ਮੈਂ 10 ਰੁਪਏ ‘ਚ ਵੀ ਗੀਤ ਲਿਖੇ ਨੇ l Glimpse from Signatures with Dev Tharike l Gurdeep Grewal l B Social

Поделиться
HTML-код
  • Опубликовано: 10 фев 2025
  • ਮੈਂ 10 ਰੁਪਏ ‘ਚ ਵੀ ਗੀਤ ਲਿਖੇ ਨੇ l Glimpse from Signatures with Dev Tharike l Gurdeep Grewal l B Social
    Full Interview Link: • SIGNATURES with Dev Th...
    #BSocial
    #GurdeepGrewal
    #DevTharike
    Facebook Link : / bsocialoffic. .
    Instagram Link : / bsocialoffi. .
    Program : Signatures
    Host : Gurdeep Grewal
    Guest : Dev Tharike
    Camera : Ranjeet Singh
    Editor : Ranjeet Singh, Hardeep Singh
    Digital Producer : Gurdeep Grewal
    Label : B Social

Комментарии • 136

  • @hardeepsinghcheema429
    @hardeepsinghcheema429 3 года назад +14

    ਦੇਵ ਥਰੀਕੇ ਵਾਲੇ ਨੂੰ ਦੇਖ ਮਨ ਬਹੁਤ ਖੁਸ਼ ਹੋਇਆ I

  • @punjabi1854
    @punjabi1854 3 года назад +3

    ਦੇਹ ਥਿਰੀਕੇ ਦਾ ਨਾਮ ਬਹੁੱਤ ਸੁਣਿਆ ਸੀ ਪੱਰ ਅੱਜ ਦੇਬ ਥਿਰੀਕੇ ਸਾਹਿਬ ਨੂੰ ਦੇਖ ਕੇ ਬਹੁੱਤ ਖੁੱਸ਼ੀ ਹੋਈ ਹੈ।

  • @shamshersandhu9026
    @shamshersandhu9026 3 года назад +30

    Wadda veer Dev Threekey zindaabad 👍🙏

  • @bittitalwandisabo5343
    @bittitalwandisabo5343 3 года назад +31

    ਸਤਿ ਸ੍ਰੀ ਅਕਾਲ ਦੇਵ ਥਰੀਕੇ ਜੀ, ਸਤਿ ਸ੍ਰੀ ਅਕਾਲ ਮੈਡਮ ਜੀ, ਬਹੁਤ ਖੁਸ਼ੀ ਹੋਈ ਦੇਵ ਥਰੀਕੇ ਜੀ ਨੂੰ ਵੇਖ ਕੇ

  • @manjinder1099
    @manjinder1099 3 года назад +5

    ਬਹੁਤ ਵਧੀਆ ਇੰਟਰਵਿਊ , ਅੱਜ ਦਾ ਸਮਾਜ ਗੰਦੇ ਗਾਣਿਆਂ ਨੇ ਖਰਾਬ ਕੀਤਾ ਹੋਇਆ

  • @mohansinghwarval5
    @mohansinghwarval5 3 года назад +2

    ਦੇਵ ਥਰੀਕਿਆਂ ਵਾਲੇ ਦੇ ਲਿਖੇ ਗੀਤਾਂ ਨੇ ਪੰਜਾਬੀਅਤ ਨੂੰ ਸੰਭਾਲ ਕੇ ਰੱਖਿਆ ਹੈ, ਬਹੁਤ ਵੱਡਾ ਨਾਮ ਹੈ "ਦੇਵ ਥਰੀਕਿਆਂ ਵਾਲਾ"ਵਾਹਿਗੁਰੂ ਉਮਰ ਲੰਬੀ ਕਰੇ"

