Ludhiana ਵਿੱਚ ਇੱਕ ਹੋਰ ਖੁਲੀ Guru Nanak ਦੀ ਹੱਟੀ, ਖਰੀਦ ਭਾਅ ਤੋਂ ਘੱਟ ਮਿਲੇਗਾ ਰਾਸ਼ਨ ਤੇ ਸਬਜ਼ੀ

Поделиться
HTML-код
  • Опубликовано: 29 окт 2024
  • A shop opened in Ludhiana where grocery and vegetables sold less than cost price

Комментарии • 74

  • @ParminderSingh-tl7io
    @ParminderSingh-tl7io 4 года назад +24

    ਸੱਚ ਬੋਲਣ ਵਾਲੇ ਸਾਰੇ ਪੰਜਾਬ ਵਿੱਚ ਇਹੋ ਜਿਹੀਆਂ ਦੁਕਾਨਾਂ
    ਖੋਲ ਦਿਉ
    ਠੱਗਾਂ ਦੀ ਮੰਜੀ ਠੋਕ ਦਿਉ

  • @jagjeetgill3075
    @jagjeetgill3075 4 года назад +5

    ਵਾਹਿਗ਼ੁਰੂ ਜ਼ੀ ਤੇਰਾ ਸ਼ੁਕਰ ਹੈ ਸ਼ਵਾ ੲਿਸੇ ਤਰੀਕੇ ਨਾਲ ਕਰਾਓ ਧੰਨ ਗੁਰੂ ਨਾਨਕ ਦੇਵ ਜ਼ੀ

  • @jasmeetsingh7059
    @jasmeetsingh7059 3 года назад +1

    NANAK Nam Chardikala Tere Bhane Sarbat Da Bhala 🙏🙏🙏🙏🙏

  • @tsingh8178
    @tsingh8178 4 года назад +8

    ਸਾਰੇ ਪੰਜਾਬ ਚ ਮੋਦੀ ਖਾਨੇ ਖੁਲਣੀਆ ਚਾਹੀਦੀਆ।

    • @jaswindermann85jaswinder38
      @jaswindermann85jaswinder38 4 года назад

      ਠੀਕ ਅਾ ਵੀਰ ਜੀ ਪੰਜਾਬ ਚ੍ਰ ਖੁਲਣੇ ਚਾਹੀਦੇ ਅਾ ਼
      ਪਰ ਇਕ ਸਵਾਲ ਤੁਹਾਡੇ ਨਾਲ ਵੱਢੇ ਵੀਰ ਜੀ ਼
      ਇਹ ਜਿਨੇਂ ਵੀ ਭਰਾ ਨਾਨਕ ਮੋਦੀ ਖਾਨਾ ਖੋਲ ਰਹੇ ਹਨ ਼ਜਾਂ ਖੋਲੇ ਅਾ ਚਲਾ ਰਹੇ ਅਾ ਼ਇਹਨਾਂ ਸਾਰੇਅਾਂ ਦਾ ਕੋਈ ਨਾ ਕੋਈ ਸਾਇਡ ਵਿਜਨਸ ਚੰਗਾ ਚੋਖਾ ਚੱਲਦਾ ਹੈ ਇਹਨਾਂ ਦੇ ਪਰਿਵਾਰਾਂ ਦਾ ਤਾਂ ਰੋਜੀ ਰੋਟੀ ਦਾ ਜਰੀਅਾ ਬਣੇਅਾ ਅਾ ਼ਪਿੰਡਾਂ ਚ੍ਰ ਅਾਮ ਦੇਖਣ ਨੂੰ ਮਿਲਦਾ ਹੈ ਼ਛੋਟੇ ਮੋਟੇ ਕਰਿਅਾਨਾ ਸਟੋਰ ਖੋਲਕੇ ਬੈਠੇ ਅਾ ਉਹਨਾਂ ਦਾ ਹੋਰ ਕੋਈ ਸਾਇਡ ਵਿਜਨਸ ਨਹੀਂ ਅਾ ਼ਬੈਕਾਂ ਚੋਂ ਲੋਨ ਕਰਵਾਕੇ ਸਟੋਰ ਖੋਲੇ ਅਾ ਼ਘਰ ਚ੍ਰ 4---5 ਜੀਅਾਂ ਦਾ ਖਰਚਾ ਘੱਡਣਾ ਬਹੁਤ ਹੀ ਅੋਖਾ ਹੈ ਼਼
      ਇਸ ਤਰਾਂ ਉਹਨਾਂ ਦਾ ਕੰਮ ਵੀ ਠੱਪ ਹੋਏਗਾ ਤੇ ਟੱਬਰ ਵੀ ਭੁੱਖਾ ਮਰੂ ਼
      ਹਾਂ ਰਹੀ ਗੱਲ ਦਵਾਈਅਾਂ ਦੀ ਮੈਡੀਕਲ ਮਾਫੀਅਾ ਬਹੁਤ ਹੀ ਚੰਗੀ ਮੋਟੀ ਕਮਾਈ ਕਰਦਾ ਹੈ ਼
      ਮੈਡੀਕਲ ਸਟੋਰ ਜਰੂਰ ਖੁਲਣੇ ਚਾਹੀਦੇ ਅਾ ਼਼਼
      ਕੁਛ ਗਲਤ ਲਿਖ ਗਿਅਾ ਹੋਵਾਂ -ਤਾਂ -ਮੁਅਾਫ ਼
      ਧੰਨਵਾਦ ਜੀ਼ ਼

