ਤੀਆਂ ਦਾ ਸੰਧਾਰਾ | Dharnat Jhinjer | A Short Movie | Haryau Wale ft. @DESI MASTI PINDA WALE

Поделиться
HTML-код
  • Опубликовано: 25 окт 2024

Комментарии • 618

  • @butasandhusarpanch2722
    @butasandhusarpanch2722 4 года назад +24

    ਇਕ ਦਿਨ ਧਰਨਾਟ ਵੀਰੇ ਮੈ ਕਲੇਰ ਕੰਠ ਦਾ ਗੀਤ ਮੇਰੇ ਪਿੰਡ ਦੀਆਂ ਕੂੜੀਆ ਸਰਦੂਲ ਬਾਈ ਦਾ ਗੂਡੀਆਂ ਪਟੋਲੇ ਸੁਨਿਆ ਰਿਹਾ ਸੀ ਅੱਖਾ ਤੋ ਰਿਹਾ ਨਹੀ ਗਿਆਂ ਆਪਣੀ ਧੀਆਂ ਨੂੰ ਗਲ ਨਾਲ ਲਾਕੇ ਰੋਣ ਲੱਗਾ ਸਵੇਰੇ ਜਦੋ ਬੱਚਿਆਂ ਨੇ ਪੁਛਿਆ ਪਾਪਾ ਰਾਤੀ ਕੀ ਹੋਇਆ ਗਿਆ ਸੀ ਜਦੋ ਮੇ ਸਾਰੀ ਗੱਲ ਦਸੀ ਉਹ ਦੋਵੇ ਵੀ ਰੋਣ ਲਗ ਗਈਆ ਬੜੇ ਪਿਆਰ ਨਾਲ ਪਾਲਦੇਆਂ ਵਾਹਿਗੁਰੂ ਇੰਨਾ ਨੂੰ ਹਮੇਸ਼ਾ ਖੁਸ਼ ਰੱਖੇ ਵੀਡੀੳ ਬਹੁਤ ਵਧੀਆ ਲਗੀ ਵੀਰੇ 💖👍👍👍👌👌

  • @navalmangrha7973
    @navalmangrha7973 3 года назад +2

    ਮੈਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਕਿਸੇ ਦੀ ਲਾਡਾਂ ਨਾਲ ਪਾਲੀ ਧੀ ਨਾਲ ਮਾੜਾ ਹੁੰਦਾ good msg veere God bless you 🙏🙏🙏🙏🙏🙏

  • @jaspalkaur1552
    @jaspalkaur1552 4 года назад +45

    ਬਹੁਤ ਦਿਲ ਦੁਖੀ ਹੁੰਦਾ, ਇੱਕ ਲਾਡਾਂ ਨਾਲ ਪਾਲੀ ਧੀ ਦੀ ਕਿਸਮਤ ਜਦੋਂ ਐਨੀ ਮਾੜਾ ਹੋਵੇ ਤਾਂ।

  • @JagtarSingh-bt9zx
    @JagtarSingh-bt9zx 4 года назад +1

    ਵੀਰੇ ਵੀਡੀਓ ਬਹੁਤ ਵਧੀਆ ਸੀ ਅੱਜ ਦੇ ਹਾਲਾਤ ਇਹੋ ਨੇ ਵੀਰੇ ਮਾਪੇ ਧੀਆਂ ਨੂੰ ਖੁਸ਼ ਦੇਖਣ ਲਈ ਜਮੀਨਾਂ ਦੇਖਦੇ ਨੇ ਜਮੀਰਾਂ ਨੀ। 😔😒😔😒ਆਪਣੀਆਂ ਪਰੀਆਂ ਵਰਗੀਆਂ ਧੀਆਂ ਨੂੰ ਨਸ਼ੇੜੀਆਂ ਦੇ, ਜਾਨਵਰਾਂ ਦੇ ਹੱਥ ਦੇ ਦਿੰਦੇ ਨੇ ਤੇ ਫੇਰ ਆਪਣੀ ਧੀ ਦੇ ਕਰਮਾ ਚ ਸੁੱਖ ਦੀ ਆਸ ਕਰਦੇ ਨੇ। ਜਿਹੜੇ ਸੁੱਖਾਂ ਨੂੰ ਉਹ ਓਸ ਵੇਚ ਦਿੰਦੇ ਨੇ। ਨਾਲੇ ਬਾਈ ਸਾਡਾ ਧਰਨਾਟ ਵੀਰਾ ਹੱਸਦਾ ਸੋਹਣਾ ਲੱਗਦਾ

