੇ ਸ਼ਾਮ ਤੇਰਾ ਮੇਟਿਆ ਮਿਟ ਨਹੀਂ ਸਕਦੇ ਸਿੱਧੂ ਦਿਲਾਂ ਤੋਂ ਨਾਮ ਤੇਰਾ 😭😭😭😭

  • @amneetsingh424
    @amneetsingh424 2 года назад +11

    ਵੀਰ ਕੱਲੀਆ ਗੱਲੀਆ ਨੀ ਰੋਦੀਆ ਹਰ ਦਿਲ ਰੋਦਾ ਜੋ ਪੰਜਾਬ ਨੂੰ ਪਿਆਰ ਕਰਦਾ

  • @manjitsandhu4303
    @manjitsandhu4303 2 года назад +6

    ਕਦੋ ਇਨਸਾਫ ਮਿਲੇਗਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਤੇ ਸਿੱਧੂ ਮੂਸੇਵਾਲਾ ਵੀਰ ਜੀ ਨੂੰ

  • @sanjhproduction
    @sanjhproduction 2 года назад +157

    ਦਖਦੇ ਦੇਖਦੇ, ਦੁਨੀਆਂ ਬਹੁਤ ਚਲੀ ਗਈ,, ਮੇਰੇ ਆਪਣੇ ਵੀ ਚਲੇ ਗਏ,, ਸਿੱਧੂ ਮੂਸੇ ਵਾਲੇ ਦੇ ਗੀਤ ਨੀ ਸੁਣੇਂ ਮੈਂ ਕਦੀ ਵੀ ਨਾਂ ਕਿਸੇ ਹੋਰ ਕਲਾਕਾਰਾਂ ਦ ,ਪਤਾ ਨਹੀਂ ਸਿੱਧੂ ਮੂਸੇ ਵਾਲੇ ਦੇ ਚਲੇ ਜਾਣ ਦਾ ਬੁਹਤ ਦਰਦ ਹੋਇਆ। ਐਂਵੇ ਲਗਦੈ ਜਿਵੇਂ ਆਪਣਾਂ ਭੈਣ ਭਰਾ ਦੁਨੀਆਂ ਛੱਡ ਗਿਆ ਹੋਵੇ 😭😭😭

    • @gurmitkaur3852
      @gurmitkaur3852 2 года назад +6

      So sad sari dunia lye

    • @mantajbrar6931
      @mantajbrar6931 2 года назад +4

      Haji ma v sidhu moosavala veer g 😭😭 da song ni suna se pur hun ron ni rukda 😭😭 sidhu moosavala miss you

    • @rajvinderkaur3653
      @rajvinderkaur3653 2 года назад +2

      ਮੈ ਵੀ😭

    • @PawanSingh-ol1pi
      @PawanSingh-ol1pi Год назад

      ​@@gurmitkaur3852😊😊 इस

    • @harjapbatth1187
      @harjapbatth1187 11 месяцев назад +1

      ਬਹੁਤ ਵਧੀਆ ਗੱਲ ਕੀਤੀ ਬਾਈ ਜੀ

  • @bittusingh7513
    @bittusingh7513 Год назад +2

    ਬਹੁਤ ਵਧੀਆ ਗਾਇਆ ਵੀਰ ਨੇ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ

  • @andykhanoura8442
    @andykhanoura8442 2 года назад +19

    ਬਿਲਕੁਲ ਸਹੀ ਗੱਲ ਹੈ ਸਾਰਿਆਂ ਪਿੰਡਾਂ ਦੀਆਂ ਗਲੀਆਂ ਰੋਂਦੀਆਂ ਤੈਨੂੰ ਸਿੰਧੂ ਮੂਸੈਵਾਲਾ ਵੀਰ ਜੀ 🙏🏽🙏🏽🙏🏽

