Размер видео: 1280 X 720853 X 480640 X 360
Показать панель управления
Автовоспроизведение
Автоповтор
ਵੱਡੇ ਵੀਰ ਜੀ ਆਪਾਂ ਵੀ ਪਿਛਲੇ ਸਾਲ ਸੁਪਰਸੀਡਰ ਲਿਆ ਸੀ। ਹਜੇ ਤੱਕ ਤਾ ਸਬਸੀਡੀ ਆਈ ਨਹੀਂ। ਸੰਦ ਵੀ ਪਿਆ ਘਰ। ਪਾਸ ਵੀ ਕੀਤਾ ਖੇਤੀਬਾੜੀ ਵਾਲੇਆ ਨੇ। ਗੱਲ ਉੱਥੇ ਹੀ ਆ ਜਾਂਦੀ ਹੈ ਕੰਪਨੀਆਂ ਵਾਲੇ ਉੱਨਾ ਰੇਟ ਵਧਾ ਦਿੰਦੇ ਆ।।।❤🙏
ਵੀਰ ਜੀ ਮੇਰੀ ਵੀ ਜੀਰੋ ਡਰਿੱਲ ਦੀ ਸਬਸੀਡੀ ਨੀ ਆਈ (2023 ਦੀ )ਉਡੀਕ ਦੇ ਥੱਕ ਗਏ
ਕਲ subsiti ਆਗੀ ਖਾਤੇ ਚ
Eda smjan wala hove bnda je video bnoni hundi subsidy vgera te👍 dhanwaad bai
ਨਾ ਫਸਿਉ ਇਸ ਸਕੀਮ ਚਕਿਲਾ ਕਿਲਾ ਜਮੀਨ ਵਕਾਉਦੀ ਨਾਲੇ ਜਿੰਨੇ ਨਵੇਂ ਟਰੈਕਟਰ ਆ ਰਹੇ ਨੇ ਬੀਗਾ ਬੀਗਾ ਜਮੀਨ ਵਕਾ ਰਹੇ ਨੇ
ਓਦੋਂ ਨੂੰ ਕੋਈ ਸਰਕਾਰ ਬਦਲੀ ਜਾਓ ਫਰ ਧਰਨੇ ਲਾਲਾ ਗੇ ਕੁਝ b ਨੀ ਪੱਲੇ ਪੈਣਾ 😅
ਇਹ ਵੀਰ CRM ਸਕੀਮ ਹੈ, ਜੋ ਲੋਨ Sbi Bank ਨੇ 9% ਤੇ 7 ਸਾਲ ਦੀਆਂ ਕਿਸਤਾਂ ਤੇ ਹੋਵੇਗਾ। ਇਹ center ਦੇ AGM ਰਾਹੀ ਮਨਜ਼ੂਰ ਹੋਣ ਤੋਂ ਬਾਅਦ 3% ਦੀ RBI Bank ਦੀ ਛੋਟ ਮਿਲੇਗੀ।
ਦੂਜਿਆਂ ਦੀ ਰੋਟੀ ਦੇਖਦੇ ਦੇਖਦੇ ਆਪਣੇ ਹੱਥ ਵਾਲੀ ਵੀ ਨਾ ਗੁਆ ਲਿਓ। ਥੋੜਾ ਖਾ ਲਓ। ਸਰਕਾਰੀ ਚਕਰਾ ਚ ਨਾ ਫੱਸੋ
ਸ਼ਾਡੇ ਕੋਲ ਤਾਂ ਬਸ ਇਕ ਮਾਚਸ਼
ਪਹਲੇ ਕਰਜ਼ਾ ਚਕੋ ਫਿਰ ਪਛਤਾਵਾ ਫਿਰ ਸਰਕਾਰ ਨੂੰ ਕਹਿਣਾ ਕਰਜ਼ਾ ਮਾਫ਼ ਕਰੀ ਜਾਏ।
ਧੰਨਵਾਦ ਜੀ
Saade lokan nu lon milna chahida .chahe bank satven aasmaan te Hove. Oouthe vi pahunch jaange lon lain.
