ਆਪਣੇ ਵਿੱਚ ਆਪ ਦੀ ਖੋਜ | Sach Khoj Academy | Dharam Singh Nihang Singh
HTML-код
- Опубликовано: 10 окт 2024
- Sach khoj Academy (ਸਚੁ ਖੋਜ ਅਕੈਡਮੀ) is a non profitable Sikh academical institution started by Dharam Singh(b. 1936), a Nihang Singh theologian, preacher and writer, known for his exegesis of Adi Granth and Dasam Granth. He worked as a secretary in Budha Dal, under Baba Chet Singh Nihang. The academy was started in 1996 at Khanna , where classes are delivered on the exegesis of various compositions of Adi Granth, Dasam Granth and various topics of Sikhism and other religions. Academy has uploaded enormous amount of audio and video lectures on the internet with expositions of various Compositions of Aad and Dasam granth. It provides platform for independent researchers of Gurbani to perform unbiased research , and learning to use the Adi Granth dictionary lexical resource for the exegesis.
➤ Contact : +91 98961 92233
➤ E-Mail: sachkhojacademy@gmail.com
➤ Sach Khoj Academy Links:
sachkhojacadem...
www.sachkhojaca...
www.sachkhojaca.... .
Android App: play.google.co....
Literature: sachkhojacadem.....
#DharamSinghNihangSingh
#SachKhojAcademy
🙏
Thanks to the Sachkhoj academy!thankyou bapuji 🙏💯✅!
❤
ਵਡਮੁੱਲੇ ਵਿਚਾਰ 😇 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
Guru ravidas ji ❤
ਹਰ ਧਰਮ ਲੜਾਈ ਦੇ ਰਾਹ ਤੇ ਹੈ।ਵਿਗਿਆਨ ਮਨੁੱਖ ਨੂੰ ਨੇਕ ਤੇ ਤਰੱਕੀ ਦੇ ਰਾਹ ਪਾਉਂਦਾ ਹੈ।
Keda vigyaan jine atomic bomb bna k world war krwa diti ? Keda vigyaan jine food ch Milawat krti aj Loga di life 50 saal reh gyi sirf aur vigyaan kr k .. pehli tenu dharam di knowledge nhi …. Vigyaan v dharmic admi hi chla sakda … dharam ki haa sach +imandari eh ha Sacha dharam …. ….
❤ sat sat sat@@Gurpreetsingh-sj5jp
ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਸਾਇੰਸ ਕਿੱਤੇ ਵੀ ਨਹੀਂ ਵਾਹਿਗੁਰੂ ਜੀ🙏
ਗਿਆਨ ਅਯਣ ਗੁਰ ਦੀਆ ਅਗਿਆਨ ਹਨੇਰ ਵਿਨਾਸ਼।।
ਜਿੰਨਾ ਨੂੰ ਤੂੰ ਧਰਮ ਸਮਝਦਾ ਉਹ ਧਰਮ ਨਹੀ
ਨਾਲੇ ਤੇਰੇ ਵਿਗਿਆਨ ਕੋਲ 80 % ਬਿਮਾਰੀਆਂ ਦਾ ਇਲਾਜ ਨਹੀਂ
ਤੇਰੇ ਵਿਗਿਆਨ ਨੇ ਡਪਰੈਸਨ ਦਿੱਤਾ ਪਾਣੀ ਖਰਾਬ ਹਵਾ ਖਰਾਬ
😂 ਚੰਦਰਮੇ ਤੇ ਜਾਣਾ ਪੈਣਾ ਤੇਰੇ ਫੁੱਫੜ ਵਿਗਿਆਨ ਕਰਕੇ ਲਾਲ ਤੇ ਸੂਈ ਹੈ ਪ੍ਰਿਥਵੀ ਦੀ
ਵਿਕਾਸ ਵਿੱਚ ਵਿਨਾਸ ਹੈ ਵੇਦਾ ਵਿਚ 5000 ਹਜ਼ਾਰ ਸਾਲ ਤੋਂ ਲਿਖਿਆ ਵਿਕਾਸ ਦਾ ਮਤਲਬ ਤੇਰੀ ਆਹ ਤਰੱਕੀ
👍🏻
Precious knowledge disclosed here❤
🙏💐
🙏🙏🙏🙏
Akaa
Best ever viakhja. Why can't general public understand. Fools.