  • @guneebkaur4724
    @guneebkaur4724 4 года назад +3

    Punjab nu bachun lyi ek good kadam hai very nice job......veero g vasde reho

  • @himatkumar3777
    @himatkumar3777 4 года назад +13

    Send address of this shop
    Very good

  • @GurcharanSinghGurcharanS-vr8qz
    @GurcharanSinghGurcharanS-vr8qz 4 года назад

    ਵਾਹਿਗੁਰੂ ਜੀ ਬਹੁਤ ਵਧੀਆ ਕਰ ਰਹੇ ਹੋ ਤ੍ਰਸੀ।ਗੁਰੂ ਸਾਹਿਬ ਹੋਰ ਬਰਕਤ ਪਾਉਣ

  • @hardeepsingh-ly8nn
    @hardeepsingh-ly8nn 4 года назад +4

    गुरु नानक दी हट्टी आप सभी को दिल्ली वासियों की तरफ से बहुत-बहुत शुभकामनाएं श्री गुरु नानक देव जी आप सभी पर मेहर भरा हुआ हाथ रखे

  • @KuldeepSingh-eu9gk
    @KuldeepSingh-eu9gk 4 года назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @jassjass8954
    @jassjass8954 4 года назад +10

    Plz jalandhar v kholo ji

  • @gurwinderdhaliwal620
    @gurwinderdhaliwal620 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਹੈ

  • @JatinderSingh-hb8sp
    @JatinderSingh-hb8sp 4 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @nachhattargill6373
    @nachhattargill6373 4 года назад

    ਧੰਨ ਧੰਨ ਗੁਰੂ ਨਾਨਕ ਦੇਵ ਜੀ

  • @punjab91
    @punjab91 4 года назад +1

    Rab mehar rakha mama ji te amm Loka lai rab bann k aye mata ji

  • @chahalsaab2718
    @chahalsaab2718 4 года назад

    ਗੂਰੁ ਨਾਨਕ ਦੇਵ

  • @nanaklikhari8457
    @nanaklikhari8457 4 года назад

    ਵਾਹਿਗੁਰੂ ਜੀ ਮਿਹਰ ਕਰਨ ਤੇ ਬਰਕਤ ਪਾੳੁਣ

  • @vaidjaswindersingh3495
    @vaidjaswindersingh3495 4 года назад +3

    Good mas...

  • @gurvinderkaur7163
    @gurvinderkaur7163 4 года назад

    Bhut vadia. Rabb mehar kre.