  • @bindergill2364
    @bindergill2364 3 года назад +1

    ਬਹੁਤ ਵਧੀਆ ਵੀਡੀਓ ਅੱਜਕੱਲ ਦੇ ਹਾਲਾਤਾਂ ਦੀ ਵੀਡੀਓ ਆ ਐਕਟਿੰਗ ਬਹੁਤ ਵਧੀਆ ਕੀਤੀ ਸਾਰੇ ਕਲਾਕਾਰਾਂ ਨੇ

  • @deepdeep8973
    @deepdeep8973 4 года назад +4

    ਰੁਵਾ ਤਾਂ ਸੱਚੀ ਧਰਨਾਟ ਵਾੰਈ ਨੇ ਬੂਹਤ ਵਧੀੰਆ ਵੀਡਉ ਲਵ ਯੂ
    Writer deep PB 32ਆਲਾ

  • @bssekhon5773
    @bssekhon5773 4 года назад +25

    ਬਾਈ ਧਰਨਾਟ ਵੀਡੀਓ ਬਹੁਤ ਸੋਹਣੀ ਸੀ ਅੱਜ ਦੇ ਹਾਲਾਤ ਤੇ

  • @manjeetsingh2901
    @manjeetsingh2901 4 года назад +17

    ਅੱਜ ਕੱਲ ਦੇ ਹਾਲਤ ਨੇ ਵੀਰ ਜੀ ਲਵ ਯੂ ਜਿੳੁਂਦੇ ਰ

  • @karmjitrai146
    @karmjitrai146 3 года назад

    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਹਰ ਘਰ ਵਿੱਚ ਖੁਸ਼ੀਆਂ ਭੇਜਣ ਲਈ ਜੱਸੀ ਦੀ ਐਕਟਿੰਗ ਵਿੱਚੋ ਵੀ dharnat ਵੀਰ ਅਮਰ ਨੂਰੀ ਦੀ ਝਲਕ ਪੈਂਦੀ ਆ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਏਸੇ ਤਰ੍ਹਾਂ ਲੋਕਾਂ ਨੂੰ ਜਾਗਰੂਕ ਤੇ ਢੇਰ ਸਾਰੀਆਂ ਖੁਸ਼ੀਆਂ ਵੰਡ ਦੇ ਰਹੋ ਵੀਰ ਤੇਰੀ ਜੋੜੀ ਬੱਬੂ ਨਾਲ ਤੇ ਲਵਪ੍ਰੀਤ ਅਤੇ ਜੱਸੀ ਨਾਲ ਜਮਾ ਅਤ ਲਗਦੀ ਆ

  • @rachhpalsingh78466
    @rachhpalsingh78466 10 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @mohitmohitkumar3915
    @mohitmohitkumar3915 3 года назад +4

    You are very intelligent teacher and am proud of you

  • @karmjitrai146
    @karmjitrai146 3 года назад

    ਬਹੁਤ ਹੀ ਵਧੀਆ ਵੀਰ ਜੀ ਵੀਡੀਉ ਏਸੇ ਤਰ੍ਹਾਂ ਚੱਲਦਾ ਰਿਹਾ ਕਰ dharnat ਸਾਰੀ ਟੀਮ ਨੂੰ ਬੈਸਟ ਆਫ ਲੱਕ ਬਹੁਤ ਬਹੁਤ ਪਿਆਰ

  • @sukhchainsingh8536
    @sukhchainsingh8536 4 года назад +11

    ਵਾੲੀ ਦੋ ਵਾਰ ਦੇਖੀ ਦੋਨੋ ਵਾਰ ਮਨ ਬਹੁਤ ਭਰਿਅਾ ਵਾਹਿਗੁਰੂ ਚੜਦੀ ਕਲਾ ਬਖਸੇ ਤੈਨੂੰ ਅਤੇ ਤੇਰੀ ਟੀਮ ਨੂੰ

  • @sukhasandhu3148
    @sukhasandhu3148 4 года назад +1

    ਬਹੁਤ ਵਧੀਆ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਧਨਬਾਦ

  • @preetv5949
    @preetv5949 4 года назад +3

    ਰੋਣਾ ਆ ਗਿਆ ਯਰ very good 😭😭😭😭😢😢

  • @kulwinderrani7793
    @kulwinderrani7793 3 года назад +18

    No words for this video it's a amazing ❤️❤️👍👍

  • @amandeepkaur6453
    @amandeepkaur6453 4 года назад +2

    ਬਹਤ ਹੀ ਜਿਆਦਾ ਵਧੀਆ ਵੀਡੀਓ । ਅਜੋਕੇ ਸਮੇਂ ਦੀ ਸੱਚਾਈ ਆ ।

  • @rupinderkaur9685
    @rupinderkaur9685 4 года назад +17

    ਬਹੁਤ ਵਧੀਆ ਸੀ ਵੀਰੇ ਵਿਡੀਉ ਦੇਖ ਕੇ ਰੋ ਪਈ ਸੀ ਮੈਂ

    • @HarjinderSingh-sx6vj
      @HarjinderSingh-sx6vj 4 года назад

      Rovo na ji plz emotinal hogyi rupinder

    • @rajveersohal2124
      @rajveersohal2124 4 года назад +1

      Rupinder Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,, ਨੇੜੇ ਜਲੰਧਰ,,- from UK,,

  • @jazzkaur7249
    @jazzkaur7249 4 года назад +6

    Very nice work and good massage for all youth 🙏🙏🙏🙏

  • @tiharaldh7916
    @tiharaldh7916 3 года назад +1

    ਸਹੀ ਗੱਲ ਹੈ ਮੇਰੇ ਨਾਲ ਸਾਰੇ ਕੁਝ ਹੌ ਰਿਹਾ ਹੈ ਪਰ ਮੈਂ ਆਪਣੇ ਬੱਚਿਆਂ ਨੂੰ ਨਹੀਂ ਛੱਡ ਸਕੀ

  • @chahalgaming4141
    @chahalgaming4141 4 года назад +7

    Pitta di acting bahut sohni aaaaaa 😘😘
    Pitta de role te aenu pkaa rkhlo😘😘

  • @desikiller448
    @desikiller448 3 года назад

    ਪਿਛਲੀ ਅਵਾਜ ਨੇ ਤੰਗ ਕਰਤਾ

  • @pkbhatti2727
    @pkbhatti2727 3 года назад

    ਜਦੋਂ ਕੋਈ ਕਿਸੇ ਧੀ ਭੈਣ ਦਾ ਰਿਸ਼ਤਾ ਕਰਦਾ ਹੈ ਉਦੋਂ ਕਿਸੇ ਦੇ ਗੁਣ ਔਗੁਣਾਂ ਦਾ ਪਤਾ ਨਹੀਂ ਲੱਗਦਾ ਕਿ ਕੋਈ ਬੰਦਾ ਜਾਂ ਜ਼ਨਾਨੀ ਕਿਦਾਂ ਦੀ ਹੈ

  • @ਗੁਰਚਰਨਸਿੰਘਬਾਠ

    ਇਸ ਚਿੱਟੇ ਨੇ ਰੰਗਲਾ ਪੰਜਾਬ ਕਾਲਾ ਕਰ ਦਿੱਤਾ

  • @jaspreetkaurkhehra7214
    @jaspreetkaurkhehra7214 3 года назад

    ਵੀਰ ਜੀ ਤੁਹਾਡੀ acting ਬਹੁਤ ਵਧੀਆ ਮੇਰੀ ਬੇਬੇ ਤੁਹਾਡੀ fanਹੋ ਗੀ ਆ👍👍✌✌✌

  • @harjinder245
    @harjinder245 4 года назад +5

    ਧਰਨਾਟ ਬਾਈ ਕਮਾਲ ਕਰਦਾ ਹਾਂ ਹਰੇਕ ਵੀਡੀਓ ਵਿੱਚ। ਸਾਰਿਆਂ ਦੀ ਅਦਾਕਾਰੀ ਤੇ ਕਹਾਣੀ ਬਾਕਮਾਲ ਹੈ। 💕🙏🙂