ਜਿਦੋਂ ਪਤਾ ਨੀ ਵਿਡੀਓ ਵਨੋਣ ਦੀ ਕੀ ਲੋੜ ਸੀ ਜਾਣਕਾਰੀ ਤਾ ਪੂਰੀ ਰੱਖੋ
Dhindsa Saab eh ta ohi gl hogi juti v Sadi Te sir v Sada 😅😅
ਸੰਦ ਲਐ ਵੀਰ ਵੈਚਨੈ ਕਿਓ ਬਦਨਾਮ ਕਰੀ ਜਾਨਾ ਸਰਕਾਰ ਨੂ
Bhi thanks g
ਜਿਹੜਾ ਜ਼ਮੀਨ ਤੇ ਲੋਨ ਦਿਤਾ ਸੀ ਉਹ ਕਲੀਅਰ ਕਿਵੇਂ ਹੋਵੇਗਾ ਇਹ ਪਤਾ ਨਹੀਂ ਲੱਗਿਆ
ਆਪਣਾ ta ਉਹ ਕੰਮ a ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ 😂
ਇਹਨਾਂ ਚਵਲਾ ਪਿੱਛੇ ਨਾ ਲੱਗਿਆ ਕਰੋ ਠੱਗ ਟੋਲੇ ਇਹ ਆਪਣੇ ਤੌਰ ਤੇ ਆਪਣਾ ਕੰਮ ਕਰਿਆ ਕਰੋ ਇਹਨਾਂ ਦੇ ਧੱਕੇ ਨਾ ਚਾੜਣਾ ਸਬਸਿਡੀ ਜਿਥੋ ਸੰਦ ਲੈਣਾ ਉਹੀ ਦੁਕਾਨ ਵਾਲਾ ਸਬ ਕੰਮ ਕਲਵਾ ਦਿੰਦੇ ਨਾਲੇ ਵਾਕਿਬ ਹੁੰਦੇ ਇਹਨਾਂ ਸ਼ੋਸ਼ਲ ਮੀਡੀਆ ਵਾਲੇ ਠੱਗਾ ਤੋ ਬਚੋ
Right
ਸਾਡੇ ਨੀ ਨਿਕਲੀ80 ਵਾਲੀ ਪਰ ਸਿਆਪਾ ਨਾ ਸੈਕਸ਼ਨ ਲੈਟਰ ਮਿਲਿਆ ਇੱਕ ਟਰਨਾ ਦਸਿਆਪਾ ਪਾਇਆ
@@rajpalyadav6987 token amount refund ho gyi
Good conditions for subsidy❤❤❤❤
Good information 👍👍👍🙏🏻
Good job Veerji 🙏🙏👍👍
ਬਾਈ ਜੀ ਮੇਰੀ ਵੀ file. ਨਿਕਲੀ ਸੀ ਬੈਂਕ ਪਤਾ ਕੀਤਾ ਉਹ ਕਹਿੰਦੇ 40 ਹਜ਼ਾਰ ਦਾ ਬੀਮਾ ਹੋਵੇਗਾ 3 ਲੱਖ ਅਸੀਂ ਸਕਿਉਰਟੀ ਵਾਸਤੇ ਅਸੀਂ ਤੋਹਾਡੇ ਅਕਾਊਂਟ ਤੇ ਹੋਲਡ ਲਾ ਕੇ ਰੱਖਾਂ ਗੇ ਤੇ ਇਕ ਹੋਰ 45 ਹਜ਼ਾਰ ਪਤਾ ਨਹੀਂ ਕਾਹਦਾ ਬੈਂਕ ਖਰਚਾ ਲਾ ਰਹੇ ਸੀ, ਓਧਰੋਂ ਡੀਲਰ ਨੂੰ ਵੀ 20% ਪੈਸੇ ਆੱਪ ਦੀ ਜੇਬ ਚੋ ਦੇਣੇ ਪੈਣੇ ਨੇ ਕੁਲਮਿਲਾ ਕੇ ਘਾਟੇ ਵਾਲਾ ਸੌਦਾ ਹੈ ਕੋਈ ਫਾਇਦਾ ਨਹੀਂ 18ਹਜ਼ਾਰ ਮਹੀਨੇ ਦੀ ਕਿਸ਼ਤ ਵਿਆਜ
SBI ch pta kro
ਕੋਈ ਵਿਆਜ ਨੀ ਕੋਈ 45000 ਨੀ ਬੀਮਾ 450 ਚ ਹੋ ਜਾਂਦਾ
Bai m bhut purana fan ha Tuhada mnu mic gift kro yr apna a ni ki m le ni skda bs mnu apne channel ch protsahan mile dhanwad
ਭਾਵੇਂ iphone gift ਕਰਵਾਲੋ ਵੀਰੇ ਕੋਈ ਪ੍ਰੋਤਸਾਹਿਤ ਨੀ ਮਿਲਣਾ , ਮੇਹਨਤ ਕਰਨੀ ਪੈਣੀ ਆ
@@Dinfotainmentlive dillon dhnwad aa guru ji aa v bhut aa mere lyi gal ta hoyi ,👍👍🙏
Thanks u ji
22 g smam ch 10lakh vali te video pao, shote kisana vaste
Good information
ਕਲ 50% ਵਾਲੀ ਮੇਰੀ ਸਬਸੀਟੀ ਅਗੀ ਸੁਪਰਸੀਡਰ ਦੀ 105000
ਜੇਕਰ ਕੋਈ ਲੋਨ ਨਾ ਕਰਾਵੇ, ਆਪਣੇ ਕੋਲੋਂ ਆਪਣੇ ਖਾਤੇ ਵਿੱਚੋਂ ਪੈਸੇ ਦੇ ਦੇਵੇ ਫਿਰ ਤਾਂ ਸਬਸਿਡੀ ਸਿੱਧੀ ਮਿਲ ਸਕਦੀ ਆ ਕਿ ਨਹੀਂ,?
Nahi loan naal hi subsidy milugi
@@MaanAbhijeet j machinery na kharidiya ta token amount refund hovegi 22????
Very good
10 12 % insert aa y 6% koi bank ni dindi
Veer sade state vich veer Garib garib hoi janda ....but vade loke hor amir hoi jande ne .....system e nahi veer ethy ....ki karnge middal looki...🤔🫡
Fr taan aukha yr baki sade lokaan ne e sarkaar nu sakht hon te mazboor kita y kush laalchi lok sand le k subsidy te vech dinde aa sarkaar v ki kre
Thanks. Bai
ਵੀਰ ਜੀ 6 ਲੱਖ ਕੋਲੋਂ ਦਿੱਤਾ 24 ਲੱਖ ਦਾ ਲੋਨ ਹੋ ਗਿਆ ਓ ਵੀ ਸਰਕਾਰ ਕੋਲ ਗਿਆ ਸੰਦ ਲੈਣ ਲਈ ਪੈਸੇ ਕਿੱਥੋਂ ਆਉਣ ਗੇ ਆ ਕੀ ਹਿਸਾਬ ਆ ?
Good.y
ਵੀਰ ਅਧੂਰੀ ਜਾਣਕਾਰੀ ਨਾਲ ਵੀਡੀਓ ਨਾ ਪਾਇਆ ਕਰੋ ਥੋਡੀਆ ਵੀਡੀਓ ਠੀਕ ਹੁੰਦੀਆਂ ਪਰ ਵੀਰ ਲੋਨ ਦਾ ਮਾਮਲਾ ਕਿਸਾਨ ਵੀਰਾਂ ਨੂੰ ਸਹੀ ਜਾਣਕਾਰੀ ਦਿਓ ਜੀ
ਕੁਛ ਕੰਮ ਆਪ ਜਨਤਾ ਨੂੰ v ਸਮਜਨੇ chhide
Good jankri bro
Thanks j
Jioooo jatttttaaaaaaa😊
15 ਲੱਖ ਰਿਟਰਨ ਮੰਗਦੇ ਆਂ ਖੇਤੀ ਤੋਂ ਬਿਨਾਂ ਹੋਵੇ
👍👍
Gud job y
Good
Good 22g
Sand purana le lo par loan to bacho
Jma 100 percent pakki gal
ਬਿਲਕੁਲ ਵੀਰ
Rate dugna ki fiyda
Age v 60 year ton thale chai di ah. Har sall bema v hou
❤❤1st comment
ਪੰਜ ਸਾਲ ਕਿਸ਼ਤਾਂ
Kri challo loha katha. Baad wich kabaad wich vech dio hun sarkar ne sanda te gps system jaroori kar ta. Taan ke pta lag ske ke sand season wich kinna use hoya te kithe use hoya. Hun pehlan wali loot ni honi.
