ਸਾਡੇ ਤਾਂ ਘਰਦਿਆਂ ਨੂੰ ਨੀ ਪਤਾ ਸਾਡੇ ਕੋਲ ਆਹ ਗੱਡੀਆਂ ਏ,,,

Поделиться
HTML-код
  • Опубликовано: 29 сен 2024
  • #sukhjinder_lopon

Комментарии • 311

  • @zimidarveer996
    @zimidarveer996 2 года назад +138

    Hanji ਇਨ੍ਹਾਂ ਬਾਪੂ ਦੇ ਗੱਲ ਘੁੱਠਾ ਨਹੀਂ ਪਾਇਆ ਬਹੁਤ ਚੰਗਾ ਲੱਗਾ ਪਰ ਹੁਣ ਅਸੀਂ ਆਪਣੇ ਪਿਉ ਦੇ ਗੱਲ ਘੁੱਠਾ ਦੇਨੇ ਆਂ ਮੈਂ ਵਿਹਾਅ ਵਿੱਚ ਏਹੀ ਲੈਕੇ ਜਾਣੀ ਆਂ 🤣🤣

  • @punjabwala1904
    @punjabwala1904 2 года назад +8

    WAHEGURU HOR TRAKKIAN BAKSHEN VEERA NU

  • @rajgill9399
    @rajgill9399 2 года назад

    Where are available at punjab site ?

  • @deepmehra474
    @deepmehra474 2 года назад

    Sirra kam krde happy veera ❤️ gbu🙏

  • @poorrecords125
    @poorrecords125 2 года назад

    Good veere

  • @jotsingh3818
    @jotsingh3818 2 года назад

    Jehri g-63 aa gwagon asli model aa oh 3 seconds wich 0 to 100 utte lagg jndi aa

  • @jaspreetkumar6744
    @jaspreetkumar6744 2 года назад

    Ok

  • @parwazsingh9959
    @parwazsingh9959 2 года назад +40

    😀😀😀ਜਮਾਂ ਦੇਸੀ ਬੰਦਾ ਲੋਪੌ ਆਲ਼ਾ ਸਿਰਾ ਬਾਈ ਕੰਮ ਦੱਬੀ ਰੱਖਦਾ ।।।।।

  • @sandeepmaan0001
    @sandeepmaan0001 2 года назад +40

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @singhsaab1943
    @singhsaab1943 2 года назад +87

    ਸਾਡੇ ਪਿੰਡ ਇੱਕ ਮੁੰਡੇ ਨੇ ਆਪਣੇ ਵਿਆਹ ਤੇ ਲਿਮੋਜ਼ਿਨ ਬੁੱਕ ਕਰ ਲਈ ਉਹਨੂੰ ਸਾਰਾ ਪਿੰਡ ਕਹੀ ਜਾਵੇ ਪਈ ਤਾਂ ਇਹਦੇ ਵਿੱਚ ਤਾਂ ਗੋਰੇ ਲਾਸ਼ਾਂ ਢੋਂਦੇ ਹੁਦੇ ਉਹ ਵਿਚਾਰਾ ਡਰਦਾ ਉਸ ਵਿੱਚ ਬੈਠੇ ਈ ਨੀ

    • @kamljitkumar
      @kamljitkumar 2 года назад +5

      Singh Sabb g gal sach v a par eh sab bahr de mulka wich hunda e India (Punjab ) wich nhi

    • @bullet5770
      @bullet5770 2 года назад +1

      👻👻👻👻👻👻👻👻👍👍

    • @sevenriversrummi5763
      @sevenriversrummi5763 2 года назад +4

      😀😁😃😅😅🤣😂🤣🤣😂🤣😀😁 Jmaaaa Desi 😀😁😃😅🤣😂

    • @rickkysaini2683
      @rickkysaini2683 2 года назад +3

      Nhyio prahwa....wwe ch dekhi wrestler sare eh limo chcki firde...hr banda apne hisaab nal wart da cheez nu

