SAD ਲਈ ਮੁੜ ਮਾੜੀ ਖ਼ਬਰ | SGPC ਮੈਂਬਰਾ ਨੇ ਖੋਲ੍ਹਤੀਆਂ ਪੋਲ੍ਹਾਂ | ਹੁਕਮ ਨਾ ਮੰਨਣ ਪਊ ਭਾਰੀ

Поделиться
HTML-код
  • Опубликовано: 4 янв 2025

Комментарии • 9

  • @lashkarsingh5615
    @lashkarsingh5615 2 дня назад +6

    ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੋਂ ਬਾਅਦ ਅਸੀਂ ਆਪਣੇ ਪਿੰਡ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਅਪੀਲ ਕਰਾਂਗੇ ਕਿ ਇਹਨਾਂ ਨੂੰ ਤਨਖਾਹੀਏ ਨਹੀਂ ਸਿੱਧਾ ਪੰਥ ਵਿੱਚੋਂ ਛੇਕਿਆ ਜਾਵੇ।

  • @Msbrarbrar
    @Msbrarbrar 2 дня назад +1

    Definition of HUMBLE SIKH being interpreted to suit concerned whims. Most of us are in deep slumber.

  • @CharanjitShergill-p6o
    @CharanjitShergill-p6o 2 дня назад +1

    ਡੱਲਾ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ ਧੰਨਵਾਦ

  • @Khushpalify
    @Khushpalify 2 дня назад +1

    I agree with the comments.

  • @BaljitSingh-n7x
    @BaljitSingh-n7x 11 часов назад

    ਵਿਚਾਰ ਬਹੁਤ ਵਦੀਆ

  • @singhrita8048
    @singhrita8048 2 дня назад

    Watching from Holland.

  • @kuldeepmanak7421
    @kuldeepmanak7421 2 дня назад +1

    SSA ji ਡੱਲਾ ਜੀ ਦੂਜੇ ਕੲਈ ਚੈਨਲ ਵਾਲੇ ਇੱਕ ਦਿਨ ਪਹਿਲਾਂ ਪ੍ਰੋਗਰਾਮ ਰਿਕਾਰਡ ਕਰਦੇ ਹਨ ਤਾਰੀਖ ਅਗਲੇ ਦਿਨ ਦੀ ਲਿਖਕੇ ਚਲਾ ਦਿੰਦੇ ਹਨ ਪਰ ਤੁਸੀਂ ਆਪਣੇ ਦਰਸ਼ਕਾਂ ਨਾਲ ਇਹ ਝੂਠ ਨਹੀਂ ਬੋਲਦੇ ਮੈਂ ਹਰ ਰੋਜ਼ ਪੰਜ ਵਜੇ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ ਪਹਿਲੀ ਵਾਰ ਕਮੇਟ ਕਰ ਰਿਹਾ ਹਾਂ ਜੀ

  • @palasinghsandhujatsikh9929
    @palasinghsandhujatsikh9929 2 дня назад

    Dallya ਤੁਸੀ ਕੱਟੜ ਕਾਂਗਰਸੀ ਕਦੋ ਤੋ ਅਕਾਲੀ ਹੋ ਗਏ ???