❤❤
Bhai ji Kalyani Nu dabav
2400000 lakh nahi 2700000 lon karwana pana
SMAM ਸਕੀਮ ਬਾਰੇ ਵੀ ਦੱਸੋ 80%ਅਸੀਂ 25 ਲੱਖ ਵਾਲਾ ਗਰੁੱਪ ਭਰਿਆ ਸੀ
A bai heer suna riha
😅😅😅@@sukhrajbrar4970
Bhagwant maan da ki pta le ke paise tittar hoje, agli sarkar keh dwe asi mod ni sakde
Hahaha eh b sahi a😂
12% a
Aif loan laylo 50% interstate te 20 lakh da
Thi chc de ve full video ji
Customer hiring center for agriculture Coman heath center
Koi fiyada ni ji sada group niklayaSare document pure kar v dine aa,Har mahine 50000 rs di EMI bharni pau 5 saal bank nu
Nhi y jdo Tak subcity nhi odo Tak bhrni aaa
Bhai sahab loan Karana Shakha Nahin
6 ਲੱਖ ਚ ਤਾ ਸੰਦ ਹੀ ਆ ਜਾਣਗੇ ...ਕੋਈ ਫਾਈਦਾ ਨੀ ਸਬਸਿਡੀ ਦਾ ..ਅੱਗ ਲਾਉ ਪਰਾਲੀ ਨੂ...ਜਿਵੇ ਸਰਕਾਰ ਚਲਦੀ ਉਵੋ ਹੀ ਚੱਲੋ 😂😂
Bilkul sahi
ਭਾਈ ਅੱਗ ਨਾ ਲਾਓ ,ਪੰਜਾਬ ਨੂੰ ਬਰਬਾਦ ਨਾ ਕਰੋ ,ਏਨੇ v ਮਾੜੇ ਨਹੀਂ ਜੱਟ ਕੀ ਪਰਾਲੀ ਸਾਂਭ ਨਾ ਸਕੋ।ਕੈਨੇਡਾ ਅਮਰੀਕਾ ਜਾ k v ਸਰਕਾਰ ਦੀ ਗੱਲ ਮੰਨਦੇ ਹੋ। ਜਿਨਿ ਅੱਗ ਲਾਓ ਗੇ ਆਪ e ਬਰਬਾਦ ਹੋਵੋਗੇ।
@@voiceofworldtruth ਤੂ ਲੈ ਦੇ ਫਿਰ ਸਾਨੂ ਮਸੀਨਾ ਯਰ ਭਰਾ
ਮੈਂ ਵੀ ਆਲੂ ਮਟਰ ਲਉਣਾ ਮੈ ਤਵੇ ਫੇਰ ਕੇ ਏ ਬੀਜਦਾ ,ਕਦੀ ਅੱਗ ਨਹੀ ਲਾਈ।ਬੱਸ ਸੋਚ ਆ
ਗੰਡਾ ਬਣਾ ਲਓ।
Ni milda y g interest ona .loan te interst jyaada
9% loan te 3% govt maaf kru limit wngu
1 treackter ta sabsidy mal jo o v 969 fer ta
ਵੀਰ ਸਾਡੈ ਸਹਿਰ ਫਿਰੌਜਪੁਰ 50ਗਰੁਪ ਨਿਕਲੇ ਸੀ ਲਿਆ ਕਿਸੇ ਨਹੀ ਇਕ ਵੀ ਨਹੀ
ਕਿਸ ਕੋਲ
Case krbao ohna te
ਜ਼ੀਰੇ ਕੇ ਫਿਰੋਜਪੁਰ
Bai individual vi dso
Veer ji Sandhya Kitna mil
50% alI da vdo Paoa