  • @pritpalbrarbrar8989
    @pritpalbrarbrar8989 Год назад +7

    ਬਿਲਕੁਲ ਜੀ ਸਾਰਾ ਸੰਸਾਰ ਹੀ ਰੋਦਾ ਸਿੱਧੂ ਨੂੰ

  • @preetjotkaur3592
    @preetjotkaur3592 2 года назад +4

    ਬਹੁਤ ਉਦਾਸ ਹੈ ਦੁਨੀਆ ਬਹੁਤ ਵੱਡਾ ਘਾਟਾ ਪਿਆ

  • @Amritpalsingh-oj2eq
    @Amritpalsingh-oj2eq 2 года назад +34

    ਸਿੱਧੂ ਮੂਸੇਵਾਲਾ ਬਾਈ ਦੀ ਸ਼ਾਨ ਖ਼ਰਾਬ ਨਾ ਕਰੋ ! ਤੈਨੂੰ ਸੱਜਣਾ ਮੂਸਾ ਪਿੰਡ ਦੀਆਂ ਗਲੀਆਂ ਰੋਂਦਿਆਂ ਨੇ ਗਲਤ ਆ.... ਐਦੀ ਥਾਂ
    "ਤੇਰੇ ਬਾਜੋਂ ਸੱਜਣਾ ਪਿੰਡ ਦੀਆਂ ਗਲੀਆਂ ਰੋਂਦਿਆਂ ਨੇ" ਹੋਣਾ ਚਾਹੀਦਾ ਸੀ

  • @JagmailSingh-fe9yr
    @JagmailSingh-fe9yr 10 месяцев назад +1

    ਬਹੁਤ ਪਿਆਰ ਕਰਦੇ ਐ ਲੋਕ ਸਿੱਧੂ ਨੂੰ

  • @Sonu-eb8qf
    @Sonu-eb8qf 2 года назад +1

    ਸੱਚੀ ਿਸੱਧੂ ਵਰਗਾ ਿਕਤੇ ਨਜ਼ਰ ਨਹੀਂ ਆਉਂਦਾ ਨਾ ਸ਼ਹਿਰ ਨਾ ਿਪੰਡ ਉਹ ਰੱਬਾ

  • @manjitkaur4864
    @manjitkaur4864 2 года назад +3

    ਬਹੁਤ ਵਧੀਆ ਕੀਮਤੀ ਬੋਲ

  • @manjindersingh7610
    @manjindersingh7610 2 года назад +50

    ਬਹੁਤ ਵਧੀਆ ਗੀਤ ਗਾਇਆ ਵੀਰ ਜੀ ਧੰਨਵਾਦ 🙏🙏 miss you sidhu Bhai 😭😭💔💔

  • @avimaan4011
    @avimaan4011 2 года назад +91

    ਵਾਹਿਗੁਰੂ ਮੇਹਰ ਕਰਨ ਵੀਰ ਤੇ ਮਿਸਾਲ ਹੈ ਇਨਸਾਨੀਅਤ ਜੀਦਾ ਹੈ ਮਰਦ ਉਹ ਹੁੰਦਾ ਹੈ ਜਿਸ ਦੇ ਸਿੱਨੇ ਦਰਦ ਹੁੰਦਾ ਹੈ।

  • @harjitbhangoo4227
    @harjitbhangoo4227 2 года назад +43

    ਬਹੁਤ ਵਧੀਆਂ ਗਾਣਾ ਗਾਈਆਂ ਪੁੱਤ ਜੀ ਧੰਨਵਾਦ ਜੀ🙏🏼😭🙏🏼

  • @HarjinderBhullar6076
    @HarjinderBhullar6076 2 года назад +1

    ਹਰਜੀਤ ਸਿੱਧੂ ਘੈਂਟ ਪੰਜਾਬੀ ਗਾਇਕ ਝੋਟਾ ਬੰਦਾ ਤੇ ਸਿੱਧੂ ਮੂਸੇ ਵਾਲਾ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਦੀ ਹਮੇਸ਼ਾ ਯਾਦ ਰਹੂਗੀ

  • @SukhchainSingh-cr8jg
    @SukhchainSingh-cr8jg 2 года назад +41

    Dear Harjeet. Beta. Shabash. Punjab need singers like you. Tears fell down on my face when I listened the saddest song of the demise of dear late Subhdeep. With Deep Sorrows.

