ਦੇਹ ਵਪਾਰ ਦੇ ਅੱਡੇ 'ਤੇ MLA Rajinder Pal ਨੇ ਕੀਤੀ ਰੇਡ,2 ਮਹਿਲਾ ਕੀਤੀ ਕਾਬੂ ਫਿਰ ਦੇਖੋ ਕਿਵੇਂ ਪੁਲਿਸ ਦੀ ਬਣਾਈ ਰੇਲ

Поделиться
HTML-код
  • Опубликовано: 1 окт 2024
  • #punjab #punjabinews #MLARajinderPal
    ਦੇਹ ਵਪਾਰ ਦੇ ਅੱਡੇ 'ਤੇ MLA Rajinder Pal ਨੇ ਕੀਤੀ ਰੇਡ,2 ਮਹਿਲਾ ਕੀਤੀ ਕਾਬੂ ਫਿਰ ਦੇਖੋ ਕਿਵੇਂ ਪੁਲਿਸ ਦੀ ਬਣਾਈ ਰੇਲ
    #punjabinews #punjabinews #newsupdate #latestnews #todaynews #punjabnews #dainiksavera #MLARajinderPal #raid #latestnewstoday #mla #case #arrest #women #punjabnewslatest
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 156

  • @jagtarsingh1456
    @jagtarsingh1456 3 месяца назад +34

    ਮੈਡਮ ਜੀ ਚਿਟੇ ਵਾਲਿਆਂ ਨੂੰ ਫੜੋ 😮😮😮😮😮

  • @sikandersingh7611
    @sikandersingh7611 3 месяца назад +67

    ਪੁਲਿਸ਼ ਦੀ ਮਿਲੀਭੁਗਤ ਤੋ ਬਿਨਾ ਕੋਈ ਵੀ 2 ਨੰਬਰ ਧੰਦਾ ਨਹੀ ਚੱਲ ਸਕਦਾ ਪੁਲਿਸ਼ ਨਹੀ ਕੰਮ ਕਰਦੀ ਘਰ ਭੇਜੋ ਨਵੀ ਭਰਤੀ ਕਰੋ

  • @kikarsinghbrar6414
    @kikarsinghbrar6414 3 месяца назад +15

    ਵਾਹਿਗੁਰੂ ਜੀਉ
    ਇਹ ਸਾਰੀ ਖ਼ਾਨਾਪੂਰਤੀ ਹੈ , ਗੇੜਾ ਸਿਰਫ਼ ਹਿਸਾ ਪੱਤੀ ਲੈਣ ਵਾਸਤੇ ਆਉਂਦੇ ਹਨ, ਅਤੇ ਇਹ ਕਹਿ ਜਾਂਦੇ ਹਨ ਕਿ ਜਰਾ ਇਹ ਕੰਮ ਸਾਵਧਾਨੀ ਨਾਲ ਕਰਨਾ।

  • @desasingh7038
    @desasingh7038 3 месяца назад +36

    ਪੁਲਿਸ ਦੀ ਮਿਲੀਭੁਗਤ ਨਾਲ ਦੇਹ ਵਪਾਰ ਚਲਦੇ ਹਨ
    ਜੇਕਰ ਪੁਲਿਸ ਚਾਹੇ ਤਾ ਕੋਈ ਖੰਘ ਵੀ ਨਹੀ ਸਕਦਾ

  • @GurpreetSingh-mk1dn
    @GurpreetSingh-mk1dn 3 месяца назад +26

    ਇਹ ਪੁਲਿਸ ਵਾਲਾ ਇਹ ਇਹਨਾਂ ਨਾਲ ਮਿਲਿਆ ਹੋਇਆ ਪੱਕਾ

  • @SatnamSingh-zk4ce
    @SatnamSingh-zk4ce 3 месяца назад +23

    ਪੁਲਸ ਕਰਤੀ ਸਭ ਕੁਸ਼ ਪੈਸੇ ਮਿਲਤੇ ਆ

  • @RajwinderKaur-ty7dl
    @RajwinderKaur-ty7dl 3 месяца назад +12

    ਇਹ ਪੁਲਿਸ ਵਾਲਾ ਰਲਿਆ ਹੋਇਆ ਹੈ ਉਹਨਾਂ ਨਾਲ ਇਸਨੇ ਭਜਾ ਤੇ ਪਤਾ ਇਹਨੂੰ ਸਾਰਾ ਹੈ ਇਸ ਪੁਲਿਸ ਵਾਲੇ ਨੂੰ ਫੜੋ

