Это видео недоступно.
Сожалеем об этом.

Sidhu Moosewala ਦੀ ਸਕਿਉਰਿਟੀ ਵਾਪਸ ਲੈਣ 'ਤੇ ਕੀ ਬੋਲੇ Sukhbir Badal ? | News18 Punjab

Поделиться
HTML-код
  • Опубликовано: 13 июл 2022
  • ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਊਜ਼18 ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਗਲਤ ਹੱਥਾਂ ਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ ਕੀ ਹੋਣਾ ਪਤਾ ਨਹੀਂ। Sidhu Moosewala ਦੀ ਸਕਿਉਰਿਟੀ ਵਾਪਸ ਲੈਣ 'ਤੇ ਕੀ ਬੋਲੇ Sukhbir Badal ?
    #SukhbirBadal #BhagwantMann #SidhuMoosewala #News18Punjab #AkaliDal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 57

  • @OneStand90
    @OneStand90 2 года назад +27

    ਲਾਰੈਂਸ ਬਿਸ਼ਨੋਈ ਤੇ ਮਿੱਡੂਖੇੜਾ ਨੂੰ SOI ਜ਼ਰੀਏ ਸੁਖਬੀਰ ਬਾਦਲ ਨੇ ਹੀ ਖੜ੍ਹਾ ਕੀਤਾ ਗੋਲਡੀ ਬਰਾੜ ਵੀ ਇਹਦੀ ਪੈਦਾਇਸ਼ ਆ ਇਸ ਲਈ ਪੰਜਾਬ ਗੈਂਗਵਾਰ ਦਾ ਸਭ ਤੋਂ ਵੱਡਾ ਮਾਸਟਰ ਮਾਈਂਡ ਤਾਂ ਇਹੀ ਬੰਦਾ। ਕਬੱਡੀ ਕੱਪਾਂ ਤੇ ਕਾਲਜਾਂ ਯੂਨੀਵਰਸਿਟੀਆਂ ਚ ਯੂਥ ਵਿੰਗਾਂ ਰਾਹੀਂ ਖਤਰਨਾਕ ਗੈਂਗਸਟਰ ਤਾਂ ਇਹਨੇ ਪੈਦਾ ਕੀਤੇ ਨੇ ਜਿਨ੍ਹਾਂ ਨੇ ਅੱਗੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਗੁੰਡਾਗਰਦੀਆਂ ਕੀਤੀਆਂ ਤੇ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ। ਨੌਜਵਾਨਾਂ ਦੇ ਹੱਥ ਚਿਟਾ ਤੇ ਹਥਿਆਰ ਵੀ ਇਹਨਾਂ ਨੇ ਚਕਾਏ ਨੇ ਸਭ ਤੋਂ ਵੱਡੇ ਕਰਿਮੀਨਲ ਤਾਂ ਇਹ ਨੇ ਇਨ੍ਹਾਂ ਤੇ ਵੀ ਕਾਨੂੰਨੀ ਕਾਰਵਾਈ ਜ਼ਰੂਰੀ ਆ

  • @thefarmernextgovtpunjab8601
    @thefarmernextgovtpunjab8601 2 года назад +18

    ਕੀਹਨੇ ਮੇਰੀ ਪਿੱਠ ਪਿੱਛੇ ਵਾਰ ਕਰਿਆ
    ਕੀਹਨੇ ਸਾਜਿਸ਼ ਰਚਾਈ ਕੀਹਨੇ ਧੋਖਾ ਕਰਿਆ
    ਮੈਂ ਸਭ ਜਾਣਦਾ ਹਾਂ ਮੈਂ ਸਭ ਜਾਣਦਾ ਹਾਂ
    ਜਿਹੜੇ ਦਿੰਦੇ ਨੇ ਸਫਾਈਆਂ ਅੱਜ ਰੋਣ ਕਾਸਤੋਂ
    ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸਤੋਂ
    ਇੰਟਰਵਿਊ 'ਚ ਜਿਹੜੇ ਅੱਛੇ ਬਣਦੇ
    ਓਹੀ ਮੇਰੇ ਕਾਤਲ ਨੇ ਸੱਚੇ ਬਣਦੇ
    ਲੋਕਾਂ ਸਾਹਮਣੇ ਓਹ ਅੱਜ ਹੋਣ ਕਾਸਤੋਂ
    ਮੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸਤੋਂ

  • @gurpreetdadragurpreetdadra4092
    @gurpreetdadragurpreetdadra4092 2 года назад +10

    ਗੈਂਗਸਟਰ ਤਾਡੇ ਬਣਾਏ ਹੋਏ ਨੇ

  • @HardeepSingh-jy2ln
    @HardeepSingh-jy2ln 2 года назад +15

    ਲਾਰੈਂਸ, ਗੋਲਡੀ ਬਰਾੜ ਤੇ ਸੰਦੀਪ ਕਾਹਲੋਂ ਨੂੰ ਫਾਂਸੀ ਦੀ ਸਜ਼ਾ ਤੇ ਸੂਟਰਾਂ ਦਾ ਇਨਕਾਉਂਟਰ ਕਰੇ ਪੁਲਿਸ ਰਾਜਨੀਤੀ ਤਾਂ ਆਊਗੀ ਵਿਚ, ਜਦ ਇਹ ਸਾਰਾ ਕੰਮ ਹੀ ਰਾਜਨੀਤੀ ਦਾ, ਨਾਲੇ ੲਿਹ ਤਿੰਨੇ ਮੁੱਖ ਦੋਸ਼ੀ ਕਿਹੜੀ ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਨੇ, ਪੰਜਾਬ ਦਾ ਬੱਚਾ-ਬੱਚਾ ਜਾਣਦਾ, ਜਿਹੜੇ ਮਿੱਡੂਖੇੜਾ ਦਾ ਇਹ ਸਿੱਧੂ ਨੂੰ ਮਾਰਕੇ ਬਦਲਾ ਦੱਸਦੇ ਨੇ, ਉਹ ਕਿਹੜੀ ਰਾਜਨੀਤਕ ਪਾਰਟੀ ਦਾ ਸਭ ਨੂੰ ਪਤਾ, ਕਾਲਜਾਂ ਯੂਨੀਵਰਸਿਟੀਆਂ ਚ ਯੂਥ ਵਿੰਗ ਖੜਾ ਕਰਕੇ ਫ਼ਿਰੌਤੀਆਂ, ਹਥਿਆਰਾਂ ਤੇ ਸਮੱਗਲਿੰਗ ਦਾ ਸਿਲਸਿਲਾ ਕਿਹੜੀ ਰਾਜਨੀਤਕ ਪਾਰਟੀ ਨੇ ਤੋਰਿਆ, ਸਭ ਨੂੰ ਪਤਾ ਸਿੱਧੂ ਮੂਸੇ ਵਾਲੇ ਤੇ ਹਮਲਾ, ਢੱਡਰੀਆਂ ਵਾਲੇ ਤੇ ਹਮਲਾ, ਬੇਅਦਬੀਆਂ, ਪੰਜਾਬ ਸਿਰ ਕਰਜ਼ਾ ਤੇ ਚਿੱਟੇ ਦਾ ਦਰਿਆ, ਪਿੰਡ ਪਿੰਡ ਗੁੰਡਾਗਰਦੀ ਕਿਹੜੀ ਰਾਜਨੀਤਕ ਪਾਰਟੀ ਨੇ ਚਲਾਈ ਲੋਕ ਸਭ ਜਾਣਦੇ ਨੇ ਐਨੈ ਭੋਲੇ ਨੀ,, ਸੌ ਦਿਨ ਚੋਰ ਦਾ ਇਕ ਦਿਨ ਸਾਧ ਦਾ ਤਾਂ ਆਉਂਦਾ।

    • @MusicG810
      @MusicG810 2 года назад +4

      Siraaa bai 🙏🙏🙏

    • @HarinderSingh-xi6ii
      @HarinderSingh-xi6ii 2 года назад +4

      Sahi gal a

    • @thefarmernextgovtpunjab8601
      @thefarmernextgovtpunjab8601 2 года назад +3

      ਕੀਹਨੇ ਮੇਰੀ ਪਿੱਠ ਪਿੱਛੇ ਵਾਰ ਕਰਿਆ
      ਕੀਹਨੇ ਸਾਜਿਸ਼ ਰਚਾਈ ਕੀਹਨੇ ਧੋਖਾ ਕਰਿਆ
      ਮੈਂ ਸਭ ਜਾਣਦਾ ਹਾਂ ਮੈਂ ਸਭ ਜਾਣਦਾ ਹਾਂ
      ਜਿਹੜੇ ਦਿੰਦੇ ਨੇ ਸਫਾਈਆਂ ਅੱਜ ਰੋਣ ਕਾਸਤੋਂ
      ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸਤੋਂ
      ਇੰਟਰਵਿਊ 'ਚ ਜਿਹੜੇ ਅੱਛੇ ਬਣਦੇ
      ਓਹੀ ਮੇਰੇ ਕਾਤਲ ਨੇ ਸੱਚੇ ਬਣਦੇ
      ਲੋਕਾਂ ਸਾਹਮਣੇ ਓਹ ਅੱਜ ਹੋਣ ਕਾਸਤੋਂ
      ਮੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕੌਣ ਕਾਸਤੋਂ

    • @monikagupta345
      @monikagupta345 2 года назад +1

      Correct

  • @youngeryoutuber8738
    @youngeryoutuber8738 2 года назад +8

    Sidhu legend

  • @sidhubrother1068
    @sidhubrother1068 2 года назад +2

    ਬਹਿਬਲ ਕਲਾਂ ਵਿਖੇ ਗੋਲੀਆਂ ਕਿਸ ਨੇ ਚਲਵਾਈਆਂ ਉਹ ਸੁਖਬੀਰ ਸਿੰਘ ਬਾਦਲ ਕਹਿਂਦਾ ਸਾਡੀ ਸਰਕਾਰ ਨੇ ਚਲਵਾਈਆਂ। ਸੁਖਬੀਰ ਸਿੰਘ ਬਾਦਲ ਦੇ ਕਈ ਕਤਲ ਕਰਵਾਏ ਪਰ ਤਰੀਕੇ ਨਾਲ ਕਰਵਾਏ।ਇਹ ਜੋ ਨਸ਼ਾ ਪੰਜਾਬ ਅਸੀਂ ਲੈ ਕੇ ਆਏ। ਉਹ ਕਿਹੜੈ ਜਿਹੜਾ ਅਸੀਂ ਕੰਮ ਕੀਤਾ ਨਹੀਂ।ਪਰ ਲੋਕ ਮੰਨ ਦੇ ਨਹੀਂ।ਪਰ ਅਸੀਂ ਇਸ ਵਜ੍ਹਾ ਨਾਲ ਅਸੀਂ ਬੜੇ ਆਰਾਮ ਨਾਲ ਹਾਰ ਗਏ ।ਔਰ ਹਾਰਦੇ ਵੀ ਰਹਾਂਗੇ। ਕੁੱਤੇ ਕੰਮ ਅਸੀਂ ਛੱਡ ਦੇ ਨਹੀਂ।

  • @harjitgill9590
    @harjitgill9590 2 года назад +4

    Bai Sukhveer always right

  • @lavindersingh7995
    @lavindersingh7995 2 года назад +3

    News18 journalist are best

  • @karanveer7674
    @karanveer7674 2 года назад +4

    Balle gappia .. end karr ditti

  • @parwindersingh8057
    @parwindersingh8057 Год назад

    ਅੱਜ ਤੱਕ ਕੋਈ ਇਨਸਾਫ ਨਹੀ ਸਾਡੇ ਬਾਈ ਨੂੰ ਪੰਜਾਬ ਦੀ ਆਪ ਸਰਕਾਰ ਫੇਲ ਹੈ ਮੂਸੇਵਾਲੇ ਬਾਈ ਨੂੰ ਮਾਰਵਾਤਾ ਮੁਰਦਾ ਬਾਦ 😭😭😭😭💘💘🙏🙏

  • @rajankamboj6105
    @rajankamboj6105 2 года назад +5

    Third class poor interview
    Ehe gal bar poochi Jani chahi sidhu aali pehla gunda kyon or bad ch Bhagat kive banya sidhu
    Ae lagda jive paterkar vakya hi vike hon

  • @LANDOFRIVER422
    @LANDOFRIVER422 2 года назад +4

    Bhagwant mann ne security vapas lai 😡

    • @jasbirminhas3893
      @jasbirminhas3893 2 года назад

      What is the differences between withdrawn and decreased????

  • @humanity_is_one6084
    @humanity_is_one6084 2 года назад +12

    This is what he said before Sidhu demise.... "Sidhu Moosewala has links with gangsters, has been proven".... when asked the question he quickly diverted the conversation to "it's AAP fault". Sukhbir Badal is the original gangster.

    • @jayd4ever
      @jayd4ever 2 года назад +5

      vicky middukhera was his member and now nirmal singh kahlon nephew was involved

    • @humanity_is_one6084
      @humanity_is_one6084 2 года назад +2

      @@jayd4ever Exactly, Vicky Middukhera family is extremely close to the Badals. Only after Vicky demise he said Sidhu had links with gangsters and now Khalon. "You reap what you sow"

  • @lovelysingh6082
    @lovelysingh6082 2 года назад +1

    ਬਾਦਲ ਜੀ ਬਕਵਾਸ

  • @singhsj5841
    @singhsj5841 2 года назад

    ਸੁਖਬੀਰ ਤਾ ਖੁਦ ਗੈਂਗਸਟਰ ਕਹਿਦਾ ਸੀ ਕੇਸ ਹੋਣਾ ਚਾਹੀਦਾ ਐ ਜਨਤਾ ਨੇ ਤਾਂ ਮਾਂਜ ਦਿੱਤਾ ਨਿਹੰਗ ਗਾ ਦੀ ਬਾਟੀ ਵਾਂਗ ਹੁਣਬੋਦਲਿਆ ਫਿਰਦਾ ਐ

  • @MusicG810
    @MusicG810 2 года назад +7

    Pappi ni mrde

  • @japinderwmksingh2696
    @japinderwmksingh2696 2 года назад +1

    ਤੂੰ ਜੋ ਮਰਜੀ ਕਰਲੈ ਤੈਨੂੰ C M ਦੀ ਕੁਰਸੀ ਨਹੀਂ ਮਿਲਨੀ ਪਹਿਲਾਂ ਵੀ ਬਹੁਤ ਝੂਠ ਬੋਲਦਾ ਰਿਹਾ ਹੋਰ ਝੂਠ ਬੋਲ ਲੈ ਤੈਨੂੰ ਕੁਰਸੀ ਨਹੀ ਮਿਲਨੀ

  • @arshveerarsh2898
    @arshveerarsh2898 2 года назад +3

    ਅੱਜ ਸਚ ਬੋਲਿਆ ਸੁਖਾ

  • @arshveerarsh2898
    @arshveerarsh2898 2 года назад +1

    GOLDY BRAR Bare v ds kuj

  • @SukhdevSingh-lw1zw
    @SukhdevSingh-lw1zw 2 года назад +1

    ਸੁਮੇਧ ਸੈਣੀ ਨੂੰ ਲਾ ਕੇ ਤੁਸੀਂ ਕਿੰਨੇ ਮੁੰਡੇ ਮਰਵਾਏ

  • @gurrigill3319
    @gurrigill3319 2 года назад +2

    Yr gappi dai face hun chamk ni rhe

  • @IDontExist14
    @IDontExist14 2 года назад +4

    Sidhu moosewala is a gangster 😎
    What he was saying before the elections this guy is responsible for making gangsters heros in our state ,i.hope cm maan will provide justice ⚖️ karma is looking for you

  • @mandipsingh2448
    @mandipsingh2448 2 года назад

    Badal saab jdo tusi c odo kyu ni kita hun 💪power hain ni hun sab dikhda

  • @Romy64062
    @Romy64062 2 года назад

    Jina ne sidhu nu marea hai oho teri hi army c gappi sukhe...

  • @ashasukhwindersinghheer1441
    @ashasukhwindersinghheer1441 2 года назад

    Sukha ta mussewal nu gangsster dsda c

  • @sukhpalgill785
    @sukhpalgill785 2 года назад +2

    Looted Panjab now talking every one knows 🙏😄

  • @dandiwalmander3063
    @dandiwalmander3063 2 года назад

    No no Delhi Di topi

  • @inderjitkaur3908
    @inderjitkaur3908 2 года назад

    Sara kuch khatam krta hun boln joge o.kina visbash tuhade te si.akali dal khatam krta Sara thodi kursi de lalch ne.

  • @ranjitssrana1350
    @ranjitssrana1350 2 года назад +1

    Sardar sukhbeer Singh Badal zindabad

  • @sukhdevsinghbhatti3235
    @sukhdevsinghbhatti3235 2 года назад

    Har gl te dogla pan dohre javav

    • @lovelysingh6082
      @lovelysingh6082 2 года назад

      ਅਫੀਮ ਖਾਕੇ ਬਕਵਾਸ ਕਰਦਾ ਐਨੂੰ ਕੀ

  • @GurpreetSingh-qc5jc
    @GurpreetSingh-qc5jc 2 года назад

    100 shi gal hiji Punjab da Mukhi mantri sukhir singh Badal da

  • @dandiwalmander3063
    @dandiwalmander3063 2 года назад +1

    Akali Dal jindabad