  • @sanjayKumar-fv6dj
    @sanjayKumar-fv6dj 4 года назад +5

    ਆਧੁਨਿਕ ਸਮਾਜ ਵਿੱਚ ਚੱਲ ਰਹੀ ਸਮੱਸਿਆ ਨੂੰ ਮਾਤ ਦੇਣ ਵਾਲੀ ਜਬਰਦਸਤ ਵਿਡੀਓਜ🙏 ਵੀਰ ਧੰਨਵਾਦ ਜੀ ਪੂਰੀ ਟੀਮ ਦਾ ।

  • @avtarsinghsandhu7009
    @avtarsinghsandhu7009 4 года назад +1

    ਬਹੁਤ ਵਧਿਆ ਵੀਡੀਓ ਏ ਧਰਨਾਟ ਬਾਈ ।। ਚਲ ਰਹੇ ਸਮੇਂ ਦੀ ਕਹਾਣੀ ਏ ।। ਵਾਹਿਗੁਰੂ ਜੀ ਮੇਹਰ ਕਰੇ ਹਮੇਸ਼ਾਂ ਚੜ੍ਹਦੀ ਕਲਾ ਚੋਂ ਰੱਖੇ ਤੁਹਾਨੂੰ ।। ਸੋਨੂੰ ਅਜਨਾਲਾ ਤੋਂ ।।

  • @yuviyuvraj2504
    @yuviyuvraj2504 4 года назад +1

    ਧਰਨਾਟ ਵੀਰ ਜੀ ਤੁਹਾਡੀ ਐਕਟਿੰਗ ਅੱਤ ਆ

  • @noorgosal142
    @noorgosal142 4 года назад +39

    ਬਹੁਤ ਵਧੀਆ ਵੀਡੀਓ ਆ ਧਰਨਾਟ ਵਾਈ ਅੱਜਦੇ ਹਲਾਤਾਤੇ

  • @parmindersinghparmindersin3868
    @parmindersinghparmindersin3868 4 года назад +1

    ਧੰਨਰਾਟ ਬਾਈ. Very nice

  • @parmjeet5653
    @parmjeet5653 4 года назад +9

    ਵੀਡੀਓ ਤੇ ਐਕਟਿੰਗ ਸਿਰਾ ਸੀ ਵੀਰੇ god bless you

  • @Sherry_pb13
    @Sherry_pb13 4 года назад

    Dharnat veer bhut vdiya sandesh dita
    Rbb tainu chardikala ch rkhe

  • @arshdeep4018
    @arshdeep4018 4 года назад +2

    Nice video 👌👌👏ਦੁਨੀਆ ਦੀ ਸਚਾਈ ਆ ਵੀਰੇ

  • @haspreetsinghsidhu1544
    @haspreetsinghsidhu1544 3 года назад

    D gill sada pind to aa veer ji ਟਾਡਿਆਂ ਤੋ 💓💓💓💓💕💕💕💕

  • @jarnalsingjarnalsing4140
    @jarnalsingjarnalsing4140 4 года назад +1

    ਬਹੁਤ ਬਹੁਤ ਵਧੀਆ ਹੈ ਵੀਡੀਓ ਵੀਰ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਵੀਰ ਜੀ

  • @kimwillie6798
    @kimwillie6798 3 года назад +7

    Good story and knowledgeable

  • @gurpreetgurpreet3922
    @gurpreetgurpreet3922 4 года назад +5

    Very inspirational video salute aaa 22

  • @satwindersharma5678
    @satwindersharma5678 3 года назад

    Eh bilkul sahi film dikhai hai ap ji ne, nasheyan ne ghar barbad karte bahut, waheguru sab nu nasheyan to door rakhi,sabno, good massage 👍👍🙏

