ਖਿੱਚ ਲਓ ਤਿਆਰੀ ਮਿੱਤਰੋ (50)hp ਵਿੱਚ 🚜 3speed TRACTOR ਤੇ ਸਬਸਿਡੀ 🥳 // 2 wheel ਚਾਹੇ 4wheel ✌🏻

Поделиться
HTML-код
  • Опубликовано: 12 сен 2024

Комментарии • 106

  • @pindawale2734
    @pindawale2734 27 дней назад +20

    ਵੀਰ ਬਹੁਤ ਵਧੀਆ ਟਰੈਕਟਰ ਆਪਾਂ ਵੀ ਲਿਆ ਪਿਛਲੇ ਸਾਲ ਇਹ 60 ਹਾਊਸ ਪਾਵਰ ਜਿੰਨਾ ਕੰਮ ਦਿੰਦਾ ਵਾ ਤੂੜੀ ਵਾਲੀ ਮਸ਼ੀਨ ਤੇ ਵੀ ਚੱਲਦਾ ਰਿਹਾ ਛੋਟੇ ਕਿਸਾਨਾਂ ਨੂੰ ਬਹੁਤ ਵਧੀਆ ਟਰੈਕਟਰ ਘੱਟ ਖਰਚੇ ਤੇ ਵਾਧੂ ਕੰਮ ਕਰਦਾ ਵਾ

    • @gurimaan5614
      @gurimaan5614 26 дней назад +2

      kinia trallia bhar dinda tudi dia bai ik din ch

    • @karamjitsinghsidhu3420
      @karamjitsinghsidhu3420 20 дней назад

      ​@@gurimaan5614 bai Sade kol v hega va asi 15 to 17 trolly v bhar de rahe va kitte 13 to 14 te reh Jai da jado kitte khida aa janda c jive k machine vich kharabi

  • @Guri55136
    @Guri55136 27 дней назад +8

    ਵਧੀਆ ਟਰੇਕਟਰ, ਪਰ ਜਿਹੜੀ ਸ਼ੋ ਅੱਗੇ ਨੂੰ ਖੁਲਦੀ ਕੀਤੀ ਇਹ ਗਲਤ ਆ , ਪਹਿਲਾ ਯੁਵੋ ਚ ਜੋਂ ਅੱਗੇ ਤੋ ਉੱਪਰ ਨੂੰ ਸ਼ੋ ਖੁਲਦੀ ਸੀ ਓਹੀ ਠੀਕ ਸੀ , ਜੇਕ ਲੱਗੇ ਹੁੰਦੇ ਸੀ । ਕੰਪਨੀ ਨੇ ਦੋ ਜੇਕ ਬਚਾਉਣ ਦੇ ਚੱਕਰ ਚ ਅੱਗੇ ਨੂੰ ਸ਼ੋ ਖੁਲਦੀ ਕਰਤੀ

  • @sukhasandhusukha9981
    @sukhasandhusukha9981 27 дней назад +20

    ਬਾਈ ਟਰੈਕਟਰ ਤੁਹਾਡਾ ਸੋਨਾ ਕਿਸੇ ਗਲੋ ਘਟ ਨੀ ਪਰ ਇਕ ਬਹੁਤ ਵੱਡੀ ਗਲਤੀ ਹੈ ਕੰਪਨੀ ਦੀ ਜਿਹੜਾ ਇਸ ਟਰੈਕਟਰ ਤੇ ਰੰਗ ਕੀਤਾ ਬਹੁਤ ਹੀ ਘਟੀਆ ਕਿਸਮ ਦਾ ਕੀਤਾ ਜਾਦਾ ਹੈ

