100 ਵਿਆਹ ਹੋ ਰਿਹੈ, 98 'ਚ ਕਲੇਸ਼ ਐ ! Jai Singh Kakkarwal | ਹਰ punjabi ਨੂੰ ਸੁਣਨੀ ਚਾਹੀਦੀ ਐ ਆਹ video !
HTML-код
- Опубликовано: 9 фев 2025
- 100 ਵਿਆਹ ਹੋ ਰਿਹੈ, 98 'ਚ ਕਲੇਸ਼ ਐ ! Jai Singh Kakkarwal | ਹਰ punjabi ਨੂੰ ਸੁਣਨੀ ਚਾਹੀਦੀ ਐ ਆਹ video !
100 ਵਿਆਹ ਹੋ ਰਿਹੈ, 98 'ਚ ਕਲੇਸ਼ ਐ !
ਮੋਬਾਈਲ ਫ਼ੋਨ ਲੋਕਾਂ ਦੇ ਬੈੱਡਰੂਮ ਤੱਕ ਪਹੁੰਚ ਗਿਆ!
ਹਰ ਪੰਜਾਬੀ ਨੂੰ ਸੁਣਨੀ ਚਾਹੀਦੀ ਐ ਆਹ ਵੀਡਿਓ !
ਇਹ ਸਖਸ਼ੀਅਤ ਸਰਦਾਰ ਜੈ ਸਿੰਘ ਕੱਕੜਵਾਲ ਜੀ ਹਨ। ਜਿਨ੍ਹਾਂ ਨੇ ਮੋਬਾਈਲ ਫੋਨਾਂ ਦੀ ਵੱਧ ਰਹੀ ਵਰਤੋਂ, ਦੁਰਵਰਤੋਂ ਅਤੇ ਹੋਣ ਵਾਲੀਆਂ ਬਿਮਾਰੀਆਂ ਦੇ ਸਬੰਧ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰਿਓ।
Jai Singh Kakkarwal,Kakkarwal,Jai Singh,jai singh kakarwal interview,ai Singh Kakkarwal,jai singh,Jai Singh Kakarwal industry,Motivational Story,Jai Singh Interview,Interview Jai Singh,dhuri,engineer,engineer b tech,b tech,diploma,b tech salary,b tech study,punjabi,sirlekh,engineering,sirlekh tv,sirlekh channel,mobile,mariage,love marriage,viah,arranged marriage,daivorce,old viah,viah punjabi,viah punjab,marriage story,mobile habits,mobile addiction
#technology #jaisingh #mobile #rishta #daivorce #dhuri #punjab #punjabi #engineering #phone
ਬਹੁਤ ਵਧੀਆ
ਦਾਤਾ ਮਿਹਰ ਕਰਨ ਵੀਰ ਜੀ
ਸੱਚ ਗੱਲਾਂ ਹਨ
100% ਸੱਚ ਐ, Siemens ਦਾ S4 ਹੁੰਦਾ ਸੀ ਤੇ ਵਾਇਰਲੈਸ ਸੈਟ ਤੋਂ ਵੱਡਾ ਤੇ 5-6 ਇੰਚ ਐੰਟੀਨਾ ਤੇ ਸਾਰਾ ਫੈਨ ਫੁੱਟ ਤੋਂ ਵੱਡਾ ਸੀ, ਹੁਣ ਤਾਂ ਹਰੇਕ ਦੀ ਜ਼ੇਬ 'ਚ ਦੋ ਦੋ ਐ..
Ryt y ji
bahut khoob
Salute sir
ਕੱਲੀ ਕੱਲੀ ਗੱਲ ਸੁਣਨ ਵਾਲੀ ਹੈ
👍👍👍👍
Bilkul sach Ji
Very nice ji
superb jai singh ji . one more video plz.
Respected sir ! ਇੱਕ ਗੱਲ ਤਾਂ common ਐਂ ਕਿ ਦੋਨਾਂ ਵਿੱਚੋਂ ਇੱਕ ਧਿਰ ਵਲੋਂ ਕਿਸੇ ਤੀਜੇ ਦਾ ਦਖਲ , ਬੇਸ਼ੱਕ ਉਹ ਮੁੰਡੇ ਦੀ ਮਾਂ ਜਾ ਸੱਸ ਦਾ ਹੋਵੇ ....ਬਾਕੀ ਕਈ ਛੋਟੇ ਛੋਟੇ ਕਾਰਣ ਜਿਵੇਂ ਕਿ ਈਗੋ , ਹੋ ਆਮ ਤੌਰ ਤੇ ਹੀਣ ਭਾਵਨਾ ਚੋਂ ਉਪਜਦੀ ਐ ਜ਼ਿਆਦਾਤਰ ਇਸਤਰੀ ਵਰਗ ਦੇ ਜੀਨਜ਼ ਵਿੱਚ ਪਾਈ ਜਾਂਦੀ ਐ, ਦੁਨਿਆਵੀ ਤਜ਼ਰਬੇ ਦੀ ਘਾਟ ਵੀ ਕਲੇਸ਼ ਦਾ ਕਾਰਣ ਹੁੰਦਾ ਐ ,ਹੋਰ ਵੀ ਕਾਫੀ ਕੁੱਝ ...... ਫਿਰ ਕਦੇ !!
Bilkul right g
👍👍👍👍👍
👌👌👌👌👌👌👌👍👍👍👍
👌👌👌
Sahi gal hai g sardar sabb g
Waheguru ji ❤️ 🙏
👍👍👍👍👍👌👌❤️🙏🏻
Ya bandda schaa hi enna hove k kuchh v mobile chon check keeta jaave tan Sach hi mile.
❤❤❤❤😂😂😂 🎉
Sir menu ਕੰਮ ਦੀ ਲੋੜ ਆ please kmm de do
100 such ha
Aaram parsat jindgi me khatam kita samaj, companies ne hr chiz control kr rakhi hai
ਕੋਈ ਵੀ ਕੰਮ ਕਰ ਲੂ