ਗੁਰੂ ਮਾਨਿਓ ਗ੍ਰੰਥ ( ਭਾਗ - 1 ) | Dharam Singh Nihang Singh | Sach Khoj Academy | Guru Maneyo Granth

Поделиться
HTML-код
  • Опубликовано: 8 фев 2025
  • ਗੁਰੂ ਮਾਨਿਓ ਗ੍ਰੰਥ ( ਭਾਗ - 1 )
    Guru Maneyo Granth ( Part - 1 )
    Sach khoj Academy (ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
    ➤ Contact : +91 94170 66995
    ➤ E-Mail: sachkhojacademy@gmail.com
    ➤ Sach Khoj Academy Links:
    sachkhojacadem...
    / sachkhojacademy
    www.sachkhojaca...
    www.sachkhojaca...
    / sachkhojacademy
    / sachkhojacademy
    / sachkhojaca. .
    Android App: play.google.co....
    Literature: sachkhojacadem.....

Комментарии • 135

  • @RavinderSingh-oj1bn
    @RavinderSingh-oj1bn 2 года назад +4

    ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜੀਣ ਦਾ ਸੁਆਦ ਆ ਰਿਹਾ ਹੈ ਐਂਵੇ ਗਲਤ ਪ੍ਰਚਾਰ ਨੇ ਸਿੱਖੀ ਦਾ ਸੱਤਿਆਨਾਸ ਕਰ ਦਿੱਤਾ ਹੈ।

  • @bhupinder1508
    @bhupinder1508 3 года назад +3

    Ssa ji 🌹 ਦੁਨੀਆ ਤੇ ਏਹ ਖੋਜ ਕਦੇ ਪੂਰੀ ਨਹੀ ਹੋ ਸਕਦੀ ਹੈ ਪਰ ਅਜਿਹੀ ਸੁਚੱਜੀ ਸੋਚ ਤੇ ਖੋਜ ਕੋਈ ਵਿਰਲਾ ਗੁਰੂ ਪ੍ਰਮੇਸ਼ਵਰ ਦਾ ਸੱਚਾ ਦਾਸ ਹੀ ਦਸ ਸਕਦਾ ਹੈ. ਬਾਕੀ ਸਭ ਮਾਇਆ ਦਾ ਖੇਡ ਹੈ ਏਹ ਲੋਗ ਤੇ ਉਸ ਸਮੇਂ ਦੇ ਹਾਕਮਾਂ ਤੋ ਵੀਂ ਵਦ ਖਤਰਨਾਕ ਹੈ ਰਬ ਹੀ ਰਾਖਾ ਹੈ ਸਭ ਦਾ🙏👍🏻🌹

  • @parmkhinda1710
    @parmkhinda1710 4 года назад +12

    ਵਾਹ ਵਾਹ
    ਬੇਸ਼ਕੀਮਤੀ

  • @ManjitKaur-yt9pu
    @ManjitKaur-yt9pu Год назад +3

    ਦਰਸਨਿ ਪਰਸੀਐ ਗੁਰੂ ਕੈ ਵਾਲੀ ਪੰਗਤੀ ਦੇ ਅਰਥ ਦੱਸੋ ਜੀ

  • @baljinderkaurgill9224
    @baljinderkaurgill9224 3 года назад +6

    ਧਨ,ਧਨ ਬਾਬਾ,ਧਰਮ,ਸਿਘ,ਜੀ

    • @SRajputana248
      @SRajputana248 3 года назад

      Jat are bad people. Now you are admitting that this speaker is Guru..saying dhan dhan...??? Jat ne hi poora Punjab noo kharab kita hai..Akali, sgpc vich 98% jat hi han. According to Nanak Sahib sakhi jat are low class.....sorry to say.

    • @jassimarsingh6505
      @jassimarsingh6505 Год назад

      @@SRajputana248 you can say dhan dhan to anyone. for example dhan dhan baba deep singh ji

  • @AmarjitSingh-gx3fy
    @AmarjitSingh-gx3fy Год назад

    ਬਹੁਤ ਬਹੁਤ ਮਿਹਰਬਾਨੀ, ਸਚੀ ਵਿਆਖਿਆ ਲਈ

  • @robbybrar3167
    @robbybrar3167 4 года назад +13

    ਬਹੁਤ ਵੱਡਮੁਲੀ ਜਾਣਕਾਰੀ.