  • @BalbirSingh-wc2bs
    @BalbirSingh-wc2bs 3 года назад

    Bhut badiya video and massage 👌👌👌👌👌👌 trnat vir bhut badiya aacating

  • @sukhdeepkaur6233
    @sukhdeepkaur6233 4 года назад +2

    Reality aa Bro aj kal awe hi ho reha👌👌God bless you nd keep it up 👍👍

  • @balwindersahota6163
    @balwindersahota6163 4 года назад

    Bahoot badiaa superrr vdo Dj veer

  • @deepsaagi5486
    @deepsaagi5486 4 года назад +1

    Gud job boss bhoot aage tak jao ge tuse . God. Bless you

  • @shubhbrar6136
    @shubhbrar6136 3 года назад +1

    Acting 😳👌🏻👌🏻👌🏻 I have no words bro...ur acting is just awesome

  • @RohitKumar-nk6ow
    @RohitKumar-nk6ow 4 года назад +1

    Very nice Veer ji God bless you Raju Baba Matti

  • @balrajsohi8421
    @balrajsohi8421 4 года назад

    Shi gal aa g jmeena dekh k viah nai krne chahide jruri nai v jmeena wala hi khush rkhda kudi nu pyar tan bina jameena wale bhaut krde aa

  • @deadmusicsongstiwana2083
    @deadmusicsongstiwana2083 4 года назад +1

    Tusi sari team dvara ekathi ho jo

  • @brjbricks6148
    @brjbricks6148 4 года назад

    ਪੁਰਾਣਾ ਵੀਡਿਓ ਅਾ ਸਾਰੀ ਇਹੀ ਸਕ੍ਰਿਪਟ ਪਹਿਲਾਂ ਵੀ ਆਈ ਹੋਈ ਆ

  • @mandeepbcn9461
    @mandeepbcn9461 4 года назад +2

    Bhouth vadia message a👌🏻👍🏻

  • @sonik4363
    @sonik4363 3 года назад

    Bahut vdiya story 😭😭😭👍 god bless you...

  • @gursidhuofficial2281
    @gursidhuofficial2281 4 года назад +70

    ਪਹਿਲੀ ਗੱਲ ਇਹ ਆ ਮੁੰਡਾ ਮੇਹਨਤ ਆਲਾ ਹੋਵੇ ਤਾ ਸਬ ਕੁਜ ਬਣ ਜਾਂਦਾ ਪਰ ਅਜ ਕਲ ਕੁੜੀ ਵਾਲੇ ਕਿਲੇ ਦੇਖਦੇ ਆ ਕਲੇ ਕੇਹੜਾ ਆਪੇ ਹੋ ਜਾਂਦੇ ਆ ਬੰਦਾ ਵੀ ਮੇਹਨਤ ਆਲਾ ਚਾਹੀਦਾ 4-5 ਕਿਲੇ ਆਲੇ ਜੱਟ ਪਸੰਦ ਨਹੀਂ ਆਉਂਦੇ ਕਹਿ ਦਿੰਦੇ ਆ 10-12 ਹੋਣ ਜਿੰਨੇ ਜਆਂਦੇ ਕਿਲੇ ਨੇ ਓਹਨੇ ਜਿਆਦਾ ਨਸ਼ੇ ਨੇ ਇਹ ਨਾ ਸੋਚੋ ਘਰ ਵਡਾ ਆ ਕੁੜੀ ਐਸ਼ ਕਰੁ ਮੁੰਡੇ ਦੀ ਮੇਹਨਤ ਵੇਖਿਆ ਕਰੋ 4-5 ਆਲਾ ਵੀ ਸਬਰਗ ਬਣਾ ਸਕਦਾ

    • @HappySingh-cg2uj
      @HappySingh-cg2uj 4 года назад +6

      100=ਸਹੀ ਗੱਲ ਜੀ

    • @TiwanaPowerSolutions
      @TiwanaPowerSolutions 4 года назад +6

      ਵੀਰ ਇਹੋ ਜਿਹੇ ਕੇਸ ਰੋਜ਼ ਈ ਆਉਂਦੇ ਆ ਸਾਹਮਣੇਂ ਕੀ ਕਰੀਏ ,ਅਕਲ ਤਾਂ ਕਚਿਹਰੀਆਂ ਵਿਚ ਗੇੜੇ ਖਾਣ ਤੋ ਬਾਅਦ ਆਉਂਦੀ ਸਾਡੇ ਲੋਕਾਂ ਨੂੰ