  • @BaljitBhatti-m3g
    @BaljitBhatti-m3g 3 месяца назад +14

    ਮੈਡਮ ਜੀ ਇਹਨਾ ਨੇ ਪੈਰ ਤੇ ਮਿੱਟੀ ਨੀ ਪੈਣ ਦੇਣੀ,ਮੈਡਮ ਜੀ ਇਹਨਾਂ ਨੂੰ ਖਿੱਚ ਕੇ ਰੱਖੋ ਜੀ।

  • @JaspalSingh-sx1pp
    @JaspalSingh-sx1pp 3 месяца назад +5

    ਨਾ ਰੁਕੇ ਚਿੱਟਾ ਨਾ ਧੰਦਾ ਰੁਕੇ , ਇਹ ਤਾਂ ਆਈਂ ਚੱਲਣਾ ਕਿਉਂਕਿ ਵਾੜ ਈ ਖੇਤ ਕੀ ਦੁਸ਼ਮਣ ਹੈ।

  • @AvtarSingh-gs1si
    @AvtarSingh-gs1si 3 месяца назад +30

    ਪੰਜਾਬ ਦੇ ਸਹਿਰਾ ਦੇ ਹੋਟਲ ਹਰ ਰੋਜ ਚੈਕ ਕਰਿਆ ਕਰੋ ਹਰ ਰੋਜ ਦਰਜਨਾ ਦੀਆ ਦਰਜਨਾ ਕੁੜੀਆ ਮੁੰਡੇ ਮਿਲਣਗੇ ਪੰਜਾਬ ਦੇ ਸਹਿਰਾ ਵਿੱਚ ਬਹੁਤ ਜੋਰ ਨਾਲ ਧੰਦਾ ਚਲ ਰਿਹਾ ਹੈ

    • @sonyvalu6137
      @sonyvalu6137 3 месяца назад

      ਬਿਲਕੁਲ ਸਹੀ ਗੱਲ ਹੈ

    • @tharajwala3966
      @tharajwala3966 3 месяца назад +2

      Hotel vich lok marji nall jande a bai i d de ke

  • @harbindersingh1220
    @harbindersingh1220 3 месяца назад +10

    ਇਹੋ ਜਿਹੇ ਕੰਜ਼ਰ ਪੁਲਿਸ ਮੁਲਾਜ਼ਮ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ

  • @AmarjitSingh-eq3rl
    @AmarjitSingh-eq3rl 3 месяца назад +16

    ਗੁਪਤ ਜਗਹ ਤੇਗੁਪਤ ਹਥਿਆਰ ਨਾਲ ਗੁਪਤ ਅਟੈਕ ਗੁਪਤ ਅਟੈਕ ਤੇ ਸਖ਼ਤੀ ਨਾਲ ਨੱਥ ਪਾਵੋ ਇਹ ਭਾਰਤ ਹੈ ਯੋਰਪ ਨਹੀ

    • @Jaskaran-p6t
      @Jaskaran-p6t 3 месяца назад

      😂

    • @banty2710
      @banty2710 3 месяца назад

      Sirf bharat desh vich hi eho Ganda kaam chalda Europe tan bharat de lokan ne befjool badnam kita hoya😂😂😂😂😂

  • @sukhpinderkaursandhu1294
    @sukhpinderkaursandhu1294 3 месяца назад +11

    ਮੈਡਮ ਜੇ ਤੂੰ ਇੰਨੀ ਹੁਸ਼ਿਆਰ ਤਾਂ ਨਸ਼ੇ ਵਾਲੇ ਵੀ ਫੜੋ ਉਥੇ ਮਹੀਨਾ ਮਿਲਦਾ

  • @balvirdhaliwal1041
    @balvirdhaliwal1041 3 месяца назад +6

    ਇਨ੍ਹਾਂ ਰਿਸ਼ਵਤਖੋਰਾਂ ਦੀ ਮਿਲੀਭੁਗਤ ਹੈ।

  • @NirmalSingh-bz3si
    @NirmalSingh-bz3si 3 месяца назад +8

    ਇਹ ਸੀਮਾਂ ਬਸੰਤੀਆਂ ਭੲੲਈਆ ਰਾਣੀਆ ਨੇ ਪੰਜਾਬ ਚੋ ਭੲਈਏ ਭਜਾਓ ਪੰਜਾਬ ਬਚਾਓ???