  • @guniroserose802
    @guniroserose802 4 года назад +6

    Baba ji is gurmat marg darshan as a gur nanak to dasam patshah ji

  • @js-hw8ni
    @js-hw8ni 4 года назад +4

    ਹੈ ਰੋੰਗ ਹਾ ਅਰਦਾਸ ਥੇ ਦੋਹਰਾ ...ਗੁਰੂ ਗੰ੍ਥ ਜੀ ਮਾਨਿੳ ...ਹ

  • @kalgidhargatkaakhara-cheem6371
    @kalgidhargatkaakhara-cheem6371 4 года назад +10

    Satt Vachan Baba Ji

  • @dineshforever
    @dineshforever Год назад +1

    Kafi hadh tak samajh lag gyi baba dharam Singh ji....bhut bhut dhanwad ji 🙏. Baki gur ki kirpa naal sari gurbani di samajh pe Jaye gi🙏

  • @ਜਸਵੀਰਸਿੰਘਚਾਕਰ
    @ਜਸਵੀਰਸਿੰਘਚਾਕਰ 4 года назад +10

    Wa ji wa bhut wadia vichar kiti h
    Bhut bhut Dhanwad baba ji 🙏

  • @balkarbarkandi1569
    @balkarbarkandi1569 3 года назад +4

    Thanks

  • @gagandeepsinghsingh9254
    @gagandeepsinghsingh9254 Год назад

    ਸੱਤਬਚਨਜੀ

  • @didarsingh3776
    @didarsingh3776 3 года назад +9

    ਬਾਬਾ ਜੀ ਤੁਸੀਂ ਧੰਨ ਹੋ ਦਾਸ ਦੇ ਅੰਦਰ ਵੀ ਇਹੀ ਵਿਚਾਰ ਧਾਰਾ ਚੱਲ ਰਹੀ ਹੈ ਦਾਸ ਨੂੰ ਦਰਸ਼ਨ ਦਿਓ

  • @bharatlal5226
    @bharatlal5226 4 года назад +15

    ਅਕਾਲਪੁਰਖ ਹੋਰ ਬਲ ਬਖਸ਼ਣ

  • @BalkarSingh-bj8me
    @BalkarSingh-bj8me 4 года назад +5

    baba ji very truthfull,akal purakh ji apnu hor bal bakhsan

  • @mindbodysoulwithdaljeet5695
    @mindbodysoulwithdaljeet5695 3 года назад +3

    Dhan baba ji true value apji de baxhnaa di

  • @namelesssingh
    @namelesssingh 4 года назад +12

    This knowledge is full of facts, thank you so much bapu dharam Singh nihang singh ji... Keep continuing it 👍

  • @ramjeetsinghravidasia683
    @ramjeetsinghravidasia683 4 года назад +6

    Jai Gurudev ji

  • @batunistruggler7598
    @batunistruggler7598 4 года назад +10

    Thanks 🙏🏻 for the Right knowledge about Guru granth words or pothi word

  • @joshimukul6467
    @joshimukul6467 Год назад

    Shri Guru Nanak Dev ji ne meri hamesha help kri hai 🙏🙏🙏🙏🙏and I am proud Jagat Guru Nanak Dev ji sahib maharaj ji 🙏🙏🙏🙏

  • @jassibajar2257
    @jassibajar2257 3 года назад +4

    Thankyou Baba ji 🌹🙏🌹

  • @singhishvinder9171
    @singhishvinder9171 3 года назад +4

    Dego tego fateh🙏

  • @er.kirpalkaushal6850
    @er.kirpalkaushal6850 4 года назад +8

    Sachi khoj, excellent explaination

  • @No2BlindFaith
    @No2BlindFaith 3 года назад +6

    ਨਿਹੰਗ ਜੀ ਗ੍ਰੰਥ ਗੁਰੂ ਨਾਹੀ gurshabd (ਗੁਰਬਾਣੀ) ਗੁਰੂ ਹੈl

  • @majorsingh5603
    @majorsingh5603 2 года назад +2

    Wahaguru g

  • @gurbanishorts5706
    @gurbanishorts5706 4 года назад +6

    ਆਕਾਲ ਹੀ ਆਕਾਲ

  • @narinderbajwa2793
    @narinderbajwa2793 4 года назад +6

    SATNAM SHRI WAHEGURU G

  • @gurjitthind100
    @gurjitthind100 3 года назад +7

    Thanks to Baba ji for true knowledge of eh pothhi parmashwer ka thhan . We need this and this is complete truth . All man made religions are to make money they are born out of greed no truth in it . Respectable bab ji is showing the path of truth and dour ki bani , we are soo lucky to have him . I would like to meet him to get his blessings . Please please can I have his phone number and address . Love you all , be love and light and spread love and light . Believe in oneness love his creation . Ek pita Ekas k hum Balak tu mere gur hai . Dhan dhan Akal purkh sat parmeshwar ji Teri oat tera asra .

