Размер видео: 1280 X 720853 X 480640 X 360
Показать панель управления
Автовоспроизведение
Автоповтор
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਦੀ ਜਾਣ ਕਾਰੀ ਆ ।ਬਾਦਲ ਪਰਿਵਾਰ ਵਿਚ ।
Very good vichar bhai saab de
ਸਮਦ ਸਾਹਿਬ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ, ਬਹੁਤ ਧੰਨਵਾਦ ਜੀ
ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ
ਬਹੁਤ ਹੱਦ ਤੱਕ ਸਾਰੀਆਂ ਗੱਲਾਂ ਸੱਚੀਆਂ ਲਗਦੀਆਂ ਹਨ।
ਕਿਰਪਾ ਕਰ ਕੇ ਪੰਜਾਬ
ਤਖ਼ਤ ਪੰਜਾਬ ਦੇ ਸਮੂਹ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।ਗੁਰਮਿੰਦਰ ਸਿੰਘ ਜੀ ਤੁਹਾਡੀ ਜਾਣਕਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 1970 ਦੇ ਕਰੀਬ ਦਿੱਲੀ ਸਿੱਖ ਗੁਰਦੁਆਰਾ ਕਮੇਟੀ, 1998-99 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 2018 ਦੇ ਕਰੀਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਹੋਣ ਤੇ ਬਣ ਗਈਆਂ ਹਨ। ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੇ ਮਹਾਰਾਸ਼ਟਰ ਸਿੱਖ ਬੋਰਡ ਵੀ ਹੋਂਦ ਵਿੱਚ ਆਏ ਹਨ। ਸਿੱਖ ਭੇਖ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕ ਅਸਥਾਨਾਂ ਤੇ ਭਾਰਤ ਸਰਕਾਰ ਦੀ ਹਿੰਦੂਤਵ ਸੋਚ ਅਨੁਸਾਰ ਕਾਬਜ ਹੋਈਆਂ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਹਾਰ ਸਿੱਖ ਗੁਰਦੁਆਰਾ ਬੋਰਡ, ਮਹਾਰਾਸ਼ਟਰ ਸਿੱਖ ਗੁਰਦੁਆਰਾ ਬੋਰਡ, ਉਤਰ ਪ੍ਰਦੇਸ਼ ਸਿੱਖ ਗੁਰਦੁਆਰਾ ਬੋਰਡ, ਉਤਰਾਖੰਡ ਗੁਰਦੁਆਰਾ ਬੋਰਡ ਤੇ ਸਿੱਖ ਡੇਰੇਦਾਰ, ਸੰਪਰਦਾਈ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ, ਸਿੱਖ ਪੰਥ ਵਿੱਚ ਹਿੰਦੂਤਵ ਕਾਲਪਨਿਕ ਕਥਾ ਕਹਾਣੀਆਂ ਪ੍ਰਚੱਲਤ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਚਿਤ੍ਰ ਨਾਟਕ (ਅਖੌਤੀ ਹਿੰਦੂ ਕਮੀਆਂ ਰਾਮ ਸਾਂਮ ਦੀਆਂ ਅਸ਼ਲੀਲ ਰਚਨਾਵਾਂ ਨੂੰ ਦਸਮ ਗੁਰੂ ਗੋਬਿੰਦ ਸਿੰਘ ਦੀ ਅਖੌਤੀ ਦਸਮ ਬਾਣੀ ਲਿਖੀ ਹੋਈ ਦੱਸਣੀ) ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਵਿਗਾੜ ਪਾਉਣ, ਸਿੱਖ ਨੂੰ ਭੰਗੀ ਪੋਸਤ ਤੇ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਦਲਦਲ ਵਿੱਚ ਡੋਬਣ ਵਾਲੇ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਬਰਬਾਦ ਕਰਨ ਵਾਲੀਆਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਜੱਥੇਦਾਰ, ਕਿਉਂ ਨਹੀਂ ਸਿੱਖ ਪੰਥ ਵਿੱਚੋ ਛੇਕਦੇ ?ਕਿਉਂਕਿ ਇਹ ਜੱਥੇਦਾਰ ਆਪ ਆਰ ਐਸ ਐਸ ਐਸ ਵਰਗੀਆਂ ਸੰਸਥਾਵਾਂ ਦੀ ਪੈਦਾਵਾਰ ਹਨ, ਅੱਜ ਤੱਕ ਇਨ੍ਹਾਂ ਨੇ ਸਿੱਖ ਕੌਮ ਨੂੰ ਲੁੱਟਣ, ਕੁੱਟਣ, ਮੂਰਖ ਬਨਾਉਣ ਤੇ ਮਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰੋਟੀਆਂ ਕਾਰਣਿ ਪੂਰਹਿ ਤਾਲ॥ ਇਨ੍ਹਾਂ ਦਾ ਸਿੱਖੀ ਨਾਲ, ਸਿੱਖ ਪੰਥ ਨਾਲ, ਸਿੱਖ ਕੌਮ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਅਸਲ ਵਿੱਚ ਕੋਈ ਸਬੰਧ ਨਹੀਂ ਹੈ।
ਬਹੁਤ ਵਧੀਆ ਜਾਣ ਕਾਰੀ ਲਈ ਧੰਨਵਾਦ ਜੀ
Eh sach bolda
ਗੁਰਮਿੰਦਰ ਸਿੰਘ ਜੀ ਤੁਸੀਂ ਸਰਦਾਰ ਹੋ ਕੇ ਵੀ ਗਿਆਨੀ ਜੀ ਨੂੰ ਗਿਆਨੀ ਜੀ ਤਾਂ ਕੀ ਕਹਿਣਾ ਸੀ ਸਗੋਂ ਉਹਨਾਂ ਦੇ ਨਾਂ ਨਾਲੋਂ ਸਿੰਘ ਵੀ ਕੱਟੀ ਜਾਂਦੇ ਹੋ। ਬਾਦਲਾਂ ਦੇ ਨਾਂ ਨਾਲ ਸਿੰਘ ਲਾ ਰਹੇ ਓ? ਜ਼ਿਆਦਾਤਰ ਪੱਤਰਕਾਰ ਸਿੰਘ ਸ਼ਖ਼ਸੀਅਤ ਦੇ ਨਾਵਾਂ ਨਾਲ ਸਿੰਘ ਨਹੀਂ ਲਗਾਉਂਦੇ, ਬਹੁਤ ਹੀ ਮੰਦਭਾਗੀ ਗੱਲ ਹੈ। ਪੰਜਾਬ ਦੇ ਹੀ ਪੱਤਰਕਾਰ ਇਸ ਤਰ੍ਹਾਂ ਕਰਦੇ ਹਨ,।
Lots of thanksg
Excellent discussion by Sardar Samd ji
ਬਾਗੀ ਚਾਹੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲੈਣ ਕਾਮਯਾਬ ਨਹੀਂ ਹੋ ਸਕਦੇ
ਚਾਰਵਾਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੈ ਜੀ
Not Hardeep nizer but his name is Inderbir Singh Nizer .