    • @vickysidhu5226
      @vickysidhu5226 4 года назад +4

      Sahi gal a y

    • @JaspreetKaur-mr5fn
      @JaspreetKaur-mr5fn 4 года назад +4

      Ryt ji

    • @rupindersinghshergill9307
      @rupindersinghshergill9307 4 года назад +3

      Bhut vadia veer kya bat aa ji

  • @Kiran_hairstylish
    @Kiran_hairstylish 3 года назад

    Bhut nice video jma ghaint moral hai ji🤗🤗🤗🤗🤗

  • @manjitkaur7967
    @manjitkaur7967 4 года назад +6

    ਧਰਨਾਟ ਵੀਰੇ ਵੀਡੀਓ ਤਾਂ ਵਦੀਆ ਹੈ।
    ਪਰ ਜੱਸੀ ਨੇ ਆਪਣੀ ਮੰਮੀ ਨੂੰ ਪਾਣੀ ਬਿਨਾਂ ਟਰੇ ਤੋਂ ਹੀ ਬਨਾਤਾ।ਤੇ ਜਿਹਨੇ ਜੱਸੀ ਦਾ ਰਿਸ਼ਤਾ ਕਰਵਾਇਆ ਉਹਨੂੰ ਵੀ ਜੱਸੀ ਦੀ ਮੰਮੀ ਬਿਨਾਂ ਟਰੇ ਤੋਂ ਈ ਪਾਣੀ ਫੜਾਗੀ।।
    ਇਹੀ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ।
    ਕਿਉਕੀ ਵੀਡੀਓ ਨੁੰ ਸਾਰੀ ਦੂਨੀਆ ਦੇਖਦੀ ਆ ਵੀਰੇ।
    ਬਾਕੀ ਧਨਵਾਦ ਵੀਰੇ।
    ਮੈਂ ਮਨਜੀਤ ਕੌਰ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਵੀਰੇ।

  • @jabarjung6183
    @jabarjung6183 3 года назад

    assi dhee ñu kine sal oos dee dekh bhal kaŕde aa .per vihon ch àìnee sheti kyo ..sanu iss video to shikha ĺannì chahiye thanks vèero massages in the video is so much great by j.j.sandhu guru sar jodha waĺa best of luck for the next part of the video

  • @sonyjassar5130
    @sonyjassar5130 4 года назад +1

    ਬਹੁਤ ਵਧੀਅਾ ਸੁਨੇਹਾ ਦਿਤਾ ਅੱਜ ਦੇ ਟਾੲੀਮ ਦੀ ਸੱਚਾੲੀ

  • @amichand5611
    @amichand5611 4 года назад +1

    ਵੀਡੀਓ ਬਹੁਤ ਵਧੀਆ ਸੰਦੇਸ਼ ਦੇ ਰਹੀ ਹੈ, ਅੱਜ ਦੀ ਵੱਡੀ ਸੱਚਾਈ ਆ ਇਹ।

  • @harnaibchahal4326
    @harnaibchahal4326 4 года назад +2

    ਅੱਜ ਦੇ ਹਾਲਾਤਾ ਤੇ ਬਣੀ ਹੈ ਫਿਲਮ ਬਹੁਤ ਵਧੀਆ ਹੈ

  • @hardeepkaurbabbu326
    @hardeepkaurbabbu326 4 года назад +2

    Bhut good

  • @sukhagujjar3695
    @sukhagujjar3695 4 года назад +1

    Very nice best of luck part 2

  • @manjitkaur1007
    @manjitkaur1007 4 года назад

    Ah kahani bilkul sachi a ji ,, same satori aa ji,, ehi meri beti Di ji, Nashe ne zingi ujar diti , jameen vech k kha li , uto ik dhee gareeb Di hove te bin baap de ,, fer Lok gareeb Di dhee nu te parivar hor v vadh dukhi karde ne Nasheri jawai