    • @gurtejshing6785
      @gurtejshing6785 3 месяца назад

      ਜਾਣਦੇ ਜਾਣਦੇ ਨਾਂ ਗੋਂਗਲੂਆਂ ਤੋਂ ਮਿੱਟੀ ਝਾੜ ਮੋਂਦਾ ਕਿਸੇ ਦੇ ਵੀ ਨਹੀਂ ਲੱਗਿਆ ਮੋਰੀ ਚ ਖੁਰਕ ਸਾਰੀਆਂ ਦੇ ਹੁੰਦੀ ਹੈ ਇਹ ਘਰਾਂ ਦੇ ਵਿੱਚ ਭਈਏ ਕਿਸ ਕੰਮ ਲਈ ਰੱਖੇ ਹੋਏ ਹਨ ਦੱਸੋਗੇ ਅੰਦਰ ਖਾਤੇ ਕੀ ਚਲਦਾ ਹੈ ਬਸ ਲੁੱਚੀ ਘੁੱਗੀ ਤੇ ਕਾਂ ਬਦਨਾਮ

  • @gugugaming8635
    @gugugaming8635 3 месяца назад +16

    ਇਹਨਾਂ ਨੂੰ ਹੋਰ ਕੋਈ ਰੋਜ਼ਗਾਰ ਦਿਉ । ਔਰਤਾਂ ਆਪਣੇ ਆਪ ਦੇਹ ਵਪਾਰ ਦਾ ਧੰਦਾ ਛੱਡ ਜਾਣ ਗਈਆਂ।

    • @AvtarGujjar-je8hj
      @AvtarGujjar-je8hj 3 месяца назад +1

      Veer ji jina nu hram da khan di adat pe jve oh lok mehnat nhi kr skde ver ik aam banda din vich mehnat majduri krke 5to600 kmaunda ehna ne ine pese minta vich kmaune hundea

    • @gurtejshing6785
      @gurtejshing6785 3 месяца назад

      ਇਹ ਧੰਦਾ ਨਹੀਂ ਬੇ ਸ਼ਰਮੀ ਹੈ ਹਥ ਟੁੱਟੇ ਤਾਂ ਨਹੀਂ

  • @ਵਿਹਲੇਲੋਕ
    @ਵਿਹਲੇਲੋਕ 3 месяца назад +11

    ਆਪ ਦੇ ਹਾਰਨ ਕਾਰਨ. 😂😂😂ਪਹਿਲਾ ਪਤਾ ਨੀ ਲਗਾ ਕਿਸੇ ਨੂੰ

  • @gurpalsingh5609
    @gurpalsingh5609 3 месяца назад +11

    ਸਭ ਬੇਰੁਜ਼ਗਾਰੀ ਦਾ ਕਰਕੇ

  • @desasingh7038
    @desasingh7038 3 месяца назад +17

    ਪੁਲਸ ਡਿਸਮਿਸ ਸਸਪੈਂਡ ਕਰੋ ਤੁਰੰਤ ਕਾਰਵਾਈ ਮੁੱਖ ਮੰਤਰੀ ਕਰੇ

  • @nirmalsinghsidhu3098
    @nirmalsinghsidhu3098 3 месяца назад +5

    ਸਭ ਪੁਲਿਸ ਦੀ ਮਿਲੀਭੁਗਤ ਨਾਲ ਚਲ ਰਿਹਾ ਹੈ ਜ਼ੋ ਕੰਮ ਪੁਲਿਸ ਦਾ ਹੁੰਦਾ ਹੈ ਹੁਣ ਐਮ ਐਲ ਏ ਕਰਨਗੇ ਬਦਲੀਆਂ ਕਰਨ ਨਾਲ ਪੁਲਿਸ ਪ੍ਰਸ਼ਾਸਨ ਵਿਚ ਸੁਧਾਰ ਨਹੀਂ ਆ ਸਕਦਾਂ ਜਦੋਂ ਤੱਕ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰਦੀ

  • @badalsingh6884
    @badalsingh6884 3 месяца назад +13

    ਇਹ ਪੁਲਿਸ ਵਾਲਾ ਹੀ ਇਹਨਾਂ ਨਾਲ ਮਿਲ਼ੇ ਹੋਏ ਹਨ

  • @BrownSaini-y6u
    @BrownSaini-y6u 3 месяца назад +6

    Up Bihari eh galt kam Punjab vich karan lag paye aa

  • @harbanssinghharbans9042
    @harbanssinghharbans9042 3 месяца назад +3

    ਸਿਵਲ ਕੱਪੜੇ ਪਾਕੇ ਪਕੜ ਸਕਦੇ ਹੋ ਪਰ ਪੁਲੀਸ ਮਿਲੀਭੁਗਤ ਨਾਲ, ਹੀ। ਚੱਲਦੇ ਨੇ ਹਰ ਪਾਸੇ ਬਦਨਾਮ ਹੋ ਰਹੀ ਏ ਪੁਲੀਸ

  • @billuteacher5768
    @billuteacher5768 3 месяца назад +10

    ਬਹੁਤ ਵਧੀਆ ਕੀਤਾ

  • @bantybrar8872
    @bantybrar8872 3 месяца назад +3

    ਇੰਨਾ ਤੇ ਰੇਡ ਮਾਰਨ ਨਾਲ ਕੋਈ ਨੀ ਤਿੰਨਾ ਤੋ ਤੇਰਾਂ ਤੇ ਜਾਦੇ ਮੈਡਮ ਚਿੱਟੇ ਵਾਲੇ ਫੜੋ. ਏਹੋ ਜਿਹੇ ਕੰਮ ਕਰਕੇ ਅੱਗੇ ਦਿੱਲੀ ਵਿੱਚ ਸਵਾਤੀ ਮਾਲੀਵਾਲ ਨੇ ਆਮ ਆਦਮੀ ਪਾਰਟੀ ਦਾ ਬੇੜਾ ਡੋਬ ਤਾ