  • @punjabi1854
    @punjabi1854 3 года назад +2

    ਦੇਬ ਜੀ ਬਹੁੱਤ ਵੱਧੀਆ ਇੰਟਰਵਿਉ ਹੈ।

  • @gurpreetsinghgopi2155
    @gurpreetsinghgopi2155 3 года назад +8

    ਵਾਹਿਗੁਰੂ ਤੁਹਾਨੂੰ ਲੰਬੀ ਉਮਰ ਤੇ ਸਰੀਰਕ ਤੰਦਰੁਸਤੀ ਬਖਸ਼ਣ ਜੀ

  • @buntyjatt5567
    @buntyjatt5567 3 года назад +11

    ਲੋਕ ਗਾਥਾ ਤੇ ਕਲੀਆ ਦੇ ਸਿਰਜਣਹਾਰ ਸ. ਦੇਵ ਥਰੀਕੇ ਵਾਲੇ ਜੀ 🙏🙏🙏
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @DhillonVideo
    @DhillonVideo 3 года назад +2

    ਲੋਕ ਗਾਥਾ ਤੇ ਕਲੀਆ ਦੇ ਸਿਰਜਣਹਾਰ !! ਬਹੁਤ ਵਦੀਆਂ ਜੀ ਧੰਨਵਾਦ !!

  • @jagseer_machenical
    @jagseer_machenical 3 месяца назад

    ਐਵੇਂ ਮਹਿਸੂਸ ਹੁੰਦਾ ਜਿਵੇਂ ਬਹੁਤ ਸਿਆਣੇ ਹੋ ਗਏ ਆ, ਦੁਨੀਆਂ ਦੀ ਭੱਜ ਦੌੜ ਚਤਰ ਚਲਾਕੀਆਂ ਕਰਦੀ ਦੁਨੀਆਂ ਤੋਂ ਕੋਹਾਂ ਦੂਰ ਆ ਗੇ ਹੁੰਨੇ ਆ,ਜਿੰਨਾਂ ਟਾਈਮ ਦੇਵ ਥਰੀਕੇ ਵਾਲੇ ਦੀਆਂ ਗੱਲਾਂ ਤਜ਼ੁਰਬੇ ਸੁਣਦੇ ਹਾਂ। ਸਾਦਗੀ ਆਪਣਾਪਣ ਵਜ਼ਨਦਾਰ ਪੰਜਾਬੀ ਗੱਲਾਂ

  • @jagdevgill1406
    @jagdevgill1406 3 года назад +9

    Sat Shri akal Dev Sir ji and Gurdeep ji. Bahut achay writer and very good teacher bhi han. Kion key grade 5 bich Dev Sir mere teacher bhi rahey han pind Jhande. Baki mere Father sahib dey classmate bhi rahey han. Hanji mai Vancouver ton han

  • @HarjotsinghgurmGurm
    @HarjotsinghgurmGurm 3 года назад +5

    ਬਹੁਤ ਬਹੁਤ ਬਹੁਤ ਬਦੀਆਂ ਜੀ ਧੰਨਵਾਦ ਜੀ

  • @lakha2227
    @lakha2227 3 года назад +5

    Waheguru ji sarbat da bhla krio mere Punjab nu dukha to door rakhio lakhwinder gurdaaspur to

  • @layallpuriajatt3107
    @layallpuriajatt3107 3 года назад +20

    ਬਾਪੂ ਜੀ ਬਹੁਤ ਸੁਲਝੇ ਹੋਏ ਇਨਸਾਨ।ਪੂਰੀ ਇੰਟਰਵਿਊ ਚ ਬੰਨ ਕੇ ਬਿਠਾਲ ਲਿਆ ਇੱਕ ਵੀ ਸਕਿੰਟ ਲਈ ਬੋਰ ਨਹੀਂ ਕੀਤਾ।ਪੜ੍ਹੇ ਲਿਖੇ ਜਾਂ ਵਿਦਵਾਨ ਬੰਦੇ ਦੀ ਇਹੋ ਨਿਸ਼ਾਨੀ ਹੈ