    • @saiboutique7869
      @saiboutique7869 2 года назад

      😁😁😁😁

  • @sandeepmaan0001
    @sandeepmaan0001 2 года назад +16

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @salmamalik6917
    @salmamalik6917 2 года назад +2

    HUMMER H2 to uppar koi vi SUV Nahi Duniya ch
    Log HUMMER nu road te dekh ke PAGAL ho jande ne ,,,,photos kichde ne video banode ne

  • @sandeepmaan0001
    @sandeepmaan0001 2 года назад +17

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @yadwindersingh6343
    @yadwindersingh6343 2 года назад +16

    Paise kitho laye veer ਮੇਹਨਤ ਤਾ ਵੀਰ ਹੋਰ ਬੋਹੁਤ ਕਰਨ ਵਾਲੇ ਹੈਗੇ
    ਪਰ ਪੈਸੇ ਤੋਂ ਬਿਨਾਂ ਕੁਛ ਨੀ ਬੰਦਾ ਅੱਜ ਦੇ ਦੌਰ ਵਿੱਚ
    ਦਿਹਾੜੀ ਮਜ਼ਦੂਰੀ ਕਰ ਕੇ ਤਾ ਨੀ ਐਨਾ ਕੁਛ ਬਣਦਾ

  • @sandeepmaan0001
    @sandeepmaan0001 2 года назад +16

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @goldyathwal9341
    @goldyathwal9341 2 года назад +19

    ਪਰਮਾਤਮਾ ਤੁਹਾਨੂੰ ਤੱਰਕੀਆ ਬਖਸ਼ੇ

  • @sandeepmaan0001
    @sandeepmaan0001 2 года назад +13

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

    • @gindagill4028
      @gindagill4028 2 года назад +2

      Whaaaa 22 Salut aaa veer 👏👏👏👏👍👍👍

    • @sandeepmaan0001
      @sandeepmaan0001 2 года назад +2

      @@gindagill4028 thxx bai g

  • @jotsingh3818
    @jotsingh3818 2 года назад +10

    G-wagon sabh to top dee gaddi aa jinniya es video wich aa🔥🔥🔥🔥🔥

  • @sukhsidhu4780
    @sukhsidhu4780 2 года назад +4

    Gal ni. Banii. Details. Sahi. Ni. Ditii ....bus gallan alaa tohh

  • @sandeepmaan0001
    @sandeepmaan0001 2 года назад +14

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @samnarora8478
    @samnarora8478 2 года назад +11

    interview aala y kujh jyada he dard pesh krgya ...

    • @Sahilartzz
      @Sahilartzz 2 года назад

      Haha Bai da bolan da style hi ehoja ba8

  • @sandeepmaan0001
    @sandeepmaan0001 2 года назад +13

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @RSid-o5e
    @RSid-o5e 2 года назад +5

    Bahut hi wadia video c. Royal Limos bahut wadia owners da nature bhi wadia friendly a. Number save kar lya apa

  • @entertainingshehnaaj4052
    @entertainingshehnaaj4052 2 года назад

    ਵੱਟੀ ਆ ਤੂੰ ਵੀ..............
    ਵੱਟੀਆ ਉਹਨਾਂ ਦਾ business ਆ ਇਹ
    ਹਰ ਕੋਈ ਬੰਦਾ ਆਪਣੇ ਬਿਜ਼ਨੈੱਸ ਲਈ ਪੈਸਾ ਤਾਂ ਲਾਉਂਦਾ ਹੀ ਹੈ। ਤੂੰ ਐਂਵੇ ਘਟੀਆ ਜਿਹੇ ਰਿਐਕਸ਼ਨ ਦੇ ਰਿਹਾ। ਸਹੀ ਗੱਲ ਤੇਰਾ ਜਿਲਾ ਹੀ ਮੋਗਾ ਇਸੇ ਲਈ ਤੇਰਾ ਔਖਾ।