    • @subpewdiepie7126
      @subpewdiepie7126 3 года назад

      ਬਾਬਾ ਜੀ ਦਾ ਨੰਬਰ ਵੀਡੀਓ ਵਿਚ ਹੈ ਜੀ

    • @gillsaab-xr5cs
      @gillsaab-xr5cs 3 года назад

      ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗਦੀ ਮਿਲਣ ਤੋਂ ਪਹਿਲਾ ਇਹ ਪੋਥੀ ਸਾਹਿਬ ਸੀ. ਪਰ ਜਦੋ ਦੱਸਮ ਪੀਤਾ ਨੇ ਇਹਨਾਂ ਨੂੰ ਗੁਰਤਾਗਦੀ ਦਿਤੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਹੋ ਗਏ. ਪਹਿਲਾ ਵਿਚਾਰ ਲਿਆ ਕਰੋ ਵਾਹ ਵਾਹ ਕਰਨ ਤੋਂ ਪਹਿਲਾ. ਗੁਰੂ ਸਾਹਿਬ ਦੇ ਦੋ ਰੂਪ ਹਨ ਇਕ ਬਾਹਰ ਦਾ ਭਾਵ ਸਰੀਰ ਇਕ ਅੰਦਰ ਦਾ ਭਾਵ ਜੋਤ. ਗੁਰੂ ਸ਼ਬਦ ਦੀ ਕਮਾਈ ਨਾਲ ਮੁਕਤੀ ਮਿਲਦੀ ਹੈ
      ਜਦੋ ਗੁਰੂ ਆਪਣਾ ਅਸਲ ਰੂਪ ਵਿਖਾਉਂਦਾ ਹੈ.

  • @ludhianvi1
    @ludhianvi1 Год назад

    Akal he Akal.

  • @harminderkaur5806
    @harminderkaur5806 4 года назад +5

    Excellent vyakhya

  • @singh1574
    @singh1574 4 года назад +7

    FACTS. FACTS. FACTS Thank You Baba Ji

  • @avtarshergill3814
    @avtarshergill3814 3 года назад +4

    Very good waheguru ji

  • @Gurdevsingh91273
    @Gurdevsingh91273 Год назад

    Waheguru ji ka khalsa waheguru ji ki fateh

  • @jaswantsinghbhamrah
    @jaswantsinghbhamrah Год назад +1

    Love you❤ bapu ji

  • @rajindersingh-mz8lh
    @rajindersingh-mz8lh 2 года назад +2

    Right ji papu aap think bolay ji

  • @tevinderkaur
    @tevinderkaur Год назад +1

    Super

  • @babbusandhu3133
    @babbusandhu3133 6 дней назад

    Sahi gall a very good baba g

  • @paramjeet5446
    @paramjeet5446 4 года назад +7

    greatttt

  • @AmarjeetSingh-zf1of
    @AmarjeetSingh-zf1of 4 года назад +5

    Waheguru ji ka Khalsa
    Waheguru ji ki Fateh
    Khalsa Akal Purkh
    (/Dharam Singh Nihang Singh Ji) ki Fauj;
    Pargateyo Khalsa Paramatam ki Mauj.
    Khalsa Sikh=Sikh Khalsa=Common People=100 000% Truth.

  • @karamjeetsingh9490
    @karamjeetsingh9490 4 года назад +7

    27:38 Akaaaalllll The truest Fact Ever listened ....