ਜਥੇਦਾਰ ਰਘਬੀਰ ਸਿੰਘ ਜੇ ਆਪਣਾ ਹੁਕਮ ਨਾਮਾ ਲਾਗੂ ਨਹੀ ਕਰਵਾ ਸਕਦੇ,ਨਾ ਮੰਨਣ ਵਾਲਿਆ ਨੂੰ ਪੰਥ ਚੋ ਨਹੀ ਛੇਕ ਸਕਦੇ ਤਾ ਉਹਨਾ ਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ ,ਕਾਹਦੇ ਵਾਸਤੇ ਜਥੇਦਾਰ ਬਣੇ ਹੋਏ ਹਨ ਜੇ ਆਪਣੀ ਡਿਉਚੀ ਨਹੀ ਕਰਦੇ ,ਕੋਈ ਹੱਕ ਨਹੀ ਕਿ ਉਹ ਜਥੇਦਾਰ ਬਣਨ
ਜਥੇਦਾਰ ਮਹਾ ਬੇ ੰੰਹੋਓ ਜੇ ਜਥੇਦਾਰੀ ਛੱਡ ਕੇ ਪਾਰਟੀ ਬਣਾਉਇਹ ਵੀ ਜੀਰੋ ਰੋ ਜਾਊ
ਬਾਦਲ ਦਲ ਹੁਣ ਕਦੇ ਵੀ ਵਾਪਿਸ ਰਾਜਨੀਤੀ ਵਿੱਚ ਨਹੀਂ ਆਉਂਣਗੇ ਨਾਮੋ ਨਿਸ਼ਾਨ ਮਿਟ ਜਾਵੇਗਾ ਬਾਦਲਾਂ ਦਾ
0:18;;;;;;;;;;;
Good program
ਆਪਣੇ ਆਪ ਹੀ ਅੰਗੂਠੇ ਲਾਕੇ ਲਿਸਟਾਂ ਬਣਾਉਂਦੇ ਤੇ ਅੱਗੇ ਭੇਜਦੇ ਰਹੇ।
ਮਨਮੋਹਨ ਸਿੰਘ ਨੇ ਵੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਦਾ ਸੁਝਾਉ ਦਿਤਾ ਸ
ਬਾਦਲ ਪਰਿਵਾਰ ਨੇ ਬਠਿੰਡੇ ਬਹੁਤ ਪੈਸ਼ਾ ਖਰਚ ਕੀਤਾ ਗਿਆ। ਤਾ ਜਿਤੇ ਆ ।ਵੋਟ ਲਾਲਚ ਵਿੱਚ ਪਾੲਈ ਆ ।
jayhedaran nu patarkaran ne eni fook deni ehna gubare vang fat jana poafio😊
I feel shame to see photo Jathedar with Radha Swami
ਬਾਦਲ ਨਹੀ ਬਾਦਲ ਜੁੰਡਲੀ ਕਿਹਾ ਜਾਏ ਕਿੳਕੇ ਇਹ ਸਭ ਬਹੁਤ ਨਿਗਾਰ ਵਲ ਲੈ ਕੇ ਜਾ ਰਹੇ ਹਨ ਹੁਣ ਵੀ ਨਹੀ ਸੁਧਰ ਰਹੇ
ਪੰਜਾਬ ੳਜਾੜਤਾ ਬਾਦਲਾਂ ਨੇ।ਕੀ ਬਣੂੰਗਾ ?
Bhai cheekan tan aapii hi niklian jadon dera mukhi ne modi di vicholggii kitti hai
Tusi correction kro c mazra ji sukhbir to bahr nhi ek sponsored scheme kendi hh jathedaar nu degrade sirf c mazra wale formula naal kita zaa skda hh
Chandu was defeated in ropar
Lagd nahi. Chandu. Dhinds. Kuj. Kar. Saman. Eh. Bharishat. Te. Doshi. Ne
ਵੱਡੀ conspiracy behind the scene, to keep bdls alive !!!!!
Naaa sukhwinder main kaanad ch comment karu.. duss bhraaa tainu punjabi vekhdey ne te punjabi hi comment karan gey
ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਦੀ ਜਾਣ ਕਾਰੀ ਆ ।ਬਾਦਲ ਪਰਿਵਾਰ ਵਿਚ ।