ਅੱਗ ਕਰਕੇ ਕੈਂਸਰ ਨਾਲ ਮਰ ਰੇ ਪੰਜਾਬੀ ਤੁਸੀ ਬੱਸ ਸਰਕਾਰ ਸਿਰ ਤੇ ਬੈਠੇ ਰੇ ਕਰੋ
ਕਿਹੜੀ ਅੱਗ ਨਾਲ਼ ਕੈਂਸਰ ਹੁੰਦੀ ਕੈਂਸਰ ਫੈਕਟਰੀਆ ਦੇ ਪਾਣੀ ਨਾਲ਼ ਹੋ ਰਹੀ 80 %
ਲਾਈ ਜਾਓ ਫਿਰ ,ਬਾਹਰ ਜਾ ਕੇ ਪੰਜਾਬ ਦੇ ਸੁਪਨੇ ਲਈ ਜਾਇਆ ਕਰੋ,ਬਾਹਰ ਡਰਦੇ ਸਬ rule ਮੰਨਦੇ ਤੇ ਪੰਜਾਬ ਆਪਣੀ ਮਰਜੀ ਕਰਦੇ।
24 lakh per 12% interest Per annum 2.88 pehna5x year interest 14.40 lacs
Y Insta te message krya tuhanu group subsidy related kro check tuhanu lgju pta sb
❤❤❤
Gud job y g
ਵੱਡੇ ਵੀਰ ਜੀ ਆਪਾਂ ਵੀ ਪਿਛਲੇ ਸਾਲ ਸੁਪਰਸੀਡਰ ਲਿਆ ਸੀ। ਹਜੇ ਤੱਕ ਤਾ ਸਬਸੀਡੀ ਆਈ ਨਹੀਂ। ਸੰਦ ਵੀ ਪਿਆ ਘਰ। ਪਾਸ ਵੀ ਕੀਤਾ ਖੇਤੀਬਾੜੀ ਵਾਲੇਆ ਨੇ। ਗੱਲ ਉੱਥੇ ਹੀ ਆ ਜਾਂਦੀ ਹੈ ਕੰਪਨੀਆਂ ਵਾਲੇ ਉੱਨਾ ਰੇਟ ਵਧਾ ਦਿੰਦੇ ਆ।।।❤🙏
ਵੀਰ ਜੀ ਮੇਰੀ ਵੀ ਜੀਰੋ ਡਰਿੱਲ ਦੀ ਸਬਸੀਡੀ ਨੀ ਆਈ (2023 ਦੀ )ਉਡੀਕ ਦੇ ਥੱਕ ਗਏ
ਕਲ subsiti ਆਗੀ ਖਾਤੇ ਚ
Eda smjan wala hove bnda je video bnoni hundi subsidy vgera te👍 dhanwaad bai
ਨਾ ਫਸਿਉ ਇਸ ਸਕੀਮ ਚ
ਕਿਲਾ ਕਿਲਾ ਜਮੀਨ ਵਕਾਉਦੀ
ਨਾਲੇ ਜਿੰਨੇ ਨਵੇਂ ਟਰੈਕਟਰ ਆ ਰਹੇ ਨੇ ਬੀਗਾ ਬੀਗਾ ਜਮੀਨ ਵਕਾ ਰਹੇ ਨੇ
ਓਦੋਂ ਨੂੰ ਕੋਈ ਸਰਕਾਰ ਬਦਲੀ ਜਾਓ ਫਰ ਧਰਨੇ ਲਾਲਾ ਗੇ ਕੁਝ b ਨੀ ਪੱਲੇ ਪੈਣਾ 😅
ਇਹ ਵੀਰ CRM ਸਕੀਮ ਹੈ, ਜੋ ਲੋਨ Sbi Bank ਨੇ 9% ਤੇ 7 ਸਾਲ ਦੀਆਂ ਕਿਸਤਾਂ ਤੇ ਹੋਵੇਗਾ। ਇਹ center ਦੇ AGM ਰਾਹੀ ਮਨਜ਼ੂਰ ਹੋਣ ਤੋਂ ਬਾਅਦ 3% ਦੀ RBI Bank ਦੀ ਛੋਟ ਮਿਲੇਗੀ।
ਦੂਜਿਆਂ ਦੀ ਰੋਟੀ ਦੇਖਦੇ ਦੇਖਦੇ ਆਪਣੇ ਹੱਥ ਵਾਲੀ ਵੀ ਨਾ ਗੁਆ ਲਿਓ। ਥੋੜਾ ਖਾ ਲਓ। ਸਰਕਾਰੀ ਚਕਰਾ ਚ ਨਾ ਫੱਸੋ
ਸ਼ਾਡੇ ਕੋਲ ਤਾਂ ਬਸ ਇਕ ਮਾਚਸ਼
ਪਹਲੇ ਕਰਜ਼ਾ ਚਕੋ ਫਿਰ ਪਛਤਾਵਾ ਫਿਰ ਸਰਕਾਰ ਨੂੰ ਕਹਿਣਾ ਕਰਜ਼ਾ ਮਾਫ਼ ਕਰੀ ਜਾਏ।
ਧੰਨਵਾਦ ਜੀ
Saade lokan nu lon milna chahida .chahe bank satven aasmaan te Hove. Oouthe vi pahunch jaange lon lain.
