Amritpal Singh ਦੇ ਭਰਾ ਦੇ ਹੱਕ ਵਿੱਚ ਡਟ ਗਿਆ MP ਸਰਬਜੀਤ ਸਿੰਘ ਖ਼ਾਲਸਾ ਸੱਦ ਲਿਆ ਇਕੱਠ ਤੇ ਕਰ ਦਿੱਤਾ ਵੱਡਾ ਐਲਾਨ
HTML-код
- Опубликовано: 12 июл 2024
- Amritpal Singh ਦੇ ਭਰਾ ਦੇ ਹੱਕ ਵਿੱਚ
ਡਟ ਗਿਆ MP ਸਰਬਜੀਤ ਸਿੰਘ ਖ਼ਾਲਸਾ ਸੱਦ ਲਿਆ ਇਕੱਠ ਤੇ ਕਰ ਦਿੱਤਾ ਵੱਡਾ ਐਲਾਨ #sarbjeetsingh #amritpalsingh #sarbjeetsingh #khadoorsahib #faridkot #punjabi #punjab #punjabpolice
ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ
ਸਾਡਾ ਹੀਰੋ ਰੀਅਲ ਭਾਈ ਸਰਬਜੀਤ ਸਿੰਘ ਖਾਲਸਾ ਜੀ ਤੁਹਾਡੇ ਬਚਨਾ ਤੇ ਪਹਿਰਾ ਦੇਵਾਂਗੇ
🪯ਭਾਈ ਸਰਬਜੀਤ ਸਿੰਘ ਖਾਲਸਾ 🚩
🚩ਭਾਈ ਅੰਮ੍ਰਿਤਪਾਲ ਖਾਲਸਾ 🪯
AAP 🐒🐒BJP Murdabad A+B
@@sabi-mansa vz
ਭਾਈ ਸਰਬਜੀਤ ਸਿੰਘ ਖਾਲਸਾ ਜੀ ਹੁਣ ਤੁਸੀਂ ਸਿੱਖ ਪੰਥ ਦੀ ਅਗਵਾਈ ਕਰੋ ਜੀ
❤❤❤❤❤❤❤❤❤❤❤❤
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
❤❤❤❤❤❤❤❤
ਬਹੁਤ ਚੰਗੇ ਵਿਚਾਰ ਦਿਲੋਂ ਆਵਾਜ਼ ਸਿੱਖ ਕੌਮ ਨੂੰ ਸਿਖ ਕੌਮ ਸਾਥ ਦੇਵੇ
🪯 ਖ਼ਾਲਸਾ 🙏Khalsa 🚩
ਭੰਡ ਬੁੱਚੜ ਨੁ ਪਹਿਲ ਦੇ ਆਧਾਰ ਤੇ ਨੱਥ ਪਾਈ ਜਾਵੇ ਨ੍ਹੀਂ ਦਿੱਲੀ ਦਾ ਚਾਬੀ ਵਾਲਾ ਬਾਂਦਰ ਪੰਜਾਬ ਦਾ ਨੁਕਸਾਨ ਕਰੂ
Sukhe Amli de ki den aa Punjab nu
10 patsahi sahib sri Guru Granth sahib de beadbi sukhveer badal wali sarkar ch hoi
@@user-kr3ob2js8fbhand sarea nalo kuta niklea, sultanpur beadbi kiti, deep marya, musewala marya, bishnoi intervew kraia, shub karn marvaya 0 FIR drama kita, bhane jhote lakhe te imandar midea te jhuthe parche, M.P bhai Amritpal Khalsa NSA lai, karja dawal, drug char guna, job non punjabi, leeder non punjabi, es krke e pure bhart wicho 3 M.P seet ayia, te jalandhar sut🚚 drug cupen🚚 shrab AC culer 🚚pessa night delevry 👈
The most dishonest deceitful drama compny 👈
Bhand became the enemy of punjab