  • @jattzimidar6010
    @jattzimidar6010 2 года назад +1

    Bai v vahli overacting krda

  • @daljitsinghcheema4612
    @daljitsinghcheema4612 2 года назад +3

    veer mere vichar anusar
    g-wagon te mahindra bolero da apas koi comparison ni ho sakda....dove apne uses de his hisab naal companies ne banayiyan....
    te naal hi mahindra bolero jeep to evolve hoyi aa na k g-wagon to'n...
    year 2000 ch' jado'n bolero launch hoyi c ta india ch aam loka'n nu g-wagon baare kuj khaas pta v nhi c...
    baki tuhadiyan videos bahot vadhiya hundiya...👍🏻

  • @kulwindersinghkulwindersin3245
    @kulwindersinghkulwindersin3245 2 года назад

    ਬਾਈ ਜੀ ਇਹ ਸਾਰੀਆਂ ਕੰਪਨੀਆਂ ਦੀਆਂ ਗੱਡੀਆਂ ਗੁੜਗਾਓਂ ਤਿਆਰ ਕਰਦੇ ਹਨ ਕੰਪਨੀ ਵੀ ਪਰਖ਼ ਨਹੀਂ ਕਰ ਸਕਦੀ ਇਨੀਂ ਜ਼ਿਆਦਾ ਵਧੀਆ ਤਿਆਰ ਹੁੰਦੀ ਹੈ ਹਰ ਇਕ ਚੀਜ਼ ਮਸ਼ੀਨ ਨਾਲ ਤੇ ਕੰਪਿਊਟਰ ਨਾਲ ਕਰਦੇ ਹਨ ਇਹ ਵੀ ਉਥੋਂ ਹੀ ਤਿਆਰ ਕਰਵਾਈਆਂ ਹੋਈਆਂ ਹਨ

  • @ManpreetSingh-dc8rk
    @ManpreetSingh-dc8rk 2 года назад +1

    Har roj ghumde aa fudu banode aa

  • @gurcharansinghkanwar6805
    @gurcharansinghkanwar6805 2 года назад +10

    Ghar Ghar de vich fir gya hokka.
    Is vaar AAP nu diange mauka.

  • @genralknowldge6455
    @genralknowldge6455 2 года назад +1

    Ta hi kaamyab ne veer ehe kyo k baki mdeer wang fukri ni maarde ehe..nei ta ajjkal kise kol alto v howe ta fukra bndda onu leke e feeling lyi jayuga.sluteba idda di soch rkhn walea veera nu

  • @gurvindersinghbawasran3336
    @gurvindersinghbawasran3336 2 года назад

    ਬਾਈ ਸੁਖਜਿੰਦਰ ਵਾਕਿਆ ਮਾਨ ਵਾਲੀ ਗੱਲ ਆ,,, ਮੇਹਨਤ ਕਰਕੇ ਵੀਰਾ ਨੇ ਕੰਮ ਏਥੇ ਤੱਕ ਲਿਆਂਦਾ

  • @nirmalturka865
    @nirmalturka865 2 года назад +2

    Waheguru ji ਮੇਰੇ ਵੀਰਾਂ ਨੂੰ chardikala ਵਿੱਚ ਰੱਖੇ

  • @harneetsinghsaini9034
    @harneetsinghsaini9034 2 года назад +4

    Bai tuhada kise vi bande di tareef te mashhoori Karn da laida hi dhang aa ... Tuhada kala kala lafz pyaar te satkaar bharea hunda ae ... Maharaaj tuhanu sadaa ChardiKala ch Rakhe ... Te tusi saanu edaa hi entertainment rahi knowledge dwaunde raho ... Tuhada blog bahla saaf suthhra te saada hunda ae te kade kade tan ayen lagda v assi video ni dekh rahe sagon di tuhade naal naal hi turi firde aa

