5911 ਦੇ ਧਾਕੜ ਮਿਸਤਰੀ ਧਨੋਲੇ ਦੇ | Simple 5911 70 hp ਦਾ ਕਰ ਦਿੰਦੇ ਆ | ਏਵੇਂ ਨੀ ਡਾਕਟਰ ਕਹਿੰਦੇ ਟਰੈਕਟਰਾਂ ਦੇ

Поделиться
HTML-код
  • Опубликовано: 4 дек 2024

Комментарии • 30

  • @sonujattlahoria22
    @sonujattlahoria22 3 месяца назад +14

    ਮੈਨੂੰ ਵੀ ਵਿਦੇਸ਼ ਜਾਣ ਦਿਉ ਫਿਰ ਅਸੀ ਵੀ 5911 ਤਿਆਰ ਕਰਵਾਉਣਾ। ਸਾਡੇ ਘਰ ਦਾ ਪਹਿਲਾ ਟਰੈਕਟਰ ਆ । ਪਰ ਹੁਣ ਤੰਗੀ ਬਹੁਤ ਆ ਘਰ ਵਿੱਚ। ਕੁਝ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ

  • @amrindersingh5641
    @amrindersingh5641 3 месяца назад +13

    ਮਾਲ ਮੋਟਾ ਖਾਦਾ ਹੋਇਆ ਬਾਈ ਦਾ ।ਬਿਨਾ ਬਰੈਕ ਦੇ ਬੋਲੀ ਜਾਂਦਾ ਅੱਜ ਤੇ 😂।

  • @PeetaBrar-t5f
    @PeetaBrar-t5f 3 месяца назад +9

    ਜੀਭ ਆਲੀ ਗੋਲੀ ਦਾ ਕਮਾਲ

  • @charanjeetsingh1934
    @charanjeetsingh1934 3 месяца назад +4

    ਟਰਬੋ ਨਾਲ ਇਟਰਕੂਲਰ ਤੇ ਆਇਲ‌ ਕੂਲਰ ਜਾਰੂਰੀ ਹਨ ਫੇਰ ਟਰੈਕਟਰ ਲੰਮੇ ਸਮੇਂ ਚਲਦਾ

  • @AmandeepButtar-d3m
    @AmandeepButtar-d3m 2 месяца назад +1

    ਸਾਥ ਤਾਂ ਬਾਈ ਪੈਸਾ ਨਾਲ ਹੀ ਦਿੱਤਾ ਜਾਂਦਾ ਹੈ

  • @sukhjeetsingh-mo8pg
    @sukhjeetsingh-mo8pg 3 месяца назад +7

    ਅੱਜ ਤਾ ਜੰਟਾ ਬਾਹਲੇ ਤਾਅ ਚ …😂

  • @gurpreetmann3531
    @gurpreetmann3531 2 месяца назад

    Very nice bro 👍👍❤❤❤

  • @Uppal-ny5le
    @Uppal-ny5le 3 месяца назад +3

    Nice 22 ji Zetor 5911 and 22 Sidhu Moose wala ji 🙏❤️👍💪

  • @AmandeepButtar-d3m
    @AmandeepButtar-d3m 2 месяца назад +2

    ਬਾਈ ਨੂੰ ਬਾਲੇ ਪੰਪ ਨਾ ਦਿਓ ਬਾਈ ਜੀ

  • @amritSingh-js8sg
    @amritSingh-js8sg 3 месяца назад +2

    ❤️💫5911

  • @RamanKamboj-o6y
    @RamanKamboj-o6y 3 месяца назад +3

    Maan Bai Kise Chaj De Mistri Di Video Ta Bnoni See Es Chawal Pussh Ke HMT Da Tractor Kado Muglel Ghtonda😂Hai

    • @gurmeetsra589
      @gurmeetsra589 2 месяца назад

      BAI JI 1 NO 5911 MUGLEIL OIL GATONDA DOWN ENGINE TO BINA OHO DASO 2 NO HEATE HONE DE GALL TA JIVE INTERNATIONAL 4 4 4 JA B 2 7 5 DA EINGEN HOVE # BAI DA KAM BOHAT SOHNA HAI JINE BE TRACTOR 🚜 TIYAR KITE A A

  • @MukeshKumar-pq9ne
    @MukeshKumar-pq9ne 3 месяца назад +1

    Bhai ji Sat Shree Akal bhai ji aap 35/40 hp wale tracktar ki bhi power bdha skte ho

  • @amnindersingh1061
    @amnindersingh1061 16 дней назад

    Y es mistri to kam krea c break da suke break krai c trali te rukda hi ni

  • @dhillon6205
    @dhillon6205 3 месяца назад

    Baljinder mann sirra vdia pra

  • @sahabjit
    @sahabjit 3 месяца назад

    Signature da kmaaal

  • @bawafarm7603
    @bawafarm7603 3 месяца назад +1

    High low medium vi ho jnda 5911 ?

  • @GurdeepSingh-zh7hg
    @GurdeepSingh-zh7hg 3 месяца назад +2

    Dainaboss 😂

  • @manusumal3310
    @manusumal3310 3 месяца назад +1

    Hindustan ch 112 mm da ਬੋਰ ਆ 1996 ਮਾਡਲ ਚ ਕਰੋ ਗੱਲ

  • @sukhjindermistrymehtewala1766
    @sukhjindermistrymehtewala1766 3 месяца назад +2

    Ok aa report

  • @charanjeetsandhu1669
    @charanjeetsandhu1669 3 месяца назад

    ਧਨੋਲੇ ਵਾਲੇ ਮਿਸਤਰੀ ਸਿਰਾ

  • @BadalSingh-wn6mw
    @BadalSingh-wn6mw 3 месяца назад +3

    ਪੁਰਾਣਾ ਪੈਸੇ ਬਹੁਤ ਖਾ ਜਾਂਦਾ

  • @harjindersidhu7734
    @harjindersidhu7734 3 месяца назад

    👍👍👍👍

  • @BalkaranBalkrangill
    @BalkaranBalkrangill 3 месяца назад

    😮😮😮😮

  • @UNDERTAKAR-dl6ei
    @UNDERTAKAR-dl6ei 3 месяца назад +2

    Jimidara dee jeb ch pesa na shadio tusi fukrio jimidar beshak karje thale dab jawe per tusi na shadio jiun joga kisan nu

  • @tejpalgangwar9555
    @tejpalgangwar9555 7 дней назад

    Aap hindi kyo nahi bolte bhai

  • @manjinderaulakh2883
    @manjinderaulakh2883 2 месяца назад

    Bayi sad kol vee h m t see oda tua kade bad nhi hoya na garm hono hatya

  • @JaswantSingh-b1c
    @JaswantSingh-b1c 3 месяца назад

    Hmt 5911 da Dr aa y