  • @vishavjeetbeniwal3766
    @vishavjeetbeniwal3766 4 года назад +5

    Great

  • @tarunluthra9645
    @tarunluthra9645 3 года назад +3

    Baba ji es wele pure satguru kithe ne baba ji daso duniya nu pure satguru es time kon ne

  • @Gurdevsingh91273
    @Gurdevsingh91273 Год назад

    Waho waho ji baani nirankaar hai

  • @jaswinderkaurdhillon6832
    @jaswinderkaurdhillon6832 3 года назад +4

    Waheguru Ji ka Khalsa waheguru Ji ki FATEH 🙏🙏🙏🙏🙏

  • @singhishvinder9171
    @singhishvinder9171 3 года назад +2

    Gur fateh 🙏
    Jo vi BHAGAT'S 🙏 nu nich samjhe ate kahe, darasal vaha khud hi nich hey.
    Nich - jo se giaan/gyan gira hua ho.(agiaani)
    BHAGAT'S 🙏 ta ATMAGIAAN han BRAHMGIAAN han , manukh juni vi sarvashath giaani(PURKHA).
    Jo vi BHAGAT'S 🙏 nu nich kahe , o murakh 84 lakh jun di sab to pheli paudi vich diguga .
    🙏

  • @iqbaloriginals1048
    @iqbaloriginals1048 Год назад

    Yours facts are truly eyes opening

  • @bhanajatt6239
    @bhanajatt6239 2 года назад +2

    ਸਚ ਕਹਿਣਾ ਸਚ ਸੁਨਣਾ ਜਣੇ ਖਣੇ ਦੇ ਵਸ ਦਾ ਰੋਗ ਨਹੀਂ ।ਸਚ ਦਾ ਸਾਹਮਣਾ ਕਰਨਾ ਵੀ ਕੂਡ ਦੀ ਦੁਨੀਆਂ ਦੇ ਵਸ ਦਾ ਰੋਗ ਨਹੀਂ

  • @SRajputana248
    @SRajputana248 3 года назад +2

    Jatt peoples ne Sikhism da satyanas kita hai. Baba ji you are very Right.
    Mr. Makhu ji, please release that video ( On Jat) which you removed from internet by impression of Akali, sgpc

  • @JagjitSingh-hx2bu
    @JagjitSingh-hx2bu Год назад

    Baba ji ❤to bahut bahut Dhanyawad hai tusi Sanu Gurbani bare channa paea ji

  • @GURWINDERSINGH-ho2wj
    @GURWINDERSINGH-ho2wj 4 года назад +5

    Pothi sahib 🙏

  • @narindasingh3433
    @narindasingh3433 2 года назад +2

    🙏🏻🙏🏻🙏🏻🙏🏻

  • @SS-sr5vr
    @SS-sr5vr 4 года назад +3

    ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਕਾਂਗਰਸੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    www.5p5p.org
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

    • @JASWINDERsingh-cm4hp
      @JASWINDERsingh-cm4hp 3 месяца назад

      ਵੀਰ ਜੀ ਪੰਜ ਪਿਆਰਿਆਂ ਵਿੱਚ ਵੀ ਕੋਈ ਫਰਕ ਨਹੀਂ ਓਹ ਵੀ ਇਨ੍ਹਾਂ ਵਰਗੇ ਹੀ ਹਨ, ਕੀ ਤੁਸੀਂ ਦੇਖ਼ ਨਹੀਂ ਰਹੇ ਕੀ ਕਰ ਰਹੇ ਨੇ। ਨਿਹੰਗ ਅੱਜ ਕੱਲ,

  • @SarbjeetKaur-tb2pc
    @SarbjeetKaur-tb2pc 4 года назад +5

    👏🏻👏🏻👏🏻

  • @SpiritualWorld24
    @SpiritualWorld24 4 года назад +7

    Topic :- today's education system...kiven loka nu lobh Val inspire kria ne te kive jo youth h oh confusion ch h Este ek video

  • @KiranKumar-tq6tr
    @KiranKumar-tq6tr 4 года назад +4

    True 👍🌹🙏

  • @veetdhillon4477
    @veetdhillon4477 3 года назад +4

    dhanwaad ji boht khushi hundi aa thode warge kolo bani de sahi arth sun k ! m apne ghar ch thodi video vadh to vadh vkhona tah jo sahi bani da matlab pta lge ! har kise nu share krda ! jina mere to ho sakda m karda ta k thodi g koshish krn te sahi bani sab tak pohch sake dhanwaad ji ik war fer to 🙏🙏🙏

  • @balkarbarkandi1569
    @balkarbarkandi1569 3 года назад +4

    100 ,% truth

  • @manjindersingh00
    @manjindersingh00 4 года назад +5

    Sach aa

  • @SukhwinderSingh81548
    @SukhwinderSingh81548 3 года назад +2

    ਬਾਬਾ ਜੀ
    ਆਪ ਜੀ ਅੱਗੇ ਮੇਰੀ ਬੁੱਧੀ ਬਹੁਤ ਛੋਟੀ ਹੈ
    ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਾਲਿਆ ਨੂੰ ਇਹਨਾ ਨੇ ਬਹੁਤ ਟਾਰਚਰ ਕੀਤਾ
    ਬਹੁਤ ਔਖਾ ਸਮਾ ਦੇਖਣਾ ਪਿਆ ਗਿਆਨੀ ਗਿਆਨ ਸਿੰਘ ਨੂੰ
    ਫਿਰ ਲਖਵਾਇਆ
    ਆਗਿਆ ਭਈ ਅਕਾਲ ਕੀ ਤਬੈ ---------?