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ
ਵਾਹਿਗੁਰੂ ਜੀ ਕਾ ਖਾਲਸਾ ਜੀ ਬਹੁਤ ਖੂਬ ਹਰ ਗੱਲ ਪੰਜਾਬ ਚ 13 ਹਜਾਰ ਪਿੰਡਾਂ ਵਿੱਚ ਖਾਲਸਾ ਪੰਚਾਇਤਾਂ ਕਾਇਮ ਕਰ ਦਿਓ ਸਾਰੀ ਸਿੱਖ ਕੌਮ ਤੁਹਾਡੇ ਪਿੱਛੇ ਤੁਸੀਂ ਪ੍ਰੋਗਰਾਮ ਦਿਓ ਗੀਆਂ
😊
❤
🪯 ਖ਼ਾਲਸਾ ਸੋਚ 🚩
ਭੰਡ ਬੁੱਚੜ ਦਿੱਲੀ ਦਾ ਕੁੱਤਾ ਬਣਿਆ, ਇਹਨੂੰ ਪਹਿਲ ਦੇ ਆਧਾਰ ਤੇ ਨੱਥ ਪਾਉ, ਜਾਗਦੀਆ ਜਮੀਰਾ ਵਾਲਿਓ, ਨ੍ਹੀਂ ਬੁੱਚੜ ਬਹੁਤ ਨੁਕਸਾਨ ਕਰੂ
Pp
❤❤❤❤❤❤❤❤❤❤❤@@Mandeep-es1tj
ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ਬਾਦ ਭਾਈ ਸਰਬਜੀਤ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਜਿੰਦਾਬਾਦ ਭਾਈ ਹਰਪ੍ਰੀਤ ਸਿੰਘ ਜੀ ਜਿੰਦਾ ਬਾਦ ਖਾਲਿਸਤਾਨ ਦੇ ਬੁੱਚੜ ਸਰਕਾਰ ਮੁਰਦਾਬਾਦ ਮੁਰਦਾਬਾਦ ਮਾਵਾਂ ਦੇ ਪੁੱਤ ਨਛੇ ਨਾਲ ਕਰਵਾਉਣੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਿਖ ਚੜਦੀ ਕਲਾ ਵਿਚ ਰਹਿਣ ਗੇ ਖਾਲਸਾ ਰਾਜ ਆਇਗਾ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਪੂਰੇ ਹੋਣਗੇ ਖਾਲਸਾ ਪੰਥ ਚੜਦੀ ਕਲਾ ਵਿੱਚ ਰਹੇਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤੇ
ਖਾਲਸਾ ਪੰਚਾਇਤ ਬਣਾਉ ਪਿੰਡ ਪਿੰਡ ਜਾ ਕੇ ਇਹ ਉਪਰਾਲਾ ਬਹੁਤ ਹੀ ਜ਼ਰੂਰੀ ਹੈ ਪਿਆਰਿਉ
ਭਲੇਮਾਣਸ ਸਿਆਣੇ ਜੀਵਨ ਵਾਲੇ ਧੜੇਬੰਦੀਆਂ ਤੋਂ ਨਿਰਲੇਪ , ਜਾ ਧਾਰਮਿਕ ਵਿਰਤੀ ਵਾਲੇ ਭਾਵੇਂ ਕਿਸੇ ਵੀ ਧਰਮ ਨਾਲ ਸਬੰਧਤ ਹੋਣ,ਸਭੈ ਸਾਂਝੀਵਾਲ ਸਦਾਇਣ ਦੇ ਮਹਾਵਾਕ ਤੇ ਪਹਿਰਾ ਦੇਣ ਵਾਲੇ ਵੀਰਾਂ , ਭੈਣਾਂ ਨੂੰ ਪਿੰਡਾਂ ਵਿੱਚ ਸਰਪੰਚ ਸਾਹਿਬਾਨ ਅਤੇ ਮੈਂਬਰ ਸਾਹਿਬਾਨ ਦੀ ਸੇਵਾ ਬਖਸ਼ਿਸ਼ ਕਰਨ ਲਈ ਤਾਲਮੇਲ ਕਮੇਟੀਆਂ ਆਦਿ ਬਣਾ ਕੇ ਕੰਮ ਕਰਨ ਦੀ ਲੋੜ ਹੈ। ਜਦੋਂ ਧੜੇਬੰਦੀਆਂ ਦੀ ਸੜਾੰਦ ਮਾਰਦੀ ਵਲਗਣ ਤੋਂ ਨਿਰਪੱਖ ਲੋਕ ਸਾਹਮਣੇ ਆਉਣਗੇ, ਤਾਂ ਹੀ ਲੋਕਾਂ ਨੂੰ ਜੜਾਂ ਤੋਂ ਸੁਧਾਰ ਕਰਨਾ ਪੈਣਾ। ਨਸ਼ਾ ਰਹਿਤ ਪੰਚਾਇਤੀ ਚੋਣਾਂ ਕਰਵਾਉਣ ਲਈ ਸੰਗਤਾਂ ਨੂੰ ਪ੍ਰੇਰਣਾ ਕਰਨੀ ਬਣਦੀ ਐ ਭਾਈ। ਸਰਬੱਤ ਦਾ ਭਲਾ ਹੀ ਸਹੀ ਮਾਰਗ ਹੈ।
ਪਿੰਡ ਪਿੰਡ ਨੁੱਕੜ ਮੀਟਿੰਗਾਂ ਨੂੰ ਪਹਲ ਦਿਉਂ ਜੀ
ਭਾਈ ਸਾਹਿਬ ਦੇ ਭਰਾ ਨੂੰ ਪਰਚੇ ਵਿਚ ਬਚਾਉ,
❤❤❤❤❤❤❤