  • @RamSingh-ub6gv
    @RamSingh-ub6gv 3 месяца назад +3

    ਦੇਹ ਵਪਾਰ ਦਾ ਧੰਦਾ ਪੁਲਿਸ ਬਗੈਰ ਨਹੀ ਚਲਦਾ ਪੁਲਿਸ ਵਾਲੇ ਮਹੀਨਾ ਲੈਂਦੇ ਆ

  • @MangalDhillon-i3x
    @MangalDhillon-i3x 3 месяца назад +3

    ਇਹ ਪੁਲਿਸ ਵਾਲੇ ਆਪ ਹੀ ਫੋਨ ਕਰਕੇ ਭਜਾ ਦਿੰਦੇ ਆ ਇਹ ਸਭ ਰਲੇ ਹੋਏ ਆ

  • @BahadurSinghDhaliwal-gr8nz
    @BahadurSinghDhaliwal-gr8nz 2 месяца назад +1

    ਸਾਰਾ ਕੰਮ ਪੁਲਿਸ ਦੀ ਮਿਲੀ ਭੁਗਤ ਨਾਲ ਚੱਲਦਾ ਹੈ

  • @chamkauraulakh8036
    @chamkauraulakh8036 3 месяца назад +4

    ਪਹਿਲਾਂ ਫੋਨ ਚਲਾ ਜਾਂਦਾ ਹੈ ।ਕਿ ਭਜ ਜਾਉ।

  • @sadhusinghbhullar7339
    @sadhusinghbhullar7339 2 месяца назад +1

    ਧੰਧਾ ਜ਼ਨਾਨੀਆਂ ਨਹੀਂ ਕਰਦੀਆਂ ਦੱਲੇ ਕਰਾਉਂਦੇ ਹਨ ਦੱਲੇ ਕੌਣ ਹਨ ਪੈਸਾ ਕਿੱਥੇ ਕੌਣ ਖਾਂਦਾ ਹੈ ਖਬਰਾਂ ਆਉਂਦੀਆਂ ਹਨ ਧੰਧੇ ਦੀ ਕਮਾਈ (ਕੰਜ਼ਰ ਖਾਨਾ)ਪੈਸਾ ਜਿੱਥੇ ਜਾਂਦਾ ਹੈ ਓਥੇ ਬਰਬਾਦੀ ਹੁੰਦੀ ਹੈ ਵੀਰ ਐਂ ਪੁਲਸੀਆਂ ਬਚੋ ਹਰਾਮ ਦੀ ਕਮਾਈ ਤੋਂ ਇਹ ਧੰਧਾ ਮਾੜਾ ਇੱਥੈ ਦੀ ਕਮਾਈ ਦੱਲ ਪਣਾ ਮਾੜਾ ਵਿਚੋਂ ਪੰਜਾਬ ਬਚਾਓ

  • @KuldeepSingh-l9h6g
    @KuldeepSingh-l9h6g 3 месяца назад +2

    Majburi hou yaar kihda g karda harek nu Fudy Maran nu 😂

  • @surjitdhillon9833
    @surjitdhillon9833 3 месяца назад +4

    Didi.ji.sat.shri.akal.ji..didi.ji
    Very.very.nice

  • @kakasukhija6732
    @kakasukhija6732 3 месяца назад +3

    Ah....Seema Kaun aaaa hun.....BHAIYA G😅😅😅😅

  • @SukhjitSingh-ek5tn1
    @SukhjitSingh-ek5tn1 3 месяца назад +3

    ਪੁਲਿਸ ਤਾਂ ਨਾਲ ਹੈ

  • @gurmeetsinghraigurmeetsing5521
    @gurmeetsinghraigurmeetsing5521 3 месяца назад +1

    ਇਨਾਂ ਸਾਰਿਆਂ ਨੂੰ ਰੋਜ਼ ਗਾਰ ਦਿਉ ਏ ਸਿਰਫ ਭੁਖ ਮਰੀ ਕਰਕੇ ਏਦਾਂ ਦੇਹ ਵਪਾਰ ਦਾ ਧੰਦਾ ਕਰਦੇ ਨੇ ਕੋਈ ਐ ਐਲ ਸਾਹਿਬ ਕੰਮ ਦਿਉ ਵਿਚਰੇ ਕਰਨ ਕੀ

  • @jashansidhu6381
    @jashansidhu6381 3 месяца назад +1

    P p Di Mili Bhugt Bina koi vGalat Kbnm NHi Ho Sakda Sab Pata hunda he Ehna Nu

  • @RAJESHKUMAR-bs3vo
    @RAJESHKUMAR-bs3vo 2 месяца назад +1

    MADAM G
    GOD BLESS YOU
    PUNJAB NU MAN HAI TUHADE TE
    MLA MADAM G
    AAM ADMI PARTY JINDABAD
    IK WAR FER
    MLA SAHIB G
    CONGRATULATIONS TO YOU
    AAM ADMI PARTY JINDABAD

  • @sonuchopra3971
    @sonuchopra3971 3 месяца назад +1

    Madam chitra fado eh ki kam karo chitta fado time pass videos

  • @KuldeepSingh-l9h6g
    @KuldeepSingh-l9h6g 3 месяца назад +2

    Ret ni Red hundi h😂😂😂

  • @JaskaranSingh-oy9wg
    @JaskaranSingh-oy9wg 3 месяца назад +1

    ਮਹੀਨਾ ਲੈਂਦੇ ਆ ਦੇਹ ਵਪਾਰ ਦੇ ਅੱਡਿਆਂ ਤੋਂ।

  • @gurpreetrandhawa2230
    @gurpreetrandhawa2230 3 месяца назад +1

    ਨਸ਼ਾ ਰੋਕੋ,ਐਮ ਐਲ ਏ ਇਹ ਡਰਾਮੇਬਾਜ਼ੀ ਬੰਦ ਕਰੋ

  • @RajuBansal-be3hk
    @RajuBansal-be3hk 3 месяца назад +1

    Eh.police.hi.saare.2.number.de.kamm.karandi.hai.mann.sahib.action.lo.very.good.m.l.a.jI.