  • @darakarnaniya1397
    @darakarnaniya1397 3 года назад +4

    🙏🙏🙏🙏🙏💓

  • @vishavjeetbeniwal3766
    @vishavjeetbeniwal3766 4 года назад +6

    Veer pls put part 2

  • @baljitsingh4843
    @baljitsingh4843 4 года назад +6

    To understand this concept more celarly , first we must aware of the difference between BANI and GURBANI.
    BANI is audible without ears means we cant hear BANI WITH our ear. What we hear with our ear is GURBANI . Each n every word of POTHI SAHIB IS GURBANI . Gurbani is like milk n Bani is the BUTTER IN IT. Gurbani sheds light on the path that leads to our Heart ( the place where BANI can be heard without any ear. BANI IS HUKAM . All the Bhagat = Gurus heard Gurbani in their Heart and theN they wrote it down by using words and that written word BECAME Gurbani to help us to reach the same level where we too can listen the BANI.
    GURBANI is all the experiences of GURUS = BHAGAT that they gathered during their journey to the SACHKHAND but one most important thing to note here is that They( gurus =bhagats) reached the SACHKHAND alive not after Their physical death. we too have to have the same Target then n only then our all shackles will be cut down.

  • @YS0006
    @YS0006 3 года назад +4

    Baba ji tusi pahla kithy si .

  • @palwindersingh5388
    @palwindersingh5388 4 года назад +5

    🙏🙏🙏

  • @AmarjeetSingh-zf1of
    @AmarjeetSingh-zf1of 4 года назад +8

    Pothi Sahib (/Adi Granth Dasam Granth)
    =Vedas turned down to easy understanding to Gurr Adi Granth/Dasam Granth Sahib.

  • @sardarjisardarji1854
    @sardarjisardarji1854 Год назад

    🙏🙏🙏🙏🙏🙏🙏🙏

  • @jagtarsingh4925
    @jagtarsingh4925 4 года назад +9

    Dasam granth bare recodig krwao ji.
    Dasam bani likhan di lod keo pai ?

    • @mandeepvehgal2442
      @mandeepvehgal2442 4 года назад +1

      jagtar singh ruclips.net/video/qI6MO4i7UFE/видео.html

    • @gurjitdhami2020
      @gurjitdhami2020 4 года назад +4

      Veeer baba ji ne dasam di katha kiti a almost sari sunlo duji gal chandi di war ch dasea hoea kyo likhea dasam granth sach khoj acedamy search krlo youTube te chandi di war sunlo

  • @palwindersingh5388
    @palwindersingh5388 4 года назад +7

    🙏🙏🙏 benti hai gurmukh te sursikh baare v recording pao

  • @maraxymanhas5623
    @maraxymanhas5623 3 года назад +3

    Jive da brahman kri ja rhe ne same gurudwareyaan ch hoi jaa rea..
    Koi frk ni rea.
    Har jga ehi haal hai.

  • @ManjitKaur-yt9pu
    @ManjitKaur-yt9pu Год назад +1

    ਹਾਜੀ ਭਾਈ ਸਾਹਿਬ ਅਸਾ ਸੰਗਤ ਦਾ ਵੀ ਜੋਰ ਲੱਗਾ ਹੈ ਭਾਈ ਸੰਗਤ ਜੀ ਪੋਥੀ ਪਰਮੇਸਰ ਕਾ ਥਾਨੁ ਕਿਹਾ ਕਰੋ
    ਪਰ ਹੁਣ ਤਾ ਪੋਥੀ ਸਾਹਿਬ ਦੀ ਥਾ ਗੁਟਕਾ ਲਿਖਣ ਲੱਗ ਪਏ ਨੇ

  • @cesiumion
    @cesiumion 4 года назад +18

    ਪੋਥੀ ਪ੍ਰਮੇਸ਼ਰ ਕਾ ਥਾਨ।

    • @js-hw8ni
      @js-hw8ni 4 года назад

      Can tell where does this comes up?