ਵਹਿਗੁਰੂ ਜੀ ਚੜਦੀ ਕਲਾ ਬਖਸੋ ਵੀਰ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻
ਬਹੁਤ ਹੀ ਸਿਆਣਾ ਬੰਦਾ ਹੈ ਸਰਬਜੀਤ ਸਿੰਘ ਖਾਲਸਾ
🪯 ਖ਼ਾਲਸਾ ਸੋਚ 🚩
ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
Acha ji
@@user-kr3ob2js8f
Only peopel with a conscience 🙏
ਸਿਰਫ ਜਾਗਦੀ ਜਮੀਰ ਵਾਲੇ ਪੰਜਾਬੀ 🙏
ਭੰਡ ਟੋਲਾ ਭਜਾਓ ਪੰਜਾਬ ਬਚਾਓ
ਪੰਜਾਬ , ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਪੰਜਾਬੀਓ SGPC ਦੀਆਂ ਵੋਟਾਂ ਲਈ ਤਿਆਰ ਰਹੋ।
ਆਪਣੇ ਅਸਲੀ ਯੋਧਿਆਂ ਅੰਮ੍ਰਿਤਪਾਲ ਸਿੰਘ ਜੀ ਨੂੰ ਆਕਾਲ ਤਖਤ ਸਾਹਿਬ ਦੀ ਕਮਾਨ ਦਿਓ ਜੀ।❤❤❤❤❤❤❤
Sgpc vota time bhai sarabjeet or bhai Amritpl warge singha nu vote pa deo
Sgpc vota time sukhe amli nu na pa deo
@@user-kr3ob2js8f 👍❤️
ਭਾਈ ਸਰਬਜੀਤ ਸਿੰਘ ਜੀ ਦੇ ਮੱਗਰ ਤੋਰੋ ਸਿੱਖ ਕੌਮ। ਹਰ ਧਰਮ ਦਾ ਇਨਸਾਨ ਜਿਹੜਾ ਵੀ ਪੰਜਾਬ ਨੂੰ ਨਿਆਂ ਕਰਦੇ ਜ਼ਮੀਰਾਂ ਜਗਾਉ ਵੋਟਾਂ
@@gurjeetsingh2072
ਭੰਡ ਬੁੱਚੜ ਨੁ 27 ਵਿੱਚ ਨੱਥ ਪਾਉ, ਨ੍ਹੀਂ ਕੇਜਰੀਚੋਰ ਦਾ ਪੁਤ ਬਹੁਤ ਨੁਕਸਾਨ ਕਰੂ ਪੰਜਾਬ ਦਾ, ਭਾਈ ਅੰਮ੍ਰਿਤਪਾਲ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਠੋਕ ਕੇ ਖੜੋ, ਨ੍ਹੀਂ ਬਈਆ ਕੰਪਣੀ ਵਿਕਾਊ ਮਨਬੁਧੀ ਲੋਕਾਂ ਨੁ ਬੁੱਧੂ ਬਣਾ ਸਾਰੇ ਪੰਜਾਬ ਦਾ ਨੁਕਸਾਨ ਹੋਰ ਕਰੂ, ਇਹਨਾਂ ਦਿੱਲੀ ਦੇ ਟੁੱਕੜ ਬੋਚਾ ਨੁ ਜਲਦੀ ਨੱਪ ਲਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਖਾਲਸਾ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀਆ ਨੁ ਚੰੜਦੀ ਕਲਾ ਵਿਚ ਰਖਣਾ ਵਾਹਿਗੁਰੂ ਜੀ 🙏🏻🙏🏻🙏🏻🙏🏻✌️✌️✌️✌️✌️👌👌👌👌👍👍👍👍👍🪻🪻🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਾਈ ਜੀ ਕਾਲੀਦਲ ਤੇ ਖਾਲੀ ਦਲ ਤੇ ਮਾਨ ਦਲ ਇਹਨਾਂ ਨਾਲ ਸਮਝੌਤਾ ਕਰਨ ਦਾ ਕੋਈ ਫਾਇਦਾ ਇਹਨਾ ਜਲੰਧਰ ਸੀਟ 'ਤੇ 1400 ਕਾਲੀਦਲ 700 ਖਾਲੀ ਦਲ ਤੇ ਮਾਨ ਦਲ ਲੋਕ ਰਾਜੀ ਨਹੀਂ
ਵਾਹਿਗੁਰੂ ਜੀਕਾਖਾਲਸਾਵਾਹਿਗੁਰੂਜੀਕੀਫਤਹਿ
Very nice ji
very good decision
ਵਾਹਿਗੁਰੂ ਸੁਮੱਤ ਬਖਸ਼ੇ ਸਭ ਨੂੰ
Very good 👍