  • @JagdishSingh-hl6zd
    @JagdishSingh-hl6zd 2 года назад +107

    ਬਹੁਤ ਵਧੀਆ ਗਾਣਾ ਗਾਇਆ ਵੀਰ ਜੀ
    ਧੰਨਵਾਦ ਜੀ 🙏

    • @Ashuash-sc7ij
      @Ashuash-sc7ij 2 года назад

      ਬਹੁਤ ਵਦੀਅਾ

    • @nirmalbrar2844
      @nirmalbrar2844 2 года назад +1

      @@Ashuash-sc7ij ਤ

    • @dhanwindersingh3228
      @dhanwindersingh3228 2 года назад

      @@nirmalbrar2844 wwwweeeeeeeeeeeeeeeeedeeeeededeedeedddeeedeeede____3_dd__dd₹d_edded_₹eded__3dwdededeeeeeeeeeedxxeexdexxedededxxedxxdededxexexxxedxeddeedxxddeeedexedxexdxeddexxededdxeddddxexxexxxxxxeexrxxxeddxxdexxdxddxxeddexddxxdexddxxxedexxxxexxxxdxrxrxxxxdxxxxexxxxdxxrddexdddxddxxexeedeeexexeedxdxxdxxxdxxxexexxxexxxxxexexdxxxdxxexexexxexxxexxxexxxrxrxxexxxexdxxdexxxdxexexxxxexcexxexedexxxxxdexxxxxexxxxxxdxexxxdxxxxexxxxxxexxexexxexexdxxxdeexexxxedxxxexexxxxdexxxxxxxxxxxxxxxexxxxdexexdexxxxxxxeddxxxxdxxdxxxexxxexdexxexddxxxxexexdxxxxxxxxxxxxrdxxdexxdexxexrxxxxwdxddxdxxdxxexdededxexxexexxxxrxexxdexexrxrexxxxxexexwxdxxxxxxxdxdxexexdddxxxxxxdxxdxxxdexdxxxxdxexxxxddxxexxxddxx_

    • @darshansidhu3953
      @darshansidhu3953 2 года назад +1

      Very very nice jori veer ji love you jionda raho

    • @GurpreetSingh-zw6go
      @GurpreetSingh-zw6go Год назад

      ਧੰਨਵਾਦ ਵੀਰ ਜੀ

  • @white_7777
    @white_7777 2 года назад +3

    Such me beer bhut badiya mn pr gya 😭😭😭😭😭😭😭😭😭😭😭aaj b bhut yaad aandi idda lgda sb news juth h beer ne aa jana fer 😭😭😭😭😭😭😭😭😭

  • @preetjotkaur3592
    @preetjotkaur3592 2 года назад +7

    ਬਹੁਤ ਵਧੀਆ ਗਾਇਆ ਵੀਰ ਨੇ

  • @harveersinghsingh1239
    @harveersinghsingh1239 2 года назад +5

    Hanji veer ਜੀ ਪਿੰਡ ਸ਼ਹਿਰ ਸਾਰੇ ਲੋਕ ਰੋਂਦੇ ਨੇ ਵੀਰ ਸਿੱਧੂ ਨੂੰ 😭

  • @yaaralipurai9861
    @yaaralipurai9861 2 года назад +24

    ਬਹੁਤ ਯਾਦ ਆਉਂਦੀ ਐ ਸਿੱਧੂ ਵੀਰ ਜੀ .I Miss you😭😭😭😭😭

  • @KamleshRani-eo8ic
    @KamleshRani-eo8ic 2 года назад +27

    I am very Sad ah Song Sunke 🥺😥😥😥Thank you Harjeet Sidhu Bai🙏

    • @baljitbabbu191
      @baljitbabbu191 2 года назад

      😭😭😭😭😭

    • @manjitlambha5076
      @manjitlambha5076 2 года назад +1

      Omg 💔💔💔💔😭😭😭😭😭 bda okha sehna eda dukh ... 😥😥😥😭😭😭😭

  • @SukhchainSingh-by7le
    @SukhchainSingh-by7le 2 года назад +7

    ਮਹਾਨ ਆਦਮੀ ਸਿੱਧੂ ਮੂਸੇ ਵਾਲਾ

  • @Sidhu_mosse_wala_fanpage389
    @Sidhu_mosse_wala_fanpage389 2 года назад +2

    Y Rona Aa Janda bde y di yaad aundi a Jd.. Aj Fr ah video dekh k Rona Aa gya.... Miss u bde y💔💔💔💔💔💔💔😭😭😭😭😭😭😭😭

