ਅੱਜ ਵਾਲੇ ਟਰੈਕਟਰਾਂ ਵਿਚ ਵੀ ਨਹੀਂ ਮਿਲਦੇ ਆ ਫ਼ੀਚਰ ਪਰ ਬਾਈ ਹੁਣੀ ਚਲਾ ਰਹੇ ਆ 2003 ਤੋਂ ਆ ਲਗਜ਼ਰੀ ਟ੍ਰੈਕਟਰ

Поделиться
HTML-код
  • Опубликовано: 11 янв 2025

Комментарии • 32

  • @TheKingHunter8711
    @TheKingHunter8711 4 месяца назад +2

    90-Hp ਬਿਨਾਂ ਟਰਬੋ ਤੋਂ
    ❤❤❤❤❤❤❤

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 5 месяцев назад +13

    ਮੈਂ ਉਦੋਂ 10 12 ਸਾਲ ਦਾ ਸੀ ਲੁਧਿਆਣੇ ਖੇਤੀਬਾੜੀ ਯੂਨੀਵਰਸਿਟੀ ਚ ਇਹਨਾਂ ਦੇ ਸਟਾਲ ਲੱਗੇ ਸੀ ਕਿਸਾਨ ਮੇਲੇ ਤੇ 2003 -04 ਦੀ ਗੱਲ ਹੋਣੀ ਆ।ਇਹਦੇ ਅੱਗੇ ਵੀ ਪੀ ਟੀ ਓ ਸ਼ਾਫਟ ਲੱਗੀ ਸੀ ਤੇ ਡੀਲਰ ਆਪਣੀ ਏਜੰਸੀ ਵੀ ਦੱਸਦੇ ਤੇ ਮਿਲਦੇ ਸੀ ਸੋਖੇ ਕੋਈ ਸਿਫਾਰਸ਼ ਦੀ ਲੋੜ ਨੀ ਸੀ ਬਸ ਉਨਾ ਤੋਂ ਮਾਰਕਟਿੰਗ ਨੀ ਵਧੀਆ ਕਰ ਹੋਈ ਤੇ ਸਾਡੇ ਲੋਕਾਂ ਨੇ ਬਹੁਤੀ ਦਿਲਚਸਪੀ ਨੀ ਲਈ ਇਸ ਟਰੈਕਟਰ ਚ,ਉਨਾ ਨੇ ਗੱਡੀਆਂ ਵੱਲ ਆਪਣਾ ਜਿਆਦਾ ਧਿਆਨ ਦੇਣਾ ਸ਼ੁਰੂ ਕਰਤਾ।

  • @TheKingHunter8711
    @TheKingHunter8711 4 месяца назад +1

    90-Hp Non-Turbo👌🏻
    ______________________
    ❤❤❤❤❤❤❤❤

  • @TheKingHunter8711
    @TheKingHunter8711 4 месяца назад

    90-Hp Non-Turbo Best Engine👌🏻
    ♥️♥️♥️♥️♥️♥️♥️♥️♥️♥️♥️♥️♥️

  • @santokhnijjar
    @santokhnijjar 5 месяцев назад +8

    ਇਹ ਜਿਹੜੀ ਸੇਂਸਿੰਗ ਤੁਸੀਂ ਦਸ ਦੇ ਹੋ ਓਹ ਅਸੀ 1978 ਮਾਡਲ ਚਿੱਟੇ escort 335 ਦੀਆਂ ਲਿੰਕਾਂ ਵਿਚ 1978 ਵਿਚ ਓਦੋ ਹੀ ਦੇਖ ਲੀ ਸੀ ਉਹ ਵੀ ਲਿੰਕਨ ਦੁਆਰਾ sensing karda ਇਹ ਕੋਈ ਨਵੀਂ ਤਕਨੀਕ ਨਹੀਂ

  • @TheKingHunter8711
    @TheKingHunter8711 4 месяца назад +1

    RENAULT ਕੰਪਨੀ ਦੇ ਪੀਲੇ ਟ੍ਰੈਕਟਰ
    ਬਾਅਦ 'ਚ CLAAS ਕੰਪਨੀ ਨੇ ਖਰੀਦੇ,
    ਹੁਣ ਹਰੇ ਰੰਗ ਵਿੱਚ ਆਉਂਦੇ ਹਨ ਜੀ ✅️

  • @TheKingHunter8711
    @TheKingHunter8711 4 месяца назад +1

    90-Hp Non-Turbo👌🏻
    _________❤💯%✅️

  • @TheKingHunter8711
    @TheKingHunter8711 4 месяца назад +1

    90-Hp Non-Turbo Best👌🏻
    ___________________________
    __________________❤💯%✅️

  • @TheKingHunter8711
    @TheKingHunter8711 4 месяца назад +1

    ਇਹ ਪੀਲੇ ਰੰਗ ਵਾਲੇ Renault
    ਕੰਪਨੀ ਦੇ ਟ੍ਰੈਕਟਰਾਂ ਬਾਅਦ ਵਿੱਚ
    CLAAS ਕੰਪਨੀ ਨੇ ਖਰੀਦ ਲਿਆ
    (ਏ ਪੀਲੇ ਟ੍ਰੈਕਟਰ ਹੁਣ ਹਰੇ ਰੰਗ 'ਚ)