ਭਾਈ ਸਾਹਿਬ ਨੂੰ ਸਪੀਚ ਲਿਖ ਕੇ ਦਿਆ ਕਰੋ ਕਿਉਂਕਿ ਛੋਟੀ ਜਿਹੀ ਗੱਲ ਦੀ ਗਲਤੀ ਮੀਡੀਆ ਨੇ ਉਛਾਲ ਦੇਣਾ
Very good decison
Singh is king ❤️ 🤴🏻Amartpal Singh ji ❤️ 🙏 🤴🏻waheguru ji waheguru ji ❤️ 🙏
Very nice Sarbjit Singh ji
Waheguru ji mehr karo panjab di jawani te
ਭਾਈ ਸਾਹਿਬ ਜੀ ਥੋਡੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਨੇ ਪੰਜਾਬੀ ਸਾਰੇ❤❤❤❤❤
ਭਾਈ ਸਰਬਜੀਤ ਸਿੰਘ ਖਾਲਸਾ ਜੀ ਬਹੁਤ ਵਧੀਆ🙏ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ🙏
ਸਾਡਾ ਹੀਰੋ ਸਰਬਜੀਤ ਸਿੰਘ ਖਾਲਸਾ ਜੀ ❤❤❤❤❤
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਪੰਥ ਖ਼ਾਲਸੇ ਨੂੰ
Waheguru ji chardi kla vich rakhan tuhanu sariya nu
Very nice massage veer ji 🙏🙏 Waheguru ji 🙏🙏 Waheguru ji 🙏🌹🌹🌹 waheguru ji 🙏🙏🙏🙏
Waheguru ji 🙏
❤❤❤❤❤
Sach hai bhai sahib d ik ik gl
ਖਾਲਸਾ ਜੀ ਸਰਕਾਰਾਂ ਨੇ ਭਾਮੇਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਹੀਂ ਦਿੱਤੀ ਸਭ ਰੱਲ ਮਿਲ ਗਏ ਹਨ ਪਰ ਗੂਰੂ ਸਾਹਿਬ ਜੀ ਦੀ ਸੰਗਤ ਨੇ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ ਜਿੰਨਾ ਬੀ ਸਰਕਾਰਾਂ ਨੇ ਬੇਅਦਬੀ ਦੇ ਨਾ ਉਪਰ ਪੰਜਾਬ ਵਿੱਚ ਸਰਕਾਰਾਂ ਤਾਂ ਇੱਕ ਵਾਰ ਜਰੂਰ ਬਣਾ ਲਈਆਂ ਹੁਣ ਸੰਗਤ ਨੇ ਸਜ਼ਾ ਉਨ੍ਹਾਂ ਨੂੰ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ ਚਾਹੇਂ ਕਾਗਰਸ ਪਾਰਟੀ ਵਾਲੇ ਹੁਣ ਚਾਹੇਂ ਮਜੋਦਾ ਸਰਕਾਰ ਹੋਵੇ
Waheguru ji mehar karo ji
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏❤❤❤❤❤🎉🎉🎉🎉🎉
Waheguru ji 🙏🙏🙏🙏🙇♀️
ਵਾਹਿਗੁਰੂ ਜੀ ❤
Guru sahib kirpa karan g
ਬੇਅੰਤ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਸਰਬਜੀਤ ਦੀ ਜ਼ਬਾਨ ਵਿਚ ਪੋਸਟ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ।ਫਤਹਿ
ਪਾਰਲੀਮੈਟ ਚ ਗਲਤੀ ਦੀ ਕੋਈ ਗਜਾਇਸ ਨਹੀ ਹੁਦੀ. ਪੀ. ਏ. ਬਿਆਨ ਚੰਗੀ ਤਰਾ ਸਮਝਾਇਆ ਕਰੇ ਤਾ ਜੋ ਸਾਡਾ ਲੀਡਰ ਕਿਸੇ ਤਰਾ ਦੀ ਮਾਰ ਨਾ ਖਾਵੇ.