  • @shantisaroop6446
    @shantisaroop6446 4 года назад

    धन धन गुरु नानक देव जी तेरा तेरा

  • @preethundal2741
    @preethundal2741 4 года назад +2

    Waheguru g mehar krn

  • @amanrana7972
    @amanrana7972 4 года назад +3

    Har har mahadev🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @parvindersinghsingh2028
    @parvindersinghsingh2028 4 года назад

    Bahoot sahi g

  • @ranogill7311
    @ranogill7311 4 года назад +1

    God bless you
    Hor v traki bakshan malak

  • @Jarnail.Saini93
    @Jarnail.Saini93 4 года назад +1

    Waheguru Mehar Kre Sab Te
    Lockdown Ch Bhut Sohna Kamm Kr Rhe Apne Punjabi Pra
    Nashe Toh Mukat Punjab Bhut Ageh Tak Jayega 👈🏻

  • @bawasingh1597
    @bawasingh1597 4 года назад

    Excellent

  • @gur_noorsingh2845
    @gur_noorsingh2845 3 года назад

    Waheguru ji

  • @amarjeetsingh2346
    @amarjeetsingh2346 4 года назад +6

    ਵੀਰ ਜੀ ਅਡਰੈਸ ਵੀ ਦੱਸੋ ਫ਼ੋਨ ਨੰਬਰ ਵੀ ਲਿਖੋ

    • @satpaalrandhawa2979
      @satpaalrandhawa2979 4 года назад

      ਵੀਰ ਜੀ ਕੰਮ ਬਹੁਤ ਸੋਹਣਾ ਵਾ ਪਰ ਜਿਹੜਾ ਆਹ ਬਾਬਾ ਬਾਬਾ ਦੀ ਰਟ ਸਾਡੇ ਸਿੱਖ ਧਰਮ ਦੇ ਲੀ ਸਹੀ ਨਹੀਂ ਹੈ

    • @ਬੱਬਰਸੇਰ-ਫ2ਗ
      @ਬੱਬਰਸੇਰ-ਫ2ਗ 4 года назад

      @@satpaalrandhawa2979 ਜੇ ਕੁਝ ਨਹੀਂ ਕਰਨਾ ਹੁੰਦਾ ਤਾਂ ਵਿਚ ਲੱਤ ਨਾ ਫਸਾਇਆ ਕਰੋ ਧੰਨਵਾਦ

  • @ldviews
    @ldviews 4 года назад +1

    god blessings

  • @JaswinderSingh-ox2vv
    @JaswinderSingh-ox2vv 4 года назад

    Wah parmatma ap ko Bull bakshy

  • @sahil2913
    @sahil2913 4 года назад +2

    Good

  • @jaspalkaur6028
    @jaspalkaur6028 4 года назад

    Waheguru ji tuhade te apni kirpa banai rakhan

  • @rattandeepsingh
    @rattandeepsingh 4 года назад

    Dhan guru nanak jiee

  • @sukhchain9046
    @sukhchain9046 4 года назад

    Yes very good 👍👍👍

  • @KuljitSinghKuljitSingh
    @KuljitSinghKuljitSingh 4 года назад

    Greet.Punjab i.

  • @pardeeppardeep5427
    @pardeeppardeep5427 4 года назад

    Good work kalsha ji

  • @honeychaney1845
    @honeychaney1845 4 года назад

    Aha langar da asli matlab aa ji
    Greeb di madat

  • @VijayKumar_91
    @VijayKumar_91 4 года назад

    ਕੀ ਤੁਹਾਡੇ ਮੁਤਾਬਿਕ ਗੁਰੂ ਦਾ ਨਾਮ ਵਰਤ ਕੇ Business ਕਰਨਾ ਸਹੀ ਹੈ??? ਆਪਣੇ ਵਿਚਾਰ ਸਾਂਝੇ ਕਰਿਓ। ਧੰਨਵਾਦ ਜੀ।

    • @jaswindermann85jaswinder38
      @jaswindermann85jaswinder38 4 года назад

      ਇਹ ਸਭ ਪੈਸੇ ਦਾ ਖੇਲ ਅਾ ਼਼਼ਬਾਈ ਼
      only busnus aa..