  • @gurrajchahal402
    @gurrajchahal402 2 года назад +6

    ਬਹੁਤ ਸੋਹਣੀਆਂ ਗੱਡੀਆਂ ਬਾਈ

  • @DavinderPindu
    @DavinderPindu 2 года назад +1

    ਸ਼ੈਰੀ ਮਾਨ ਈ ਲਗਦਾ ਚੈਨਲ ਵਾਲਾ☺🥀

  • @parbindersingh2445
    @parbindersingh2445 2 года назад +4

    Waheguru dee kirpa nall Rolls Royce v khreed lioo 👍👍👍

  • @mehra6889
    @mehra6889 2 года назад +1

    ਹੂਣ ਪਤਾ ਲੱਗਿਆ ਭਾਨਾ ਕੀਦੀ ਨਕਲ ਲਾਊਦਾ 😂

  • @sbtt5316
    @sbtt5316 2 года назад +1

    Bhai apna no. To likho
    Khreed I h gaadi

  • @502303502
    @502303502 2 года назад +3

    ਦਿਲ ਦਾ ਬਹੁਤ ਵਧੀਆ ਬੰਦਾ ਹੈਪੀ ਬਰਨਾਲਾ

  • @rajgill3482
    @rajgill3482 2 года назад +5

    Waah yaar bai nazaara leanda peya mundeyaan ne taan....keep it up guys!

  • @doabastylebhangra6199
    @doabastylebhangra6199 2 года назад +1

    Sir limo da price ki ha

  • @itsdevil9240
    @itsdevil9240 2 года назад +3

    Gabru ta gaddi dova g-class ni 🔥

  • @TaurusCreations
    @TaurusCreations 2 года назад +1

    Jehde complain krde india kuch ni mehnat da mul ni penda, eh bnde sab nu thokma jawab dinde a...keep it up guys

  • @Cartoontvproo
    @Cartoontvproo 2 года назад +2

    HUMER NU JHOTA KAHI JANDA😂 BHRAVA CAR A OH

  • @trippyvisionvibes7979
    @trippyvisionvibes7979 2 года назад

    Mama kenda chabi bich na rehjye 😂😂 ohh chacha maruti thodi aa joh chabi andr rehgai tan khulni nai, jeh chabi andar rehgai teh kudiave dyaa lock kive hou gaddi remote tah andr hai🤷🏻‍♂️🤦🏻‍♂️😂😂

  • @goldysandhu4630
    @goldysandhu4630 2 года назад

    ਵੀਰ ਬੋਲਦਾ ਬਹੁਤ ਸੋਹਣਾ ਹੈ ਬਹੁਤ ਵਧੀਆ ਵੀਡਿਓ ਜੀ

  • @kingsking7827
    @kingsking7827 2 года назад +1

    Paaji, Hummer de ute laga sticker theek karwalo. Tuhadi company da name Royal Limos a, te sticker te likhea Royal LIOMS.

  • @parmindersingh5767
    @parmindersingh5767 2 года назад +1

    Punjab vich tussi drive kive krde o vrr road te apne ta road bhut sohne ne 🙏

  • @gopijatt5506
    @gopijatt5506 2 года назад +2

    Je babbu mann ji nu mille najjara a jawe

  • @ManpreetSingh-km2ur
    @ManpreetSingh-km2ur 2 года назад +1

    ਐਧਰ ਆ ੳਏ ਪ੍ਰੀਤ 😂

  • @ranjitsingh-fc5xu
    @ranjitsingh-fc5xu 2 года назад +3

    22 g reply v krdea kro pind mullanpur ton

  • @harrybrar7285
    @harrybrar7285 2 года назад +2

    Bai hummer di vaaj ta snai ni

  • @jaidhaliwal13
    @jaidhaliwal13 2 года назад

    mein apni barat lyi 2013 ch puchan lyi geya c.eh ne 80000 mangea c.hun eve hogian

  • @krntr7840
    @krntr7840 2 года назад +5

    My dream car .. G wagon ❤️♠️

  • @jaspreetkumar5400
    @jaspreetkumar5400 2 года назад +2

    Thallon masaaj krdi a😀😀😄😄

  • @shodhaliwal4806
    @shodhaliwal4806 2 года назад +35

    ਵਾਹ ਕਮਾਲ 😍💪✌

  • @jashansingh5143
    @jashansingh5143 2 года назад

    ਮੇਰੇ ਕੋਲ ਵੀ Chrysler c gi bai hun Benz lai li ... Bhut ghaint gaddi Chrysler ..