    • @cesiumion
      @cesiumion 4 года назад +1

      @@js-hw8ni ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 1226...

    • @js-hw8ni
      @js-hw8ni 4 года назад

      @@cesiumion thanks, but isn't he saying shri guru granth sahib ji name was adapted after words?, During raja ranjit singh time. What do you think he is saying?

    • @js-hw8ni
      @js-hw8ni 4 года назад +1

      ਗੁਰੂ ਗੰ੍ਥ ਜੀ ਮਾਨਿੳ ...

    • @simranjeet-m4i
      @simranjeet-m4i 4 года назад

      @@js-hw8ni yes he said that,
      It is called Pothy Sahib, not guru.
      Calling it guru was a starting of a scam.

  • @shubhneetkaur1389
    @shubhneetkaur1389 4 года назад +6

    Bhttt vadia ji

  • @swaransingh750
    @swaransingh750 3 года назад +6

    ਬਾਬਾ ਜੀ ਮਾਫ਼ ਕਰੋ ਜੀ ਸ਼ਿਖਾ ਵਿੱਚ ਤਾਂ
    ਅੱਗੇ ਬਹੁਤ ਪਾਟੋ ਧਾੜ ਹੋਏ ਹਨ। ਜੋ ਤੁਸੀਂ
    ਕਹਿ ਰਹੇ ਹੋ ਇਹ ਗੱਲਾਂ ਹਰੇਕ ਬੰਦੇ ਦੀ ਸਮਝ ਚ ਨਹੀਂ ਆਉਂਦੀ ਸਾਨੂੰਤੁਸੀ ਕੀ
    ਕਹਿ ਰਹੇ ਹੋ।

  • @gurmitjhajj3690
    @gurmitjhajj3690 4 года назад +5

    Deep knowledge. Something hard to understand

  • @sahibkaamarloksahibkaamarl3894
    @sahibkaamarloksahibkaamarl3894 4 года назад +3

    सही

  • @singhishvinder9171
    @singhishvinder9171 3 года назад +2

    Gur fateh 🙏
    Baba ji🙏 , aha sakat te granth nu GURU kehe kar phas gaye han.
    BABA NANAK 🙏 , BHAGAT'S SATGUR'S ne ta SHABD GURU nu hi GURU keha hey.
    Te aha sakat , mallech granth de akhar nu guru kende han.
    O sakato , mallecho tusi granth nu ta maya vich leen karsakde ho , per SHABD di chetna ate sparsh nu nahi maya vi nahi leen karsakde , kyo ki aha KAAL vich aanda hi nahi.
    🙏

  • @jg.6404
    @jg.6404 3 года назад +2

    Ardas vich bhgat shaiban da Kyu nam ni lya jnda ji...🙏

  • @BaldevSingh-v1t
    @BaldevSingh-v1t 4 месяца назад +1

    Har ik pooran sant ne kise v bejaan cheez nu poojan da khandan kita hai pancham.patsah g ne beed di sajna karke chhevi patsahi dehsarup guru nu ditti te punj guru isde brabar chle guru manio granth ta parlad Singh di likhat hai baad vich gian Singh te santokh Singh ne likhia parlad Singh ta janamia hi 1714 vich c

  • @gurjotkang5068
    @gurjotkang5068 4 года назад +6

    Babaji naal meri gal ho sakdi h kya? Gurbani wich kuch shabdas de arth puchne c

  • @fotovogue5579
    @fotovogue5579 Год назад

    Thankyou Baba Ji
    We Love u so much
    You are only true Sikh who can light us .

  • @mohindersingh3285
    @mohindersingh3285 3 года назад +3

    Baba ji parmatma se age.kaun hai

  • @sukhsharankaur4817
    @sukhsharankaur4817 3 года назад +3

    Baba gapan ghat maria kar akal purakh ne jban sach boln vaste diti hai bholio samaj lia je.

  • @Surjitsinghkk
    @Surjitsinghkk 4 года назад +4

    baba ji tusi v taan bchitaŕnatak nu dasmgranth likh ditaa aa..

    • @gurdeepsingh6052
      @gurdeepsingh6052 4 года назад +1

      Ki kehna chande ho ?