    • @JobenjeetSingh-u8r
      @JobenjeetSingh-u8r 27 дней назад +2

      Ahi kiha body paint vadia nhe

    • @sukhasandhusukha9981
      @sukhasandhusukha9981 26 дней назад +3

      @@JobenjeetSingh-u8r ਬਾਈ ਜੀ ਯੌਧਾ ਵਾਲੇ ਸੰਧੂ ਬਾਈ ਦੀ ਇਕ ਵੀਡੀਓ ਹੈ ਉਹਨਾ ਕੋਲ ਕਾਫੀ ਟਰੈਕਟਰ ਨੇ ਉਹਨਾ ਇਕ ਮਹਿੰਦਰਾ ਫੋਰ ਵਾਈ ਫੋਰ ਲਿਆ ਜਿਸ ਦੇ ਰਿੰਮਾ ਤੋ ਪਿੱਛਲੇ ਹਿੱਸੇ ਤੋ ਰੰਗ ਦੇ ਖਪੜ ਉਠ ਰਿਹੇ ਨੇ ਬਾਈ ਦੀ ਵਿਡਿੳ ਦੇਖ ਲਵੋ ਆਪੇ ਪਤਾ ਲਗ ਜਾੳ

    • @KamalSingh-td8sk
      @KamalSingh-td8sk 23 дня назад +1

      ਕਿਸੇ ਕਿਸੇ ਪੀਸ ਵਿਚ ਖਰਾਬੀ ਆ ਜਾਂਦੀ ਹੈ ਵੀਰ

    • @manpreetsandhu6274
      @manpreetsandhu6274 22 дня назад

      ​@@KamalSingh-td8skus farm te baki holland and John dere ne ehna tractors de mukable arjun paint Quality Madi a