  • @tijnarbrd
    @tijnarbrd 2 года назад +2

    Reporter hilea lgada 😄

  • @jaswantsingh6530
    @jaswantsingh6530 2 года назад +1

    Pendu bhai Sher nahi ah
    Jaguar hai.

  • @rsingh3453
    @rsingh3453 2 года назад +1

    Bai ji video de starting ch hi address jroor dasia kro, baki Video bhot wadhia, Royal Limo waley dono bai bhot doun to arth ne , may God Bless them 🙏

  • @MalwakabutarPb03
    @MalwakabutarPb03 2 года назад

    Ana ne bapu de gal gutha nhi dita par apne varga bapu de gal gutha jrur dinda bi ahi laike jni aa😁😁🤣🤣

  • @ranjansharma8276
    @ranjansharma8276 2 года назад +2

    Chaabi bich naa reh j 😂😆 bai ji set banda ( anchor)

  • @INDER888
    @INDER888 2 года назад +1

    ruclips.net/video/I587pxEyPlU/видео.html ਥੁੱਕ ਪਾ ਕੇ ਰੋਟੀ ਬਣਾਉਣ ਦੀ ਇੱਕ ਵੀਡੀਓ ਹੋਰ ਹੋਈ ਵਾਇਰਲ😲

  • @HappySingh-is2pw
    @HappySingh-is2pw Год назад

    SHoNKy SHARDAR j Very Very Good Hoooo 22 j tushi j Good Hoooo j

  • @manngill8576
    @manngill8576 2 года назад

    Bai ji tusi rent tey v dindey ho like monthly??

  • @gsgill3056
    @gsgill3056 2 года назад +2

    22 g sound sonana miss krr gye??

  • @HappySingh-is2pw
    @HappySingh-is2pw Год назад

    Very Very Good Sonky Sardar ji Very Very Good 👍👍💪

  • @victorkumar4414
    @victorkumar4414 2 года назад +2

    Bolda kive bai tu 🤣🤣🤣

  • @rattanjotomninder8666
    @rattanjotomninder8666 2 года назад +2

    Gud job veer ji wahegaru ji mahar karn

  • @amarjitsingh1618
    @amarjitsingh1618 2 года назад

    Bhi marriage lya book karni ho ke price Landa ho

  • @jazzibk452
    @jazzibk452 2 года назад

    Saleya ney g wagon di awaaz ta suniaa I nhi kudiyaveya ney

  • @angh1358
    @angh1358 2 года назад +3

    ਵਕਵਾਸ ! ਅਸੀਂ ਕੀ ਲੈਣਾ ?? ਇਨ੍ਹਾ ਤੋਂ

    • @anmolhehar9869
      @anmolhehar9869 2 года назад +1

      na dekho phr

    • @angh1358
      @angh1358 2 года назад

      @@anmolhehar9869 ਅਸੀਂ ਦੇਖੀ ਨੀ, ਮਾੜੀ ਜਹੀ ਦੇਖੀ , ਜਦੋ ਇਹ ਦੇਖਿਆ ਕੇ, ਇਹ ਵਲੋਗਰ ਇਨ੍ਹਾਂ ਨੂੰ ਖਿੱਲਾਂ ਪਾ ਰਹਿਆ , ਉਸੇ time ਬੰਦ ਕਰਕੇ, comment ਲਿਖ ਦਿੱਤਾ !

  • @sandeepmaan0001
    @sandeepmaan0001 2 года назад +3

    ## ਰੱਬ ਵੀ ਸੋਹਣਾ ਜੱਗ ਵੀ ਸੋਹਣਾ ##
    ## ਸੋਹਣਾ ਚੰਨ ਬਥੇਰਾ ##
    ## ਪਰ ਸਾਰੇ ਸੋਹਣੇ ਇੱਕ ਪਾਸੇ ##
    ## ਮੇਰੀ ਮਾਂ ਤੋ ਸੋਹਣਾ ਕਿਹੜਾ ##
    🙋SANDEEP MAAN🙋