  • @SurjitAbrol
    @SurjitAbrol 3 месяца назад +1

    Milibhagat nal chalda bhaia da ilaka crime da ghar

  • @nijjarsukhraj3287
    @nijjarsukhraj3287 3 месяца назад +2

    ਪੁਲਸ ਵਾਲੇ ਲਿਫਾਫੇ ਨੀ ਬੰਦ ਕਰ ਸਕਦੇ ਬਕੀ ਸਵਾਹ ਕਰਨਾ

  • @nav8472
    @nav8472 3 месяца назад +3

    ਪੈਸੇ ਖਾਂਦੇ ਹਨ

  • @NirmalSingh-bz3si
    @NirmalSingh-bz3si 3 месяца назад +2

    ਇਹ mal ਪੁਲਸ ਦਾ ਕੰਮ ਕਰਦੀ ਆ ਇਸਨੂੰ ਪਤਾ ਨਹੀ ਆਪਣੀ ਤਾਕਤ ਦਾ??

  • @sohalsohalmalik5475
    @sohalsohalmalik5475 3 месяца назад +1

    Chitta ta kero kus mam

  • @dharampalsingh2224
    @dharampalsingh2224 3 месяца назад +3

    Police khud krwaundi aa

  • @GurtejBrar-z6h
    @GurtejBrar-z6h 3 месяца назад +3

    ਨਾਇਸ ਮੈਂਮ ਜੀ

  • @HarpreetSingh-rl3hm
    @HarpreetSingh-rl3hm 3 месяца назад +1

    Veer je mla sab nu kho chaty wale nu bhe control karo

  • @amriksingh9252
    @amriksingh9252 3 месяца назад +5

    ਇਹ ਐਮ ਐਲ ਏ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਕਿਉਂ ਨਹੀਂ ਜਾਂਦੀ ਦੇਹ ਵਪਾਰ ਦਾ ਧੰਦਾ ਵੀ ਗਲਤ ਆ ਤੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਜਾ ਕੇ ਵੀ ਕਾਰਵਾਈ ਕਰੇ ਐਮ ਐਲ ਏ

  • @jugsingh2006
    @jugsingh2006 3 месяца назад +1

    Aorat nu arrest nahin kar sakde,sirf customer te dhande di.master hi arrest kar sakde aa.

  • @funnyvideosbyharneet8654
    @funnyvideosbyharneet8654 3 месяца назад +2

    MLA NU SHO LA DEO

  • @ManDeep-ve5ve
    @ManDeep-ve5ve 3 месяца назад +1

    A. Dhade. Mil. Milap. Se. Chalte. He.. Ase. Nhi. Chalte.

  • @kamgill-xk7or
    @kamgill-xk7or 3 месяца назад +3

    Great App Party MLA ji

  • @kamaldev854
    @kamaldev854 3 месяца назад +1

    Pulis vale pahlan hi fon kar dinde bhaj jao asi a rhe han te paise kandh uty it de thly rakh dio te bhaj jao

  • @BalwinderSingh-ns9kb
    @BalwinderSingh-ns9kb 3 месяца назад +1

    M kanoon nu samagh

  • @Crocodilesingh-y8q
    @Crocodilesingh-y8q 3 месяца назад

    ਮੈਡਮ ਬਹੁਤ ਤਜਰੇਬੇਕਾਰ ਨੇ ਇਹਨਾ ਤੋ ਕੋਈ ਅੱਡੇ ਵਾਲੇ ਨਹੀ ਬੱਚ ਸਕਦੇ 😅

  • @Gurditt-rx9yb
    @Gurditt-rx9yb 3 месяца назад

    ਬਾਈ ਕੋਈ ਮੀਡੀਆ ਚਿੱਟੇ ਵਾਲਿਆਂ ਤੇ ਕਾਰਵਾਈ ਦੀ ਗੱਲ ਕਿਉਂ ਨਹੀਂ ਕਰ ਰਹੇ

  • @kashmirsingh8572
    @kashmirsingh8572 3 месяца назад +1

    2/5 ਸਾਲ ਬਾਅਦ ਪਤਾ ਲੱਗਿਆ KMAL ਧਮਾਲਾਂ

  • @RanvirSingh-zu3qg
    @RanvirSingh-zu3qg 3 месяца назад +1

    Paise lainde aa

  • @BrownSaini-y6u
    @BrownSaini-y6u 3 месяца назад +1

    Punjab police vich sab up bihar de mulajim lae hoe aa Sade punjabi mulajim kithe aa Ona nu duty te Lao

  • @arunsaggar94
    @arunsaggar94 3 месяца назад +2

    Police is not doing duty properly

  • @Ranglapunjab103
    @Ranglapunjab103 3 месяца назад +1

    ਰੇਟ ਮਾਰੀ ਆ?