Very good vichar bhai saab de
ਸਮਦ ਸਾਹਿਬ ਬਹੁਤ ਖੂਬਸੂਰਤ ਤਰੀਕੇ ਨਾਲ ਆਪਣੀ ਗੱਲ ਰੱਖਦੇ ਨੇ, ਬਹੁਤ ਧੰਨਵਾਦ ਜੀ
ਬਹੁਤ ਵਧੀਆ ਗੱਲਬਾਤ ਕੀਤੀ ਹੈ ਜੀ
ਬਹੁਤ ਹੱਦ ਤੱਕ ਸਾਰੀਆਂ ਗੱਲਾਂ ਸੱਚੀਆਂ ਲਗਦੀਆਂ ਹਨ।
ਕਿਰਪਾ ਕਰ ਕੇ ਪੰਜਾਬ
ਤਖ਼ਤ ਪੰਜਾਬ ਦੇ ਸਮੂਹ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ।
ਗੁਰਮਿੰਦਰ ਸਿੰਘ ਜੀ ਤੁਹਾਡੀ ਜਾਣਕਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ 1970 ਦੇ ਕਰੀਬ ਦਿੱਲੀ ਸਿੱਖ ਗੁਰਦੁਆਰਾ ਕਮੇਟੀ, 1998-99 ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ 2018 ਦੇ ਕਰੀਬ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਹਰ ਹੋਣ ਤੇ ਬਣ ਗਈਆਂ ਹਨ। ਉਤਰ ਪ੍ਰਦੇਸ਼, ਉਤਰਾਖੰਡ, ਬਿਹਾਰ ਤੇ ਮਹਾਰਾਸ਼ਟਰ ਸਿੱਖ ਬੋਰਡ ਵੀ ਹੋਂਦ ਵਿੱਚ ਆਏ ਹਨ।
ਸਿੱਖ ਭੇਖ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕ ਅਸਥਾਨਾਂ ਤੇ ਭਾਰਤ ਸਰਕਾਰ ਦੀ ਹਿੰਦੂਤਵ ਸੋਚ ਅਨੁਸਾਰ ਕਾਬਜ ਹੋਈਆਂ ਸਿੱਖ ਸੰਸਥਾਵਾਂ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਿਹਾਰ ਸਿੱਖ ਗੁਰਦੁਆਰਾ ਬੋਰਡ, ਮਹਾਰਾਸ਼ਟਰ ਸਿੱਖ ਗੁਰਦੁਆਰਾ ਬੋਰਡ, ਉਤਰ ਪ੍ਰਦੇਸ਼ ਸਿੱਖ ਗੁਰਦੁਆਰਾ ਬੋਰਡ, ਉਤਰਾਖੰਡ ਗੁਰਦੁਆਰਾ ਬੋਰਡ ਤੇ ਸਿੱਖ ਡੇਰੇਦਾਰ, ਸੰਪਰਦਾਈ ਸਿੱਖ ਪ੍ਰੰਪਰਾਵਾਂ ਦਾ ਘਾਣ ਕਰਨ, ਸਿੱਖ ਪੰਥ ਵਿੱਚ ਹਿੰਦੂਤਵ ਕਾਲਪਨਿਕ ਕਥਾ ਕਹਾਣੀਆਂ ਪ੍ਰਚੱਲਤ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਚਿਤ੍ਰ ਨਾਟਕ (ਅਖੌਤੀ ਹਿੰਦੂ ਕਮੀਆਂ ਰਾਮ ਸਾਂਮ ਦੀਆਂ ਅਸ਼ਲੀਲ ਰਚਨਾਵਾਂ ਨੂੰ ਦਸਮ ਗੁਰੂ ਗੋਬਿੰਦ ਸਿੰਘ ਦੀ ਅਖੌਤੀ ਦਸਮ ਬਾਣੀ ਲਿਖੀ ਹੋਈ ਦੱਸਣੀ) ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਵਿਗਾੜ ਪਾਉਣ, ਸਿੱਖ ਨੂੰ ਭੰਗੀ ਪੋਸਤ ਤੇ ਚਿੱਟੇ ਵਰਗੇ ਭਿਆਨਕ ਨਸ਼ਿਆਂ ਦੀ ਦਲਦਲ ਵਿੱਚ ਡੋਬਣ ਵਾਲੇ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਬਰਬਾਦ ਕਰਨ ਵਾਲੀਆਂ ਅਖੌਤੀ ਪੰਥਕ ਜਥੇਬੰਦੀਆਂ ਨੂੰ ਜੱਥੇਦਾਰ, ਕਿਉਂ ਨਹੀਂ ਸਿੱਖ ਪੰਥ ਵਿੱਚੋ ਛੇਕਦੇ ?