  • @jaanpalkaur9866
    @jaanpalkaur9866 4 года назад +15

    ਬਹੁਤ ਸੋਹਣੀ ਵੀਡੀਉ ਐ ਪਰ ਸਾਡਾ ਧਰਣਾਤ ਤਾਂ ਹਸਦਾ ਹੀ ਸੋਹਣਾ ਲਗਦਾ ਏਦਾ ਸ਼ਰਾਬੀ ਨੀ ਵਧੀਆ ਲਗਦਾ

  • @desisataar6572
    @desisataar6572 4 года назад

    ਬਹੁਤ ਸੋਹਣੀ ਕਹਾਣੀ ਹੈ ਅੱੱਜ ਦੇ ਹਾਲਾਤਾਂ ਨੂੰ ਦਰਸਾਉਂਦੀ ਏ ਕੱਲਾ ਪੰਜਾਬ ਨੀ ਹੋਰ ਰਾਜਾਂ ਚ ਵੀ ਚਿੱਟੇ ਨੇ ਪਤਾ ਨੀ ਕਿੰਨੇ ਕੂ ਘਰ ਉਜਾੜ ਦਿੱਤੇ ਸੋ ਸਾਰੀ ਟੀਮ ਹੀ ਵਧਾਈ ਦੀ ਪਾਤਰ ਹੈ ਸਾਡੀ ਵੀ ਇਕ ਮੂਵੀ ਆਈ ਹੈ ਨਸ਼ੇਆ ਤੇ ਨਸ਼ਾ ਇੱਕ ਦੁਖਾਂਤ ਜਿਸ ਵਿਚ ਜੱਸੀ ਜੀ ਨੇ ਬਹੁਤ ਸੋਹਣੀ ਅਦਾਕਾਰੀ ਕੀਤੀ ਹੈ ਸੋ ਇਕ ਵਾਰ ਜਰੂਰ ਦੇਖੋ ਤੁਹਾਡਾ ਬਹੁਤ ਬਹੁਤ ਧੰਨਵਾਦ

  • @shabhnam1798
    @shabhnam1798 3 года назад +4

    Please be continued this video please have a 2nd part

  • @jazzyjazzy3801
    @jazzyjazzy3801 4 года назад

    Ke bnu sada punjab da ji..wahaguru ji mehr kreo plz punjab ta...very nice video ver ji.😘😘

  • @husandeepkaurrai871
    @husandeepkaurrai871 4 года назад +2

    👌👌👌bhoot vdia 👌👌👌

  • @desipenduvirsa
    @desipenduvirsa 4 года назад +2

    Bauhat vdhya acting dharnaat wai

  • @buntyjatt5567
    @buntyjatt5567 4 года назад

    Bohat ghaint msg a bai ji jehre zameena Dekh ke gir jande ne

  • @JaspreetKaur-mr5fn
    @JaspreetKaur-mr5fn 4 года назад +2

    Seriously made me cry😢😢😢😢

  • @hardeepkaurbabbu326
    @hardeepkaurbabbu326 4 года назад +1

    Siraaaaa karta ji

  • @punjabientertainment3982
    @punjabientertainment3982 4 года назад +1

    ਘਰਿੰਦਰ ਸਰ ਸਿਰਾ ਅਦਾਕਾਰੀ ਜੀ 🙏🙏🙏🙏

  • @sandeepkaul9496
    @sandeepkaul9496 4 года назад

    Bhaji bhut vadiya tusi mery wish Puri kiti

  • @Jattanatv5911
    @Jattanatv5911 4 года назад

    bhut vdia suneha dita loka nu

  • @kidsZoneusmanpur
    @kidsZoneusmanpur 4 года назад +1

    Bahut badhiya video Banai aapane

  • @maandhillon5286
    @maandhillon5286 3 года назад

    Dar lgda aj d tm dekh k waheguru sb dheea te hath rkhe

  • @RajveerSingh-sb8fd
    @RajveerSingh-sb8fd 4 года назад

    Ver g eh kuddi gaoun valyi c pela panjabi song gauonde c aakhda dekiaa c ena da God bless you 👍👍👍👍👍👍👍👍 veer g

  • @sarbjeetkaur5089
    @sarbjeetkaur5089 4 года назад

    Nice video veera bahut vdiaya aa msg aa loka li

  • @seerajeeda5417
    @seerajeeda5417 4 года назад +2

    Bhaut Nice Video🎥 👍👍👍👍👍👍👍👍👍👍👍👌👌👌👌👌👌

  • @Ruby-on6sb
    @Ruby-on6sb 4 года назад +5

    Song lyrics 👌🏻👌🏻👌🏻👌🏻👌🏻

  • @jabarjung6183
    @jabarjung6183 3 года назад

    vvv nice video massgs in the video is so much ğarèt ķaĺi ķamen na ďekho Ìnsaniat v ďekho thanks all team ......

