Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਗੱਲਾਂ ਦੱਸੀਆਂ ਨੇ ਬਾਈ ਨੇ 👍👍
ਜੋਰ ਦੀ ਗੱਲ ਤਾਂ ਜੀ ਸ਼ੁੱਧਤਾ ਤੇ ਆ ਕੇ ਨਿਬੜਦੀ ਆ... ਅਸ਼ੁੱਧ ਸੰਦ ਚਾਹੇ ਹੌਲੇ ਵਜਨ ਦਾ ਈ ਹੋਵੇ ਉਹ ਵੀ ਟ੍ਰੈਕਟਰ ਦੇ ਨਾਸੀਂ ਧੂਆਂ ਕੱਢ ਦਿੰਦਾ... ਚਾਹੇ ਹਲ਼ ਹੋਵੇ ਚਾਹੇ ਕਰਾਹ ਹੋਵੇ ਜੇ ਜਮੀਨ ਨਾਲ ਉਸਦਾ ਕੱਟਿੰਗ ਐਂਗਲ ਸਹੀ ਡਿਗਰੀ ਤੇ ਹੋਊ ਤਾਂ ਕੰਮ ਕਰਨ ਦਾ ਸਵਾਦ ਆ ਜਾਂਦਾ ਬੰਦੇ ਨੂੰ 🙏🏻
ਬਾਈ ਝੋਨੇ ਨਾਲੋਂ ਵੱਧ ਪਾਣੀ ਮੱਕੀ ਨੂੰ ਲੱਗਦਾ ਸਾਡੇ ਜਲੰਧਰ ਜ਼ਿਲ੍ਹੇ ਵਿੱਚ ਲੋਕ ਹਰ ਰੋਜ਼ ਪਾਣੀ ਲਾਈ ਜਾਂਦੇ
har roj ta kra galt a pani lona ehne pani di v lod nahi hundi assi v makki bij de a
@@simranpreetsinghdhanoa3543ਓਹਦੇ ਕਹਿਣ ਦਾ ਮਤਲਬ ਕਿ ਕੋਈ ਨਾ ਕੋਈ ਬੰਦਾ ਆਵਦੇ ਆਵਦੇ ਮੱਕੀ ਨੂੰ ਪਾਣੀ ਲਾਉਂਦਾ ਰਹਿੰਦਾ
पंजमें दिन लाना पेंदा
Sahi gal hai ji sade pind v ek do din vad moter chaldi hi rehndi hai
3ਦਿਨ ਬਾਅਦ
Bhut nicee video.. 22babe wali gal sunaa ke dil khush kar ta 😂😂
ਸਲੂਟ ਆ ਤੇਰੀ ਸੋਚ ਨੂੰ
ਨਿਰਭੈਅ ਬਾਈ ਯੂਪੀ ਵਿਚ ਚੱਲਦੇ ਹੀ ਸਿੰਪਰਿਗਾ ਵਾਲੇ ਕਲਟੀਵੇਟਰ ਆ ਹਰਿਆਣੇ ਵਿਚ ਵੀ ਕੁਝ ਜਗਾ ਵਿਚ ਹੈ ਬਾਕੀ ਯੂਪੀ ਵਿਚ ਹੰਸ ਵਾਲੇਆ ਦੇ ਬਹੁਤ ਮਸ਼ਹੂਰ ਕਲਟੀਵੇਟਰ ਆ 11 ਦੇ 40,000 ਵਿਚ ਸੈਟ ਦਿੰਦੇ ਆ ਚਾਰ ਟਵਿੰਕਲ ਵੇਟ ਹੁੰਦਾ
Bai Sade v banude a rastedar up vich
ਬਾਈ ਜੀ ਜੀ ਜੀ ਤੁਹਾਡੀ ਗੱਲ ਠੀਕ ਹੈ ਪਰ ਖੇਤੀ ਵਾਲੇ ਲੋਕ ( 95% ਲੋਕ ਤੁਹਾਡੀ ਗੱਲ ਨਾਲ। ==-+ਪਤਾ ਕੋਈ ਨਹੀ
ਵੀਰ ਜੀ ਬੀਂਗ ਬੈਂਕ ਹੋਣ ਤੋਂ ਤੁਹਾਡੇ ਵਾਸਤੇ ਐਨਾ ਸੋਹਣਾ ਪਿੰਡ ਸਾਜੇਆ ਜਿਸਨੂੰ ਆਪਾ ਧਰਤੀ ਆਖਦੇ ਹਨ ਹਾ ਇਸ ਬਣਨ ਲਈ ਕਰੋੜਾਂ ਸਾਲ ਲਗਦੇ ਹਨ ਵੀਰ ਜੀ ਲੋਕਾਂ ਨੇ ਏਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਵੀਰ ਅਮੀਰ ਲੋਕਾਂ ਨੇ ਕਰੋੜਾਂ ਰੁਪਏ ਦੇ ਕਿਸੇ ਹੋਰ ਗ੍ਰਹਿ ਤੇ ਚਲੇ ਜਾਣਾ ਹੈ ਇਥੇ ਰਹਿ ਜਾਣਾ ਆਪਾ ਗਰੀਬਾਂ ਨੇ ਅਸੀਂ ਤਾਂ ਵੀਰ ਜੀ ਕੈਹ ਬੈਠ ਗਏ ਪਰ ਇਨ੍ਹਾਂ ਭੈਣ ਚੋਦਾ ਦੇ ਦਿਮਾਗ ਵਿੱਚ ਨਹੀਂ ਪੈਂਦੀ ਇਨ੍ਹਾਂ ਭੈਣ ਚੋਦਾ ਨੇ ਆਪ ਤਾਂ ਮਰਨਾ ਹੈ ਸਾਨੂੰ ਵੀ ਭੈਣ ਚੋਦਾ ਨੇ ਮਾਰਨਾ ਹੈ ਬੱਸ ਏਤੋਂ ਅਗੇ ਨਹੀਂ ਬੋਲ ਹੁੰਦਾ ਹੈ
Asi veere jdo di combine naal kanak badon lagge a odo to le ajj tak kade v kanak de naad nu agg ni lgaai
Veer sade hoshiarpur distt wich v spring wale cultivator e aa jadatar
Veera bhut sohne aa glla sunaia jo🎉
Sahi bhai kise din nu pachtava ge ze pani mukh giya
Very good by ji ap ji di soch nu salam
ਪਿੰਡ ਨੌਗਰਬਾਦ ਦੇ ਹਾਲ ਮਸਹੋਰ ਜਗਜੀਤ ਵਾਲਾ .ਦੇ. ਤਰਨਤਾਰਨ
Shi gallan veer teriya
Very nice👍
very nice