  • @jbahiatv1947
    @jbahiatv1947 3 года назад +1

    ਬਾਪੂ ਜੀ ਦੋਸ਼ ਜੀ ਸਤਿ ਸੀ ਅਕਾਲ ਜੀ ਪਰਮਾਤਮਾ

  • @bainsrecords8842
    @bainsrecords8842 3 года назад +1

    ਧੰਨਵਾਦ ਜੀ
    ਜਸਵਿੰਦਰ ਬੈਸ

  • @ggrewal1755
    @ggrewal1755 3 года назад +53

    ਮਹੱਤਵਪੂਰਨ ਸਵਾਲ ਨਹੀਂ ਪੁੱਛੇ ਤੁਸੀਂ ;
    1. ਮਾਣਕ ਨਾਲ ਪਹਿਲੀ ਮੁਲਾਕਾਤ ਕਦੋਂ ਕਿਥੇ ਹੋਈ ?
    2. ਪਹਿਲਾਂ ਗੀਤ ਕਦੋਂ ਕਿਹੜਾ ਰਿਕਾਰਡ ਹੋਇਆ ?
    3. ਕੁਲ ਗੀਤ ਕਿੰਨੇ ਲਿਖੇ ?
    4 ਹੋਰ ਕਿਹੜੇ ਕਿਹੜੇ ਗਾਇਕ ਨੇ ਗਏ ?
    5 ਸੁਰਿੰਦਰ ਕੌਰ ਨਾਲ ਹੋਈ ਮੁਲਾਕਾਤ ਦਾ ਵਿਸਥਾਰ ਨਹੀਂ ਪੁੱਛਿਆ , ਇਹ ਬੁਹਤ ਦਿਲਚਸਪ ਕਿੱਸਾ ਸੀ |
    6 ਹੋਰ ਗਾਇਕਾਂ ਨਾਲ ਸੰਬੰਧ ਕਿਹੋ ਜਹੇ ਰਹੇ ?
    7 ਕਿਹੜਾ ਗੀਤ ਦਿੱਲ ਦੇ ਨੇੜੇ ?
    8 ਮਾਣਕ ਤੋਂ ਬਾਅਦ ਕਿਹੜਾ ਗਾਇਕ ਤੁਹਾਡੇ ਨੇੜੇ ?
    9 ਦੇਵ ਬਚਪਨ ਬਾਰੇ ?
    10 ਅੱਜਕਲ ਗੀਤ ਲਿਖ ਰਹੇ ਹੋ ? ਫ਼ਿਲਮਾਂ ਵਲੋਂ ਕੋਈ ਪ੍ਰਸਤਾਵ ਆਇਆ ??
    ਆਦਿ ... ਤਿਆਰੀ ਕਰਕੇ ਜਾਇਆ ਕਰੋ |
    ਧੰਨਵਾਦ !!

  • @inderjitkaur9441
    @inderjitkaur9441 3 года назад +9

    I’m from California. I am big fan of you.Dev Sir was our headmaster of Jhande School.

    • @inderjitkaur9441
      @inderjitkaur9441 3 года назад +1

      @Kaur Kamal ਤਹਾਡਾ ਪਿੰਡ ਕਿਹੜਾ ਹੈ ਤੇ ਤਹਾਨੂੰ ਕਾਹਦੀ ਮਦਦ ਚਾਹੀਦੀ ਹੈ

    • @tarloksinghpunia7888
      @tarloksinghpunia7888 3 года назад

      ਸਹੀ ਕਿਹਾ ਹੈ ਵਿਰੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ, ਬੀਜੇਪੀ ਦੇ ਲੀਡਰ ਦੀ ਹੈ

    • @karmdeep92singh
      @karmdeep92singh 3 года назад +1

      @Kaur Kamal gall ta dso poori kahde lyi help chahidi

    • @SandeepSingh-it7ck
      @SandeepSingh-it7ck 3 года назад

      Ki hoya g ??