  • @bhanuchugava662
    @bhanuchugava662 3 месяца назад +1

    Panjab ch kush Loka kol Bara pesa hy Bake Log Bahut Gareb ny fer eh ta Hona hy

  • @prabhjitsingh6689
    @prabhjitsingh6689 3 месяца назад +1

    Lakh lanet pjanb nu bheahr bnata

  • @RajinderSingh-pz8dt
    @RajinderSingh-pz8dt 2 месяца назад

    ਪਤਾਂ ਤਾਂ ਲੱਗਦਾ ਪਰ ਇਹਨਾਂ ਦਾ ਤੋਰੀ ਫੂਲਕਾ ਚੱਲੀ ਜਾਂਦਾ ਤਾਂ ਹੀ ਇਹੋ ਜਿਹੇ ਅੱਡੇ ਚੱਲ ਰਹੇ ਹਨ

  • @prabhjitsingh6689
    @prabhjitsingh6689 3 месяца назад +1

    Pesa melda riet kes tra ho jauo ge👍👌

  • @EkamkarSingh-gx4fe
    @EkamkarSingh-gx4fe 2 месяца назад

    ਜੇ ਪੰਜਾਬ ਪੁਲਿਸ਼ ਇਮਾਨਦਾਰੀ ਨਾਲ ਕੰਮ ਕਰਨ ਤਾ ਪੰਜਾਬ ਤੱਰਕੀ ਨਾ ਕਰ ਜਾਏ

  • @lakhvirsingh4536
    @lakhvirsingh4536 3 месяца назад +1

    Sare bhiye hi a punjab a ke up eh elaka

  • @RanjitSingh-w8s
    @RanjitSingh-w8s 2 месяца назад

    Badde hotels nu bi Chek kro othe ta badde look aam hi din diharre jande ne

  • @randhawasaabpb29wala
    @randhawasaabpb29wala 2 месяца назад

    ਇਹ ਮਹੀਨਾ ਖਾਂਦਾ ਪੁਲਿਸ ਵਾਲਾ ਨਾਟਕ ਨਾ ਖੇਡੋ ਜੀ

  • @GurcharanSingh-ch5yq
    @GurcharanSingh-ch5yq 3 месяца назад

    Ehna nu resident ares to alag jagah alert kiti jave kiyu iss nal Rape di level aa oh ghtt skda ...

  • @sukhwindersingh1525
    @sukhwindersingh1525 3 месяца назад +2

    Very nice

  • @RanjitSingh-w8s
    @RanjitSingh-w8s 2 месяца назад

    Police wale nu time te suspend kr ke gear bhejo

  • @SandeepSingh-rn9eg
    @SandeepSingh-rn9eg 3 месяца назад

    Mukerian de naal mansar penda a nal hi toolplaza a othe b new hotel a bahut kudiya aandiya ne uthe bahut gandh paya a police b mili a

  • @nishansran7672
    @nishansran7672 3 месяца назад

    Chitte wale fro janab Jo her jga milda hai pb DA bera gark reha hai

  • @gurtejshing6785
    @gurtejshing6785 3 месяца назад

    ਮੈਂਡਮ ਜੀ ਜੇਕਰ ਇਹ ਕੰਮ ਗ਼ਲਤ ਲਗਦਾ ਹੈ ਤੁਹਾਨੂੰ ਫਿਰ ਤਾਂ ਹਰ ਜਗ੍ਹਾ ਸ਼ੈਹਰਾਂ ਵਿੱਚ ਤਾਂ ਕਈ ਵੱਡੇ ਵੱਡੇ ਘਰਾਂ ਦੇ ਵਿੱਚ ਵੀ ਚਲਦਾ ਹੈ ਅਤੇ ਪਿੰਡਾਂ ਦੇ ਵਿੱਚ ਵੀ ਫਿਰ ਤਾਂ ਮੈਡਮ ਜੀ ਤੁਹਾਡੇ ਸਾਰੇ ਹੀ ਐਮ ਐਲ ਏ ਨੂੰ ਚਪਣੀ ਚ ਨੱਕ ਡੋਬ ਲੈਣਾ ਚਾਹੀਦਾ ਹੈ