ਜੋ ਗੁਰੂਆਂ ਦੀਆਂ ਝੂਠੀਆਂ ਫੋਟੂਆਂ ਬਨਾ ਕੇ ਗੁਮਰਾਹ ਕਰਦੇ ਹਨ ਔਰ ਭੋਲੀਆਂ ਸੰਗਤਾਂ ਇਹਨਾਂ ਵਿਚ ਨਾਂ ਫਸਣ ਫੋਟੂਆਂ ਵਿਚ ਗੁਰੂ ਨਹੀਂ ਸਚੀ ਬਾਣੀ ਨਾਲ ਜੁੜਨ ਮਿਥਿਆ ਤੋਂ ਮੂਰਤੀਆਂ ਤੋਂ ਭਚਨ ਗੁਰੂਆਂ ਦੀਆਂ ਫੋਟੂਆਂ ਝੂਠੀਆਂ ਨਹੀਂ ਬਨਾਣੀਆਂ ਚਾਹੀਦੀਆਂ ਔਰ ਇਹ ਲੋਕਾਂ ਨੂੰ ਮਨ ਮਤੀ ਵਿਚ ਪਾ ਰਹੇ ਹਨ।ਨਾਂ ਹੀ ਇਹ ਦਰਸ਼ਨ ਹਨ ਬਾਣੀ ਗੁਰੂ ਹੈ।ਇਕ ਗੁਰੂ ਬਾਣੀ ਗੁਰੂ ਸ਼ਬਦ ਦਾ ਓਟ ਆਸਰਾ ਲੈਨ ਮਿਥਿਆ ਤੋਂ ਬਚਨ।
ਸਭ ਇਕ ਸਚੇ ਸਬਦ ਨਾਲ ਸਚ ਨਾਲ ਜੁੜ ਕੇ ਇਕ ਅਕਾਲ ਪੁਰਖ ਦੇ ਵਿਚ ਸਚ ਵਿਚ ਲੀਨ ਹੋਨ ।
ਸਚ ਵਿਚ ਸਮਾਏ।
ਇਕ ਸਚੇ ਨਾਲ ਜੁੜ ਕੇ ਸਚੇ ਹੋਨ ਸਚ ਤੋਂ ਬਿਨਾ ਬਾਕੀ ਸਭ ਮਿਥਿਆ ਹੈ ਝੂਠ ਹੈ ਭੁਲ ਚੁਕ ਮਾਫ ਕਰਨਾ।🙏🙏🙏🙏🙏
Akaal
When and where did this program happen ??
Veda vich iho jehyia gla han, os nu Gursikh savikaar nahi kar skda Baba ji 🙏
Ved mutabik Brhama, Bishnu, Mahesh Guru han.. Oh Guru kivey han shyad ih v tusi pdya hoyega..
ਆਪਣਾ ਆਪ ਖੋਜਣਾਂ ਮਤਲਬ self awareness ਝੁਡੂ ਜੀ !!!
Punjabi word nu English ch translate kr k brahmgyani bn rya 😂
ਕਿਓ ਹੁਣ ਜੋਤ ਭੜਕਦੀ ਕਿ ਬੁੱਝ ਗੀ ਖੋਜਣ ਤੋਂ ਬਾਦ ਇਸ ਭਰਮ ਗਿਆਨੀ ਦੀ ?
@@Gurpreetsingh-sj5jp ehna diyan video teri smaj toh bahar agle janam vich smaj aaniya kise nu judge karn toh pehla apne aap nu shishe vich jarur dekho je ehna diyan 10 video v dekhlo phir kuj kehna
@@ikodapasara8143tere kol bahut time aa aake ithe apna giyan dendi tusi bahut akal aa eh tanu lagdha but sanu ni lagda ehna di tu gal shad apne app te focus kar ohna ne tera msg v ni dekhna ohna kol tere wargiyan lai time hani tu apni self awareness te dhiyan de😂
@@ikodapasara8143bro ek har janam te chahida tanu es janam vich lagdha okha aa tera baki waheguru nu patta but eh bhai ji di galan pale vich inni jaldi ni pabdiya self awareness diyan bahut layers aa te tun pehli layer te teriyan gllan ton patta lagg janda te tanu lagdha ki tanu sab patta zero hoke kush pale pana je lagda sab kush pata te kaka ji pata tuhanu kakh v nahi sorry to say u still need to know self awareness 😊
ਐਨਾ ਨੇ ਤਾਂ Santa ਦਾ ਸਮਾਜ ਬਣਾ ਲਿਆ !! ਜੀ ( sant smaj )
Number pejo ina da ji what's up
🙏
❤
🙏🙏🙏🙏
🙏🙏🙏🙏❤️