    • @gurjitdhami2020
      @gurjitdhami2020 4 года назад +4

      Bachitar natak ek dasam granth ch bani a oda pehla ehda nam dasam patshah ju ka granth esh audio ch gal ho rahi k guru bna dita pothi sahib nu gal guru kehan di a dasam nu guru nai keha

  • @satinderpalsingh4950
    @satinderpalsingh4950 4 года назад +4

    Dimaag de kpat khol te baba ji tusi. Bahut vadia

  • @baldevsingh3568
    @baldevsingh3568 3 года назад +3

    Pancham patsah ne aad granth di Beed di sajna kiti per gaddi nahi ditti oh ta chhevi patsahi nu mili punj guru Beed de braber hi chale gurbani kise v Roop vich bejaan di Pooja da updesh nahi dindi granth sahib vich Gyan hai per guru de taur manana gurbani virodhi gall hai guru manio granth dasam pita di likhat nahi na una gurgaddi ditti guru gobind Singh di death zakham fatan naal zyada khoon veh jaan Karan hoyi ki aise haalaat vich oh granth sahib nu gaddi de sakde San una di Umar 42 saal di c

  • @ManjitKaur-yt9pu
    @ManjitKaur-yt9pu Год назад +1

    ਮੱਥਾ ਟੇਕਣਾ ਸਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਣਿਤ ਨਹੀ ਹੈ ਜੀ

  • @rebelsempire7593
    @rebelsempire7593 4 года назад +6

    Kro g uplod

    • @IncMediaAssociates
      @IncMediaAssociates  4 года назад +2

      It will open tomorrow morning 745am plz

    • @rebelsempire7593
      @rebelsempire7593 4 года назад +2

      @@IncMediaAssociates hor vi vishe leya kro ji vdia

    • @IncMediaAssociates
      @IncMediaAssociates  4 года назад +2

      @@rebelsempire7593 plz suggest your topics...will prepare videos accoridngly

    • @rebelsempire7593
      @rebelsempire7593 4 года назад +2

      @@IncMediaAssociates Nature bare jo khrab kar rhe ne

    • @IncMediaAssociates
      @IncMediaAssociates  4 года назад +1

      @@rebelsempire7593 ok veer ji

  • @abhiguraya1978
    @abhiguraya1978 4 года назад +4

    Baba g da phone number mil sakd e waheguru ji

  • @gurbachangutbachan5971
    @gurbachangutbachan5971 4 года назад +3

    Baba ji ki sirf ricord rakhan vaste bani rachi gayee c

    • @IncMediaAssociates
      @IncMediaAssociates  4 года назад +2

      Plz listen part 2 tomorrow for more info...

    • @simranjeet-m4i
      @simranjeet-m4i 4 года назад

      Gurbachan record taa ki jdo guruji aap nahi rehnge taa sangat nu record cho pdh k desya jaa ske ki guruji ne ki siksha diti.
      Te record di viyakhya daa hq only khalse kol h.

    • @baldevsingh3568
      @baldevsingh3568 Год назад

      Satgur bajho hor kachi hai bani shabad os vakat likhia jad pta laga k pirthi Chand Nanak Naam naal bani rach riha hai fir guru pancham patsah ne mixing rokan khatar aad granth di beed tiar karwai jekar grath dehdhari guru da badal hunda ta oh khud gaddi de dinde har dharam da koi granth hai par sikha ne guru kehna shuru kar Ditta ik aam likhari di likhat de adhar te

    • @baldevsingh3568
      @baldevsingh3568 Год назад

      ​@@simranjeet-m4iguru sahib ne likhia hai khatri Brahman sood vais updesh choh varno ko sanjha tusi kise ik da kis tra bna ditta

  • @pritpalsingh8139
    @pritpalsingh8139 4 года назад +4

    3 var parkarma ch beth k aa geya main maa baap nu smjaan lai k andar ja k matha tekan nal jada ni milna..unha ton jayiye je ehaan na hoye.par anni sharda ni tutdi.

  • @tehalsingh1918
    @tehalsingh1918 3 года назад +3

    Sikh, kis nu guru manne. Sikh waste guru kaon hai. Samjhao ji.