  • @varindersandhuharike2922
    @varindersandhuharike2922 2 года назад +12

    ਸਿਧੂ ਵੀਰ ਕਦੇ ਨਹੀਂ ਭੂਲਣਾ ਸਾਨੂ ਹਾਏ ਰੱਬਾਂ

  • @preet786kaur
    @preet786kaur Год назад +1

    #ਜਸਟਿਸ for ਸਿੱਧੂ ਮੋਸੇਵਾਲਾ 😮😮

  • @bahadursingh3994
    @bahadursingh3994 2 года назад +10

    ਸੱਚ ਕਿਹਾ ਵੀਰ ਨੇ ਮਾ ਬਾਪ ਨੂੰ ਦੇਖ ਕੇ ਰੋਣਾ ਨਹੀਂ ਹੱਟਦਾ ਹੁਣ ਵੀ ਗੀਤ ਸੁਣ ਕੇ ਰੋਣਾ ਆਉਂਦਾ

  • @taljitkaur6367
    @taljitkaur6367 2 года назад +15

    ਇਕੱਲਾ ਮੂਸਾ ਪਿੰਡ ਹੀ ਨੀ ਰੋਂਦਾ ਇਸ ਪੁੱਤਰ ਨੂੰ ਤਾਂ ਸਾਰੀ ਦੁਨੀਆਂ ਈ ਰੋਂਦੀ ਆ

  • @rajwantkaur9639
    @rajwantkaur9639 9 месяцев назад

    ਜਾਣਾ ਟਾਇਮ ਤੋ ਪਹਿਲਾ, ਬਾਪੂ ਦੇ ਵਿਹੜੇ ਸੁੰਨੇ ਕਰ ਜਾਣਾ, ਬਹੁਤ ਮੁਸਿਕਲ 🙏

  • @DavinderSingh-us4cx
    @DavinderSingh-us4cx 2 года назад +6

    ਬਹੁਤ ਵਧੀਆ ਗਣਾ ਧੰਨਵਾਦ ਵੀਰ ਜੀ

  • @SandeepSingh-ky1wj
    @SandeepSingh-ky1wj 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasvirsinghsandhu4737
    @jasvirsinghsandhu4737 2 года назад +5

    ਬਹੁਤ ਖੂਬ 🙏🙏

  • @SimranjitSingh-wl7lx
    @SimranjitSingh-wl7lx 5 месяцев назад +1

    Sada Dilla Ch Rahu.....SMW ❤

  • @gurpreetsinghsidhugurpreet7520
    @gurpreetsinghsidhugurpreet7520 2 года назад +147

    ਬਹੁਤ ਯਾਦ ਆਉਂਦੀ ਐ ਸਿੱਧੂ ਵੀਰ ਜੀ। Miss you

  • @surjitgill662
    @surjitgill662 2 года назад +57

    ਬਹੁਤ ਖੂਬ ਗਾਇਆ ਵੀਰ ਨੇ ਸਿਧੂ ਦੀ ਯਾਦ ਵਿਚ

  • @gurmukhsingh4269
    @gurmukhsingh4269 2 года назад +3

    🙏 waheguru waheguru ji meher kare 💓 God bless to you always with good regards 💓 song 💗 nice 💓 thanks 💓 harjit 🙏🙏❤️🙏🙏

  • @ssbani6949
    @ssbani6949 3 месяца назад +1

    ❤❤❤ ਸਿੱਧੂ

  • @jasbirkaur6836
    @jasbirkaur6836 2 года назад +1

    Wah bhut sohna geet Gaia veere rabb tuhanu llambian umran deve 🙏🙏🙏🙏🙏😍😍😍😍❤️❤️❤️❤️🥰🥰🥰🥰🌹🌹🌹🌹🌹Gbu

