ਸਰਦਾਰ ਸੋਹੀ ਹੁਰਾਂ ਦੇ ਵਿਆਹ ਨਾ ਕਰਵਾਉਣ ਦਾ ਕੀ ਕਾਰਣ ਰਿਹਾ? Sardar Sohi l Gurdeep Grewal l B Social

Поделиться
HTML-код
  • Опубликовано: 21 окт 2024

Комментарии • 169

  • @punjabitech01
    @punjabitech01 2 года назад +1

    ਗੁਰਦੀਪ ਗਰੇਵਾਲ ਜੀ ਵਕਮਾਲ ਇੰਟਰਵਿਊ ਕੀਤੀ | ਬਹੁਤ ਕੁਜ ਸਿੱਖਣ ਨੂੰ ਮਿਲਿਆ

  • @sukhjinderpalsingh7031
    @sukhjinderpalsingh7031 2 года назад +26

    ਵਧੀਆ ਇਨਸਾਨ।ਵਾਹਿਗੁਰੂ ਜੀ ਹਮੇਸ਼ਾ ਮਿਹਰ ਬਣਾਈ ਰੱਖਣ।

  • @bharbhoorsingh3167
    @bharbhoorsingh3167 2 года назад +6

    ਜਿਉਂਦੇ ਵਸਦੇ ਰਹੋ ਸੋਹੀ ਸਾਬ 🙏🙏 ਇਵੇਂ ਹੀ ਸਾਡੇ ਸਭਿਆਚਾਰ ਦੀ ਸੇਵਾ ਕਰਦੇ ਰਹੋ🙏

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ, ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @gurjeetsingh5877
    @gurjeetsingh5877 2 года назад +8

    ਬਹੁਤ ਹੀ ਵਧੀਆ ਸੋਹੀ ਸਾਹਿਬ ਨੇਂਚਰਲ ਐਕਟਰ ਅਤੇ,,,,,,

  • @Jasbirsingh-tz6tz
    @Jasbirsingh-tz6tz 2 года назад +8

    ਸਰਦਾਰ ਸੋਹੀ best ਕਲਾਕਾਰ 🙏🙏

  • @jasbirkaurchahal1021
    @jasbirkaurchahal1021 2 года назад +6

    ਸੱਚੀਆਂ ਤੇ ਸਪਸ਼ਟ ਗੱਲਾਂ ।

  • @gurjeetkaur9238
    @gurjeetkaur9238 2 года назад +24

    ਸਾਫ ਦਿਲ ਤੇ ਮਿਹਨਤੀ ਇਨਸਾਨ ਹਨ ਸੋਹੀ ਸਾਹਿਬ 🙏ਬਹੁਤ ਸਪਸ਼ਟ ਗਲਬਾਤ ਕੀਤੀ

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @jaswindersingh6653
    @jaswindersingh6653 7 месяцев назад +2

    ਮੇਰਾ ਪਿੰਡ ਪਲਾਸੌਰ ਹੈ, ਮੈਨੂੰ ਆਪਣੇ ਪਿੰਡ ਤੇ ਮਾਣ ਹੈ।ਜਿਸ ਨੇ ਬਹੁਤ ਹੀ ਸੱਚੇ ਸੁੱਚੇ ਇਨਸਾਨ ਪੈਦਾ ਕੀਤੇ ਹਨ।👍🙏

  • @navtejkhosa7210
    @navtejkhosa7210 2 года назад +3

    ਸੋਹੀ ਸਾਹਿਬ ਬਹੁਤ ਵਧਿਆ ieansn ਜੀ

  • @khanadhaliwalkhana2643
    @khanadhaliwalkhana2643 2 года назад +1

    ਘੈਟ ਐਕਟਿੰਗ ਆ ਜੀ ਸੋਹੀ ਸਾਹਿਬ ਜੀ ਦੀ

  • @ManjitSingh-mn9qu
    @ManjitSingh-mn9qu 2 года назад +5

    ਸੋਹੀ ਸਾਹਿਬ ਡਾਕਟਰ ਦਰਸ਼ਨ ਬੜੀ ਦੀ ਮੌਤ ਹੋ ਚੁੱਕੀ ਹੈ। ਬੜਾ ਪਿਆਰਾ ਬੰਦਾ ਸੀ। ਸੋਹੀ ਸਾਹਿਬ ਦੀ ਅਦਾਕਾਰੀ ਅਸਲੀ ਅੰਦਰੋਂ ਨਿਕਲਦੀ ਹੈ, ਮਲਿਆਂ ਦੇ ਬੇਰਾਂ ਵਰਗੀ ਮਿੱਠੀ। ਸੋਹੀ ਸਾਹਿਬ ਜੀ ਦੀ ਸਦਾ ਜੈ ਜੈ ਕਾਰੁ ਹੋਵੇ।