  • @GurpreetSingh-rw3pm
    @GurpreetSingh-rw3pm 2 месяца назад

    Inna bhahiya nu kadoo punjab vichu

  • @jagvirsingh3644
    @jagvirsingh3644 3 месяца назад

    Mujbori insan tu buht koch krwa dindi aa 💔💔

  • @harpinderkaur4700
    @harpinderkaur4700 3 месяца назад

    Bsa cho vi bra hal hai bs vala vi kuj ni kha bthinda cho bhut bra hal hai

  • @ਗੁਰਭੇਜਸਿੰਘ
    @ਗੁਰਭੇਜਸਿੰਘ 2 месяца назад

    ਸਭ ਧੰਦੇ ਰਲਮਿਲ ਚਲਦੇ ਸਰਕਾਰ ਤੇ ਪੁਲਿਸ ਨਾਲ

  • @HardevSingh-wj2vm
    @HardevSingh-wj2vm 3 месяца назад +1

    Very good medam MLA ji

  • @baljindersinghchahal477
    @baljindersinghchahal477 3 месяца назад

    Police he karaundi ha pasa uper tak janda .

  • @jassikhangura4241
    @jassikhangura4241 2 месяца назад

    ਸਹੀ ਕੰਮ ਇਹਨਾਂ ਤੋਂ ਕੋਈ ਹੁੰਦਾ ਨੀ

  • @harjindersandhu2433
    @harjindersandhu2433 3 месяца назад +1

    Bhut vady mam j

  • @SatpalSingh-bj7yd
    @SatpalSingh-bj7yd 2 месяца назад

    ਪੁਲਿਸ ਵਾਲੇ ਮਿਲੇ ਹੋਏ ਹਨ

  • @ManuPalwan-m1k
    @ManuPalwan-m1k 3 месяца назад

    Police meehna khaandi even nahi a sab kush chalda

  • @AshdeepSingh-nh5cz
    @AshdeepSingh-nh5cz 3 месяца назад +1

    Police officer koi galti nahi

  • @amandeepgill6184
    @amandeepgill6184 2 месяца назад

    Very good mla 2:15 2:17 2:00 2:02

  • @BaljinderSingh-lq7lt
    @BaljinderSingh-lq7lt 3 месяца назад

    Dissmiss karo.a.s.i. nu

  • @arjansingh980
    @arjansingh980 2 месяца назад

    City Valia to MLA nu V Hissa Janda

  • @akhtiarsingh4554
    @akhtiarsingh4554 3 месяца назад

    MLA police ban gi? Koi education poverty health unemployment. MLA sab eh socho. Police de kam Chad. Kam unemployed ki Karnal.

  • @AmarSingh-kh9ux
    @AmarSingh-kh9ux 3 месяца назад

    MLA da hissa nahi aya hone 😅

  • @jogindersinggsinghkahlon1444
    @jogindersinggsinghkahlon1444 3 месяца назад

    Bibi-good-bibi-tuuada-hardav-singh--jaaleez-kagj-taar--kareakh-kabajah-karda

  • @shinda.bhamaddi.7241
    @shinda.bhamaddi.7241 2 месяца назад

    Nasha v farlo jo ena vikde

  • @BaldevSingh-hi6wz
    @BaldevSingh-hi6wz 3 месяца назад

    Deh vaparde adeta kotkarora road te vade pil kol vi ada hai

  • @Punjabier
    @Punjabier 3 месяца назад

    😅😅😅 punjab sudharo

  • @BaljinderSingh-lq7lt
    @BaljinderSingh-lq7lt 3 месяца назад

    Very nice madam ji

  • @sukhidhaliwal7456
    @sukhidhaliwal7456 3 месяца назад

    Jo hotl chlde a