ਨਾਨਕ ਨਾਮ ਚੜ੍ਹਦੀ ਕਲਾ Nanak Naam Charrdi Kala | Ardaas | Writer Dr. Onkar Singh|Director Navtej Sandhu

Поделиться
HTML-код
  • Опубликовано: 10 сен 2024
  • Nanak Naam Charrdi Kala ਨਾਨਕ ਨਾਮ ਚੜ੍ਹਦੀ ਕਲਾ | ਅਰਦਾਸ Ardaas | The Sikh Prayer | Writer Dr. Onkar Singh | Director Navtej Sandhu
    (61)
    ਨਾਨਕ ਨਾਮ ਚੜ੍ਹਦੀ ਕਲਾ
    ਖਾਲਸਾ ਪੰਥ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਅਰਦਾਸ ਦੀਆਂ ਇਹ ਆਖਰੀ ਪੰਕਤੀਆਂ ਹਨ।
    ਚੜਦੀ ਕਲਾ ਦਾ ਧੁਰਾ, ਨਾਮ ਅਤੇ ਨਿਰਭੈਤਾ ਹਨ। ਚੜ੍ਹਦੀ ਕਲਾ ਵਾਲੇ ਮਨੁੱਖ ਦਾ ਹਿਰਦਾ ਹਰ ਮੁਸ਼ਕਲ ਵਿੱਚ ਦੇਵੀ ਸੱਚ ਨਾਲ ਪ੍ਰਕਾਸ਼ਮਾਨ ਹੋਕੇ ਅਡੋਲ ਰਹਿੰਦਾ ਹੈ। ਸਿੱਖ ਇਤਿਹਾਸ ਦਾ ਹਰ ਪੰਨਾ, ਚੜ੍ਹਦੀ ਕਲਾ ਦੀ ਸਾਖੀ ਭਰਦਾ ਹੈ। ਸਿੱਖ ਮਾਨਸਿਕਤਾ ਨੂੰ ਚੜ੍ਹਦੀ- -ਕਲਾ ਦੀ ਗੁੜ੍ਹਤੀ ਬਖਸ਼ੀ ਗਈ।
    ਕਿਸੇ ਦੁੱਖ ਵਿੱਚ ਕਲਾ ਨੂੰ ਖੜੇ ਨ ਹੋਣ ਦੇਣਾ, ਸਰਬੱਤ ਦੇ ਭਲੇ ਵਿੱਚ ਉਮਾਹੀ ਰਹਿਣਾ, ਐਸ ਤਰ੍ਹਾਂ ਆਪਣੀ ਕਲਾ ਨੂੰ ਚੜ੍ਹਦਿਆਂ ਰੱਖਣਾ, ਇਹ ਹੈ ‘ਨਾਮ'।
    ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਤਾਂ ਸਾਰੀ ਜੀਵਨ ਯਾਤਰਾ ਹੀ ਚੜ੍ਹਦੀ-ਕਲਾ ਦੀ ਵਿਆਖਿਆ ਹੈ। ਉਨ੍ਹਾਂ ਦੇ ਸਾਜੇ ਨਿਵਾਜੇ ਖ਼ਾਲਸੇ ਨੇ ਵੀ ਅਤਿ ਸੰਕਟਮਈ ਅਤੇ ਗ਼ਮਗੀਨ ਘੜੀਆਂ ਵਿਚ, ਕਦੇ ਚੜ੍ਹਦੀ-ਕਲਾ ਵਾਲੀ ਸੁਰਤ ਦਾ ਪੱਲਾ ਨਹੀਂ ਛੱਡਿਆ।
    ਖਾਲਸੇ ਵਿੱਚ ਇੱਕ ਸਿੱਖ ਦੇ ਆਉਣ ਨੂੰ ਸਵਾ ਲੱਖ ਦੀ ਆਮਦ ਕਿਹਾ ਜਾਂਦਾ, ਪੰਜ ਸਿੱਖ ਆਪਣੇ ਆਪ ਨੂੰ ਪੰਜ ਲੱਖ ਫੌਜ ਦਸਦੇ ਹਨ।
    ਚੜ੍ਹਦੀ ਕਲਾ ਦੀ ਇਹ ਆਦਰਸ਼ਕ ਚੜ੍ਹਤ ਸਿਰਫ਼ ਗੁਰੂਆਂ ਦੇ ਸਮੇਂ ਹੀ ਕਾਇਮ ਨਹੀਂ ਰਹੀ ਸਗੋਂ ਸਮੇਂ ਸਮੇਂ ਇਸਦਾ ਪ੍ਰਮਾਣ ਸਿੱਖ ਮਰਜੀਵੜਿਆਂ ਵੱਲੋਂ ਦਿੱਤਾ ਜਾਂਦਾ ਰਿਹਾ ਹੈ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu

Комментарии •