    • @gurpreetbadhan6771
      @gurpreetbadhan6771 20 дней назад

      Sahi gal bai ji panit ni vadiya ni krde

  • @Pteet683
    @Pteet683 2 дня назад

    2:51 ਨਮਸਕਾਰ ਭਈਆ ਜੀ 👍

  • @g.boparai8835
    @g.boparai8835 27 дней назад +15

    ਸਬਸਿਡੀ ਕਿੰਨੇ ਪਰਸੈਂਟ ਮਿਲਦੀ ਆ। ਕੋਈ ਸਬਸਿਡੀ ਨੀ ਮਿਲਦੀ ਐਵੇਂ ਹਵਾ ਚ ਗੱਲਾਂ ਮਾਰਦਾ

  • @iqbalsinghsekhon2010
    @iqbalsinghsekhon2010 6 дней назад

    Ultra vadia tractor a ji

  • @randhirsingh2571
    @randhirsingh2571 25 дней назад +1

    ਸਰ ਭੂਮੀ ਪੁਤਰ 3 speed ਵਿਚ ਆਉਂਦਾ ਹੈ ਉਹ ਮੋਡਲ ਬਹੁਤ ਸੋਹਣਾ ਲੱਗਦਾ ਹੈ ਧੰਨਵਾਦ

  • @NirvairSekhon-ir4gu
    @NirvairSekhon-ir4gu 27 дней назад +3

    Nice 👍🏻👍🏻👍🏻👍🏻👍🏻🎉🎉🎉🎉🎉🎉

  • @amandeepsinghdhaliwal5056
    @amandeepsinghdhaliwal5056 27 дней назад +2

    Nyc veer bro

  • @RAJINDERKUMAR-od5ek
    @RAJINDERKUMAR-od5ek 25 дней назад +1

    Very good tractor

  • @malkitsandhu5724
    @malkitsandhu5724 22 дня назад

    ਹਰਪ੍ਰੀਤ ਢਿੱਲੋਂ ਮੇ ਫਿਰੋਜ਼ਪੁਰ ਤੋਂ ਸੰਧੂ ❤️🌹🌹🌹🌹🌹🌹🌹 ਪੀ ਬੀ 05 ਵਾਲਾ ਸੰਧੂ 👍

  • @kissanclub1749
    @kissanclub1749 27 дней назад +8

    ਗਰੰਟੀ ਸਿਰਫ ਇੰਜਨ ਲਿੱਫਟ ਗੇਅਰ ਦੀ ਹੀ ਹੈ। ਹੋਰ ਕਿਸੇ ਵੀ ਚੀਜ਼ ਦੀ ਨਹੀਂ ਦਿੰਦੇ ਜਗਰਾਓਂ ਵਾਲੇ

    • @NamasteTractors
      @NamasteTractors 27 дней назад

      To kya pure tractor ki dege kya😂😂

    • @kissanclub1749
      @kissanclub1749 26 дней назад +1

      ਕਲੱਚ ਪਲੇਟ ਼ ਫਰੰਟ ਐਕਸਲ ਼ਡੀਜਲ ਪੰਪ,਼

    • @NamasteTractors
      @NamasteTractors 26 дней назад

      Gearbox me front axle bhi aa jata h pajji. But diesel pump pe to deni hi chahiye. ​@@kissanclub1749

  • @user-qj5tc1wd2b
    @user-qj5tc1wd2b 24 дня назад +1

    Very good ji

  • @shamshersingh2710
    @shamshersingh2710 27 дней назад +1

    Good information bro

  • @baddmass555
    @baddmass555 27 дней назад +2

    Good job

  • @FBOPAD
    @FBOPAD 27 дней назад +6

    ਅਸੀ ਥੋੜਾ ਟਾਈਮ ਪਹਲਾ 475 ਲਿਆ ਸੀ। ਪੂਰਾ ਟਰੈਕਟਰ ਚ ਲਿਕਿੰਗ ਹੀ ਲੀਕਿੰਗ ਆ ਪਹਲਾ ਓਹ ਸਹੀ ਕਰੋ ਪਹਲਾ ਵਾਲੀ ਗੱਲ ਨਹੀਂ ਰਹੀ😊

  • @JagdeepSingh---
    @JagdeepSingh--- 27 дней назад +4

    Price na dasda kro tusi har video wich

  • @saab7205
    @saab7205 27 дней назад +6

    Subsidy ta dsi ni 😂na di subsudy bs😂

  • @RohitKumar-tr5po
    @RohitKumar-tr5po 27 дней назад +1

    Nice ❤❤❤

  • @mandeepbrar463
    @mandeepbrar463 26 дней назад +1

    Good

  • @sahotahardeep2127
    @sahotahardeep2127 27 дней назад +2

    Subsidy kini hai?

  • @RAMESHSINGHGHOGHA
    @RAMESHSINGHGHOGHA 6 дней назад

    ਟਰੈਕਟਰ ਵਿੱਚ ਕੋਈ ਕਮੀ ਨਹੀ ਸਿਰਫ ਰੰਗ ਤੋ ਮਾਰ ਪੈ ਜਾਂਦੀ ਹੈ

  • @ShabegSingh-xv6bm
    @ShabegSingh-xv6bm День назад

    Price?

  • @HarjinderSingh-pj3dh
    @HarjinderSingh-pj3dh 27 дней назад +2

    Ah 4;4 super seeder te kiwe rho dso fr

  • @HarmanSingh-mc9db
    @HarmanSingh-mc9db 27 дней назад +7

    ਸਬਸਿਡੀ ਕਿੰਨੀਂ ਹੈ ਜੀ

    • @Yarri0
      @Yarri0 27 дней назад

      Ah dasi nhi tractor de sab nu rate ty susidy gal gol mol kr jadde ithe pata laga ki promtion laiye ja … layi vedio bni ve

    • @harmailsingh-qm7co
      @harmailsingh-qm7co 9 дней назад

      ਬਾਈ ਇਹ ਕਿਸੇ ਦਾ ਫੋਨ ਨਹੀਂ ਚੱਕਦੇ

  • @DeepChahal1313
    @DeepChahal1313 27 дней назад +3

    tu bai patar kar ban ja daily post walia nu ik patar kar chahida

  • @harwinder_54
    @harwinder_54 27 дней назад +2

    Bai haryana ch v hegi aa ke nhi subsidy?