  • @cloudnineepic
    @cloudnineepic 2 года назад

    Eh Beebaa g bahut khoob bolde ne just love her way of talking
    Bahut sanjidaaaa ne gurdeep g 👏

  • @gurnamdhillon8742
    @gurnamdhillon8742 2 года назад +1

    Bht wadia insaan sardar sohi g...bus video nu 1.25x te kar k dekhna pauga

  • @sandeepjhim1481
    @sandeepjhim1481 2 года назад

    Bhout bdiaa nice man

  • @virsasingh6859
    @virsasingh6859 2 года назад +1

    Sohi sahib very good kalakar

  • @surinderpaul8593
    @surinderpaul8593 2 года назад +1

    Very nice... interview..!

  • @gurmeetsinghsachdeva5965
    @gurmeetsinghsachdeva5965 2 года назад

    Wahaguru ji

  • @hskhangura
    @hskhangura 2 года назад +5

    ਬਹੁਤ ਵਧੀਆ

  • @rbrar3859
    @rbrar3859 2 года назад +1

    ਬਹੁਤ ਵਧੀਆ ਲੱਗਿਆ ਜੀ

  • @tpsbenipal3910
    @tpsbenipal3910 2 года назад +4

    bahut hi vadea aur cleir galln kiteyan sohi sabh ne,,,,acker sehban bhi bahut vadea swal/jwab kite ,,,,tq so mush

  • @jaskiratgill6286
    @jaskiratgill6286 2 года назад +2

    Great Presonatly S's sohi ji

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @baljitkaur5898
    @baljitkaur5898 3 месяца назад +1

    ਨਹੀਂ ਰੀਸਾਂ ਸੇਹੀ ਸਾਹਿਬ ਦੀਆਂ।

  • @johnnydepp2320
    @johnnydepp2320 2 года назад +1

    sardar sohi v sirra yaar a

  • @NarinderKumar-uz4hy
    @NarinderKumar-uz4hy 2 года назад

    Sardar Sohi sahib best kalakar ! Ina ton bina punjabi film adhoori lagdi aa . Very best kalakar !

  • @jaskiratgill6286
    @jaskiratgill6286 2 года назад +2

    Great actor sr sohi ji

  • @user646
    @user646 2 года назад +2

    ਬਹੁਤ ਵਧੀਆ ਵੀਰ ਜੀ

  • @jagjitsidhu3354
    @jagjitsidhu3354 2 года назад +4

    ਸਰਦਾਰ ਸੋਹੀ ਸਾਬ ਸਤਿ ਸ੍ਰੀ ਅਕਾਲ ਜੀ

  • @paramsidhu4190
    @paramsidhu4190 2 года назад

    ਗ੍ਰੇਟ ਸਰਦਾਰ ਸੋਹੀ ਪੰਜਾਬੀ ਫਿਲਮਾਂ ਦੇ ਬਾਦਸ਼ਾਹ

  • @navdeepkaursra5939
    @navdeepkaursra5939 2 года назад +7

    Great person nd great interveiw

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @bgrwl45
    @bgrwl45 2 года назад +6

    Sardar sohi ji, a great personality and an amazing person. ❤❤❤

  • @neetamangat1
    @neetamangat1 2 года назад +1

    Sohi Sahib you are Real Hero

  • @RanaHoshiarpuria92
    @RanaHoshiarpuria92 2 года назад +11

    Thanks Gurdeep ji 🙏
    Sardar Sohi my favorite actor 💞

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @parvinder777
    @parvinder777 2 года назад

    ਸਰਦਾਰ ਸਾਬ ਬਹੁਤ ਵਧਾਈਆਂ ਐਕਟਰ ਹਨ। ਜਾਣ ਕੇ ਮਾਣ ਮਹਿਸੂਸ ਹੋਇਆ ਕਿ ਮੇਰੇ ਸ਼ਹਿਰ ਧੂਰੀ ਦੇ ਵਸਨੀਕ ਹਨ।

  • @sarassinghjoy9734
    @sarassinghjoy9734 2 года назад +9

    Nice story of ur life sir
    Har ek insaan di life bahut gehri hundi hai khas kr k tuhade haan dea di te tuhade to.n pehle bazurga.n di. Bahut kuj milda tuhadia stories to sir.
    God bless you all always 🙏🙏