Ae hidushaitaniyan di parliament ae.kithon tak gir chukke hindu ajj. Sikhan ne bachaya hinduyan par hindu bhul chukke te Aisaan framosh ho chukke ae eh hindu. Sharam ta auni chahidi ae sade sikh Guruyan de bachaye hoye hinduyan nu.
ਭਾਈ ਅੰਮ੍ਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ
🙏🙏
Nice paji
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bilkul shi aa ji
WaheGuru Ji ka Khalsa WaheGuru Ji ki Fateh Bhai Sarabjit Singh Ji Khalsa jindabad bhai amritpal Singh Ji Khalsa Jinda bad
ਵਾਹਿਗੁਰੂ ਜੀ ਫਿਰੋਜ ਪੁਰ ਵਿਚ ਵੀ ਇਕੱਠ ਰੱਖੋ ਮਹੇਰ ਕਾਰਨ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Waheguru ji Waheguru ji
ਜਿਹੜੇ ਵੀ ਮੰਤਰੀ ਬਣ ਗਏ ਉਹ ਉਹ ਠੀਕ ਹਨ ਪਰ ਕਿਸੇ ਨੂੰ ਵੀ ਗਲਤ ਬਿਆਨਬਾਜੀ ਕਰਨਾ ਚੰਗਾ ਨਹੀਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਕੀ ਫਤਹਿ ਖਾਲਸਾ ਜੀ ਇਕੱਠੇ ਹੋਕੇ ਨਵੇ ਖਾਲਸਾ ਅਮਿਰਤਪਾਲ ਖਾਲਸਾ ਦੀ ਪਾਰਟੀ ਨੂੰ ਸੀਅੈਮ ਬਨਾੳੁਣਾ ਚਾਹੀਦਾ ਤਾ ਸਾਡੇ ਦਿਲ ਨੂੰ ਠੰਡ ਤਾ ਪੈਦੀ ਇਸ ਪਾਰਟੀ ਦੀ ਸਰੋਮਨੀ ਕਮੇਟੀ ਵੀ ਬਨਾਣੀ ਹੈ
Waheguru ji
ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤❤
ਭਾਈ ਸਰਬਜੀਤ ਸਿੰਘ ਖ਼ਾਲਸਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾੲੀ ਸਰਬਜੀਤ ਸਿੰਘ ਜੀ
ਖਾਲਸਤਾਨ ਜਿੰਦਾਬਾਦ
Dilbaghsingh❤❤ 2:14
ਵਾਹਿਗੁਰੂ ਕਿਰਪਾ ਕਰਨ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਵੀ ਜਲਦੀ ਰਿਹਾਅ ਹੋਣ ਤਾਂ ਕਿ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਜੀ ਰਲਕੇ ਕੌਮ ਦੀ ਅਗਵਾਈ ਕਰਨ,,, ਭਾਜਪਾ ਬਾਦਲ ਦਲ ਕਾਂਗਰਸ ਤੇ ਝਾੜੂ ਸਿੱਖ ਵਿਰੋਧੀ ਹਨ