  • @mohitkumar-ly6ke
    @mohitkumar-ly6ke 27 дней назад +2

    Sir 585 tech plus and new holland 3630 super plus me kon jyada best rahega 50hp me

  • @user-zp2ge5hq8u
    @user-zp2ge5hq8u 27 дней назад +1

    Ssa.ji

  • @Hsi72
    @Hsi72 27 дней назад +1

    Bai g kinni subscidy de rhe ne

  • @sukhrai4075
    @sukhrai4075 27 дней назад +5

    ਏਨਾ।ਨੂ।ਲੇਕੇ।ਕੀ।ਕਰਾ।ਗੇ।ਦੰਬਦੇ।ਬਹੁਤ।ਏਹ।ਮਿੰਦਰਾ।।

  • @adrees15
    @adrees15 26 дней назад +2

    Pakistan se

  • @HarmanDhillon-rz5tb
    @HarmanDhillon-rz5tb 27 дней назад +2

    585 yuvo bro new model aa gya jyada pto speeds de naal

    • @kapil9803
      @kapil9803 27 дней назад

      12 speed pto aa gyi h ab

    • @kapil9803
      @kapil9803 27 дней назад

      Lagta h Isi liye purane model ko nikalne k liye subsidy de rhi h company

  • @hsb855
    @hsb855 27 дней назад +1

    22 up chh iea aa subsidy

  • @preet4152p
    @preet4152p 14 дней назад

    Y phone te ckda ni

  • @vazirchand7773
    @vazirchand7773 26 дней назад +1

    Subsidy kinni hai

  • @user-ji5tu9wx1e
    @user-ji5tu9wx1e 26 дней назад +2

    ਮੇਰਾ ਨਾਮ ਹੈ ਬੁੱਲਾ ਕਰਤਾ ਹੂੰ ਖੁੱਲਾ

  • @krishrana4836
    @krishrana4836 24 дня назад +1

    Me ve lea se 585 tech plus lift me problem aei per deler ne dek nhi keti te mano ek sal me sale karna pada

  • @BaldevGrewal-gy8vy
    @BaldevGrewal-gy8vy 26 дней назад +2

    Subsidy de naam te video bna li dssi ta hai ni kinni aa ? Gumrah kyu krda e jatta nu ?

  • @Waraich146
    @Waraich146 26 дней назад +1

    Sabsity kini he

  • @user-rl6sx8pv3w
    @user-rl6sx8pv3w 17 дней назад

    Ultra 605 3 speed a

  • @kapil9803
    @kapil9803 27 дней назад +1

    Yuvo tech plus ab 12 speed pto me aa gya Naya model

  • @user-vu9gl4fd9v
    @user-vu9gl4fd9v 25 дней назад

    4 palow vadia khichda

  • @SurkhabKang
    @SurkhabKang 15 дней назад

    Wranti te baad vich bhut nakhre karde.

  • @khushisekhon7991
    @khushisekhon7991 27 дней назад +3

    Kinne % aa na eh dasya na paise dasse aa wa tractor diya sifta kri gya bas fuddo gal aa bai yr aw ta