ਜਿਦੋਂ ਪਤਾ ਨੀ ਵਿਡੀਓ ਵਨੋਣ ਦੀ ਕੀ ਲੋੜ ਸੀ ਜਾਣਕਾਰੀ ਤਾ ਪੂਰੀ ਰੱਖੋ
Dhindsa Saab eh ta ohi gl hogi juti v Sadi Te sir v Sada 😅😅
ਸੰਦ ਲਐ ਵੀਰ ਵੈਚਨੈ ਕਿਓ ਬਦਨਾਮ ਕਰੀ ਜਾਨਾ ਸਰਕਾਰ ਨੂ
Bhi thanks g
ਜਿਹੜਾ ਜ਼ਮੀਨ ਤੇ ਲੋਨ ਦਿਤਾ ਸੀ ਉਹ ਕਲੀਅਰ ਕਿਵੇਂ ਹੋਵੇਗਾ ਇਹ ਪਤਾ ਨਹੀਂ ਲੱਗਿਆ
ਆਪਣਾ ta ਉਹ ਕੰਮ a ਖਾਣ ਪੀਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਛ 😂
ਇਹਨਾਂ ਚਵਲਾ ਪਿੱਛੇ ਨਾ ਲੱਗਿਆ ਕਰੋ ਠੱਗ ਟੋਲੇ ਇਹ ਆਪਣੇ ਤੌਰ ਤੇ ਆਪਣਾ ਕੰਮ ਕਰਿਆ ਕਰੋ ਇਹਨਾਂ ਦੇ ਧੱਕੇ ਨਾ ਚਾੜਣਾ ਸਬਸਿਡੀ ਜਿਥੋ ਸੰਦ ਲੈਣਾ ਉਹੀ ਦੁਕਾਨ ਵਾਲਾ ਸਬ ਕੰਮ ਕਲਵਾ ਦਿੰਦੇ ਨਾਲੇ ਵਾਕਿਬ ਹੁੰਦੇ ਇਹਨਾਂ ਸ਼ੋਸ਼ਲ ਮੀਡੀਆ ਵਾਲੇ ਠੱਗਾ ਤੋ ਬਚੋ
Right
ਸਾਡੇ ਨੀ ਨਿਕਲੀ80 ਵਾਲੀ ਪਰ ਸਿਆਪਾ ਨਾ ਸੈਕਸ਼ਨ ਲੈਟਰ ਮਿਲਿਆ ਇੱਕ ਟਰਨਾ ਦਸਿਆਪਾ
ਪਾਇਆ
@@rajpalyadav6987 token amount refund ho gyi
Good conditions for subsidy❤❤❤❤
Good information 👍👍👍🙏🏻
Good job Veerji 🙏🙏👍👍
ਬਾਈ ਜੀ ਮੇਰੀ ਵੀ file. ਨਿਕਲੀ ਸੀ ਬੈਂਕ ਪਤਾ ਕੀਤਾ ਉਹ ਕਹਿੰਦੇ 40 ਹਜ਼ਾਰ ਦਾ ਬੀਮਾ ਹੋਵੇਗਾ 3 ਲੱਖ ਅਸੀਂ ਸਕਿਉਰਟੀ ਵਾਸਤੇ ਅਸੀਂ ਤੋਹਾਡੇ ਅਕਾਊਂਟ ਤੇ ਹੋਲਡ ਲਾ ਕੇ ਰੱਖਾਂ ਗੇ ਤੇ ਇਕ ਹੋਰ 45 ਹਜ਼ਾਰ ਪਤਾ ਨਹੀਂ ਕਾਹਦਾ ਬੈਂਕ ਖਰਚਾ ਲਾ ਰਹੇ ਸੀ, ਓਧਰੋਂ ਡੀਲਰ ਨੂੰ ਵੀ 20% ਪੈਸੇ ਆੱਪ ਦੀ ਜੇਬ ਚੋ ਦੇਣੇ ਪੈਣੇ ਨੇ ਕੁਲਮਿਲਾ ਕੇ ਘਾਟੇ ਵਾਲਾ ਸੌਦਾ ਹੈ ਕੋਈ ਫਾਇਦਾ ਨਹੀਂ 18ਹਜ਼ਾਰ ਮਹੀਨੇ ਦੀ ਕਿਸ਼ਤ ਵਿਆਜ
SBI ch pta kro
ਕੋਈ ਵਿਆਜ ਨੀ ਕੋਈ 45000 ਨੀ ਬੀਮਾ 450 ਚ ਹੋ ਜਾਂਦਾ
Bai m bhut purana fan ha
Tuhada mnu mic gift kro yr apna a ni ki m le ni skda bs mnu apne channel ch protsahan mile dhanwad
ਭਾਵੇਂ iphone gift ਕਰਵਾਲੋ ਵੀਰੇ ਕੋਈ ਪ੍ਰੋਤਸਾਹਿਤ ਨੀ ਮਿਲਣਾ , ਮੇਹਨਤ ਕਰਨੀ ਪੈਣੀ ਆ
@@Dinfotainmentlive dillon dhnwad aa guru ji aa v bhut aa mere lyi gal ta hoyi ,👍👍🙏
Thanks u ji
22 g smam ch 10lakh vali te video pao, shote kisana vaste
Good information
ਕਲ 50% ਵਾਲੀ ਮੇਰੀ ਸਬਸੀਟੀ ਅਗੀ ਸੁਪਰਸੀਡਰ ਦੀ 105000
ਜੇਕਰ ਕੋਈ ਲੋਨ ਨਾ ਕਰਾਵੇ, ਆਪਣੇ ਕੋਲੋਂ ਆਪਣੇ ਖਾਤੇ ਵਿੱਚੋਂ ਪੈਸੇ ਦੇ ਦੇਵੇ ਫਿਰ ਤਾਂ ਸਬਸਿਡੀ ਸਿੱਧੀ ਮਿਲ ਸਕਦੀ ਆ ਕਿ ਨਹੀਂ,?