    • @mavanbrar257
      @mavanbrar257 2 года назад

      Wah bhut sohna geet gaia Rabb tahnu kush rakhe

  • @gamingwithsidhu1812
    @gamingwithsidhu1812 2 года назад +16

    Waheguru Ji Sidhu moose wale parivar te mehar kare😭😭😭

  • @mantabsinghmantab1074
    @mantabsinghmantab1074 2 года назад +6

    I miss you sidhu mosawala l Weheguru ji 🥀 BAKSHI atma no sante😭🙏

  • @sarapannu2792
    @sarapannu2792 2 года назад +5

    ਬਹੁਤ ਵਧੀਆ ਗਾਇਆ ਜੀ

  • @inderkadyan8095
    @inderkadyan8095 2 года назад +5

    We mis you Sidhu Musewala betta,aap kohinoor Hira the world ke. 🌎

  • @satnaamkaur9192
    @satnaamkaur9192 2 года назад +55

    ਬਹੁਤ ਵਧੀਆ ਸ਼ਰਧਾਂਜਲੀ 😌

  • @SimranjitSingh-wl7lx
    @SimranjitSingh-wl7lx 5 месяцев назад +1

    Legend SIDHU MOOSEWALA ❤❤....Love u Bro ❤

  • @gursharanjitsingh2692
    @gursharanjitsingh2692 2 года назад +4

    ਬਹੁਤ ਵਧੀਆ ਗਾਣਾ ਬੇਟਾ ਜੀ

  • @Sran91002
    @Sran91002 2 года назад +4

    Bhut roye Bai ki kariye Sari rat bas ehi kyal chali Jande je eme Kar Landa ta eme ho Janna c aa Rabba bhut Mada Hoya aaa hun wela hath ni aouna aa

  • @vimlabamaniya354
    @vimlabamaniya354 2 года назад

    उनकीशादीकरवानीथीउनकेमांवपिताशादीबाकीरहीदोषियोकोशरम आनीचाहिऐसिदधूबचचेभीनहीहूऐमांवपिताकितनेदूखीहोगयेसिदधूवसुशांतराजपूतदोनोकेदोषियोकोफासीमीलैमोदीसरकारकोकितनीबारलीखाहेपरमरजामोदीसरकारजयहिंद

  • @jaspalkhaira1148
    @jaspalkhaira1148 2 года назад +2

    Bhot vadia gaya song tuci veer ji .
    Really miss you sidhu veer ji😭😭

  • @PARWINDERSINGH-ru4eb
    @PARWINDERSINGH-ru4eb 2 года назад +2

    Bahut vadiya keha bai ji RIP Sidhu moosewala 💔💔💔💔😭😭😭

  • @geetmp4799
    @geetmp4799 2 года назад +5

    Sachi gal boli aa wade Bai ne 😭😭😭😭miss you sidhu Bai

  • @HarjinderBhullar6076
    @HarjinderBhullar6076 2 года назад

    ਹਰਜੀਤ ਸਿੱਧੂ ਘੈਂਟ ਗਾਇਕ ਆ ਤੇ ਪ੍ਰਵੀਨ ਦਰਦੀ ਵਰਗੀ ਜੋੜੀ ਕੋਈ ਨੀ ਹੋ ਸਕਦੀ

  • @gaganchahal9752
    @gaganchahal9752 2 года назад +2

    Miss you sidhu veera both yaad oundi ea sodi😭😭

  • @karanskarane1843
    @karanskarane1843 2 года назад +25

    THE GREAT JATT SIKH SIDHU MOOSEWALA IS THE GREATEST OF ALL TIMES IN THE UNIVERSE INDEED....... GREAT MAN........!!!!!!!!!!!!!!!