    • @user-wx9hv2xt3e
      @user-wx9hv2xt3e 24 дня назад

      ਸਹੀ ਗੱਲ ਜੋ ਗੱਲ ਦਸਣੀ ਓਹ ਦਸਦੇ ਨੀ

  • @pindersidhu4233
    @pindersidhu4233 26 дней назад +4

    ਸਬਸਿਡੀ 50% ਆ ਜਾ 40% ਦਸੋ ਮੈ ਲੈਣਾ

  • @Waraich146
    @Waraich146 26 дней назад

    Swaraj di 6 year warranty he

  • @Kuldeepsingh-j6n4j
    @Kuldeepsingh-j6n4j 27 дней назад

    👍🙏🙏

  • @update6694
    @update6694 27 дней назад +1

    Sabcity kini

  • @user-wr7oj1zm7q
    @user-wr7oj1zm7q 19 дней назад

    75 hp da rate bai ji

  • @user-ji5tu9wx1e
    @user-ji5tu9wx1e 26 дней назад +4

    ਬਾਈ ਕਿੰਨੀ ਸਬਸੀਟੀ ਆਉਂਦੀ ਕੋਈ ਸੱਸਤੇ ਤੋ ਸਸਤਾ ਬੜਾ ਟਰੈਕਟਰ ਦਿਲਵਾਦਿਉ ਜੇੜਾ ਸੂਪਰਸੀਡਰ ਖਿੱਚ ਸਕੇ ਆਪਾਂ ਆਪਣਾ ਵੀ ਕੰਮ ਕਰਨਾ ਭਾੜੇ ਤੇ ਵੀ ਚਲਾਉਣਾ ਲੱਖ ਰੁਪਿਆ ਪਿਆ ਕੋਲ ਬਾਕੀ ਕਿਸ਼ਤਾਂ ਤੇ ਸੀਜਨ ਦੇ ਸੀਜਨ

    • @KamalSingh-td8sk
      @KamalSingh-td8sk 23 дня назад

      ਸਬਸਿਡੀ 10/ ਹੈ ਜਿਵੇ 650000 ਕੀਮਤ ਹੈ ਤਾਂ 65 ਹਜ਼ਾਰ ਸਬਸਿਡੀ

    • @user-ji5tu9wx1e
      @user-ji5tu9wx1e 23 дня назад +1

      @@KamalSingh-td8sk ਕਿਸ਼ਤਾਂ ਤੇ ਲੈਣਾ ਹੋਵੇ ਤਾਂ ਵੀ ਸਬਸੀਟੀ ਇੰਨੀ ਮਿੱਲੂ

  • @user-nd2nx2wg5j
    @user-nd2nx2wg5j 25 дней назад

    Manjit singh makhu Ziir PH

  • @JagdeepSingh-ki1ew
    @JagdeepSingh-ki1ew 14 дней назад

    Sabsedi keni ha

  • @Dhanoafarm_585
    @Dhanoafarm_585 27 дней назад +2

    Tractor bhut vadia veer , 575 te v tudi wali machine chldi aa

  • @harjitsandhu233
    @harjitsandhu233 24 дня назад

    ਸਬਸਿਡੀ ਕੱਟ ਕੇ ਕੀ ਰੇਟ ਵੀਰ ਜੀ585 ਦਾ

  • @Lchahal
    @Lchahal 27 дней назад +1

    Holland pehla ton ee 6 saal di wrranty dinda Fuddu tractor aa mahindra sarya ton slow res te taap gear ch turda ni hga

  • @JaspalSingh-zp2rm
    @JaspalSingh-zp2rm 6 дней назад

    ਐਨਾ ਓਵਰ ਕਲੈਵਰ ਨਾ ਬਣੋ ਫਾਲਤੂੰ ਸਵਾਲਾ ਕਰਨ ਦਾ ਕੀ ਫ਼ਾਇਦਾ ਨਾਂ ਹੀ ਤੇਰੇ ਬੰਦਿਆ ਕਿਸੇ ਦਾ ਫ਼ੋਨ ਚੁਕਿਆ

  • @manpreetsinghcheema8247
    @manpreetsinghcheema8247 27 дней назад +1

    Eh gadhi 😂😂😂

  • @gurbinderdhanoa7072
    @gurbinderdhanoa7072 27 дней назад +1

    Veer g apni Numbers

  • @Rajdeep-gw4gz
    @Rajdeep-gw4gz 22 дня назад

    contact no nhi dita screen shot tee

  • @s_dharni2483
    @s_dharni2483 27 дней назад +2

    Veer tuhada contact number chahida c

  • @user-zp2ge5hq8u
    @user-zp2ge5hq8u 27 дней назад +4

    Subscidy.kiny.desi.nr

  • @jaswindersingh-yg5ur
    @jaswindersingh-yg5ur 20 дней назад

    Good

  • @dilpreetdhillon1578
    @dilpreetdhillon1578 27 дней назад +3

    Subsity kinni a?