20 ,25 ਮੈਂਬਰਾਂ ਦੀ ਕਮੇਟੀ ਬਣਾਓ ਜਿਹੜੇ ਪਿੰਡ ਪਿੰਡ ਜਾਕੇ ਵੋਟਾਂ ਬਣਾਓ ।ਹਰ ਇਕ ਪਿੰਡ ਚ ਬਹੁਤ ਚਾਹਵਾਨ ਲੋਕ ਨੇ ਜੋ ਸ੍ਰੋਮਣੀ ਕਮੇਟੀ ਦੀ ਵੋਟਾਂ ਪਾ ਕੇ ਚੰਗੇ ਬੰਦੇ ਦੀ ਚੋਣ ਕਰ ਸਕਣ।ਲੋਕ ਤਖਤ ਤੋਂ ਚੰਗੇਫੈਸਲੇ ਦੀ ਉਮੀਦ ਰਖ ਸਕਣ।ਆਕਾਲ ਤਖਤ ਤੋਂ ਗਲਤ ਫੈਸਲਿਆਂ ਤੋਂ ਲੋਕ ਬਹੁਤ ਦੁਖੀ ਨੇ
ਵਾਹਿਗੁਰੂ ਜੀ ਸਤਿਨਾਮ ਜੀ 🙏🌷🙏
ਬਹੁਤ ਚੰਗਾ ਲੱਗਿਆ ਤੁਸੀ ਵੋਟਾਂ ਬਾਰੇ ਕਹਿੰਦੇ ਹੋ।ਤੁਸੀ ਠੀਕ ਕਰ ਰਹੇ ਹੋ
Bhai Sarbjit singh Khalsa jindabad jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ
Waheguru ji chardikala rakkann
ਖਾਲਸੇ ਦੀ ਚੜ੍ਹਦੀ ਕਲਾ ਹੋਵੇ
Sgpcਦੀਆ ਵੋਟਾ ਬਣਾਉ, ਖਾਲਸਾ ਪੰਚਾਇਤ ਬਣਾਉ
ਵਾਹਿਗੁਰੂ ਜੀ
🙏ਵਾਹਿਗੁਰੂ ਜੀ 🙏🙏
❤❤❤❤❤❤❤
ਕਾਟੋ ਪੂਰੀ ਤਰ੍ਹਾਂ ਫੁੱਲਾ ਤੇ ਖੇਡ ਰਹੀ ਹੈ। ਅਵਾਜ਼ ਭੀ ਨਹੀਂ ਨਿਕਲ ਰਹੀ।
ਗਰੀਬਾਂ ਬਾਰੇ ਵੀ ਬੋਲੋ ਸਰਬਜੀਤ ਜੀ
ਵਾਹਿਗੁਰੂ ਜੀ ਭਾਈ ਸਾਹਿਬ ਨੂੰ ਚੜ੍ਹਦੀਕਲਾ ਬਖਸ਼ਣ
Bhayi sarbjit Singh Khalsa ji asi tuhade nal hai ji
ਇਹ ਅਖੌਤੀ ਆਗੂਆਂ ਨੇ ਸਿੱਖ ਕੌਮ,ਧਰਮ, ਇਤਿਹਾਸ ਦਾ ਬੇੜਾ ਗ਼ਰਕ ਕਰਨ ਲਈ ਦ੍ਰਿੜ ਰਹੇ, ਤਾਂ ਅੱਜ ਪੰਜਾਬ ਪੰਜਾਬੀ ਪੰਜਾਬੀਅਤ, ਤੇ ਸਿੱਖ ਕੌਮ ਨੂੰ ਜਲੀਲ ਕੀਤਾ ਜਾ ਰਿਹਾ ਹੈ,
Waheguru ji chardekla baksan Bhai g❤❤❤❤❤❤❤❤
Waheguru ji chardikala karanji. Satnam.waheguru ji
❤️🙏❤️
ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰੱਖਣ
Sachia ਗੱਲਾਂ
Good idea make khala panchayat in each village and explain each and every problem to villagers also talk about education and medical problems to each znx every problem.