  • @kalakhokhar1410
    @kalakhokhar1410 3 года назад +2

    👍👍👌👌👌

  • @hamirkhan7387
    @hamirkhan7387 4 года назад +1

    ਬਾਈ ਧਰਨਾਟ ਮੈ ਤੇਰਾ ਬਹੁਤ ਵੱਡਾ ਫੈਨ ਆ

  • @veerpalsranharyana9088
    @veerpalsranharyana9088 3 года назад

    nice video veer ji hr video bhut soni hundi a sodi veer ji

  • @sandeepsinghbasra2532
    @sandeepsinghbasra2532 4 года назад +1

    Nice movie good massage for all husband and wife

  • @TARSEMSINGH-vc4zx
    @TARSEMSINGH-vc4zx 3 года назад

    It's very imotional story... being a daughter i feel very bad

  • @sonysunam314
    @sonysunam314 4 года назад +3

    Love you veer ji

  • @CRAZYGAMING-ow7un
    @CRAZYGAMING-ow7un 2 года назад +1

    ਵੀਡੀਓ ਦੀ ਸਮਝ ਘੱਟ ਆਉਂਦੀ ਆ ਕੱਲੇ ਵਾਜੇ ਉੱਚੀ ਉੱਚੀ ਵੱਜਦੇ ਆ

  • @jaspreetsinghbrar878
    @jaspreetsinghbrar878 4 года назад

    Bhut vadhiya msg dita tuc 22..Wmk

  • @balkarsekhon3218
    @balkarsekhon3218 4 года назад

    Sirra hi lata dharnat love sari team nu khus raho

  • @harpreetwaraich58
    @harpreetwaraich58 4 года назад +5

    Good Massage Ji 🙏🙏

  • @kabuter_bazi_gundiana8200
    @kabuter_bazi_gundiana8200 4 года назад +1

    Very very nice bro 👏👏👏👏👍👍🙏🙏🙏👌👌👌👌👌👌

  • @ManjitKaur-nb1vd
    @ManjitKaur-nb1vd 4 года назад

    Bahut sohni video bnai bhaji tusi thank you bhaji God bless you and your friends

  • @gurpreetkaurpreet95
    @gurpreetkaurpreet95 3 года назад +1

    koi sabd nhi iho dukh hunda dhian da 😔😔😔😔😔

  • @jasbirpadda1122
    @jasbirpadda1122 4 года назад

    Bht vadia video Bhai ji 👌 God bless you 🙏⚔️

  • @happybrar7866
    @happybrar7866 2 года назад

    ਬਹੁਤ ਵਧੀਆ ਗੁਡ

  • @SatnamSingh-zk4yp
    @SatnamSingh-zk4yp 4 года назад

    Very very very very very very nice video bai dharnat ji I Love you bai dharnat ❤️💕❤️💕❤️💕❤️💕❤️💕❤️💕❤️💕❤️💕❤️

  • @makhansingh6407
    @makhansingh6407 3 года назад

    very very good acting dharnat bhai plz agla part jarur dikhai

  • @harpreetbhullar8906
    @harpreetbhullar8906 4 года назад

    Bahut vdia msg dita veere saria nu eh video saria videos to best aa God bless you bro tusi brother sister vali video bneo

  • @buttasingh1631
    @buttasingh1631 4 года назад +3

    Very nice👍👍👍👍

  • @sandeepsinghbasra2532
    @sandeepsinghbasra2532 4 года назад +2

    Bahot vadiya story aaa

  • @krishansandhu707
    @krishansandhu707 3 года назад +2

    Good story bro