    • @tarloksinghpunia7888
      @tarloksinghpunia7888 3 года назад

      @UCN3xCFn_G8ihV4WVLYU-sNw ਦੂਖ ਦੀ ਗੱਲ ਹੈ ਕੋਈ ਸੂਰਮਾ ਰੱਬ ਜਰੂਰ ਭੇਜੂਗਾ, ਆਪਣਾ ਨੰਬਰ ਭੇਜੋ, ਗੁਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ, ਜੇ ਨਕਸਾ ਪਾਸ ਹੋ ਗਿਆ ਹੈ, ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ

  • @DAVINDERSINGH-uq9bt
    @DAVINDERSINGH-uq9bt 3 года назад +6

    ਵਾਹਿਗੁਰੂ ਚੜਦੀ ਕਲਾ ਬਖ਼ਸ਼ਣ ਜੀ🙏🏼

  • @maanrajpal5859
    @maanrajpal5859 3 года назад +6

    Dev tharikeya vala nice person

  • @SurjitSingh-nf4ih
    @SurjitSingh-nf4ih 3 года назад +3

    Thanks my Brother From Surjit singh

  • @JagtarSingh-hf4ck
    @JagtarSingh-hf4ck 3 года назад

    ਬਾਪੂ ਦੇਵ ਥਰੀਕੇ ਵਾਲੇ ਦੀ ਕਲਮ ਦਾ ਕਮਾਲ ਹੈ ਧਾਰਮਿਕ ਗੀਤ। ਲਿਖੇ ਲੋਕ ਗਥਾਂਮਾ ਵੀ ਲਿਖੀਆਂ ਕਲੀਆਂ ਵੀ ਮਾਣਕ ਨੇ ਗਾਈਆਂ ਕਦੇ ਕਦੇ ਇਹ ਜੇ ਇਨਸਾਨ ਆੳਦੇ ਨੇ

  • @komalpreetkaur1026
    @komalpreetkaur1026 3 года назад +1

    Very good Dave jee 🙏🙏🙏🙏👍👍👍👍👍🌹👍👍👍🌹💐 a

  • @SatishKumar-Sherry
    @SatishKumar-Sherry 3 года назад +2

    Great writer , naam hi kafi hai .

  • @Sattekaking
    @Sattekaking 3 года назад +2

    MR. GURUDEV SINGH JI THARIEKAN WALLAN VERY BEST LIKHARI.

  • @gurdeep7388
    @gurdeep7388 3 года назад +1

    ਸਤਿ ਸ਼੍ਰੀ ਅਕਾਲ ਬੀਰ ਜੀ ਬਹੁਤ ਵਧੀਆ ਕੰਮ ਕੀਤਾ ਹੈ ਜੀ ਤੁਸੀ ਮੈਂ ਤੁਹਾਡੇ ਬਹੁਤ ਗੀਤ ਸੁਣੇ ਹਨ ਜੀ ਪਰ ਤੁਹਾਡੇ ਦਰਸ਼ਨ ਹੁਣ ਹੋਏ ਹਨ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਧੰਨਵਾਦ ਜੀ

  • @avtanssingh1201
    @avtanssingh1201 3 года назад +1

    ਬਹੁਤ ਵਿਦਵਾਨ ਗੱਲ ਬਾਤ ਹੋਈ।

  • @MandeepSingh-qm7fc
    @MandeepSingh-qm7fc 3 года назад +4

    When someone ask me where you from, I always say with lot of proud that I m from village Threeke and that's all cause of you Bapu Ji.❤❤❤