  • @ravindersingh-xm4se
    @ravindersingh-xm4se 2 года назад +2

    Sidhu ta jan c punjab Di bebe bapu Di par loka Di nazar lg gyi

  • @rajwantkaur9639
    @rajwantkaur9639 9 месяцев назад

    ਬਹੁਤ ਵੱਡਮੁੱਲੇ ਗੀਤ ਦੇ ਸ਼ਬਦ, ਧੰਨਵਾਦ💐🙏

  • @daljitkaur5824
    @daljitkaur5824 2 года назад +5

    ਵਾ ਬੀ ਵਾ ਗੀਤ ਬਹੁਤ ਵਧੀਆ😭🙏

  • @SukhvinderSingh-yl8qg
    @SukhvinderSingh-yl8qg 2 года назад +22

    Great singers salutes bro good job

  • @Jass-bg2kz
    @Jass-bg2kz Год назад

    Dila cho nhi ja skda Baii Sidhu tu Sade sari life nal rkha ge tnu ❤️❤️

  • @moosewala6642
    @moosewala6642 2 года назад +7

    Wah oye veereya dil cheerta 😭💔

  • @jobndhillon7989
    @jobndhillon7989 2 года назад +3

    Miss you jatta baba ji Sade pra nu jaldi jaldi vapas pej do 😭😭😭🙏🙏🙏

  • @babbalrealrai9864
    @babbalrealrai9864 2 года назад +33

    Great singers sidhu moose wala miss you

  • @reshamsingh4766
    @reshamsingh4766 2 года назад +15

    Our hero for all worlds.🙏🏽❤️🌺.

  • @saranjitgarcha5826
    @saranjitgarcha5826 2 года назад

    ਬਹੁਤ ਯਾਦ ਆਉਂਦੀ ਹੈ ਸਿੱਧੂ ਮੂਸੇ ਵਾਲੇ ਪੁੱਤ ਦੀ।

  • @kulwantkaur-zy4eo
    @kulwantkaur-zy4eo 2 года назад +1

    Sidhu Moosewala Miss you very very sad 😭😭😭😭 Miss you 😭😭😭😭😭Sach SIDHU da nama lende hi Apne aap dil ronda nahi bhulda heera put😢😢😢😢😢

  • @Manpreetsingh-dj1ye
    @Manpreetsingh-dj1ye 2 года назад +9

    ਵਾਹਿਗੁਰੂ ਜੀ🙏

  • @jaswantsingh-ev6bq
    @jaswantsingh-ev6bq 2 года назад +1

    Harjit bhai g ne bout soniya linaa gaayia ,bout vadiya bhai g

  • @SK-io4gd
    @SK-io4gd 2 года назад +9

    True tribute to Legend Sidhu Moosewala the one n only one, akhan bhar ayian 😭😭😭.RIP Sidhu Moosewala 😭😭😭 Justice for Sidhu Moosewala Veer.

  • @JaswinderKaur-ce3pd
    @JaswinderKaur-ce3pd 2 года назад +1

    ਸ਼ਬਦਾਂ ਵਿਚ ਸਚਾਈ ਹੈ ਜੀ

  • @entertainmentchannel6795
    @entertainmentchannel6795 2 года назад +2

    Yaa dil se dua di sidhu di atma ko shanti de or justice bhi jisne bhi esa kiya or karwaya hai woh hr time tadpte rehn miss you always sidhu jii ji ji

  • @Nimreet173
    @Nimreet173 2 года назад +2

    ਮਨ ਰੋਂਦੈ ਸ਼ੁਭਦੀਪ ਬੇਟਾ

  • @HarjinderSingh-xp1ku
    @HarjinderSingh-xp1ku 2 года назад

    Nice geet gia veer.kash k sidhu veer mur k aa jae.bahut jrurat hai tera vargia veera du punjab nu

  • @paramjitmaddhar7787
    @paramjitmaddhar7787 2 года назад +2

    Veera ਬਾਹਰ ਦੁਨੀਆਂ ਬਹੁਤ ਰੋਂਦੀ ਹੈ

  • @PBX29.93
    @PBX29.93 2 года назад +88

    Legend never die 😭😭
    Sidhu Moosewala bai miss you

    • @JS_947
      @JS_947 2 года назад +1

      Sidhu Moosewala

    • @JS_947
      @JS_947 2 года назад +2

      Sidhu Moosewala Miss 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😰

    • @parmjitkaur228
      @parmjitkaur228 2 года назад +2

      @@JS_947 umi

    • @Mohitfdk8422
      @Mohitfdk8422 Год назад

      😢😢❤❤😂❤❤😂7a(9😊😊

    • @satnamrai8157
      @satnamrai8157 Год назад

      ​@@parmjitkaur228😢😢😢😮 n😢 b .#o8😊

  • @navneetKaur-kl9dh
    @navneetKaur-kl9dh 2 года назад +12

    Miss you Sidhu moose wala 😭💔

  • @superbai4205
    @superbai4205 2 года назад +1

    😢😢😢😭😭😭,
    Wonderful Song in rememberence of the only Legend of modern times.🙏🤲,,,,may Almighty Allah Ta'ala Bless his Soul, Aamiin 🤲