  • @user646
    @user646 2 года назад +2

    ਬਹੁਤ ਵਧੀਆ ਭੈਣ ਜੀ

  • @kulvirbenipal
    @kulvirbenipal 2 года назад +4

    Grateful person

  • @LokRangPunjabDa
    @LokRangPunjabDa 2 года назад +5

    Love from Baba Nanak ji di dharti
    ♥️♥️♥️♥️♥️♥️🇵🇰♥️♥️♥️♥️♥️♥️
    Lok Rang Punjab Da The Folk music Experts

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @SukhwinderSingh-mv7rd
    @SukhwinderSingh-mv7rd 2 года назад +9

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @maninder2032
    @maninder2032 2 года назад +9

    ਖੂਬ 😊👌🏻👍🏻

  • @manjitsingh5961
    @manjitsingh5961 2 года назад

    V.nice sohi shb ji

  • @SandeepSingh-xx4ub
    @SandeepSingh-xx4ub 2 года назад +1

    Love You Sohi ji with Respect

  • @gurbaazsingh4544
    @gurbaazsingh4544 2 года назад +10

    Bht vdia interview

  • @lakhveeraulakh8271
    @lakhveeraulakh8271 2 года назад +6

    Salute to you Sir

  • @mintubawa-gx1uz
    @mintubawa-gx1uz 2 года назад +1

    ਘੈਂਟ ਇਨਸਾਨ

  • @sekhongursewak8605
    @sekhongursewak8605 2 года назад +6

    ਸੋਹੀ ਸਾਬ ਪੰਜਾਬੀ ਫਿਲਮ ਇੰਡਸਟਰੀ ਦੇ ਥੰਮ ਹਨ""

  • @bgrwl45
    @bgrwl45 2 года назад +3

    excellent actor sardar Sohi ji. ❤🙏

  • @johnnydepp2320
    @johnnydepp2320 2 года назад

    dhuri nal bahut nal bahut pyar lgda sohi ji da

  • @jasspreetsingh8925
    @jasspreetsingh8925 2 года назад +3

    Greet maan sohi saab g

  • @rupinderbassi5162
    @rupinderbassi5162 2 года назад +2

    Gurdeep sister ji good interview university patiala

  • @Straight_talk2024
    @Straight_talk2024 2 года назад +5

    Thank you GG for putting us across SS. SS is spectacular.

  • @jaswindrabrar4090
    @jaswindrabrar4090 2 года назад +4

    Great person & great intrview

  • @hardeepdhami9426
    @hardeepdhami9426 2 года назад +6

    Gurdeep bhen G , wargi interviews koi ne krda aajkl jine v new journalist koi ne hai jo phela sara study kr k fir krda hove te duji gal sari gal sun k fir next que. baki ta vich he boli jange. God bless u

  • @khaira_G
    @khaira_G 2 года назад +4

    ਸਾਡੇ ਨੇੜਲੇ ਪਿੰਡ ਦੇ ਨੇ ਸਰ ❣️

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

    • @navdeepaulakh4548
      @navdeepaulakh4548 2 года назад

      Tusi kehre pind tn? Bhalwan k bhojowali? Saada pind v tibbaa pr asin dhuri rehne aa hun

  • @kanwaljitkalsi9353
    @kanwaljitkalsi9353 2 года назад +9

    S Soho ur voice marvelous.

  • @rsingh3453
    @rsingh3453 2 года назад +1

    Genuine te sacha sucha Banda mr Sohi, Best Actor also

  • @perjagsingh
    @perjagsingh 2 года назад +1

    Great person

  • @jassiTallewal365
    @jassiTallewal365 2 года назад +3

    Love u sohi saab 🥰🥰🥰♥️🙏🙏🙏👌👌🥰🥰♥️♥️♥️👌👌👍👍👍👍

  • @sonuchauhan2358
    @sonuchauhan2358 2 года назад +5

    Top class actor in Punjabi film industry

  • @RashpalSingh-bl8ge
    @RashpalSingh-bl8ge 2 года назад +3

    Siraaaa interview sohi sab di 🙏🙏wmk

  • @gurindergrewal9283
    @gurindergrewal9283 2 года назад +5

    ਸੋਹੀ ਸਾਬ ਜੀ ,ਦੁਨੀਆਂ ਰੱਬ ਦੇ ਹੱਥ ਚ ਆ ,ਆਪਣੇ ਲੋਕਾਂ ਦੇ ਹੱਥ ਵਿੱਚ ਨਹੀਂ ਹੈਗੀ ਜੀ ,,ਕਰਮ ਕਰੋ ,ਫਲ ਰੱਬ ਆਪੇ ਦੇਉ ,,ਓਸੇ ਤਰ੍ਹਾਂ ਜਿੰਨੇ ਵੀ ਇਨਸਾਨ ਇਸ ਧਰਤੀ ਤੇ ਜਨਮ ਲੈਂਦੇ ਨੇ ਓਹਨਾ ਆਪੋ ਆਪਣਾ ਪਿਛਲਾ ਕਰਮ ਨਾਲ ਲੈਕੇ ਆਉਂਦੇ ਨੇ ਜੀ ,ਜੋ ਇਕ ਕਹਾਵਤ ਬਣੀ ਹੋਈ ਆ ਕੇ ਇਕ ਕਮਜਾਬ ਬੰਦੇ ਦੇ ਪਿੱਛੇ ਇਕ ਔਰਤ ਦਾ ਹੱਥ ਹੁੰਦਾ ਜੀ , ਜਰੂਰੀ ਨੀ ਓ ਔਰਤ ਮਾਂ ਭੈਣ ਹੀ ਹੋਣ ਜੀ ,, ਘਰਵਾਲੀ ਜਾਂ ਬੇਟੀ ਵੀ ਹੋ ਸਕਦੀ ਆ ਜੀ, ਜੇ ਤੁਸੀਂ ਵਿਆਹ ਕਰਵਾਉਂਦੇ ਤਾ ਹੋ ਸਕਦਾ ਸੀ ਤੁਹਾਡੀ ਪਤਨੀ ਜਾਂ ਬੱਚੇ ਤੁਹਾਡੇ ਨਾਲੋਂ ਵੀ ਸਮਰੱਥ ਕਿਸਤਮ ਲੈਕੇ ਆਉਂਦੇ ਜੀ ,, ਸਾਡੇ ਨਾ ਮੰਨਣ ਨਾਲ ਰੱਬ ਦੀ ਹੋਂਦ ਖਤਮ ਨਹੀਂ ਹੋਣ ਲੱਗੀ ਜੀ ।।

    • @amarjeetsinghamarjeetsingh3001
      @amarjeetsinghamarjeetsingh3001 2 года назад

      Good thinking viraa

    • @Khanowall
      @Khanowall 2 года назад

      ਪਿੱਛਲੇ ਕਰਮ ਕੀ ਹੁੰਦੇ ਕਿੱਦਾ ਪਤਾ ਲੱਗਦਾ ਕੇ ਪਿੱਛਲੇ ਹਨ

  • @parvindersingh-qo2bc
    @parvindersingh-qo2bc 2 года назад

    Very. Good. Ji

  • @sukhpalgrewal5003
    @sukhpalgrewal5003 2 года назад

    Sohi sabb jindabad good man

  • @GurpreetSinghSomal
    @GurpreetSinghSomal 2 года назад

    👍🏻

  • @jindjaan133
    @jindjaan133 2 года назад +1

    Wah bai ji mann ge thonu....

  • @vjyhhjkumaruy7959
    @vjyhhjkumaruy7959 2 года назад +3

    Your voice is very unique like om puri, amitabh bacchan

  • @ajaniqbalsinghdhaliwal5960
    @ajaniqbalsinghdhaliwal5960 2 года назад

    ਸਰਦਾਰ ਸੋਹੀ…..ਜੋ ਕਹਿਣਾ - ਜੋ ਲੁਕਾਉਣਾ ….ਇਸ ਮੁਲਾਕਾਤ ਜੋ 22ਮਿੰਟ ਦੀ ਬਹੁਤ ਵਧੀਆ …

  • @amankaur9122
    @amankaur9122 2 года назад +6

    Favorite sohi

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @JaswinderSingh-dq1ki
    @JaswinderSingh-dq1ki 2 года назад +2

    Sir 🙏🏿

  • @sukhmitsingh5504
    @sukhmitsingh5504 2 года назад

    Very nice sir.

  • @RashpalSingh-bl8ge
    @RashpalSingh-bl8ge 2 года назад +2

    Nice banda ..sohi 👍👍👍

  • @ravi90415
    @ravi90415 2 года назад

    🙏🏻🙏🏻

  • @vdhillon4382
    @vdhillon4382 2 года назад

    👍👍👍👍👍

  • @baldishkaur9953
    @baldishkaur9953 2 года назад +2

    Gurdip mam tuhadi kiti interview supar 😍😍😍😍😍👍👍👍👍👍

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @parmindergill2584
    @parmindergill2584 2 года назад

    Very nice

  • @vineetbhatt1286
    @vineetbhatt1286 2 года назад

    Bhut vadiya actor ne Sohi saab te Amrish Puri warge

  • @sparrow8644
    @sparrow8644 2 года назад +1

    My favorite actor of Pollywood...
    Menu lga Punjabi industry ch je kise nu acting andi aa oh tuc hi hoo.... 🙏

  • @loveusa9093
    @loveusa9093 2 года назад

    Hnji sohi g sady pind d ne ..sachi bahit vdia n gg...g b u

  • @kulwantsinghchahal1384
    @kulwantsinghchahal1384 2 года назад

    Real insan ne sohi Saab.

  • @jagpreetwaraich9761
    @jagpreetwaraich9761 2 года назад +2

    👌🏻👌🏻👌🏻👌🏻👌🏻👌🏻👍🏻👍🏻👍🏻

  • @harrysraw9017
    @harrysraw9017 2 года назад

    Gurdeep mamm👍👍👍👍👍👍

  • @rahulbhardwaj9490
    @rahulbhardwaj9490 2 года назад

    Bahot badhia roal hunda apda g films ch khaas kerke ravinder gareeal wali film ch

  • @bittuchehal2824
    @bittuchehal2824 2 года назад +1

    ਮੇਰੇ ਨਾਲ ਵੀ ਇਹੋ ਘਟਨਾ ਹੋਈ

  • @beantkaursandhu5887
    @beantkaursandhu5887 2 года назад

    Mam very nice interview ji

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @baldishkaur9953
    @baldishkaur9953 2 года назад +3

    Sardar sohi punjabi industry de meel pathar ne ❤❤❤❤❤❤

    • @RvmHdPhotography
      @RvmHdPhotography 2 года назад

      ruclips.net/video/CZ-3MZpZ92I/видео.html

  • @paramjeetsingh2581
    @paramjeetsingh2581 2 года назад

    🎉🎉🎊🎊🙌😍😍😍👌👌

  • @er.parmjeetsingh5036
    @er.parmjeetsingh5036 2 года назад

    Good insaan

  • @savitarani4462
    @savitarani4462 2 года назад

    Good kirdaar

  • @Gurmeetsingh-hc6ek
    @Gurmeetsingh-hc6ek 2 года назад +2

    Ehne dukh sohi saab gal ee ni ho rahi , haunke ee laie Jane oo mere Mata g v nhi hun 2 _ 3 saal da c jidon chale gaye sn .mai v bibi kehnda hunda c ,mami nawa nawa Kahn luge sn punjabi OSS time
    86 _ 87 chh

  • @ਬਰਾੜਬਰਾੜ-ਙ9ਜ
    @ਬਰਾੜਬਰਾੜ-ਙ9ਜ 2 года назад +3

    ਸੋਹੀ ਹੁਰਾਂ ਨੇ ,,ਕੇ ਸੋਹੀ ਹੁਣਾਂ ਨੇ

  • @JarnailSingh-fd6xu
    @JarnailSingh-fd6xu 2 года назад

    Good knowledge

  • @AmandeepKaur-pz1xg
    @AmandeepKaur-pz1xg 2 года назад

    Nice 👌

  • @satgursohi1630
    @satgursohi1630 2 года назад

    good sohi

  • @nathasinghbrar1881
    @nathasinghbrar1881 2 года назад

    बहुत वदिया

  • @jagsirgill1285
    @jagsirgill1285 2 года назад

    👍👍

  • @aksohi
    @aksohi 2 года назад

    Mera Pind v Palasaur hai

  • @amarjitkaur7074
    @amarjitkaur7074 2 года назад

    Good

  • @jaspreetsingh-mi7fq
    @jaspreetsingh-mi7fq 2 года назад +1

    Gurdeep Grewal g where are you from and introduce yourself??

  • @ekamjeet2604
    @ekamjeet2604 2 года назад

    Osm acting

  • @naibsingh2354
    @naibsingh2354 2 года назад +1

    I agree with you ,Sir
    Mere parents v bhar chukan ni dinde
    San ,Ih kiho jihi soch c

  • @sukhjindersingh6187
    @sukhjindersingh6187 2 года назад +5

    ਬਾਕੀ ਦਾ ਕਿੱਥੇ A"z