  • @avtanssingh1201
    @avtanssingh1201 3 года назад +1

    ਬਹੁਤ ਸੁੰਦਰ।

  • @talentedekam8660
    @talentedekam8660 3 года назад +4

    Ssa bhain Gurdeep 🙏

  • @hartejsingh57
    @hartejsingh57 3 года назад +2

    ਬਹੁਤ ਵਧੀਆ

  • @palvikaur5169
    @palvikaur5169 3 года назад +3

    Bhut hi vadia gg 👍👍👍

  • @nirmalsingh4436
    @nirmalsingh4436 3 года назад +1

    thanks jii

  • @carferrari6956
    @carferrari6956 3 года назад +2

    ਬਹੁਤ ਵਧੀਆ ਗੱਲ ਬਾਤ ਐ

  • @princesandhuofficial1193
    @princesandhuofficial1193 3 года назад +1

    Thanks b social 🏵️

  • @luckygrewal4421
    @luckygrewal4421 3 года назад +5

    Salute sir

    • @gursimran6795
      @gursimran6795 3 года назад

      ਬਹੁਤ ਵਧੀਆ ਜੀ

  • @ssdਸੁਨਾਮ
    @ssdਸੁਨਾਮ 3 года назад

    ਸਲਾਮ ਹੈ ਤੁਹਾਡੀ ਲੇਖਣੀ ਨੂੰ

  • @splitmine1467
    @splitmine1467 3 года назад +2

    Good luck

  • @newlife1488
    @newlife1488 3 года назад +2

    Bhut shoni socch a bapu ji

  • @kulvirsingh9315
    @kulvirsingh9315 3 года назад +5

    The great person and personality also

  • @BalbirMaan-se7jb
    @BalbirMaan-se7jb 3 года назад +2

    Veer.Dev.kkk.waly
    Love.u.long.life.hoye.
    Canada....ssakl.all

  • @NirmalSingh-ys7wz
    @NirmalSingh-ys7wz 3 года назад +8

    ਕੀ ਪੁਰਾਣੇ ਗੀਤਕਾਰ ਦੇਵ ਜੀ, ਬਾਬੂ ਸਿੰਘ ਮਾਨ,ਪਾਲੀ ਦੇਤ ਵਾਲੀਅਾ,ਕਰਨੈਲ ਸਿਵੀਅਾ ਵਰਗੇ ੲਿੱਕੱਠੇ ਹੋਕੇ ਸਾਂਝਾ ੳੁੱਦਮ ਕਰਕੇ ਧਾਰਮਿਕ ਸ਼ਾਹਕਾਰ ਦੇਣ।

  • @HappySingh-zm6sp
    @HappySingh-zm6sp 3 года назад +2

    Right ji

  • @rajdeepbrar8637
    @rajdeepbrar8637 3 года назад +4

    Lejand bapo g

  • @jaimalsingh5325
    @jaimalsingh5325 3 года назад

    ਵਾਹ ਜੀ ਵਾਹ।

  • @avtarsinghbilling4580
    @avtarsinghbilling4580 3 года назад

    Excellent interview

  • @askhattra7099
    @askhattra7099 3 года назад +1

    Lajabab

  • @avtardhami6257
    @avtardhami6257 3 года назад +2

    Very good writer. Very good man 🙏

  • @bgrwl45
    @bgrwl45 3 года назад +1

    huge respect to you sir.

  • @yadwindersingh8989
    @yadwindersingh8989 3 года назад +1

    Bahut vadiya ji

  • @Babybuscartoons09
    @Babybuscartoons09 3 года назад +3

    bhut vadia g

  • @karamsingh5754
    @karamsingh5754 3 года назад

    Dev Thrike wale nu Dekh ke bahut khushi hoi hai ji

  • @jagtardhillon7459
    @jagtardhillon7459 3 года назад +1

    The great Dev Thareke wala.

  • @Surjitsingh-ke3ui
    @Surjitsingh-ke3ui 3 года назад

    Sir God bless you

  • @AmritSingh-kp1yd
    @AmritSingh-kp1yd Год назад

    Very
    Good

  • @oemex388
    @oemex388 2 года назад

    He is one of best him & Mann

  • @kulvirsingh9315
    @kulvirsingh9315 3 года назад +4

    🙏❤

  • @MalkitSingh-yf9ob
    @MalkitSingh-yf9ob 3 года назад +1

    Very good sir ji

  • @lakhvirnagra9431
    @lakhvirnagra9431 3 года назад +1

    Very nice 👍

  • @jaspreetsra7684
    @jaspreetsra7684 3 года назад +2

    He is gem.Aida da bnda fer ni jamba ,na ayuna .