Very good 👍🏼 waheguru ji sikh com chardikala bahkso ji
Good job Khalsa ji waheguru chardi klan ch rakhe ji
Bhai sahib da brother nu ਪਰਚਾ ਤੋ ਬਚਾ lavo ਜੀ
ਬਹੁਤ ਵਧੀਆ ਉਪਰਾਲਾ ਹੈ
ਞਾਹਿਗੁਰੂ ਜੀ 🙏🙏🙏🙏
Very good g ❤❤
ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੀ ਐਨਾ ਚਿਰ ਬਾਅਦ ਸਿੱਖ ਕੌਮ ਦੇ ਅਸਲੀ ਹੀਰੇ ਤੂਸੀਂ ਤੁਹਾਨੂੰ ਬੇਨਤੀ ਹੈ ਜੀ ਕਿ ਜਿਸ ਤਰ੍ਹਾਂ ਭਾਈ ਪ੍ਰੀਤ ਸੈਣੀ ਜੀ ਪਤਰਕਾਰ ਸਬੂਤਾਂ ਦੇ ਆਧਾਰ ਤੇ ਗੱਲ ਕਰਦੇ ਸੀ ਉਹਨਾਂ ਨੂੰ S, G, P, C, ਵਲੋਂ ਆਖਿਆ ਜਾਂਦਾ ਸੀ ਕਿ ਇਹ ਘੋਨਾ ਮੋਨਾ ਸਾਡੇ ਖਿਆਲ ਇੱਕ ਭੋਕਾਂ ਹੈ ਬੈਠਾ ਹੈ ਪਰ ਤੁਹਾਨੂੰ ਹੱਥ ਜੋੜ ਕੇ 🙏👏👏👏🙏 ਬੇਨਤੀ ਕਰਦੇ ਹਾਂ ਕਿ ਚਾਹੇ ਕੋਈ ਘੋਨਾ ਮੋਨਾਂ ਹੋਵੇ ਪਰ ਉਸ ਦੀ ਜੇਕਰ ਗੱਲ ਸਹੀ ਹੈ ਤਾਂ ਉਸ ਦਾ ਵੀ ਸਾਥ ਦੇਣਾ ਸਿੱਖ ਕੌਮ ਦਾਂ ਫ਼ਰਜ਼ ਬਣਦਾ ਹੈ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਤੁਸੀਂ ਸਿੱਖ ਕੌਮ ਦੇ ਜਿਹੜੇ ਅਸਲੀ ਅਤੇ ਸੱਚ ਮੁੱਚ ਹੀਰੇ ਉਹਨਾਂ ਦੇ ਵੰਸ਼ ਵਿਚੋਂ ਹੋ ਪਰ ਉਸ ਸਮੇਂ ਸਿੱਖ ਕੌਮ ਦੀ ਲੀਡਰਸ਼ਿਪ ਨੇ ਤੁਹਾਡੇ ਵੱਲ ਧਿਆਨ ਨਹੀਂ ਦਿੱਤਾ ਤੁਹਾਡੇ ਅੱਗੇ ਇਹ ਬੇਨਤੀ ਦੁਵਾਰਾ ਕਰਦੇ ਹਾਂ ਕਿ ਤੁਸੀਂ ਕੋਈ ਅਜਿਹਾ ਗ਼ਲਤ ਕੰਮ ਨਾਂ ਕਰਿਓ ਜਿਹੜਾ S, G, P, C,ਨੇ ਕਰਿਆਂ ਵਾਹਿਗੁਰੂ ਜੀ ਸੱਭ ਜਾਣਦੇ ਹਨ ਉਸ ਦੇ ਘਰ ਦੇਰ ਹੈ ਅੰਧੇਰ ਨਹੀਂ ਜੀ ਬਾਕੀ ਤੁਹਾਡੇ ਨਾਲ ਭਾਈ ਗੁਰਸੇਵਕ ਸਿੰਘ ਜੀ ਜਵਾਹਰਕੇ ਹਨ ਉਹ ਵੀ ਬਹੁਤ ਵਧੀਆ ਇਨਸਾਨ ਹਨ ਜੀ ਜਿਹੜੇ ਤੁਹਾਡੇ ਨਾਲ ਖੜ੍ਹੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਾਰੀ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏
ਭਾਈ ਸਾਹਿਬ ਨੂੰ। ਸਪੀਚ.ਲਿਖ.ਕੇ.ਦਿਆ.ਕਰੋ
ਸ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
Very good 👍
Bhai Amritpal singh Khalsa jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹🌹