Manukhta di sewa ਗੁਰੂ ਘਰ ਦੇ ਕੀਰਤਨੀਏ ਨੂੰ ਕੀ ਹੋਇਆ bhai Gurprit Singh new video - spmediapunjab

Поделиться
HTML-код
  • Опубликовано: 10 сен 2024
  • Manukhta di sewa ਗੁਰੂ ਘਰ ਦੇ ਕੀਰਤਨੀਏ ਨੂੰ ਕੀ ਹੋਇਆ bhai Gurprit Singh new video - spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Комментарии • 43

  • @NarinderSingh-kt8qq
    @NarinderSingh-kt8qq 4 месяца назад

    Waheguru ji ❤️🙏🙏🙏🙏🙏❤️Waheguru ji 🙏🙏🙏🙏🙏❤️

  • @GurjeetSingh-ry5mf
    @GurjeetSingh-ry5mf 10 месяцев назад +3

    ਹੇ ਵਾਹਿਗੂਰੁ ਜੀ ਕੀ ਤੇਰਾ ਭਾਣਾ ਵਰਤਦਾ ਤੇਰੀ ਕੀ ਰਜਾ ਪਤਾ ਨੀ ਲੱਗਦਾ ਮਾਲਕਾ ਤੂੰ ਕਣ ਕਣ ਵਿੱਚ ਵੱਸਦਾ ਮਾਲਕਾ ਸਭ ਤੇ ਮੇਹਰ ਭਰਿਆ ਹੱਥ ਰੱਖ ਇੱਥੇ ਕਿਸੇ ਦਾ ਕੋਈ ਨੀ ਦੁੱਖ ਵਿੱਚ ਕੋਈ ਨੀ ਕਰਦਾ ਰੱਬ ਨੇ ਬੇਟਾ ਤੈਨੂੰ ਭੇਜਿਆ ਮੱਦਦ ਕਰਨ ਲਈ ਰੱਬ ਦਾ ਦੂਜਾ ਰੂਪ ਤੁਸੀ ਉ ਵਾਹਿਗੂਰੁ ਕਾ ਖਾਲਸਾ ਵਾਹਿਗੂਰੁ ਕੀ ਫਤਹਿ

  • @lakhbirpannu4160
    @lakhbirpannu4160 6 месяцев назад

    ਸਬ ਕੁਝ ਕੋਈ ਖੋਹ ਸਕਦਾ ਪਰ ਗੁਣ ਕੋਈ ਨਹੀਂ ਖੋਹ ਸਕਦਾ।ਵਹਿਗੁਰੂ ਜੀ ਕਿਰਪਾ ਕਰਨ

  • @amarjitsingh287
    @amarjitsingh287 10 месяцев назад +2

    ਗੁਰਪ੍ਰੀਤ ਸਿੰਘ ਵੀਰ ਜੀ ਸੱਭ ਰਿਸ਼ਤੇਦਾਰ ਅਜਕਲ ਇਨਸਾਨ ਨੂੰ ਵਰਤਦੇ ਹਨ ਇਨਸਾਨ ਨਾਲ ਕਦੇ ਵੀ ਨਹੀਂ ਵਰਤਦੇ ਇਸੇ ਕਰਕੇ ਇਹ ਹਾਲਤ ਹੈ

  • @gurchetkaur5834
    @gurchetkaur5834 10 месяцев назад +1

    God bless u

  • @user-rh4uw9ns3j
    @user-rh4uw9ns3j 10 месяцев назад

    Wehaguru ji mehar karan ji 🙏🏻

  • @satinderkaur7317
    @satinderkaur7317 10 месяцев назад +2

    ਆਂਡ ਗੁਆਂਢ ਈ ਕੋਈ ਵੇਖ ਲੈਂਦਾ ਏਨੇ ਚਿਰ ਤੋਂ ਸ਼ਾਇਦ ਇਸ ਵੀਰ ਦੀ ਇਹੋ ਜਹੀ ਹਾਲਤ ਨਾ ਹੁੰਦੀ 🙏

  • @princebanur2085
    @princebanur2085 10 месяцев назад +1

    Malak ge veer nu theek karke sohni jindgi bakshan salam veer ji thuhanu dilo

  • @ManjitKaur-dn4qk
    @ManjitKaur-dn4qk 10 месяцев назад

    Waheguru ji 🙏 ❤

  • @user-kr3ob2js8f
    @user-kr3ob2js8f 2 месяца назад

    Waheguru ji mehar kro please

  • @user-vx6yl1nj3z
    @user-vx6yl1nj3z 10 месяцев назад +1

    Waheguru ji Maher karyio sab te 🙏

  • @sangeetathakur5354
    @sangeetathakur5354 10 месяцев назад +1

    Waheguru Ji Mehar karna ji

  • @amarjitkaur7550
    @amarjitkaur7550 10 месяцев назад +1

    Sat Sri Akal Veer ji.Tusin Rab da Roop ho es dharti te.Waheguru ji thuhanu hameshan Chardi kala vich rakhan ji.

  • @user-et9es9yp2y
    @user-et9es9yp2y 10 месяцев назад

    ❤❤❤❤❤❤

  • @Ramandeep_kaurrandhawa
    @Ramandeep_kaurrandhawa 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @user-ql8tm3jc2z
    @user-ql8tm3jc2z 5 месяцев назад

    Wahaguru ji

  • @zubirali4876
    @zubirali4876 10 месяцев назад +1

    May Almighty Allah Ta'ala n Waheguru Ji Bless our Brother with Good Health n Prosperity plus Lots of Happiness 🌺🌹 in Life Aamiin 🤲🙏

  • @paramjitdhaliwal399
    @paramjitdhaliwal399 10 месяцев назад

    Waheguru 🙏

  • @daljitkaur912
    @daljitkaur912 6 месяцев назад

    Waheguru

  • @sudyyaiswomandibhuthimajbo294
    @sudyyaiswomandibhuthimajbo294 10 месяцев назад

    Wahaguru g thunu chardi kala bitch rakhan g wbu mintu bro g 🙏🙏🙏🙏

  • @charanjitkaur8517
    @charanjitkaur8517 10 месяцев назад

    Waheguruji

  • @HarjitSingh-vo2ge
    @HarjitSingh-vo2ge 10 месяцев назад +1

    ਸਰੀਫ ਬਹੁਤ ਏ ਞੀਰ ਬਹੁਤ ਜਲਦੀ ਠੀਕ ਹੋ ਜਾਣਾ ਇਸ ਨੇ।

  • @bhupinderkaur5848
    @bhupinderkaur5848 10 месяцев назад +1

    ਵਾਹਿਗੁਰੂ ਜੀ ਸਭਨਾ ਦਾ ਭਲਾ ਕਰਿਓ

  • @gurtejsingh9710
    @gurtejsingh9710 10 месяцев назад

    वाहेगरुजी।वाहेगरु

  • @joshansingh2014
    @joshansingh2014 10 месяцев назад

    Mere Satguru ji veer te mehar karan 🌺🙏🌺

  • @dsmultanilivetv1786
    @dsmultanilivetv1786 10 месяцев назад +1

    ਉਹ ਭੈਣ ਅੱਜ ਨਾਲ ਹੁੰਦੀ ਇਹ ਵੀਰੇ ਨੇ ਆਂਦੇ ਨਾਲੁ ਜਾਦਾਂ ਠੀਕ ਹੋ ਜਾਣਾ ਸੀ

  • @SurjitSingh-qq2qu
    @SurjitSingh-qq2qu 10 месяцев назад +2

    🙏ਵਾਹਿਗੁਰੂ ਜੀ 🙏🙏🙏🙏🙏

  • @mangatsingh3711
    @mangatsingh3711 10 месяцев назад +1

    ਗੁਰਪ੍ਰੀਤ ਵੀਰੇ ਸਤਿ ਸ੍ਰੀ ਆਕਾਲ ਜੀ। ਓਸ ਅਕਾਲਪੁਰਖ ਨੇ ਤੁਹਾਡੀ ਡਿਊਟੀ ਲਗਾਈ ਹੈ ਡਿੱਗੇ ਢੱਠੇ ਨੂੰ ਸੰਭਾਲਣ ਲਈ ਸ਼ਇਦ ਇਨ੍ਹਾਂ ਨਾਲ ਤੁਹਾਡਾ ਕੋਈ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਹੋਵੇਗਾ ਜੋ ਪੂਰਾ ਹੋ ਰਿਹਾ ਹੈ ਪਰ ਕੁਝ ਲੋਕ ਓਸ ਅਕਾਲਪੁਰਖ ਨੂੰ ਭੁਲੀ ਬੈਠੇ ਹਨ ਕਈ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਕੋਈ ਰੱਬ ਰੁੱਬ ਨਹੀਂ ਕਈ ਉਸ ਨੂੰ ਭੁੱਲ ਕੇ ਕਹਿ ਦਿੰਦੇ ਹਨ ਕਿ ਕਿਸਮਤ ਬੰਦੇ ਨੂੰ ਆਪ ਬਣਾਉਣੀ ਪੈਂਦੀ ਹੈ ਪਰ ਲਾਲੀ ਵੀਰ ਦੀ ਕਿਸਮਤ ਨੂੰ ਕੀ ਹੋ ਗਿਆ ਗੁਰਸਿੱਖ ਮੁੰਡਾ ਗੁਰੂ ਨਾਲ ਜੁੜਿਆ ਹੋਇਆ ਹੈ ਕੀਰਤਨ ਕਥਾ ਵੀ ਵਧਾਈ ਕਰਦਾ ਹੋਵੇਗਾ ਗੁਰੂ ਘਰ ਜਾਣ ਦਾ ਸ਼ੁਕੀਨ ਨਿੱਤਨੇਮੀ ਵੀ ਹੋਵੇਗਾ। ਕੋਈ ਨਸ਼ਾ ਵੀ ਨਹੀਂ ਫਿਰ ਵੀ ਓਸ ਅਕਾਲਪੁਰਖ ਨੇ ਇਸ ਦਾ ਜੀਵਨ ਕਿਸ ਤਰ੍ਹਾਂ ਦਾ ਬਣਾ ਦਿੱਤਾ ਮੇਰਾ ਮਤਲਬ ਕਿਹਣ ਦਾ ਇਹ ਕਿ ਰੱਬ ਹੈ ਪਤਾਲ ਤੋਂ ਅਰਸ਼ਾਂ ਵਿਚ ਸਭ ਓਹੀ ਤਾਂ ਰਮਿਆ ਹੈ ਜਿਵੇਂ ਕਹਿੰਦੇ ਹਨ ਜੇ ਰੱਬ ਨਹੀਂ ਤਾਂ ਆਹ ਸਭ ਕੁਝ ਜੋ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਇਹ ਸਭ ਕੁਝ ਕਿੱਥੋਂ ਆ ਗਿਆ, ਦੁਨੀਆਂ ਦੀ ਹਰ ਸ਼ੈਅ ਕੌਣ ਬਣਾ ਗਿਆ ਅੱਜ ਅਸੀਂ ਜਿਨ੍ਹਾਂ ਵਸਤੂਆਂ ਦਾ ਅਨੰਦ ਮਾਣ ਰਹੇ ਹਾਂ ਇਹ ਕਿਸੇ ਮਨੁੱਖ ਦੁਆਰਾ ਨਹੀਂ ਬਣਾਈਆਂ ਗਈਆਂ। ਵੀਰ ਗੁਰਪ੍ਰੀਤ ਸਿੰਘ ਜੀ ਇਹ ਜੋ ਤੁਸੀਂ ਕਰ ਰਹੇ ਹੋ ਇਹ ਸੇਵਾ ਹਰ ਮਨੁੱਖ ਦੇ ਹਿੱਸੇ ਨਹੀਂ ਲਿਖੀ ਰੱਬ ਨੇ ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀਆਂ ਵਖਸੇ ਚੜ੍ਹਦੀ ਕਲਾ ਵਿਚ ਰੱਖੇ ਮੇਰਾ ਦਸਮੇਸ਼ ਪਿਤਾ ਹਰ ਮਾੜੀ ਨਜ਼ਰ ਤੋਂ ਬਚਾਏ ਦੁਨੀਆਂ ਦਾ ਕੋਈ ਵੀ ਦੁੱਖ ਆਪ ਜੀ ਪਾਸ ਨਾ ਆਉਣ ਦੇਵੇ।

  • @sonakhehra1295
    @sonakhehra1295 10 месяцев назад

    Lahnet. To. All. Dear. And. Near. Ones

  • @ParamjitKaurSangha-vj3vu
    @ParamjitKaurSangha-vj3vu 10 месяцев назад

    ਲਾਲੀ ਚੜਦੇ ਸੂਰਜ ਦੀ ਹੁੰਦੀ ਹੈ ਓਸੇ ਨੂੰ ਸਲਾਮਾਂ ਹੁੰਦੀਆਂ ਛਿਪਦੇ ਸੂਰਜ ਦੀ ਲਾਲੀ ਖਤਮ ਸਲਾਮਾਂ ਵੀ ਖਤਮ ਪਰਮਾਤਮਾ ਇਸ ਵੀਰ ਨੂੰ ਤੰਦਰੁਸਤੀ ਬਖਸੇ

  • @madanserta4098
    @madanserta4098 10 месяцев назад

    Gourmet King new video banao

  • @sonakhehra1295
    @sonakhehra1295 10 месяцев назад

    Humanity. Is. Not. In. Society. And. Ralatives

  • @HarjitSingh-vo2ge
    @HarjitSingh-vo2ge 10 месяцев назад

    ਵੀਰ ਜੀ ਕਦੀ ਇਸ ਦੀ ਭੈਣ ਨੇ ਮਿਲਣਾ ਜਰੂਰੀ ਨਹੀ ਸਮਝਿਆ

  • @ManjitKaur-dn4qk
    @ManjitKaur-dn4qk 10 месяцев назад

    Waheguru ji 🙏 ❤

  • @roshangrover144
    @roshangrover144 10 месяцев назад +1

    Waheguru ji mehar karan g

  • @GurpreetSingh-rz9sn
    @GurpreetSingh-rz9sn 4 месяца назад

    ❤❤❤❤❤

  • @devilchannel92
    @devilchannel92 10 месяцев назад +1

    Waheguru ji 🙏🙏🙏🙏

  • @SanghaVlogs265
    @SanghaVlogs265 10 месяцев назад +1

    Waheguru ji 🙏

  • @user-xu1iu8vq9l
    @user-xu1iu8vq9l 10 месяцев назад +1

    Waheguru ji

  • @renubalasharma544
    @renubalasharma544 10 месяцев назад +2

    Waheguru ji 🙏🙏🙏🙏

  • @baljinderkaur8606
    @baljinderkaur8606 10 месяцев назад

    Waheguru ji 🙏

  • @7sahibjotsahibjot643
    @7sahibjotsahibjot643 10 месяцев назад

    Waheguru ji 🙏🙏