  • @yashikajain1832
    @yashikajain1832 3 года назад +3

    Very nice interview

  • @AmritpalSingh-ru3ny
    @AmritpalSingh-ru3ny 3 года назад +1

    Nice writer ji

  • @kamalpreet6111
    @kamalpreet6111 3 года назад

    Jug jug jio bappu ji💖

  • @jaseusihgjaseusihg8413
    @jaseusihgjaseusihg8413 3 года назад

    Bilkul Right Ji Bapu Thareke Ji

  • @RohitKumar-ve2mj
    @RohitKumar-ve2mj 3 года назад

    Asli Legends! Waheguru umar lammi kre.

  • @singhranjit6451
    @singhranjit6451 3 года назад +1

    V Nice

  • @harcharansingh9094
    @harcharansingh9094 3 года назад +1

    Good.

  • @navtejkhosa7210
    @navtejkhosa7210 3 года назад +7

    ਬਹੁਤ ਵਧੀਆ ਗੱਲ ਜੀ

  • @ManmohanSingh-ew4dp
    @ManmohanSingh-ew4dp 3 года назад

    Very good Thrike Sahib

  • @karmkaur762
    @karmkaur762 3 года назад +1

    👍👍👍👍

  • @swindersingh7654
    @swindersingh7654 3 года назад

    Very very important writter

  • @manindersidhu3578
    @manindersidhu3578 3 года назад +1

    Good

  • @sabi373
    @sabi373 3 года назад +2

    Legend

  • @karamjitkaur384
    @karamjitkaur384 3 года назад +1

    🙏👌👌👌👌💞💓

  • @shalikienglishacademyropar9329
    @shalikienglishacademyropar9329 3 года назад

    Very good interview

  • @jasvirmalhi1016
    @jasvirmalhi1016 3 года назад

    🙏🏻🙏🏻My sir Dev threeka wala

  • @ManjeetSingh-hj6hb
    @ManjeetSingh-hj6hb 3 года назад

    Garet person

  • @ksbagga7506
    @ksbagga7506 3 года назад

    Change is the demand of new generation

  • @swaransinghsekhon4836
    @swaransinghsekhon4836 Год назад

    Dev is devta man

  • @kulwantsingh-mm7eb
    @kulwantsingh-mm7eb 3 года назад

    Great writer

  • @pardeepjawandha8367
    @pardeepjawandha8367 3 года назад +1

    Bilkul shi kiha ji umar da prbhav penda

  • @jfkfkfifjfifififg8675
    @jfkfkfifjfifififg8675 3 года назад

    ✍️💯👍

  • @middleclass66
    @middleclass66 3 года назад +1

    🌹🌹

  • @SukhwinderSingh-mv7rd
    @SukhwinderSingh-mv7rd 3 года назад +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

  • @newbook8
    @newbook8 3 года назад +4

    Mai ajj e mil k aya c bapu g nu swad jea aa gya nale mam thodi te thodi husband bare v dsde c chah bnaon wala kisa tuhada