  • @BaljeetKaur-uz6eq
    @BaljeetKaur-uz6eq 11 месяцев назад

    I will buy

  • @PritpalSingh-kx5hg
    @PritpalSingh-kx5hg 4 года назад

    Publicity Stunt

  • @sukhjeetdhillon7534
    @sukhjeetdhillon7534 4 года назад

    Pura add vi daso sirf Ldh hi kehke chhad dinde ho

  • @bhuwanmohan5691
    @bhuwanmohan5691 4 года назад

    🙏🙏🙏🙏

  • @DavinderSingh-yv2hr
    @DavinderSingh-yv2hr 4 года назад

    Good work n gbu

  • @kiran4688
    @kiran4688 4 года назад

    Very good g

  • @gaganarora9735
    @gaganarora9735 4 года назад

    Bhaji shop kithay hai address send Karo g

  • @pinderaulakhaulakh1954
    @pinderaulakhaulakh1954 4 года назад +3

    Fittemuh dislike. Krn waleo tuhade

  • @bhuwanmohan5691
    @bhuwanmohan5691 4 года назад +1

    DEV BHUMI PUNJAB

  • @khushikaur1540
    @khushikaur1540 4 года назад +1

    Address please

  • @dikshadiksha8893
    @dikshadiksha8893 4 года назад

    Guru Nanak di hatti harek City vich khule🙏🙏🙏🙏

  • @DamanpreetKaur-ow4fk
    @DamanpreetKaur-ow4fk 4 года назад

    Please tell address

  • @anmolsidhu5644
    @anmolsidhu5644 4 года назад

    Vir ji mulapur vich kholo ji

  • @tarunpreetsingh340
    @tarunpreetsingh340 4 года назад +1

    Bai ji baaki saare vpaari chor nahi es tra tuc saare eh saabt kr rhe o v asi emaandar h baaki chor ne

  • @brargaming6766
    @brargaming6766 4 года назад

    Aderes.send.karo.sabje.the.seva.karg..

  • @SukhdeepSingh-tr5bh
    @SukhdeepSingh-tr5bh 4 года назад +3

    ਤੂੰ ਤਾਂ ਉਸ ਪਾਰਟੀ ਨੂੰ ਸਪੋਰਟ ਕਰਦਾ ਹੈ ਜਿਸਨੇ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਕਰਵਾਇਆ ਤੇਰੇ ਮੂੰਹ ਵਿੱਚੋ ਬਾਬੇ ਨਾਨਕ ਦਾ ਨਾਮ ਚੰਗਾ ਨਹੀਂ ਲੱਗਦਾ ਗੋਸ਼ੇ!

  • @surindersingh1910
    @surindersingh1910 4 года назад

    Address ya ph.no daso

  • @balwindersinghbali1202
    @balwindersinghbali1202 4 года назад

    Sgpc gurudawara nu maya dena band kro

  • @sikhtraveller8860
    @sikhtraveller8860 4 года назад +1

    New Tacties of business and publicity stunt

    • @Jarnail.Saini93
      @Jarnail.Saini93 4 года назад

      Tusi Bhi Karlo Sewa
      Appreciate Krna Sikho 🙏

    • @inderjeetkaur8692
      @inderjeetkaur8692 4 года назад

      J

    • @PritpalSingh-kx5hg
      @PritpalSingh-kx5hg 4 года назад +1

      Jarnail Singh rate list check kru 2 -3rs margin hai , khe kholna hi ci ta medical 🏥 store hi khul lhende margin 500-600 tak da hunda , ehe store publicity stunt hi hai manu ya na Manu

    • @jaswindermann85jaswinder38
      @jaswindermann85jaswinder38 4 года назад

      @@PritpalSingh-kx5hg 100% right g

  • @peer_nigahe
    @peer_nigahe 4 года назад

    Sector 26 chandigarh discounts eda hi de denge

  • @peer_nigahe
    @peer_nigahe 4 года назад

    94 di dal 90ch ta aam hai

    • @jaswindermann85jaswinder38
      @jaswindermann85jaswinder38 4 года назад

      ਜੀ ਸਹੀ ਼
      ਨਵਾਂ ਸ਼ਹਿਰ ਮੰਡੀ ਚ੍ਰ ਼
      ਸਾਫ ਸੁਥਰੀ ਦਾਲ 92 ਰੁਪਏ ਮਿਲਦੀ ਅਾ ਼

  • @BaljeetKaur-uz6eq
    @BaljeetKaur-uz6eq 11 месяцев назад

    Good

  • @lakveersingh4056
    @lakveersingh4056 4 года назад

    Waheguru Ji