Nahi loan naal hi subsidy milugi
@@MaanAbhijeet j machinery na kharidiya ta token amount refund hovegi 22????
Very good
10 12 % insert aa y 6% koi bank ni dindi
Veer sade state vich veer Garib garib hoi janda ....but vade loke hor amir hoi jande ne .....system e nahi veer ethy ....ki karnge middal looki...🤔🫡
Fr taan aukha yr baki sade lokaan ne e sarkaar nu sakht hon te mazboor kita y kush laalchi lok sand le k subsidy te vech dinde aa sarkaar v ki kre
Thanks. Bai
ਵੀਰ ਜੀ 6 ਲੱਖ ਕੋਲੋਂ ਦਿੱਤਾ 24 ਲੱਖ ਦਾ ਲੋਨ ਹੋ ਗਿਆ ਓ ਵੀ ਸਰਕਾਰ ਕੋਲ ਗਿਆ ਸੰਦ ਲੈਣ ਲਈ ਪੈਸੇ ਕਿੱਥੋਂ ਆਉਣ ਗੇ ਆ ਕੀ ਹਿਸਾਬ ਆ ?
Good.y
ਵੀਰ ਅਧੂਰੀ ਜਾਣਕਾਰੀ ਨਾਲ ਵੀਡੀਓ ਨਾ ਪਾਇਆ ਕਰੋ ਥੋਡੀਆ ਵੀਡੀਓ ਠੀਕ ਹੁੰਦੀਆਂ ਪਰ ਵੀਰ ਲੋਨ ਦਾ ਮਾਮਲਾ ਕਿਸਾਨ ਵੀਰਾਂ ਨੂੰ ਸਹੀ ਜਾਣਕਾਰੀ ਦਿਓ ਜੀ
ਕੁਛ ਕੰਮ ਆਪ ਜਨਤਾ ਨੂੰ v ਸਮਜਨੇ chhide
Good jankri bro
Thanks j
Jioooo jatttttaaaaaaa😊
15 ਲੱਖ ਰਿਟਰਨ ਮੰਗਦੇ ਆਂ ਖੇਤੀ ਤੋਂ ਬਿਨਾਂ ਹੋਵੇ
👍👍
Gud job y
Good
Good 22g
Sand purana le lo par loan to bacho
Jma 100 percent pakki gal
ਬਿਲਕੁਲ ਵੀਰ
Rate dugna ki fiyda
Age v 60 year ton thale chai di ah. Har sall bema v hou
❤❤1st comment
ਪੰਜ ਸਾਲ ਕਿਸ਼ਤਾਂ
Kri challo loha katha. Baad wich kabaad wich vech dio hun sarkar ne sanda te gps system jaroori kar ta. Taan ke pta lag ske ke sand season wich kinna use hoya te kithe use hoya. Hun pehlan wali loot ni honi.