  • @HarjinderSingh-ui7pv
    @HarjinderSingh-ui7pv 3 года назад

    ਮਹਾਨ ਹਸਤੀ ਦੇਵ ਥਰੀਕੇ ਵਾਲਾ ਜੀ

  • @keepgoing9410
    @keepgoing9410 3 года назад +2

    To be honest tuhada b social alia da content voht vadia hunda

  • @SurinderSingh-dq4lu
    @SurinderSingh-dq4lu 3 года назад

    Bapu.ji.mank.day.dohtay.hasan.mank.nu.asirvad.jrur.dio.veri.good

  • @JaswinderKaur-df7ps
    @JaswinderKaur-df7ps 3 года назад +2

    My headmaster shive sarder Hardvee shing ji from primary school jhande

  • @NirmalSingh-ys7wz
    @NirmalSingh-ys7wz 3 года назад +5

    ਬੀਬੀ ਜੀ ਸਤਿ ਸ਼੍ਰੀ ਅਕਾਲ ਦਾ ੳੁਚਾਰਨ ਸਹੀ ਕਰੋ।

  • @nirmalsingh4436
    @nirmalsingh4436 3 года назад

    Hor interview kro plz family bara

  • @sherepunjabsandhu5656
    @sherepunjabsandhu5656 3 года назад

    सत श्री अकाल जी

  • @singarnathjandjandwala9837
    @singarnathjandjandwala9837 3 года назад +3

    Bapoo best

  • @GurpreetSingh-lw3sw
    @GurpreetSingh-lw3sw 3 года назад +11

    Asel jindgi 42 saal tak aa ji

    • @lovedeepsidhu7454
      @lovedeepsidhu7454 3 года назад +4

      ਉਹ ਤੁਹਾਡੇ ਉਤੇ, ਅਜ ਕਲ ਤਾਂ ਜੰਮਦੇ ਬੱਚੇ ਵੀ ਦਵਾਈ ਤੇ ਲੱਗੇ ਹੁੰਦੇ।

    • @dilpreetsingh9522
      @dilpreetsingh9522 3 года назад +3

      ਬਿਲਕੁਲ ਮੈਨੂੰ ਵੀ ਆਂਏ ਈ ਲਗਣ ਲਗ ਪਿਆ । ਕੁਦਰਤ ਇਥੇ ਕ ਆ ਕੇ ਕੋਈ ਨਾ ਕੋਈ ਖੇਡ ਖੇਡਦੀ ਆ

  • @forexprofitalgo
    @forexprofitalgo 3 года назад +2

    ਇਸ ਨੇ ਵੀ ਦੋ ਅਰਥੀ ਗਾਣੇ ਲਿਖੇ ਹਨ, ਮਾਣਕ ਦੀ ਕਲੀ ਸੁਣ ਲਵੋ,,,

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 3 года назад

      kehdi kli bai ji ??

    • @forexprofitalgo
      @forexprofitalgo 3 года назад

      ਛੱਣਾ ਚੁਰੀ ਵਾਲਾ ਵਿਚ ਬੇਲੇ ਦੇਕੇ ਚਾਕ ਰੰਝੇਟੇ ਨੂੰ ਦੇ ਕੇ ਹੀਰ ਸਲੇਟੀ ਜਦੋ ਸੀ ਘਰ ਨੂੰ ਆੲੀ ਬਾਈ ਫੁੱਲਾ ਵਰਗੇ ਬੁੱਲ ਸੀ ਕਿ ਭੂਰ ਨੇ ਚੂਸ ਲੲਏ ਆਉਦੀ ਨਜਰ ਨਾ ਜੋ ਸੁਰਖੀ ਸੀ ਲਾਈ ਪੇਡੂ ਲਾਲ ਸੂਰਖ ਚੋਲੀ ਦਿਆ ਤਨਿਆ ਢਿੱਲੀਆਂ ਨੇ ,,ਬਾਕੀ ਇਸ ਤੋਂ ਸੀਰਾ ਹੈ, ਇਹ ਹਣ ਲੱਗਾ ਸੱਭਿਆਚਾਰ ਦੀ ਕਰਦੇ ਹਨ

  • @Thelazyperson-l2b
    @Thelazyperson-l2b 3 года назад

    Narinder batth da interview krayo please

  • @zindgizindabaad315
    @zindgizindabaad315 3 года назад +5

    Mam plzz das do ki rupinder mam ne b.a vich or m.a vich kehre subjects rakhe c??

  • @mastansingh4891
    @mastansingh4891 3 года назад +2

    Dil ta pagal mangda par MILDA KUCH NHI KEHNDE BABAE TON KUJH NI HONA

  • @jagroopsingh5686
    @jagroopsingh5686 3 года назад +5

    Dav 3k