  • @TheKingHunter8711
    @TheKingHunter8711 4 месяца назад +1

    ਇਹ Renault ਟ੍ਰੈਕਟਰ ਹੁਣ
    Claas ਕੰਪਨੀ ਵਿੱਚ ਮਿਲਦੇ ਹਨ

  • @diljeetsingh7160
    @diljeetsingh7160 Месяц назад

    ਅਸੀਂ ਰੱਖਿਆ ਗਾ ਕਿਸੇ ਦਾ ਸਮਾਨ ਨਹੀਂ ਮਿਲਦਾ

  • @luckysidhu1952
    @luckysidhu1952 4 месяца назад

    2003 / 2004 WICH SONA LIIKA DE FACTORY TOUR TEAY AAE CE OS TIME EHNA DEC TESTING CHAL RAHI CE TRACK TE

  • @gurwin86
    @gurwin86 5 месяцев назад +2

    Renault da changi tarah pta kr lyo len to pehlo,,, tractors da ta pta ni, par cars repair lyi bhot badnam hegi Renault Australia te Canada vich, unexpected repairs.

  • @sidhubai1946
    @sidhubai1946 5 месяцев назад +1

    Eh ਪਟਿਆਲੇ ਬੁਹਤ ਖੜੇ ਹੁੰਦੇ c odo ਏਡੇ tractor di ਲੋੜ ਨਿ c ਸੋਨਾਲੀਕਾ ਕੋਲ ਆਏ c eh ਕੰਪਨੀ ਚ

  • @TheKingHunter8711
    @TheKingHunter8711 4 месяца назад +1

    ਏਸ 'ਰਿਨੌਲਟ' ਕੰਪਨੀ ਬਾਅਦ ਵਿੱਚ
    'ਕਲਾਸ' ਕੰਪਨੀ ਨੇ ਖਰੀਦ ਲਿਆ ਸੀ
    (ਪੀਲੇ ਰੰਗ ਤੋਂ ਹੁਣ ਹਰੇ ਰੰਗ ਵਿੱਚ)

  • @bhupendergindran225
    @bhupendergindran225 5 месяцев назад +2

    Nice

  • @Shaunkimaan1234
    @Shaunkimaan1234 5 месяцев назад +4

    ਹੈਗੇ ਐ ਬਾਈ ਇਸ ਤੋ ਵਡੇ ਵੀ ਹੌਲੈਡ ਕਲਾਸ ਸੋਲਿਸ 110 ਹਾਸ ਪਾਵਰ ਦੇ

    • @taranveersingh96
      @taranveersingh96 5 месяцев назад +1

      ਪਰ ਬਾਈ ਜਿੱਥੋਂ ਇਹ ਟਰਾਲੀ ਕੱਢ ਲਿਆਊ ਉੱਥੇ ਹੌਲੈਂਡ ਨੇ ਸਲਿੱਪ ਕੱਢੀ ਜਾਣੇ ਆ

    • @RVC08
      @RVC08 5 месяцев назад +1

      ਹੁਣ ਆਏ ਨੇ ਬਾਈ ਜੀ ਪੰਜਾਬ ਚ ਵੱਡੀਆਂ ਪਾਵਰਾਂ ਦੇ ਟਰੈਕਟਰ ਇਹਨਾਂ ਕੋਲ 2004-05 ਦੇ ਨੇ…ਇਸ ਤੋਂ ਅਲੱਗ ਇਹਨਾਂ ਕੋਲ ਲੱਗਭੱਗ 25-30 ਟਰੈਕਟਰ ਹੋਰ ਵੀ ਨੇ..ਬਹੁਤ ਸੋਹਣੀ ਕਾਮਯਾਬ ਖੇਤੀ ਕਰਦੇ ਨੇ ਇਹ ਫਾਰਮ ਵਾਲੇ ਵੀਰ

  • @rajenderkumar2350
    @rajenderkumar2350 4 месяца назад

    बाई सेवक सिंह नाल ने तुहाडे जी ❤❤❤❤

  • @gurpalsandhu9444
    @gurpalsandhu9444 5 месяцев назад +3

    Ede engine Holland nl match krde aa

  • @HarvinderSingh-qx5sw
    @HarvinderSingh-qx5sw 5 месяцев назад +3

    ੳਹ ਕਿਹੜੀ ਮਸ਼ੀਨਰੀ ਆ ਜਿਸਦੀ ਰਿਪੇਅਰ ਹੀ ਨੀ 😂😂 ਰਿਪੇਅਰ ਤਾ ਜਹਾਜਾ ਦੀ ਵੀ ਆ

  • @amarjitranu4813
    @amarjitranu4813 4 месяца назад

    👍

  • @ManjeetChahal-0089
    @ManjeetChahal-0089 5 месяцев назад

    👍👍👍

  • @Mehntijattblogs
    @Mehntijattblogs 5 месяцев назад +1

    Kehda pind aa bai

  • @kuldeeptoor8859
    @kuldeeptoor8859 5 месяцев назад

    Dunya pare to pare

  • @JitendraGirwal-t5n
    @JitendraGirwal-t5n 3 месяца назад

    Bikaw hai

  • @satbirsingh5558
    @satbirsingh5558 5 месяцев назад

    Vir ji sewak vir da number dio

  • @TheKingHunter8711
    @TheKingHunter8711 4 месяца назад +1

    90-Hp Non-Turbo👌🏻
    _________❤💯%✅️