❤❤
Bhai ji Kalyani Nu dabav
2400000 lakh nahi 2700000 lon karwana pana
SMAM ਸਕੀਮ ਬਾਰੇ ਵੀ ਦੱਸੋ 80%ਅਸੀਂ 25 ਲੱਖ ਵਾਲਾ ਗਰੁੱਪ ਭਰਿਆ ਸੀ
A bai heer suna riha
😅😅😅@@sukhrajbrar4970
Bhagwant maan da ki pta le ke paise tittar hoje, agli sarkar keh dwe asi mod ni sakde
Hahaha eh b sahi a😂
12% a
Aif loan laylo 50% interstate te 20 lakh da
Thi chc de ve full video ji
Customer hiring center for agriculture
Coman heath center
Koi fiyada ni ji sada group niklaya
Sare document pure kar v dine aa,
Har mahine 50000 rs di EMI bharni pau 5 saal bank nu
Nhi y jdo Tak subcity nhi odo Tak bhrni aaa
Bhai sahab loan Karana Shakha Nahin
6 ਲੱਖ ਚ ਤਾ ਸੰਦ ਹੀ ਆ ਜਾਣਗੇ ...ਕੋਈ ਫਾਈਦਾ ਨੀ ਸਬਸਿਡੀ ਦਾ ..ਅੱਗ ਲਾਉ ਪਰਾਲੀ ਨੂ...ਜਿਵੇ ਸਰਕਾਰ ਚਲਦੀ ਉਵੋ ਹੀ ਚੱਲੋ 😂😂
Bilkul sahi
ਭਾਈ ਅੱਗ ਨਾ ਲਾਓ ,ਪੰਜਾਬ ਨੂੰ ਬਰਬਾਦ ਨਾ ਕਰੋ ,ਏਨੇ v ਮਾੜੇ ਨਹੀਂ ਜੱਟ ਕੀ ਪਰਾਲੀ ਸਾਂਭ ਨਾ ਸਕੋ।ਕੈਨੇਡਾ ਅਮਰੀਕਾ ਜਾ k v ਸਰਕਾਰ ਦੀ ਗੱਲ ਮੰਨਦੇ ਹੋ। ਜਿਨਿ ਅੱਗ ਲਾਓ ਗੇ ਆਪ e ਬਰਬਾਦ ਹੋਵੋਗੇ।
@@voiceofworldtruth ਤੂ ਲੈ ਦੇ ਫਿਰ ਸਾਨੂ ਮਸੀਨਾ ਯਰ ਭਰਾ
ਮੈਂ ਵੀ ਆਲੂ ਮਟਰ ਲਉਣਾ ਮੈ ਤਵੇ ਫੇਰ ਕੇ ਏ ਬੀਜਦਾ ,ਕਦੀ ਅੱਗ ਨਹੀ ਲਾਈ।ਬੱਸ ਸੋਚ ਆ
ਗੰਡਾ ਬਣਾ ਲਓ।
Ni milda y g interest ona .
loan te interst jyaada
9% loan te 3% govt maaf kru limit wngu
1 treackter ta sabsidy mal jo o v 969 fer ta
ਵੀਰ ਸਾਡੈ ਸਹਿਰ ਫਿਰੌਜਪੁਰ 50ਗਰੁਪ ਨਿਕਲੇ ਸੀ ਲਿਆ ਕਿਸੇ ਨਹੀ ਇਕ ਵੀ ਨਹੀ
ਕਿਸ ਕੋਲ
Case krbao ohna te
ਜ਼ੀਰੇ ਕੇ ਫਿਰੋਜਪੁਰ
Bai individual vi dso
Veer ji Sandhya Kitna mil
50% alI da vdo Paoa
ਅੱਗ ਕਰਕੇ ਕੈਂਸਰ ਨਾਲ ਮਰ ਰੇ ਪੰਜਾਬੀ ਤੁਸੀ ਬੱਸ ਸਰਕਾਰ ਸਿਰ ਤੇ ਬੈਠੇ ਰੇ ਕਰੋ
ਕਿਹੜੀ ਅੱਗ ਨਾਲ਼ ਕੈਂਸਰ ਹੁੰਦੀ ਕੈਂਸਰ ਫੈਕਟਰੀਆ ਦੇ ਪਾਣੀ ਨਾਲ਼ ਹੋ ਰਹੀ 80 %
ਲਾਈ ਜਾਓ ਫਿਰ ,ਬਾਹਰ ਜਾ ਕੇ ਪੰਜਾਬ ਦੇ ਸੁਪਨੇ ਲਈ ਜਾਇਆ ਕਰੋ,ਬਾਹਰ ਡਰਦੇ ਸਬ rule ਮੰਨਦੇ ਤੇ ਪੰਜਾਬ ਆਪਣੀ ਮਰਜੀ ਕਰਦੇ।
24 lakh per 12% interest
Per annum 2.88 pehna
5x year interest 14.40 lacs