ਸਾਡੇ ਤਰਨ ਤਰਨ ਸਾਹਿਬ ਹਲਕੇ ਖਰੋਟ ਸਾਹਿਬ ਦੇ ਲਾਗੇ ਨੌਰੰਗਾ ਬਾਅਦ ਹੱਲਾ ਬਣਾਉਂਦੇ ਨੇ ਸਵਈਆਂ ਵਾਲੀਆਂ ਬਹੁਤ ਜਿਆਦਾ ਹੈਵੀ ਕੁਆਲਟੀ ਦੀਆਂ
Salute aa Bai nu
By ji sadi jatt kom kheta nu pani la k khet Gera nahi mar de auto matic starter lage sarkar ik bijli de bill lave pani wali te v metar lave jad bill ave ga ta sugar hove ga
Kmm o taa lot aunaaa, j sarkaar reading aale meter laa deve, 10000-14000 unitaa free rkkh deve, uperliaa te paise, dekho fer lok 2 -2 foot ucchi vttt vi bneyaa krrnge, pani taa pccheyaa aaavegaa uper, nhi akkl nhi aaniee lokaa nu,
bhut vadia veera yr 3600 ta v bna do video ma tohade aaa sari videos dhek da aaa request aaa veer
Gol nalo y lgda eh zor katt lbonde aa pehln gol ale c mod te chkne pende c hun sidhe aa koi parbah ni
Bai ghori di hight da b dasso tier de hisab nall
Sade majhe ch spring wale hal eh chal de aa
Fieldking de le la vir spring ale
Sade doaba are ch chalde jeada spring wale aa
ਮੇਰੇ।ਕੋਲ11ਹਲ3ਕਵੰਨਟਲ60ਕਿੰਲੋ।ਦੇ।ਟਰੈਕਟਰ।ਨੂ।ਜਵਾ।ਪਤਾ।ਨੀ।ਲੰਗਦਾ
Amrik batala / jassa gheri mandi de hall pure majha ch mashor ne
Sahi aa
Dhir fild tanda de haal bahut famous aa
Right
Ik gall sach tractor self ni chaldi
ਬਸ ਏਹੀ ਪ੍ਰੋਬਲਮ ਆ, ਸਾਨੂੰ ਦਿਖਣਾ ਨੇਗਿਟਿਵ ਹੀ ਆ. ਮੁਆਫੀ ਵੀਰ.
🤗👍👍👌👌
ਕੋਈ ਗੱਲ ਤਾਂ ਸਿਰੇ ਚਾੜ੍ਹਿਆ ਕਰ ਕਿਤੋਂ ਕਿਤੇ
Bai itna siyana bann re ho aap diesel free da hai jo tractor chali janda hai nale pollution vdd reya hai
🎉🎉🎉🎉🎉🎉🎉🎉🎉
ਬਾਈ ਜੀ ਕਣਕ ਦੀ ਨਾੜ ਨੂੰ ਅੱਗ ਲਾਈ ਲਗਦੀ ਆ। ਜੇਕਰ ਇੱਦਾਂ ਹੈ ਤੇ ਰੱਬ ਦਾ ਵਾਸਤਾ ਕੁਦਰਤ ਤੇ ਰਹਿਮ ਕਰੋ।
Video poori dekh lya kro pehlan
@@dhindsahappy06 ਵੀਰੇ ਪਹਿਲਾਂ ਕਮੈਂਟ ਚੰਗੀ ਤਰਾਂ ਪੜ੍ਹ ਸਮਝ ਲਿਆ ਕਰੋ।
Ohne video ch aahi keha tractor kise hor de khet ch khrya ohne apne khetan ch agg ni laayi
RMB/Disc Plough maro jinda he baisakhi te combine chalaoo
3630 tractor bhot saf aa
Bai da number b dsao
ਤੁਸੀਂ ਸਪਰਿੰਗ ਵਾਲੇ ਹਲ ਨੂੰ ਠੀਕ ਕਹਿ ਰਹੇ ਓ ਪਰ ਤੁਹਾਡੇ ਮਾਲਵੇ ਵਾਲਿਆਂ ਵੱਲ ਵੇਖ ਕੇ ਮਾਝੇ ਵੱਲ ਵੀ ਬਗੈਰ ਸਪਰਿੰਗਾਂ ਤੋਂ ਹਲ ਬਣਾਉਣ ਲੱਗ ਪਏ ਆ
👍🙏🙏
Sade lage bhut vdia hal bnde aa ek number de
Sarkar nu maki te rock louni chahi di maki pani di barbadi kar di