  • @avtaarsingh6652
    @avtaarsingh6652 3 года назад +2

    ਜਿਸ ਨੇ ਬਾਣੀ ਦੀ ਵੀਚਾਰ ਕਰ ਲਈ ਉਹ ਸਿੱਖ ਬਣ ਗਿਆ । ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ। ਆਇਆ ਹੋਇਆ ਹੈ ਉਸ ਦਿਨ ਤੋਂ ਬਹੁਤਿਆਂ ਨੂੰ ਪਛਾਣ ਨਹੀਂ । ਪੁਜਾਰੀ ਕਹਿੰਦੇ ਹਨ ਆਇਆ ਸੀ ।ਪੋਥੀ ਦੇ ਰੂਪ ਵਿਚ ਆਇਆ ਹੋਇਆ ਹੈ। ਗਾਵਹੁ ਸੁਣੋ ਪੜੋ ਨਿਤ ਭਾਈ ਤੇ ਵੀਚਾਰ ਕਰੋ ਤਾਂ ਹੀ ਪਤਾ ਲਗੇ ਕਿ ਬੇਸਿਕ ਕੀ ਕਰਨਾ ਹੈ ।ਸਤਿ ਸੰਤੋਖ ਦਇਆ ਨਿਰਵੈਰਤਾ ਨਿਸ਼ਕਾਮ ਸੇਵਾ ਪਰਾਇਆ ਧਨ ਪਰਾਇਆ ਤਨ ਸਭ ਕਿਸਤਰਾਂ ਮਰਿਆਦਾ ਪੂਰਵਕ ਰਹਿਣਾ ਹੈ ਕਰਮ ਕਾਂਡ ਕੀ ਹੈ ਇਹ ਸਭ ਕੁਝ ਸਿਖਿਆਵਾਂ ਨੂੰ ਸਮਝਣਾ ਹੈ। ਤਾਂ ਹਰ ਸਮਝਣ ਵਾਲਾ ਅਰਥ ਸਿਖ ਸਕਣ ਵਾਲਾ ਸਿੱਖ ਬਣ ਸਕਦਾ ਹੈ ਉਹ ਵੀ ਮਰਜ਼ੀ ਮੁਤਾਬਕ ਕੋਈ ਵੀ ਨਾਗਰਿਕ ਪੰਰਤੂ ਫੌਜ ਵਿੱਚ ਸ਼ਾਮਲ ਖਾਲਸਾ ਬਣਨ ਲਈ ਕਾਇਦੇ ਕਾਨੂੰਨ ਸਹੀ ਢੰਗ ਹੈ ਉਹ ਨਾਗਰਿਕ ਦੀ ਪ੍ਰੀਖਿਆ ਹੈ ਪਾਸ ਹੋ ਗਿਆ ਤਾਂ ਫੋਜ਼ੀ ਬਣੇਗਾ ਇਥੇ ਸ਼ਕਲੋਂ ਫੋਜ਼ੀ ਬਣਨ ਦਾ ਕੰਸੈਪਟ ਨਹੀਂ ਸੀ ਜੋਂ ਬਣਾ ਦਿੱਤਾ ਜਿਸ ਕਰਕੇ ਪਤਾ ਨਹੀਂ ਲਗਦਾ ਕਿਹੜਾ ਪਾਸ ਹੈ ਕਿਹੜਾ ਫੇਰ ਹੈ ਸਾਰੇ ਨਾਗਰਿਕ ਵਰਦੀ ਧਾਰੀ ਹਨ। ਚੋਰ ਠੱਗ ਧਾੜਵੀ ਨਾਗਰਿਕਾਂ ਦੀ ਗਿਣਤੀ ਤੋਂ ਵੀ ਹੇਠਾਂ ਹਨ ਸਤਿ ਸੰਤੋਖ ਵਾਲੇ ਸਾਰੇ ਚੰਗੇ ਨਾਗਰਿਕ ਹਨ ਪਹਿਲਾਂ ਉਹ ਤੇ ਬਣਿਆ ਜਾਵੇ ਦਇਆ

  • @sardulsingh717
    @sardulsingh717 3 года назад +3

    Their is no guru granth sahib in india

  • @bindersingh413
    @bindersingh413 5 месяцев назад +1

    Jai guru dev ji

  • @gurbanishorts5706
    @gurbanishorts5706 4 года назад +6

    ਆਕਾਲ ਹੀ ਆਕਾਲ

  • @sharandeepsharan3060
    @sharandeepsharan3060 4 года назад +5

    Bhttt vadia ji

  • @SatnamSingh-ew4gq
    @SatnamSingh-ew4gq 4 года назад +5

    🙏🙏🙏

  • @Balkarsingh-ut9hl
    @Balkarsingh-ut9hl 3 года назад +4

    🙏🙏🙏🙏🙏