ਕਿਉਂਕਿ ਇਹ ਜੱਥੇਦਾਰ ਆਪ ਆਰ ਐਸ ਐਸ ਐਸ ਵਰਗੀਆਂ ਸੰਸਥਾਵਾਂ ਦੀ ਪੈਦਾਵਾਰ ਹਨ, ਅੱਜ ਤੱਕ ਇਨ੍ਹਾਂ ਨੇ ਸਿੱਖ ਕੌਮ ਨੂੰ ਲੁੱਟਣ, ਕੁੱਟਣ, ਮੂਰਖ ਬਨਾਉਣ ਤੇ ਮਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਰੋਟੀਆਂ ਕਾਰਣਿ ਪੂਰਹਿ ਤਾਲ॥ ਇਨ੍ਹਾਂ ਦਾ ਸਿੱਖੀ ਨਾਲ, ਸਿੱਖ ਪੰਥ ਨਾਲ, ਸਿੱਖ ਕੌਮ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਅਸਲ ਵਿੱਚ ਕੋਈ ਸਬੰਧ ਨਹੀਂ ਹੈ।
ਬਹੁਤ ਵਧੀਆ ਜਾਣ ਕਾਰੀ ਲਈ ਧੰਨਵਾਦ ਜੀ
Eh sach bolda
ਗੁਰਮਿੰਦਰ ਸਿੰਘ ਜੀ ਤੁਸੀਂ ਸਰਦਾਰ ਹੋ ਕੇ ਵੀ ਗਿਆਨੀ ਜੀ ਨੂੰ ਗਿਆਨੀ ਜੀ ਤਾਂ ਕੀ ਕਹਿਣਾ ਸੀ ਸਗੋਂ ਉਹਨਾਂ ਦੇ ਨਾਂ ਨਾਲੋਂ ਸਿੰਘ ਵੀ ਕੱਟੀ ਜਾਂਦੇ ਹੋ। ਬਾਦਲਾਂ ਦੇ ਨਾਂ ਨਾਲ ਸਿੰਘ ਲਾ ਰਹੇ ਓ? ਜ਼ਿਆਦਾਤਰ ਪੱਤਰਕਾਰ ਸਿੰਘ ਸ਼ਖ਼ਸੀਅਤ ਦੇ ਨਾਵਾਂ ਨਾਲ ਸਿੰਘ ਨਹੀਂ ਲਗਾਉਂਦੇ, ਬਹੁਤ ਹੀ ਮੰਦਭਾਗੀ ਗੱਲ ਹੈ। ਪੰਜਾਬ ਦੇ ਹੀ ਪੱਤਰਕਾਰ ਇਸ ਤਰ੍ਹਾਂ ਕਰਦੇ ਹਨ,।
Lots of thanksg
Excellent discussion by Sardar Samd ji
ਬਾਗੀ ਚਾਹੇ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾ ਲੈਣ ਕਾਮਯਾਬ ਨਹੀਂ ਹੋ ਸਕਦੇ
ਚਾਰਵਾਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਹੈ ਜੀ
Not Hardeep nizer but his name is Inderbir Singh Nizer .
ਜਥੇਦਾਰ ਰਘਬੀਰ ਸਿੰਘ ਜੇ ਆਪਣਾ ਹੁਕਮ ਨਾਮਾ ਲਾਗੂ ਨਹੀ ਕਰਵਾ ਸਕਦੇ,ਨਾ ਮੰਨਣ ਵਾਲਿਆ ਨੂੰ ਪੰਥ ਚੋ ਨਹੀ ਛੇਕ ਸਕਦੇ ਤਾ ਉਹਨਾ ਨੂੰ ਜਥੇਦਾਰੀ ਛੱਡ ਦੇਣੀ ਚਾਹੀਦੀ ਹੈ ,ਕਾਹਦੇ ਵਾਸਤੇ ਜਥੇਦਾਰ ਬਣੇ ਹੋਏ ਹਨ ਜੇ ਆਪਣੀ ਡਿਉਚੀ ਨਹੀ ਕਰਦੇ ,ਕੋਈ ਹੱਕ ਨਹੀ ਕਿ ਉਹ ਜਥੇਦਾਰ ਬਣਨ
ਜਥੇਦਾਰ ਮਹਾ ਬੇ ੰੰਹੋਓ ਜੇ
ਜਥੇਦਾਰੀ ਛੱਡ ਕੇ ਪਾਰਟੀ ਬਣਾਉ
ਇਹ ਵੀ ਜੀਰੋ ਰੋ ਜਾਊ