  • @Inder_nahal
    @Inder_nahal 2 года назад +1

    ਸਹੀ, ਗੱਲ ਆ, ਵੀਰ, ਜੀ

  • @gdbichhian1118
    @gdbichhian1118 2 года назад

    Miss you Sidhu bhai aap bahut acche song likhate the aap jaisa Koi bhi writer nahin hona Aaj duniya Mein Haryana se belong karta hun main aapko bahut mis karta hun Sidhu bhai
    HR 09c Haryana miss you Sidhu bhai miss you Sidhu bhai

  • @pindersingh9807
    @pindersingh9807 2 года назад +1

    ਬਹੁਤ ਵਧਿਆ ਲਿਖਿਆ ਹੈ

  • @staypositive6122
    @staypositive6122 2 года назад +20

    Sidhu sidhu hmesha dil vch rhega

  • @vedsingh5525
    @vedsingh5525 Год назад +1

    Justice for sidhu moose wala ji ਨੂੰ ਇਨਸਾਫ ਮਿਲਣਾ ਚਾਹੀਦਾ ਹੈ # ਬਾਜਵਾ

  • @rajinderkaursidhu6777
    @rajinderkaursidhu6777 2 года назад

    Baouth vadiya bol likhe a veerji moosewale bete lyi 🙏🙏😭😭😭😭

  • @iqbalsingh2302
    @iqbalsingh2302 2 года назад +11

    Miss u Legend Sidhu bro Mossewala 😭😭😭😭😭

  • @GurjitSingh-jh6us
    @GurjitSingh-jh6us 2 года назад

    Wa vir ji jiode rho thnk

  • @priyajass7252
    @priyajass7252 2 года назад

    Boht ghaint veer g parmatma ohdi aatma nu shanti dewe👌👌👌👌

  • @komaljaswinder5439
    @komaljaswinder5439 2 года назад +2

    Bhut piyare bol c tuhade bhai 🙏🙏😭😭😭

  • @gurpreetkullar307
    @gurpreetkullar307 2 года назад +1

    ਬਹੁਤ ਵਧੀਆ ਵੀਰ ਜੀ

  • @sk4114
    @sk4114 2 года назад +4

    Sidhu moosay wala punjab da lion king hamaisha dila ch vasda rehaiga Australia

  • @pamamall8274
    @pamamall8274 2 года назад +18

    ਗੁਰਦਾਸ ਮਾਨ ਵਰਗੀ ਅਵਾਜ਼ ਇਸ ਵੀਰ ਦੀ

  • @parmindersandhusandhusab6757
    @parmindersandhusandhusab6757 2 года назад

    ਸਾਰੀ ਦੁਨੀਆਂ ਰੋਂਦੀ ਪਰ ਮਾਰਨ ਵਾਲੇ ਦਾ ਦਿਲ ਕਿਉ ਨਹੀ ਪਸੇਜਿਆ ਉਸ ਇਨਸਾਨ ਨੂੰ ਨਰਕ ਵਿੱਚ ਵੀ ਥਾ ਨਾ ਮਿਲੇ ਜਿਊਂਦੇ ਜੀ ਕੀੜੇ ਪੈਣ ਤੇ kadn ਵਾਲਾ ਕੋਈ ਨਾ ਹੋਵੇ

  • @sarvjeetsingh4135
    @sarvjeetsingh4135 2 года назад +3

    Waheguru ji 😭miss u Baber Shera 😭😭😭😭😭

  • @MyMomOnYT
    @MyMomOnYT 2 года назад +21

    Missing you Sidhu 😭

  • @gurwinderdhab6256
    @gurwinderdhab6256 2 года назад +1

    Miss you ustaad ji bhut sara 💔💔💔💔💔😭😭😭😢😢😢😢😢😢😢😢😭😭😭😭😭😭😢😭😭😭😭😭😭😭😢😭

  • @sukhsingh6105
    @sukhsingh6105 Год назад

    Yr jado Teri video dekhda odo rova jana ...miss u 5911😭😭😭😭😭😭😭

  • @akhilrajofficial2838
    @akhilrajofficial2838 2 года назад +3

    Kabhi ni bhul skte love you #sidhumosewala