  • @life3302
    @life3302 2 года назад

    Over acting jyada karda y tu bolan lagya

  • @cobra_jatt_op
    @cobra_jatt_op 2 года назад +1

    a humer ta bai hurra kol ghto ght 5 sal hoge hone a lai nu...bhut tim phla dekhi c ehi road te jdo jalandhar nu jnea

  • @ANILKUMAR-zm3nf
    @ANILKUMAR-zm3nf 2 года назад

    Bai buking Karn lyi rate das do

  • @lovepreetdhaliwal5
    @lovepreetdhaliwal5 2 года назад +1

    Proud aw y Happy huna te 🔥🔥💎💎✅🤟

  • @ਮਨਸਿੰਘਬਾਗ਼
    @ਮਨਸਿੰਘਬਾਗ਼ 2 года назад +1

    Gmc diya gadiya sab toh end hai

  • @ictfan23
    @ictfan23 2 года назад

    Veer G wagon gadi start krke ee ni dikhai 😙

  • @arpancheema6109
    @arpancheema6109 2 года назад

    Oye chaldi oye vadea 22

  • @jobanghanourwala3777
    @jobanghanourwala3777 2 года назад +1

    Waheguru ji Mehr krn sb te ❤️♥️🙇🙏🏻

  • @lovepreetsinghrandhawa867
    @lovepreetsinghrandhawa867 Год назад

    ਘੇਟ ਆ

  • @randhawa8096
    @randhawa8096 2 года назад

    Bai baki sab thik hai.. Ina paise kithon leke ae

  • @akashdhiman4806
    @akashdhiman4806 2 года назад +1

    Hun bhana bhgoda bnauu video y🤣🤣

  • @nanusant3210
    @nanusant3210 2 года назад +2

    Very nice video bhai majja ahh gya👍🏻

  • @karanmultani8650
    @karanmultani8650 2 года назад

    Bai mahindra te jeep di copy kitta.

  • @samsidhu4540
    @samsidhu4540 2 года назад

    Rolls royce hnigi ke??

  • @lakhwinderSingh-iq2ws
    @lakhwinderSingh-iq2ws 2 года назад +3

    ਵੀਡੀਓ ਸੋਹਣੀ ਹੁੰਦੀ ਐ ਤੁਹਾਡੀ ਬਾਈ ਜੀ ਪਰ ਨਾਈ ਤੋਂ ਮੂੰਹ ਸਿਰ ਠੀਕ ਕਰਵਾ ਕੇ ਵੀਡੀਓ ਬਣਾਇਆ ਕਰੋ

  • @goldenlife1159
    @goldenlife1159 2 года назад

    Veere HUMMER TE ROYAL LIMOS DI SPELLING WRONG LIKHI HAI CHECK KRO 😊😊

  • @diljot_ff491
    @diljot_ff491 2 года назад

    Veera hmar di avaj nahi sunYae

  • @ShamsherSingh-pt2su
    @ShamsherSingh-pt2su 2 года назад +1

    Apa number sand kar diya

  • @Punjabijazba
    @Punjabijazba 2 года назад

    ਬੱਦੋਵਾਲ ਕੋਲ਼

  • @265DIWALAJIMIDAR
    @265DIWALAJIMIDAR 2 года назад +3

    Waheguru Mehar rakhe bai de kamm te

  • @gurvirsingh25
    @gurvirsingh25 2 года назад

    Kapde fr v jaali payi firde aa

  • @kiratvlogs9580
    @kiratvlogs9580 2 года назад

    22 price ni dsya tuc

  • @A6060-s9g
    @A6060-s9g 2 года назад

    22 trevling krde o

  • @jassathwal13
    @jassathwal13 2 года назад

    Bhaji eh shop hai kithe aaaa

  • @Abhaytech7
    @Abhaytech7 2 года назад

    Rolls Royce nhi hai

  • @rattanjotomninder8666
    @rattanjotomninder8666 2 года назад +2

    Punjabi jindabaad

  • @jassrai7717
    @jassrai7717 2 года назад

    Cars white colour Tape ne vich tape kitea ne. Kuj ku car 🚗